ਵਿਸ਼ਵਦੀਪ ਤੇ ਪਰਚਾ ਕਟਵਾਉਣ ਵਾਲੇ ਸੈਕਟਰੀ ਦਾ ਖਾਸ ਇੰਟਰਵਿਉ ਪਹਿਲੀ ਵਾਰ ਕੈਮਰੇ ਸਾਹਮਣੇ ਰੱਖਿਆ ਪੱਖ

  Рет қаралды 94,865

Jagmeet Talk (khappian wali )

Jagmeet Talk (khappian wali )

Күн бұрын

ਵਿਸ਼ਵਦੀਪ ਤੇ ਪਰਚਾ ਕਟਵਾਉਣ ਵਾਲੇ ਸੈਕਟਰੀ ਦਾ ਖਾਸ ਇੰਟਰਵਿਉ ਪਹਿਲੀ ਵਾਰ ਕੈਮਰੇ ਸਾਹਮਣੇ ਰੱਖਿਆ ਪੱਖ ਕਿਉ ਐਨੀਆਂ ਧਰਾਵਾਂ ਲਾ ਕੱਟਿਆ ਪਰਚਾ .?

Пікірлер: 298
@vinodbhagsar5432
@vinodbhagsar5432 3 ай бұрын
ਸੈਕਟਰੀ ਭਿਰਸ਼ਟਾਚਾਰ ਦੀ ਜੜ੍ਹ ਏ
@gurisidhu2304
@gurisidhu2304 3 ай бұрын
ਭ੍ਰਿਸ਼ਟਾਚਾਰ ਦੀ ਅਸਲੀ ਜੜ ਏ ਸੈਕਟਰੀ ਨੇ ਸਰਪੰਚਾ ਨਾਲ ਮਿਲ ਕੇ ਸਾਰਾ ਪੰਜਾਬ ਖਾ ਗਏ
@amriksingh8773
@amriksingh8773 3 ай бұрын
ਜ਼ਮੀਨਾਂ ਵੀ ਖਰੀਦਿਆ ਨੇ ਏਨਾ ਨੇ ਕੋਠੀਆ ਦੇ ਨਾਲ ਨਾਲ।
@Arshgaming9975
@Arshgaming9975 3 ай бұрын
​@@amriksingh8773ਬਾਦਲ ਸਰਕਾਰ ਵੇਲੇ ਸੈਕਟਰੀਆ ਨੇ ਬਹੁਤ ਪੈਸਾ ਕਮਾਇਆ ਸਾਡੇ ਪਿੰਡ ਸੈਕਟਰੀ ਉਸ ਨੇ ਕਰੋੜਾਂ ਦੀ ਜ਼ਮੀਨ ਖਰੀਦੀ ਘੋੜਿਆਂ ਵਾਲੀ 1ਕਿੱਲੇ ਵਿੱਚ ਹਵੇਲੀ ਬਹੁਤ ਕੁਝ ਬਣਾਇਆ। ਉਸ ਦੇ ਭਰਾ ਉਨ੍ਹਾਂ ਕੋਲ ਘਰ ਦੀ ਜ਼ਮੀਨ ਤੇ ਇਸ ਨੇ ਭਰਿਸ਼ਟਾਚਾਰ ਕਰਕੇ ਬਹੁਤ ਖਾਦਾ ਕਾਲੀਆਂ ਦਾ ਕਾਰਿਆ ਕਰਤਾ ਚਮਚਾ
@SukhpalRaika
@SukhpalRaika 3 ай бұрын
Acsha yra sada bhudde ne ta sarpanchi ch 2 kille vech te ,sare sarpanch chor nai hunde Kai appda Ghar khuwun Wale v hunde ne
@jai-hind82
@jai-hind82 3 ай бұрын
@@SukhpalRaika 🥰😍😍you are right bro,, ਅਜਕਲ੍ਹ ਸਰਕਾਰੀ ਸਿਸਟਮ ਗਰੀਬ ਨੂੰ ਵੋਟਰ ਵਜੋਂ ਐਂਟਰਟੇਨ ਕਰਦਾ ਹੈ,,😍🤣ਤੇ ਜੀਹਦੇ ਪੀਪੇ ਚ ਆਟਾ ਹੁੰਦੈ ਓਹ ਬੰਦਾ ਸਰਕਾਰੀ ਸਿਸਟਮ ਲਈ ਅਸਾਮੀ ਹੁੰਦੈ😍🥰🤣,,ਫੇਰ ਓਹ ਭਾਂਵੇ ਕੋਈ ਸਰਪੰਚ ਐਮਸੀ ਜਾਂ ਭਾਂਵੇ ਮੋਹਤਬਰ ਹੋਏ।।
@sukhjeetsingh91
@sukhjeetsingh91 3 ай бұрын
​@@SukhpalRaikasada v veer 3 lakh len wala sarkar vll...bhut parisan krde a sectry , jai , sab milke
@bablugill691
@bablugill691 3 ай бұрын
ਸੈਕਟਰੀ ਦੀ ਵਿਜੀਲੈਂਸ ਵਿਭਾਗ ਨੂੰ ਜਾਂਚ ਕਰਨੀ ਚਾਹੀਦੀ ਆਹ।
@Rajindersidhu2914
@Rajindersidhu2914 3 ай бұрын
ਸੈਕਟਰੀ ਦੀ ਪੂਰੀ ਗਲਤੀ ਆ
@bhullarਚ
@bhullarਚ 3 ай бұрын
ਸਾਰੀ ਜੜ੍ਹ ਸੈਕਟਰੀ ਹੈ ਇਹਨਾਂ ਦੀ ਜਾਂਚ ਕੀਤੀ ਜਾਵੇ ਕਿੰਨੀ ਜਾਇਦਾਦ ਬਣਾਈ ਹੈ
@harjindersingh5826
@harjindersingh5826 3 ай бұрын
ਸਭ ਤੋਂ ਭ੍ਰਿਸ਼ਟ ਵਿਭਾਗ ਹੈ ਇਹ।
@satnamsingh-ij6jw
@satnamsingh-ij6jw 3 ай бұрын
ਸੈਕਟਰੀ ਦੀ ਸਾਰੀ ਸਾਰੀ ਜਾਂਚ ਹੋਣੀ ਚਾਹੀਦੀ ਹੈ।
@ਸੁਖਵਿੰਦਰਸਿੰਘ-ਫ2ਢ
@ਸੁਖਵਿੰਦਰਸਿੰਘ-ਫ2ਢ 3 ай бұрын
ਸੈਕਟਰੀਆਂ ਦੀਆ ਕੋਠੀਆਂ ਕਰੋੜ ਕਰੋੜ ਰੁਪਏ ਦੀਆ ਹਨ ਚੈੱਕ ਕੀਤੀਆ ਜਾਣ ਧੰਨਵਾਦ
@VinodKumar-ne5op
@VinodKumar-ne5op 3 ай бұрын
ਲੱਗਦਾ ਇਸ ਕੇਸ਼ ਵਿੱਚ ਸਾਰੀ ਦਾਲ ਕਾਲੀ ਹੈ ਵਿਸ਼ਵਦੀਪ ਨੂੰ ਸੈਕਟਰੀ ਵਾਰ ਵਾਰ ਕਹਿ ਰਿਹਾ ਸੀ ਕੇ ਬੋਲੀ 9 ਜੂਨ ਨੂੰ ਹੋਣੀ ਹੈ ਪਰ ਅੱਜ ਕਹਿੰਦਾ ਬੋਲੀ ਪਹਿਲਾ ਹੀ ਹੋ ਗਈ ਸੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ
@parwindersingh2838
@parwindersingh2838 3 ай бұрын
ਬਹੁਤ ਵਧੀਆ ਪਤਰਕਾਰੀ ਜਗਮੀਤ ਬਾਈ ਦੂਜੇ ਪਤਰਕਾਰ ਵਾਂਗੂ ਭੜਕਾਉਣ ਵਾਲੀ ਗਲ ਜਾ ਕੋਈ ਸਵਾਲ ਨਹੀਂ ਕੀਤਾ ਜਿਉਂਦਾ ਰਹਿ ਬਾਈ
