'ਵਲਟੋਹਾ ਦੇ ਚਰਚੇ ਤਾਂ ਮੇਰੇ ਪਿਤਾ ਨੇ ਹੀ ਬਹੁਤ ਦੱਸੇ ਨੇ, ਇਹਨਾਂ ਦੇ ਭਰਾ ਪੁੱਛੋ ਕਿੱਥੇ ਨੇ',

  Рет қаралды 37,218

Pro Punjab Tv

Pro Punjab Tv

19 күн бұрын

'ਵਲਟੋਹਾ ਦੇ ਚਰਚੇ ਤਾਂ ਮੇਰੇ ਪਿਤਾ ਨੇ ਹੀ ਬਹੁਤ ਦੱਸੇ ਨੇ, ਇਹਨਾਂ ਦੇ ਭਰਾ ਪੁੱਛੋ ਕਿੱਥੇ ਨੇ', ਖਡੂਰ ਸਾਹਿਬ ਤੋਂ ਟਿਕਟ ਮਿਲਣ ਮਗਰੋਂ ਅੰ*ਮ੍ਰਿਤ*ਪਾਲ ਬਾਰੇ ਕੀ ਬੋਲੇ ਕੁਲਬੀਰ ਜ਼ੀਰਾ, ਕੀ ਰਾਣਾ ਗੁਰਜੀਤ ਨਾਰਾਜ਼ ?
#VirsaSinghValtoha #Amritpal #Congress #LokSabhaElection2024 #Election2024 #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 105
@sukhmanok
@sukhmanok 17 күн бұрын
ਤੂੰ ਖਡੂਰ ਸਾਹਿਬ ਹਲਕੇ ਵਿੱਚ ਆਵੀ ਫਿਰ ਦੱਸਾ ਗੇ ਕਿ ਮਾਝੇ ਵਾਲੇ ਕਿਸ ਦੇ ਹੱਕ ਚ ਨੇ। ਸਰਦਾਰ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@tejwantsingh3114
@tejwantsingh3114 17 күн бұрын
ਰੂਹ ਖੁਸ਼ ਕਰੀ ਸਿਰਦਾਰਾ ਵਾਹਿਗੁਰੂ ਜੀ ਚੜਦੀਆਂ ਕਲਾਂ ਬਖਸ਼ਦੇ ਰਹਿਣ ਜੀ।।
@kewalkamboj7339
@kewalkamboj7339 17 күн бұрын
ਅੱਜ ਤੂੰ ਆਪਣੇ ਆਪ ਨੂੰ ਪੰਥ ਦੱਸ ਰਿਹਾ ਫਿਰ ਭਾਈ ਅਮਿ੍ੰਤਪਾਲ ਸਿੰਘ ਦੀ ਕਰੋ ਸਪੋਟ ਨਹੀਂ ਤਾਂ ਜ਼ਮਾਨਤ ਜ਼ਬਤ ਹੋਵੇਗੀ
@bakhshishpattar5211
@bakhshishpattar5211 17 күн бұрын
Qq
@ArshdeepSingh-oh4qk
@ArshdeepSingh-oh4qk 17 күн бұрын
ਪੰਜਾਬ ਦੇ ਲੋਕਾਂ ਦੀ ਗੈਰ ਅਣਖ਼ ਹਾਲੇ ਜਿਊਂਦੀ ਹੈ ਵੋਟਾਂ ਐਤਕੀਂ ਅਮ੍ਰਿਤ ਪਾਲ ਖਾਲਸਾ ਜੀ ਨੂੰ ਪਾਵਾਂਗੇ
@user-mo9hz7um4t
@user-mo9hz7um4t 16 күн бұрын
ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਵੋਟਾਂ ਇਸ ਵਾਰ ਖਾਲਿਸਤਾਨ ਨੂੰ
@kewalkamboj7339
@kewalkamboj7339 17 күн бұрын
ਇਸ ਜ਼ੀਰਾ ਨੂੰ ਪੁੱਛੋ ਇਹ ਸਿਆਸਤ ਚੋਂ ਆਕੇ ਇਹਨਾਂ ਅਮੀਰ ਕਿਵੇਂ ਬਣ ਗਿਆ। ਜ਼ੀਰਾ ਹਲਕੇ ਜੋ ਤੂੰ ਕਰਦਾਂ ਰਿਹਾ। ਰੇਤ ਮਾਫੀਆ ਦਾ ਕਿੰਗ ਸੀ। ਗੁਰੂ ਜੀ ਇਹ ਤਾਂ ਨਹੀਂ ਕਹਿੰਦੇ ਕਿ ਪੰਜਾਬ ਨੂੰ ਲੁੱਟਕੇ ਖਾਂ ਜਾਉਂ। ਹੁਣ ਰਾਣਾ ਗੁਰਜੀਤ ਨੂੰ ਆਪਣਾਂ ਬਾਪ ਬਣਾ ਲਿਆ।
@kinskins3895
@kinskins3895 17 күн бұрын
Jira dusreya party.s de candidate nu mande bolde khas karke akalidal nu jine jira nee Chita bacheya sare halka nu pate
@parmveersandhu8860
