Video Call - Nirvair Pannu (Official Video) Prodgk | Sagar Deol | Juke Dock

  Рет қаралды 3,730,530

Juke Dock

Juke Dock

Күн бұрын

Пікірлер: 1 000
@JukeDock
@JukeDock Ай бұрын
Give Your Feedback In form Of LIKE👍COMMENT📥SHARE📲 Subscribe Us For More Updates🎵🎶
@gondergamming
@gondergamming Ай бұрын
Bhai still 2 kab aayega
@barinder_ralli0008
@barinder_ralli0008 Ай бұрын
ਸਾਦਗੀ ਤੇ ਸਾਫ਼ ਸੁਥਰੇ ਗਾਣੇ ❤
@jaspartapsxs1322
@jaspartapsxs1322 Ай бұрын
Khendei pannuan dei mundei nei fir ashka dei dilan ch fer dhakk pati ❤️❤️❤️
@manrajmatharu
@manrajmatharu Ай бұрын
ਹਰ ਇੱਕ ਚੀਜ਼ ਵਧੀਆ ਪੇਸ਼ ਕੀਤੀ ਨਿਰਵੈਰ ਵੀਰ ਨੇ।
@harmansingh578
@harmansingh578 Ай бұрын
👌ਕਿਆ ਬਾਤਾਂ ਕਮਾਲ ਦੀ ਗਾਇਕੀ ਤੇ ਲਿਖ਼ਤ ✍️
@Kirat_13-7
@Kirat_13-7 Ай бұрын
ਦੁਨੀਆਂ ਕਹਿੰਦੀ ਆ ਪਿਆਰ ਵਿੱਚ ਕੁਛ ਨੀ ਮਿਲਦਾ...... ਪਰ ਨਿਰਵੈਰ ਕਹਿੰਦਾ.. ਪਿਆਰ ਤੋਂ ਬਿਨਾਂ ਦੁਨੀਆਂ ਕਾਹਦੀ ❤️❤️❤️
@gskang5831
@gskang5831 Ай бұрын
❤️💗
@J.SSidhuPb02
@J.SSidhuPb02 Ай бұрын
kzbin.info/www/bejne/qKGvl5SGnKucoa8si=rZnIgSIcR3HdRIkC
@cmgagangaming2055
@cmgagangaming2055 Ай бұрын
❤🙌✅
@RanbirSingh-d7y
@RanbirSingh-d7y Ай бұрын
Shi aa jaan ❤
@JatinderSingh-ej9yr
@JatinderSingh-ej9yr Ай бұрын
❤💯
@SimranBadwal-zh4iz
@SimranBadwal-zh4iz Ай бұрын
ਨਿਰਵੈਰ ਬਾਈ ਦੀ ਲਿੱਖਤ ਹੀ ਦਸਦੀ ਹੈ ਕੇ ਰੂਹਾਂ ਦਾ ਪਿਆਰ ਕਿਸ ਨੂੰ ਕਹਿੰਦੇ ਆ🫠❤️🧿 ਇਹਦਾ ਇ ਕਮਾਲ ਕਰਦਾ ਰਹਿ ਵੀਰ
@virdi.47
@virdi.47 Ай бұрын
🫀
@Lovejot-p6c
@Lovejot-p6c Ай бұрын
kzbin.infoO9l-uVUkzU4?si=nPe1QFhXq72TvCab
@Flopstudio9
@Flopstudio9 Ай бұрын
ਨਿਰਵੈਰ ਵੀਰੇ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖੇ 🙏❣️
@Flopstudio9
@Flopstudio9 Ай бұрын
Nirvair fans attendance here ❤
@Flopstudio9
@Flopstudio9 Ай бұрын
ਸਾਰੇ ਕਲਾਕਾਰ ਵੀਰਾ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤੇ ਤੰਦਰੁਸਤੀ ਬਖਸ਼ਣ 🙏🙏❣️
@taranveertaranveer5559
@taranveertaranveer5559 Ай бұрын
❤❤❤❤❤❤❤
@Saima-y4u
@Saima-y4u Ай бұрын
