Bhulya Ki Ae (Official Video) Hustinder | Black Virus | Vintage Records | Latest Punjabi Songs

  Рет қаралды 3,746,826

Vintage Records

Vintage Records

Күн бұрын

Пікірлер: 670
@ajaypal2020
@ajaypal2020 4 ай бұрын
ਥੋੜੇ ਦਿਨ ਹੋਏ ਕਿਸੇ ਨੇ ਪੁਛਿਆ ਕਿਹੜਾ ਕਲਾਕਾਰ ਵਧੀਆ ਲਗਦਾ ਜਦੋਂ ਦੱਸਿਆ ਹੁਸਤਿੰਦਰ ਅੱਗੋਂ ਜਵਾਬ ਸੀ ਚੱਲ ਵਧੀਆ ਕਿਸੇ ਪੜ੍ਹੇ ਲਿਖੇ ਨੂੰ ਤਾਂ ਸੁਣਦੇ ਓ ♥️⭐️ ਮਾਣ ਵਾਲੀ ਗੱਲ ✨⭐️
@Animegirl11340
@Animegirl11340 4 ай бұрын
Same
@ranaumar591
@ranaumar591 4 ай бұрын
ارے میں نماز بات کر رہا ہوں یار اپنے کٹ چستی کرو یار کر لے ایسے نہیں کر رہی ہو سر کو بولنے کی ساری لکھوا تو دو میں کچھ کام کو پہلے کہہ رہے ہیں سب اور سناؤ ٹھیک لگا پڑا ہے گرنے کا
@DharmSingh-dw8rp
@DharmSingh-dw8rp 4 ай бұрын
Kla kise de maa pio d nhi veer Charan likhari,g khan , Garry sandhu, Bollywood actor sudesh lehri,hor bhut kalakar jehde ghtt pde pr dhakk pai lok sunde ohna nu 🙏
@ajaypal2020
@ajaypal2020 3 ай бұрын
@@DharmSingh-dw8rp ਪੜ੍ਹੇ ਲਿਖੇ ਦਾ ਮਤਲਬ ਬਈ ਜੀ ਵੀ ਚੰਗੀ ਗਾਇਕੀ ਚੰਗੀ ਲਿਖ਼ਤ 🙌
@DharmSingh-dw8rp
@DharmSingh-dw8rp 3 ай бұрын
@@ajaypal2020 ok bro 🙏
@ajaypal2020
@ajaypal2020 4 ай бұрын
ਜਿੰਦਗੀ ਖਾਲੀ ਬੋਤਲ ਵਰਗੀ ਇਹਦੇ ਵਿਚੋਂ ਡੁੱਲ੍ਹਿਆ ਕੀ ਏ….♥️
@gobindlal9178
@gobindlal9178 4 ай бұрын
❤❤❤
@KaranSood-w7u
@KaranSood-w7u 18 күн бұрын
Pani
@satvirtera7099
@satvirtera7099 4 ай бұрын
ਬਾਈ army ch ਡਿਊਟੀ ਹੈ,ਉਹ v ਓਥੇ ਜਿੱਥੇ network ਜਮਾਂ nhi,tahi ਛੁੱਟੀ ਆ ਕੇ ਸਾਰੇ ਗੀਤ hustinder ਬਾਈ download ਕਰਕੇ ਲੈਕੇ ਆਇਆ। ਬਸ ਲਾ ਦਿੰਨੇ ਆ, feelings ਯਾਦ ਕਰੀ ਜਾਂਦੇ ਹਾਂ ❤❤❤
@satveersingh689
@satveersingh689 4 ай бұрын
Same in dokla
@ganjitsinghkaler3489
@ganjitsinghkaler3489 3 ай бұрын
Same hare bro
@MantyJatt
@MantyJatt 3 ай бұрын
Shi Baat ya ji
@Jattbhinder475
@Jattbhinder475 3 ай бұрын
Mai Retired Fauji Haan veer ji BSF ton.......mai 7 years service kiti aa....bs apni service te ex-mangetar nu yaad krke eh song sun reha Haan....meri naukri chli gyi.,... majburi ch mai usnu viah ton jwab de dita....ajj v usdi te naukri Wale Dina di bohot yaad aundi aa
@gurpreetsetia8713
@gurpreetsetia8713 4 ай бұрын
