Usha Kiran in Heere Punjab De with Happy Randev|| ਊਸ਼ਾ ਕਿਰਨ॥ ਹੀਰੇ ਪੰਜਾਬ ਦੇ॥

  Рет қаралды 139,045

Apple Records

Apple Records

3 жыл бұрын

Usha Kiran in Heere Punjab De with Happy Randev|| ਊਸ਼ਾ ਕਿਰਨ॥ ਹੀਰੇ ਪੰਜਾਬ ਦੇ॥
ਤੀਵੀਆਂ ਦੋ ਬੁਰੀਆਂ ਅਤੇ ਨਾਰ ਬਦਨ ਦੀ ਭਾਰੀ ਵਰਗੇ ਸੁਪਰਹਿੱਟ ਗੀਤਾਂ ਦੀ ਗਾਇਕਾ ਊਸ਼ਾ ਕਿਰਨ ਦਾ ਪਹਿਲਾ ਇੰਟਰਵਿਊ
#UshaKiran
#KartarRamla
#Chamkila

Пікірлер: 144
@lakhvirlakhvirsingh4583
@lakhvirlakhvirsingh4583 3 жыл бұрын
ਊਸਾ ਕਿਰਨ ਜੀ ਬਹੁਤ ਬਧੀਆ ਤੇ ਸੁਰੀਲੇ ਗਾਇਕ ਨੇ ਜੀ, ਧੰਨਵਾਦ ਜੀ
@jagtarchahal2541
@jagtarchahal2541 3 жыл бұрын
ਬਹੁਤ ਨਿਮਰਤਾ ਐ ਮੈਡਮ ਵਿਚ ਕਹੀ ਜਾਂਦੀ ਐ ਕਿ ਮੈਂ ਅੱਜ ਦੀਆਂ ਕੁੜੀਆਂ ਦੇ ਪੈਰਾਂ ਵਰਗੀ ਵੀ ਨੀ
@user-mo8uo5jy1q
@user-mo8uo5jy1q 3 жыл бұрын
ਬਹੁਤ ਹੀ ਵਧੀਆ ਕਲਾਕਾਰ ਨੇ ਊਸ਼ਾ ਕਿਰਨ
@kewalsingh-qq6ob
@kewalsingh-qq6ob 2 жыл бұрын
ਬਹੁਤ ਹੀ ਵਧੀਆ ਜੀ
@harbanslal7653
@harbanslal7653 2 жыл бұрын
ਅੱਜ ਵੀ ਬੀਬੀ ਅਮਰਜੋਤ ਕੌਰ ਜੀ ਅਮਰ ਸਿੰਘ ਚਮਕੀਲਾ ਜੀ ਯਾਦ ਕੀਤਾ ਜਾਂਦਾ ਹੈ ਕਿਸੇ ਨੇ ਵੀ ਅੱਜ ਤੱਕ ਇਹ ਨਹੀਂ ਕਿਹਾ ਬਹੁਤ ਦਿਲ ਮਾੜਾ ਸੀ ਸਾਰਿਆਂ ਨੇ ਚੰਗਾ ਹੀ ਆਖਿਆ ਪਰ ਅਫਸੋਸ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ । ਸ਼ਹੀਦ ਬੀਬੀ ਅਮਰਜੋਤ ਕੌਰ ਜੀ ਅਮਰ ਸਿੰਘ ਚਮਕੀਲਾ ਜੀ ਇਹਨਾਂ ਸ਼ਹੀਦਾਂ ਨੂੰ ਪ੍ਨਾਮ ਹੈ ਜੀ
@laddigill3884
@laddigill3884 3 жыл бұрын
ਸਰਦੂਲ ਗਰਦਾਰੀ ਕਰ िਗਆ ਰਮਲੇ ਉਸਤਾਦ ਨਾਲ
@sandeepmaan1707
@sandeepmaan1707 4 күн бұрын