@Saima-y4u
@Saima-y4u Ай бұрын
ba2f701c4249d9806ef909a513
@isukhdeep
@isukhdeep Ай бұрын
ਨਿਰਵੈਰ ਬਾਈ ਦਾ ਗਾਣਾ ਆਉਣ ਤੋਂ ਪਹਿਲਾਂ ਲਾਈਕ ਕਰੀਦਾ ❤️
@Rit_Kaur
@Rit_Kaur Ай бұрын
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
@AnmolSingh-bn8gs
@AnmolSingh-bn8gs Ай бұрын
ਮੁਸੇਵਾਲੇ to bad ahe banda jeda dil te lagya baki ta sare hava ahe ah love tou ah bai dilo rab tenu ਚੜ di kla cho ਰੱਖੇ ❤
@Nikhil-qr7wh
@Nikhil-qr7wh Ай бұрын
Moose ton vi ghaint song ne bai de
@Anmol295Aulakh
@Anmol295Aulakh Ай бұрын
@@Nikhil-qr7whchal sala
@KrishSingh21087
@KrishSingh21087 Ай бұрын
​@@Nikhil-qr7whChal ghusa sala
@Jassdeep.x1
@Jassdeep.x1 Ай бұрын
​Shi gl bro
@ArshYuvi-tr6md
@ArshYuvi-tr6md Ай бұрын
Galat​@@Nikhil-qr7wh
@AbhiGill_436
@AbhiGill_436 Ай бұрын
ਭੁੱਲਣ ਨੂੰ ਤਾਂ ਭੁੱਲ ਸਕਦੇ ਸੀ ਪਰ ਉਹ ਸੂਰਤ ਹੀ ਖਾਸ ਏ ਭਾਵੇਂ ਕਿਤੇ ਦੂਰ ਜਾ ਵੱਸ ਗਈ ਪਰ ਦਿਲ ਦੇ ਲਈ ਅੱਜ ਵੀ ਖਾਸ ਏ__✍️❤‍🩹
@gurtajsingh6875
@gurtajsingh6875 Ай бұрын
Yaar 😢
@Ramandeep-gm8kv
@Ramandeep-gm8kv Ай бұрын
Wah wah ❤❤
@AbhiGill_436
@AbhiGill_436 Ай бұрын
@@gurtajsingh6875 thnxs❤
@AbhiGill_436
@AbhiGill_436 Ай бұрын
@@Ramandeep-gm8kv thnxs❤
@abhiedit_43
@abhiedit_43 Ай бұрын
𝓣𝓻𝓾𝓮 🕊❤‍🩹
@harmandeepsingh6894
@harmandeepsingh6894 Ай бұрын
ਨਿਰਵੈਰ ਦੀ ਐਲਬਮ ਦੀ ਕਿਸ ਕਿਸ ਨੂੰ ਉਡੀਕ ਸੀ ਤੇ ਕੌਣ ਕੌਣ ਗ਼ੀਤ ਸੁਣ ਕੇ emotional 😭 ਹੋਇਆ ਆ
@sandeepsalhansalhan2886
@sandeepsalhansalhan2886 Ай бұрын
ਅਲ਼ਫਾਜ ਨਹੀਂ ਮੇਰੇ ਕੋਲ❤ਨਿਰਵੈਰ✍ਤੇਰੀ ਕਲਮ...ਤੇਰੀ ਲਿਖਤ ਦੀ ਤਾਰੀਫ਼ ਕਰਨ ਲਈ❤ਵਾਹਿਗੁਰੂ ਏਦਾ ਹੀ ਸੋਹਣਿਆਂ ਸਰਦਾਰਾਂ ਤੈਨੂੰ ਤਰੱਕੀਆ ਬਖਸ਼ੇ❤
@gill-bv4lq
@gill-bv4lq Ай бұрын
sahi a same here
@sachmankahlon376
@sachmankahlon376 Ай бұрын
❤✌🏻
@Rajputana__Shourya.
@Rajputana__Shourya. Ай бұрын
Mat kar
@Lovejot-p6c
@Lovejot-p6c Ай бұрын
kzbin.infoO9l-uVUkzU4?si=nPe1QFhXq72TvCab
@Belicoseking
@Belicoseking Ай бұрын
ਜਿੰਨਾ ਨਾਲ ਹੋਈ ਆ ਕਰੋ ਲਾਈਕ ਤੇ ਕੁਮੈਂਟ ❤
@KaranpreetSingh-t6b
