Untold Stories of Pakistani Singers | Baapu de Qisse (Podcast Series EP06) Shamsher Sandhu X Sattie

  Рет қаралды 60,812

Channel Sattrang

Жыл бұрын

#sattie #shaukatali #noorjehan #pakistan #pakistani #punjabisinger #baapudeqisse #ariflohar #reshma #yamlajatt #alamlohar #lahore #pollywood #interview #actor #pakistannews #akramrahi #channelsatrang
.
SUBSCRIBE TO : CHANNELSATRANG
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
Instagram : @channel_satrang
Sattie : @official_sattie
Channel gives you information about Punjabi Music, Films and Punjab Current Affairs.
Facebook page : channelsatrang/
Twitter : Channel_Satrang

Пікірлер: 193
@jotinderdhaliwal2921
@jotinderdhaliwal2921 Жыл бұрын
ਸੰਧੂ ਸਾਹਿਬ ਜਿਉਂਦੇ ਵਸਦੇ ਰਹੋ ਵਾਹਿਗੁਰੂ ਤੁਹਾਡੀ ਯਾਦਦਾਸ਼ਤ ਬਰਕਰਾਰ ਰੱਖੇ ਬਾਕੀ ਸਭ ਗੱਲਾਂ ਵੀ ਬੁਹਤ ਵਧੀਆ ਹਨ ਪਰ ਜਿਹੜੀ ਗੱਲ ਤੁਸੀਂ ਸਲੇਬਸ ਵਾਲੀ ਕਹਿ ਕੇ ਕਰਵਾਈ ਉਹ ਬੁਹਤ ਵਧੀਆ ਕੀਤਾ
@ginderkaur6274
@ginderkaur6274 Жыл бұрын
ਪੰਜਾਬੀ ਗੀਤਕਾਰੀ ਦੇ ਬੋਹੜ ਸੰਧੁ ਸਾਹਿਬ ਦੋਨਾਂ ਵੀਰਾਂ ਵੱਲੋਂ ਬਹੁਤ ਵਧੀਆ ਜਾਣਕਾਰੀ
@malibrar5232
@malibrar5232 Жыл бұрын
ਸਾਰੀ ਗੱਲ ਬਾਤ ਬਾ ਕਮਾਲ ਤੇ ਖਿੱਚ ਭਰਪੂਰ ਐ ਪਰ ਜੱਸੀ ਪੰਜਾਬੀ ਉਚਾਰਨ ਤੇ ਤੁਹਾਨੂੰ ਧਿਆਨ ਦੇਣ ਦੀ ਲੋੜ ਐ। ਜਿਵੇਂ ਕਿ ਅੱਜ ਤੁਸੀਂ ਕਿਹਾ। ਤੁਸੀਂ ਗੱਲ ਸੁਨਾਨੇ ਓ ਸੁਨਾਨੇ ਸ਼ਬਦ ਮਾਝੇ ਮਾਲਵੇ ਦੁਆਬੇ ਕਿਤੇ ਨੀ ਬੋਲਿਆ ਜਾਂਦਾ।ਅਸਲ ਗੱਲ ਸੁਣਾਉਂਦੇ ਓ ਹੈ।ਮੈ ਚਾਹਨਾ ਨਹੀਂ ਚਾਉਂਦਾ ਹੁੰਦੈ।
@theeaglescalibre3397
@theeaglescalibre3397 28 күн бұрын
Bilkul sahi keha mai sochda c sati di talking ch' kuj missing a
@TheJassi787
@TheJassi787 Жыл бұрын
ਇੱਕ ਵਾਰ ਫਿਰ ਧੰਨਵਾਦ ਸਾਰੇ ਦਰਸ਼ਕਾਂ ਦਾ ਜਿਹੜੇ channel satrang ਨੂੰ ਪਿਆਰ ਕਰਦੇ ਨੇl ਸ਼ੁਕਰੀਆ ਜੀ
@kulbirsainisangeet
@kulbirsainisangeet Жыл бұрын
ਸੰਧੂ ਸਾਹਿਬ ਦਿਆਂ ਮਨ ਭਾਉਂਦੀਆਂ ਗੱਲਾਂ 👍👍🌹
@parmjeetbrar9495
@parmjeetbrar9495 Жыл бұрын
ਬਹੁਤ ਵਧੀਆਂ ਲੱਗਾ ਰੱਬੀ ਰੂਹ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ ਸੁਣ ਕੇ
@JagroopSingh-fh9dp
@JagroopSingh-fh9dp Жыл бұрын
ਬਹੁਤ ਵਧੀਆ ਜਾਣਕਾਰੀ ਦਿੰਦੇ ਹਨ ਸੰਧੂ ਸਾਹਿਬ ਜੀ ਸਾਰੇ ਐਪੀਸੋਡ ਦੇਖੀ ਦੇ ਹਨ ਸੰਧੂ ਸਾਹਿਬ ਦੇ ਗੱਲਾਂ ਸੁਣਨ ਦਾ ਬਹੁਤ ਮਜਾ ਆਉਂਦਾ ਹੈ
@rajvirkaur5724
@rajvirkaur5724 11 ай бұрын
ਸੰਧੂ ਸਾਹਿਬ ਤੁਸੀ ਭੂਤ ਸੋ ਗਣੇ ਲਿਖਦੇ ਹੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪੇ ਮੇਹਰ ਭਰਿਆ ਹੱਥ ਰਖਣਾ ਜੀ 🌹🙏🌹🙏🌹🙏🌹🙏🌹🙏🙏🙏🙏
@NarinderSingh-ti4sq
@NarinderSingh-ti4sq Жыл бұрын
Bahut sohni gal bat.very very intersting. Waheguru ji Sandhu Sahib nu chardi kala bakshan.
