ਵੱਡਾ ਕਬੀਲਦਾਰ (ਭਾਗ-6)VADA KABEELDAR (Ep-6)NEW PUNJABI WEBSERIES 2024 Dhillon Mansa Wala Aman dhillon

  Рет қаралды 122,151

Dhillon mansa wala

Dhillon mansa wala

Күн бұрын

ਵੱਡਾ ਕਬੀਲਦਾਰ (ਭਾਗ-6)VADA KABEELDAR (Ep-6)NEW PUNJABI WEBSERIES 2024 ! Dhillon Mansa Wala ! Aman Dhillon
#Dhillonmansawala #Amandhillon #dhillonfilmproduction #punjabiwebseries
#punjabishortmovie2023
***************
CONCEPT***
Aman Dhillon
Ex Sub/ Chand Singh
DIRECTOR***
Rajveer Dhillon
***************
Hi
I am Rajveer dhillon,
Welcome to my you tube channel,
Dhillon mansa wala
Cont No ☎
8054770441
Join 👇
facebook page 👥
/ dhillonmansawala01
dhillon_mansa
Our New Video***
Vada KABEELDAR (Ep-1)
• ਵੱਡਾ ਕਬੀਲਦਾਰ (1) VADA ...
Vada KABEELDAR (Ep-2)
• ਵੱਡਾ ਕਬੀਲਦਾਰ (2) VADA ...
Vada KABEELDAR (Ep-3)
• ਵੱਡਾ ਕਬੀਲਦਾਰ (ਭਾਗ-3)VA...
Vada KABEELDAR (Ep-4)
• ਵੱਡਾ ਕਬੀਲਦਾਰ (ਭਾਗ-4)VA...
Vada KABEELDAR (Ep-5)
• ਵੱਡਾ ਕਬੀਲਦਾਰ (ਭਾਗ-5)VA...
Punjaab da waris (Ep-1)
• ਪੰਜ+ਆਬ ਦਾ ਵਾਰਿਸ !PUNJ+...
Punjaab da waris (Ep-2)
• ਪੰਜ+ਆਬ ਦਾ ਵਾਰਿਸ (ਭਾਗ-2...
Punjabb da waris (Ep-3)
• ਪੰਜ+ਆਬ ਦਾ ਵਾਰਿਸ (ਭਾਗ-3...
Punjaab da waris (Ep-4)
• ਪੰਜ+ਆਬ ਦਾ ਵਾਰਿਸ (ਭਾਗ-4...
Punjaab da waris)Ep-5)
• ਪੰਜ+ਆਬ ਦਾ ਵਾਰਿਸ (ਭਾਗ-5...
Punjaab da waris (Ep-6)
• ਪੰਜ+ਆਬ ਦਾ ਵਾਰਿਸ (ਭਾਗ-6...
Punjaab da waris (Ep-7)
• ਪੰਜ+ਆਬ ਦਾ ਵਾਰਿਸ (ਭਾਗ-7...
Punjaab da waris (Ep-8)
• ਪੰਜ+ਆਬ ਦਾ ਵਾਰਿਸ (ਭਾਗ-8...
Punjaab da waris (Ep-9)
• ਪੰਜ+ਆਬ ਦਾ ਵਾਰਿਸ (ਭਾਗ-9...
Punjaab da waris (Ep-10)
• ਪੰਜ+ਆਬ ਦਾ ਵਾਰਿਸ (ਭਾਗ-1...
Punjaab da waris (Ep-11)
• ਪੰਜ+ਆਬ ਦਾ ਵਾਰਿਸ (ਭਾਗ-1...
Punjaab da waris (Ep-12)
• ਪੰਜ+ਆਬ ਦਾ ਵਾਰਿਸ (ਭਾਗ-1...