ਰਾਮ ਜੀਤ ਮੌਜੀ ਜੀ ਬਹੁਤ ਹੀ ਸੋਨੀਆ ਗੱਲਾਂ ਕਰਦੇ ਨੇ ਬੜੇ ਸੁਲਝੇ ਹੋਏ ਇਨਸਾਨ ਐ ਜੀ ਬੜੇ ਪਿਆਰੇ ਹਨ ਨਹੀ ਕੋਈ ਆਪਣੀ ਵਦਿਯਾਈ ਬਈ ਮੇ ਐ ਤੇ ਮੇ ਜੌ ਬਿਲਕੁਲ ਨਹੀ ਜਵਾਂ ਸਾਫ ਤੇ ਸਿਆਣਿਆ ਗਲਾ ਬਹੁਤ ਹੀ ਵਦੀਆ ਗੱਲਾਂ ਨਹੀ ਕਿਸੇ ਬੁਰਾਈ ਨਾ ਹੀ ਕਿਸੇ ਦੀ ਨਿੰਦਿਆ ਬਹੁਤ ਵਦੀਆ ਲਗਿਆ ਗੱਲਾਂ ਸੁਣਕੇ ਜਵਾਂ ਸਾਫ ਦਿਲ ਦੇ ਇਨਸਾਨ ਬੜੇ ਪਿਆਰੇ ਰੱਬ ਦਿਨ ਰਾਤ ਤਰਕੀਆ ਦੇਵੇ ਲਮੀ ਉਮਰ ਕਰੇ ਪਰਮਾਤਮਾ ਸਦਾ ਖੁਸ਼ ਰਹਿਣ ਜੀ ਊਸ਼ਾ ਕਿਰਨ ਭੈਣ ਜੀ ਵੀ ਬਹੁਤ ਵਦੀਆ ਜੀ ਦਿਲ ਤੋ ਪਿਯਾਰ ਤੇ ਪਿਆਰ ਭਰੀ ਸਤ ਸ਼੍ਰੀ ਆਕਾਲ ਜੀ ਮੇਜਰ ਸਿੰਘ ਮਾਨ
@ASDM9719
@ASDM9719 3 жыл бұрын
ਅਮਰ ਸਿੰਘ ਚਮਕੀਲਾ ਅਮਰਜੋਤ ਕੌਰ ਜਿੰਦਾਬਾਦ
@kajaldhoot5945
@kajaldhoot5945 3 жыл бұрын
ਹੈਪੀ ਭਾਅ ਜੀ ਅੱਜ ਪਤਾ ਲੱਗਿਆ ਕਿ ਇਹ ਸੁਪ੍ਰਸਿੱਧ ਜੋੜੀ ਵੀ ਸਾਡੇ ਇਲਾਕੇ ਦਾ ਮਾਣ ਹੈ ਬਹੁਤ ਹੀ ਵਧੀਆ ਲੱਗਿਆ.. ਕਾਜਲ ਧੂਤਾਂ ਵਾਲਾ //ਧੰਨਵਾਦ ਤੁਹਾਡਾ ਵੀ..
@HarpalSingh-zb9gp
@HarpalSingh-zb9gp 3 жыл бұрын
ਬਹੁਤ ਹੀ ਵਧੀਆ ਹੈ ਜੀ ਵੀਡੀਓ ਵਿਚ ਜੋ ਤੁਸੀਂਪਹਿਲੀ ਯਾਦ ਕਰਵਾਇਆ ਜੀ ਠੀਕ ਹੈ ਧੰਨ ਵਾਦ ਜੀ ਓਕੇ ਜੀ
@dhanwantsingh6352
@dhanwantsingh6352 2 жыл бұрын
ਮੁੰਬਈbtਆੱਈਚਾਥ੍ ਸਤਿ ਦੇ n ਬ ਬ ਦਿਨ ਪਹਿਲਾਂ
@dhanwantsingh6352
@dhanwantsingh6352 2 жыл бұрын
ਮੁੰਬਈbtਆੱਈਚਾਥ੍ ਸਤਿ ਦੇ n ਬ ਬ ਦਿਨ ਪਹਿਲਾਂ
@AjaySharma-dm2ug
@AjaySharma-dm2ug 3 ай бұрын
Usha Kiran and Mauji ji had sung on 17 November 1985 on my Marriage. Both are very humble and nice couple.
@kewalsingh-qq6ob
@kewalsingh-qq6ob 2 жыл бұрын
ਵਾਹ ਜੀ ਵਾਹ ਜੀ
@AjaySharma-dm2ug
@AjaySharma-dm2ug 3 ай бұрын
Voice of Usha Kiran and Mauji ji was very sweet at that time.