@KaranpreetSingh-t6b 21 күн бұрын
💔💔💔
@JasmeetSingh-if6ws
@JasmeetSingh-if6ws 19 күн бұрын
💔
@ManpreetSingh-rr9xl
@ManpreetSingh-rr9xl Күн бұрын
❤️‍🩹🥹
@justagirlvibing
@justagirlvibing Ай бұрын
ਰਾਤ ਸੁਪਨਾ ਆਇਆ ਵੀ ਨਿਰਵੈਰ ਦੀ ਫਿਲਮ ਆਗੀ ❤ ਰੱਬ ਇਹ ਦਿਨ ਵੀ ਜਲਦੀ ਲਿਆਵੇ ❤❤❤
@ZindabadZindagi-jx2ir
@ZindabadZindagi-jx2ir Ай бұрын
ਨਿਰਵੈਰ ਦਾ ਹਰ ਗੀਤ ਦਿਲ ਨੂੰ ਛੋਹ ਜਾਂਦਾ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜਦੀਕਲਾ ਵਿਚ ਰੱਖਣ ❤
@Misslyricoffical
@Misslyricoffical 27 күн бұрын
🎉🎉🎉🎉
@Preetkaur-uo8rc
@Preetkaur-uo8rc Ай бұрын
ਬਹੁਤ ਖੂਬ ❤ ਬਹੁਤ ਸੋਹਣੀ ਲਿਖਤ ਆ ਵਾਹਿਗੁਰੂ ਜੀ ਥੋਨੂੰ ਹੋਰ ਤਰੱਕੀਆਂ ਬਕਸਨ ... ਪਰ ਅੱਜ ਕੱਲ ਦਾ ਸੱਚ ਹੋਰ ਹੀ ਆ ਏਹ ਨਹੀ ਕਿਹਦੇ ਕੇ ਸਭ ਗ਼ਲਤ ਨੇ ਪਰ ਅੱਜ ਕੱਲ ਮੁੰਡੇ ਦਿਖਾਵਾ ਕਰਦੇ ਰੋਣ ਦਾ emotional ਕਰਦੇ ਹੁੰਦੇ ਕਿਉ ਕੇ ਕੁੜੀਆਂ ਇਮੋਸ਼ਨਲ ਜਲਦੀ ਹੋ ਜਾਂਦੀਆਂ ਹੁੰਦੀਆਂ ਝੂਠਾ ਰੋਂਦੇ ਪਤਾ ਵੀ ਨੀ ਲੱਗਦਾ ਕੇ ਰੋਣਾ ਝੂਠਾ ਹੁੰਦਾ ਏਹ ਰਸਤਾ ਬਣਾਇਆ ਹੋਇਆ ਮੁੰਡਿਆ ਨੇ ... ਬਾਕੀ ਲਿਖਿਆ ਤੇ ਗਾਇਆ ਬਹੁਤ ਸੋਹਣਾ
@Gardeep_5911
@Gardeep_5911 Ай бұрын
ਸਭ ਤੋਂ ਪਹਿਲਾ ਸੁਣਿਆ ਮੈ ਗਾਣਾ Spotify ਤੇ 😂❤ਘੈਂਟ ਗਾਣਾ ਜਿਹੜਾ video call te ਰੋ ਪਿਆ ਕਿੰਨਾ ਟੁੱਟਿਆ ਹੋਣਾ ਏ🔏🫀
@kaur..5376
@kaur..5376 Ай бұрын
ਕਲਾ ਇਸ਼ਕ ਦਾ ਰੋਗ ਨਹੀ ਲਗੀਆ ਰੋਗ ਬਥੇਰੇ ਨੇ…..🥀
@shonkisardar8279
@shonkisardar8279 Ай бұрын
@MasterCadreUnion
@MasterCadreUnion Ай бұрын
❤💿
@Mahi_sharma2009
@Mahi_sharma2009 Ай бұрын
ਬਹੁਤ ਉਡੀਕ ਸੀ ਮੈਨੂੰ ਇਸ ਐਲਬਮ ਦੇ ਆਉਣ 🧿 ਸਾਰੇ ਗੀਤ ਰੂਹ ਨੂੰ ਚੀਰਦੇ ਜਾਂਦੇ ,, ਨਿਰਵੈਰ ਤੇਰੀ ਲਿਖ਼ਤ ਦੀ ਕੀ ਸਿਫ਼ਤ ਕਰਾਂ ਮੇਰੇ ਕੋਲ ਤਾਂ ਸ਼ਬਦ ਹੀ ਹੈਂ ਨੀ 🥺😊
@deepamanbhikhi4041
@deepamanbhikhi4041 Ай бұрын
ਪੜ ਕੇ ਨਹੀਂ ਕਦੇ ਭੁੱਲੇ.... ਜੋ ਕਿਤਾਬ ... ਓਹ ਕਿਸੇ ਦੇ ਗੁਆਚੇ ਅਲਫਾਜ ਵੀ ਹੋ ਸਕਦੇ ਆ .... ⏳💟🥀
@abhiedit_43
@abhiedit_43 Ай бұрын
ਦਿਲ ਜਾਂਦਾ ਦਰਦ ਲਕੋਈ ਉਹਦੀ ਮੁਹੱਬਤ ਨਾ ਸਾਡੀ ਹੋਈ ਅਸੀਂ ਬੈਠੇ ਰਹਿਗੇ ਵਿੱਚ ਉਡੀਕਾਂ ਦੇ ਖੋਰੇ ਕਿਉਂ ਜ਼ਿੰਦਗੀ ਵਿੱਚ ਮੁੜ ਕਦੇ ਸਵੇਰ ਨਾ ਹੋਈ__✍️🥀
@Simran_kaur5419
@Simran_kaur5419 Ай бұрын
ਮੁਹਬੱਤ ਮੁ .. ਮੁਸਕਲ ਸਫ਼ਰ ਹ.. ਹਮਸਫ਼ਰ ਬੱ .. ਬੱਸ ਤ.. ਤੂੰ ਹੀ ❤
@jass_129
@jass_129 Ай бұрын
