ਵਿਦੇਸ਼ ਜਾਣ ਦਾ Dr. Sarbjit Singh ਨੇ ਦੱਸਿਆ ਵੱਖਰਾ ਤਰੀਕਾ, ਸੁਣ ਕੇ ਹੋ ਜਾਓਗੇ ਹੈਰਾਨ

  Рет қаралды 356,433

Rozana Spokesman

Rozana Spokesman

Күн бұрын

Пікірлер: 618
@harpreetgrewal7934
@harpreetgrewal7934 2 жыл бұрын
ਵੀਰ ਜੀ ਬੱਚਿਆਂ ਨੂੰ ਗਾਈਡ ਕਰਨ ਲਈ ਸੈਮੀਨਾਰ ਹੋਣੇ ਚਾਹੀਦੇ ਨੇ। ਪੰਜਾਬ ਬਹੁਤ ਪਿੱਛੇ ਐ। ਇਸਨੂੰ ਸਾਂਭਣ ਦੀ ਲੋੜ ਐ
@suratsingh2435
@suratsingh2435 2 жыл бұрын
ਡਾ ਸਾਹਬ ਬਹੁਤ ਵਧੀਆ ਜਾਣਕਾਰੀ ਦਿੱਤੀ ਖਾਸ ਕਰਕੇ ਵਿਦੇਸ਼ਾਂ ਚ ਜਾਣ ਵਾਲਿਆਂ ਲਈ
@damanveersingh3149
@damanveersingh3149 Жыл бұрын
ਬਹੁਤ ਬਹੁਤ ਵਧੀਆ ਜੀ ਤੇ ਸੱਚੀਆਂ ਗੱਲਾਂ ਨੇ ਜਿਹੜੀਆਂ ਗੱਲਾਂ ਤੁਸੀਂ ਕਰੀਏ ਨੇ ਬੱਚਿਆਂ ਤੇ ਮਾਤਾ ਪਿਤਾ ਬਾਰੇ 🙏🏻🙏🏻👍🏻👍🏻
@RajinderSingh-ll2zc
@RajinderSingh-ll2zc 2 жыл бұрын
ਪਿਆਰੇ ਬੱਚਿਓ ਨਸ਼ਿਆਂ ਤੋਂ ਦੂਰ ਰਹਿ ਕੇ ਮੇਹਨਤ ਕਰੋ ਵਾਹਿਗੁਰੂ ਜੀ ਤੁਹਾਡੀ ਮੇਹਨਤ ਦਾ ਮੁੱਲ ਜ਼ਰੂਰ ਪਾਉਣਗੇ
@jsandha1511
@jsandha1511 2 жыл бұрын
ਡਾਕਟਰ ਸਾਹਿਬ ਦੀ ਗੱਲ ਸੌ ਫੀਸਦੀ ਠੀਕ ਹੈ। ਪੰਜਾਬ ਦੇ ਨੌਜਵਾਨ ਮੁਕਾਬਲੇ ਦੀ ਭਾਵਨਾ ਛੱਡ ਬੈਠਾ ਹੈ, ਅਤੇ ਬਹਿ ਕੇ ਪਕੀਆਂ ਪਕਾਈਆਂ ਭਾਲਦਾ ਹੈ, ਭਾਵੇਂ ਉਸ ਲਈ ਪੈਸੇ ਦੇਣੇ ਪੈਣ। ਮੇਰੀ ਬੇਟੀ ਨੇ ਕਾਲਜ ਦੀ ਪੜ੍ਹਾਈ ਪੰਜਾਬ ਵਿੱਚ ਕਰਣ ਤੋਂ ਬਾਅਦ ਇਕ ਅਮਰੀਕਨ ਯੂਨੀਵਰਸਟੀ ਤੋਂ ਫੈਲੋਸ਼ਿਪ ਲੈ ਕੇ ਪੀ ਐਚ ਡੀ ਕੀਤੀ ਅਤੇ ਇਸ ਸਮੇ ਉਥੇ ਹੀ ਇਕ ਸਟੇਟ ਯੂਨੀਵਰਸਿਟੀ ਵਿਖੇ ਪ੍ਰੋਫੈਸਰ ਦੇ ਤੌਰ ਤੇ ਸੇਵਾਵਾਂ ਦੇ ਰਹੀ ਹੈ। ਸਭ ਤੋਂ ਵੱਡੀ ਗੱਲ: ਉਸ ਦੀ ਅਮਰੀਕਾ ਵਿੱਚ ਪੜ੍ਹਾਈ ਲਈ ਮੇਰਾ ਇਕ ਪੈਸਾ ਵੀ ਨਹੀ ਲੱਗਾ । ਇਸ ਤਰ੍ਹਾ ਅੱਗੇ ਵਧੇ ਨੌਜਵਾਨਾਂ ਦੇ zoom ਇੰਟਰਵਿਊ ਲੈ ਕੇ ਤੁਸੀ ਵੱਧ ਤੋਂ ਵੱਧ publish ਕਰੋ।
@ilovenature310
@ilovenature310 2 жыл бұрын
ਬਹੁਤ ਹੀ ਵਧੀਆ ਵੀਚਾਰ ਸਾਂਝੇ ਕੀਤੇ ਹਨ ਡਾਕਟਰ ਸਾਹਿਬ ਜੀ ਨੇ
@ManjitKaur-qt4me
@ManjitKaur-qt4me 2 жыл бұрын
ਡਾਕਟਰ ਸਾਹਿਬ ਜੀ ਐਨੀ ਵਧੀਆ ਜਾਣਕਾਰੀ ਦਿੱਤੀ ਕਿ ਕੰਨ ਅਤੇ ਅੱਖਾਂ ਖੋਲ੍ਹ ਦਿੱਤੀਆਂ।👍🙏
@kulvirsingh8827
@kulvirsingh8827 2 жыл бұрын