@shivagill4992
@shivagill4992 Жыл бұрын
This is not just a dialogue it is actually a food for Soul🙏🏾🙏🏾🙏🏾
@punjabson5991
@punjabson5991 Жыл бұрын
ਸੰਧੂ ਸਾਬ ਗੁਰਚਰਨ ਰਾਮਪੁਰੀ ਵੀ ਵਧੀਆ ਲਿਖਾਰੀ ਹੈ ਤੇ ਉਸਦੇ ਗੀਤ ਗਾਏ ਸਨ ਜਗਜੀਤ ਸਿੰਘ ਜੀਰਵੀ ਨੇ ਗਾਏ ਸਨ ਪਰ ਹੁਣ ਕਦੇ ਕੋਈ ਗੀਤ ਨਹੀ ਆਇਆ
@mannmandeep4034
@mannmandeep4034 Жыл бұрын
ਸਵਾਦ ਆ ਗਿਆ ਜੀ ਸੰਧੂ ਸਾਬ ,, ਕਿਰਪਾ ਕਰਕੇ ਹੋਰ ਸੁਣਾਓ ਗੱਲਾਂ ਸਾਨੂੰ ਪਾਕਿਸਤਾਨੀ ਕਲਾਕਾਰਾਂ ਬਾਰੇ ❤
@AjayPal-ml3ik
@AjayPal-ml3ik 9 ай бұрын
ਬਾਕਮਾਲ ਯਾਦਦਾਸ਼ਤ ਜੀ ਸੰਧੂ ਸਾਹਿਬ ਗਲਾਂ ਸੁਣਾਉਣ ਦਾ ਤਰੀਕਾ ਵੀ ਬਹੁਤ ਵਧੀਆ ਜੀ ਹਮੇਸ਼ਾ ਚੜਦੀ ਕਲਾ ਵਿਚ ਰਹੁ ਜੀ
@staycool9049
@staycool9049 Жыл бұрын
ਸੰਧੂ ਸਾਹਿਬ ਸਨੇਹ ਲਤਾ ਬਾਰੇ ਜਾਣਕਾਰੀ ਦਿਓ , ਅੱਜ ਕੱਲ ਕਿੱਥੇ ਹੈ ਤੇ ਕਿਵੇਂ ਹੈ। (ਖਾਲ਼ੀ ਕਾਸਾ ਇੱਕ ਦਿਨ ਇੱਥੇ ਭੰਨਣਾ ਪੈਣਾ ਆ ਵਾਲੀ ਗਾਇਕਾ)
@gurbhejsinghrahal405
@gurbhejsinghrahal405 Жыл бұрын
Waheguru ji God bless shamsher Sandhu ji❤
@nachattersingh8315
@nachattersingh8315 Жыл бұрын
ਜਦੋਂ ਦੋਨਾਂ ਪੰਜਾਬਾਂ ਦੀ ਸਾਂਝ ਦੀ ਗੱਲ ਹੁੰਦੀ ਤਾਂ ਸੁਨਣ ਵਾਲਾ ਮੱਲੋਮੱਲੀ ਜਜਬਾਤੀ ਹੋ ਜਾਂਦਾ
@bolwaheguru331
@bolwaheguru331 14 күн бұрын
ਬਿੰਦਰਖੀਆ ਦੇ ਗੀਤ ਚ ਤੁਹਾਨੂੰ ਜਰਾ ਜੇਹਾ ਦੇਖ ਕੇ ਬੜੀ ਖੁਸ਼ੀ ਹੁੰਦੀ ਸੀ, ਇਹ ਇੰਟਰਵਿਊ ਤਾਂ ਖਜਾਨਾ ਈ ਮਿਲ ਗਿਆ
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 11 ай бұрын
ਬਹੁਤ ਖੂਬ ਜੀ 🙏👍🙏
@GurpreetSingh-qc6dm
@GurpreetSingh-qc6dm Жыл бұрын
ਨੂਰਜਹਾਂ ਦੀ ਖ਼ਾਲੀ ਪੇਟ ਵਾਲੀ ਗੱਲ ਦਾ ਜਸਵਿੰਦਰ ਭੱਲਾ ਨੇ ਚੁਟਕਲਾ ਵੀ ਬਣਾਇਆ ਸੀ (ਵੈਸੇ ਉਹ ਵੀ ਅਮਰ arshi ਦੀ wife ਨੂੰ comment ਕੀਤਾ ਸੀ). ਪਰ anchor ਨੇ ਐਸ ਗੱਲ ਤੇ ਦੰਦ ਕੱਢ ਕੇ ਦੱਸ ਦਿੱਤਾ ਕੇ ਹਾਲੇ ਉਸਨੂੰ ਬਹੁਤ ਸੁਧਾਰ ਦੀ ਲੋੜ ਹੈ. ਮਜਾਕ ਕਰਨਾ ਪਾਕਿਸਤਾਨ ਚ ਆਮ ਗੱਲ ਹੈ, ਤੇ ਉਹ ਬੁਰਾ ਵੀ ਨਹੀਂ ਮੰਨਦੇ.. ਪਰ anchor ਨੇ ਆਪਣੀ ਬੇਵਕੂਫੀ ਦਾ ਨਮੂਨਾ ਵਿਖਾ ਦਿੱਤਾ ਏਹ ਕਿਹ ਕੇ ਕਿ ਆਰਟਿਸਟ ਲਈ ਉਹ ਬਹੁਤ ਬੇਇੱਜ਼ਤੀ ਵਾਲੀ ਗੱਲ ਸੀ. ਘਟੀਆ ਗੱਲ ਕੀਤੀ.. anchor ਦੇ ਪੈਰ ਥੱਲੇ battera ਆ ਗਿਆ ਕੇ ਉਹ ਸ਼ਮਸ਼ੇਰ ਸੰਧੂ ਨਾਲ ਬੈਠਾ ਆ. ਪਰ ਸਮਝਦਾਰੀ ਬਹੁਤ ਦੂਰ ਆ ਹਾਲੇ..