ਵੀਡਿਓ ਕੋਲ ਤੇ ਰੋ ਪਿਆ, ਕਿੰਨਾ ਟੁੱਟਿਆ ਹੋਣਾ ਹੈ 💔 ਬਾਈ ਜਜ਼ਬਾਤ ਲਿਖਤਾਂ ਯਾਰ 🙏
@ZindabadZindagi-jx2ir
@ZindabadZindagi-jx2ir Ай бұрын
ਸੱਚੀਂ ਤੁਹਾਨੂੰ ਸੁਣਨ ਤੋਂ ਬਾਅਦ ਬੜਾ ਸਕੂਨ ਮਿਲਦਾ ਦਿਲ ਨੂੰ ਲਗਦਾ ਬਸ ਸੁਣਦੇ ਹੀ ਜਾਈਏ ❤
@gurjantsinghchouhan
@gurjantsinghchouhan Ай бұрын
ਨੀਂ ਗਲ਼ ਨਾਲ ਲਾ ਲਿਆ ਕਰ , ਜਦੋਂ ਟਾਇਮ ਜਾ ਮਿਲਦਾ ਏ😢❤❤
@VikasKumar-zi7pv
@VikasKumar-zi7pv Ай бұрын
Raghti
@karmitakaur3390
@karmitakaur3390 Ай бұрын
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@khushsandhu7589
@khushsandhu7589 Ай бұрын
ਕਹਿੰਦੇ ਰੋਦੇ ਚੰਗੇ ਲੱਗਦੇ ਨਹੀ ਜੋ ਮਰਦ ਹੁੰਦੇ ਆ ਪਰ ਕਿਸ ਨੂੰ ਕਿੱਦਾ ਦੱਸੀਏ ਕੀ ਕੀ ਦਰਦ ਹੁੰਦਾ ਆ ਖੌਰੇ ਕਿੱਦਾ ਰੋਕੀ ਬੈਠੇ ਦਿਲ ਦੀਆ ਚੀਕਾ ਨੂੰ ਹਰ ਮਹਿਫਲ ਦਾ ਸ਼ਿਗਾਰ ਜੋ ਬੈਠੇ ਚੁੱਪ ਹੁੰਦੇ ਆ😢 ✍️ਖੁਸ਼
@PanjabLife
@PanjabLife Ай бұрын
ਨੀ ਗਲ ਨਾਲ ਲਾ ਲਿਆ ਕਰ ਜਦੋਂ ਟਾਈਮ ਜਿਆ ਮਿਲਦਾ ਐ ♥️♥️
@deep4952
@deep4952 Ай бұрын
ਜਿਹੜਾ ਵੀਡੀਉ ਕਾਲ ਤੇ ਰੋ ਪਿਆ ਕਿੰਨਾ ਟੁੱਟਿਆ ਹੋਣਾ ਏ😢😢
@ajaypal7268
@ajaypal7268 Ай бұрын
ਵਧੀਆ ਇਨਸਾਨ ਤੇ ਗੀਤਕਾਰ ਗਾਇਕ ਏ ਨਿਰਵੈਰ ਪੁਨੂੰ ਜਿਸ ਦੇ ਨਾਮ ਚ ਨਿਰਵੈਰ ਆ ਕਿਸੇ ਨਾਲ ਵੈਰ ਨਹੀ ਉਹ ਇਨਸਾਨ ਵੀ ਵਧੀਆ ਹੋਵੇਗਾ। ਬਾਕੀ ਗਾਣੇ ਸਾਰੇ ਵਧੀਆ ਹੁੰਦੇ ਨੇ ।। ਇਸਕ ਬੰਦੇ ਨੂੰ ਸਿਊਕ ਵਾਗ ਖਹਿ ਜਾਦੀ ਏ ਹੋਲੀ ਹੋਲੀ ਜਿਵੇ ਲੱਕੜ ਨੂੰ ਖਾਦੀ ਏ ।
@davindermoni7017
@davindermoni7017 Ай бұрын
ਨਿਰਵੈਰ ਦੀ ਕਲਮ ਨੂੰ ਸਲਾਮ🙌🏻🙌🏻❤️❤️
@CharanjeetsinghChanni-i4p
@CharanjeetsinghChanni-i4p Ай бұрын
Nice ji my sodi bhot vddi fan aw sodi ji god bless you rab sonu chad di kla ch rakhe ji ❤
@MomDad-o8h
@MomDad-o8h Ай бұрын
Waheguru g mere nirvar veere nu eda hi tarakiaa bakshe 😊
@Im_____gobind-d7s
@Im_____gobind-d7s Ай бұрын
ਕਹਿੰਦਾ ਮੇਰਾ ਅੰਦਰੋ ਦਿਲ ਬਹੁਤ ਰੋਂਦਾ ਏ ਜੀਅ ਕਰਦਾ ਓਹਨੂੰ ਰੁਵਾ ਦੇਵਾਂ ਹਰ ਬੰਦਾ ਦਿਲ ਤੋ ਰੋਦਾਂ ਏ ਜੀਅ ਕਰਦਾ ਓਹਨੂੰ ਰੁਵਾ ਦੇਵਾਂ 💯
@amritpreetsinghsandhu
@amritpreetsinghsandhu Ай бұрын
kzbin.info/www/bejne/np7QdYZ7mLJra68si=OBIAPOnYMTEfUqcZ
@BaljitSingh-xb9yd
@BaljitSingh-xb9yd Ай бұрын
ਨਿਰਵੈਰ ਵੀਰੇ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਚ ਰੱਖੇਗਾ🙏🏾🙏🏾♥️♥️