@SurinderKaur-vf8bu
@SurinderKaur-vf8bu 3 жыл бұрын
Wah ji wah kirn bhanji n bhaut vadhayaa Avajj h 🙏
@sonysidhu4694
@sonysidhu4694 3 жыл бұрын
Very nice 👌👌👌👌👌👌 jii waheguru jiii thonu hameshaa khush rkhn 🙏🙏🙏🙏🙏 jii
@manjitsingh7488
@manjitsingh7488 3 жыл бұрын
ਹੈਪੀ ਜੀ ਬਹੁਤ ਵਧੀਆ ਪੇਸ਼ਕਾਰੀ ਕੀਤੀ ,ਬਹੁਤ ਧਨਬਾਦ ਜੀ ,ਬਸ ਇਕੋ ਗੱਲ ਮਾੜੀ ਕੀਤੀ ,ਚਾਰ ਕਲਾਕਾਰ ਦਸੇ ,ਜੇ ਕਰ ਦੀਦਾਰ ਜੀ ਬਾਰੇ ਵੀ ਜਿਕਰ ਕਰਦੇ ਤਾ ਸੋਨੇ ਤੇ ਸੁਹਾਗਾ ਸੀ
@jagtarchahal2541
@jagtarchahal2541 3 жыл бұрын
ਅੱਜ ਵੀ ਕਮਾਲ ਦੀ ਆਵਾਜ਼ ਐ ਊਸ਼ਾ ਕਿਰਨ ਜੀ ਦੀ । ਹੈਪੀ ਰੰਦੇਵ ਜੀ ਬਹੁਤ ਵਧੀਆ
@gurjantsingh7870
@gurjantsingh7870 3 жыл бұрын
ਬਹੁਤ ਵਧੀਆ ਇੰਟਰਨੈੱਟ
@SurjeetSingh-ib2fx
@SurjeetSingh-ib2fx 3 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ
@sukhvirsingh4673
@sukhvirsingh4673 2 жыл бұрын
Wah kya bat hai ji udgi udgi udgi ve gall udgi haandea Jeoda rao
@takuetetakua3377
@takuetetakua3377 Жыл бұрын
ਅਮਰ ਸਿੰਘ ਚਮਕੀਲਾ ਦੇ ਪੈਰਾਂ ਤੱਕ ਪਹੁੰਚਣ ਲਈ ਕਲਾਕਾਰ ਜੋਰ ਲਾ ਰਹੇ ਨੇ ਪਰ ਨਹੀਂ ਪਹੁੰਚ ਸਕਦਾ ਕੋਈ ਵੀ
@tehalsingh6046
@tehalsingh6046 Жыл бұрын
ਊਸ਼ਾ ਭੈਣ ਜੀ,ਅੱਜ ਕੱਲ੍ਹ ਗਾਇਕ ਗਾਉਂਦੇ ਨਹੀਂ, ਬਾਂਦਰ ਕਿੱਲਾ ਖੇਡਦੇ ਹਨ।
@AjaySharma-dm2ug
@AjaySharma-dm2ug 3 ай бұрын
Long live Usha Kiran and Mauji ji.
@harbhagwansingh4036
@harbhagwansingh4036 3 жыл бұрын
ਬਹੁਤ ਵਧੀਆ ਉਪਰਾਲਾ ਬਾਈ ਜੀ
@harbanssingh2258
@harbanssingh2258 3 жыл бұрын
Very nice Interview with Usha Kiran& Mouji Dugre wala g
@palasingh5151
@palasingh5151 3 жыл бұрын
ਬਾਈ ਜੀ ਮੈ ਤੁਹਾਡਾ ਅਖਾੜਾ 1980 /1981 ਵਿਚ ਦੇਖਿਆ ਸੀ ਅਤੇ ਰਮਲੇ ਜੀ ਨਾਲ ਕੁਮੈਂਟਰੀ ਕਰਦੇ ਵੇਖਿਆ ਅੱਜ ਵੀ ਮਨ ਖੁਸ਼ ਹੋ ਗਿਆ ਮੌਜੀ ਬਾਈ ਆਪਣਾ mob no ਦੱਸਣਾ ਮੈ ਗਲ ਕਰਨੀ ਹੈ
@palasingh5151
@palasingh5151 3 жыл бұрын
9872827429
@KuldeepSharma-wp5kv
@KuldeepSharma-wp5kv 3 жыл бұрын
Bus happy ji hun ta eko ek Raju patto wale de family nall mulkat di udeek Mera veer jaldi hi heere Punjab de chenal te leaon di meharbani
