ਵਿਰੋਧੀਆਂ ਦਾ ਮਜ਼ਾਕ ਬਣਾਉਂਦੇ ਬਣਾਉਂਦੇ CM ਮਾਨ ਨਾਲ ਹੋ ਗਈ ਮਾੜੀ , ਸਟੇਜ 'ਤੇ ਕਰ ਬੈਠੇ ਵੱਡੀ ਗ਼ਲਤੀ

  Рет қаралды 20,825

Rozana Lok Naad TV

Rozana Lok Naad TV

10 күн бұрын

ਵਿਰੋਧੀਆਂ ਦਾ ਮਜ਼ਾਕ ਬਣਾਉਂਦੇ ਬਣਾਉਂਦੇ
CM ਮਾਨ ਨਾਲ ਹੋ ਗਈ ਮਾੜੀ
ਸਟੇਜ 'ਤੇ ਕਰ ਬੈਠੇ ਵੱਡੀ ਗ਼ਲਤੀ
ਹੁਣ ਵਿਰੋਧੀਆਂ ਨੇ ਉੜਾਤਾ ਮਜ਼ਾਕ !
#sukhpalsinghkhaira #bikramjitsinghmajithia #partapsinghbajwa #bhagwantmann #cm #punjab #rozanaloknaadtv #navjotsinghsidhu #LatestPunjabiNews #LatestNews2024
For Advertising queries, please call on +91 7087641702

Пікірлер: 151
@gurlalsinghkang
@gurlalsinghkang 9 күн бұрын
ਅੱਜ ਤਾਂ ਮਾੜੀ ਹੋ ਗਈ ਭਗਵੰਤ ਮਾਨ ਨਾਲ 😂😂
@martinamorgenstern4002
@martinamorgenstern4002 9 күн бұрын
Lakh ਲਾਹਨਤ Bhagwante amli de
@ParminderKaur-lw2bd
@ParminderKaur-lw2bd 9 күн бұрын
ਦੁਰ ਫਿੱਟੇ ਮੂੰਹ 😂😂😂😂😂😂😂
@baljindersingh1184
@baljindersingh1184 9 күн бұрын
ਖਾਦੀ ਪੀਤੀ ਵਿੱਚ ਇੱਦਾਂ ਹੀ ਬੋਲਿਆ ਜਾਂਦਾ ਹੈ ।ਸਭ ਤੋਂ ਨਖਿੱਧ ਮੁੱਖੀਆ ਮਿਲਿਆ ਪੰਜਾਬ ਨੂੰ ।ਉਜਾੜ ਦਿੱਤਾ ਅਗਲਿਆਂ ਪਿਛਲਿਆਂ ਨੇ ਰਲਕੇ ।
@kanwalpreets1181
@kanwalpreets1181 9 күн бұрын
ਝੰਡਾ ਲੰਡਾ ਹੋ ਗਿਆ😂😂😂😂😂
@paramjitsinghkhalsa9132
@paramjitsinghkhalsa9132 9 күн бұрын
ਪਰਮਾਤਮਾ ਨੂੰ ਹੰਕਾਰ ਨਹੀ ਭਾਉਦਾ,ਇਹ ਕੋਈ ਮੁੱਦੇ ਨਹੀ ਹਨ ਕੁਝ ਤਾ ਤਰਸ ਕਰੋ
@inderjeetsinghgrewal6979
@inderjeetsinghgrewal6979 9 күн бұрын
ਕੋਈ ਗੱਲਾਂ ਇਹ ਮੈਂ ਤਾਂ ਪੰਜਾਬ ਦੇ ਲੋਕਾਂ ਤੇ ਹੈਰਾਨ ਆ ਮੁੱਖ ਮੰਤਰੀ ਬਣਾਇਆ ਦੇਖ ਲਓ
@lukysingh2205
@lukysingh2205 9 күн бұрын
22 ji good jop
@madanlalsharma2
@madanlalsharma2 9 күн бұрын
ਤੂੰ ਕੌਣ ਹੁੰਦਾ, ਕਿਸੇ ਨੂੰ ਪਾਸ ਜਾਂ ਫੇਲ੍ਹ ਕਰਨ ਵਾਲਾ? ਆਪ ਪੰਜਾਬ ਦੇ CM ਹੋ, ਕੋਈ ਚੰਗੀ ਗੱਲ ਕਰਿਆ ਕਰੋ l
@nirmalghuman6077
@nirmalghuman6077 9 күн бұрын
@@madanlalsharma2 ਇਹ ਭੰਡ ਹੀ ਆ👍👍
@nirmalghuman6077
@nirmalghuman6077 9 күн бұрын
ਆਹ ਪੰਜਾਬੀ ਦੇਖ ਲੋ ਮਹਿੰਦਰ ਮਾਸਟਰ ਦੇ ਮੁੰਡੇ ਦੀ😂😂😂😂😂 ਰਿਹਾ ਭੰਡ ਦਾ ਭੰਡ ਈ ਨਾ😜😜
@gurlalsinghkang
@gurlalsinghkang 9 күн бұрын