@parrymianiwala
@parrymianiwala Ай бұрын
mainu geet sun k inj lg rea jiwe meri zindgi likh ditti nirvair bai boht duaawana tuhanu.......... jdo da geet aya pta ni kini waar rpeat te sunn lya................kya baatan mere kol lafz he nhi ne smjh ni aa rhi ki likha..... bss respect bai hun bss geet d lor ch aa🫡🙏🏻
@sharnsingh2594
@sharnsingh2594 15 күн бұрын
ਮੰਨਦੇ ਹਾਂ ਆਨਲਾਈਨ ਮਿਲੇ ਸੀ ਪਰ ਵੱਸਿਆ ਰੂਹ ਚ ਸੀ ਉਹ ਇਨਸਾਨ..!❤️‍🩹
@VINISCIENCECLASSES.529
@VINISCIENCECLASSES.529 Ай бұрын
ਜਿਹੜਾ ਵੀਡਿਓ ਕਾਲ ਤੇ ਰੋ 😢ਪਿਆ ਕਿਹਨਾਂ ਟੁੱਟਿਆ ਹੋਣਾ ਹੈ......😢 ਨਿਰਵੈਰ ਪੰਨੂ 🙏🙏
@SatnamSingh-x4h
@SatnamSingh-x4h Ай бұрын
ਦਰਦ je ਰੱਖ ਦੇ ਦਿਲਾ ਵਿੱਚ ਦੱਬ ਕੇ ਨੀ ਮੁੰਡੇ ਰੋਂਦੇ ਨੀ 💯❣️❤️🧿
@PrvndrSingh
@PrvndrSingh Ай бұрын
ਜੇ ਨਿਰਵੈਰ ਨਾ ਹੁੰਦਾ ਦੁਨੀਆ ਨੂੰ ਇਸ਼ਕ ਦਾ ਅਸਲ ਮਤਲਬ ਨਾ ਪਤਾ ਲਗਦਾ ❣️ ਸੁਚੀਆ ਲਿਖਤਾਂ 💫💕
@singerlyrics-j
@singerlyrics-j Ай бұрын
ਰੂਹ ਨੂੰ ਸਕੂਨ ਦੇਣ ਵਾਲਾ ਗੀਤ ਲਿਖਿਆ ਤੇ ਗਾਇਆ ਨਿਰਵੈਰ ਬਾਈ ਨੇ ❤ ਮਾਲਕ ਤਰੱਕੀਆਂ ਬਖਸ਼ੇ ਵੀਰ ਨੂੰ ❤
@anjalikaur6060
@anjalikaur6060 Ай бұрын
ਜਦ ਮੈਂ ਮਰ ਜਾਵਾਂ ਤਾਂ ਮੇਰੇ ਸਰੀਰ ਦੇ ਕੋਲ਼ ਨਾ ਆਈ ਮੇਰੇ ਹੱਥ ਤੇਰੇ ਹੰਜੂ ਪੋਚ ਨਹੀਂ ਪਾਣਗੇ...!!
@hairtechnician4871
@hairtechnician4871 Ай бұрын
22 ਸਮਝ ਨੀ ਆਉਂਦੀ ਕੀ ਲਿਖਾਂ,, ਮੇਰੇ ਕੋਲ ਤਾ ਕੋਈ ਸ਼ਬਦ ਨੀ,, 😢😢😢 ਸੱਚੀਂ ਯਰ ਮੈਨੂੰ ਇੰਝ ਲੱਗਦਾ ਇਹ ਗਾਣਾ ਮੇਰੇ ਲਈ ਲਿਖਿਆ 😢😢😢😢❤❤
@saranjeetsingh1539
@saranjeetsingh1539 Ай бұрын
ਨਿਰਵੈਰ ❤
@saranjeetsingh1539
@saranjeetsingh1539 Ай бұрын
ਹਰ ਇੱਕ ਅੱਖ ਨਿਰਵੈਰ ਤੇ ਟਿਕੀ ਰਹਿੰਦੀ ਆ
@AmrinderSingh-d7n
@AmrinderSingh-d7n Ай бұрын
ਨਿਰਵੈਰ ਵੀਰੇ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖੇ🙏🧡
@Coversong1122
@Coversong1122 Ай бұрын
ਪੈ ਗਈ ਰਾਤਾਂ 🌃ਦੇ ਨਾਲ ਯਾਰੀ ਹੁਣ ਸੋਂਦਾ ਏ ਦੁਖ ਦੱਸਦਾ ਨੀ 🤐 ਹੁਣ ਕੱਲਾ ਬਹਿ ਕੇ ਰੋਂਦਾ😢 ਏ ਉਹਨੇ ਦੱਸਣਾ ਚਾਹਿਆ ਦੁੱਖ ਕਿਸੇ ਨਾ❌ ਪੁੱਛਿਆ ਹੋਣਾ ਨੀ ਜਿਹੜਾ ਵੀਡੀਓ ਕਾਲ ਤੇ ਰੋ ਪਿਆ 😢 ਕਿੰਨਾ ਟੁੱਟਿਆ ਹੋਣਾ ਏ
@KiranKumari-nn4rx
@KiranKumari-nn4rx Ай бұрын
The whole world on one side💫... Your point is not on one side 🧿🌸...
@GurPreetSingh-uv6nk
@GurPreetSingh-uv6nk Ай бұрын
ਮੰਡੇ ਰੋਦੇ ਨੀ🙌✅💔
@AnokhiDunya2m
@AnokhiDunya2m Ай бұрын
Thanks❤❤ for❤❤100 subscribers❤❤🙏🙏❤❤
@SehajBoparaii
@SehajBoparaii Ай бұрын
ਵਾਹ ਨਿਰਵੈਰ ਤੇਰੀ ਲਿਖਤ ਦੀ ਕੀ ਸਿਫ਼ਤ ਕਰੀਏ ❤
@sukhgill7990
@sukhgill7990 Ай бұрын
ਸਦਾਬਹਾਰ ਨਾਮਾਂ ਵਿੱਚੋਂ ਇੱਕ ਨਾਮ ਹੈ "ਨਿਰਵੈਰ ਪੰਨੂੰ " 🌸❤
@suresha8517
@suresha8517 Ай бұрын
ਇਕ ਹੀ ਤਾਂ ਦਿਲ ਹੈਗਾ, ਕਿੰਨੀਂ ਵਾਰ ਜਿੱਤੇਗਾਂ ❤❤❤❤❤❤ਪੰਨੂੰ ਸਾਬ੍ਹ👩‍❤️‍💋‍👨👩‍❤️‍💋‍👨👩‍❤️‍💋‍👨👩‍❤️‍💋‍👨
@Harpal-singh_06_
@Harpal-singh_06_ Ай бұрын
ਹੱਸਦਾ ਵੱਸਦਾ ਰਹਿ ਵੀਰ ਬੁਹਤ ਸੋਹਣਾ ਗੀਤ ਈ ਬੜੇ ਟਾਇਮ ਤੋ ਉਡੀਕ ਕਰਦਾ ਸੀ 🥺❤️❤️🥀
@newvideoalle353
@newvideoalle353 Ай бұрын
ਵਾਹ ਯਾਰ ਕੋਈ ਲਫ਼ਜ ਨ੍ਹੀ ਨਿਰਵੈਰ ਲਈ ❤️😔
@GurwinderSingh-hj8dp
@GurwinderSingh-hj8dp Ай бұрын
ਸਾਰੇ ਗੀਤ ਦਿਲ ਨੂੰ ਭਾਅ ਜਾਂਦੇ ਆ ਵੀਰ.ਬਹੁਤ ਵਧੀਆ ਗੀਤ ਆ
@gagandeepmasih12
@gagandeepmasih12 Ай бұрын
ਵੀਰ ਨੇ ਤਾਂ ਰੌਣ ਲਤਾਂ ਬਹੁਤ ਸੋਹਣਾ ਗੀਤ ਆ 😢😢
@Arshdeep_AR
@Arshdeep_AR Ай бұрын
💔💔💔ਦਿਲ ਨੂੰ ਸੁਕੂਨ ਮਿਲ ਗਿਆ ਇਹ ਗੀਤ ਸੁਣ ਕੇ ....💔💔💔
@lakshyapreetsinghjatt07
@lakshyapreetsinghjatt07 Ай бұрын
ਹਾਰਟ ਟਾਚਿੰਗ ਸੌਗ . . ਜਿਹੜਾ ਵੀਡਿਓ ਕੋਲ ਤੇ ਰੋ ਪਿਆ....! ਕਿੰਨਾ ਟੁੱਟਿਆ ਹੋਣਾ ਐ....!!
@kanwardeepsingh9819
@kanwardeepsingh9819 Ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏🙏
@GursewakSingh-d1y
@GursewakSingh-d1y Ай бұрын
Ajj veere tu sabit krta ki shayar kuj vi likhda a te pehla os chij nu smjda a a aa song te tusi mere vrge te he likheya a thank bro snu smjan lyi dilu dhanwad veer da ❤
@iPreetVlogs
@iPreetVlogs Ай бұрын
ਸਮਝ ਨਈ ਆਉਂਦੀ ਕੀਹਨੂੰ ਸਮਝਾਵਾਂ? ਨਾਜ਼ੁਕ ਦਿਲ ਤੇ ਐਡੀ ਪੀੜ ਹੰਢਾਵਾਂ? ।।ਪ੍ਰੀਤ ।।
@dilpreetmaan946
@dilpreetmaan946 Ай бұрын
ਬਾਈ ਹੋਰ ਕਿੰਨੇ ਵਾਰ ਦਿਲ ਜਿੱਤੇ ਗਾ ❤❤❤❤❤❤❤❤❤❤❤❤
@anjaan_jhi
@anjaan_jhi Ай бұрын
ਮੌਤ ਨੂੰ ਰਿਹਾ ਮਖੌਲਾ ਕਰਦਾ...❤‍🩹
@rajveerkaur7479
@rajveerkaur7479 Ай бұрын
ਟੁੱਟ ਗਈ ਮੈਂ 💔💔💔💔💔💯💯💯💯💯everything is fake kou pyr ni eithe 💯💯💯💔💔💔
@KSD8005
@KSD8005 Ай бұрын
1000%
@mattuzira640
@mattuzira640 Ай бұрын
ਮੇਰੇ ਪਿੰਡ ਮੇਰੇ ਏਰੀਏ ਦੀ ਸ਼ਾਨ ਨਿਰਵੈਰ ਵੀਰ
@HardeepSingh-pt7kp
@HardeepSingh-pt7kp Ай бұрын
Kehda pind aa y
@gurpreetgopi-pi7og
@gurpreetgopi-pi7og Ай бұрын
ਮੈਂ ਤਾਂ ਗੀਤ ਸੁਣ ਕੇ ਰੌਹ ਪਿਆ ਜਾਨ love you aa miss u aa meri jannnn ❤
@hirasingh3829
@hirasingh3829 Ай бұрын
Iss waar ta alag hi gll baat lgdi a ❤
@shahbajworld
@shahbajworld Ай бұрын
ਜਿਸ ਤਨ ਲੱਗੇ ਸੋ ਤਨ ਜਾਣੇ ❤️‍🩹💔
@Im_____gobind-d7s
@Im_____gobind-d7s Ай бұрын
Nirvair veere de eda de song sunke Rona aa janda 😢
@XRP_Aj01
@XRP_Aj01 Ай бұрын
ਟੁੱਟੇ ਦਿਲਾ ਤੇ ਵੱਜਦੇ ਫੁੱਲ ਹੀ ਬੱਸ ਚੁੰਬਦੇ ਕੰਡਿਆ ਵਾਗ ਆ! Ajay Kumar 🌺
@yuvrajsingh_550
@yuvrajsingh_550 Ай бұрын
Veere ik vaari siraa krona apa Pta lgg je duniya te aye aa ❤❤❤❤
@prinkpalmanget6009
@prinkpalmanget6009 Ай бұрын
Siraa vere
@pkbhangu2000
@pkbhangu2000 Ай бұрын
One like for Nirvair pannu ❤
@Manoranjanyou
@Manoranjanyou Ай бұрын
Ehnu kehnde song jehda vaar vaar suniya ja sake wah nirvair bai dil d gall likh dina
@Tania-i9f
@Tania-i9f Ай бұрын
Waheguru Ji thuanu hemsha chardikala ch rakhan nirvair ❤❤
@KirandeepBhaini
@KirandeepBhaini 12 күн бұрын
ਪਤਾ ਨਹੀਂ ਕਿੰਨੇ ਼੍ ਵਾਰ ਰਪੀਟ ਕੀਤਾ਼਼ ਸਿਰਾਂ ਕਲ਼ਮ ਼ ਤੇ ਸਿਰਾਂ ਬੋਲ ਨਿਰਵੈਰ ਸਿਆ
@kvsidhu8837
@kvsidhu8837 Ай бұрын
Sidhu ton baad nirvair bai pehla banda jehde song di udeek karde ❤ niraa dard
@panjabiboyz
@panjabiboyz Ай бұрын
ਸਿਰਾ‌ ਜੱਟਾ ਖਿੱਚ ਕੇ ਰੱਖ ❤
@charnjitbrarBrar
@charnjitbrarBrar Ай бұрын
Nirvan Pannu best song lyrics 💗💗❤
@AnokhiDunya2m
@AnokhiDunya2m Ай бұрын
Thanks❤❤ for❤❤100 subscribers❤❤🙏🙏❤❤
@sonamkazla9863
@sonamkazla9863 Ай бұрын
ਨਿਰਵੈਰ is purely an emotion❤🧿
@PenduEngineerRj13
@PenduEngineerRj13 Ай бұрын
ਜਿਹੜਾ ਵੀਡੀਓ ਕਾਲ ਤੇ ਰੋ ਪਿਆ ਕਿੰਨਾ ਟੁੱਟਿਆ ਹੋਣਾ ਏ 😢😢😢
@Aparvikka
@Aparvikka Ай бұрын
Enna aakha cho dukh de hanju vehande change ni lgde
@GurwinderSingh-dg3vs
@GurwinderSingh-dg3vs Ай бұрын
ਇਕ ਵੀ ਹੰਝੂ ਪੀ ਨਹੀ ਹੋਇਆ । ਮਰ-ਮਰ ਕਿ ਵੀ ਜੀ ਨਹੀ ਹੋਇਆ । ਪਿਆਰ ਮੁਹੱਬਤ ਦਗ਼ਾ ਤੇ ਧੋਖਾ ਮੇਰੇ ਨਾਲ ਪੁੱਛ ਕੀ ਨਹੀ ਹੋਇਆ ।
@navjotsinghdevgun4552
@navjotsinghdevgun4552 Ай бұрын
ਭਰਾ ਤੇਰਾ ਕੋਈ ਤੋੜ ਨੀ ਕੋਈ ਵੀ ❤❤❤
@GurnamSingh-v6r
@GurnamSingh-v6r Ай бұрын
ਦਿੱਲ ❤ਤੇਰੇ ਨਾਮ ਕਰਤਾ ਸੀ, ਪਰ ਤੂੰ ਅਪਣਾਇਆ ਨਈਂ💔❤‍🩹 (love❤nirver bai)
@LovepreetSingh-hx7cd
@LovepreetSingh-hx7cd Ай бұрын
Veer ji aap ji ne ta dil di gl kr deti sari song ch 💔 Waheguru aap nu hamesha chardikla ch rakhe 🙏🏻🙏🏻 song sun k dowara fr rona aa gya 💔
@VishalDhanju
@VishalDhanju Ай бұрын
ਬਹੁਤ ਖੂਬ ❤❤
@smileKaur-631
@smileKaur-631 5 күн бұрын
ਨਿਰਵੈਰ ❣️🍂
@amritkaur7005
@amritkaur7005 Ай бұрын
Koi song eda da ni jo mnu na vdia lgea howe tuhada, har nawa gaana dil chu linda ❤️❤️rab eda hi tuhanu chardikala ch rkhe🧿❤️Patiala de sir , mai v patiala toh hi aa🥰☺️
@manjinderkamboj
@manjinderkamboj Ай бұрын
22 ji ਬਹੁਤ ਸੋਨਾ ਸੋਂਗ ਹੈ ❤️‍🔥
@gurvinderrai2262
@gurvinderrai2262 Ай бұрын
ਨਿਰਵੈਰ ਵੀਰੇ ਕਿ ਖਾ ਕੇ ਲਿਖਦਾ ਯਰ ❤️‍🩹❤️‍🩹❤️
@inderjeetsingh9874
@inderjeetsingh9874 Ай бұрын
ਸੂਚੀ ਕਲਮ ਖੂਬਸੂਰਤ ਅਲਫਾਜ਼
@AnokhiDunya2m
@AnokhiDunya2m Ай бұрын
Thanks❤❤ for❤❤100 subscribers❤❤🙏🙏❤❤
@rajnishkaur150
@rajnishkaur150 Ай бұрын
ਸਿਫ਼ਰ ਤੋਂ ਸਫ਼ਰ ਜੋ ਕਰਕੇ ਆ ਗਿਆ ❤
@Arsh._.dosanjh
@Arsh._.dosanjh Ай бұрын
ਵੀਰ ਜੀ ਵੀਡੀਓ ਬਹੁਤ ਸੋਹਣੀ ਬਣੀ ਸੌਂਗ ਵੀ ਬਹੁਤ ਸੋਹਣਾ 💗✨👌🏻💮🌺💗
@officialgurnam0195
@officialgurnam0195 Ай бұрын
Love you ਵੀਰੇ ❣️🤗👏
@manavdhindsa136
@manavdhindsa136 Ай бұрын
ਨਾਲੇ ਇਸ਼ਕ ਦਾ ਰੋਗ ਨੀ ਲਗਿਆ ਫਰ v ਗਾਣਾ ਸੁਣ k ਰੋਣਾ ਆ ਗਿਆ😢
@buildingbuilders162
@buildingbuilders162 Ай бұрын
ਨੀਰਵੇਰ ਦੀ ਲਿਖਤ ❤
@Fun_time_video
@Fun_time_video Ай бұрын
ਦਿਲ ਵਿੱਚ ਡੂੰਗਾ ਉੱਤਰ ਗਿਆ ਨਿਰਵੈਰ😢😢😢
@Hustler___011
@Hustler___011 Ай бұрын
ਮੁੱਦਤਾ ਦਾ ਭਰਿਆ,ਨੀ...... ਘੜਾ ਸੁੱਕ ਹੀ ਨਾ ਜਾਵੇ 🗣️✍️
@GurwinderSingh-jr9pn
@GurwinderSingh-jr9pn Ай бұрын
ਜਿਸਨੂੰ ਚਹਾਉਦੇ ਨੇ ਇਜ਼ਹਾਰ ਵੀ ਕਰਦੇ ਬੇ ਇਨ੍ਤੇਹਾਨ ਪਿਆਰ ਵੀ ਕਰਦੇ ਸਾਰਿਆ ਦੀ ਮੈਂ ਗੱਲ ਨਹੀ ਕਰਦਾ ਉਝ ਸੱਚੇ ਸੱਚਾ ਸਤਿਕਾਰ ਵੀ ਕਰਦੇ ਹੱਸ ਕੇ ਟਾਲ ਦਿੰਦੇ ਨੇ ਗੱਲ ਹੋਈ ਮਾਣੀ ਮੋਟੀ ਤਾ ਪਰ ਕਦੇ ਕਦੇ ਤਾ ਦਿਲ ਤੇ ਲਾਅ ਹੀ ਲੈਂਦੇ ਨੇ ਪੂਝ ਲੈਂਦੇ ਨੇ ਭਰੀਆ ਅੱਖਾਂ ਹੱਥਾਂ ਨਾਲ ਹੀ ਉਠ ਆਪ ਹੀ ਮੂੰਹ ਧੋ ਵੀ ਲੈੰਦੇ ਨੇ ਹੱਸਦਾ ਹੱਸਦਾ ਗੱਲ ਕਹਿਨਾ ਵਾ ਕੁੜੀਏ ਕਈ ਵਾਰ ਮੁੰਡੇ ਰੋ ਵੀ ਲੈਂਦੇ ਨੇ ।।💔💯✍️
@taranmand7599
@taranmand7599 Ай бұрын
ਵਾਹ ਕਿਆ ਲਿਖਤ ❤
@mdsatwinder1168
@mdsatwinder1168 Ай бұрын
ਤੇਰੇ ਜਾਣ ਤੂੰ ਤੇਨੂੰ ਮਰ ਗਿਆ ਹੋਣਾ ਏ, ਹੋਰ ਵੀ ਜਿਊਦੇ ਆ ਵਿੱਚ ਹੋ ਗਿਆ ਏ❤️🙁💔
@Firozpursabjimandi
@Firozpursabjimandi Ай бұрын
Bai j koi iklla feel krda ta nirvair de gane sunlo. Man. Veer de gaania ne mera ta bahut saath dita iklepan ch. ❤❤
Nirvair Pannu - Tere Layi | Official Video | Juke Dock
6:39
Juke Dock
Рет қаралды 38 МЛН
The Singing Challenge #joker #Harriet Quinn
00:35
佐助与鸣人
Рет қаралды 42 МЛН
Still : Nirvair Pannu (Official Video) Deol Harman | Juke Dock
3:47
Kuz Saal I Arjan Dhillon I Chobar I Brown Studios
3:34
Brown Studios
Рет қаралды 7 МЛН
Peedan - Nirvair Pannu (Official Audio) Rb Khera | Juke Dock
3:37
Juke Dock
Рет қаралды 2,1 МЛН
WAVY (OFFICIAL VIDEO) KARAN AUJLA | LATEST PUNJABI SONGS 2024
2:41
Karan Aujla
Рет қаралды 15 МЛН
MOHABBATAN WALEYA - SIDHU MOOSEWALA AI VOICE ( GILL SAAB MUSIC )
4:17
GILL SAAB MUSIC
Рет қаралды 179 М.
Ishq : Nirvair Pannu (Official Video) Deol Harman | Juke Dock
7:16
Move On (Official Video) Prem Dhillon | Latest Punjabi Songs 2022
2:57
The Singing Challenge #joker #Harriet Quinn
00:35
佐助与鸣人
Рет қаралды 42 МЛН