@parmveersandhu8860 16 күн бұрын
ਸਹੀਆ ਜੀ
@SurjitSingh-xd5sk
@SurjitSingh-xd5sk 17 күн бұрын
ਕਾਲੀ ਕਾਂਗਰਸ ਝਾੜੂ ਭਜਾਓ ਭਾਈ ਅੰਮ੍ਰਿਤ ਪਾਲ ਨੂੰ ਜਿਤਾਓ
@baljitrandhawa8705
@baljitrandhawa8705 16 күн бұрын
ਭਾਈ ਅਮਿ੍ਤਪਾਲ ਸਿੰਘ ਜੀ ਜ਼ਿੰਦਾਬਾਦ
@gursanjhsinghjohal7432
@gursanjhsinghjohal7432 17 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਅਕਾਲੀ ਦਲ ਅਕਾਲੀ ਦਲ ਤੁਹਾਨੂੰ ਲੋਕਾਂ ਪਿੰਡਾਂ ਵਿੱਚ ਨਹੀਂ ਵੜਨ ਦੇਣਾ ਜਦੋਂ ਪਹਿਲਾਂ ਤੁਹਾਡਾ ਰਾਜ ਰਿਹਾ ਉਦੋਂ ਬੰਦੀ ਸਿੰਘ ਰਿਹਾ ਕਿਉਂ ਨਹੀਂ ਕੀਤੇ
@SurjitSingh-xd5sk
@SurjitSingh-xd5sk 17 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@Harsimransandhu960
@Harsimransandhu960 17 күн бұрын
100 ਚੂਹਾ ਖਾ ਕੇ ਬਿਲੀ ਹਜ ਨੰ ਚੱਲੀ ਵਲਟੋਹਾ ਅਤੇ ਜੀਰੇ ਦਾ ਵੀ ਈਹੋ ਹਾਲ ਆ ਏ ਨੇਤਾ ਦਾ ਏਹੋ ਹਾਲ ਆ
@user-mv4ve3su7y
@user-mv4ve3su7y 16 күн бұрын
ਇਸ ਵਾਰ ਤਾਂ ਖਡੂੰਰ ਸਾਹਿਬ ਭਾਈ ਅਮਿਤਪਾਲ ਸਿੰਘ ਜਿੱਤਣਗੇ
@pawankaur2790
@pawankaur2790 17 күн бұрын
ਭਾਈ ਅੰਮ੍ਰਿਤ ਪਾਲ ਜੀ ਜਿੰਦਾਬਾਦ
@karanjatt9986
@karanjatt9986 17 күн бұрын
ਇੱਕ ਵੀ ਕੁਮੈਂਟ ਜੀਰਾ ਵਲਟੋਹਾ ਭੁੱਲਰ ਦੇ ਹੱਕ ਵਿੱਚ ਨਹੀਂ। ਇਸ ਤੋਂ ਜਿੱਤ ਦਾ ਪਤਾ ਲਗਦਾ😂। ਰਾਣਾ ਗੁਰਜੀਤ ਬਾਰੇ ਤੁਹਾਨੂੰ ਪਤਾ ਹੋਵੇਗਾ ਇਹ ਇਥੋਂ ਹਰਿਆ ਸੀ
@GurmukhSingh-ub4kd
@GurmukhSingh-ub4kd 16 күн бұрын
ਅੰਮ੍ਰਿਤਪਾਲ ਸਿੰਘ
@sandeepgill7386
@sandeepgill7386 17 күн бұрын
ਇਹਨਾ ਨੇ ਕਾਗਰਸ ਪਾਰਟੀ ਦੇ ਵਰਕਰ ਧੱਕੇ ਨਾਲ ਸਰਪੰਚ ਬਣਾਏ ਸੀ
@balvirdhami600
@balvirdhami600 17 күн бұрын
Bhai amirtpal singh ji zindabad
@GurwinderSingh-ss5ym
@GurwinderSingh-ss5ym 17 күн бұрын
Bhai Amritpal singh Zindabad
@sidhu2529
@sidhu2529 17 күн бұрын
Amritpal singh❤
@pritpalsingh5150
@pritpalsingh5150 17 күн бұрын
Bhai Amrit pal Singh ji jindabad
@davindersingh704
@davindersingh704 17 күн бұрын
Congress Akali AAP de jamant jabt kra dio. ( Bhai sab Amripal g nu vote pao)
@GurmailSingh-qf7ni