Do Not Re-Uplode Our Content We Are Rigid Taking Action
Credit Copyright Holder - Dhillon mansa wala
Regt No 5100015
Thank you🙏🙏🙏

Пікірлер: 309
@sukhchainsingh-ch5dg
@sukhchainsingh-ch5dg 6 күн бұрын
ਬਹੁਤ ਵਧੀਆ ਜੀ। ਸਮਾਜ ਦੀ ਸੱਚਾਈ ਬਿਆਨ ਕਰਦੀ ਬਹੁਤ ਸੋਹਣੀ ਵੀਡੀਓ। ਵਾਹਿਗੁਰੂ ਅਮਨ ਭੈਣ ਅਤੇ ਟੀਮ ਨੂੰ ਤਰੱਕੀਆਂ, ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ਣ ਅਤੇ ਪੰਜਾਬੀ ਸੱਭਿਆਚਾਰ ਦੀ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖ਼ਸ਼ੇ। ❤️🙏🙏🙏
@jagseersingh768
@jagseersingh768 7 күн бұрын
ਹਾਏ ਅੰਜਲੀ ਤੇਰਾ ਵੀਰ ਬਹੁਤ ਸੋਹਣਾ ਹੈ
@sukhdevsingh-bc7dr
@sukhdevsingh-bc7dr 8 күн бұрын
ਬਹੁਤ ਵਧੀਆ ਵੀਡੀਓ ਹੈ।ਅਵੀ ਦੀ ਐਕਟਿੰਗ ਕਿਸੇ ਵੀ ਰੋਲ ਵਿੱਚ ਹੋਵੇ ਹਮੇਸ਼ਾ ਸਿਰਾ ਹੁੰਦੀ ਹੈ 👍
@kulwinder169
@kulwinder169 8 күн бұрын
ਮੇਰਾ ਘਰ ਵੀ ਚਾਚੇ ਨੇ ਖਰਾਬ ਕੀਤਾ ਹੁਣ ਤੱਕ ਠੀਕ ਨਹੀਂ ਹੋਇਆ ਸ਼ਰੀਕ ਬਹੁਤ ਕੁਤੀ ਚੀਜ਼ ਹੁੰਦੀ ਹੈ😢😢😢😢
@SimranSingh-zx4wj
@SimranSingh-zx4wj 8 күн бұрын
ਅਵੀ ਭਰਾ ਦੀ ਐਕਟਿੰਗ ਬਹੁਤ ਘੈਂਟ ਹ ਜਿਹੜਾ ਮਰਜੀ ਰੋਲ ਦੇ ਦਵੋ ਉਸੇ ਵਿੱਚ ਵਧੀਆ ਲੱਗਦੇ ਨੇ ਵਾਹਿਗੁਰੂ ਜੀ ਮੇਰੇ ਅਭੀ ਭਰਾ ਨੂੰ ਹਮੇਸ਼ਾ ਖੁਸ਼ ਰੱਖੇ
@GurmukhSingh-z8d
@GurmukhSingh-z8d 7 күн бұрын
ਕਰਮਾਂ ਕਦੇ ਵੀ ਨਹੀਂ ਸੁਧਰਨ ਵਾਲਾ । ਅਮਨ ਭੈਣ ਜੀ ਵੀਡੀਓ ਬਹੁਤ ਹੀ ਸੋਹਣੀ ਹੈ 🙏🏻🙏
@manjukaur218
@manjukaur218 6 күн бұрын
ਅਭੀ ਬੋਲਦਾ ਬਹੁਤ ਸੋਹਣਾ ਲੱਗਦਾ ਹੈ
@SukhwinderKaur-me4ti
@SukhwinderKaur-me4ti 8 күн бұрын
ਅਮਨ ਭੈਣ ਤੁਸੀ ਆਪਣੇ ਘਰ ਦਾ ਹੋਮ ਟੁਰ ਕਰਵਾਓ ਆਪਣੇ ਸਾਰੀ ਫੈਮਲੀ ਨਾਲ ਮਿਲਾਓ ਪਲੀਜ ਪਲੀਜ ਅਮਨ ਭੈਣ ਜੀ ਮੇਰਾ ਬਹੁਤ ਦਿਲ ਕਰਦਾ ਤੁਹਾਡੀ ਫੈਮਲੀ ਤੇ ਘਰ ਦੇਖਣ ਨੂੰ ❤❤❤🎉🎉🎉🎉😊😊😊😊
@AkashPreet-z1y
@AkashPreet-z1y 8 күн бұрын
ਅਵੀ ਵੀਰਾ ਬਹੁਤ ਜ਼ਿਆਦਾ ਸੋਹਣੀ ਐਕਟਿੰਗ ਕਰਦਾ ❤
@hardeepkaurnutritionhub7126
@hardeepkaurnutritionhub7126 8 күн бұрын
Sachi 😊
@GurmeetSingh-if2gb
@GurmeetSingh-if2gb 8 күн бұрын
Avi di acting siraa
@kanchansony8734
@kanchansony8734 8 күн бұрын
ਪਰਮਵੀਰ ਦੀ ਐਕਟਿੰਗ ਬਹੁਤ ਜ਼ਿਆਦਾ ਵਧੀਆ ਹੈ 😊
@rajbehniwal1267
@rajbehniwal1267 Күн бұрын
New aye eh 😅 episode ch
@nehagurpal274
@nehagurpal274 8 күн бұрын
Abhi veera di acting bohot badiya😊😊
@ManjitKaur-lu7oy
@ManjitKaur-lu7oy 8 күн бұрын
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 06ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤
@Maninder_brar
@Maninder_brar 8 күн бұрын
ਰਾਜ ਬਾਈ ਜੀ ਤੁਹਾਨੂੰ ਸਾਰਿਆਂ ਨੂੰ ਹਰਜੀਤ ਦੇ ਨਸ਼ੇ ਦਾ ਪਤਾ ਲੱਗ ਗਿਆ ਕਰਮਾ ਆਵਦਾ ਕੰਮ ਕਰੀ ਜਾਂਦਾ ਤੁਹਾਡਾ ਘਰ ਖਰਾਬ ਕਰ ਦਿਉ,,,,,ਸ਼ਰੀਕ ਕਿੱਥੇ ਜਰਦੇ ਆ ਕਿਸੇ ਦੀ ਚੜਾਈ,,,ਬਹੁਤ ਵਧੀਆ ਵੀਡਿਓ ❤❤❤❤❤❤
@ਹਰਪਾਲਸਿੰਘ-ਭ7ਹ
@ਹਰਪਾਲਸਿੰਘ-ਭ7ਹ 8 күн бұрын
@@Maninder_brar ਓਹਨਾ ਨੂ ਕਿਹੜਾ ਪਤਾ ਨੀਂ , ਓਹਨੀ ਕਹਾਣੀ ਲਿਖੀ ਆ 🤪🤪🤪🤪 ਹੁਣੇ ਫੜ ਲਿਆ ਫੇਰ ਤਾਂ ਖਤਮ ਆ ਸੀਰੀਜ਼
@KalaSingh-dh8vy
@KalaSingh-dh8vy 8 күн бұрын
​@@ਹਰਪਾਲਸਿੰਘ-ਭ7ਹ shi gl aa
@Maninder_brar
@Maninder_brar 7 күн бұрын
@@ਹਰਪਾਲਸਿੰਘ-ਭ7ਹ ਮੈਨੂੰ ਲੱਗਿਆ ਕੀਤੇ ਪਤਾ ਨਹੀਂ 😅😅ਵੀਡਿਓ ਦੇ according hi comment kita,, ਰਾਜ ਬਾਈ ਵਰਗਿਆ ਨੂੰ ਸਭ ਕੁਝ ਪਤਾ ਹੀ ਹੈ 👍
@KulwinderShergillShergil-tb7jj
@KulwinderShergillShergil-tb7jj 8 күн бұрын
ਅੰਜਨੀ ਦਾ ਨਿੱਕਾ ਭਰਾ ਪਰਮਵੀਰ ਕਿੰਨਾ ਪਿਆਰਾ ਬੱਚਾ ਹੈ । ਭੈਣ ਨੂੰ ਮਿਲਣ ਆਇਆ ਤੇ ਭੈਣ ਨੂੰ ਬਹੁਤ ਚਾਅ ਚੜ੍ਹਿਆ ਪਿਆ😊 । ਇੱਧਰ ਕਰਮਾ ਕਰੂੰ ਬਾਈ ਰਾਜ ਦਾ ਘਰ ਬਰਬਾਦ ਸ਼ਰੀਕਾਂ ਸਦਾ ਮੱਚਦਾ ਹੀ ਆਇਆ ਅੱਜ ਤੱਕ । ਹਰਜੀਤ ਦੇ ਥੱਪੜ ਵੱਜਦੇ ਸਹੀ ਤਰਾਂ ਫਿਰ ਬੱਕਦਾ ਕਿੰਨੇ ਪਿਆਈ ਸ਼ਰਾਬ । ਕਰਮੇ ਦੀ ਸ਼ਾਮਤ ਆਉਣੀ ਜਦ ਰਾਜ ਬਾਈ ਨੂੰ ਪਤਾ ਲੱਗਾ 😅 ਬਾਕੀ ਬਹੁਤ ਸੋਹਣੀ ਸੀ ਵੀਡਿਉ ਘੈਂਟ ਐਕਟਿੰਗ ਅਮਨ ਭੈਣ ਅੰਜਨੀ ਸੋਨੀਆਂ ਤੇ ਪਰਮਵੀਰ ਤੇ ਸਾਰੀ ਟੀਮ ਦੀ 😊 ਅੰਜੂ ਦਾ ਸੂਟ ਬਹੁਤ ਸੋਹਣਾ ਪਾਇਆ ਹੋਇਆ 😊ਧੰਨਵਾਦ ਕੁਲਵਿੰਦਰ ਸ਼ੇਰਗਿੱਲ
@BalwantKaur-pb9fd
@BalwantKaur-pb9fd 8 күн бұрын
😅 14:30
@user-sz9fc5oo6i
@user-sz9fc5oo6i 8 күн бұрын
Buhat sohni video 😊 Anjani aj buhat khush hui apne nike veer nu mil ke Parmveer di acting buhat ghaint hai aur nal hi buhat sohni height vala Munda hai parmvir Raj putt de chenal dia saria videos buhat sohnia hundiya ne 😊😊😊😊😊😊 waheguru thanu hor age le ke Jaan 😊
@kulvirgill5881
@kulvirgill5881 8 күн бұрын
Very very very very very nice video parmatma chadhadi kala vich Rakhe sari team nu 👍 God bless you all family 💘
@harjiramchoudhary7017
@harjiramchoudhary7017 7 күн бұрын
Very nice video❤❤❤🎉🎉🎉god bless you all team members. Good acting
@AmritpalSingh-vt9sy
@AmritpalSingh-vt9sy 7 күн бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ❤❤❤❤❤
@parmjitsidhu-mg2vi
@parmjitsidhu-mg2vi 8 күн бұрын
ਪੱਟ ਤਾਂ ਘਰ ਕਿਸੇ ਬੇੜੇ ਬੈਠੇ ਆਲ਼ੇ ਨੇ।😅😅
@user-xj6ke3jl4w
@user-xj6ke3jl4w 8 күн бұрын
ਬਹੁਤ ਵਧੀਆ ਵੀਡਿਓ ਅਮਨ ਦੀਦੀ ਜੀ ਵਾਹਿਗੁਰੂ ਤਾਹਨੂੰ ਚੜ੍ਹਦੀ ਕਲਾ ਵਿੱਚ ਰੱਖੇ
@Sharnjeet-g9k
@Sharnjeet-g9k 8 күн бұрын
Good acting all members 👌👌❤❤
@iqbalsran7866
@iqbalsran7866 8 күн бұрын
Very Very nice video God bless you all teams ❤
@surindergill5186
@surindergill5186 7 күн бұрын
Very nice video Abahi the acting is great he should go in big budget movies karma is bad in every video is he okay in real life I am waiting for next video thanks aman and raj nice stories ❤❤
@AliKhan-g4j4f
@AliKhan-g4j4f 8 күн бұрын
Very very nice video ji
@LaviMaan-lf3px
@LaviMaan-lf3px 8 күн бұрын
ਅਮਨ ਦੀਦੀ ਜੀ ਵਾਹਿਗੁਰੂ ਜੀ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇਂ ਤੁਹਾਡੀ ਵੀਡੀਓ ਦੇਖ ਕੇ ਤਾਂ ਦਿਲ ਖੁਸ਼ ਹੋ ਜਾਂਦਾ 👌👌👍👍👍👍🎉🎉🌹🌹💕💕💕💕
@sukheinder-sv2rd
@sukheinder-sv2rd 8 күн бұрын
👍👍👍👍🙏🙏🙏
@ManjitKaur-bf2jw
@ManjitKaur-bf2jw 7 күн бұрын
Abhi di acting vah kamaal shabd nhi abhi di acting lai❤❤❤❤❤❤
@sukhdeepsidhu2342
@sukhdeepsidhu2342 8 күн бұрын
Very nice story, Rajveer Dhillon veer, Aman dhillon sister ji 🎉 🎈💐🌷
@Arsh6232
@Arsh6232 8 күн бұрын
Very very nice video Aman didi ❤❤❤ Raj veer ji 👌👌👌👌👍👍
@SukhwinderSingh-wq5ip
@SukhwinderSingh-wq5ip 6 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@balwindersinghkhalsa2370
@balwindersinghkhalsa2370 8 күн бұрын
❤❤❤❤❤ ਬਹੁਤ ਵਧੀਆ ਵੀਡੀਓ ਪਰ ਮੇਰਾ ਸਭ ਤੋਂ favorite ਕਲਾਕਾਰ ਅਵੀ ਤੇ ਅਮਨ ਢਿੱਲੋਂ
@user-hx4zy3mv7i
@user-hx4zy3mv7i 8 күн бұрын
😂 ਬਹੁਤ ਵਧੀਆ ਵੀਡਿਓ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 🙏 ਗੁਲਾਬ ਢਿਲੋਂ ਬਠਿੰਡਾ ਤੋਂ 🙏🌹🌺🌺🌹🌹💐💐🌷🌷💐🌷🎋🥀🌹
@babybansal7679
@babybansal7679 8 күн бұрын
God bless you all team members
@wiskyk2863
@wiskyk2863 8 күн бұрын
Very Very excellent Movie Karmjit kaur Dhindsa Nabha
@SukhwinderKaur-me4ti
@SukhwinderKaur-me4ti 8 күн бұрын
ਅਮਨ ਭੈਣ ਵਹੁਤ ਵਧੀਆ ਵੀਡਿਉ ਤੁਹਾਡੀ ਵੀਡਿਓ ਦਾ ਵਿਆਹ ਜਿੰਨਾ ਚਾਅ ਹੁੰਦਾ ਕਿ ਅੱਜ ਆ ਵੀਡਿਉ ਆਏਗੀ ਅੱਜ ਆ ਵੀਡਿਉ ਸੱਚੀ ਭੈਣੇ ਬਹੁਤ ਵਧੀਆ ਸਟੋਰੀ ਏ ਪਤਾ ਨਹੀਂ ਤੁਸੀ ਕਿੱਥੋਂ ਚੁਣ ਚੁਣ ਕੇ ਸਟੋਰੀ ਲਿਆਉਂਦੇ ਹੋ ਸਾਡੇ ਘਰ ਦੀ ਵੀ ਸਟੋਰੀ ਕੁਝ ਕੁਝ ਇਸ ਵੀਡਿਉ ਨਾਲ ਮਿਲਦੀ ਏ ਬਹੁਤ ਘਰਾਂ ਵਿੱਚ ਆਹੀ ਕੁਝ ਹੁੰਦਾ ਏ 🎉🎉🎉❤❤❤
@PreetMandahar
@PreetMandahar 8 күн бұрын
Very nice video ❤❤❤sab di acting bhut hi natural aaa❤❤❤ waiting for next part 😊😊😊
@user-dj5wo8rh3l
@user-dj5wo8rh3l 7 күн бұрын
Very nice story god bless you ❤❤❤ team members and beautiful 😍😍😍😍😍😍😍
@Anitarani.........
@Anitarani......... 8 күн бұрын
Bhut vadia acting family members g👌👌👌
@SimranKaur-xp8xy
@SimranKaur-xp8xy 8 күн бұрын
very nice god bless you team members and beautiful 👍👍🙏👌🏻🌹🌹💗❤❤⚘
@boharsingh7725
@boharsingh7725 8 күн бұрын
ਬਹੁਤ ਹੀ ਵਧੀਆ ਵੀਡੀਓ ਬਾਈ ਵਾਹ ਜੀ 👍👍👍👍👍 👌👌👌👌👌
@TanveerkaurTanveerkaur-u3g
@TanveerkaurTanveerkaur-u3g 8 күн бұрын
Very nice story 👌
@bhupindergaddu4562
@bhupindergaddu4562 8 күн бұрын
🎉🎉🎉🎉🎉🎉🎉🎉 very good video team 👍 👏 👌 🙌 karma tar bohat pherda insaan hai😮 can't wait for next episode 😀 ❤❤❤❤❤
@arshchahal1854
@arshchahal1854 8 күн бұрын
ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ ਅਵੀਵੀਰਸੋਹਣੀਐਕਟਿੰਗਹੈ
@EkamjotSidhu-f7w
@EkamjotSidhu-f7w 8 күн бұрын
So beautiful video❤❤❤❤❤😂😂😂🎉🎉😢😢❤
@Reeta_Rani__
@Reeta_Rani__ 8 күн бұрын
ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰ ਜੀ 👍👍
@user-sz9fc5oo6i
@user-sz9fc5oo6i 8 күн бұрын
Parmvir di acting buhat sohni lgggi 😊😊😊😊keep it up
@AmandeepKaur-dg1qk
@AmandeepKaur-dg1qk 8 күн бұрын
Very nice video aman dee or raj veerji pind shaina Amandeep kaur ❤❤❤🎉🎉🎉
@babybansal7679
@babybansal7679 8 күн бұрын
Bhut vadia video aa nest video jaldi to jaldi aawaye
@mandeepmann8730
@mandeepmann8730 8 күн бұрын
ਬਹੁਤ ਵਧੀਆ ਐਕਟਿੰਗ ਬਹੁਤ ਵਧੀਆ ਵੀਡੀਓ ਹੱਸਦੇ ਵੱਸਦੇ ਰਹੋ ਜੀ ਵਾਹਿਗੁਰੂ ਤੰਦਰੁਸਤੀ ਰੱਖੇ ਜੀ, God bless you aman didi ji ❤❤❤❤❤
@MandeepKaur-nc5dm
@MandeepKaur-nc5dm 8 күн бұрын
Very nice video g video ch new member Aya aa g Bahut Vidya lag ❤❤❤
@parmindermangat657
@parmindermangat657 8 күн бұрын
Very nice video ❤❤🎉🎉
@Gurjeet-ng2nf
@Gurjeet-ng2nf 8 күн бұрын
Very very nice video g❤❤god bless you aman didi g❤❤❤❤
@user-ml4hg5kq4s
@user-ml4hg5kq4s 8 күн бұрын
Very nice
@laddiaulakh4394
@laddiaulakh4394 8 күн бұрын
❤❤❤❤
@Digitalart0001
@Digitalart0001 8 күн бұрын
Bhut vadia video ji
@babybansal7679
@babybansal7679 8 күн бұрын
Good job
@user-kd6qp2ov4t
@user-kd6qp2ov4t 8 күн бұрын
Nice vedo abi de bhut vdya ahtnge g
@dharamkaur1857
@dharamkaur1857 8 күн бұрын
ਕਰਮਾਂ ਹਰ ਵੇਲੇ ਚੱਕ ਥੱਲ ਤੇ ਰਹਿਦਾ ਹੈ ਹੋਰ ਕੋਈ ਕੰਮ ਨਹੀ
@user-fo7lc7tn7c
@user-fo7lc7tn7c 7 күн бұрын
Good work great job Raj sir well-done ❤
@ManjeetKaur-lf4ws
@ManjeetKaur-lf4ws 8 күн бұрын
Very nice video. God bless you all team members.
@desijattpb3186
@desijattpb3186 7 күн бұрын
ਸਾਰੀ ਟੀਮ ਮਿਹਨਤੀ। ਡਾ ਦਰਸ਼ਨ ਹਾਕਮਵਾਲਾ
@ashasidhu4354
@ashasidhu4354 7 күн бұрын
Very nice story Aman. Avi bai ghaint lagda❤❤❤
@BalrajSingh-uy4um
@BalrajSingh-uy4um 8 күн бұрын
Nic story aman dhillon ji good ❤❤❤
@user-dg4hr6tx6w
@user-dg4hr6tx6w 8 күн бұрын
Very nice video Aman sister Rajveer Dhillon Veer ji ❤❤❤❤❤❤❤🎉🎉🎉🎉🎉🎉🎉
@BaldevSingh-gj6ex
@BaldevSingh-gj6ex 8 күн бұрын
🙏🙏🙏🙏🙏
@saraa_khan
@saraa_khan 8 күн бұрын
Paramvir Aman te Raj veer da munda
@babybansal7679
@babybansal7679 8 күн бұрын
Waiting for nest video
@amninderkundal6549
@amninderkundal6549 8 күн бұрын
Buhat vadiya video
@ARMAANGILL7359
@ARMAANGILL7359 8 күн бұрын
First comment thanks for next part
@kaurjotmehndidesign23
@kaurjotmehndidesign23 8 күн бұрын
Always waiting your video ❤❤❤❤❤❤❤❤❤❤always best 👌
@gurvinderkullar5431
@gurvinderkullar5431 8 күн бұрын
ਬਹੁਤ ਵਧੀਆ ਵੀਡੀਓ ਹੈ 😂❤
@manindermaninder3117
@manindermaninder3117 8 күн бұрын
Nice video 🎉
@DaljitKaur-vk2yd
@DaljitKaur-vk2yd 8 күн бұрын
Very nice video Parmatma hmesha chardi kla vich rkhe 🙏❤️
@SukhpreetKauruppal
@SukhpreetKauruppal 8 күн бұрын
Very nice video 👍🏽👍🏽👌🏽👌🏽👌🏽👌🏽❤❤
@jagdishkaur9755
@jagdishkaur9755 8 күн бұрын
ਭੈਣ ਭਰਾ ਦਾ ਪਿਆਰ ਅਦੁੱਤੀ ਪਿਆਰ ਹੈ। ਅੰਜਲੀ ਦਾ ਚਾਅ ਅੱਜ ਦੇਖਣ ਵਾਲਾ ਹੈ। ਵਧੀਆ ਐਕਟਿੰਗ।
@beantsinghgill3619
@beantsinghgill3619 8 күн бұрын
Thanks all team video pai... From Beant gill jalal
@HarjinderSingh-nr4ky
@HarjinderSingh-nr4ky 8 күн бұрын
Aman ji tuhadi gal sahi hai study jaroori aa meri beti ne 12 days vich IELTS Vicho 8 band lai gai si ❤❤❤
@jashansandhu2966
@jashansandhu2966 8 күн бұрын
ਬਹੁਤ ਵਧੀਆ ਸਟੋਰੀ ਅਮਨ ਭੈਣ
@amandhillon
@amandhillon 8 күн бұрын
ਸਤਿ ਸ੍ਰੀ ਅਕਾਲ ਜੀ ਆਪਣੀ ਨਵੀ ਵੀਡੀਉ ਕਿਵੇ ਲੱਗੀ ਲਾਇਕ ਕੂਮੈਟ ਤੇ ਸੇਅਰ ਜਰੂਰ ਕਰਦੋ ਧੰਨਵਾਦ ਜੀ 🙏
@ranveersinghgill9734
@ranveersinghgill9734 8 күн бұрын
Good 👍
@kiranarora8354
@kiranarora8354 4 күн бұрын
Very nice video god bless you raj veer ji ❤❤
@tanukaur10
@tanukaur10 7 күн бұрын