ਬਿਹਾਰ ਦੇ ਵਿੱਚ ਆਈ ਪੀ ਐਸ ਅਤੇ ਆਈ ਏ ਐੱਸ ਦੀ ਤਿਆਰੀ ਦੇ ਬੋਰਡ ਮਸ਼ਹੂਰੀ ਕਰਦੇ ਦਿਖਦੇ ਹਨ ਸਾਡੇ ਪੰਜਾਬ ਵਿੱਚ ਆਈਲੈਟਸ ਦੀ ਮਸ਼ਹੂਰੀ ਕਰਦੇ ਬੋਰਡ ਹਰ ਮੋੜ ਤੇ ਦਿਖਦੇ ਹਨ ਇਹ ਗੱਲ ਤੁਹਾਡੀ 100% ਸਹੀ ਹੈ ਮੈਂ ਟਰੱਕ ਲੈਕੇ ਬਿਹਾਰ ਯੂ ਪੀ ਲੈ ਕੇ ਜਾਂਦਾ ਹਾਂ ਬਿਲਕੁਲ ਸੱਚੀਆਂ ਗੱਲਾਂ ਨੇ ਤੁਹਾਡੀਆਂ
@JagseerSingh-cz3hk
@JagseerSingh-cz3hk 2 жыл бұрын
ਸਰਦਾਰ ਜੀ ਤੁਹਾਨੂੰ ਪਹਿਲਾਂ ਸਰਕਾਰੀ ਨੋਕਰੀ ਮਿਲ ਗਈ ਤੁਹਾਨੂੰ ਪਿੰਡ ਦਾ ਨਹੀਂ ਪਤਾ ਕਿਨੇ ਮਾੜੇ ਹਾਲ ਹੈ ਇਕ ਦੀ ਗੱਲ ਦੱਸ ਦਿੱਤੀ ਪਰ ਕਮਜ਼ੋਰ ਘਰਾਂ ਦੇ ਬੱਚੇ ਇਨ੍ਹਾਂ ਸੰਘਰਸ਼ ਕਿਵੇਂ ਕਰਨਗੇ ਅਦਾਲਤ ਨੇ ਇੱਕ ਦਾ ਮਸਲਾ ਹੱਲ ਕਰ ਦਿੱਤਾ ਪਰ ਹਰੇਕ ਦੇ ਬੱਸ ਦੀ ਗੱਲ ਨਹੀਂ ਅਦਾਲਤ ਵਿੱਚ ਜਾਣਾ
@DarshanSingh-nr1uw
@DarshanSingh-nr1uw 2 жыл бұрын
Right Jagveer ji
@kulwantsingh9415
@kulwantsingh9415 2 жыл бұрын
ਹਰ ਕੋਈ ਸ਼ਕਾਲਰਸ਼ਿਪ ਨਹੀ ਲੈ ਸਕਦਾ।
@BalwinderSingh-ou8pe
@BalwinderSingh-ou8pe 2 жыл бұрын
Right
@deepjandoria3545
@deepjandoria3545 2 жыл бұрын
ਡਾਕਟਰ ਸਾਹਿਬ ਬਹੁਤ ਸੋਹਣੀਆਂ ਤੇ ਸੱਚੀਆਂ ਗੱਲਾਂ ਕਰਦੇ ਆ,,, ਮਾਲਕ ਇਨ੍ਹਾਂ ਨੂੰ ਸਦਾ ਖੁਸ਼ ਤੇ ਤੰਦਰੁਸਤ ਰੱਖੇ
@balwinderbhangu3882
@balwinderbhangu3882 2 жыл бұрын
Fr, sahib, change, tankhah, lai, riha, ase, grib, lok, kidher, jan, sade, laito, eh, he, digre, hai, eh, ofer, vadia, sefarsa, vale, nu, milda
@jagdeepsidhu5338
@jagdeepsidhu5338 2 жыл бұрын
ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ ਆਪਣੇ ਵਿਚਾਰਾਂ ਨਾਲ, ਬਹੁਤ ਬਹੁਤ ਧੰਨਵਾਦ ਜੀ 🙏
@baljindergill8238
@baljindergill8238 2 жыл бұрын
8ju8ju8iveery,good
@KamalKamal-np8uc
@KamalKamal-np8uc 2 жыл бұрын
Dr sahab bhut wadhia ji
@gurjotsingh1665
@gurjotsingh1665 2 жыл бұрын
D੍ਰ ਸਾਹਿਬ ਦੀਆਂ ਗੱਲਾਂ ਵਿੱਚ ਦਮ ਹੈ ਬਹੁਤ ਹੀ ਦਮਦਾਰ ਗੱਲਾਂ ਹਨ ਸੁਣਨ ਵਾਲਿਆਂ ਦੀ ਅੱਖਾਂ ਅਤੇ ਕੰਨ ਖੋਲ ਕੇ ਰੱਖ ਦਿੱਤੇ ਹਨ
@deepsingh1803
@deepsingh1803 2 жыл бұрын
ਡਾਕਟਰ ਸਾਬ ਜੀ ਥੋਡੇ ਵੀਚਾਰ ਬਹੁਤ ਵਧੀਆ ਲਗਦੇ ਪਿੱਛੇ ਜਿਹੇ ਤੁਸੀ ਜਪੁਜੀ ਸਾਹਿਬ ਬਾਰੇ ਬਹੁਤ ਸੁਨਾ ਦਸਿਆ ਕੀ ਗੁਰੂ ਜੀ ਸਾਨੂੰ ਕੀ ਸਮਜੋਂਦੇ ਹਨ,,,,,ਪਰ ਡਾਕਟਰ