@Gurbirnahar123
@Gurbirnahar123 3 ай бұрын
ਸੈਕਟਰੀ ਰਲਿਆ ਹੋਇਆ ਆ ,ਇਸ ਤੇ ਕਾਰਵਾਈ ਹੋਣੀ ਚਾਹੀਦੀ ਆ
@balwindersinghdhaliwal1498
@balwindersinghdhaliwal1498 3 ай бұрын
ਇਸ ਤਰ੍ਹਾਂ ਕੋਈ ਵੀ ਪਹਿਲਾਂ ਨਹੀਂ ਬੀਜਦਾ ਦਾਲ ਵਿੱਚ ਕੁਝ ਕਾਲਾ ਜਰੂਰ ਆ
@balvirsingh5810
@balvirsingh5810 3 ай бұрын
ਸੈਕਟਰੀ ਝੂਠ ਬੋਲਣ ਦੀ ਪਰੈਕਟਿਸ ਕਰ ਚੁੱਕਾ ਵਾ
@sukhdevsinghsidhu8049
@sukhdevsinghsidhu8049 3 ай бұрын
ਸੈਕਟਰੀ ਗਲਤ ਹੈ।
@KiranBala-m1j
@KiranBala-m1j 3 ай бұрын
ਸੈਕਟਰੀਆ ਨੇ ਤਾ ਪੰਚਾਇਤਾ ਨਾਲ ਮਿਲ ਕੇ ਪਿੰਡਾਂ ਦਾ ਬੇੜਾ ਗਰਕ ਕੀਤਾ ਹੋਇਆ, ਕਾਰਵਾਹੀ ਵਿਸ਼ਵ ਤੇ ਨਹੀਂ ਸਗੋਂ ਇਸ ਤੇ ਹੋਣੀ ਚਾਹੀਦੀ। ਬਹੁਤ ਪੈਸਾ ਖਾ ਰਿਹਾ । ਇਹ ਸੈਕਟਰੀ।
@AKFKhalsa
@AKFKhalsa 3 ай бұрын
ਵੀਰ ਜੀ ਪੰਜਾਬ ਦੇ ਵਾਸੀਆ ਨੂੰ ਬੇਨਤੀ ਆ ਸੱਚ ਦਾ ਸਾਥ ਦਿਓ, 19 ਤਰੀਖ ਨੂੰ ਫਾਜਿਲਕਾ ਇਕੱਠ ਰੱਖਿਆ ਜੀ ਜਰੂਰ ਪਹੁੰਚੋ
@BhupinderSinghmangtBhupi-mn7zb
@BhupinderSinghmangtBhupi-mn7zb 3 ай бұрын
ਇਹਨੂੰ ਪੁੱਛਿਆ ਵੀ ਬੋਲੀ ਕਰਨ ਵੇਲੇ ਰਸੀਦਾਂ ਕਿਉਂ ਨਹੀਂ ਦਿੱਤੀਆਂ ਜਾਂਦੀਆਂ
@JasmeetSekhon-i2t
@JasmeetSekhon-i2t 3 ай бұрын
ਝੂਠਾ ਸੈਕਟਰੀ
@bittusarpnch4616
@bittusarpnch4616 3 ай бұрын
ਸੈਕਟਰੀ ਦੀ ਪਰੋਪਟੀ ਦੀ ਜਾਂਚ ਵਿਜੀਲੈਂਸ ਤੋਂ ਹੋਣੀ ਚਾਹੀਦੀ ਆ
@avisingh7873
@avisingh7873 3 ай бұрын
ਵਿਸਵਦੀਪ ਵਧੀਆ ਇਨਸਾਨ ਆ
@napindersingh7651
@napindersingh7651 3 ай бұрын
ਸੇਕਟਰੀਆ ਦਾ ਬੁਰਾ ਹਾਲ ਇਹ ਬਹੁਤ ਪੈਸਾ ਖਾ ਰਹੇ ਨੇ ਇਨ੍ਹਾਂ ਤੇ ਛਾਪਾ ਮਾਰਨਾ ਚਾਹੀਦਾ ਹੈ
@BirjinderPalsingh
@BirjinderPalsingh 3 ай бұрын
ਲੋਕ ਭੈਣ ਚੋਦਾ ਸਰਕਾਰੀ ਜਮੀਨਾਂ ਦੇ ਵਿੱਚ ਭੈਣ ਜਦੋਂ ਦਰਖਤ ਹੀ ਲਾ ਦਿਓ ਸਾਰੀਆਂ ਚ ਲੋਕਾਂ ਦਾ ਭਲਾ ਤਾਂ ਹੋਵੇ ਖਾ ਜਾਂਦਾ ਸਰਪੰਚ ਤੇ ਸੈਕਟਰੀ ਬੱਲੇ ਕੀ ਘੋੜਾ ਪੈਂਦਾ ਲੋਕਾਂ ਦੇ
@gurunews101
@gurunews101 3 ай бұрын
ਸੈਕਟਰੀ ਗਲਤ ਹੈ 😊
@AmarjeetSarari-m6n
@AmarjeetSarari-m6n 3 ай бұрын
ਵਾਕਾਉ ਬੰਦੇ 😂😂😂😂😂😂😂😂
@AngrejSingh-lr1fm
@AngrejSingh-lr1fm 3 ай бұрын
ਸੈਕਟਰੀ ਸਾਹਿਬ ਜੀ,, ਕਮੈਂਟ ਵੀ ਪੜੋ😂😂😂😂😂😂😂
@GurpreetSingh-iz7ol
@GurpreetSingh-iz7ol 3 ай бұрын
ਝੂਠ ਬੋਲ ਰਿਹਾ
@BhpinderSingh-xr6we
@BhpinderSingh-xr6we 3 ай бұрын
ਵਿਰ ਜੀ ਜੇ ਕੋਈ ਕਿਸੇਨਾਲ ਲੜਾਈ ਹੋਜਾਈ NC ਲਾ ਦੇੳ
@bhanguhomeohall2079
@bhanguhomeohall2079 3 ай бұрын
ਵਿਸ਼ਵਦੀਪ ਇਕ ਵਧੀਆ ਇਨਸਾਨ ਆ ਓਹਦੇ ਨਾਲ ਧੱਕਾ ਹੋਇਆ ਬਹੁਤ
@KalaSwag5922
@KalaSwag5922 3 ай бұрын
ਰਲ ਮਿਲ ਕੀਤਾ ਸਾਰਾ ਕੁੱਝ ਆਪ ਵਰਕਰਾ ਨੂੰ ਸਸਤੀ ਦਿੱਤੀ ਗਈ
@balwantsingh4340
@balwantsingh4340 3 ай бұрын
ਬੋਲੀ ਤਾਂ ਪ੍ਰਵਾਨਗੀ ਤੋਂ ਬਿਨਾਂ ਕਾਰੀ ਨਹੀਂ ਸਕਦੇ ਘੱਟ ਬੋਲੀ ਕਰਨੀ ਜਾਂ ਤਾਂ ਪਹਿਲਾਂ ਪਹਿਲਾਂ ਬੋਲੀ ਕਰਕੇ ਪ੍ਰਵਾਨਗੀ ਲਈ ਕਿਵੇਂ ਭੇਜੀ ਆ
@AvtarSidhu-wv4sj
@AvtarSidhu-wv4sj 3 ай бұрын
ਬਾਈ ਸਾਰੇ ਪਿੰਡ ਦਾ ਪੱਖ ਲੳ
@SaniBhunder-pq6ng
@SaniBhunder-pq6ng 3 ай бұрын