@GurmailSingh-qf7ni 17 күн бұрын
ਚਿੱਟਾ ਨਸ਼ਾ ਚਾਂਦੀ ਰੰਗੀ ਰੇਤਾ ਹੁਣ ਪਤਾ ਲੱਗੂ ਕੀ ਭਾਅ ਵੇਚੀ ਸਰਪੰਚਾਂ ਨੂੰ ਜਿਤਾਇਆ ਐਮ ਸੀ ਵੇਚੇ ਕਰੋੜਾਂ ਰੁਪਏ ਕਮਾਏ ਬਿਨਾਂ ਮੁਕਾਬਲਾ ਬਾਘਾਪੁਰਾਣਾ ਖੋਟੇ ਸਿੱਕੇ ਲੈਕੇ ਜਿਤਾਏ ਤੂੰ ਜ਼ੀਰੋ ਕਾਲੀ ਦਲ ਬਾਦਲ ਦੇ ਕਾਗਜ਼ ਰੱਦ ਕਰ ਦਿੱਤੇ ਕਿਉਂਕਿ ਇਹਨਾਂ ਦੋਨਾਂ ਪਾਰਟੀਆਂ ਦੀ ਵਾਰੀ ਬੱਝੀ ਹੋਈ ਸੀ ਐਤਕੀਂ ਚੌਦੇਂ ਮੱਸਿਆ ਰਲ ਗ‌ਈ ਹੁਣ ਇਹਨਾਂ ਨੂੰ ਪਤਾ ਨਹੀਂ ਲੱਗਦਾ ਕੀਹਨੂੰ ਹਰਾਈਏ ਕੀਹਨੂੰ ਜਿਤਾਈਏ
@farmertv5483
@farmertv5483 17 күн бұрын
ਜੀਰੋ ਤੋ ਅੰਮਿਤਪਾਲ ਸਿੰਘ ਜਿੱਤੂ
@harbhajanjandiala8724
@harbhajanjandiala8724 16 күн бұрын
Amritpal zindabaad
@user-ky4td9xo1c
@user-ky4td9xo1c 17 күн бұрын
Bhi amtpal sng jindabad
@dsbuttar8711
@dsbuttar8711 16 күн бұрын
ਆਜੋ ਜੀਰਾ ਜੀ ਉਡੀਕ ਰਹੇ ਆ ਤੇਰੀ ਫੱਟੀ ਪੋਚ ਦੇਵਾਂਗੇ ਰੇਤ ਮਾਫੀਆ ਦਾ ਸਰਗਨਾ।
@BharatSingh-sw4di
@BharatSingh-sw4di 17 күн бұрын
Raje te Rane sab de jmanat jabt kra do only Bhai Amrit pal sab
@tejwantsingh3114
@tejwantsingh3114 17 күн бұрын
ਕਾਂਗਰਸ ਚ ਜਾ ਕੇ ਪੰਥਕ ਕਿਵੇਂ ਰਹਿ ਸਕਦਾ ਢੀਠਤਾਈ ਦੀ ਹੱਦ ਐ ਜਦ ਕਾਂਗਰਸੀ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਗੱਲ ਕਰਦਾ ਬੇਸ਼ਰਮੋ ਇਹ ਦੇਣ ਤਾਂ ਤੁਹਾਡੀ ਤੇ ਭਾਜਪਾ ਤੁਹਾਡੀਆਂ ਸਿੱਖ ਵਿਰੋਧੀ ਨੀਤੀਆਂ ਤੇ ਡਟੀ ਹੋਈ ਐ।ਸ਼ਰਮ ਕਰੋ ਪੰਥਕ ਤੇ ਕਾਂਗਰਸ ਦਾ ਕੋਈ ਰਿਸ਼ਤਾ ਨਹੀਂ ਪਰ ਕੁਰਸੀ ਖਾਤਰ ਦਿਸਦੇ ਸਿੱਖ ਲੀਡਰ ਕਿਸ ਹੱਦ ਤੱਕ ਗਿਰ ਜਾਂਦੇ ਨੇ ਤੋਬਾ ਤੋਬਾ ਬਚਾਈਂ ਮਾਲਕਾ।।
@punjabtv8462
@punjabtv8462 17 күн бұрын
Amritpal singh jindabaad
@ConfusedBabyTurtles-xb9hn
@ConfusedBabyTurtles-xb9hn 17 күн бұрын
ਹੁਣ ਇਹ ਸਾਰੇ ਹੀ ਪੰਥਕ ਬਣ ਗਏ ਹਨ । ਕਾਂਗਰਸ ਨੇ ਸਿੱਖਾਂ ਦਾ ਰੱਜ ਕੇ ਘਾਣ ਕੀਤਾ ਹੈ। ਕੁਲਬੀਰ ਸਿੰਘ ਕਿਵੇਂ ਪੰਥਕ ਹੋ ਗਿਆ ਹੈ। ਹੁਣ ਇਹ ਸਾਰੇ ਹੀ ਗੁਰੂ ਸਾਹਿਬ ਨੂੰ ਝੂਠਿਆਂ ਕਰਨ ਤੁਰ ਪਏ ਹਨ।
@harbhajanjandiala8724
@harbhajanjandiala8724 16 күн бұрын
ਬੇਅਦਬੀਆ ਦੇ ਦੋਸੀ ਮੁਰਦਾਬਾਦ
@pawankaur2790
@pawankaur2790 17 күн бұрын