@JBSVIDEO
@JBSVIDEO 3 жыл бұрын
ਹਾਣ ਦਿਆ ਮੰਨ ਕਹਿਣਾ ਆਪਾਂ ਫੋਰਡ ਲੈ ਲਈਏ ਵੇ,,,,,,,,,,,, DT-14 ਫਿੱਟ ਫਿੱਟ ਕਰਦਾ ਕਰਨੈਲ ਗਿੱਲ ਤੇ ਊਸ਼ਾ ਕਿਰਨ ਦਾ ਪੂਰਾ ਗੀਤ ਅਪਲੋਡ ਕਰੋ ਪਲੀਜ਼
@kuldipsinghriar2840
@kuldipsinghriar2840 3 жыл бұрын
Bahut vadhia geet si teevian do burian maharaj
@ramsinghmaan9591
@ramsinghmaan9591 3 жыл бұрын
ਬਹੁਤ ਵਧੀਆ ਗੱਲਾ ਬਾਤਾ ਜੀ
@Kuldeep-wb3uq
@Kuldeep-wb3uq 3 жыл бұрын
Very nice paji 🙏
@HarjinderSingh-ir7vs
@HarjinderSingh-ir7vs 3 жыл бұрын
ੳੂਸਾ.िਕਰਨ.ਜੀ.ਬਹੁਤ.ਵਧੀਅਾ.िਸ਼ਗਰ.ਨੇ.ਚਮਕੀਲਾ.ਸਾਬ.ਨਾਲ.ਵੀ.ਸਾਥ.िਦਤਾ..ਰॅਬ.ਦਾ.ਰੂਪ.ਸੀ.ੳੁਹ.ਜੋੜੀ.ਅॅਜ.ਭਾਵੇਨਹੀ.ਹੇਗੇ.िਪਅਾਰ.ੳੁਨਾ.ਹੀ.िਮਲ.िਰਹਾ.ੳੁਨਾ.ਨੂੰ
@jagtarchahal2541
@jagtarchahal2541 3 жыл бұрын
ਆਵਾਜ਼ ਪੂਰੀ ਕਾਇਮ ਹੈ ਮੈਡਮ ਜੀ ਦੀ
@sukhwinderbhangu898
@sukhwinderbhangu898 3 жыл бұрын
ਤੀਵੀਂਆਂ ਦੋ ਬੂਰੀਆਂ ਬਹੁਤ ਵਧੀਆ ਗੀਤ
@JAGJEETSingh-lv1dm
@JAGJEETSingh-lv1dm 3 жыл бұрын
ਵੀਰ ਜੀ, ਬਹੁਤ ਈ ਵਧੀਆ ਉਪਰਾਲਾ ਕੀਤਾ, ਬੜੇ ਚਿਰ ਦੀ ਤਮੰਨਾ ਸੀ।ਇਸ ਗਾਇਕਾ ਬਾਰੇ ਜਾਨਣ ਲਈ, ਸੋ ਬਹੁਤ ~ਮਿਹਰਬਾਨੀ। ਸ਼ੁਕਰੀਆ ਜੀ।ਪਰਮਾਤਮਾ ਇਸ ਪਰਿਵਾਰ ਨੂੰ ਤਰੱਕੀਆਂ ਬਖਸ਼ੇ।
@SarbjitRandhawa-kd5yf
@SarbjitRandhawa-kd5yf 11 ай бұрын
😊😊❤😊😊
@jasvirkumar3025
@jasvirkumar3025 3 жыл бұрын
Great interview
@jagmeetteona6186
@jagmeetteona6186 3 жыл бұрын
ਗੀਤ ਕਾਰ ਬਲਜਿੰਦਰ ਮਾਨ ਕੋਟਭਾਈ ਨਾਲ ਇੰਟਰਵਿਊ ਕਰੋ ਜੀ 👍
@sukhvirsingh4673
@sukhvirsingh4673 2 жыл бұрын
Dono kirn ji and mouji sahib down to earth banda han ji koi hankar nhi ena vich
@GulabMusicMastiLondon
@GulabMusicMastiLondon 3 жыл бұрын
So beautiful interview happy ji thanks Usha sister & paji Mouji
@ranjitbatth2
@ranjitbatth2 3 жыл бұрын
Usha kirn ji bahut vdya singer , Ramla ji nal vdya gane 💐👍
@AjaySharma-dm2ug
@AjaySharma-dm2ug 3 ай бұрын
Usha Kiran and Mauji ji I have seen you on Utube after 38 years.