ਤੇਰੇ ਜਾਣ ਤੋਂ ਬਾਅਦ ਜਿਊਣਾ ਭੁੱਲਗੇ ਨਹੀਂ ਭੁੱਲੇ ਤਾਂ ਬਸ ਤੈਨੂੰ ਹੀ ਨੀ ਭੁੱਲ ਸਕੇ❤️❤️ ਸੋਹਣਾ ਗੀਤ hustinder ਸੋਹਣਾ ਲਿਖਿਆ ਗਿੱਲ ਭਰਾ
@Sareefshayar
@Sareefshayar 4 ай бұрын
ਯਾਰੀ ਤੋੜ ਲਈ... ਗਾਣੇ ਦੀ ਵੀਡੀਓ ਵੀ ਕਰੋ ਬਾਈ ਜੀ....... ਬਾਕੀ ਹਰ ਵਾਰ ਦੀ ਤਰਾਂ ਤੁਹਾਡਾ ਹਰ ਇੱਕ ਗੀਤ ਮਾਸਟਰਪੀਸ ਈ ਹੁੰਦਾ...... ਦਿਲੋਂ ਦੁਆਵਾਂ ਹੁਸਤਿੰਦਰ ਵੀਰੇ..... ❤️❤️
@Ultrasidhupubg03
@Ultrasidhupubg03 4 ай бұрын
Shi kiha vr ma v khn lgga c
@motivationlife869
@motivationlife869 4 ай бұрын
Sahi gall aa ver
@GurdeepSingh-mi7th
@GurdeepSingh-mi7th 4 ай бұрын
ਬਾਈ ਰੁਲਦੇ ਫਿਰਦੇ ਆ ਗੀਤ ਦੀ ਵੀ ਵੀਡੀਉ❤
@gurveeratwal08
@gurveeratwal08 4 ай бұрын
point aw
@talvirsingh3721
@talvirsingh3721 4 ай бұрын
sahi gall hai oh tan meri kahaani hai 🙂yaari tod lai song
@BaljindarSingh-kk7md
@BaljindarSingh-kk7md 18 күн бұрын
ਹਸਤੀੰਦਰ ਦੇ ਸਾਰੇ ਗਾਣੇ ਬਹੁਤ ਸੋਹਣੇ ਆ ਖਾਸ ਕਰ pyaar hoya, bhuleya ki e, yaari tod li, passport Tasveer. ਏਹੇ ਗਾਣੇ ਸੁਣਕੇ ਸਕੂਨ ਮਿਲਦਾ ❤❤❤❤❤❤
@armaansama
@armaansama 4 ай бұрын
ਭੁੱਲ ਤਾਂ ਮੈਂ ਬਹੁਤ ਕੁੱਝ ਗਿਆ ਆ ਪਰ ਓਹੰਦੇ ਨਾਲ ਪੀਤਿਆ ਚਾਹਵਾਂ ਯਾਦ ਆਉਂਦੀਆਂ ਨੇ,☕️ ਪਾਪੀ ਤਾਂ ਮੈਂ ਬਹੁਤ ਜਿਆਦਾ ਆ ਪਰ ਓਹੰਦੇ ਲਈ ਕੀਤੀਆ ਦੁਆਵਾਂ ਯਾਦ ਆਉਂਦੀਆਂ ਨੇ,🤲 ਛੱਡ ਦਿੱਤਾ ਓਹੰਦੇ ਸ਼ਹਿਰ ਚੋ ਲੰਘਣਾ ਪਰ ਜਿਨ੍ਹਾਂ ਚ ਇਕੱਠੇ ਸੀ ਉਹ ਰਾਹਵਾ ਯਾਦ ਆਉਂਦੀਆਂ ਨੇ🕊️ -Arman
@arshdeepsharma8548
@arshdeepsharma8548 4 ай бұрын
Waah👌😇
@sukhgill6443
@sukhgill6443 4 ай бұрын
❤❤
@ShivDayal-sz8lr
@ShivDayal-sz8lr 4 ай бұрын
Wahh kya baat hai....❤❤❤
@Avshekh96
@Avshekh96 4 ай бұрын
Baakmaal
@jaskransarari5393
@jaskransarari5393 2 ай бұрын
❤😢
@sukhbhadson30
@sukhbhadson30 4 ай бұрын
ਆਪਾ ਵੀ ਗਮ ਨਾਲ ਮਰਨਾ ਏ,ਹੁਣ ਇਹ ਵੀ ਸਾਡੀਆਂ ਅੜੀਆਂ ਨੇ… kya hi baatan ne veere❤
@harmandeepsingh6894
@harmandeepsingh6894 4 ай бұрын
ਭੁੱਲਿਆ ਤਾਂ ਕੁਝ ਵੀ ਨਹੀਂ ਜ਼ਿੰਦਗੀ ਵੀ ਭੁੱਲ ਸਕਦੀ ਆ ਯਾਰ ਬਸ ਗੱਲ ਇਹ ਆ ਕਿ ਹੁਣ ਸ਼ੋ ਨਹੀਂ ਕਰੀਦਾ ❣️❣️
@Kids_star07
@Kids_star07 4 ай бұрын
Justice for Sidhu moose wala 🙏🙏ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
@babbujass
@babbujass 4 ай бұрын
ਰੂਹਾਂ ਜਦੋਂ ਦੂਰ 🏃🏻🚶🏻🏃🏻 ਹੋਂ ਜਾਂਦੀਆਂ ਵਿਆਹ ਹੋ ਜਾਣ ਜਦੋਂ ਅਡੋ-ਅੱਡ ਸੱਟ ਐਸੀ ਨਾ ਭੁੱਲ ਹੁੰਦੀ 😣 ਇੱਕੋ ਸਾਹ ਚੱਲਦੇ ਵੱਖੋ-ਵੱਖ 💔💔💚
@Sikharr006
@Sikharr006 4 ай бұрын
