No video

ਵੇਖੋ ਸ਼ੂਗਰ ਤੇ ਮੋਟਾਪੇ ਤੋਂ ਤੰਗ ਲੋਕ ਕੈਂਸਰ ਵਰਗੀ ਵੱਡੀ ਬਿਮਾਰੀ ਤੱਕ ਠੀਕ ਕਰਦਾ ਹੈ ਇਹ ਆਟਾ... | Weight Loss Flour

  Рет қаралды 227,318

Daily Post Punjabi

Daily Post Punjabi

2 жыл бұрын

#DailyPostPunjabi #PunjabNews #WeightLossFlour #MajorDiseasesCancer
#DiabetesControlFlour
ਵੇਖੋ ਸ਼ੂਗਰ ਤੇ ਮੋਟਾਪੇ ਤੋਂ ਤੰਗ ਲੋਕ ਕੈਂਸਰ ਵਰਗੀ ਵੱਡੀ ਬਿਮਾਰੀ ਤੱਕ ਠੀਕ ਕਰਦਾ ਹੈ ਇਹ ਆਟਾ..
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...

Пікірлер: 388
@sarabhasarabha3910
@sarabhasarabha3910 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਭਾਈ ਸਹਿਬ ਅਸੀ ਆਪ ਜੀ ਨੂੰ ਮਿਲਣਾ ਚਾਹੁੰਦੇ ਹਾ। ਆਪਣਾ ਅਡਰੈਂਸ ਵੀ ਲਿਖੋ ਜੀ।
@ib1463
@ib1463 Жыл бұрын
ਜਿੱਥੇ ਜਿੱਥੇ ਵੀ ਸਟੋਰ ਹਨ ਉਨ੍ਹਾਂ ਦੀ ਜਾ ਣਕਾਰੀ ਸੰਗਤ ਨੂੰ ਦਿੱਤੀ ਜਾਵੇ ਜੀ
@amolaksingh8954
@amolaksingh8954 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਦਰਾ ਸ਼ੂਗਰ ਤੋਂ ਬਹੁਤ ਵਧੀਆ ਹੈ ਪਰ ਕੋਧਰੇ ਨੂੰ 10ਤੋ12 ਘੰਟੇ ਭੳਉਕੇ ਸੁਖਾ ਕੇ‌ ਪੀਸੀਆਂ ਜਾਵੇ ਤਾਂ ਠੀਕ ਹੈ ਬਜ਼ਾਰ ਤੋਂ ਲਿਆ ਦਾ ਆਟਾ ਖਾਣਾ ਨਾਲ ਚੱਕਰ ਆਉਣੇ ਘਵਰਾਟ ਪੈਦਾ ਕਰਦਾ ਤੇ ਨੁਕਸਾਨ ਕਰਦਾ ਹੈ‌ ਮੈਂ ਕੋਧਰੇ ਨੂੰ ਭਿਉਂ ਕੇ ਰਾਤ ਭਿਉਂ ਦਿਓ ਸਵੇਰੇ ਖਿਚੜੀ ਵਾਂਗੂੰ ਉਬਾਲ ਕੇ ਖਾਂਦਾ ਹਾਂ ਸ਼ੁਗਰ ਲੈਵਲ ਠੀਕ ਹੈ
@ranjitcheema8199
@ranjitcheema8199 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ 🙏🙏
@DavinderKaur-zl6dn
@DavinderKaur-zl6dn 10 ай бұрын
ਖਾਲਸਾ ਜੀ ਹਰ ਜਿਲੇ ਵਿਚ ਸਟੋਰ ਖੋਲੋ ਤਾਂ ਜੋ ਲੋਕਾਂ ਨੂੰ ਹਰ ਜਗਾ ਤੋਂ ਇਹ ਅਨਾਜ ਮਿਲ ਸਕੇ
@harpalkaur9458
@harpalkaur9458 2 жыл бұрын
ਹੁਸ਼ਿਆਰਪੁਰ ਵਿੱਚ ਵੀ ਸਟੋਰ ਖੋਲੋ
@gobindamann7531
@gobindamann7531 2 жыл бұрын
ਧੰਨ ਗੁਰੂ ਨਾਨਕ ਦੇਵ ਜੀ
@satinderpalkaur9534
@satinderpalkaur9534 Жыл бұрын
Bahut ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ 🙏🙏👍👍
@balrajslngh3319
@balrajslngh3319 2 жыл бұрын
ਧੰਨ ਗੁਰੂ ਨਾਨਕ
@daljitkaur1325
@daljitkaur1325 2 жыл бұрын
Thanks véer ji
@preetloverboy
@preetloverboy 2 жыл бұрын
ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਹਿਤ ਖੰਨੇ
@mandeepkauruppal5275
@mandeepkauruppal5275 2 жыл бұрын
Gud ji 👍
@Akshaykumar-kt5mj
@Akshaykumar-kt5mj 2 жыл бұрын
Bahut badhiya jankari ji
@jassikaur8781
@jassikaur8781 2 жыл бұрын
Bohht vadhia jaankari
@ManpreetKaur-zx4gw
@ManpreetKaur-zx4gw 2 жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ ਮੈਂ ਨੂੰ ਪੀਸੀਓਡੀ ਹੈ ਆਂਡਾ ਨੀ ਬਣਦਾ ਬੱਚਾ ਨਹੀਂ ਹੈਗਾ ਇਹ ਆਟਾ ਅਮ੍ਰਿੰਤਸਰ ਮਿਲ ਸਕਦਾ ਹੈ
@DarshanSingh-tq6kp
@DarshanSingh-tq6kp Жыл бұрын
ਇਹ ਦਸਣ ਦੀ ਖੇਚਲ ਕੀਤੀ ਜਾਵੇ ਕਿ ਮੁਹਾਲੀ ਦੇ ਨੇੜੇ ਤੇੜੇ, ਇਹ ਚੀਜ਼ਾਂ ਕਿਥੋਂ ਮਿਲਣਗੀਆ।
@highmind226
@highmind226 2 жыл бұрын
Sach nu salaam.
@jaskiratgill6286
@jaskiratgill6286 2 жыл бұрын
Nice information
@ajmersingh3879
@ajmersingh3879 2 жыл бұрын
waheguru
@vijaylakshmi952
@vijaylakshmi952 Жыл бұрын
God bless you
@ravinderpabla74
@ravinderpabla74 2 жыл бұрын
Excellent
@Lakhmireana1980
@Lakhmireana1980 Жыл бұрын
ਬਹੁਤ ਵਧੀਆ ਉਪਰਾਲਾ ਮਾਝੀ ਸਾਹਿਬ
@ParamjeetKaur-zy3km
@ParamjeetKaur-zy3km Жыл бұрын
Bahut vdiya jaankari
@grewalharnoor319
@grewalharnoor319 2 жыл бұрын
Very good brother
@RanjitKaur-no6iq
@RanjitKaur-no6iq Жыл бұрын
ਬਹੁਤ ਬਹੁਤ ਧੰਨਵਾਦ,ਮਾਝੀ ਵੀਰ ਜੀ,ਤੁਸੀ ਦੁੱਖ ਦੂਰ ਕਰਨ ਆਏ ,ਦੁਨੀਆ ਦੇ 🙏🌺☺️
@bhajansingh7501
@bhajansingh7501 Жыл бұрын
Bbye
@gurmeetkaur-zw7pi
@gurmeetkaur-zw7pi 2 жыл бұрын
ਇਹ ਤਾਂ ਬਹੁਤ ਵਧੀਆ ਉਪਰਾਲਾ ਭਾਈ ਜੀ।ਹਰ ਜਿਲ੍ਹੇ ਚ ਲੈ ਕੇ ਜਾਉ ,ਜਾਂ ਆਡਰ ਤੇ ਮੰਗਵਾਉਣ ਲਈ ਤਰੀਕਾ ਦੱਸ ਦੇਵੋ।
@arshdeepsingh-bi3yh
@arshdeepsingh-bi3yh Жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ
@gurdeepkaur5658
@gurdeepkaur5658 2 жыл бұрын
Very good👍
@inderjitsingh2477
@inderjitsingh2477 2 жыл бұрын
Very nice
@baljitkour545
@baljitkour545 2 жыл бұрын
👌👌👌👌👌
@balrajsingh4182
@balrajsingh4182 2 жыл бұрын
ਬਹੁਤ ਵਧੀਆ ਹੈ ਜੀ
