ਖ਼ੁਰਾਕੀ ਮਸਲੇ ਢੋਲੀਆਂ-ਕੈਨੀਆਂ ਨਾਲ ਨਹੀਂ ਹੱਲ ਹੋਣੇ!

  Рет қаралды 3,127

Dr Jiwan Gupta-Dairy Farming

Dr Jiwan Gupta-Dairy Farming

4 ай бұрын

ਖ਼ੁਰਾਕੀ ਮਸਲੇ ਢੋਲੀਆਂ ਅਤੇ ਕੈਨੀਆਂ ਨਾਲ ਹੱਲ ਨਹੀਂ ਹੋਣੇ!

Пікірлер: 42
@gurindersingh1031
@gurindersingh1031 4 ай бұрын
ਡਾ ਸਾਬ ਮੈ ਥੋਡੇ ਕਹਿਣ ਤੇ ਮੈ ਯੂਨੀਵਰਸਟੀ ਵਾਲਾ ਪੋਡਰ ਵਰਤਨ ਲਗਿਆ ਬਹੁਤ ਵਧੀਆ ਕੰਮ ਕਰ ਰਿਹ 90ਰ ਕਿਲੋ ਪਸ਼ੂ ਦੁਧ ਵੀ ਵਧੇ ਨੇ
@fateh141
@fateh141 4 ай бұрын
Kida veer ਪਾਊਡਰ
@cropsinformation
@cropsinformation 4 ай бұрын
True
@baltejsingh598
@baltejsingh598 3 ай бұрын
ਬਾਇਉ ਟਿਨ ਕਿਨੀ ਮਾਤਰਾ ਵਿਚ ਦੇਨਾ ਜੀ
@drjiwangupta
@drjiwangupta 3 ай бұрын
1-2 gm
@salwantsingh1341
@salwantsingh1341 4 ай бұрын
ਡਾਕਟਰ ਸਾਹਿਬ ਜੀ ਬਹੁਤ ਵਧੀਆ ਜੀ
@manpreetsomalmapy6607
@manpreetsomalmapy6607 3 ай бұрын
Dr saab majh new dud ne ho rea 3ware tika parva dea
@drjiwangupta
@drjiwangupta 3 ай бұрын
Mineral mixture 200 gm Deo
@MankeeratSingh.
@MankeeratSingh. 4 ай бұрын
ਹਾਂਜੀ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਤੁਸੀਂ ਕਹਿੰਦੇ ਹੋ ਕਿ ਮਾਹਰ ਨਾਲ ਸਲਾਹ ਕਰਕੇ ਮਾਹਰ ਮਿਲਦੇ ਹੀ ਨਹੀਂ ਗੇ ਜੀ ਜੇ ਕੋਈ ਤੁਹਾਡੇ ਨਿਗਹਾ ਦੇ ਵਿੱਚ ਸਾਡੇ ਮੁੱਲਾਪੁਰ ਜੋਧਾ ਇਸ ਏਰੀਏ ਦੇ ਵਿੱਚ ਹੈਗਾ ਜੀ ਕੋਈ ਤੁਹਾਨੂੰ ਦੱਸਿਓ ਅਤੇ ਵਧੀਆ ਕੋਈ ਡਾਕਟਰ ਵੀ ਹੋਵੇ ਤਾਂ ਵੀ ਦੱਸਿਓ ਇਸ ਏਰੀਏ ਵਿੱਚ
@drjiwangupta
@drjiwangupta 4 ай бұрын
GADVASU
@MohitSharma-lw7xx
@MohitSharma-lw7xx 4 ай бұрын
Nice knowledge sir
@AmitKumar-co1jv
@AmitKumar-co1jv 4 ай бұрын
Satsriakal sir ji
@G.K_ZONE.10million
@G.K_ZONE.10million 11 күн бұрын
6 ਮਹੀਨੇ ਹੋ ਗਏ ਗਾਂ ਨੂੰ ਸੂਈ ਨੂੰ 4 ਕਿਲੋ ਦੁੱਧ ਦਿੰਦੀ ਸੀ ਹੁਣ 2 ਕਿਲੋ ਤੇ ਆ ਗਈ ਦੁੱਧ ਹੁਣ ਕੀ ਖੁਰਾਕ ਦਿੱਤੀ ਜਾਵੇ
@drjiwangupta
@drjiwangupta 10 күн бұрын