ਜੀਰਾ ਜੀ ਹੁਣ ਤੁਸੀਂ ਪੰਥਕ ਨਹੀਂ ਸੋਨੀ ਦੀ ਚਪਲੀ ਝਾੜ ਹੋ ਪੰਥਕ ਹੋ ਤਾਂ ਦਿਓ ਬਿਆਨ ਦਰਬਾਰ ਸਾਹਿਬ ਦੇ ਅਟੈਕ ਤੇ ਹੈ ਯੁਰ ਤੇ ਨੀ
@NavjotJosan-rm9uz
@NavjotJosan-rm9uz 17 күн бұрын
Hji bulkul ryt g Sachi gal g
@gurpejsingh5784
@gurpejsingh5784 16 күн бұрын
Khalsa Panth da Malak aap kirpa karega Bhai Amrit Pal Singh ji te
@Amrik-ci6eb
@Amrik-ci6eb 16 күн бұрын
Sikh koum da babbar sher Bhai Amrit pal Singh ji khalsa jindabad hai te rahega ❤❤❤❤
@user-zf6sr9uh9u
@user-zf6sr9uh9u 17 күн бұрын
Bhai Amrit pal singh
@sukhdevsingh8756
@sukhdevsingh8756 17 күн бұрын
.ਮਹਿੰਦਰਜੀਤ ਸਿੰਘ ਦਾ ਹਾਲ ਵੀ ਵੇਖਿਆ ਜਾਏ ਉਹ ਇੰਦਰਜੀਤ ਸਿੰਘ ਵਾਗ ਅਮੀਰ ਕਿਉ ਨ੍ਹੀ ਹੋਏ 😢 😢
@pawankaur2316
@pawankaur2316 17 күн бұрын
Aab ki var amritpal
@rajsidhu7169
@rajsidhu7169 17 күн бұрын
Jirra ji bhai Amritpal singh khalsa ji nu jittaooo
@paramjitsingh6295
@paramjitsingh6295 17 күн бұрын
ਜ਼ੀਰਾ 0 ਲੈਕੇ ਆਊ
@paramjitkaur-pt9hx
@paramjitkaur-pt9hx 17 күн бұрын
Bhai amritpal Singh Ji nu jitao
@satwindersingh4727
@satwindersingh4727 16 күн бұрын
ਅਮਰਤਪਾਲ ਸਿੰਘ ਜਿਦਾਬਾਦ ਅਮਰਤਪਾਲ ਸਿੰਘ ਜਿਦਾਬਾਦ ਅਮਰਤਪਾਲ ਸਿੰਘ ਜਿਦਾਬਾਦ
@sanjivsms1
@sanjivsms1 17 күн бұрын
A sincere Sikh leadership is required in Punjab so that the issues of Punjab are addressed. Simaranjeet Singh Maan has boldly spoken in Parliament, but now he is aging. Punjab now requires a bold and young Sikh leader like Bhai Amritpal Singh Ji. If elected, he will boldly raise Punjab's issues in Parliament. He will gradually lead Punjab and restore its lost pride by making Punjab drug-free. So, give a chance to Bhai Amritpal Singh Ji.
@sartajsingh105
@sartajsingh105 16 күн бұрын
har ek no fathar na bano mjeera je fathr ek ha
@manjeetsinghpawar1383
@manjeetsinghpawar1383 15 күн бұрын