ਬਿਲਕੁਲ ਵਾਹਿਗੁਰੂ ਸਾਰੇ ਪਿੰਡਾਂ ਦਾ ਆਵਦਾ ਸਿਸਟਮ ਹੁੰਦਾ ਨਰਮਾ ਪੱਟੀ ਦੀ ਦਿਕਤ ਐ ਨਹਿਰੀ ਪਾਣੀ ਬਿਨਾਂ ਨਰਮਾ ਉਗਦਾ ਨਹੀਂ ਸੈਕਟਰੀ ਨੇ ਪਿੰਡ ਦੇ ਭਰੱਪੇ ਨਾਲ ਫ਼ਸਲ ਟਾਇਮ ਤੇ ਬਿਜਾਈ ਨਾ ਕਿ ਠੇਕੇ ਤੇ ਦਿੱਤੀ ਸੈਕਟਰੀ ਨੇ ਇਕ ਚੰਗਾ ਅਫ਼ਸਰ ਹੋਣ ਦਾ ਫਰਜ਼ ਅਦਾ ਕੀਤਾ ਤਾਂ ਕਿ ਜ਼ਮੀਨ ਵੇਲੀ ਨਾਂ ਰਹੇ ਇਹ ਵਿਦਵਾਨ ਝੂਠਾ ਸਾਬਤ ਹੋ ਮੈਂ ਲਿਖ ਕੇ ਦੇ ਸਕਦੈਂ ਵਾਹਿਗੁਰੂ
@jagdeepsingh7518
@jagdeepsingh7518 3 ай бұрын
ਇਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ
@balvantsingh5257
@balvantsingh5257 3 ай бұрын
ਜਿਸ ਪਿੰਡ ਦੀ ਪੰਚਾਇਤ ਹੀ ਭੰਗ ਹੋਵੇ ਉਹ ਪਿੰਡ ਕਿਸ ਤਰ੍ਹਾਂ ਦਾ ਹੋ ਸਕਦਾ
@sarabjeetkaur5949
@sarabjeetkaur5949 3 ай бұрын
ਵਿਸਵਦੀਪ ਵਧੀਆ ਬੰਦਾ ਏ
@DarshanSingh-j5b
@DarshanSingh-j5b 3 ай бұрын
ਸ਼ੈਕਟਰੀ ਝੂਠ ਬੇਲਦਾ
@starxbgmi475.
@starxbgmi475. 3 ай бұрын
Rabb he rakha Punjab da
@dalbirsinghsingh8144
@dalbirsinghsingh8144 3 ай бұрын
ਸਾਰੇ ਰਲ ਕੇ ਪੰਜਾਬ ਨੂੰ ਲੁੱਟ ਕੇ ਖਾਣ ਨੂੰ ਲੱਗੇ ਆ
@BhupinderSinghmangtBhupi-mn7zb
@BhupinderSinghmangtBhupi-mn7zb 3 ай бұрын
ਸੈਕਟਰੀ ਸਾਹਿਬ ਮੇਰੀ ਗੱਲ ਦਾ ਜਵਾਬ ਦੇ ਦਿਓ ਬੋਲੀ ਕਰਨ ਵੇਲ
@dayasingh8859
@dayasingh8859 3 ай бұрын
ਇਹ ਚਲਵ ਬੇਸ਼ਰਮ ਨਮੂਨਾ ਸੈਕਟਰੀ ਤਾਂ ਸਰਪੰਚ ਨਾਲ ਮਿਲ ਕੇ ਸਾਰੇ ਚਲਵਨਆ ਨੇ ਪੰਜਾਬ ਖਾ ਗਾਂਏ ਸੈਕਟਰੀ ਦਾ ਕੌਲਾ ਕੌਰੜ ਰੁਪੈ ਨੇ ਪੰਜਾਬ ਦਾ ਖਜ਼ਾਨਾ ਦਾ
@CharnjeetSingh-c8o
@CharnjeetSingh-c8o 3 ай бұрын
ਪਹਿਲੀ ਗੱਲ ਤਾ ਪਚਾੰਈਤੀ ਜਮੀਨ ਦਾ ਹੱਕ ਹੀ ਐਸੀ ਸਮਾਜ ਦਾ ਹੌਨਾ ਜਰੂਰੀਆ ਜੱਟਾ ਦਾ ਐਟਰ ਫੈਰ ਹੌਨਾ ਨੀ ਚਿਹੀਦਾ ਜੱਟਾ ਨੂੰ ਵੌਟਾ ਨਾ ਪਾਓ
@silversinghsilver2961
@silversinghsilver2961 3 ай бұрын
ਇਹ ਵਿਸ਼ਵਦੀਪ ਵੀ ਮੰਤਰੀ ਬਣਦਾ ਏ
@majorsingh1285
@majorsingh1285 3 ай бұрын
ਇਹ ਆਮ ਗੱਲਾ ਨੇ ਹੋ ਜਾਂਦੀਆਂ ਨੇ , ਕਿ ਜੇਕਰ ਕਿਸੇ ਹੋਰ ਨੂੰ ਮਿਲ ਗਾਈ ਤਾਂ ਖਰਚਾ ਦੂਜਾ ਦੇ ਦਿੳ , ਨਹੀਂ ਤਾਂ ਜ਼ਮੀਨਾਂ ਚੜਦੀਆਂ ਨਹੀਂ ਠੇਕੇ ਤੇ ,
@harjiwanchahal2805
@harjiwanchahal2805 3 ай бұрын
Take action against sectary
@AvtarSingh-vb7rs
@AvtarSingh-vb7rs 3 ай бұрын
ਸੈਕਟਰੀ ਦਾ ਪ੍ਰਚਾਈਤ ਦੇ ਹਰੇਕ ਕੰਮ ਵਿੱਚ ਕਮਿਸਨ ਹੁੰਦਾ ਭਿਸਟਾਚਾਰ ਸ਼ੁਰੂ ਹੀ ਸੈਕਟਰੀ ਕਰਦਾ ਇਹਨਾ ਨੂੰ ਨੱਥ ਪਾਊ ਮਾਨ ਸਾਹਿਬ
@butakhan6757
@butakhan6757 3 ай бұрын
C m ji ਸੈਕਟਰੀਆ ਤੇ ਸ਼ਿਕੰਜਾ ਕਸੋ ਇਹ ਬਹੁਤ ਖਰਾਬ ਕਰਦੇ ਐ
@sahotaphysicalacedmy6935
@sahotaphysicalacedmy6935 3 ай бұрын
Secotry di vijilence to jaanch karvaao
@bhanajatt6239
@bhanajatt6239 3 ай бұрын
ਪਂਚਾਇਤੀ ਰਾਜ ਦਾ ਰਾਮ ਹੀ ਰਾਂਖਾ ਹੈ।ਸਾਡ ਪਿਂਡ ਵਿਚ ਇਕ ਪਂਚ ਨੇ ਸਰਪਂਚ ਨਾਲ ਮਿਲਕੇ ਬਾਕੀ ਮੈਬਰਾ ਨੂਂ ਹਨੇਰੇ ਵਿਚ ਰਖ ਮਤਿਆ ਤੇ ਦਸਤਖਤ ਕਰਾ ਕੇ ਆਮ ਇਜਲਾਸ ਚ ਨਰੇਗਾ ਵਾਲੇ ਮਜਦੂਰਾ ਨੂ ਬਿਨਾ ਦਸੇ ਬਿਨਾ ਕੋਈ ਅਨਾਉਂਸ ਮੈਂਟ ਕੀਤੇ ਹਾਈ ਕੋਰਟ ਤੋਂ ਡਰੈਕਸ਼ਨਾ ਕਰਾ ਕੇ ਹੋਡਾ ਰੋਡੀ ਜੋ ਕਿਪੇਚਦੀ ਜਮੀਨ ਨਾਲ ਲਗਦੀ ਹੈ ਤਬਦੀਲ ਕਰਾ ਓਣ ਦੀ ਕਾਰਵਾਈ ਮੁਕੇਮਲ ਕਰ ਦਿਤੀ ਪਂਚਾਇਤੀ ਜਮੀਨ ਦੀ ਬੋਲੀ ਵਾਲੇ ਦਿਨ ਜਦ ਸੈਕਟਰੀ ਦਸਿਆ ਕਿਹਡਾ ਰੋਡੀ ਨਵੀ ਜਗਾ ਜਾ ਰਹੀ ਹੈ ਤਾ ਪਂਚ ਤੇ ਪਿਂਡ ਦੇ ਲੋਕ ਹੈਰਾਨ ਕਿ ਇਹ ਇਸ ਤਰਾ ਕਿਵੇ ਹੋ ਸਕਦੇ ਕਿਪਿਂਡ ਵਿਚ ਕਿਸੇ ਨੂ ਭਿਣਕ ਤਕ ਨਾ ਹੋਵੇ ਤੇ ਸਾਰੀ ਕਾਰਵਾਈ ਮੁਕਂਮਲ ਹੋ ਜਾ ਵੇ ।