ਇਹ ਕੋਈ ਮੁੱਦਾ ਹੈ ਪੰਜਾਬ ਦਾ, ਨਸ਼ਿਆਂ ਵਿਰੁੱਧ ਕਿਉਂ ਨਹੀਂ ਬੋਲਦੇ
@AmandeepSingh-ze9cb
@AmandeepSingh-ze9cb 9 күн бұрын
ਮਦਾਰੀ 😂😂😂😂
@nirvailsingh911
@nirvailsingh911 9 күн бұрын
Madari
@amritpalguraya8306
@amritpalguraya8306 9 күн бұрын
ਕੋਈ ਵੱਡੀ ਗੱਲ ਨਹੀਂ,ਕਈ ਵਾਰ ਖਾਧੀ ਪੀਤੀ ਵਿਚ ਅਕਸਰ ਗਲਤੀ ਹੋ ਜਾਂਦੀ, ਅੱਜ ਜਿਆਦਾ ਨਸ਼ਾ ਕਰ ਗਇਆ ਹੋਣਾ।
@mangatrai89
@mangatrai89 9 күн бұрын
ਇਹਨੂੰ ਬੋਲਣ ਦੀ ਅਕਲ ਨਹੀਂ ਬੋਲਦਾ ਦੇਖੋ ਕਿਵੇਂ ਆ ਆ ਫਿਰਦਾ ਸੀ ਉਹ ਫਿਰਦਾ ਸੀ ਏਨਾ ਹੰਕਾਰ ਚੰਗਾ ਨਹੀਂ
@kashmirsingh51
@kashmirsingh51 9 күн бұрын
Yarr ih sade commedy seen hai
@mangatrai89
@mangatrai89 9 күн бұрын
@@kashmirsingh51 ਇਹਨੂੰ ਕਾਮੇਡੀ ਤੋਂ ਬਿਨ੍ਹਾਂ ਆਉਂਦਾ ਕੀ ਆ ਹੋਰ ਜਦੋਂ ਦੇਖੋ ਇਹੀ ਕੁਝ ਹੈ
@amarjeetgill5816
@amarjeetgill5816 9 күн бұрын
Not look like cm look like comedian very sad
@harneksingh621
@harneksingh621 9 күн бұрын
ਮਾਨ ਸਹਿਬ ਤੁਸੀ ਜੋ ਹਾਰੇ ਕਹਿੰਦੇ ਤੁਸੀ ਖੁਦ ਚੋਣ ਨਿਸ਼ਾਨ ਪੰਤਗ ਲਹਿਰਗਾਗਾ ਤੋ ਹਾਰੇ ਫਿਰ 2017 ਵਿੱਚ ਜਲਾਲਾਬਾਦ ਤੋ ਹਾਰੇ ਜੇ ਤੁਸੀ ਆਪ ਨਾ ਹਾਰੇ ਹੁੰਦੇ ਤਾ ਕਹਿੰਦੇ ਹੁਣ 13=0ਕਹਿੰਦਾ ਸੀ ਲੋਕਾ ਨੇ 3=10 ਕਰ ਦਿੱਤੀ ਜੋ ਤੂੰ ਜੇਲ੍ਹ ਵਿੱਚ ਬੰਦ ਕੀਤਾ ਹੋਏ ਲੋਕਾ ਨੇ ਉਸ ਨੂੰਜਿੱਤ ਦਿੱਤਾ ਸ਼ਰਮ ਕਰ ਲੈ
@SK-io4gd
@SK-io4gd 9 күн бұрын
ਨੈਸ਼ਨਲ ਪਾਰਟੀ ਲੋਕ ਸਭਾ ਵਿੱਚ ਸਕੂਟਰ ਵਾਲੀ ਪਾਰਟੀ ਹੋ ਕੇ ਰਹਿ ਗਈ 😂
@RanjeetSingh-pt8dg
@RanjeetSingh-pt8dg 9 күн бұрын
ਭਗਵੰਤ ਸਿੰਘ ਮਾਨ ਜੀ ਕਦੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਲਿਆ ਕਰੋ
@user-ij3pi2jw3p
@user-ij3pi2jw3p 8 күн бұрын
ਮਾਸਟਰ ਦਾ ਬੇਟਾ ਪੰਜਾਬੀ ਵਿੱਚੋਂ ਫੇਲ੍ਹ ਹੋ ਗਿਆ
@SK-io4gd
@SK-io4gd 9 күн бұрын
ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ ਹੈ, ਗੱਲੀਂ ਬਾਤੀਂ ਮੈਂ ਬੜੀ ਕਰਤੂਤੀਂ ਬੜੀ ਜਿਠਾਣੀ, ਆਪਣੀਆਂ ਕੱਛ ਵਿੱਚ ਤੇ ਦੂਸਰਿਆਂ ਦੀਆਂ ਹੱਥ ਵਿੱਚ।
@harbanssingh3847
@harbanssingh3847 9 күн бұрын
ਗੱਪੀ ਝੂਠਾ ਤੇ ਡਰਾਮੇਬਾਜ ਮੁੱਖ ਮੰਤਰੀ
@lukysingh2205
@lukysingh2205 9 күн бұрын
22 ji cuta nácar cm
@kanwaljeetkaur3340
@kanwaljeetkaur3340 9 күн бұрын