ਬਾਈ ਏਸ ਗਾਣੇ ਲਈ ਮੈ ਜਿੰਨੇ ਸ਼ਬਦ ਲਿਖਦਾਂ ੳਨੇ ਈ ਘੱਟ ਪੈਂਦੇ ਨੇ , ਬਹੁਤ ਕੁੱਝ ਚੇਤੇ ਕਰਾ ਦਿੰਦਾ ਬਾਈ ਇਹ ਗਾਣਾ ਪਤਾ ਨੀ ਕੀ ਦਰਦ ਪਾਇਆ ਬਾਈ ਗਿੱਲ ਨੇ ਏਸ ਗਾਣੇ ‘ਚ ਤੇ ਗਾਇਆ ਤੇ ਹੁਸਤਿੰਦਰ ਬਾਈ ਏਦਾਂ ਜਿਵੇਂ ਬੱਸ ਏਸ ਗਾਣੇ ਨੂੰ ਤੂੰ ਹੀ ਗਾ ਸਕਦਾ ਸੀ❤❤ ਹੱਸਦੇ ਵੱਸਦੇ ਰਹੋ ਬਾਈ ਬਾਬਾ ਤਰੱਕੀਆਂ ਬਖਸ਼ੇ 🙏🙏
@AbhiGill_436
@AbhiGill_436 4 ай бұрын
ਇੱਕ ਵਾਰ ਫਿਰ ਅਨਜਾਣ ਬਣਕੇ ਮਿਲ ਮੈਂ ਫੇਰ ਦੁਬਾਰਾ ਤੈਨੂੰ ਵੇਖ ਕੇ ਪਾਗਲ ਹੋਣਾ__✍️❤‍🩹
@Varinder___Singh_0
@Varinder___Singh_0 4 ай бұрын
💘💘💘💘💘💘
@Waymaker_01
@Waymaker_01 4 ай бұрын
@Sikh-b6i
@Sikh-b6i 3 ай бұрын
@KiranPreetbhangu-nm5jl
@KiranPreetbhangu-nm5jl Ай бұрын
❤❤
@karmitakaur3390
@karmitakaur3390 4 ай бұрын
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
@Electricmotor.information
@Electricmotor.information 2 ай бұрын
ਮੁਹੱਬਤ ਵਿਚ ਮਿਲੇ ਦਰਦ ਨੀ ਕੋਈ ਬੋਲ ਕੇ ਨਹੀਂ ਦਸ ਸਕਦਾ ❤❤ ਆਸ਼ਿਕ ਦੀਆ ਅੱਖਾਂ ਦਸਦੀਆ ਨੇ ਉਹ ਦਿਲ ਖੋਲ ਕੇ ਨਹੀਂ ਰੱਖ ਸਕਦਾ ❤❤
@itslove_kamboj
@itslove_kamboj 4 ай бұрын
ਜੇ ਓਹ ਸਾਡੇ ਵਾਅਦੇ ਨੀ ਸੀ, ਫਿਰ ਪੈਰਾਂ ਵਿੱਚ ਰੁਲਿਆ ਕੀ ਏ 💔💔❤️‍🩹❤️‍🩹
@306jodgaming9
@306jodgaming9 4 ай бұрын
ਤੂੰ ਪੁਸ਼ਦੀ ਐ ਕਿ ਕਿ ਚੇਤੇ ਮੈਨੂੰ ਤੇਰਾ ਭੁੱਲਿਆ ਕਿ ਹੈ 😢❤
@VarinderSingh-rt8tc
@VarinderSingh-rt8tc 4 ай бұрын
ਅੱਜ ਤਿੰਨ ਮਹੀਨੇ ਹੋ ਗਏ ਨੇ ਆਪਣੀ ਭੈਣ ਤੋਂ ਵੱਖ ਹੋਏ ਨੂੰ ਮੈਨੂੰ ਵੀ ਸਭ ਕੁਝ ਯਾਦ ਹੈ ਆਪਣੀ ਭੈਣ ਨਾਲ ਬਤਾਏ ਦਿਨ ਸਾਰੇ ਉਮਰ ਯਾਦ ਰੱਖੁਗੇ
@BeebaMunda-ir5jb
@BeebaMunda-ir5jb 4 ай бұрын
Bhai yrr😂
@sukh_wander
@sukh_wander 4 ай бұрын
@@BeebaMunda-ir5jb 😂
@Funnyreels6789
@Funnyreels6789 4 ай бұрын
Eh ki aa 🙄😅
@sarbjitsingh1603
@sarbjitsingh1603 4 ай бұрын
ਹੱਸਣ ਵਾਲੇ ਮੂਰਖ ਨੇ ਓਹਨੇ ਆਪਣੀ ਭੈਣ ਦਾ ਜਿਕਰ kita ਕਿਊ ਭੈਣਾਂ ਨਾਲ ਪਿਆਰ ਨੀ ਹੁੰਦਾ
@hrdp4222
@hrdp4222 4 ай бұрын
​@@sarbjitsingh1603 shi kha vere
@Mahi_sharma2009
@Mahi_sharma2009 4 ай бұрын
❣️ਹੁਸਤਿੰਦਰ ਜਮਾਂ ਹੀ ਦਿਲ ਦੀਆ ਗੱਲਾਂ ਬਿਆਨ ਕਰਦਾ ,,, ਦੁੱਖ ਹੰਡਾਇਆ ਇਸ ਮੁੰਡੇ ਨੇ 🥺🕊️ ਹੁਣ ਗੀਤਾਂ ਰਾਹੀ ਰੂਬਰੂ ਕਰ ਰਿਹਾ ❣️
@raosachin8324
@raosachin8324 Ай бұрын
😊😊
@PunjabiLyricsVideos
@PunjabiLyricsVideos 4 ай бұрын
ਹੱਥ ਦੋਵੇਂ ਈ ਮੈਨੂੰ ਚੇਤੇ ਆ.. ਜ਼ੁਲਫ਼ਾਂ ਦਾ ਜੂੜਾ ਕਰਦੀ ਦੇ.. !! ❤
@arshdeepsharma8548
@arshdeepsharma8548 4 ай бұрын
ਗੀਤ ਤਾ ਪਹਿਲੇ ਹੀ ਬਹੁਤ ਚੰਗਾ ਸੀ ਵੀਡੀਓ ਨੇ ਚਾਰ ਚੰਨ ਲਾਤੇ !!! ਜੀਓ ਹਸਤਿੰਦਰ ਵੀਰ❤ ਕੈਨੇਡਾ ਟੂਰ ਦਾ ਇੰਤਜ਼ਾਰ ਹੈ ਤੁਹਾਡੇ
@lakhveersingh272
@lakhveersingh272 4 ай бұрын
ਆਪਾ ਵੀ ਗਮ ਨਾਲ ਮਰਨਾਏ ਹੁਣ ੲੈ ਵੀ ਸਾਡੀਆਂ ਅੜੀਆ ਨੇ ❤
@arshthind_022
@arshthind_022 Ай бұрын
bai swaad agyaa tere song old sharry maan te kulbir jhinjr wali vibe dinde aa😢ajj kal dee jwaak reela wale fuddu je ganya nu eve sunde a nale view dinde 100 -100 million oh song chlde v 1-2 mahne a eh song sadaa bahrr ne ove u bai❤
@harpreetgill6861
@harpreetgill6861 2 ай бұрын
Y ਕੀ ਖਾ ਕ ਲਿੱਖਦਾ ਸੌ ਲੱਗੇ ਦਿਲ ਤੇ ਲਗਦੇ ਆ ਸਾਰੇ ਗੀਤ ਤੇਰੇ ❤❤👌👌
@romanbains9216
@romanbains9216 Ай бұрын
BHUT BHUT GHAINT... HR TIM JUBAAN TE REHNDA HA JDO DA SUNYA HA....❤❤❤❤EH V MASTERPIECE HA FAKE FEELING V MASTERPIECE C❤❤
@Preetbadhan22
@Preetbadhan22 4 ай бұрын
ਕਾਸ਼ ਉਹ ਵੀ ਏਹ song ਸੁਣਦੀ ਹੋਵੇ 🥀😔
@amanrattu08
@amanrattu08 4 ай бұрын
Main tan poori album e share krti ohde naal . Main keha don't take me wrong, bus eh sun lai....😢
@ray_of_hope0896
@ray_of_hope0896 4 ай бұрын
Haaye pyar🥺❤ but kya kre dujje nu kehda fark penda hunda​@@amanrattu08
@AnjuSingh-hz8ug
@AnjuSingh-hz8ug 3 ай бұрын
Yas ❤
@kn3222
@kn3222 4 ай бұрын
❤❤❤kine din wait kiti a wale song di video di❤boht sohni video bnai bhaji tusi❤
@shivrajsidhu7400
@shivrajsidhu7400 4 ай бұрын
ਬਹੁਤ ਸੋਹਣਾ ਗੀਤ, ਗੁਰਜੀਤ ਗਿੱਲ ਵੀ ਕਮਾਲ ਕਰੀ ਜਾ ਰਿਹਾ, ਬਹੁਤ ਸੋਹਣਾ ਲਿਖਦਾ 👌🏻👌🏻
@balrajsingh3115
@balrajsingh3115 4 ай бұрын
Bhot sona song bai #hustinder....🙌 Likhya v bhot khanit aw heart' touching lyrics bai gurjit gill ....🫀and v bhot shoni
@DharmvirJass
@DharmvirJass 3 ай бұрын
ਸਾਰੀ ਤੋੜ ਲਈ .... ਗਾਣੇ ਦੀ ਵੀਡੀਓ ਵੀ ਕਰੋ ਬਾਈ ਜੀ..... ਬਾਕੀ ਹਰ ਵਾਰ ਦੀ ਤਰਾਂ ਤੁਹਾਡਾ ਹਰ ਇੱਕ ਗੀਤ ਮਾਸਟਰਪੀਸ ਈ ਹੁੰਦਾ..... ਦਿਲੋਂ ਦੁਆਵਾਂ ❤ਧਰਮਵੀਰ❤ 0:53
@Sandeep-ft8yr
@Sandeep-ft8yr 4 ай бұрын
ਬਾਈ ਚਾਹੇ ਜੋ ਮਰਜ਼ੀ ਹੋ ਜਾਵੇ ਪਰ ਆ ਗਾਣਿਆ ਦੀ simplicity ਨਾ ਛੱਡੀ ਇਹੋ ਜਿਹੇ ਪਿਆਰੇ ਗਾਣੇ ਬਣਾਈ ਜਾਈ ਅਸੀ ਸੁਣਦੇ ਰਹਾਂਗੇ ਹਮੇਸ਼ਾ ਲਈ
@LafziArsh
@LafziArsh 4 ай бұрын
❤❤❤ ਬਹੁਤ ਸੋਹਣਾ ਵੀਰੇ ਰੱਬ ਤਰੱਕੀਆਂ ਬਖਸ਼ੈ 🙏🙏
@taniamanhas5441
@taniamanhas5441 4 ай бұрын
🥺🥺yrr schi Rona aagya gana sunke ...insan chle jndee shod K lkin memories lasts forever 😓🥺...
@Muskaan-mj4by
@Muskaan-mj4by Ай бұрын
ਤੂੰ ਪੁਛਦੀ ਕੀ ਕੀ ਚੇਤੇ ਮੈਨੂੰ ਤੇਰਾ ਭੂੀਲ਼ੇਆ ਕੀ ਏ.... ❤❤
@SukhpreetSingh-c5f
@SukhpreetSingh-c5f 4 ай бұрын
ਕੁੜੀਆ ਦਾ ਕੋਈ ਭਰੋਸਾ ਨੀਂ ਵੀਰੇ ਇਹਨਾ ਨੂੰ ਹਮੇਸ਼ਾ ਵਧੀਆ ਤੋਂ ਵਧੀਆ ਦੀ ਤਲਾਸ਼ ਹੀ ਰਹਿੰਦੀ ਏ
@maanraman9881
@maanraman9881 4 ай бұрын
Jina te beetiyan ohh jane
@gobindlal9178
@gobindlal9178 4 ай бұрын
Bhrawa bhrosa da Matlb hunda pagl hona 😢😢😢
@DeepKaur-yi7fi
@DeepKaur-yi7fi 4 ай бұрын
Munde kehda hamesha ik de hoke rehnde aw
@Poonam22916
@Poonam22916 4 ай бұрын
ਇੱਥੇ ਮੁੰਡੇ ਜਾਂ ਕੁੜੀਆਂ ਦੀ ਗੱਲ ਨਹੀਂ ਆ ,, ਕਈ ਕੁੜੀਆਂ ਵੀ ਨਿਬਾਹ ਜਾਂਦੀਆਂ ਨੇ ਤੇ ਕਈ ਮੁੰਡੇ ਵੀ।
@rajwinderkaurbrar9678
@rajwinderkaurbrar9678 Ай бұрын
Sare iko j nhi hunde veee
@vr_craftmania8368
@vr_craftmania8368 4 ай бұрын
Such a soothing video................ really calms down the senses..........baki tuhadi singing bare lekhna ta suraj nu diwa dikhan wali gal a.........keep shining hustinder g💐💐💐💐💐💐💕💕💕💕💕💕💕great team work as always 💐💐🎉💐🎉💐🎉💐🎉💐
@JyotiBanga-pp3mw
@JyotiBanga-pp3mw 2 ай бұрын
ਇਹ ਤਾਂ ਕਹਿਣ ਦੀਆਂ ਗੱਲਾਂ ਕੀ ਅਸੀਂ Move on ਹੋ ਗਿਆ ਪਰ ਯਾਦਾਂ ਕਿੱਥੇ ਪਿੱਛਾ ਛੱਡਦੀਆਂ ਨੇ 💔💔💔💔💔
@simranmahal1571
@simranmahal1571 4 ай бұрын
kalakaari de nal nal hunstinder veer ik boht vdia te down to earth insaan v ae, jyonde vasde raho te ewe di chngi kalakaari nal loka de dil ❤ jitt de rho wmk 🙏
@luvpreetsyd
@luvpreetsyd 4 ай бұрын
ਬੱਸ ਬਈ ਇਕ ਲਫ਼ਜ਼ ਹੀ ਨਹੀਂ ਹੈਗੇ ਜੀਹਦੇ ਨਾਲ ਤੇਰੀ ਕਲਾਕਾਰੀ ਦੀ ਤਾਰੀਫ ਕਰ ਸਕਾਂ ਬਸ ਦਿਨ ਚ ਪਹਿਲਾ ਗਾਣਾ ਤੇਰਾ ਲੱਗਦਾ ਤੇ ਆਖਰੀ ਭੀ ਤੇਰਾ ਹੀ ਹੁੰਦਾ ❤❤
@Jagdeepsing921
@Jagdeepsing921 4 ай бұрын
ਹੁਸਤਿੰਦਰ ਬਾਈ ਦੇ ਗਾਣੇ ਸਦਾ ਬਹਾਰ ਨੇ ਐਵੇਂ ਹੀ ਗਾਉਂਦੇ ਰਹੋ ਬਾਈ ਜੀ ❤
@HANKARI_59
@HANKARI_59 4 ай бұрын
ਮੈਂ ਹੋਮਾ ਹੂਸਤਿਦਰ ਤੂੰ geet hoye ❤🎉🎉
@HAZAROREASIONS
@HAZAROREASIONS 4 ай бұрын
Koi gal ta hai ਨਹੀਂ ਕਿਸੇ ਨਾਲ ਪਰ ਫਿਰ ਵੀ ਉਦਾਸ ਜਿਹੇ ਹੋ ਜਾਈਦਾ 😢😅
@punjab8491
@punjab8491 3 ай бұрын
ਵਾਹ ਯਰ ਕਯਾ ਬਾਤ ਆ ਜਿੰਦਗੀ ਖਾਲੀ ਬੋਤਲ ਵਰਗੀ ਇਹਦੇ ਵਿੱਚੋ ਡੁਲਿਆ ਕੀ ❤️❤️❤️
@amandeepkaurdudral830
@amandeepkaurdudral830 4 ай бұрын
Sachi Bohut Sohna Song aa...❤
@navpreetaujla8513
@navpreetaujla8513 28 күн бұрын
Always favourite😢❤
@LovepreetSinghAtwal-
@LovepreetSinghAtwal- Ай бұрын
ਜੇ ਉਹ ਸਾਡੇ ਵਾਦੇ ਨਈ ਸੀ ਫਿਰ ਪੈਰਾ ਵਿੱਚ ਰੁਲਿਆ ਕੀ ਏ 😢
@GurpartapSinghwahla-em5qw
@GurpartapSinghwahla-em5qw 4 ай бұрын
I also miss my mom 😞 Ur song is so beautiful Hustinder veer g I wish when i am free I only listen this song 😊😍
@786-kaim
@786-kaim 4 ай бұрын
ਪਤੰਦਰਾ ਲਿਖਦਾ ਕਿਵੇਂ ਆ 😮 ਇਵੇਂ ਲਗਦਾ ਹਰ song mere te aa😢
@HarpreetSingh-ppp
@HarpreetSingh-ppp 4 ай бұрын
Sahi gal aa 😂😂😂
@786-kaim
@786-kaim 4 ай бұрын
@@HarpreetSingh-ppp Hnji 😝 THANu vi ide lgdà 😂
@HarpreetSingh-ppp
@HarpreetSingh-ppp 4 ай бұрын
@@786-kaim hnji 😂
@786-kaim
@786-kaim 4 ай бұрын
@@HarpreetSingh-ppp dil tuteya lgdà 😒😝
@sukh_gill.
@sukh_gill. 4 ай бұрын
ਉਹਨੂੰ ਨਜ਼ਰਅੰਦਾਜ ਕਰਾ। ਏਨੀ ਮੇਰੀ ਔਕਾਤ ਨਹੀ। ਇੱਕ ਹੋਣ ਲਈ ਦਿਲ ਤਾ ਮਿਲਦੇ। ਪਰ ਮਿਲਦੀ ਸਾਡੀ ਜਾਤ ਨਹੀ। ਮਰਕੇ ਵੀ ਮੇਰੀ ਰੂਹ ਭਟਕੂਗੀ। ਉਹਨੂੰ ਦਿਲ ਚੋ ਕੱਢ ਨਹੀ ਹੋਣਾ। ਜਿਹੜੇ ਰੱਬ ਨੂੰ ਸਾਰੇ ਪੂਜਦੇ। ਮੈਨੂੰ ਪਤਾ ਉਹਦੇ ਤੋ ਵੱਧ ਨਹੀ ਹੋਣਾ।।
@jaspalaujla
@jaspalaujla 4 ай бұрын
@Lakhvir_saini
@Lakhvir_saini 4 ай бұрын
ਮੈਨੂੰ ਤੇਰਾ ਭੁੱਲਿਆ ਕੀ ਏ 🥺
@SAMSAMMy-xo6mw
@SAMSAMMy-xo6mw 2 ай бұрын
ਮੈ ਅਗਲੇ ਜਨਮ ਵਿੱਚ ਇੱਕ ਸਿੱਖ ਹੋਵਾ ਤੇਰੇ ਘਰ ਚ ਲਗਾ ਰੁੱਖ ਹੋਵਾ ਕੁਸ਼ ਖਾਸ ਨੀ ਊ ਚਾਹੁੰਦਾ ਮੈ ਬਸ ਤੇਰੀ ਅਈ ਮੈ ਮੁੱਕ ਜਵਾ ❤
@PritpalAyaliOffical
@PritpalAyaliOffical 4 ай бұрын
Bhot Shona Geet Hustinder vere ..❤️
@mandeepsinghpb2986
@mandeepsinghpb2986 4 ай бұрын
ਵੀਡਿਓ ਬਹੁਤ ਸੋਹਣੀ ਆ ਭਰਾ ਗਾਣਾ ਤਾਂ ਪਹਿਲਾਂ ਵੀ ਸੁਣਿਆ ਗਾਣਾ ਬਹੁਤ ਸੋਹਣਾ ਗਾਇਆ ਬਾਈ ਜਿਉਂਦਾ ਵਸਦਾ ਰਹਿ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ 😊❤
@amanrattu08
@amanrattu08 4 ай бұрын
Bro......ਬਸ "ਲਵ ਯੂ" ਆ........😍😍😍😍😍
@mannisingh8538
@mannisingh8538 4 ай бұрын
Tuade gaane kmaal aa veer. Dil chir bhi dinde te Dil nu lag bhi jnde 💔
@romanbains9216
@romanbains9216 Ай бұрын
LAST WALI LINE DI TA KYAA HI BAAT HA....❤❤❤❤🤗🤗
@deepjattana-kq6iy
@deepjattana-kq6iy 2 ай бұрын
Y yaari tod lyi da kro video...❤❤❤ Endless song
@VINISCIENCECLASSES.529
@VINISCIENCECLASSES.529 4 ай бұрын
ਤੂੰ ਪੁੱਛਦੀ ਹੈ 😢ਕਿ ਕੀ ਚੇਤੇ ਮੈਂਨੂੰ 😢ਤੇਰਾ ਭੁੱਲਿਆ ਕਿ ਹੈ ਲਿਖਤ ਤੇਰੀ ✍️✍️ ❤❤ ਹਸਤਿੰਦਰ ਜੀ 🎉🎉
@Simarsukhh
@Simarsukhh 7 күн бұрын
Bai yrr 2_4 pehre hor kad ehh gaane de❤
@narindersanghera8819
@narindersanghera8819 4 ай бұрын
Y bhot sona song lagya tera sachi yr phala me song bhot wari sunya c but hon video dhakh dhakh ke 100 wari sunlya sochi yr y tere sare song e sira hunde a rab tenu chardikala ch rakhe 🫡🫡🙏🙏