@kulwindersingh-du6lt
@kulwindersingh-du6lt 2 жыл бұрын
ਵੱਡਮੁੱਲੀ ਜਾਣਕਾਰੀ ਲਈ ਡਾਕਟਰ ਸਰਬਜੀਤ ਸਿੰਘ ਜੀ ਦਾ ਧੰਨਵਾਦ। ਤੇਸਪੋਕਸਮੈਨ ਚੈਨਲ ਦਾ ਵੀ ਡਾਕਟਰ ਸਾਹਿਬ ਨਾਲ ਰੂਬਰੂ ਕਰਵਾਉਣ ਲਈ ਧੰਨਵਾਦ, ਕਿਰਪਾ ਕਰਕੇ ਏਦਾ ਦੇ ਪ੍ਰੋਗਰਾਮ ਕਰਦੇ ਰਹੋ ਜੀ। ਧੰਨਵਾਦ।
@BalwinderSingh-cw8ep
@BalwinderSingh-cw8ep 2 жыл бұрын
ਡਾਕਟਰ ਸਾਹਿਬ ਜੀ, ਬਹੁਤ ਬਹੁਤ ਸਤਿਕਾਰ ਜੀ, ਬਹੁਤ ਅਨਮੋਲ ਬਾਤਾਂ ਨੇ ਜੀ 🙏🙏
@harjitsingh1014
@harjitsingh1014 2 жыл бұрын
ਬਹੁਤ ਖੂਬਸੂਰਤ,ਡਾਕਟਰ ਸਾਹਿਬ ਜੀ ਨੇ ਹਾਂ ਪੱਖੀ ਵਿਚਾਰਾਂ ਕੀਤੀਆਂ, ਪਰ ਇੰਟਰਵਿਊ ਲੈਣ ਵਾਲਿਆਂ ਨੇ 4 ਸੱਸਿਆਂ ਵਿਚੋਂ ਇੱਕ ਸ ਕੱਟ ਕਰ ਦਿੱਤਾ,,,
@as_gaming2.013
@as_gaming2.013 2 жыл бұрын
OK you are accept for job
@rajwantsingh3331
@rajwantsingh3331 2 жыл бұрын
ਚੌਥਾ ਸਸਾ ਕਿੱਥੇ ਐ??
@harnekgill6506
@harnekgill6506 2 жыл бұрын
ਬਚਿਆਂ ਦੀ ਕਿਸਮਤ ਤਾਂ ਆਪਣੀਆਂ ਸਰਕਾਰਾਂ ਤਹਿ ਕਰਦੀਆਂ ਨੇ ਐਨਾ ਕੁ ਨਸ਼ਾ ਵੰਡਿਆ ਸਰਕਾਰਾਂ ਨੇ ਬਚਿਆਂ ਤੋਂ ਪਹਿਲਾਂ ਮਾਪਿਆਂ ਨੂੰ ਚਿੰਤਾ ਹੋ ਜਾਂਦੀ ਹੈ ਕਦੋਂ ਪਲੱਸ ਟੂ ਕਰੇ ਤੇ ਏਥੋਂ ਬਾਹਰ ਨਿਕਲ ਜਾਵੇ
@KaranBirSandhu
@KaranBirSandhu 2 жыл бұрын
Koi kise de muh ch na paunda na pa skda sirf odo tak jdo tak bache de andr ohhnu krn di isha nai jaagdi so apna palda jhad k dusre nu blame krna is not good
@avtarsinghthind2170
@avtarsinghthind2170 2 жыл бұрын
@@KaranBirSandhu ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ।ਜਦੋਂ ਨਸ਼ਾ available ਹੋਵੇ ਤਾਂ ਅੱਲ੍ਹੜ ਉਮਰਦੇ ਨੌਜਵਾਨ ਖਿੱਚੇ ਹੀ ਜਾਣਦੇ ਹਨ। ਇਹ ਕੁਦਰਤੀ ਵਰਤਾਰਾ ਹੈ
@sunilmittal9310
@sunilmittal9310 2 жыл бұрын
@@avtarsinghthind2170 fr bache IAS nu dekh IAS kyo ni bnde
@SurinderKaur-cb8jv
@SurinderKaur-cb8jv 2 жыл бұрын
Bahr nashe itho jayda ne? Data kad k dekho net to
@free-range474
@free-range474 2 жыл бұрын
Nasha te bahr v vadhu a ?