@jagtarchahal2541
@jagtarchahal2541 3 жыл бұрын
ਬੜੀ ਸੋਹਣੀ ਸੀ ਮੈਡਮ ਆਪਣੇ ਜ਼ਮਾਨੇ ਵਿਚ ਹੁਣ ਜਿਹੜੀ ਕਰਨੈਲ ਗਿੱਲ ਜੀਆਂ ਨਾਲ ਦਿਖਾਈ ਐ
@sahibs1229
@sahibs1229 3 жыл бұрын
Bahut hi badhiya ji।old is gold
@sandhuwelder7676
@sandhuwelder7676 2 жыл бұрын
ਬਹੁਤ ਹੀ ਵਧੀਆ
@bhollababa8829
@bhollababa8829 3 жыл бұрын
Usha g v nice voice hun v
@LakhwinderSingh-ok4ly
@LakhwinderSingh-ok4ly 3 жыл бұрын
ਇਸ ਗੀਤ ਨੂੰ ਮੈਂ ਬਹੁਤ ਸੁਣਦਾ ਰਿਹਾ ਸੀ। ਪਰ ਅੱਜ ਤਿੰਨ ਜੂਨ ਵੀਹ ਸੌ ਇੱਕੀ ਚ ਪਤਾ ਲੱਗਾ ਕਿ ਆਪ ਦੋਵੇਂ ਜੀਵਨ ਸਾਥੀ ਹੋ। ਬਹੁਤ ਵਧੀਆ ਜੀ
@JagrupSingh-sr7ey
@JagrupSingh-sr7ey 6 ай бұрын
Yeh jodi ta aja jawan ha dhoom macha sakdi ha fatta chuck do
@sukhtera4305
@sukhtera4305 3 жыл бұрын
Bhut h vadia g sirrq g 👌👌👌❤❤❤❤❤
@svplustv1475
@svplustv1475 3 жыл бұрын
रामजी मौजी समीम सोम और उषा किरण जी ने सन उन्नीस सौ सतासी अठासी के करीब 4 साल रामलीला में लोगों का मनोरंजन किया था जी उस टाइम भी समीम जी उषा जी सारे सॉन्ग चमकीला जी के ही गाते थे
@Lakhamirakotia
@Lakhamirakotia 2 жыл бұрын
Bahut hi vadhia bhen ji and duugari wale bhaji mean vi hitkar Han
@Kuldeepsingh-gt1dj
@Kuldeepsingh-gt1dj Жыл бұрын
❤,Hmv,,ਦੀ,,ਮਾਸੀ,ਊਸਾ,1987❤❤❤❤❤❤❤
@chamkaursinghthandewala828
@chamkaursinghthandewala828 3 жыл бұрын
Great Work Bai Happy Ji
@bahadursingh5720
@bahadursingh5720 3 жыл бұрын
Very GOOD SINGER usha kiran
@amarjitsingh9299
@amarjitsingh9299 3 жыл бұрын
Very nice interew by maujiji and usha kiran bhainn ji
@lklk1034
@lklk1034 3 жыл бұрын
22 moji and usha kiran g intarweue bahut changi lagi bdah mja aaia g
@lklk1034
@lklk1034 3 жыл бұрын
thank you
@jagmeetteona6186
@jagmeetteona6186 3 жыл бұрын
ਹੈਪੀ ਜੀ ਗੀਤਕਾਰ ਪ੍ਰੀਤਕਾਲਝਰਾਣੀ ਨਾਲ ਇੰਟਰਵਿਊ ਕਰੋ ਹੈਪੀ ਜੀ👍
@GurtejSingh-bt7cm
@GurtejSingh-bt7cm 3 жыл бұрын
Very nice
@Chahalshingara
@Chahalshingara Жыл бұрын
ਮੌਜੀ ਹੋਣਾ, ਬਹੁਤ ਹੀ ਹਾਂ ਪੱਖੀ ਗੱਲ ਹੈ, ਇਹ ਗੱਲ ਸੁਣਕੇ ਮੈਨੂੰ ਬੜੀ ਖੁਸ਼ੀ ਹੋਈ।
@SandeepKumar-nq1fb
@SandeepKumar-nq1fb 3 жыл бұрын
Moji saab chamkila all da best singer ohde warga ni koi ban sakda
@GurdialSingh-bj2ei
@GurdialSingh-bj2ei 3 жыл бұрын
Bahut wadhia sister ji
@sukhvirsidhu8646
@sukhvirsidhu8646 3 жыл бұрын