@RaajeHans
@RaajeHans 4 ай бұрын
Ajj de time ch eho j lyrics kamaal bro❤sara kuch bhot sohnaya❤
@Designer-Company
@Designer-Company Ай бұрын
"ਇਹ ਮਿਠੀ ਸੁਰਾਂ ਵਾਲਾ ਗੀਤ ਬਣਾਉਣ ਲਈ ਬਹੁਤ ਬਹੁਤ ਧੰਨਵਾਦ, ਹਰ ਇਕ ਲਫ਼ਜ਼ ਸੱਚ ਬੋਲਦਾ ਹੈ।"
@gurbirchahalchahal5772
@gurbirchahalchahal5772 4 ай бұрын
Bohat vadia gurjit gill keep it up bro🎉 wmk 🙏🏻
@livleensingh.80
@livleensingh.80 14 күн бұрын
❤ kaim shera 🎉
@shivsingh4681
@shivsingh4681 4 ай бұрын
❤❤❤ Bhout jaddaa shionee song. Sunn kaa dil Khush hogyan bhai ji🤗🤗
@Muskaan-mj4by
@Muskaan-mj4by Ай бұрын
ਕਿਊ ਲੋਕ ਬਦਲ ਜਾਦੇ ਨੇ ,, ਅਜ ਤਕ ਸਮਝ ਨੀ ਆਈ 🩶🩶
@jasvirsingh8431
@jasvirsingh8431 4 ай бұрын
Support kria kru hustinder vr de song nd share vi karia kru y sbh nu request a bhut ghaint lyrics and vocal quality osm gbu vr
@Officialamandeepsingh7822
@Officialamandeepsingh7822 4 ай бұрын
Ustaad ji bhot sohni video hai bhot bhot sohne geet di sachi Ustaad ji geet pura dil te feel hunda hai ❤❤❤❤❤
@princebhatti2844
@princebhatti2844 4 ай бұрын
ਭੰਦੋੜ ਪਿੰਡ ਵਾਲੇ ਸਾਰੇ ਬੰਦੇ ਘੈਟ ❤
@anmolsingh0917
@anmolsingh0917 4 ай бұрын
Jinna v sunde raho onna hi geet hor vdia lgda,, Bai tere geet rooh tak apni pouch kar rhe aa.... Dilon love u praa... All time favourite hustinder ji❤️❤️❤️
@nehachaudhary3277
@nehachaudhary3277 3 ай бұрын
Soo beautiful song 💖it took me 7-8 years back in time ❤
@nitinbansal4448
@nitinbansal4448 4 ай бұрын
Very nice veer... Kya song aa... Kyaa video aa.... lajawab❤
@163ManpreetKaur
@163ManpreetKaur 4 ай бұрын
ਜੇ ਓਹ ਸਾਡੇ ਵਾਅਦੇ ਨਹੀਂ ਸੀ... ਪੈਰਾਂ ਦੇ ਵਿਚ ਰੁਲਿਆ ਕੀ ਏ ❤❤
@SandeepSingh-e2f
@SandeepSingh-e2f 4 ай бұрын
ਬਹੁਤ ਹੀ ਸੋਹਣਾ ਗਾਣਾ ਵਾਂ,ਜੀ 💖 ਵੀਡਿਓ ਵੀ ਬਹੁਤ ਹੀ ਜਾਦਾ ਸੋਹਣੀ ਆ ,very good 👍🏻😍💯💯
@ramandeepkaurkaur9865
@ramandeepkaurkaur9865 2 ай бұрын
Boht vdia song aa me ta fan ho gyi me ehna de sare song sun lye 😊😊
@ਗੋਪੀਸਿੰਘ-ਥ8ਬ
@ਗੋਪੀਸਿੰਘ-ਥ8ਬ 4 ай бұрын
ਪੂਰੀ ਐਲਬਮ ਈ ਚਿਣੀ ਪਈ ਬਾਈ। ਇੱਕ ਤੋਂ ਵਧਕੇ ਇੱਕ ਗੀਤ ਆ❤❤❤😊
@arshpreetsingh3448
@arshpreetsingh3448 4 ай бұрын
Wholesome writing, Very well sung and kudos to whoever played that violin note.