ਸੌਂਹ ਖਾਣ ਵਾਲਾ ਹਮੇਸ਼ਾਂ ਝੂਠਾ ਹੁੰਦਾ
@jugrajSinghBhullar-ig2tb
@jugrajSinghBhullar-ig2tb 9 күн бұрын
ਸਾਰੇ ਇੱਕੋ ਜਿਹੇ ਹਨ
@gurcharansingh6902
@gurcharansingh6902 9 күн бұрын
ਚੰਡੀਗੜ੍ਹ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਫੇਲ
@gurindersidhu1625
@gurindersidhu1625 9 күн бұрын
Gaga
@kashmirsingh51
@kashmirsingh51 9 күн бұрын
Ih te sada commedy seen hai veero😊😊😊😊😊😊😊😊😊😂
@gsbadesha6680
@gsbadesha6680 9 күн бұрын
ਅੰਤਅਾ ਗਿਅਾ ਹੁਣ ਿੲਹਦਾ
@kanwalpreets1181
@kanwalpreets1181 9 күн бұрын
ਗਾਗਾ😂
@SAN617
@SAN617 9 күн бұрын
Khujliwaal da asr h
@gurlalsingh7249
@gurlalsingh7249 9 күн бұрын
Khadi piti ch boliya janda veer
@surjeetbrar4804
@surjeetbrar4804 9 күн бұрын
ਚੰਡੀਗੜ ਤਾਂ ਕੀ ਇਸ ਨੂੰ ੳ ਅ ਨਹੀਂ ਆਉਂਦਾ ਪਤਾ ਕੀ ਸਮਝ ਕੇ ਲੋਕ ਇਹਨੂੰ ਵੋਟਾਂ ਪਾਉਂਦੇ ਆ
@RinkuTamber
@RinkuTamber 9 күн бұрын
Shame on our Cm
@gurindersidhu1625
@gurindersidhu1625 9 күн бұрын
Mukh mantri..nu chandighar de sapling nahi aunde
@amarjeetsingh-er4bq
@amarjeetsingh-er4bq 9 күн бұрын
ਮੂਰਖ਼ ਮੁੱਖ ਮੰਤਰੀ ਜੀ ਇਹ ਕਿਵੇਂ ਹੋ ਗਿਆ
@bhagwandas62
@bhagwandas62 9 күн бұрын
ਪੰਜਾਬ ਵਿੱਚ ਸਿੰਥੈਟਿਕ ਨਸ਼ਿਆਂ ਨਾਲ ਨੌਜਵਾਨ ਰੋਜ ਮਰ ਰਹੇ ਹਨ ਤੇ ਮੁੱਖ ਮੰਤਰੀ,,,,,,,ਕਿਸੇ ਵੇਲੇ ਇਹ ਕਹਾਵਤ ਮਸ਼ਹੂਰ ਸੀ "ਰੋਮ ਜਲ ਰਿਹਾ ਤੇ ਨੀਰੂ ਬੰਸਰੀ ਵਜਾ ਰਿਹਾ ਸੀ"।
@darasingh3026
@darasingh3026 9 күн бұрын
ਮੁੱਖ ਮੰਤਰੀ ਸਾਹਬ ਕੋਈ ਕੰਮ ਕਰਕੇ ਵਿਖਾਉ ਪੰਜਾਬ ਨੂੰ ਕਰਜ਼ੇ ਨਾਲ ਡੋਬ ਦਿੱਤਾ ਕੋਈ ਕੰਮ ਨਹੀ ਕੀਤਾ ਅਸੀ ਖੁਦ ਪਛਤਾ ਰਹੇ ਤੁਹਾਡੀ ਪਾਰਟੀ ਨੂੰ ਵੋਟਾਂ ਪਾ ਕੇ
@jaloursingh3758
@jaloursingh3758 9 күн бұрын
Very good answer bai gi
@ParminderKaur-lw2bd
@ParminderKaur-lw2bd 8 күн бұрын
ਹੰਕਾਰਿਆ ਸੋ ਮਾਰਿਆ 👎👎🫳🫳🦶🦶
@ranjeetkhanna3993
@ranjeetkhanna3993 9 күн бұрын
ਭੰਡ ਵਾਜੀ ਨੇ ਵੋਟਾ ਨਹੀਂ ਦੇਣਾ ਰੋਜਗਾਰ ਚਾਹੀਦਾ ਨਹੀ ਤਾ ਵੋਟਾ ਨਹੀਂ ਕਸੇ ਨੇ ਪਾਣੀ ਚੁਣਿਆ ਹੋਇਆ ਮੁੰਖ ਮਾਤਰੀ ਭੰਡ ਵਾਜੀ ਕਰੀ ਜਾਨਾ ਪੰਜਾਬ ਵਾਰੇ ਕੋਈ ਕੰਮ ਕਰ ਲਉ
@HardeepSingh-wu1qq