@nirmalmahi1476
@nirmalmahi1476 Жыл бұрын
Bilkul sahi kiha app ne...jad K shamsher ji ne kiha v k oh ik majaah ban gya ...beizti wali koi gall nhi ...pakistani logan lyi eh aam yehi gall aa..but anchor vich vich tok k kyi jgha gall da swad khraab kr dinde...
@gurdevsingh9300
@gurdevsingh9300 Жыл бұрын
ਮੈ ਵੀ ਆਹੀ ਲਿਖਣ ਲੱਗਾ ਸੀ ਜੋ ਤੁਸੀਂ ਲਿਖਤਾ 👌👍
@GurjitSinghBains-b8d
@GurjitSinghBains-b8d Ай бұрын
ਐਂਕਰ ਜੀ ਉਪਰਾਲਾ ਵਧੀਆ ਪਰ ਤੁਹਾਨੂੰ ਏਸੇ ਪ੍ਰੋਗਰਾਮ ਵਾਸਤੇ ਮਿਹਨਤ ਦੀ ਲੋੜ ਹੈ ਸੰਧੂ ਸਾਹਿਬ ਦੇ ਸ਼ਬਦਾਂ ਦੇ ਹਾਣ ਦੇ ਹੋਵੋ ਠਰੰਮੇ ਨਾਲ ਤੇ ਸ਼ਬਦਕੋਸ਼ ਵਧਾਓ
@GurmeetSingh-mv6zs
@GurmeetSingh-mv6zs Жыл бұрын
Rabbi rooh shamsher sandhu, may God bless you veer g
@AkashdeepVirk95
@AkashdeepVirk95 3 күн бұрын
Veere ehh changiyan yaadan di he gall krde aa hmesha kde maadiyan yaadan di gall ni krde fr ehh rabbi rooh kivn hoge dssyo hr kise nu rabb naal compare ni krida hunda veere meri koi kise naal dushmani ni aa
@darshanbarnala7142
@darshanbarnala7142 Жыл бұрын
ਵਾਹਿਗੁਰੂ ਚੜਦੀ ਕਲਾ ਚ ਰੱਖੇ
@sirajdeen9165
@sirajdeen9165 Жыл бұрын
More love respect to Mr Shamsher Sandhu feel very happy to see hear the old culture of Sanjay Rangeela PBs G K and Artist, Singer other Punjabi Punjabiat zindabad
@khudal1
@khudal1 11 ай бұрын
ਸੰਧੂ ਸਾਹਿਬ ਗੱਲ 1987 ਦੀ ਚੰਡੀਗੜ੍ਹ ਦੀ ਹੈ । ਤੁਹਾਡੇ ਪਿੰਡ ਦੇ ਪ੍ਰੋਫੈਸਰ ਹੁੰਦੇ ਸੀ ਸੰਤੋਖ ਸਿੰਘ ਤੇ ਅਸੀਂ ਇਕੱਠੇ ਰਹਿੰਦੇ ਸੀ। ਤੁਹਾਡਾ ਬਹੁਤ ਵਾਰ ਸਾਡੇ ਰੈਣ ਬਸੇਰੇ ਤੇ ਆਉਣ ਜਾਣ ਹੁੰਦਾ ਸੀ। ਤੁਸੀਂ Yezdi ਮੋਟਰਸਾਈਕਲ ਤੇ ਆਉਂਦੇ ਹੁੰਦੇ ਸੀ। ਬਹੁਤ ਵਧੀਆ ਲੱਗਿਆ ਤੁਹਾਨੂੰ ਦੇਖ ਕੇ ਤੇ ਤੁਹਾਡੀਆਂ ਦਿਲਚਸਪ ਗੱਲਾਂ ਸੁਣ ਕੇ।
@beatesingh4149
@beatesingh4149 Жыл бұрын
I am Sukhdeep Singh from garmany. I love you veer G It is good. Show.