@GurpreetSingh-pt4nx
@GurpreetSingh-pt4nx 4 ай бұрын
Dil kush ho gea, wheguru hustinder bai nu hemsha khush rhe ❤❤❤
@Harindersingh-07
@Harindersingh-07 4 ай бұрын
Hustinder bai ikli ikli bhut khoob likhi baki geetan wangu ... Bai meri wali nu khuss rakhi shyaad oh sb bhul chukii aa ...😒😒
@Imgurri
@Imgurri 4 ай бұрын
Iss war paisa laya video ta hustinder bai ❤❤️
@poojashori
@poojashori 10 күн бұрын
Vry nice song yar ❤❤
@ajaysingh-iw3yv
@ajaysingh-iw3yv 4 ай бұрын
zindagi ch ahije geet sunan nu mil hi jane.... jo yaadan mure liyake ruande bahut ne...
@sukhpalsingh2580
@sukhpalsingh2580 4 ай бұрын
best punjabi Singer at the moment! Prove me wrong!
@preetsandhu229
@preetsandhu229 4 ай бұрын
Punjabi touch ch video jade sohni bandi aa like jida... Rabb di ulaad song di c
@Moto-cc2mh
@Moto-cc2mh 3 ай бұрын
ਪ੍ਰਾਵਾ 3ਸਾਲ ਮੁੜਕੇ ਨੀ ਮਿਲੀ ਕੀਤੇ ਪੁਰਾਣੇ ਦਿਨ ਜਾਦ ਕਰਾ ਤੇ ਮੈ mottu te preeto ਦੀਆਂ ਯਾਦਾਂ 😢😢😢😢😢
@AmritjassAmrit-pe4ls
@AmritjassAmrit-pe4ls 4 ай бұрын
ਬਹੁਤ ਸੋਹਣੀ ਵੀਡਿਓ 📷 ਬਾਈ 🌼❤
@Kaur_raj-k6k
@Kaur_raj-k6k 4 ай бұрын
As always ❤ he do it again ❤ I'm in love with your voice with lyrics with this emotion ❤
@seetaldhanda
@seetaldhanda 4 ай бұрын
ਇੱਕ ਸੀ ਗਲਾਮ। । ਤੇ ਹੁਸਤਿੰਦਰ ਸਾਡਾ ਜ਼ਾਲਮ ਆ
@SukhwinderSingh-wq5ip
@SukhwinderSingh-wq5ip 4 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@PARMINDERSINGH-h3l
@PARMINDERSINGH-h3l 4 ай бұрын
🕊️❤️❤️ all tym fav bnda🤝🏻
@shaganpreet4948
@shaganpreet4948 2 ай бұрын
mnu a song di video di wait c ❤❤
@RIPON699
@RIPON699 4 ай бұрын
Big fan🎉 Love From Bangladesh🇧🇩
@sharry2057
@sharry2057 4 ай бұрын
Boht sohna veer❤️gane da ehsas de jana bai👍
@Deep0985
@Deep0985 4 ай бұрын
Speechless 😢😢😢😢, BAs Ron nu Dil kari janda
@atinderbal07
@atinderbal07 4 ай бұрын
Bahut Sohni Video + Song 👌🏻❤️
@OfficialbobbyBobby-yn4ed
@OfficialbobbyBobby-yn4ed 4 ай бұрын
Boht gaint song Bai Dil te Jake lgda song ❤
@RVDPFacts
@RVDPFacts 4 ай бұрын
Ghaint Gana....Baki Geet nal teri jodi vadhia lgdi aa bai😍😍❤❤
@BalwinderSingh-jg9vs
@BalwinderSingh-jg9vs 4 ай бұрын
ਵਾਹਿਗੁਰੂ ਜੀ ❤
@gurbirchahalchahal5772
@gurbirchahalchahal5772 4 ай бұрын
Lyrics bohat vadia gurjit gill ❤❤
@RjDavinder
@RjDavinder 4 ай бұрын
Boht ghait song ah hustinder verre❤❤❤❤❤
Yaari Torh Layi
4:14
Hustinder
Рет қаралды 2,3 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
黑天使被操控了#short #angel #clown
00:40
Super Beauty team
Рет қаралды 61 МЛН
My scorpion was taken away from me 😢
00:55
TyphoonFast 5
Рет қаралды 2,7 МЛН
Hustinder Sad Hits Jukebox | Vintage Records | Punjabi Songs
20:55
Vintage Records
Рет қаралды 227 М.
Passport Size Tasveer
4:51
Hustinder
Рет қаралды 324 М.
Kuz Saal I Arjan Dhillon I Chobar I Brown Studios
3:34
Brown Studios
Рет қаралды 8 МЛН
MAIN TERE BIN (Official Audio) GURSHABAD | OpenMic Studios
3:15
OpenMic Studios
Рет қаралды 4,1 МЛН
Romantic all Song | Prem Dhillon | Romantic | ohi nagaria
27:29
ohi nagaria
Рет қаралды 523 М.
Quando eu quero Sushi (sem desperdiçar) 🍣
00:26
Los Wagners
Рет қаралды 15 МЛН