@HardeepSingh-wu1qq 9 күн бұрын
ਪੰਜਾਬੀ ਆਉਂਦੀ ਨੀ , ਪੰਜਾਬ ਦੇ ਮੁਦੇ ਕੀ ਹੱਲ ਕਰੂ
@kanwalpreets1181
@kanwalpreets1181 9 күн бұрын
ਝਡਾ😂
@nazarbhangu1008
@nazarbhangu1008 9 күн бұрын
ਰਿਹਾ ਭੰਡ ਦਾ ਭੰਡ
@gurdevsinghaulakh7810
@gurdevsinghaulakh7810 9 күн бұрын
Wah ji wah , CM sahib ਪੰਜਾਬੀ ਬਹੁਤ ਵਧੀਆ ਸਹੀ ਬੋਲੀ ਚੰਡਿਗੜ
@shafiqchauhanmalerkotla8154
@shafiqchauhanmalerkotla8154 9 күн бұрын
ਓਏ ਅਨਪੜ੍ਹ ਮੁੱਖ ਮੰਤਰੀ ਤੈਨੂੰ ਤਾਂ ਚੁੱਟਕਲੇ ਸੁਣਾਉਣ ਵਾਲੇ ਪੰਜਾਬ ਦਾ ਮੁੱਖ ਮੰਤਰੀ ਹੋਣਾ ਚਾਹੀਦਾ ਹੈ
@subasingh6660
@subasingh6660 9 күн бұрын
Mann Bander. Da. Nam. Na. Lia. Karo. Ihne. Kam de. Koi. G. Nahi. Karni
@jagdeep9264
@jagdeep9264 9 күн бұрын
ਮੈਨੂੰ ਤਾ ਸਮਝ ਨੀ ਆਉਂਦੀ ਲੋਕ ਇਹਨੂੰ ਸੀਰੀਅਸ ਲਈ ਬੈਠੇ ਆ ਭੰਡ ਨੂੰ
@havensanjeev7847
@havensanjeev7847 9 күн бұрын
Very good 👍👍👍
@kohinoorsohal3303
@kohinoorsohal3303 9 күн бұрын
Sharab pi ke kuchh v bhaunkda rehnda 😅
@SK-io4gd
@SK-io4gd 9 күн бұрын
ਡ ਨੂੰ ਸਿਹਾਰੀ ਤੇ ਗਾਹਗਾ😂 Commedy as usual
@ishankaranansh1682
@ishankaranansh1682 9 күн бұрын
Need college here in India to teach our leaders special chief minister of Punjab
@jaismeenkaur4142
@jaismeenkaur4142 9 күн бұрын
Nice kalar
@nirmaldhiman773
@nirmaldhiman773 9 күн бұрын
8v Fel Cm Nu Punjabi Ch Chandigarh V Likhna Nhi Aaounda Kia Sedh Denge Punjabian Nu
@BhupinderKumar-ko9lg
@BhupinderKumar-ko9lg 9 күн бұрын
ਤੇ ਤੂੰ ਪੰਜਾਬੀ ਦਾ ਪੇਪਰ ਲੈ ਕੇ ਉਨ੍ਹਾਂ ਨੂੰ ਨੌਕਰੀ ਦੇਣੀ ਹੈ ਅਮਲੀ ਕਿਸੇ ਥਾਂ ਦਾ
@gurmukhsingh6126
@gurmukhsingh6126 9 күн бұрын
ਏਦੀ ਵੀ ਮਤ ਮਾਰੀ ਗਈ
@JasvirSingh-nf7ge
@JasvirSingh-nf7ge 9 күн бұрын
Hardulahnt
@kohinoorsohal3303
@kohinoorsohal3303 9 күн бұрын
Shamme Shamme to Bhagwanta Sharabi
@JoginderSingh-ow7yw
@JoginderSingh-ow7yw 9 күн бұрын
Lagda hai desi daru bina pani jyada pi li intelligent CM Sahib ne