❤❤😊😊Very Very Very nice video ji 😊😊❤❤
@leelasingh226
@leelasingh226 8 күн бұрын
ਅਮਨ ਬੇਟਾ ਵੀਡੀਓ ਬਹੁਤ ਵਧੀਆ ਹੈ ਛੇਤੀਂ ਵੀਡੀਓ ਪਾਇਆ ਕਰੋ
@binderdhumi1232
@binderdhumi1232 7 күн бұрын
ਬਹੁਤ ਵਧੀਆ ਜੀ❤❤❤❤❤❤❤❤❤❤
@waitloseandgain44
@waitloseandgain44 8 күн бұрын
Bahut vadia video hai ji tuhadi agla bhag jaldi jaldi bejna Parmjeet gill jakhal
@neetugold6136
@neetugold6136 6 күн бұрын
ਬਹੁਤ ਵਧੀਆ ਵੀਡਿਓ।
@harpreetsaini1214
@harpreetsaini1214 8 күн бұрын
Very nice video g sacchi locki dekh ke jarde ni . ❤
@GurmeetSingh-if2gb
@GurmeetSingh-if2gb 8 күн бұрын
Anjali khande ਦੂਜੇ ਵੀਰੇ ਨੂੰ ਵੀ ਲੈ ਆੳਉਦਾ ਨਾਲ ਵੀਰ ਕਾਲਜ ਤੋਂ ਆਇਆ 😂😂😂😂
@gurtejBrar-k5x
@gurtejBrar-k5x 8 күн бұрын
ਨਾਇਸ ਮੈਸ਼ਜ
@gagandeepkaur-ll4hg
@gagandeepkaur-ll4hg 8 күн бұрын
Buth vadia video a aman ਦੀਦੀ ji wmk ❤❤❤❤
@JaswinderKaur-rh6yx
@JaswinderKaur-rh6yx 8 күн бұрын
ਅੰਜਲੀ ਮੁੰਡੇ ਨੂੰ ਕੁੱਝ ਖਾਂਣ ਪੀਣ ਨੂੰ ਤਾਂ ਦੇਂਦੇ ਕਿ ਗੱਲਾਂ ਨਾਲ ਹੀ ਸਾਰ ਦੇਵੇ ਗੀ
@SandeepKaur-qf1xf
@SandeepKaur-qf1xf 8 күн бұрын
Bht vdya video GBU all team always be happy 😊❤
@Virk-2022
@Virk-2022 8 күн бұрын
ਵੀਡੀਓ ਬਹੁਤ ਘੈਟ ਆ ❤❤
@RituRitu-lr5nu
@RituRitu-lr5nu 8 күн бұрын
Very nice avhi vera
@gurjeetk4524
@gurjeetk4524 8 күн бұрын
Very very nice nice nice❤❤❤
@gamingwithvansh6507
@gamingwithvansh6507 8 күн бұрын
Bhut bhut badhiya video ❤❤❤❤
@user-by2vv5jz9v
@user-by2vv5jz9v 8 күн бұрын
Very nice Aman sdhilon 😂
@KaramjeetKaur-r6p
@KaramjeetKaur-r6p 8 күн бұрын
Very very nice 👍👍 episode aw 🎉🎉🎉🎉🎉❤❤❤❤❤
@BhuraSingh-d8u
@BhuraSingh-d8u 8 күн бұрын
Nice video aman episode aw
@Anureet9090
@Anureet9090 8 күн бұрын
God bless you
@NavdeepRamghria
@NavdeepRamghria 8 күн бұрын
Very very nice video g❤❤❤❤❤
He bought this so I can drive too🥹😭 #tiktok #elsarca
00:22
Elsa Arca
Рет қаралды 54 МЛН
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 18 МЛН
The FASTEST way to PASS SNACKS! #shorts #mingweirocks
00:36
mingweirocks
Рет қаралды 17 МЛН
He bought this so I can drive too🥹😭 #tiktok #elsarca
00:22
Elsa Arca
Рет қаралды 54 МЛН