@inderjeetkaurkailey22
@inderjeetkaurkailey22 2 жыл бұрын
ਵੀਰ ਜੀ ਸਤਿ ਸ੍ਰੀ ਅਕਾਲ ਤੁਹਾਡੇ ਵਿਚਾਰ ਸੁਣ ਕੇ ਦਿਲ ਬਹੁਤ ਖੁਸ਼ ਹੋਇਆ ਚੰਗੀ ਸੇਧ ਦਿੱਤੀ
@RajinderSingh-ll2zc
@RajinderSingh-ll2zc 2 жыл бұрын
ਗੱਲ ਗਰੀਬੀ ਅਮੀਰੀ ਦੀ ਨਹੀਂ ਗੱਲ ਸ਼ੇਰ ਜਿਹੇ ਸਹਿਸੇ ਦੀ ਹੈ ਸਰਦਾਰ ਸਾਹਬ ਜੀ ਨੇ ਸਹੀ ਕਿਹਾ ਹੈ ਜੀ
@kirpasingh999
@kirpasingh999 2 жыл бұрын
We are thankful of Dr Sahib for high lighting valuable thoughts for youths .
@PardeepSingh-rv2tl
@PardeepSingh-rv2tl 2 жыл бұрын
sarbjeet ਸਰ ਤੁਸੀ ਬਹੁਤ ਵਦੀਆਂ ਤੇ life ਬਦਲਣ ਵਾਲੀ' ਗੱਲ ਕੀਤੀ ਤੁਹਾਡੀਆਂ ਗਲਾ ਨਾਲ ਜਿੰਦਗੀ ਬਹੁਤ ਵਦੀਆਂ ਹੋ ਸਕਦੀ ਅਗਰ ਕੋਈ ਇਸ ਨੂੰ ਫੋਲੋ ਕਰੇ
@jikarmohammed5846
@jikarmohammed5846 2 жыл бұрын
ਡਾ ਸਾਬ ਸਤਿ ਸ੍ਰੀ ਅਕਾਲ ਜੀ🙏। ਤੁਹਾਡੇ ਵਿਚਾਰ ਬਹੁਤ ਵਧੀਆ ਲੱਗੇ ਜੀ।
@Sharan-yj4km
@Sharan-yj4km 2 жыл бұрын
ਬੁਹਤ ਵਧੀਆ ਵਿਚਾਰ ਸਾਂਝੇ ਕੀਤੇ ਜੀ DR ਸਾਹਿਬ ਜੀ ਧੰਨਵਾਦ 🙏
@Aaaaaaaaaaa-lo7lj
@Aaaaaaaaaaa-lo7lj 2 жыл бұрын
ਬਾਬੇ ਦੇ ਪੋਤੇ ਦੋਹਤੇ ਬਾਹਰ ਪੱਕੇ ਹੋਣੇ, ਸ਼ਰਤ ਲਗਾਈ ਗੱਲ ਐ 😂😂😂😂😂😂😂😂😂
@prabalgautam08
@prabalgautam08 2 жыл бұрын
ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਜੌ ਇਸ ਵਿਸ਼ੇ ਤੇ ਇਹਨਾਂ ਵਧੀਆ ਤੱਥ ਪੇਸ਼ ਕੀਤਾ 🙏🏻
@Satluj1
@Satluj1 2 жыл бұрын
ਪ੍ਰੌ ਸ੍ਰਬਜੀਤ ਸਿੰਘ ਜੀ ਦੇ ਬਹੁਤ ਕੀਮਤੀ ਵਿਚਾਰ ਸੁਣਨ ਵਾਲੇ ਹਨ
@sajanpreetsingh193
@sajanpreetsingh193 2 жыл бұрын
ਅੱਜ ਦੇ ਸਮੇਂ ਮਾਤਾ ਪਿਤਾ ਜਿਆਦਾ ਧੱਕਾ ਕਰਦੇ ਬੱਚੇ ਨੂੰ ਬਾਹਰ ਭੇਜਣ ਲਈ
@kuldeepkaur5165
@kuldeepkaur5165 2 жыл бұрын
ਸੱਤ ਸ਼੍ਰੀ ਆਕਾਲ ਜੀ ਸ੍ਰ। ਜੀ ਬਹੁਤ ਵਧੀਆ ਗੱਲ ਦੱਸੀ ਹੈ ਜੀ ਸਾਡੇ ਵੀ ਬੱਚੇ ਪੜਦੇ ਹਨ ਉਹਨਾਂ ਨੂੰ ਵੀ ਜਾਣਕਾਰੀ ਦਿੱਤੀ ਜਾਵੇ ਸੀ ਧੰਨਵਾਦ
@sarabjeetsingh757
@sarabjeetsingh757 2 жыл бұрын
ਬਹੁਤ ਹੀ ਵਧੀਆ ਲੱਗੇ ਡਾਕਟਰ ਸਾਹਿਬ ਦੇ ਵਿਚਾਰ ਧੰਨਵਾਦ 🙏
@jaswindersinghmehrok4531