ਬੀਡੀਓ ਤੋਂ ਲੈਕੇ ਡਾਇਰੈਕਟਰ ਤਕ ਨੂ ਮਿਲੇ ਪਿਂਡ ਵਾਸੀ, ਤੇ ਗਰਾਮ ਸਭਾ ਦਾ ਇਜਲਾਸ ਬੁਲਾਕੇ ਲੋਕਾ ਦੀ ਰਾਇ ਮੁਤਾਬਿਕ ਮਤੇ ਜੋ ਧੋਖੇ ਨਾਲ ਪਵਾਏ ਗਏ ਹਨ ਕੈਂਸਲ ਕਰਨ ਦੀ ਬੇਨਤੀ ਕੀਤੀ, ਤਾਅਫਸਰਾ ਪਲਾਝਾਡਦੇ ਹੋਏ ਕਿ ਸਾਡੇ ਹਥ ਬਂਨ ਹੋਏ ਹਨ ਕੋਈ ਕਾਰਵਾਈ ਨਹੀ ਕੀਤੀ।ਪਿਂਡ ਦਾ ਦੋ ਵਾਰ ਇਕਠ ਕੀਤਾ ਨਂਬਰਦਾਰ ਪਂਚ ਸਾਬਕਾ ਸਰਪਂਚ ਪਂਚਾ ਸਮੇਤ ਨਗਰ| ਨਿਵਾਸੀ ਭਾਰੀ ਗਿਣਤੀ ਚ ਇਕਠੇ ਹੋਏ ਇਕ ਵੀ ਬਂਦੇ ਨੇ ਇਸ ਦੇ ਹਕ ਵਿਚ ਹਥ ਨਹੀ ਚੁਕਿਆ ਸਾਰਾ ਪਿਡ ਵਿਰੋਧ ਵਿਚਹੈ ।ਪਰ ਮਹਿਕਮਾ ਦੇ ਕਂਨ ਤੇ ਜੂਂ ਨਹੀ ਸਰਕੀ।ਆਖਰ ਲੋਕਾ ਇਕਠ ਹੋ ਹਾਈ ਕੋਰਟ ਦਾ ਰੁਖ ਕੀਤਾ ਹੈ ।
@BalvirSingh-k2w
@BalvirSingh-k2w 3 ай бұрын
Ekta rkho bai
@SukhdevSingh-up7ed
@SukhdevSingh-up7ed 3 ай бұрын
ਭਵਿੱਖ ਦਾ ਮੁੱਖ ਮੰਤਰੀ ਪੰਜਾਬ 2027 ਦਾ ਮੁੱਖ ਦਾਅਵੇਦਾਰ ਵਿਸ਼ਵਦੀਪ ਸਿੰਘ ਫਾਜਲਿਕਾ
@jattdhillon1990
@jattdhillon1990 3 ай бұрын
😂
@jujharsingh6560
@jujharsingh6560 3 ай бұрын
ਸਰਕਾਰ ਨੂੰ ਮੋਕਾ ਚਾਹੀਦਾ ਸੀ ਉਹ ਮਿਲ ਗਿਆ
@JatinderSingh-sb5jv
@JatinderSingh-sb5jv 3 ай бұрын
Sunia mp ban gia vishavdeep
@balveersinghsingh1626
@balveersinghsingh1626 3 ай бұрын
ਮਾਸ ਖਾਣੇ ਗਿਦ ਵਾਹਿਗੁਰੂ ਜੀ ਇਨਸਾਫ਼ ਕਰਨ ਗੇ ਏਹੀ ਉਮੀਦ ਆਂ 🙏🙏🙏
@7272-Ale
@7272-Ale 3 ай бұрын
Secerotry Galat a
@amarjitsonu5388
@amarjitsonu5388 3 ай бұрын
यह जितने भी तरह के सेक्रेटरी होते हैं। इनकी संपत्ति की जांच होनी चाहिए।
@laxmansingh11
@laxmansingh11 3 ай бұрын
ਲੱਖ ਇਹੋ ਜਿਹੇ ਸਰਕਾਰੀ ਦੱਸਿਆ ਦੇ
@jagdevsinghmaan7257
@jagdevsinghmaan7257 3 ай бұрын
ਐਵੀਂ ਗੱਲਾਂ ਮਾਰਦਾ ਇਹ ਮੁੱਖ ਦੋਸ਼ੀ ਹੈ
@mrajmraj6133
@mrajmraj6133 3 ай бұрын
SECTARY. HI. CHOR HAI PARCHA TA ESH TE. HONA CHAHIDA HAI 🙏🙏
@gurjapaddiwal4134
@gurjapaddiwal4134 3 ай бұрын
Vishavdeep ik suljheya hoeya insan hai
@harbhajansingh8651
@harbhajansingh8651 3 ай бұрын
ਪਰ ਪੁੱਤ ਸੈਕਟਰੀ ਸਾਹਿਬ ਝੂਠ ਸਾਬਤ ਕਰਨਾਂ ਬਹੁਤ ਔਖਾ ਹੋ ਜਾਉ
@kulwantkaur2157
@kulwantkaur2157 3 ай бұрын
ਝੂਠ ਬੋਲ ਰਿਹਾ,29/5/24ਨੂੰ ਬੋਲੀ ਹੁੰਦੀ ਬਆਦ ਵਿੱਚ ਹਫ਼ਤਾ ਵਾਹ ਵਾਹ, ਬੀਜਣ ਤੇ ਲਗ ਜਾਂਦਾ, ਇਹ ਜਿਹੜਾ ਵੀਡੀਓ ਵਿਚ ਨਰਮਾ ਦਿਖਾਉਂਦੇ ਆ ਉਹ ਵੀ ਮਹੀਨਾਂ ਪਹਿਲਾਂ ਬੀਜਿਆ ਲਗਦਾ, ਬੋਲੀ ਤੋਂ ਪਹਿਲਾਂ ਬੀਜਿਆ ਸੱਠੀ ਗੱਠੀ ਕੀਤੀ ਸੈਕਟਰੀ ਤੇ ਪ੍ਰਬੰਧਕ ਵੀ ਰਲ਼ੇ ਹੋਏ ਆ ਜਾਂਚ ਕੀਤੀ ਜਾਵੇ
@RavinderSingh-jz7cy
@RavinderSingh-jz7cy 3 ай бұрын
Saktri rishwat khoor ne ,vadda sapprpunn
@gurpartapsingh4301
@gurpartapsingh4301 3 ай бұрын
Sacktry dhakka ta karde ai . Paise v khande ai . Har come wich paise v khande ai . Sotte molajam ai rakmaa wadeaa waddea dukar jande ai . Ehna de property de v janch honi chahede
@Ranjhit-zr3pm
@Ranjhit-zr3pm 3 ай бұрын
Is. Saktary. Dee. Property. Da. Hisab. Kraya. Jana. Chahida. Hai.