@SukhpalCheema-g3t
@SukhpalCheema-g3t 9 күн бұрын
Raghav Chadha Sandeep phatak can also clear Punjabi Language test cm sahib talk about economy development and drug and corruption free state not be a laughter contest
@gurindersidhu1625
@gurindersidhu1625 9 күн бұрын
Ine kothi te v kabja kr lena
@leaderpunjab
@leaderpunjab 9 күн бұрын
Lakh lahnta bhagwant maan de
@JagjitSinghhh
@JagjitSinghhh 9 күн бұрын
Man Sab Ah Koi Pb Da Masla Hai Koi Mude Di Gul Karo
@kaurjapp998
@kaurjapp998 9 күн бұрын
CmDramabajSahiArshdeepgood
@shindatakhar9585
@shindatakhar9585 9 күн бұрын
ਗਾਗਾ ਬੋਲ ਕੇ ਪੈਂਤੀ ਤੋਂ ਛੱਤੀ ਅੱਖਰੀ ਹੋਗੀ ਮੁਹਾਰਨੀ ਕੈਦੇ ਦੀ। ਹੁਣ ਇਸ ਨੇ ਲਜੰਧਰ ਠੋਕੀ ਕਿਰਾਏ ਤੇ ਲੈ ਲੀ ਟੋਵਾ ਦਾ ਚਰਪਾਰ ਕਰਨ ਲਈ
@havensanjeev7847
@havensanjeev7847 9 күн бұрын
ਪੰਜਾਬ ਬਿਲਡਿੰਗ ਅਦਰ ਕੰਸਟ੍ਰਕਸ਼ਨ ਵੈਲਫੇਅਰ ਬੋਰਡ ਵੱਲੋਂ ਭਗਵੰਤ ਮਾਂਨ ਸਿੰਘ ਸਰਕਾਰ ਨੇ ਮਜ਼ਦੂਰਾਂ ਲਈ 27 ਨੰਬਰ ਫਾਰਮ ਇੰਗਲਿਸ਼ ਵਿੱਚ ਰਲੀਜ਼ ਕੀਤਾ ਹੈ। ਕਿਉਂਕਿ ਪੰਜਾਬੀ ਭਾਸ਼ਾ ਭਗਵੰਤ ਮਾਨ ਨੂੰ ਆਉਂਦੀ ਨਹੀਂ ਇੰਗਲਿਸ਼ ਮਜ਼ਦੂਰਾਂ ਨੂੰ ਨੀ ਆਉਂਦੀ
@kimkaur1928
@kimkaur1928 9 күн бұрын
ਚੰਡੀਗੜ੍ਹ ਵੀਰੇ
@GurpreetSingh-uv7me
@GurpreetSingh-uv7me 9 күн бұрын
Pand
@varinderkumar4161
@varinderkumar4161 9 күн бұрын
Arshdeep Singh gg great 👍👍👍👍👍👍👌👌👌👌
@hakamskngh7223
@hakamskngh7223 9 күн бұрын
Soh kao khadi aa
@JasvirSingh-nf7ge
@JasvirSingh-nf7ge 9 күн бұрын
Koi km di gall kr Bacheya walia gala na kr Bhagwat sia
@ishankaranansh1682
@ishankaranansh1682 9 күн бұрын
Disturb Punjab issue likes modi in election
@competition.concepts1438
@competition.concepts1438 9 күн бұрын
Saraabi hai
@deephardeepmaharaja4945
@deephardeepmaharaja4945 9 күн бұрын
😢😢😢😢😢
@user-ts4es6bp8w
@user-ts4es6bp8w 9 күн бұрын
13 oo
@singhsonu3057
@singhsonu3057 9 күн бұрын
ਭੰਡ ਸਰਕਾਰ
@gurnamNagra1419
@gurnamNagra1419 9 күн бұрын