@jaswindersinghmehrok4531 2 жыл бұрын
ਸਤਿ ਸ੍ਰੀ ਅਕਾਲ ਜੀ, ਆਪਜੀ ਦੇ ਵਿਚਾਰ ਸੁਣ ਕੇ ਮੰਨ ਨੂੰ ਸ਼ਾਂਤੀ ਮਿਲੀ, ਮੰਨ ਚ' ਬਹੁਤ ਸਾਰੇ ਵਲਵਲੇ ਉਪਜਦੇ ਰਹਿੰਦੇ ਸਨ ਪਰ ਆਪਜੀ ਦੇ ਵਿਚਾਰ ਸੁਣ ਕੇ ਸਭ ਵਲਵਲੇ ਦੂਰ ਹੋ ਗਏ। ਆਪਜੀ ਦੁਆਰਾ ਗੁਰਬਾਣੀ ਅਤੇ ਜੀਵਨ ਬਾਰੇ ਦਿੱਤੀ ਸੇਧ ਗੁਣਕਾਰੀ ਹੈ।
@bggaming4924
@bggaming4924 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ dr sahib ji
@nathasingh1254
@nathasingh1254 2 жыл бұрын
ਸਤਿਕਾਰ ਯੋਗ ਵੀਰ ਜੀ ਨੌਜਵਾਨ ਨੂੰ ਗਾਈਡੈਂਸ ਤੇ ਮਾਲੀ ਮੱਦਦ ਦੋਨਾਂ ਦੀ ਜਰੂਰਤ ਹੈ।
@Ramanpreetkaur2313
@Ramanpreetkaur2313 2 жыл бұрын
Psychology treasure Dhan Shri Guru Granth Sahib ji -Tu kahe dolhe praania tudg rakhega sirjanhaar - thir ghar baiso harjan pyaare satgur tumre kaaj saawre
@gurbanisimran4855
@gurbanisimran4855 2 жыл бұрын
😇😇🙏🙏
@jagjeetsingh4774
@jagjeetsingh4774 2 жыл бұрын
Ena nu ki pta
@RajinderSingh-ll2zc
@RajinderSingh-ll2zc 2 жыл бұрын
ਧੰਨ ਗੁਰੂ ਨਾਨਕ ਧੰਨ ਗੁਰੂ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਸਰਦਾਰ ਸਾਹਬ ਜੀ ਨੇ ਸਾਰੀਆਂ ਗੱਲਾਂ ਬਿਲਕੁਲ ਇੰਨ ਬਿੰਨ ਸਚੀਆਂ ਕੀਤੀਆਂ ਹਨ ਵਾਹਿਗੁਰੂ ਜੀ ਤਹਾਨੂੰ ਤੰਦਰੁਸਤੀ ਤਰੱਕੀ ਆ ਲੰਬੀ ਉਮਰ ਚੜਦੀਕਲਾ ਬਖਸ਼ੇ
@sukh1307
@sukh1307 2 жыл бұрын
ਬਹੁਤ ਹੀ ਵਧੀਆ ਡਾਕਟਰ ਸਾਹਿਬ। Keep sharing
@beantchahal6166
@beantchahal6166 2 жыл бұрын
🇨🇦🇨🇦 zindabad
@BhupinderSingh-lr6ir
@BhupinderSingh-lr6ir 2 жыл бұрын
Dr S.. very good g ਬਹੁਤ ਹੀ ਵਧੀਆ ਜੀ ਸਤਿ ਸ੍ਰੀ ਆਕਾਲ ਜੀ ਦਿੱਤੀ ਹੋਈ ਜਾਨਕਾਰੀ
@justseeker141
@justseeker141 2 жыл бұрын
ਓ ਸਪੋਕਸਮੈਨ ਵਾਲਿਉ!! ਡਾਕਟਰ ਸਾਹਿਬ ਦਾ ਦੱਸਿਆ ਤੀਜਾ s ਤਾ੍ੰ ਤੁਸੀਂ ਕੱਟ ਹੀ ਦਿੱਤਾ..ਇਸ ਤਰਾਂ ਇਹ ਗੱਲਬਾਤ ਅਧੂਰੀ ਹੀ ਪੇਸ਼ ਕਰ ਦਿੱਤੀ... ਪਰ ਤੁਹਾਡੇ ਤੋਂ ਚੰਗੇ ਦੀ ਉਮੀਦ ਵੀ ਨਹੀਂ ਹੈ...