ਖਡੂਰ ਸਾਹਿਬ ਵਾਲਿਉ ਐਤਕੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿੱਤਾ ਕੇ ।ਬਾਕੀ ਠੱਗਾ ਨੂੰ ਖੂੰਜੇ ਲਾ ਦਿਓ ।ਐਵੇ ਪੰਥ ਕ ਪੰਥ ਲਾਈ ਏ ਇਹਨਾ ਪਾਪੀਆ ਨੇ ।
@charanjeetsingh644
@charanjeetsingh644 16 күн бұрын
ਪੰਥਕ 😂😂😂ਕਾਗਰਸ
@user-le9lu6li3n
@user-le9lu6li3n 16 күн бұрын
Deep sidhu, bahi amritpal singh ji khalsa jindabad jindabad ji 🙏🙏
@simranbedi739
@simranbedi739 16 күн бұрын
ਇਹਨਾਂ ਹੀ ਇਹ ਪੰਥਕ ਲੀਡਰ ਸੀ ਤਾਂ ਹੀ ਦਿੱਲੀ ਵਿੱਚ ਇਸਨੂੰ ਚੰਗਾ ਮਾਨ ਸਨਮਾਨ ਕੀਤਾ ਸੀ 😂
@user-kk7lv4bm4v
@user-kk7lv4bm4v 14 күн бұрын
Ed war na koi Congress na app na hi akali sirf bhai amritpal. Singh nu vote pauni
@JatinderSinghKapoor
@JatinderSinghKapoor 17 күн бұрын
Kulbir singh Zira Ekk vaar fr haar milo dukh Wali gall aa 😢😢😂😂 kyu ki bhai amritpal singh khalsa ji aa gye
@manjitkangsingh4291
@manjitkangsingh4291 17 күн бұрын
Zira ji tusi daso congress de mla rahendia tusi panthak gall kadon te kihri kiti
@GurmeetSingh-yd6zn
@GurmeetSingh-yd6zn 16 күн бұрын
Amratpal singh jinda bad
@bhindermangat2777
@bhindermangat2777 16 күн бұрын
Valtoha is big gangsters
@user-rv1kn6vq1t
@user-rv1kn6vq1t 16 күн бұрын
Bhai amritpal Singh ji
@NishanSingh-gt7fm
@NishanSingh-gt7fm 16 күн бұрын
Congress ta akali dal Badal no pata hai ki aisi khadoor Sahib to jitna nahin amritpal Singh to koi Jeet nahin Sakta aish karke mare mote bande utarti
@user-ky4td9xo1c
@user-ky4td9xo1c 17 күн бұрын
100%granti aia bhai sab jatanghay
@JagroopSingh-xy9ji
@JagroopSingh-xy9ji 17 күн бұрын
Amritpal nu jit hasal karva do loko
@rasalsinghvirk8666
@rasalsinghvirk8666 14 күн бұрын
Loka di ghl kriaya kro..koe moode ghl kria kro ...tusi apna apna kam kro lok aape samjh jange k kon thek aa...