ਸੋ ਖਾਣ ਵਾਲਾ ਬੰਦਾ ਸੱਚਾ ਹੁੰਦਾ ਹੈ ਪਤਾ ਨਹੀਂ
@Dashmesh_implementdhanaula
@Dashmesh_implementdhanaula 9 күн бұрын
Sare pase to fail sarkar aa ji
@RajKumar-ol6hs
@RajKumar-ol6hs 9 күн бұрын
Punjabi app nu ni aundi gal virodhiya di karde ne😂😂😂
@JoginderSingh-ow7yw
@JoginderSingh-ow7yw 9 күн бұрын
CM Sahib take care for your duties instead of joking on opposition. State is un passing through very tight position and fastly going towards darkness. Rest you can understand so many issues I can't mention here.
@jogindersingh3392
@jogindersingh3392 9 күн бұрын
Over confidence marwa janda😂😂
@shafiqchauhanmalerkotla8154
@shafiqchauhanmalerkotla8154 9 күн бұрын
ਇਹ ਸ਼ਰਾਬੀ ਹੈ ਨਸ਼ੇੜੀ ਹੈ ਕਲਾਕਾਰ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਮੱਥਾ ਟੇਕਣ ਗਏ
@YashPal-by9wh
@YashPal-by9wh 8 күн бұрын
ਮਾਨ ਸਾਹਿਬ ਸਿਸਟਮ ਨੇ ਫੇਰ ਜਾ ਪਾਸ ਕਰਨਾ ਹੁੰਦਾ ਹੈ ਮੁਖਮੰਤਰੀ ਨਾ ਫੇਲ ਕਰ ਸਕਦਾ ਨਾ ਪਾਸ ਲੋਕਾਂ ਦੇ ਬੋਰਡ ਵਿੱਚ ਆਪ ਫੇਲ ਹੋ ਗੲਏ ਹੋ।
@competition.concepts1438
@competition.concepts1438 9 күн бұрын
Ihda Punjabi da test lvo
@kanwalpreets1181
@kanwalpreets1181 9 күн бұрын
😂😂😂😂😂
@ShamsherSingh-yr8sx
@ShamsherSingh-yr8sx 9 күн бұрын
MANN CM NAHI HA I JUGNU. .HÀJIIR HOO
@RinkuTamber
@RinkuTamber 9 күн бұрын
Eh tan amli
@rajwindersingh-gf8xb
@rajwindersingh-gf8xb 9 күн бұрын
ਇੰਨਾਂ ਗੱਲ ਕਰਕੇ ਹੀ ੦-੩
@user-tf7rk5gm1l
@user-tf7rk5gm1l 9 күн бұрын
32 teeth not one good
@rajwantkaur3508
@rajwantkaur3508 9 күн бұрын
Bihari lagdi a sihari nhi
@PrinceCheema-hp9xq
@PrinceCheema-hp9xq 8 күн бұрын
Cm bagwant Singh man de compartment fail
@gurmitsingh174
@gurmitsingh174 9 күн бұрын
GL lbhgi tuhanu
@SK-io4gd
@SK-io4gd 9 күн бұрын
ਧਾਂਦਰੇ ਵਾਲਾ ਹੁਣ ਵੀ ਪਾਉਂਦਾ ੳ ਨੂੰ ਬਿਹਾਰੀ 😂
@DaljitSingh-xn9ux
@DaljitSingh-xn9ux 9 күн бұрын