@iqbaluppal9557
@iqbaluppal9557 2 жыл бұрын
l
@buntysingh1011
@buntysingh1011 2 жыл бұрын
Good👍
@karamjitsinghsalana4648
@karamjitsinghsalana4648 Жыл бұрын
Waheguru ji
@sunitamehra4940
@sunitamehra4940 Жыл бұрын
Very good veer ji
@kamaljitdadra997
@kamaljitdadra997 Жыл бұрын
👍👍
@j.skundi7791
@j.skundi7791 Жыл бұрын
ਮਾਝੀ ਸਾਹਿਬ ਕੀ ਇਹ ਤੁਹਾਡਾ ਸਟੋਰ ਲੁਧਿਆਣੇ ਵੀ ਹੈ ਕਿ ਨਹੀਂ ਦੱਸਿਓ?🙏🙏
@harkirtankaur5tt31
@harkirtankaur5tt31 2 жыл бұрын
Good
@inderjeetsingh3077
@inderjeetsingh3077 Жыл бұрын
Waheguru ji 🙏🙏
@manjotkaur9tha109
@manjotkaur9tha109 2 жыл бұрын
Very good
@harnishkaur1861
@harnishkaur1861 2 жыл бұрын
Good veer ji
@shelly1828
@shelly1828 2 жыл бұрын
Tusi bahut hi wadhiya useful jankari ditti Lok bhalyee da bahut vadda uprala ai Es anaj nu Punjab de vichh re introduce hunda vekh k bahut khusi hoi Ehna sarey millets diyan bahut sariya recpies you tube de available ai . Eh sarey millets da siddha asar painda ai . Ghar ghar vichh Ehdi varton honi chahidi ai Thanks i
@harjitkaur8248
@harjitkaur8248 Жыл бұрын
Waheguru ji
@GurwinderSingh-zi4fd
@GurwinderSingh-zi4fd 2 жыл бұрын
ਭਾਉ ਜੀ ਮਾਝੇ ਵਿਖੇ ਖਾਸ ਕਰਕੇ ਸਿਰੀ ਅੰਮ੍ਰਿਤਸਰ ਵਿਖੇ ਕਿਥੇ ਕੁ ਸਟੋਰ ਹੈ, ਦਸਣਾ ਜੀ
@simerjitgill682
@simerjitgill682 2 жыл бұрын
Moringa is very benificial
@pssandhu7942
@pssandhu7942 2 жыл бұрын
ਭਾਜੀ ਕਿਰਪਾ ਕਰਕੇ ਇਕ ਸਟੋਰ ਗੰਗਾਨਗਰ ਰਾਜਸਥਾਨ ਵਿੱਚ ਖੋਲੋ ਤਾਂ ਗੰਗਾਨਗਰ ਵਿਚ ਵੀ ਲੋਕਾਂ ਨੂੰ ਫਾਇਦਾ ਮਿਲ ਸਕੇ ਮੈਂ 2ਮਹੀਨੇ ਤੋ ਭਾਲ ਰਿਹਾ ਹਾਂ ਮੈਨੂੰ ਇਹ ਅਨਾਜ ਨਹੀਂ ਮਿਲੇ ਤੇ ਮੈਨੂੰ ਦੱਸੋ ਇਹ ਆਨ ਲਾਈਨ ਕਿਵੇਂ ਮੰਗਵਾਇਆ ਜਾਵੇ
@gobindsingh4795
@gobindsingh4795 2 жыл бұрын
Sat sari akal ji
@karandipjohal7087
@karandipjohal7087 Жыл бұрын
Waheguru ji ka khalsa Waheguru ji ke fateh
@manjeetkaur7989
@manjeetkaur7989 2 жыл бұрын
So nice post.
@narinderchhinji6017
@narinderchhinji6017 2 жыл бұрын
SIR JI CANADA VICHH V STORE KHOLO PLZ.
@harbaljitkaurlakhna936
@harbaljitkaurlakhna936 2 жыл бұрын
👌👌👌👌👍😘
@JaswinderKaur-df7ps
@JaswinderKaur-df7ps Жыл бұрын
Waheguru ji Waheguru ji Waheguru ji 🙏
@harneksingh5789
@harneksingh5789 2 жыл бұрын
Waheguru bless you Bhai sahib Ji 🙏
@Timestory2
@Timestory2 2 жыл бұрын
Ok
@balbirkaur7696
@balbirkaur7696 2 жыл бұрын
Amritsar vich kitho milega daso plz
@poonamverma7449
@poonamverma7449 Жыл бұрын
Bahut vadhiya veerji, Chandigarh ch kithe milda eh? Ya tusi parcel send kar sakde ho? Please reply karo
@balvirkaur320
@balvirkaur320 2 жыл бұрын
Veer bhut vadhia vedio address daso khalsa veer
@amolaksingh849
@amolaksingh849 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫ਼ਤੇਹ
@KrishnaSingh-ot9wl
@KrishnaSingh-ot9wl 2 жыл бұрын
ਵਹਿਗੁਰੂ ਜੀ ਮੋਰਿਡਾ ਤੇ ਸਰੀ ਚਮਕੌਰ ਸਾਹਿਬ ਏਰੀਏ ਵਿਚ ਸਟੋਰ ਖੋਲ ਦਿਉ ਜੀ
@lehnasingh362
@lehnasingh362 Жыл бұрын
Phone nober deo
@sukhjindersidhu8647
@sukhjindersidhu8647 Жыл бұрын
I have sugar from 25 years and taking about 10 tablets every day. now my sugar going up like -22 -26 north American reading. please send me your plan. I am tired to control this sugar. I need help. my weight is 80-85 kg. stress going up.
@harnishkaur1861
@harnishkaur1861 2 жыл бұрын
Good brother
@harpalkaloty619
@harpalkaloty619 2 жыл бұрын
Waheguruji very good information haeji Dr Ajad Dr wisroop and you are giving detail seminar conduct also good work
@sarlaanand1845
@sarlaanand1845 2 жыл бұрын
Aap dr khader vali ji ki utub per video dekhiye.
@elahicreations2625
@elahicreations2625 2 жыл бұрын
M no .send krna ji
@Happy-qc7if
@Happy-qc7if 2 жыл бұрын
Motapa kehde bojan Kahn nal janda
@ranjitmalhi1773
@ranjitmalhi1773 2 жыл бұрын
ਸ਼ੂਗਰ ਲਈ ਕਿਹੜੇ ਆਟੇ ਜਰੂਰੀ ਹਨ ਜੀ
@jasbir312
@jasbir312 2 жыл бұрын
On line product bh Mil sakde hain ki please
@BalwantSingh-xx3lz
@BalwantSingh-xx3lz 2 жыл бұрын
ਵੀਰਜੀ ਅੰਬਾਲਾ ਵਿਚ ਆਪਣੇ ਸਟੋਰ ਦਾ ਪਤਾ ਦਸੋ।
@jaswinderkaur-yu6sx
@jaswinderkaur-yu6sx Жыл бұрын
ਵੀਰ ਜੀ ਇਹ ਸੰਗਰੂਰ ਵਿੱਚ ਆ ਮੈਂ ਵੀ ਲੈ ਕੈ ਆਈ ਆ ਬਹੁਤ ਫਰਕ ਆ ਮੈਨੂੰ ਮੇਰਾ ਵਜਨ ਵੱਧ ਰਿਹਾ ਸੀ
@santoshbamrah1908
@santoshbamrah1908 2 жыл бұрын
Pls kithon mangaa sakde haan
@majaywalayjat4614
@majaywalayjat4614 2 жыл бұрын
Sat Sri akal g ver ji ,mara waight loss nahi ho raha ,l am very sad , online v daso kes tra mangva sakda ha ver ji
@hermeshsehmbey4907
@hermeshsehmbey4907 Жыл бұрын
🙏🏿
@jaswindersinghkhurana9573
@jaswindersinghkhurana9573 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜਲੰਧਰ ਵਿਖੇ ਕੋਈ ਤੁਹਾਡੀ ਬ੍ਰਾਂਚ ਹੈ ਜਾਂ ਸਪਲਾਈ ਕਰ ਸਕਦੇ ਹੋ ਧੰਨਵਾਦ ਜੀ
@balbirkaur3940
@balbirkaur3940 2 жыл бұрын
good ji
@kiransharma8271
@kiransharma8271 2 жыл бұрын
Sir Garhshankar ch kithon milu eh anaj
@BalwinderSingh-cl6yv
@BalwinderSingh-cl6yv 2 жыл бұрын
Very good information
@singhnavdeepchandi4139
@singhnavdeepchandi4139 2 жыл бұрын
Veerji eh store amritsar vich v shuru karo ji
@satbirghuman9949
@satbirghuman9949 Жыл бұрын
Also Start Chia Seeds
@ektadoda5099
@ektadoda5099 Жыл бұрын
Sasrikal veer ji veer ji sugar di dawai mangwani Howe ta tusi bhej sakde ho
@paramjeetbrar4814
@paramjeetbrar4814 2 жыл бұрын
Your voice is very sweet ☺️☺️ video is very interesting 👍 from Canada
@MonuSingh-lc5hy
@MonuSingh-lc5hy 2 жыл бұрын
0
@guddiyeskaur3202
@guddiyeskaur3202 2 жыл бұрын
Veer ji asi ludhiana too ha aa saman kitho milega dasna ji jarur menu sugar dp he ji🙏
@ManpreetSingh-ni1ps
@ManpreetSingh-ni1ps 2 жыл бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਹਿਤ ਵੀਰ ਜੀ ਫੋਨ ਨੰਬਰ ਵੀ ਦੱਸਿਅਾ ਕੋਰ ਧੰਨਵਾਦ
@Digitalgupreet
@Digitalgupreet 2 жыл бұрын
veer ji moge to kitho mill sakda sugerr lai eh anaj
@gagansingh6399
@gagansingh6399 2 жыл бұрын
me.too.moge kithy milan ge
@charanjitkaur7015
@charanjitkaur7015 2 жыл бұрын
Kharar punjab may soter ha please answer me thank
@tarsemsingh6219
@tarsemsingh6219 3 ай бұрын
ਮੈ ਸੂਗਰ ਨੂੰ ਠੀਕ ਕਰਨ ਲਈ ਕੋਦਰੇ ਦਾ ਆਟਾ ਵਰਤ ਰਿਹਾ ਹਾਂ ਸੂਗਰ ਦਾ ਟੈਸਟ ਰਰਵਾਉਣਾ ਬਾਕੀ ਹੈ ਪਰ ਮੇਰੇ ਸਰੀਰ ਤੇ ਇਕ ਦੋ ਮੌਕੇ ਸੀ ਹੁਣ ਉਹ ਲੱਗਪੱਗ ਖਾਤਮ ਹੋ ਗਏ ਹਨ।
@jarnailsingh802
@jarnailsingh802 2 жыл бұрын
Veer ji dadiya city vich v thodi koi branch hai pls reply
@MSGaminG-cc4dz
@MSGaminG-cc4dz 2 жыл бұрын
Very good Bai g
@harmanwalia7847
@harmanwalia7847 2 жыл бұрын
Kithe ha g store ehta daso
@shardhakaur2467
@shardhakaur2467 2 жыл бұрын
Kitho milega? Pls adress
@shivcharan1901
@shivcharan1901 2 жыл бұрын
Mandeep g very nice
@RamandeepKaur-jn2fw
@RamandeepKaur-jn2fw 2 жыл бұрын
Can you give all detail in discription box ,
@meetbhullar186
@meetbhullar186 Жыл бұрын
Ssa vrr g Amritsar to kitho milega
@Raju-tk6cq
@Raju-tk6cq 2 жыл бұрын
Hnji j mngwana hoe te pej skde o 🙏🙏🙏plzzz dso
@karamjitkaursaini9948
@karamjitkaursaini9948 2 жыл бұрын
ਜਲੰਧਰ ਵਿੱਚ ਵੀ ਕੋਈ ਇਸ ਸਟੋਰ ਦੀ ਬਰਾਂਚ ਖੋਲ੍ਹੀ ਜਾਵੇ ਜੀ
@kuldip503
@kuldip503 2 жыл бұрын
Veer ji 🙏❤️
@sonymalhotra3429
@sonymalhotra3429 2 жыл бұрын
Pulkit
@ranjitkaur4465
@ranjitkaur4465 2 жыл бұрын
ਵੀਰ ਜੀ ਮੈਂ ਥੋਨੂੰ ਜਾ ਦੀ ਹਾਂ ਤੁਸੀਂ ਮਾਂਜੀ ਦੇ ਹੋ 🙏🙏🙏🙏🙏🙏🙏🙏🙏🙏❤️❤️
@sukhwantgill2868
@sukhwantgill2868 2 жыл бұрын
Hlo sir online milda eh
@chandansardarni9759
@chandansardarni9759 2 жыл бұрын
Bhaji hoshiarpur vich hega store thoda
@baljinderkaur3083
@baljinderkaur3083 2 жыл бұрын
Veer ji Amritsar vich shop Khan hai
@successworld6561
@successworld6561 2 жыл бұрын
Mohali vich kitho mil jay ge
@rechalrechal8882
@rechalrechal8882 2 жыл бұрын
Veer ji kodre ki rate hai
@Singh-tj4lf
@Singh-tj4lf 2 жыл бұрын
Amritsar to kitho melo jio
@amritsingh-fc7ns
@amritsingh-fc7ns Жыл бұрын
Veerji thyroid nu kiven thik kar sakde haan
@paramjeet621
@paramjeet621 2 жыл бұрын
ਸਰਹਿੰਦ ਕਿਥੋਂ ਮਿਲੇਗਾ ਇਹ ਸਮਾਨ
@mohindersingh3809
@mohindersingh3809 2 жыл бұрын
Veer mai sudha jila ludhiana to ha Sangrur to kithon mil skda Ih aanaj Ja ither koye nede hove Bhut hi vdhiya lagiya Par shi nhi milda Cont no likhna
@rozi1408
@rozi1408 Жыл бұрын
Hlo sir heart de problem v Teek hojandi a
@momtv9538
@momtv9538 2 жыл бұрын
ਵੀਰ ਜੀ ਹਨੂਮਾਨਗੜ ਵਿੱਚ ਵੀ ਦੁਕਾਨ ਕਰੋ ਜੀ
@sukhmanjotshergill3722
@sukhmanjotshergill3722 2 жыл бұрын
Patiala ja nabha to ketho mellu g eh saman
EVOLUTION OF ICE CREAM 😱 #shorts
00:11
Savage Vlogs
Рет қаралды 13 МЛН
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 8 МЛН