@JagsirsinghJagga-oi7jw
@JagsirsinghJagga-oi7jw 17 күн бұрын
Bai patarkar sab kagras kadu to pantakah banda dean lag gai jes ne sada darbar sahab be ne baksiea
@inderpalsingh-yu5sj
@inderpalsingh-yu5sj 16 күн бұрын
Oye. Besharma. Tenu. 84. Bhul. Gya. Tere. Te. Virse. Vich. Koi. Fark. Nahi
@user-gm7qf6zz5c
@user-gm7qf6zz5c 17 күн бұрын
37gurdwara sahib te attack krn wali party ajj panthk ena di khani khatm
@goply5933
@goply5933 17 күн бұрын
Pathak leader koun a eh sab nu pta bakki thonu v pta lag jana
@kissanmazdoorektazindabad4407
@kissanmazdoorektazindabad4407 16 күн бұрын
Haar pakki edi 😂😂😂😂😂
@inderjeetsingh2751
@inderjeetsingh2751 17 күн бұрын
Tu ni jitda bahut dhakka kita c ene
@sukhikaler7518
@sukhikaler7518 17 күн бұрын
Jittda ni
@SurinderSingh-bg1wh
@SurinderSingh-bg1wh 17 күн бұрын
🎉Lok3ek yee sta ta at UA up HC up jj ku FTC via G HQ skeletal cz class hai hai
@HardevSingh-px4et
@HardevSingh-px4et 17 күн бұрын
00000 Ayuugi amritpal jetega tusi mosmi dadu ho
@harcharansingh1311
@harcharansingh1311 17 күн бұрын
jeraji thori sharm kar lo te chur na lahro
@harkanwalsingh8061
@harkanwalsingh8061 17 күн бұрын
Zira ... Tu godyan tak auna valtoye de..
@satpalsingh8770
@satpalsingh8770 16 күн бұрын
ਜੀਰਾ ਸ਼ਾਬ ਜਿਤਣਾ
@GurwinderSingh-uu8js
@GurwinderSingh-uu8js 16 күн бұрын
ਤੇਰੀ ਇੱਕ ਵੋਟ ਨਾਲ 😅😅😅😅😅😅
@kewalsingh6864
@kewalsingh6864 12 күн бұрын
Sab chor ha bachgao b amritpal singh zindabad
@harchandsingg1793
@harchandsingg1793 17 күн бұрын
Congress
@GurwinderSingh-ss5ym
@GurwinderSingh-ss5ym 17 күн бұрын
Bhai Amritpal singh Zindabad
@mahindersingh4596
@mahindersingh4596 16 күн бұрын
Aam admee party zindabad.
@sidhu2529
@sidhu2529 17 күн бұрын
Ganda singh eh g Lgda mnu
@harkanwalsingh8061
@harkanwalsingh8061 17 күн бұрын
SAD .... Valtoya ....👍✌️✌️✌️
@user-jz8cl1ki7s
@user-jz8cl1ki7s 17 күн бұрын
ਖਡੂਰ ਸਾਹਿਬ ਦੀ ਸੀਟ ਰਾਣਾ ਹੀ ਕੱਢ ਸਕਦਾ ਸੀ ਬੱਬਰ ਸੇਰ ਇਹਦਾ ਤਾਂ ਮੁਸਕਲ ਆ
@GurjantSingh-pl6ld
@GurjantSingh-pl6ld 17 күн бұрын
Virsa singh volthoya jindabad
@GurwinderSingh-ss5ym
@GurwinderSingh-ss5ym 17 күн бұрын
Bhai Amritpal singh Zindabad
@user-le9lu6li3n
@user-le9lu6li3n 16 күн бұрын
Bhai amritpal singh ji khalsa jindabad jindabad ji 🙏
@gurneaksingh3419
@gurneaksingh3419 17 күн бұрын
Akalii dal zindabaad
@GurwinderSingh-ss5ym
@GurwinderSingh-ss5ym 17 күн бұрын
Bhai Amritpal singh Zindabad
@forever-vz6bs
@forever-vz6bs 17 күн бұрын
Jera ha ha😂😂😂
@amarjitdhillon7116
@amarjitdhillon7116 17 күн бұрын
Zera is bakvas
@uppergage1597
@uppergage1597 17 күн бұрын
100 ਚੂਹਾ ਖਾ ਕੇ ਬਿਲੀ ਹਜ ਨੰ ਚੱਲੀ ਵਲਟੋਹਾ ਅਤੇ ਜੀਰੇ ਦਾ ਵੀ ਈਹੋ ਹਾਲ ਆ ਏ ਨੇਤਾ ਦਾ ਏਹੋ ਹਾਲ ਆ
@uppergage1597
@uppergage1597 17 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਅਕਾਲੀ ਦਲ ਅਕਾਲੀ ਦਲ ਤੁਹਾਨੂੰ ਲੋਕਾਂ ਪਿੰਡਾਂ ਵਿੱਚ ਨਹੀਂ ਵੜਨ ਦੇਣਾ ਜਦੋਂ ਪਹਿਲਾਂ ਤੁਹਾਡਾ ਰਾਜ ਰਿਹਾ ਉਦੋਂ ਬੰਦੀ ਸਿੰਘ ਰਿਹਾ ਕਿਉਂ ਨਹੀਂ ਕੀਤੇ
@uppergage1597
@uppergage1597 17 күн бұрын
ਕਾਂਗਰਸ ਚ ਜਾ ਕੇ ਪੰਥਕ ਕਿਵੇਂ ਰਹਿ ਸਕਦਾ ਢੀਠਤਾਈ ਦੀ ਹੱਦ ਐ ਜਦ ਕਾਂਗਰਸੀ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਗੱਲ ਕਰਦਾ ਬੇਸ਼ਰਮੋ ਇਹ ਦੇਣ ਤਾਂ ਤੁਹਾਡੀ ਤੇ ਭਾਜਪਾ ਤੁਹਾਡੀਆਂ ਸਿੱਖ ਵਿਰੋਧੀ ਨੀਤੀਆਂ ਤੇ ਡਟੀ ਹੋਈ ਐ।ਸ਼ਰਮ ਕਰੋ ਪੰਥਕ ਤੇ ਕਾਂਗਰਸ ਦਾ ਕੋਈ ਰਿਸ਼ਤਾ ਨਹੀਂ ਪਰ ਕੁਰਸੀ ਖਾਤਰ ਦਿਸਦੇ ਸਿੱਖ ਲੀਡਰ ਕਿਸ ਹੱਦ ਤੱਕ ਗਿਰ ਜਾਂਦੇ ਨੇ ਤੋਬਾ ਤੋਬਾ ਬਚਾਈਂ ਮਾਲਕਾ।।
Не пей газировку у мамы в машине
00:28
Даша Боровик
Рет қаралды 7 МЛН
Uma Ki Super Power To Dekho 😂
00:15
Uma Bai
Рет қаралды 45 МЛН
The World's Fastest Cleaners
00:35
MrBeast
Рет қаралды 137 МЛН
How to open a can? 🤪 lifehack
00:25
Mr.Clabik - Friends
Рет қаралды 13 МЛН
Не пей газировку у мамы в машине
00:28
Даша Боровик
Рет қаралды 7 МЛН