Dry feed
@sonishkumar1396
@sonishkumar1396 4 ай бұрын
Ji sir
@KuldeepSingh-el1of
@KuldeepSingh-el1of 4 ай бұрын
Dr saabTorsion pr video payeo g
@gurinderkhangura7822
@gurinderkhangura7822 4 ай бұрын
Plz make video on ( nacin ) vit (E) (H) lysine chloline choride what are there role in animal health
@SandeepKumar-dn7hk
@SandeepKumar-dn7hk 4 ай бұрын
Good
@harrykhiva7055
@harrykhiva7055 4 ай бұрын
Sir LDM daily routine ch use kar sakte hai ji buffalo cow nu
@SUKHMAN517
@SUKHMAN517 4 ай бұрын
ਡਾਕਟਰ ਸਾਬ ਸਤਿ ਸ੍ਰੀ ਅਕਾਲ ਜੀ ਪਸੂ ਮੇਲੇ ਵਿੱਚ ਜੋ ਡਾਕਟਰ ਪਸੂਆ ਦੀ judging ਕਰਦੇ ਆ ਤੇ ਪਸੂ ਬਰੀਡ competition ਜਿੱਤਦੇ ਆ ਉਹਨਾ ਵਿਚ ਕੀ ਕੀ ਦੇਖਿਆ ਜਾਦਾ ਡਾਕਟਰ ਦੁਆਰਾ ਜਰੂਰ ਚਾਨਣਾ ਪਾੳ ਜੀ
@BalwantSingh-xl5wb
@BalwantSingh-xl5wb 4 ай бұрын
🙏🙏🙏
@Dhaliwal_farming_
@Dhaliwal_farming_ 4 ай бұрын
🙏👌
@AmritpalSingh-rx3ld
@AmritpalSingh-rx3ld 4 ай бұрын
🙏💐
@AGAMTC333
@AGAMTC333 4 ай бұрын
500 gm Daily de sakte hai kitne mahene tak
@drjiwangupta
@drjiwangupta 4 ай бұрын
All time
@AGAMTC333
@AGAMTC333 4 ай бұрын
Dr. Sahab pregnant pashu ko kitna gud de sakte hai
@drjiwangupta
@drjiwangupta 4 ай бұрын
500 gm
@AGAMTC333
@AGAMTC333 4 ай бұрын
Daily de sakte hai kitne mahene tak
@SandeepKumar-dn7hk
@SandeepKumar-dn7hk 4 ай бұрын
Sir cliniccal mastitis ki samsya AA rhi h
@drjiwangupta
@drjiwangupta 4 ай бұрын
Please call me anytime
@jeetgill3362
@jeetgill3362 4 ай бұрын
Diahorria ਯ ਮੂਕ ਬਹੁਤ ਮਾਰ ਰਹੀ ਮੱਝ ਗਾਂ
@drjiwangupta
@drjiwangupta 4 ай бұрын
Live yeast deo
@jeetgill3362
@jeetgill3362 4 ай бұрын