@pendufarmer4905
@pendufarmer4905 3 ай бұрын
Visavdeep shi lag riya bai
@jagdevsinghmaan7257
@jagdevsinghmaan7257 3 ай бұрын
ਸੀ ਸੀ ਟੀਵੀ ਕੈਮਰੇ ਕਿੱਥੇ ਸੀ 😂😂
@LovelyStudio-v8r
@LovelyStudio-v8r 3 ай бұрын
ਗੱਲਾਂ ਤੋ ਸਾਫ ਲੱਗ ਰਿਹਾ ਹੈ ਦਾਲ ਵਿੱਚ ਕੁਝ ਕਾਲਾ ਹੈ।
@JaswantBrar-uw9fn
@JaswantBrar-uw9fn 3 ай бұрын
Ah patarkar Bai da bahla jor laggea vishavdeep de virodian di interview Karan te
@jitsingh8827
@jitsingh8827 3 ай бұрын
ਬਿਲਕੁਲ ਝੂਠ ਬੋਲ ਰਿਹਾ ਸਹੀ ਜਵਾਬ ਨਹੀਂ ਦੇ ਰਿਹਾ
@beantsran8191
@beantsran8191 3 ай бұрын
Y good 👍
@santokhsingh7543
@santokhsingh7543 3 ай бұрын
ਇਹ ਸਭ ਡਰਾਮੇ ਬਾਜੀ ਹੋ ਰਹੀ ਕਲ ਇਹ ਹੀ ਪਤਰਕਾਰ ਇੰਟਰਵਿਊ ਕਰਦਾ ਸੀ ਉਹ ਕਹਿਦੇ ਸੀ ਕਿ ਵਿਸਵ ਦੀਪ ਦੀ ਮੰਮੀ ਕਿਸੇ ਦੇ ਖੇਤ ਦੀ ਵੀਡੀਓ ਪਾ ਦਿੱਤੀ ਪਰ ਪਤਰਕਾਰ ਉਸ ਤੇ ਕੋਈ ਸਵਾਲ ਨਹੀ ਕਰਦਾ ਲਗਦਾ ਪਤਰਕਾਰ ਵੀ ===//=======
@SukhdevSingh-gv3gt
@SukhdevSingh-gv3gt 3 ай бұрын
ਵਿਸ਼ਵ ਵਜ਼ੀਰ ਦੀ ਹਵਾ ਹੀ ਬਹੁਤ ਖਰਾਬੀ ਸੀ ਆਪਦੇ ਆਪ ਨੂੰ ਪ੍ਰਧਾਨ ਮੰਤਰੀ ਸਮਝਦਾ ਸੀਗਾ
@competition.concepts1438
@competition.concepts1438 3 ай бұрын
BDPE ate Panchayat secretary kde v honest nahi hunde.Riswatkhor hunde han
@HarpreetKaur-yd4gb
@HarpreetKaur-yd4gb 3 ай бұрын
ਫੋਨ ਵਾਲਾ ਬੰਦਾ ਝੂਠ ਬੋਲ ਰਿਹਾ ਕਉ ਕਿ ਸੋਚ ਕੇ ਬੋਲ ਰਿਹਾ
@gurtejsidhu3005
@gurtejsidhu3005 3 ай бұрын
Thra nal samet a
@VijayKumar-dk1ym
@VijayKumar-dk1ym 3 ай бұрын
Sb rale mile ne bishb drep nu fsan di khosis krde ne।
@BhupinderSinghmangtBhupi-mn7zb
@BhupinderSinghmangtBhupi-mn7zb 3 ай бұрын
ਇਹ ਜਦੋਂ ਬੋਲੀ ਹੁੰਦੀ ਹੈ ਤਾਂ ਜਿਹੜਾ ਪੈਸੇ ਇਕੱਠੇ ਹੋ ਜਾਂਦੇ ਹਨ ਸਰਪੰਚ ਸਰਪੰਚ ਨੂੰ ਬੇਵਕੂਫ ਬਣਾਇਆ ਜਾਂਦਾ ਹੈ ਟੋਟਲ ਟੋਟਲ ਪੇਮੈਂਟ ਵਿੱਚੋਂ 20% ਪੰਚਾਇਤ ਫੰਡ ਜਮਾਂ ਕਰਨਾ ਹੁੰਦਾ ਹੈ ਇਹ ਉਥੋਂ ਪਿਆ ਸੀ ਲੈ ਲੈਂਦੇ ਹਨ ਤੇ ਉਹਦੀ ਰਸੀਦ ਨਹੀਂ ਪਾਉਂਦੇ ਉਹ ਪੈਸਾ ਬਜਾਏ ਪੰਚਾਇਤ ਫੰਡ ਜਮਾ ਕਰਾਉਣ ਤੇ ਆਪਣੀ ਜੇਬ ਵਿੱਚ ਪਾ ਲੈਂਦੇ ਹਨ ਤੇ ਬਕਾਇਆ ਸਰਪੰਚ ਵਧਦਾ ਹੈ ਇਸ ਤਰਾਂ ਸਰਪੰਚ ਰਗੜਿਆ ਜਾਂਦਾ ਹੈ ਇਹ ਸੈਕਟਰੀਏਟ ਤਾਂ ਜੰਮ ਦੀ ਜਲਾਈ ਹੋਈ ਹ
@Manpreet2510brar
@Manpreet2510brar 3 ай бұрын
Ada e aw jo job krde sade nl pind de sectry paise kha k mukr gya opro police da v koi dr ni kae chl jo jehdi police kol jana matlb k police v sath dindi a
@BalwinderSingh-pb3kd
@BalwinderSingh-pb3kd 3 ай бұрын
ਸੈਕੇਟਰੀ ਬਿਲਕੁਲ ਝੂਠ ਬੋਲਦਾ ਹੈ ਪੈਲੀ ਬੋਲੀ ਤੋਂ ਬਿਨਾ ਨਹੀ ਵਾਹ ਸਕਦਾ ਜੀ
@ChestRoasterGAMING
@ChestRoasterGAMING 3 ай бұрын
eh sectory di awaj to lag rehe eh satir hai . wh mamla punjab vich pakhan ja reha sectory sare jande hai kine ku dood ch dhule hunde hai