@TheJassi787
@TheJassi787 Жыл бұрын
Thanks bro
@RimpyBrar-sv9uh
@RimpyBrar-sv9uh Жыл бұрын
ਬਹੁਤ ਵਧੀਆ ਪਰੋਗਰਾਮ
@harmindersingh5148
@harmindersingh5148 Жыл бұрын
Shamsher sandhu je tusi near my heart ❤️ satti bhai also same always 💖 ❤️ loved to listen too you both Shamsher sandhu sahib je please start again new year program request thanks Shamsher sandhu je best memories best gentlemen 💖💔💖💘💝💝💝💝💝💝💝💝💝💝💝💝💝💝💝💝💝💝
@HS-vd6in
@HS-vd6in Ай бұрын
ਸ਼ਮਸ਼ੇਰ ਸੰਧੂ ਬਹੁਤ ਚੰਗੇ ਪੇਸ਼ਕਾਰ, ਗੱਲਕਾਰ ਹਨ। ਉਹਨਾਂ ਕੋਲ ਕਲਾਕਾਰਾਂ ਅਤੇ ਲੇਖ਼ਕਾਂ ਨਾਲ ਸਬੰਧਤ ਯਾਦਾਂ ਦਾ ਬਹੁਤ ਵੱਡਾ ਖਜ਼ਾਨਾ ਹੈ।ਇਸ ਕਰਕੇ ਹੀ ਇਹ ਪੌਡ ਕਾਸਟ ਦਿਲਚਸਪ ਹੈ। ਹੋਸਟ ਦੀਆਂ ਜ਼ਿਆਦਾਤਰ ਗੱਲਾਂ ਵਾਹਿਯਾਤ ਅਤੇ ਕੱਚੀਆਂ ਜਿਹੀਆਂ ਲੱਗਦੀਆਂ ਹਨ।
@gamdoorbrar3417
@gamdoorbrar3417 Ай бұрын
,ਐਪੀਸੋਡ ਬਹੁਤ ਦਿਲਚਸਪ ਹੁੰਦਾ ਹੈ ਸੰਧੂ ਸਾਹਿਬ ਵਾਲਾ,,, ਖ਼ਤਮ ਹੋਣ ਤੋਂ ਬਾਅਦ ਦੁਬਾਰਾ ਸੁਣਦੇ ਹਾਂ,,
@sidhuanoop
@sidhuanoop 10 ай бұрын
ਸੰਧੂ ਸਾਹਿਬ ਕੋਲ ਬਹੁਤ ਅਣਮੁੱਲੀਆਂ ਯਾਦਾਂ ਨੇ ਜਾਣਕਾਰੀ ਭਰਪੂਰ ਐਪੀਸੋਡ❤❤❤❤❤
@gurcharansingh3724
@gurcharansingh3724 Жыл бұрын
ਸੰਧੂ ਸਾਹਿਬ ਬਹੁਤ ਵਧੀਆ ਜੀ
@vickuk1313
@vickuk1313 Жыл бұрын
Sandhu saab jado v koi kissa Sanja karde ne akha agge owe hi film banan lag jandi Hai..bhut hi kamaal da sense of humor Hai bhaji da...baki agli waar satti veer Sandhu saab kolo Ena di sehat di tandrusti da raaz jarur phuchna ke keri jari butti labhi hai hamesha jwan rehn lai😀..bhut bhut pyar from south shields England ❤
@TheJassi787
@TheJassi787 Жыл бұрын
Thanks bro
@surjitkhosasajjanwalia9796
@surjitkhosasajjanwalia9796 Жыл бұрын
ਸ਼ਮਸੇਰ ਸੰਧੂ, ਜਿਹੇ ਸੱਜਣ ਲੋਕਾਂ ਨਾਲ ਹੀ ਇਹ ਦੁਨੀਆਂ ਰੰਗਲੀ ਬਣੀ ਹੋਈ ਹੈ
@RAJINDERSINGH-pm2tc
@RAJINDERSINGH-pm2tc Жыл бұрын
eh tikdi nai c eh chaukdi c...Sandhu Saab Atul Sharma ji Bindrakhia Saab te Parmatma - Atul Sharma Ji ne keha c ke aa tikdi nahi chokdi c...parmatma bina aa sarr nai c ho skda ❤❤❤❤❤❤❤❤❤
@brardeep1057
@brardeep1057 Жыл бұрын
ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਸੰਧੂ ਅੰਕਲ ਜੀ ❤❤
@kuldipsingh4609
@kuldipsingh4609 Жыл бұрын
Sandhu sahib ur memory is very strong
@karamjitsinghnannar7408
@karamjitsinghnannar7408 Жыл бұрын
Excellent program...looks like I am personally taking to Shamsher ji
@parvindersinghsidhu7383
@parvindersinghsidhu7383 Жыл бұрын
ਵਾਹ ਵੀਰ ਵਾਹ
@RajveerSingh-jg3vt
@RajveerSingh-jg3vt Жыл бұрын
Thanks satti veer ji and sandhu saab ji
@Sam-m6o1v
@Sam-m6o1v 11 ай бұрын
Very good ❤jai Hind jinda bad sandu sahib
@balveersinghsandhu1577
@balveersinghsandhu1577 Жыл бұрын
ਇਹ ਸਾਡਾ ਵੀਰ ਸੰਧੂ ਸ਼ਮਸ਼ੇਰ ਹੈ ਚੰਗਾ ਇਨਸਾਨ ਨਾਲੇ ਪੁੱਜ ਕਿ ਦਲੇਰ ਹੈ ਬਹੁਤ ਹੀ ਵਧੀਆਂ ਸੰਧੂ ਸਾਬ
@reshamsingh7609
@reshamsingh7609 Жыл бұрын
Very nice... Good job...carry on Veer ji
@rajanmaan2339
@rajanmaan2339 Жыл бұрын
sandhu saab ਬੇਨਤੀ ਹੈ ਜੀ 100 episode ਬਣਾਦੋ ਜੀ
@vinodbhardwaj6157
@vinodbhardwaj6157 Жыл бұрын
Darvesh Ustad Nusrat fateh ali khan saab de bare bhi koe episode bnao ji...
@nachattersingh8315
@nachattersingh8315 Жыл бұрын
ਸੰਧੂ ਸਾਹਿਬ ਦੀ ਹਰ ਇੰਟਰਵਿਊ ਰੋਮਾਂਚਕ ਹੁੰਦੀ ਆ
@GurpreetSingh-qc6dm
@GurpreetSingh-qc6dm Жыл бұрын
ਸ਼ਮਸ਼ੇਰ ਸੰਧੂ ਦੀ ਇੰਟਰਵਿਊ ਲੈਣਾ ਏਹ ਬੰਦਾ deserve ਨਹੀਂ ਕਰਦਾ
@DineshSingh-sj3zx
@DineshSingh-sj3zx Ай бұрын
YOU ARE RIGHT, SANDHU IS GREAT, BAKI MAINU V EH CHANGA NI LAGDA
@davindersharma5008
@davindersharma5008 Жыл бұрын
ਬਹੁਤ ਹੀ ਵਧੀਆ ਜੀ ਸੰਧੂ ਸਾਹਿਬ
@sukhwantsingh8772
@sukhwantsingh8772 Ай бұрын
ਸੰਧੂ ਸਾਬ ਜੀ ਦੀ ਯਾਦ ਦਾਸਤ ਵਾਹ ਜੀ ਵਾਹ ❤❤❤❤❤
@rashpalsingh8175
@rashpalsingh8175 Жыл бұрын
Very good Satti keep it up 👍
@nkcmail
@nkcmail Жыл бұрын
Sandhu Saab, I admire your patience in the way you narrate any incident. God bless u
@manusood467
@manusood467 Жыл бұрын
Kamal hai Ji. ❤❤
@jaskaransingh-di8zl
@jaskaransingh-di8zl Жыл бұрын
Gud person ❤sandhu saab😊
@RanjeetSingh-nu5dz
@RanjeetSingh-nu5dz Жыл бұрын
ਮੈ ਕੰਮ ਤੇ ਜਾਣ ਲੱਗਾ ਇਹ ਵੀਡੀਉ ਮੂਹਰੇ ਆਗੀ ਏਨਾ ਖੁਖ਼ਬ ਗਿਆ ਕੇ ਘੰਟਾ ਲੇਟ ਹੋ ਗਿਆ
@Far-fetched01
@Far-fetched01 7 ай бұрын
39:20 Anyat husssain bhatti brother of kaifi and father of wasim abbas
@johanrahul
@johanrahul 9 ай бұрын
Bahut bahut dhanyawad Sandhu saab ji tuhada jo galla tusi share kar rahe ho. Rab mehar rakhe
@lovisingh403
@lovisingh403 10 ай бұрын
ਸੰਧੂ ਸਾਬ great man
@JPCNewsofficial
@JPCNewsofficial Жыл бұрын
Sattie ❤
@RavinderSingh-to2sx
@RavinderSingh-to2sx 4 ай бұрын
ਪੰਜਾਬੀ ਸਭਿਆਚਾਰ ਦੇ ਬਾਬਾ ਬੋਹੜ ਸ਼ਮਸ਼ੇਰ ਸੰਧੂ ਜੀ ਬਹੁਤ ਧੰਨਵਾਦ ਜੀ👍
@grbrar8965
@grbrar8965 5 ай бұрын
Thanks for sharing an absoute delieght to hear Sandhu sahib tell all the beautiful memories and stories thanks Satie keep up the good work
@Kuku-of8mf
@Kuku-of8mf Жыл бұрын
S. Shamsher..sandhu..ji.you.are.....great
@Sukhdev03596
@Sukhdev03596 Жыл бұрын
ਸੰਧੂ ਸਾਬ ਦੀ ਗੱਲਬਾਤ ਸਿਰਾਂ ਆ ਪੁਰੀ ਫਿਲਮ ਬਣ ਘੁੰਮਦੀ ਆ
@luckysidhu1952
@luckysidhu1952 Жыл бұрын
SATI BETA BAL SANDHU VEER BOHAT HI GREAT MAN AA WADIA LAGEA BAI GAL SUNN KE
@pariharsingh1879
@pariharsingh1879 Жыл бұрын
Legend shamshar sandhu ji❤
@MS.818.
@MS.818. Жыл бұрын
Sandhu saab ji waka he .bacheya warge aje v
@AparSingh-o6j
@AparSingh-o6j Жыл бұрын
Zabardast jaankari bharpur post
@jaskiratsingh4820
@jaskiratsingh4820 Жыл бұрын
Bakamaal interview ji.Sandhu saab tusi khalil ur Rehman nu millke aaaona c
@anupamghai7305
@anupamghai7305 Жыл бұрын
Badi late aaya nava episode but late aaye durust aaye ❤
@AjitPaul-dx5lk
@AjitPaul-dx5lk 3 ай бұрын
Bahut vadhia interview
@turbanatoronwheels3339
@turbanatoronwheels3339 Жыл бұрын
Bhaji ajj bare dinna baad sangtaar bhaji to bad podcast sunan da majja Aya ...
@dsalhoran
@dsalhoran 11 ай бұрын
ਸਨ 2018 ਦੇ ਦਸੰਬਰ ਮਹੀਨੇ ਦੀ ਗੱਲ ਹੈ ਕਿ ਸਾਡੇ ਹਰਦਿਲਅਜੀਜ ਸ਼ਮਸ਼ੇਰ ਸੰਧੂ ਅਤੇ ਪ੍ਰਿੰਸੀਪਲ ਸਰਵਣ ਸਿੰਘ ਜੀ ਨਾਲ ਸ਼ਿਕਾਗੋ, ਅਮਰੀਕਾ ਵਿੱਚ ਇਕ ਅਖਬਾਰ ਦੇ ਸਲਾਨਾ ਸਥਾਪਨਾ ਦਿਵਸ ਮੌਕੇ ਸਾਡੀ ਮੁਲਾਕਾਤ ਹੋਈ ਸੀ। ਮੈਂ ਬਤੌਰ ਜਨਰਲ ਸਕੱਤਰ ਪੰਜਾਬ ਪਰਦੇਸ ਕਾਂਗਰਸ ਕਮੇਟੀ ਉਸ ਸਮਾਗਮ ਵਿੱਚ ਮੁਢਲੀ ਕਤਾਰ ਵਿੱਚ ਸੰਧੂ ਸਾਹਿਬ ਦੇ ਨਾਲ ਬੈਠਾ ਸੀ। ਆਪਣੀ ਸਪੀਚ ਦੇਣ ਤੋਂ ਬਾਅਦ ਆਣ ਕੇ ਬੈਠਾ ਤਾਂ ਭਾ ਜੀ ਨੇ ਸ਼ਾਬਾਸ਼ ਦਿਤੀ ਉਹਦਾ ਨਿੱਘ ਮੈਨੂੰ ਅਜੇ ਵੀ ਮਹਿਸੂਸ ਹੋ ਰਿਹਾ ਹੈ । DS Khaira Alohran N 4:25 abha😢