Very Good👍
@harbhajansoomal4709
@harbhajansoomal4709 3 жыл бұрын
I miss you chamkila Bai ji
@verrk12
@verrk12 3 жыл бұрын
Hanji Kidda benji dharam veer from California very nice interview 🙏🏻🙏🏻
@iqbalsingh9819
@iqbalsingh9819 11 ай бұрын
ਚਮਕੀਲਾ ਹਮੇਛਾ ਚਮਕਦਾ ਰਹਿਣਾ ਰਹਿਦੀ ਦੁਨੀਆ ਤੱਕ ਬਾਕੀ ਦੇਇਆ ਵਿਚ ੳਹ ਗੱਲ ਨੀ ਜਾਰ ਮੈ ਨਾ ਤਾ ਨਹੀ ਲੈਦਾ ਬਾਕੀ ਸਾਰੇ ਫੈਲ
@user-ou1oc4qj5y
@user-ou1oc4qj5y 3 ай бұрын
Sirra bro ❤
@birbalnauhra3525
@birbalnauhra3525 11 ай бұрын
ਦਿਨ ਹਾਂ ਬਹਾਰਾਂ ਵਿਚ ਕਰਦੇ ਸੋਹਣਾ ਗੀਤ ਹੈ
@birbalnauhra3525
@birbalnauhra3525 11 ай бұрын
ਦਿਨ ਹਾਂ ਬਹਾਰਾਂ ਵਿਚ ਕਟਦੇ
@sonifirozpuria7776
@sonifirozpuria7776 3 ай бұрын
Good interview ❤❤❤
@harpalbrar5912
@harpalbrar5912 Жыл бұрын
V v nice bi ji jorhi
@bhagwansinghchahl2097
@bhagwansinghchahl2097 3 жыл бұрын
VERY BEAUTIFUL INTERVIEW I LIKED IT
@rupinderramgarh3596
@rupinderramgarh3596 3 жыл бұрын
Bauht vadia g
@birbalnauhra3525
@birbalnauhra3525 11 ай бұрын
ਧੰਨਵਾਦ ਜੀ ਤੁਸੀਂ ਸ਼ਮੀਮ ਸੋਮਾ ਨੂੰ ਯਾਦ ਕੀਤਾ ਮੇਰੀ ਭੂਆ ਦਾ ਮੁੰਡਾ ਪਾਲੀਆ ਕਲਾਂ ਤੋ ਮੈਮ ਤੁਸੀ ਪਿੰਡ ਨੌਹਰਾ ਵਿਖੇ ਇਕ ਵਾਰ ਆਏ ਸੀ ਜਦੋ ਤੁਹਾਡੀ ਛੋਟੀ ਜਿਹੀ ਬੇਟੀ ਵੀ ਨਾਲ ਸੀ ਮੈਨੂ ਯਾਦ ਹੈ ਸੋਮਾ ਵੀ ਨਾਲ ਸੀ plz tusi reply jrur karna ji
@LakhvirSingh-le2uc
@LakhvirSingh-le2uc 11 ай бұрын
Nice video 👍
@jasvirkumar3025
@jasvirkumar3025 3 жыл бұрын
Nice interview
@malkeetsingh9310
@malkeetsingh9310 3 ай бұрын
🎉🎉🎉❤❤❤👌👌👍👍👍
@sukhaaahiaahi6617
@sukhaaahiaahi6617 11 ай бұрын
❤siraaaaaa legend chamkila Saab the great singer all World
@SurinderSingh-xr9fz
@SurinderSingh-xr9fz 8 ай бұрын
Usha kiran boht sohni c jwani ch ❤
@jagseersingh3620
@jagseersingh3620 Жыл бұрын
ਤੀਵੀਂਆਂ ਦੋ ਬੁਰੀਆਂ ਗੁਰਚਰਨ ਪੋਹਲੀ ਦਾ ਗਾਣਾ ਹੈਂ ਜੀ KZbin te search kar lea je
@nareshsinghpall7141
@nareshsinghpall7141 3 жыл бұрын
V Nice
@darshubattikamboj9005
@darshubattikamboj9005 3 жыл бұрын
Very good
@JaswantSingh-zd5tt
@JaswantSingh-zd5tt 3 жыл бұрын
Usha Ji ik Program Pind Rasdiaan Night da c Ramla Ji tuci Mai live dekhaya c 1987. In Haryana
@rohitsabb6671
@rohitsabb6671 3 жыл бұрын
Good 👍
@tarasinghbrarbrar2713
@tarasinghbrarbrar2713 Жыл бұрын
Unti nu satt sri akkal
@rsdmasitan4661
@rsdmasitan4661 3 жыл бұрын
उशा किरन जी अज बी थोनू असी बहोत सुनदे हा करतार रमला जी नाल गाए गाने मे सटैज ते गाऐ है थोडे गाने अज कल महोत बदल गया पर सुती हिट हो
@gulshersingh2060
@gulshersingh2060 10 ай бұрын
Nice 👍
@lakhwinderlakha6590
@lakhwinderlakha6590 3 жыл бұрын
v nise
@GurdevSingh-yi8mr
@GurdevSingh-yi8mr 3 жыл бұрын
ਕੱਲੀ ਨੂੰ ਛੱਡ ਕੇ ਮੈਨੂੰ ਠੇਕੇ ਜਾਂ ਵੜਿਆ ਵੇ
@pargathundal5535
@pargathundal5535 Жыл бұрын
Chamkila nice ❤️❤️❤️😭😭😭
@NirmalSingh-nm4qk
@NirmalSingh-nm4qk 3 жыл бұрын
Good.ji
@sidhuanoop
@sidhuanoop 3 жыл бұрын
ਬਹੁਤ ਵਧੀਆ ਮੁਲਾਕਾਤ
@balrajsandhu0559
@balrajsandhu0559 3 жыл бұрын
V good
@RajKumar-tb9lo
@RajKumar-tb9lo 3 жыл бұрын
Great
@ranay9027
@ranay9027 2 жыл бұрын
ਮੋਜੀ ਸਾਹਿਬ ਫੋਨ ਨੰਬਰ ਦੇ ਦੋ ਜੀ
@pravinderkumar2869
@pravinderkumar2869 3 жыл бұрын
Thanks happy jee
@jagmeetteona6186
@jagmeetteona6186 3 жыл бұрын
ਬਹੁਤ ਵਧੀਆ ਇੰਟਰਵਿਊ ਹੈਪੀ ਜੀ👍
@kamaljitsingh9110
@kamaljitsingh9110 3 жыл бұрын
ਹੈਪੀ ਜੀ ਮੌ ਜੀ ਬਾਈ ਤੇ ਕਿਰਨ ਜੀ ਦੇ ਦਰਸ਼ਨ ਕਰਵਾਏ ਧੰਨਵਾਦ
@sukhdeepganga8497
@sukhdeepganga8497 3 жыл бұрын
Ok,je
@jagirinanuwalia5568
@jagirinanuwalia5568 3 жыл бұрын
Good sinr
@jagirinanuwalia5568
@jagirinanuwalia5568 3 жыл бұрын
Very nice singer👍
@nimmapakhi1835
@nimmapakhi1835 2 жыл бұрын
👌👌👌👌👍🏻👍🏻👍🏻👍🏻
@SukhdevSingh-pr3ql
@SukhdevSingh-pr3ql 2 жыл бұрын
Smeen soma and ussa kiran village jhaj ram leela ta song gaunda see
@harmanbhullar601
@harmanbhullar601 3 жыл бұрын
Old.is.gold
@Apna-punjab.
@Apna-punjab. 3 жыл бұрын
@ HOLLAND UK 🌷🌷🎺🎺🎺🎺🎺🎷🎷🎷🎷🎷🎷🎷@ BHAJNA AMLI SUMN SANTI USA
@premsinghshehzada1642
@premsinghshehzada1642 3 жыл бұрын
Hitt interview happy randev ji
@mukhtargill1409
@mukhtargill1409 3 жыл бұрын
Nice
УГАДАЙ ГДЕ ПРАВИЛЬНЫЙ ЦВЕТ?😱
00:14
МЯТНАЯ ФАНТА
Рет қаралды 3,4 МЛН
Little girl's dream of a giant teddy bear is about to come true #shorts
00:32
Fabiosa Animated
Рет қаралды 4,7 МЛН
Best father #shorts by Secret Vlog
00:18
Secret Vlog
Рет қаралды 22 МЛН
Каха и суп
00:39
К-Media
Рет қаралды 6 МЛН
Nico’s new friend!#nico #smartnico #funny #dog #cute
0:24
Nico_thepomeranian
Рет қаралды 23 МЛН