@akhilwarwal78
@akhilwarwal78 3 ай бұрын
ਸੇਕਟਰੀ ਦੀ ਭੈਣ ਨੂੰ ਲੰ
@HappyMeteor-hh8gd
@HappyMeteor-hh8gd 3 ай бұрын
Asi sarpanch rahe aa Sanu sara pata greeb nal dahka hunda aa par sektri sab rab di hajuri Naya jarur hunda rab to daro
@gurbaxmediaamloh
@gurbaxmediaamloh 3 ай бұрын
ਬਾਈ ਜੀ ਤੁਸੀਂ ਕਹਿੰਦੇ ਹੋ ਰਮਾਇਣ ਵੀ ਸਾਡੀ ਹੁਣ ਕਹਿਣ ਲੱਗ ਪਏ ਹੋ ਸਵਿਧਾਨ ਵੀ ਸਾਡਾ ਕਿਸੇ ਦਲਿਤਾਂ ਦੇ ਨੇਤਾ ਦੇ ਕਦੀ ਕੁੱਟਮਾਰ ਦੀ ਖ਼ਬਰ ਨਹੀਂ ਸੁਣੀ ਜਦ ਵੀ ਹੁੰਦੀ ਹੈ ਆਮ ਭੋਲੇ ਭਾਲੇ ਤੇ ਅਣਜਾਣ ਬੰਦੇ ਨੂੰ ਕੁਟਿਆ ਜਾਂਦਾ ਹੈ ਜਿਥੇ ਉਸ ਲੜਕੇ ਨੂੰ ਕੁੱਟਿਆ ਜਾ ਰਿਹਾ ਉਥੇ 85% ਵਾਲੇ ਖੜ੍ਹੇ ਤਮਾਸ਼ਾ ਦੇਖ ਰਹੇ ਨੇ ਉਹ ਕਿਸ ਨੂੰ ਸਪੋਟ ਕਰਦੇ ਨੇ ਕਾਂਗਰਸ ਅਕਾਲੀ ਦਲ ਆਮ ਆਦਮੀ ਪਾਰਟੀ ਬਸਪਾ ਕਾਮਰੇਡਾਂ ਭਾਜਪਾ ਦੇ ਛੱਡੇ ਹੋਏ ਦਲਿਤਾਂ ਦੇ ਨੇਤਾ ਹੀ ਦਲਿਤਾਂ ਦੇ ਛਿੱਤਰ ਪਵਾ ਰਹੇ ਨੇ ਡਰ ਪੈਦਾ ਕਰ ਰਹੇ ਨੇ ਇਹ ਗੱਲ ਦੇਸ਼ ਦੇ ਮੂਲ ਨਿਵਾਸੀ ਨਾਗਰਿਕ ਸਮਝਣ ਲੱਗ ਪਏ ਨੇ ਕਿ ਵਿਕਾਉ ਦਲਿਤ ਨੇਤਾ ਸਿਰਫ਼ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਨਾਮ ਤੇ ਝੂਠੇ ਨਾਅਰੇਬਾਜ਼ੀ ਹੀ ਕਰਵਾਉਂਦੇ ਨੇ ਦੇਸ਼ ਪੰਜਾਬ ਦੇ ਮੂਲ ਨਿਵਾਸੀ ਨਾਗਰਿਕ ਕਹਿੰਦੇ ਨੇ ਕਿ ਦੇਸ਼ ਪੰਜਾਬ ਦਾ ਨਾ ਵਿਧਾਨ ਹੈ ਨਾ ਸਵਿਧਾਨ ਹੈ ਇਸੇ ਕਰਕੇ ਦਲਿਤ ਲੋਕਾਂ ਦੀ ਕੁੱਟਮਾਰ ਹੁੰਦੀ ਹੈ ਦਲਿਤਾਂ ਦੇ ਨੇਤਾ ਮੋਟੀਆਂ ਰਕਮਾ ਲੈਂ ਕੇ ਸਮਝੌਤੇ ਕਰ ਲੈਂਦੇਂ ਨੇ ਅੱਜ ਤੱਕ ਕਿਸੇ ਵੀ ਜ਼ੁਲਮ ਕਾਰੀ ਬੰਦੇ ਨੂੰ ਕਾਨੂੰਨ ਅਧੀਨ ਦੋ ਮਹੀਨੇ ਦੀ ਸਜ਼ਾ ਨਹੀਂ ਹੋਈ ਕਿ ਜਿੰਨਾ ਦਾ ਰਾਜ਼ ਹੁੰਦਾ ਸਵਿਧਾਨ ਵੀ ਉਨ੍ਹਾਂ ਦਾ ਹੀ ਹੁੰਦਾ ਹੈ
@JagjitSingh_
@JagjitSingh_ 3 ай бұрын
ਬਿਲਕੁਲ ਝੂਠ ਬੋਲਦਾ ਸੈਕਟਰੀ ਤੇ ਪ੍ਰਬੰਦਕ ਇਹ ਲੋਕ ਪੈਸੇ ਇਕੱਠੇ ਕਰਕੇ ਬੀ ਡੀ ਉ ਤੇ ਡੀ ਡੀ ਪੀ ਉ ਇੰਨਾ ਨਾਲ ਰਲਿਆ ਹੋਇਆ ਹੁੰਦਾ ਹੈ ਰਹਿਮ ਕਰੋ ਰੱਬ ਤੋਂ ਡਰੋ
@AvtarSidhu-wv4sj
@AvtarSidhu-wv4sj 3 ай бұрын
ਵਾਹਨ ਚ ਫਸਲ ਪਹਿਲਾਂ ਕਿਵੇਂ ਬਿਜਾਈ ਕਰਾਂ ਸਕਦਾ ਸੈਕਟਰੀ ਸਰਕਾਰੀ ਕੰਮ ਦੀ ਇਹ ਕਹਿੰਦੇ ਨੇ ਕਿ ਸੈਕਟਰੀ ਨੇ ਇਹ ਸ਼ਰਤ ਤੇ। ਵਾਹਨ ਦੀ ਬਿਜਾਈ ਕਰਵਾ ਦਿੱਤੀ ਕਿ ਜੇ ਕਿਸੇ ਨੇ ਹੋਰ ਬੋਲੀ ਲ਼ੈ ਲਈ ਤਾਂ ਬੀਜਣ ਵਾਲਿਆਂ ਨੂੰ ਖਰਚਾ ਦਿਵਾ ਦੇਵੇਗਾ ਤਾਂ ਜੇ ਇਹ ਸੱਚੇ ਆ ਤਾਂ ਵਿਸ਼ਵਦੀਪ ਨੂੰ ਖਰਚਾ ਲ਼ੈ ਕੇ ਤੇ ਵੱਧ ਬੋਲੀ ਤੇ ਵਾਹਨ ਵਿਸ਼ਵਦੀਪ ਨੂੰ ਦੇ ਦੇਣ ਦੋ ਬੋਲੀਆਂ ਤਾਂ ਕੋਈ ਆਇਆ ਨਹੀਂ ਤੀਜੀ ਬੋਲੀ ਤੋਂ ਪਹਿਲਾਂ ਵਾਹਨ ਬੀਜ ਵੀ ਦਿੱਤਾ । ਨਜਾਇਜ਼ ਤਰੀਕੇ ਨਾਲ ਹੀ ਵਾਹਨ ਦਿੱਤਾ ਇਹ ਝੂਠ ਤੇ ਝੂਠ ਬੋਲ ਰਹੇ ਨੇ
@BhupinderSinghmangtBhupi-mn7zb
@BhupinderSinghmangtBhupi-mn7zb 3 ай бұрын
ਮੇਰੇ ਪਿੰਡ ਅੜਿਆ ਨਾ l ਜੋ ਮਾਛੀਵਾੜਾ ਬਲਾਕ ਵਿੱਚ ਹੈ ਇਸ ਪਿੰਡ ਦਾ ਮੈਂ ਸਰਪੰਚ ਰਿਹਾ ਮੈਂ ਤਾਂ ਕਿਸੇ ਦੀ ਜਮੀਨ ਦੇ ਪਿੱਛੇ ਦਰਖਤ ਵੇਚਣੇ ਸਨ ਜਦੋਂ ਬੋਲੀ ਹੋਈ ਤਾਂ ਮੇਰੇ ਅੰਦਾਜੇ ਨੂੰ ਮਤਾ ਦਰਖਤ ਸਵਾ ਲਾਖ ਦੇ ਸਨ ਰਾਜ ਬ ਪਰ ਆਰੇ ਵਾਲੇ ਮਿਸਤਰੀਆਂ ਨੇ ਆਪਣਾ ਫੋਨ ਬਣਾ ਲਿਆ ਉਹਨਾਂ ਨੇ 85000 ਤੇ ਬੋਲੀ ਖੜਾ ਕੀਤੀ ਵੀਡੀਓ ਸੀ ਉਹ ਵੀ ਮਿਸਤਰੀ ਸੀ ਉਹ ਮੈਨੂੰ ਕਹਿਣ ਲੱਗਾ ਕੇ ਸਰਪੰਚ ਸਾਹਿਬ ਛੱਡ ਦਿਓਗੇ ਮੈਂ ਕਿਹਾ ਨਹੀਂ ਸੈਕਟਰੀ ਸਾਹਿਬ ਛੱਡਣੀ ਮੈਨੂੰ ਲੱਗਿਆ ਕਿ ਵੀਡੀਓ ਦਾ ਵੀ ਉਹ ਮੱਥਾ ਤੇ ਉਸਦਾ ਚਲੋ ਦਿੱਤਾ ਪ ਬੋਲੀ ਦੇਣ ਵਾਲਾ ਮੈਂ ਨਵੀਂ ਤਰੀਕ ਕਰ ਦਿੱਤੀ l ਬੋਲੀ ਦੇਣ ਵਾਲਾ ਮੈਨੂੰ ਕਹਿਣ ਲੱਗੇ ਤੇ ਸਰਪੰਚ ਆਉਣ ਤੋਂ ਕੋੜਿਆਂ 'ਚ ਵੇਚ ਕੇ ਰਾਤਾਂ ਨੂੰ ਮੈਂ ਆਪਣੇ ਦੋ ਬੰਦਿਆਂ ਦੀ ਸਿਕਿਉਰਟੀ ਭਰਾ ਕੇ ਉਹਨਾਂ ਨੂੰ ਬਾਹਰ ਵਿੱਚ ਦਾਲ ਦਿੱਤਾ ਬੋਲੀ ਦੇਣ ਵਾਲਿਆਂ ਨੇ ਤੁਹਾਨੂੰ ਇਹ ਸਾਰਾ ਇਸ਼ਾਰਾ ਖੜਾ ਆਪਣਾ ਪੰਜ ਪੰਜ ਹਜਾਰ ਪਾਈ ਚੱਲ ਮੈਂ ਬੋਲੀ ਜ ਇਕ ਲੱਖ 30 ਹਜਾਰ ਦਾ ਪੀਟੀ ਵੀਡੀਓ ਬੈਠੇ ਦੇਖਣ ਆ ਇਕ ਲੱਖ 34 ਹਜਾਰ ਦੀ ਬੋਲੀ ਟੁੱਟੀ ਚਾਹ ਪਾਣੀ ਬੇਲੀ ਸੈਕਟਰੀ ਵੀਡੀ ਓ p ਤੇ ਡੀਡੀਪੀਓ ਤੇ ਆਹ ਫੀਲ ਲਈ ਘਰ ਬੈਠ ਗਏ ਮੈਂ ਉਹਨਾਂ ਦੇ ਸਾਹਮਣੇ ਹੀ ਮੁੰਡਾ ਭੇਜ ਕੇ ਕਿਹਾ ਇਹ ਸਾਰੇ ਪੈਸੇ ਬੈਂਕ ਵਿੱਚ ਜਮਾ ਕਰਾਇਆ ਤੇ ਜਿਵੇਂ 20 ਸ ਪਰਸੈਂਟ ਪੰਚਾਇਤੀ ਫੰਡ ਦੇਣਾ ਹੈ ਉਹ ਦਾ ਚੈਨ ਘੱਟਨਾ ਵੀਡੀਓ ਮੈਨੂੰ ਕਹਿਣ ਲੱਗਾ ਡੀਡੀ ਪੀਓ ਸਾਹਿਬ ਯਾਦ ਕਰਦੇ ਨੇ ਮੈਂ ਕਿਹਾ ਮੈਨੂੰ ਪਤਾ ਮੈਨੂੰ ਯਾਦ ਕਰਦਿਆਂ ਤੁਸੀਂ ਇੱਕ ਸਰਪੰਚ ਦੀ 85 ਤੋਂ ਬੋਲੀ ਵਧਾ ਵਧਾ ਕੇ ਇਕ ਲੱਖ 35 ਹ ਲੈ ਗਿਆ ਉਸ ਨੂੰ ਸ਼ਾਬਾਸ਼ ਤਾਂ ਕੀ ਦੇਣੀ ਹੈ ਉਲਟਾ ਕਰਾਫਟ ਖੜਾ ਕੇ ਲਗਾਵਾਂ ਉਥੇ ਜਾਵਾਂਗੇ ਕੀ ਦੀ ਚੁੱਪ ਕਰਕੇ ਉਹ ਤੁਰ ਪਏ
@yashpalb6284
@yashpalb6284 3 ай бұрын
Pe pe pe ki kar reha secctry juth bol Raha
@Shashidhillon-o4z
@Shashidhillon-o4z 3 ай бұрын
ਸੈਕਟਰੀ ਝੂਠਾ ਜਮਾ
@kamalsingh-dc1vs
@kamalsingh-dc1vs 3 ай бұрын
ਸ਼ਰੇਆਮ ਪਤਾ ਲੱਗ ਰਿਹਾ ਹੈ ਕਿ ਕੈਦੋਂ ਝੂਠ ਬੋਲ ਰਿਹਾ ਹੈ
@jagjeetaulakh4308
@jagjeetaulakh4308 3 ай бұрын
Sarkar nu inkuyari kroni chahidi teh fir karwai krni chahidi 🙏🏼🙏🏼 Sarkari mehkma beda gark kita Hoya punjab da
@TarsemLal-i2r
@TarsemLal-i2r 3 ай бұрын
Eh ho skda anounce kita hove, koi aave e na
@chanchalsingh9938
@chanchalsingh9938 3 ай бұрын
ਵਿਸ਼ਵਦੀਪ ਨੇ ਅਁਤ ਚੁੰਕੀ ਹੌਈ ਸੀ ਗੰਧੀਆ ਗਾਲਾ ਕਁਡਦਾ ਸੀ ਬੌਲਣ ਦਾ ਪਤਾ ਨਹੀ ਵਁਡਾ ਲੀਡਰ ਝੂਠ ਬੌਲ ਕੇ ਬਣਨਾ ਚਾਹੁੰਦਾ ਹੈ ਸਰਕਾਰੀ ਕੰਮ ਚ ਦਖਲ ਨਹੀ ਕਰਨਾ ਚਾਹੀਦਾ ਇਸ ਨੂੰ ਬਹੁਤ-ਬਹੁਤ ਹੰਕਾਰ ਸੀ ਵੈਹਲਾ ਰਿਹ ਕੇ ਇਸ ਤਰਾ ਕੰਮਾਈਆ ਨਹੀ ਹੁੰਦੀਆ ਮਿਹਨਤ ਕਰਨੀ ਚਾਹੀਦਾ ਆ
@gurpreetrandhawa2230
@gurpreetrandhawa2230 3 ай бұрын
ਬਿਲਕੁਲ ਸਹੀ
@gurpreetrandhawa2230
@gurpreetrandhawa2230 3 ай бұрын
ਸੈਕਟਰੀ ਮਾੜੇ ਹਨ,ਦੋ ਨੰਬਰ ਦੀ ਕਮਾਈ ਕਰਦੇ ਹਨ ਠੀਕ ਹੈ, ਸਾਰੇ ਸੈਕਟਰੀਆਂ ਦੀ ਪ੍ਰਾਪਰਟੀ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਸਰਕਾਰ ਦੇ ਕੁਝ ਰੂਲ ਨਿਯਮ ਹੁੰਦੇ ਹਨ, ਸੈਕਟਰੀ ਉਸ ਮੁਤਾਬਿਕ ਹੀ ਕੰਮ ਕਰਦੇ ਹਨ ਪਰ ਸਰਕਾਰੀ ਮੁਲਾਜ਼ਮਾਂ ਨੂੰ ਧਮਕੀਆਂ ਦੇਣਾ, ਉਨ੍ਹਾਂ ਦੇ ਕੰਮ ਵਿੱਚ ਵਿਘਨ ਪਾਉਣਾ ਠੀਕ ਨਹੀਂ ਹੈ ਸੋ ਵਿਸ਼ਵਦੀਪ ਤੇ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸ ਦੀਆਂ ਕਾਰਾਂ ਅਤੇ ਪ੍ਰਾਪਰਟੀ ਦੀ ਵੀ ਜਾਂਚ ਹੋਵੇ, ਕਿਥੋਂ ਆਏ ਐਵੇਂ ਲੋਕਾਂ ਨੂੰ ਗੁੰਮਰਾਹ ਕਰਕੇ, ਬਲੈਕਮੇਲ ਕਰਕੇ ਬਣਾਏ ਪੈਸਿਆਂ ਦੀ ਜਾਂਚ ਹੋਣੀ ਚਾਹੀਦੀ ਹੈ