@shantu3556
@shantu3556 Ай бұрын
Bahut kain interview ❤❤❤
@akkigill3243
@akkigill3243 Жыл бұрын
ਸੱਤੀ ਜੀ ਇੱਕ ਬੇਨਤੀ ਕਰਨੀ ਗੱਲ ਨੂੰ ਪੂਰੀ ਹੋਣ ਦਿਆ ਕਰੋ ਅਕਰਮ ਰਾਹੀ ਵਾਲੇ ਕੇਸ ਦੀ ਪੂਰੀ ਗੱਲ ਨਹੀ ਹੋਈ ਸਵਾਲ ਹੋਰ ਪਾਸੇ ਲੈਗੇ ਹੋਰ ਵੀ ਬਹੁਤ ਜਵਾਬ ਅੱਧਾ ਰਹਿਗੇ ਏਹ ਵੀਡੀਓ ਬਾਅਦ ਵਿੱਚ ਇਤਿਹਾਸ ਬਣ ਜਾਣੇ ਨੇ ਭਾਵੇਂ ਦਸ ਗੱਲਾਂ ਕਰੋ ਉਹ ਪੂਰੀਆਂ ਕਰੋ ਕਿਉਂਕਿ ਸੰਗੀਤ ਪ੍ਰੇਮੀ ਸੰਧੂ ਸਾਬ ਨੂੰ ਬਹੁਤ ਪਿਆਰ ਕਰਦੇ ਨੇ ਸੰਧੂ ਸਾਬ ਬਹੁਤ ਵਧੀਆ ਪੇਸ਼ਕਾਰ ਨੇ ਗੱਲ ਤਰੀਕੇ ਨਾਲ ਸਮਝਾਉਂਦੇ ਨੇ ਸੋ ਉਮੀਦ ਕਰਦਾ ਧਿਆਨ ਦਿਉਂਗੇ
@bupindersingh7592
@bupindersingh7592 8 ай бұрын
Bahut vadia program
@amrikgoraya580
@amrikgoraya580 5 ай бұрын
Satti yar swaad aa gaya . Shamsher Singh ji very good.
@yashsohi4385
@yashsohi4385 Жыл бұрын
Vijey walli gall vice rehge,ki pakistan ja ke koi hor desh da vija nhi milldai,ah jrur daso satti ji,
@KhushalsinghSandhu
@KhushalsinghSandhu Жыл бұрын
v good
@fazalhussain5013
@fazalhussain5013 Ай бұрын
Bhut mza aya tuhadi gal bat sun ke
@sodhikhangura9505
@sodhikhangura9505 Ай бұрын
ਬੇਹੱਦ ਪਾਏਦਾਰ ਪੌਡਕਾਸਟ !🙏
@RajinderSingh-r5s
@RajinderSingh-r5s 10 ай бұрын
ਸੰਧੂ ਸਾਬ ਸਾਡੇ ਵਡੇਰੇ ਵੀ ਜਿਲਾ ਲਾਇਲਪੁਰ ਤੇ ਤਹਿਸੀਲ ਸਮੁੰਦਰੀ ਤੋਂ ਆਏ ਸਨ ਚੱਕ ਤੇ ਪਤਾ ਨਹੀਂ ਪਰ ਲੱਗਦਾ ਵੱਡ ਵਡੇਰੇ ਆਂਡ ਗੁਆਂਡ ਚ ਈ ਹੋਣੇ ਆਂ ਬਾਕੀ ਤੁਹਾਡੀ ਜਾਣਕਾਰੀ ਤੇ ਕਲਮ ਬਾਕਮਾਲ ਹਨ
@AmarinderSinghDhaliwal
@AmarinderSinghDhaliwal Ай бұрын
ਸੰਧੂ ਸਾਹਿਬ ਜੀਅ ਕਰਦਾ ਕਿ ਤੁਹਾਨੂੰ ਸੁਣਦੇ ਹੀ ਜਾਈਏ ਸੁਣਦੇ ਹੀ ਜਾਈਏ ਇੰਨੀ ਜ਼ਿਆਦਾ ਮਿੱਠੀ ਤੇ ਰਸਭਿੰਨੀ ਤੇ ਦਿਲ ਨੂੰ ਖਿੱਚ ਪਾਉਣ ਵਾਲੀ ਆਵਾਜ਼ ਹੈ ਤੁਹਾਡੀ। ਤੁਹਾਡੇ ਸਨਮਾਨ ਵਿੱਚ ਸ਼ਬਦ ਮੁੱਕ ਜਾਂਦੇ ਨੇ ਮੇਰੇ ਕੋਲ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਟਾਂਗੇ ਵਾਲਾ ਖੈਰ ਮੰਗਦਾ ਗੀਤ ਦੀ ਇਹ ਗੀਤ ਕਾਫ਼ੀ ਪੁਰਾਣਾ ਗੀਤ ਹੈ ਤੇ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ। ਬਹੁਤ ਹੀ ਸੁਰੀਲੇ ਗਾਇਕ ਸਨ ਮਸੂਦ ਰਾਣਾ ਜੀ। ਜਿਉਂਦੇ ਵਸਦੇ ਰਹੋ ਜੀ ਸੰਧੂ ਸਾਹਿਬ। ਆਮੀਨ।
@pawankumarpawan9879
@pawankumarpawan9879 9 ай бұрын
Sandhu Saab diyan gallan sunke bahut hi maza aounda ..