@SukhwinderSinghRataul
@SukhwinderSinghRataul 2 жыл бұрын
Struggle ਹੈ ਸ਼ਾਇਦ। ਚੈਨਲ ਵਾਲਿਆਂ ਨੂੰ ਆਪਣੇ ਵਿਊ ਨਾਲ ਮਤਲਬ ਹੈ, ਮਨਮਰਜ਼ੀ ਨਾਲ ਈ ਵੀਡੀਓ ਦੀ ਕੱਟ ਵੱਢ ਕਰ ਦਿੰਦੇ ਹਨ
@rajwring4038
@rajwring4038 2 жыл бұрын
ਸਰ ਸਤਿ ਸ਼੍ਰੀ ਅਕਾਲ ! ਸਰ ਮਾਪਿਆਂ ਨੇ ਬੱਚਿਆਂ ਨੂੰ ਪੜਾਉਣ ਦੀ ਕੋਈ ਕਸਰ ਨਹੀਂ ਛੱਡੀ , ਬੱਚਿਆਂ ਨੇ ਪੜਨ ਵਿੱਚ ਕੋਈ ਕਸਰ ਨਹੀਂ ਛੱਡੀ .. ਬਾਹਰ ਵਿਦੇਸ਼ਾਂ ਵਿੱਚ ਜਾ ਕੇ ਅਹੁਦੇ ਲੈ ਲਏ ਪਰ ਸਾਡੀਆਂ ਸਰਕਾਰਾਂ ਨੇ ਕੀ ਕਦਰ ਕੀਤੀ ਪੜੇ ਲਿਖੇ ਬੱਚਿਆਂ ਦੀ ਦੱਸਿਓ ! ਮਹਿੰਗੀਆਂ ਡਿਗਰੀਆਂ ਲੈ ਕੇ ਜਾਗਾਂ ਖਾ ਰਹੇ ਹਨ ਤੇ ਪਲੱਸਟੂ ਆਈਲਜ ਕਰਕੇ ਬਾਹਰ ਗਿਆ ਰੋਟੀ ਤਾਂ ਕਮਾ ਕੇ ਖਾ ਰਿਹਾ
@harmindersingh425
@harmindersingh425 2 жыл бұрын
Bachhe nahi parde. Parents bachea samne teacher de Beajti karde ne
@Mr_KHAKH_IN_UK
@Mr_KHAKH_IN_UK 2 жыл бұрын
Sehi gal a 👍🏻👌
@akaalsahae4569
@akaalsahae4569 2 жыл бұрын
ਸਰ ਜਾਣਕਾਰੀ ਬਹੁਤ ਵਧੀਆ ਦਿੱਤੀ ਹੈ ਜੀ ਪਰ ਤੀਜਾ ਸ ਦੱਸਿਆ ਨਹੀਂ। ਕਿਰਪਾ ਕਰਕੇ ਤੀਜਾ ਸ ਵੀ ਦੱਸੋ ਜੀ। ਬਹੁਤ ਬਹੁਤ ਧੰਨਵਾਦੀ ਹੋਵਾਂਗੇ ਜੀ।
@rpsingh897
@rpsingh897 2 жыл бұрын
Ielts is the first step towards better future in abroad
@karamjitsingh1588
@karamjitsingh1588 2 жыл бұрын
ਬਹੁਤ ਬਹੁਤ ਧੰਨਵਾਦ ਜੀ
@sharnkamboj2973
@sharnkamboj2973 2 жыл бұрын
👏👏👏👏👏 ਬਹੁਤ ਵਧੀਆ ਸਰ guide kreaa ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਜੀਓ
@jagdeepgarcha6034
@jagdeepgarcha6034 2 жыл бұрын
Such a positive soul 💯♥️
@AmritpalSingh-ti7bf
@AmritpalSingh-ti7bf 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ 🙏
@DeepSingh-eh4zk
@DeepSingh-eh4zk 2 жыл бұрын
Your words are priceless yes. May God bless you sir. Such a kind words
@jattfarmer345
@jattfarmer345 2 жыл бұрын
ਬਹੁਤ ਚੰਗੀਆਂ ਗੱਲਾਂ ਪ੍ਰੋਫੈਸਰ ਸਾਬ 👍👍❤️❤️🙏🙏
@intrestingworld4306
@intrestingworld4306 2 жыл бұрын
Bhut sohne vichar ji🙏
@KuldeepSingh-id8kq
@KuldeepSingh-id8kq 2 жыл бұрын
Dr sab ji ankha teh dimag khol dita her koi app ji jise tarah dia gala dasia muskil hai es tarah dasnna Bhut dhanbad jo gal tusi banni di kiti hai eh saria roga di daru hai thanks b bhut ghat pe janda dr sab ji whaguru ji whaguru ji
@RamSingh-qj5jo
@RamSingh-qj5jo 2 жыл бұрын
ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਜੀ
@madhumadhu8417
@madhumadhu8417 2 жыл бұрын
boht badia ji THANK you very much
@deepsohal8953
@deepsohal8953 2 жыл бұрын
ਬਹੁਤ ਵਧੀਆ ਲੱਗਿਆ ਜੀ ਤੁਹਾਡੇ ਵਿਚਾਰ ਸੁਣ ਕੇ ।।
@kiratsiratcreations207
@kiratsiratcreations207 Жыл бұрын
sir uu are so much positive🙏 positive vibes make the man perfect✨
@amarjeetsingh7561
@amarjeetsingh7561 2 жыл бұрын
ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।
@pardeepkaur169
@pardeepkaur169 2 жыл бұрын
ਸਰ ਸਤਿ ਸ੍ਰੀ ਆਕਾਲ ਤੁਹਾਡੇ ਵਿਚਾਰ ਬਹੁਤ ਚੰਗੇ ਹਨ
@lovelysingh70
@lovelysingh70 2 жыл бұрын
Ys . V.nice. eh 4 s v important. I m follow these in my life. A d last gurubani nal judna. Eh t aaj d jrurt h. Thanks motivated video
@preetsingh1799
@preetsingh1799 2 жыл бұрын
ਬਹੁਤ ਸਤਿਕਾਰ ਭਾਈ ਸਾਬ ਨੂੰ
@shaganchahal8339
@shaganchahal8339 2 жыл бұрын
that was really great talk 🙏.....especially the last one that we should share our burden with close ones and live stress free life😊😊...that improves our focus on goals. waheguru tohanu tndrust rakhn ji.