@gurdeepgogi5951
@gurdeepgogi5951 3 ай бұрын
ਸੈਕਟਰੀ ਨੇ ਬਹੁਤ ਟਿਕਾਈ ਨਾਲ਼ ਅੰਕੜਿਆਂ ਅਤੇ ਸਬੂਤਾਂ ਸਮੇਤ ਗੱਲਾਂ ਦੱਸੀਆਂ ਨੇ। ਬਹੁਤ ਸਾਰੇ ਸੱਜਣ ਸੈਕਟਰੀ ਨੂੰ ਝੂਠਾ ਦੱਸ ਰਹੇ ਨੇ। ਸੈਕਟਰੀ ਕੋਲ਼ ਵੀਡੀਓ ਐ, ਬੈਂਕ ਵਿੱਚ ਰਕਮ ਜਮ੍ਹਾਂ ਕਰਾਉਣ ਦੀ ਤਾਰੀਖ ਐ,ਜੋ ਝੂਠਾ ਕਹਿ ਰਹੇ ਨੇ,ਉਹ ਵੀ ਸਬੂਤ ਪੇਸ਼ ਕਰਨ।
@gurjapaddiwal4134
@gurjapaddiwal4134 3 ай бұрын
Vishavdeep inta rode nhi mar sakda oh bouhat suljheya hoeya insan hai
@gurjapaddiwal4134
@gurjapaddiwal4134 3 ай бұрын
Bouhat samjdar hai vishavdeep Sara punjab janda ohnu
@chamkaurarush6036
@chamkaurarush6036 3 ай бұрын
Sach te eh hai kise v pind sc kote di jamin O Aap Nhi waohnde sago jimidar vaonde ne sc greeb loka nu pta hu nhi hunda kuj eh pind pind di kahani hai
@HarpreetSingh-vm3ev
@HarpreetSingh-vm3ev 3 ай бұрын
Eh patrkar nu thok k gall ni karni Aundi
@Paraforce959
@Paraforce959 3 ай бұрын
Reporter bhai punjab vich hor b kuch ho reha TUC aa fad rakhyaaa vishdeep vishdeep
@gamechanger6438
@gamechanger6438 3 ай бұрын
Sada pind da Seciotry sade pindo niklda ni sada pind di society nu income shop di hai sala sade pindo daru dhak k jnda roj par sadi society ch kujh ni bnayia shop da rent v aunda sale ne bedagark krta na koi sman hai... Katani kalan nellon near
@HarshSingh-mo1xo
@HarshSingh-mo1xo 3 ай бұрын
Jhuth bhut badd geyia
@toorfacts3988
@toorfacts3988 3 ай бұрын
9 tarek kyu da rha c far sactery ta soda daftar wala
@balwinderSingh-x1x
@balwinderSingh-x1x 3 ай бұрын
sectrt cbi ed raid ho
@MustakKhan-up8bm
@MustakKhan-up8bm 3 ай бұрын
ਸੈਕਟਰੀ ਝੂਠਾ
@angryman8715
@angryman8715 3 ай бұрын
Jhooth bolda eh eh rishwat lende hn
@preetkaur6453
@preetkaur6453 3 ай бұрын
ਸੈਕਟਰੀ ਝੂਠ ਬੋਲ ਰਿਹਾ
АЗАРТНИК 4 |СЕЗОН 3 Серия
30:50
Inter Production
Рет қаралды 1 МЛН
🍉😋 #shorts
00:24
Денис Кукояка
Рет қаралды 3,4 МЛН
iPhone or Chocolate??
00:16
Hungry FAM
Рет қаралды 38 МЛН
when you have plan B 😂
00:11
Andrey Grechka
Рет қаралды 66 МЛН
Show with Pyare Lal Garg | Political | EP 503 | Talk with Rattan
50:28
Talk with Rattan
Рет қаралды 36 М.
АЗАРТНИК 4 |СЕЗОН 3 Серия
30:50
Inter Production
Рет қаралды 1 МЛН