ONLY TICHCHARS BY BHAGWANT BHAND
@GurvinderSingh-li2nc
@GurvinderSingh-li2nc 9 күн бұрын
ਚਵਲ ਭੰਡਾਂ ਆਉਦਾਂ ਤੈਨੂੰ ਆਪ ਨੂੰ ਕੱਖ ਨੀ ਤੇ ਚੈਲੰਜ ਦੂਜਿਆਂ ਕਰਦਾਂ ਸ਼ਰਮ ਨਾਲ ਮਰਜਾ।
@baldevsinghrandhawa5204
@baldevsinghrandhawa5204 5 күн бұрын
Self goal
@rampalsingh6115
@rampalsingh6115 9 күн бұрын
Ehnu bhand nu bolan da pta nhi kal giddarhwaha vich kothi lailu
@Mitanshkabir
@Mitanshkabir 8 күн бұрын
ਭਗਵੰਤ ਮਾਨਾ ਉਹਨਾ ਚੁਟਕਲਿਆ ਨਾਲ ਪੰਜਾਬ ਦਾ ਭਲਾ ਨਹੀ ਹੋਣਾ ਕਈ ਕੰਮ ਕਰ ਲਓ ਪੰਜਾਬ ਲਈ
@sohaljsjaswant9403
@sohaljsjaswant9403 9 күн бұрын
ਸਿਆਣੇ ਕਹਿੰਦੇ ਮੂਰਖ ਦਾ ਢਿੱਡ ਮੂੰਹ ਵਿੱਚ ਹੁੰਦਾ ਸਿਆਣੇ ਦਾ ਮੂੰਹ ਢਿੱਡ ਵਿੱਚ…..ਇਹਦੇ ਬਾਰੇ ਆਪੇ ਸਮਝ ਲਵੋ ।
@jaspreetkaur1097
@jaspreetkaur1097 9 күн бұрын
Cm saab tusi angreji da paper karke dekho.ke bole jande. ne cm ji.cant understand.
@jagdevsandhu6186
@jagdevsandhu6186 9 күн бұрын
Does not behove of a CM to stoop too low when talking about Opposition Leaders
@sanpreetsingh4680
@sanpreetsingh4680 9 күн бұрын
Kuch kr Ke vekha
@user-jl4gb8ib3s
@user-jl4gb8ib3s 9 күн бұрын
🤣🤣🤣🤣🍌
@daljitsingh5322
@daljitsingh5322 9 күн бұрын
Ada Papa Mohinder Master She Eah pardha she Nakal Marvak Pass Karvada Raha Master Minder
@malkeetkumar9566
@malkeetkumar9566 9 күн бұрын
Pagal ho giya eh ki boli janda cm nai road tay bandar lai k tamasha dikha raye hunde oh b ede nalo change lagde aje
@BinnyChhina
@BinnyChhina 9 күн бұрын
Amalli banda
@b.sgrewal3244
@b.sgrewal3244 9 күн бұрын
Taru dub gayah hankar karan
HOW DID HE WIN? 😱
00:33
Topper Guild
Рет қаралды 34 МЛН
路飞被小孩吓到了#海贼王#路飞
00:41
路飞与唐舞桐
Рет қаралды 26 МЛН
He sees meat everywhere 😄🥩
00:11
AngLova
Рет қаралды 11 МЛН
3M❤️ #thankyou #shorts
00:16
ウエスP -Mr Uekusa- Wes-P
Рет қаралды 13 МЛН
HOW DID HE WIN? 😱
00:33
Topper Guild
Рет қаралды 34 МЛН