@invincibleshot.7912
@invincibleshot.7912 2 жыл бұрын
Bro just think about Punjab upcoming generation haven't particular way to set their future so we can't go abroad with High investment, if they use public money on Punjab public then youth gonna be set their future here
@jasveersingh-il9li
@jasveersingh-il9li 2 жыл бұрын
Super Sir ji.....👍🙏🏼
@rajwinder1968
@rajwinder1968 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
@malkitkaur9828
@malkitkaur9828 2 жыл бұрын
Doctor sahab aap aapke bahut acche vichar Hain isliye bacchon ko samjhate rahana बहुत-बहुत shukriya
@kiranpalkaur9613
@kiranpalkaur9613 2 жыл бұрын
👍👍👍 good thinking sir
@DECENTMANSHORTS
@DECENTMANSHORTS 2 жыл бұрын
वाहे गुरु जी 👍🇮🇳👍🌹🌹🌹🇮🇳👏👏👏👏🇮🇳🇮🇳👏👏👏👏👏👏👏🌲
@golgysingh5428
@golgysingh5428 2 жыл бұрын
Super motivation but GURBANI di motivation boht jyada vadia laggi, boht boht vadia sir🤙🙏😊
@gsmaan4221
@gsmaan4221 2 жыл бұрын
Bhut bhut dhanbad dr sahib 🙏🙏🙏🙏🙏🙏
@DarshanSingh-nr1uw
@DarshanSingh-nr1uw 2 жыл бұрын
ਡਾ: ਸਾਹਿਬ ਤਹਾਨੂੰ ਭਲੇ ਵੇਲੇ ਨੋਕਰੀ ਮਿਲੀ ਹੈ ਹੁਣ ਹਾਲਤ ਤੇ ਸਸਟਿਮ ਦੇਖੋ ਬਁਚੇ ੲਿਸ ਕਰਕੇ ਬਾਹਰ ਜਾ ਰਹੇ ਹਨ 14---15 ਘੰਟਿਅਾ ਬਾਅਦ ਸਭ ਕੁਝ ਬਦਲਕੇ ਚੰਗਾ ਸਸਟਿਮ ਮਿਲਦਾ ਹੈ ਭਾਰਤ/ਪੰਜਾਬ ਵਿਁਚ ਲੋਕਾਂ ਦੇ ਹੀ ਚੁਣੇ ਮੈਬਰ ਲੋਕਾਂ ਨੂੰ ਕੀੜੇ ਮਕੋੜੈ ਲਁਗਣ ਲਁਗ ਜਾਂਦੇ ਹਨ ਸਰਕਾਰੀ ਮੁਲਾਜ਼ਾਮਾਂ ਰਾਹੀ ਲੋਕਾਂ ਨੂੰ ਲੁਟਿਅਾ ਕੁਟਿਅਾ ਜਾਦਾ ਵਜੀਫੇ 1 ਤੋ 2 ٪ ਹਨ .ਗਁਲਾਂ ਬਹੁਤ ਹਨ ਜੇ ਸਮਾ ਮਿਲਿਅਾ ਤਾ ਫਿਰ...
@ajaibsingh1896
@ajaibsingh1896 2 жыл бұрын
ਵੀਰ ਜੀ ਤੁਸੀਂ ਬਹੁਤ ਵੱਡੀ ਮੁਸੀਬਤ ਦਾ ਤਰੀਕਾ ਦਸਿਆ ਹੈ
@deepmaan4152
@deepmaan4152 2 жыл бұрын
Waheguru jiii mehar kro
@amritmalhi6598
@amritmalhi6598 2 жыл бұрын
Ma. Thanks karda vaa chanel waliya da te dr shaab da ina both hi vadiya tareek naal samjiya te cofidance dita
@aulakh9276
@aulakh9276 2 жыл бұрын
ਬਹੁਤ ਹੀ ਵਧੀਆ ਵਿਚਾਰ ਡਾਕਟਰ ਸਾਬ ਜੀ 🙏
@billarandhawa4707
@billarandhawa4707 2 жыл бұрын
Ppp
@toyabfarooqi380
@toyabfarooqi380 2 жыл бұрын
Bilkul shi gllan khian uncle g
@tejsingh2009
@tejsingh2009 2 жыл бұрын
Rightly and truly said
@deepkhaira1227
@deepkhaira1227 2 жыл бұрын
Bahut vadia information hai g
@satnamsinghsatnam-ve3vp
@satnamsinghsatnam-ve3vp 2 жыл бұрын
Dr sab bahut sundar video hai ji sab nu dekhni chaide hai ji waheguru ji
@amandeepkaur659
@amandeepkaur659 2 жыл бұрын
ਸਰ ਪਰਿਵਾਰ ਸਭ ਤੋਂ ਪਹਿਲਾਂ ਜਲੂਸ ਕੱਢਦੇ ਹਨ
@Harmindervedalex
@Harmindervedalex 2 жыл бұрын
Dr sahib g ne really 4 s aine vadhia dase hai ki tareef karan lai koi shabad hi nahi hai mere kol ,ohna Dian eh gallan te aj di youth nu 100% gor karna chahida hai
@judgesingh2932
@judgesingh2932 2 жыл бұрын
Dil khush ho gaya sir
@amancheema2077
@amancheema2077 2 жыл бұрын
Thanks Sir for your guidance. Very happy to be part of PAU and really Sir is an amazing mentor.