@harmanpreetsingh2269
@harmanpreetsingh2269 6 ай бұрын
Satti 22 sandhu Saab te Mann mrara wale nu ikhate le ke ik podcast karo eh v history ban ju jo tuhanu v sda lyi stapit karju please gour kareyo ❤❤❤
@fiazahmed2170
@fiazahmed2170 5 ай бұрын
Very nice video g
@ranjitnagra0072
@ranjitnagra0072 Жыл бұрын
Sandhu saab Bahut nice
@punjabson5991
@punjabson5991 Жыл бұрын
ਇਸਲਾਮ ਚ ਸ਼ਮਸ਼ੇਰ ਅਲੀ ਨਾਮ ਪ੍ਰਚਲਤ ਹੈ। ਬਾਬੂ ਰਜਬ ਅਲੀ ਦੇ ਪੁੱਤ ਦਾ ਨਾਂ ਸ਼ਮਸ਼ੇਰ ਅਲੀ ਹੈ
@SwarnSingh-n4c
@SwarnSingh-n4c Жыл бұрын
Very nice
@HK-tk1ig
@HK-tk1ig Жыл бұрын
These conversations must be recorded and documented
@tarsemnehal1279
@tarsemnehal1279 Жыл бұрын
very nice God bless you❤
@kuldeepsandhu9655
@kuldeepsandhu9655 Жыл бұрын
Sandhu sahib jindabad
@rustamkumarpintu5880
@rustamkumarpintu5880 Жыл бұрын
Governor jo kiti uhdi majburi si
@safdarshah7417
@safdarshah7417 5 ай бұрын
Boht vadea.
@meflyhi
@meflyhi Жыл бұрын
Love it ❤❤❤
@ksbrar4612
@ksbrar4612 Жыл бұрын
Sandhu saab g program bhut vadia hunda g tuhada Surjeet Bindrakhiya g Diya dress dastar and os de room di video jaror dikhao satti veere
@pawankumar-cz6qe
@pawankumar-cz6qe 23 күн бұрын
Lovely conversation
@jagmeetsingh9973
@jagmeetsingh9973 Жыл бұрын
Good job ji
@fastcaraddicts6172
@fastcaraddicts6172 Жыл бұрын
Gud program sir
@punjabidhartisohnylog
@punjabidhartisohnylog Жыл бұрын
Nice❤❤❤❤
@jaspalsinghsandhu5701
@jaspalsinghsandhu5701 28 күн бұрын
❤ Sandhu saab
@shere-punjabsinghshergill3257
@shere-punjabsinghshergill3257 Жыл бұрын
Shaukat Ali ne bilkul sach kiha k most east Punjabi singers nu gauna nahi aunda, fir sikhde ne. Bano Kudasia is not a singer but writer. Pagg te karre de bahut craze e. Even ik mera friend e Gora te Wakil (lawyer) asked me that he wish to wear a turban like Bhindrawale. One day we took his photo with that turban. Islam ch gaun te vi pabandi e. Maula Jatt me 1978 ch Lahore dekh k aya si. Othe sirf actresses hi nachdia. Sultan Rahi nu ta bas daang kharkoni hi aundi ,baki na face na acting. Mustafa Qureshi was better actor but always as villain like Pran.
@gurdevsinghaulakh7810
@gurdevsinghaulakh7810 Жыл бұрын
ਹੀਰਾ ਬੰਦਾ ਸ਼ਮਸ਼ੇਰ ਸੰਧੂ ,
@mrndmrsmittal785
@mrndmrsmittal785 Жыл бұрын
Next episode ch babbu maan bai baare phuchoo❤
@karanbaraich2300
@karanbaraich2300 Жыл бұрын
Bahut vadia ❤
ТИПИЧНОЕ ПОВЕДЕНИЕ МАМЫ
00:21
SIDELNIKOVVV
Рет қаралды 1,4 МЛН
She's very CREATIVE💡💦 #camping #survival #bushcraft #outdoors #lifehack
00:26
😜 #aminkavitaminka #aminokka #аминкавитаминка
0:14
Аминка Витаминка
Рет қаралды 822 М.
【続続】俺が写真を撮らない理由...Why I don't take pictures
0:31
純悪【悪役俳優ユニット】
Рет қаралды 2 МЛН
Part 5. Roblox trend☠️
0:13
Kan Andrey
Рет қаралды 3 МЛН
Миллионер | 2 - серия
16:04
Million Show
Рет қаралды 1,3 МЛН
Жиза😂
0:17
ОТАНТАЙ
Рет қаралды 1,1 МЛН