@@drjiwangupta ਠੀਕ ਜੀ ਧਨਵਾਦ 6 ਮੱਝਾਂ 7 ਗਾਵਾਂ ਤਿੰਨ ਕੱਟਿਆ ਏਦਾ ਮੂਕ ਕਰ ਰਹੀਆ ਏਹਦਾ ਕਾਰਨ ਕੀ ਹੋਵੇਗਾ
@manimaan9008
@manimaan9008 4 ай бұрын
Dr Saab majj de thna vicho shiddia aaondian ne ji ki ditta jave
@MankeeratSingh.
@MankeeratSingh. 4 ай бұрын
ਹਾਂਜੀ ਡਾਕਟਰ ਸਾਹਿਬ ਜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ ਇੱਕ ਗੱਲ ਦੱਸਿਓ ਜਿਵੇਂ ਤੁਸੀਂ ਦੱਸਦੇ ਹੋ ਵੀ ਸੁੱਕੀ ਫੀਡ ਆਪਾਂ ਨੂੰ ਬਣਾਉਣ ਚਾਈਦੀ ਆ ਜਾ ਰੋਸਟਡ ਬਣਾ ਕੇ ਆਪਾਂ ਮੱਝਾਂ ਨੂੰ ਪਾਉਣੀ ਹੈ ਪਰ ਜਿਸ ਤਰ੍ਹਾਂ ਯੂਨੀਵਰਸਟੀ ਕਰਦੀਆਂ ਹਨ ਪਰ ਉਹਨਾਂ ਤੋਂ ਮੱਝਾਂ 16 ਲੀਟਰ ਤੋਂ ਉੱਤੇ 17 ਤੋਂ ਉੱਤੇ ਵੀ ਬਹੁਤ ਘੱਟ ਲੈ ਕੇ ਜਾ ਨਹੀਂ ਹੋਈਆਂ ਪਰ ਹਰਿਆਣੇ ਦੇ ਕਿਸਾਨਾਂ ਨੇ ਉਹਨਾਂ ਨੂੰ ਚਨਾ ਚੂਰੀ ਛਿਲਕਾ ਅਤੇ ਬੜੇਵਿਆਂ ਦੀ ਖਲ ਦੇ ਕੇ ਉਹਨਾਂ ਨੂੰ ਕਿੱਥੇ ਤੱਕ ਲੈ ਗਏ ਇਸ ਫੀਡ ਬਾਰੇ ਜਰੂਰ ਦੱਸੋ ਵੀ ਕੀ ਸਿਸਟਮ ਆ ਵੀ ਆਪਣੀਆਂ ਫਿਰ ਯੂਨੀਵਰਸਿਟੀਆਂ ਅਜੇ ਤੱਕ ਉਥੇ ਪਹੁੰਚੀਆਂ ਨਹੀਂ ਇੱਕ ਹਰਿਆਣੇ ਦੇ ਕਿਸਾਨ ਉੱਥੇ ਤੱਕ ਪਹੁੰਚ ਗਈ ਇਹ ਕੀ ਗੱਲ ਹੈ ਜੀ
@drjiwangupta
@drjiwangupta 4 ай бұрын
We will discuss
@harvirkhangura7174
@harvirkhangura7174 4 ай бұрын
Dr.sahab Buffalo di fat ghat gye 5.5 aw 12 kilo milk aw
@BalwinderSingh-un5ys
@BalwinderSingh-un5ys 4 ай бұрын
Sir fatt ghatt gi majh
@drjiwangupta
@drjiwangupta 4 ай бұрын
Buffer and live yeast
@ShivKumar-uz4le
@ShivKumar-uz4le 4 ай бұрын
Sir gagan cow cloth bhut chabdia te khirki be chatdia
@harvirkhangura7174
@harvirkhangura7174 4 ай бұрын
Dr. Sahab WhatsApp number ki aw soda
@harrykhiva7055
@harrykhiva7055 4 ай бұрын
Good
路飞被小孩吓到了#海贼王#路飞
00:41
路飞与唐舞桐
Рет қаралды 44 МЛН
I wish I could change THIS fast! 🤣
00:33
America's Got Talent
Рет қаралды 118 МЛН
🌊Насколько Глубокий Океан ? #shorts
00:42
路飞被小孩吓到了#海贼王#路飞
00:41
路飞与唐舞桐
Рет қаралды 44 МЛН