@amarjeetkhaira474
@amarjeetkhaira474 2 жыл бұрын
Dr sahib These are the points that are necessary for real success in present days
@jagtarsinghbhullar3492
@jagtarsinghbhullar3492 2 жыл бұрын
Bahut badiya
@DolphinsTalks
@DolphinsTalks 2 жыл бұрын
Sir g sade lokan nu ahoji awareness Di bahut jaturat hai 👍thanks sir for this beautiful conversation
@karamjitkaur1556
@karamjitkaur1556 2 жыл бұрын
Bhut Vadiya vichar ne sir thade Meri daughter ne self study krke hi +2 vich 92% marks lye ne but admission kite nhi mili 40% valiyan nu admission hai but 92%valeya nu nhi Reason eh k general hon krke admission nhi hai Fer te bhar hi jaan da way rh janda e
@simrsethi
@simrsethi 2 жыл бұрын
U re right... Caste system is really very bad in India for intelligent students..
@karamjitkaur1556
@karamjitkaur1556 2 жыл бұрын
@@simrsethi Hnji Meri daughter ne non med ch lye ne 92%self study krke
@KAMALKSidhu
@KAMALKSidhu 2 жыл бұрын
Sc,obc kihra judge lge a oh v thkke e kha rhe a admission kise nu v nhi dinde bhen 😄so don't mind kyu caste ch youth ih gall nu Dil t londa
@karamjitkaur1556
@karamjitkaur1556 2 жыл бұрын
@@KAMALKSidhu right ji system hi theek nhi hai
@VimalKumar-cc2ri
@VimalKumar-cc2ri 2 жыл бұрын
@@karamjitkaur1556 you should apply for scholarship in other countries in various universities.
@darshansingh3480
@darshansingh3480 2 жыл бұрын
ਪੰਜਾਬੀ ਬਾਹਰ ਨਹੀਂ ਜਾ ਰਹੇ ਇਹਨਾਂ ਨੂੰ ਪੰਜਾਬ ਤੋਂ ਕਢਿਆ ਜਾ ਰਿਹਾ
@parmindermehtot1088
@parmindermehtot1088 2 жыл бұрын
Bhaut vdea knowledge dete Dr.Sahib ne,waheguru ji mehar krn sab te
@ignitians7385
@ignitians7385 2 жыл бұрын
1. Self Study 2. Skill eg Communication skill 3. ? 4. Share your stress
@internationalstudenttalk596
@internationalstudenttalk596 2 жыл бұрын
Manu v nahi pta laga
@sukhchainsingh6243
@sukhchainsingh6243 2 жыл бұрын
Dr shibe Great person
@RajinderSingh-ll2zc
@RajinderSingh-ll2zc 2 жыл бұрын
ਬਿਲਕੁਲ ਸਹੀ ਗੱਲ ਕੀਤੀ ਹੈ ਸਰਦਾਰ ਸਾਹਬ ਜੀ ਨੇ ਨੋਕਰੀਆਂ ਅੱਜ ਵੀ ਵਾਧੂ ਮਿਲਦੀਆਂ ਹਨ ਜੇ ਕੋਈ ਬੱਚਾ ਮੇਹਨਤ ਕਰੇ
@sarbjitdhillon9160
@sarbjitdhillon9160 2 жыл бұрын
Pay ,,College Lecturers?
@sharankaur5746
@sharankaur5746 2 жыл бұрын
Bhuot vadea sir
@iqbaldhaliwal6757
@iqbaldhaliwal6757 2 жыл бұрын
Great sir
@mannat9455
@mannat9455 2 жыл бұрын
Dr.sarabjit ji..nice talk , please take monthly two or three motivational speak lectures or discussion with students,their parents at PAU...need of hour
@aman_ghumaan436
@aman_ghumaan436 2 жыл бұрын
Sahi aa ji 👍👍❤️♥️
@spal9621
@spal9621 2 жыл бұрын
Sir App Ji di es video nu dekh ke bhut khushi mili. Great concept 💐
@kamalkaur4624
@kamalkaur4624 2 жыл бұрын
Dhanwaad sir bhut vadia speech ditti g tuc bhut shukriya 🙏🏻🙏🏻🙏🏻🙏🏻🙏🏻
@singhinderjit4136
@singhinderjit4136 2 жыл бұрын
Right 100%
@gurmitkaur6371
@gurmitkaur6371 2 жыл бұрын
Nice talk👍
@SandeepSingh-sn6if
@SandeepSingh-sn6if 2 жыл бұрын
Hanji sir thaks sir ji
@ramansivia6286
@ramansivia6286 2 жыл бұрын
ਇਹ ਦਿਉ ਇੱਥੇ ਨੌਕਰੀਆਂ ,ਮਸਾਂ ਤਾ ਘਰਦੇ ਮਨਾਏ ਸੀ , 😤😤
@openlionsidhu3951
@openlionsidhu3951 2 жыл бұрын
Bhout bdia vichar professor saab, 👍👍🙏🙏
@trilochansingh2528
@trilochansingh2528 2 жыл бұрын
Very much Thanks
@gurdeepbhuna3889
@gurdeepbhuna3889 2 жыл бұрын
Thanks sir
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Cat mode and a glass of water #family #humor #fun
00:22
Kotiki_Z
Рет қаралды 41 МЛН
Мен атып көрмегенмін ! | Qalam | 5 серия
25:41
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН