Prime Mudda :- ਖਿੱਲਰਿਆ ਝਾੜੂ, ਵਧਿਆ ਕਲੇਸ਼,ਭਗਵੰਤ ਨੇ ਬਾਗੀਆਂ ਦੀ ਮੰਗੀ ਰਿਪੋਰਟ !

  Рет қаралды 35,170

Rozana Lok Naad TV

Rozana Lok Naad TV

Күн бұрын

ਖਿੱਲਰਿਆ ਝਾੜੂ, ਵਧਿਆ ਕਲੇਸ਼
ਭਗਵੰਤ ਨੇ ਬਾਗੀਆਂ ਦੀ ਮੰਗੀ ਰਿਪੋਰਟ!
ਦਿੱਲੀ ਲੌਬੀ ਨੂੰ ਹਾਈਵੋਲਟੇਜ ਝਟਕਾ
ਸੰਧਵਾਂ ਪੁੱਜੇ ਸੁਨੀਤਾ ਕੇਜ਼ਰੀਵਾਲ ਕੋਲ?
#RozanaLokNaadTv #LatestPunjabiNews #LatestNews2024
For Advertising queries, please call on +91 7087641702

Пікірлер: 97
@sohansinghsandhu4025
@sohansinghsandhu4025 3 ай бұрын
ਪੰਜਾਬੀ ਦਿਲੋਂ ਭਗਵੰਤ ਮਾਨ ਨੂੰ ਮੁਖ ਮੰਤਰੀ ਵਜੋਂ ਨਹੀ ਪਸੰਦ ਕਰਦੇ ?
@sanjogtarani3997
@sanjogtarani3997 3 ай бұрын
ਕੁੰਵਰ ਵਿਜੇ ਪ੍ਰਤਾਪ ਨੂੰ ਗ੍ਰਹਿ ਮੰਤਰੀ ਦਾ ਅਹੁਦਾ ਦਿਉ
@gurpreetrandhawa2230
@gurpreetrandhawa2230 3 ай бұрын
ਕੁਲਤਾਰ ਸਿੰਘ ਸੰਧਵਾਂ ਨੂੰ ਮੁੱਖ ਮੰਤਰੀ ਬਣਾਓ ਭਗਵੰਤ ਮਾਨ ਦੇ ਚੁਟਕਲਿਆਂ ਤੋਂ ਖਹਿੜਾ ਛੁਡਾਓ
@jugrajSinghBhullar-ig2tb
@jugrajSinghBhullar-ig2tb 3 ай бұрын
ਬਰਗਾੜੀ ਬਹਿਬਲ ਕਲਾਂ ਗੋਲੀ ਕਾਂਡ ਦੀ ਰਿਪੋਰਟ ਅੱਜ ਤੱਕ ਨਹੀਂ ਮੰਗੀ,ਸਹੁਲਤ ਅਨੁਸਾਰ ਕੰਮ ਕਰਦੇ ਹਨ।
@sohansinghsandhu4025
@sohansinghsandhu4025 3 ай бұрын
ਭਗਵੰਤ ਮਾਨ ਜੇ ਬਚਾਓ ਕਰਨਾ ਚੌਹੰਦਾ ਤਾਂ ਕੁੰਵਰ ਵਿਜੇਪਰਤਾਪ ਸਿੰਘ ਨੂੰ ਗਰੈਹ ਮੰਤਰੀ ਦਾ ਉਹਦਾ ਦੇ ਕੇ ਸਰਕਾਰ ਚਿ ਮੰਤਰੀ ਬਣਾਓ ।
@rajanbansal733
@rajanbansal733 3 ай бұрын
ਝਾੜੂ ਵਾਲਾ ਮੇਲਾ ਹੁਣ ਖਤਮ ਹੋ ਗਿਆ ਪੰਜਾਬ ਵਿੱਚ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜਦੀ ਹੁੰਦੀ
@kanwalpreets1181
@kanwalpreets1181 3 ай бұрын
ਜੇ ਝੰਡਾ ਲੰਡਾ ਨਾ ਕੀਤਾ ਤਾ ਪੰਜਾਬ ਲੰਡਾ ਕਰ ਜਾਵੇਗਾ ਬਹੁਤ ਜਲਦੀ😂
@rajanbansal733
@rajanbansal733 3 ай бұрын
ਬਿਲਕੁੱਲ ਠੀਕ ਕਿਹਾ ਵੀਰੇ
@pawankumargoyal4255
@pawankumargoyal4255 3 ай бұрын
ਏਹ ਆਪ ਵਾਲ਼ੇ ਤਕਰੀਬਨ ਸਾਰੇ ਦੇ ਸਾਰੇ ਵਿਧਾਇਕ ਤੇ ਮੰਤਰੀ ਵੱਡੇ ਪੱਧਰ ਤੇ ਪੰਜਾਬ ਨੂੰ ਲੁੱਟ ਰਹੇ ਨੇ, ਕੌਣ ਕਿਸ ਦੀ ਇਨਕੁਆਰੀ ਕਰੇਗਾ, ਪਹਿਲਾਂ ਭੀ ਕਿੰਨੇ ਮੰਤਰੀਆਂ ਦਾ ਤੇ ਵਿਧਾਇਕਾਂ ਦਾ ਘਪਲਿਆਂ ਚ ਨਾਮ ਆ ਚੁੱਕਿਆ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਈ, ਪੰਜਾਬ ਦਾ ਬੇੜਾ ਗ਼ਰਕ ਕਰ ਰਹੇ ਨੇ
@kakabrar8029
@kakabrar8029 2 ай бұрын
ਇਤਿਹਾਸ ਚ ਪਹਿਲੀ ਵਾਰ ਹੋਇਆ ਕਿੰਨੇ ਚਾਵਾਂ ਨਾਲ ਪਾਰਟੀ ਕੂਚੀ ਪਾਰਟੀ, ਝਾੜੂ ਪਾਰਟੀ ਪੰਜਾਬ ਚ ਖੜੀ ਕੀਤੀ ਪੰਜਾਬ ਦੇ ਲੋਕਾਂ ਨੇ ਪੱਲਿਓ ਪੈਸੇ ਖਰਚ ਕੇ ਤੇ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਜਾਊਗਾ ਭਗਵੰਤ ਭੰਤੇ ਭੰਡ ਦੀ ਪਾਰਟੀ ਨੂੰ ਭੋਰਾ ਭਰ ਵੀ ਪਸੰਦ ਨਹੀਂ ਕਰਦੇ ਪੰਜਾਬ ਦੇ ਲੋਕ ਐਡੀ ਛੇਤੀ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ, ਘੱਟੋ ਘੱਟ 70% ਲੋਕਾਂ ਦੀ ਪਸੰਦ ਨੀ ਏਹ ਤੀਜ਼ੀ ਟੋਪੀ ਵਾਲੀ ਪਾਰਟੀ,, ਅੰਗਰੇਜ਼ਾਂ ਵਾਲੀ ਸਕੀਮ ਤੇ ਚਲਦੀ ਆ ਪਾੜੋ ਤੇ ਰਾਜ ਕਰੋ,ਆਮ ਆਦਮੀ ਪਾਰਟੀ
@pritpalrurgarh044
@pritpalrurgarh044 2 ай бұрын
ਭਗਵੰਤ ਮਾਨ ਕਰਕੇ ਹੋਈ ਜਿੱਤੇ ਨੇ ਸਾਰੇ ਨਾ ਕੇ ਕੇਜਰੀਵਾਲ ਕਰਕੇ ਇਹ ਸਮਝ ਲੈਣ ਸੰਧਵਾ ਵਰਗੇ
@Sukhdev-wd6me
@Sukhdev-wd6me 3 ай бұрын
ਪੰਜਾਬ ਵਾਸੀਉ ਮੁਖ ਮੰਤਰੀ ਦੇ ਸਾਰੇ ਹਵਾ ਵਿੱਚ ਮੋਜਾ ਮਾਣ ਰਹੇ ਹਨ ਜਤਾ ਦਾ ਕੋਈ ਵੀ ਭਲਾ ਨਹੀ ਹੋਇਆ ਨਾ ਹੀ ਮਾਨ ਸਾਹਿਬ ਜੀ ਕਰਨ ਦੇ ਸਮਰਥ ਹਨ ਪੰਜਾਬ ਦੀ ਜਨਤਾ ਦਾ ਬੇਵਕੂਫ ਬਣਾਇਆ ਜਾ ਰਿਹਾ ਮਾਣਯੋਗ ਮਾਨ ਸਾਹਿਬ ਜੀ ਵਲੋ 😢😢😢😢
@gill-punjab
@gill-punjab 2 ай бұрын
ਦਿੱਲੀ ਵਾਲਿਆ ਨੇ ਸੰਧਵਾ ਨੂੰ ਗੋਲੀ ਪਾ ਕੇ ਤੋਰ ਦਿੱਤਾ ਹੈ
@barjinderdumewal3218
@barjinderdumewal3218 2 ай бұрын
Oh golia wala nhi a
@jasbirsinghparmar2004
@jasbirsinghparmar2004 2 ай бұрын
ਆਪਣੇ ਪਰਿਵਾਰ ਦੀ ਜਾਣਕਾਰੀ ਹੁੰਦੀ ਨਹੀਂ ਹੈ ਪਰ ਦੁਨੀਆਂ ਦੀ ਜਾਣਕਾਰੀ ਦੱਸਦੇ ਹਨ
@sanjogtarani3997
@sanjogtarani3997 3 ай бұрын
ਮਾਨ ਸਰਕਾਰੀ ਕੰਮਾਂ ਵਿੱਚ ਠੱਗੀ ਨਹੀਂ ਮਾਰ ਸਕਦਾ
@chhinderpalsingh9105
@chhinderpalsingh9105 3 ай бұрын
SSA ji 🙏 Sukhwinder Sidhu ji 🙏 🙏 wahh ji wahh 💯👍 Love Sada Punjab ♥️ Love Sada India 🇮🇳
@jagjeetsingh9613
@jagjeetsingh9613 3 ай бұрын
ਸ ਭਗਵਂਤ ਸਿੰਘ ਜੀ ਮਾਨ ਮਹਾਰਾਜਾ ਸਤੌਜ ਜਿੰਦਾਬਾਦ ਏਨੂ ਕੌਨ ਬਦਲੂ ਨਹੀ ਨਹੀ
@darshankang6310
@darshankang6310 3 ай бұрын
Kumber Vijay partap nu CM banao
@RajinderSoni-e7f
@RajinderSoni-e7f 3 ай бұрын
Sidhu. Sahib. Very great person
@Mannsingh-mv3un
@Mannsingh-mv3un 3 ай бұрын
ਘਬਰਾਹਟ ਵਿੱਚ ਨਾ ਆੳ। ਦੇਖੋ ,ਉਠ ਕਿਹੜੀ ਕਰਵਟ ਬੈਠਦਾ ਹੈ ??????
@harmesh6428
@harmesh6428 2 ай бұрын
Nikkami sarkar
@jaswantsingh9903
@jaswantsingh9903 2 ай бұрын
Kumar Vije Partap nu CM Bnao ji Sab nu krdu ok
@Sukhwindersingh-f9r
@Sukhwindersingh-f9r 2 ай бұрын
Good job
@DarshanSingh-l2d
@DarshanSingh-l2d 2 ай бұрын
Vvgood
@ajayKumar-pw9nu
@ajayKumar-pw9nu 2 ай бұрын
Superb show 🎉🎉
@majersingh7059
@majersingh7059 3 ай бұрын
ਪੱਤਰਕਾਰ ਜੀ ਕਾਂਗਰਸ ਦੇ ਹਾਲਾਤ ਹੋਰ ਸੀ ਉਸ ਰਾਸ਼ਟਰੀ ਪਾਰਟੀ ਸੀ। ਕੇਜਰੀਵਾਲ ਕਿਵੇਂ ਬਦਲੂ ਭਗਵੰਤ ਮਾਨ ਨੂੰ। ਪੰਜਾਬ ਦੀਆਂ 3 ਸੀਟਾਂ ਦਿੱਲੀ ਚੋ ਤਾਂ ਇੱਕ ਵੀ ਸੀਟ ਨਹੀਂ ਮਿਲੀ।
@parminderkaur7844
@parminderkaur7844 2 ай бұрын
Bhagwant Mann nu change kar k Speaker Shndwa ji as CM bna deeta jave.
@jaloursingh3758
@jaloursingh3758 2 ай бұрын
Zero ho gaya b man
@jaswantsingh9903
@jaswantsingh9903 2 ай бұрын
Sab Mile Hoye han 22g
@mssurkhan
@mssurkhan 3 ай бұрын
ਪਹਿਲਾਂ ਰੌਲਾ ਪੈਣਾ ਫੇਰ ਗੁੱਸੇ ਗਿਲੇ ਵਧਣੇ ਅਤੇ ਅਖੀਰ ਵਿੱਚ ਸਿਰਫ ਮੀਤ ਹੇਅਰ ਨੂੰ ਪਾਰਟੀ ਵਿੱਚੋਂ ਕੱਢਣਾ ਇਸਦਾ ਨਤੀਜਾ ਸਿਰਫ ਇਹ ਆਉਣਾ 😂😂😂
@sanjogtarani3997
@sanjogtarani3997 3 ай бұрын
ਮਾਨ ਇਮਾਨਦਾਰ ਮੰਤਰੀਆਂ ਵਿਚੋਂ ਇਕ ਹਨ ਸੱਚ ਬੋਲਦੇ ਨੇ
@JASMAILDHALIWAL-w2l
@JASMAILDHALIWAL-w2l 3 ай бұрын
Great 😊
@moneysandhu2602
@moneysandhu2602 3 ай бұрын
Fail Sarkar
@psbajwa9621
@psbajwa9621 2 ай бұрын
Jharhu phittey mooh
@advocatesalilchaudhary6385
@advocatesalilchaudhary6385 2 ай бұрын
Reporting without clarity is not news. It is BJP who is actually active behind new Punjab politics. Will any body explain problem with present Punjab government ?
@JasvirSingh-nf7ge
@JasvirSingh-nf7ge 3 ай бұрын
Aam party bohot dig chuki ha
@JagtarSingh-zu5zm
@JagtarSingh-zu5zm 3 ай бұрын
Ok😊
@RanjitSingh-co9he
@RanjitSingh-co9he 3 ай бұрын
ssa sidhu sahib ji Manjit Singh ji Bahut badia Punjabi nirpakh khabra hai ji Ranjit Singh Chamkaur sahib
@PremPal-qj8jx
@PremPal-qj8jx 2 ай бұрын
ਭਗਵੰਤ ਮਾਨ ਜੀ ਮੁੱਖ ਸੀ ,ਹੈਅਤੇ ਰਹਿਣਗੇ ਅਗਰ ਸੀ ਐਮ ਸਾਹਿਬ ਕਮਾਂਡ ਨਾ ਕਰਦੇ ਤਾਂ ਇਹ ਪਾਰਟੀ ਸਤ੍ਹਾ ਵਿੱਚ ਨਹੀਂ c honi ਇਸ ਲਈ ਏਕਾ ਰੱਖੋ ਲਾਲਚ ਨੇ ਕਰੋ
@JasvirSingh-nf7ge
@JasvirSingh-nf7ge 3 ай бұрын
5 sal v ni pure kr sakega bhagwat
@fojinagra5501
@fojinagra5501 3 ай бұрын
ਸਤਿ ਸ੍ਰੀ ਅਕਾਲ ਜੀ
@gurmeetkaur9145
@gurmeetkaur9145 3 ай бұрын
B Mann please step down we are sick of you you have proved useless Please 🙏🏻Bakhshan they Punjab noo bhut property bna lee tuo Punjab the v changi down fall krti waheguru Mehar krn Punjab opper
@Manpreetsingh-of1fg
@Manpreetsingh-of1fg 2 ай бұрын
Public stant a jalandr win karn li
@gurwantkaler4781
@gurwantkaler4781 3 ай бұрын
Kumwar Vijay partap nu banana mukhmatry
@psbajwa9621
@psbajwa9621 2 ай бұрын
Who is Manita Kejriwal Why jharuwalas degrading themselves. Bowing before her
@SukhjitSukhi-dg1jc
@SukhjitSukhi-dg1jc 3 ай бұрын
Good 👍🎉❤
@JasPinder-gx3xs
@JasPinder-gx3xs 3 ай бұрын
PB. ICH CENTER GOVERNURI RAJLAGOO KRE THANKS RS DHALIWALL ❤
@pritpalsingh5150
@pritpalsingh5150 3 ай бұрын
Vote Bhagwant Mann.de. nam. Par. Lieaea. San
@AjitSingh-el4gf
@AjitSingh-el4gf 3 ай бұрын
Godi MEDIA creating confusion among party leader and worker
@gurwantkaler4781
@gurwantkaler4781 3 ай бұрын
Bibi Ballinger Kaur nu banao
@RajinderSoni-e7f
@RajinderSoni-e7f 3 ай бұрын
Rpsoni from Garshanker
@SardarSaab-xz2wk
@SardarSaab-xz2wk 3 ай бұрын
❤️❤️❤️❤️❤️💕💕💕💕💕🙏🏻🙏🏻🙏🏻🙏🏻
@bickycheema2458
@bickycheema2458 2 ай бұрын
Badl do es bhagwanto nu
@AmarjitSingh-mh8xm
@AmarjitSingh-mh8xm 3 ай бұрын
ਇਸ ਚੈਨਲ ਦੀ ਇੱਕ ਵੀ ਗੱਲ ਸੱਚੀ ਨਹੀਂ ਹੁੰਦੀ ਉਦੇ ਗੱਪਾਂ ਮਾਰਦੇ ਰਹਿੰਦੇ ਆ
@AjitSingh-el4gf
@AjitSingh-el4gf 3 ай бұрын
Thank you for your Remarks.I too commented on the channel that channel is trying to create confusion among party leader and worker
@harkiratsingh847
@harkiratsingh847 3 ай бұрын
Bhot vadiya 😂😂😂😂😂😂😂
@b.s.jandiala4750
@b.s.jandiala4750 2 ай бұрын
Ravi bhagat deputation te aee ne jado marki ja sakte hai
@kanwarjitsingh9564
@kanwarjitsingh9564 3 ай бұрын
Bilkul ghoot
@manulasari6933
@manulasari6933 2 ай бұрын
ਸਿੱਧੂ ਸਾਹਿਬ ਤੁਹਾਨੂੰ ਭਗਵੰਤ ਮਾਨ ਨਾਲ ਬਹੁਤ ਅਲਰਜੀ ਹੈ। ਇਸ ਦਾ ਕਾਰਨ ਕੀ ਹੈ
@SurindersinghManguwal
@SurindersinghManguwal 2 ай бұрын
Panjab de lok kavar vije partap singh sandhava sahib sukhpal khehra sidhu bains bhra pargat singh eh vadhia chehre hann congress vich pr lok ehna nu pasand karde hann Bhagwant mann tao lok khush nahi .
@avtarsinghchanne5720
@avtarsinghchanne5720 3 ай бұрын
ਆਮ ਆਦਮੀ ਪਾਰਟੀ ਵਿੱਚ ਜੋ ਰੁੱਤਬਾ ਭਗਵੰਤ ਮਾਂਨ ਦਾ ਹੈ ਉਹ ਸੰਧਵਾਂ ਸਾਹਬ ਦਾ ਨਹੀਂ, ਭਗਵੰਤ ਮਾਂਨ ਸਰਕਾਰ ਨੂੰ ਤੋੜਨ ਦਾ ਮਤਲਬ ਹੋਵੇਗਾ ਕਿ ਪਾਰਟੀ ਦਾ ਨਿਮਣ ਵੱਲ ਨੂੰ ਲੈਕੇ ਜਾਣਾ।
@shamlal5673
@shamlal5673 3 ай бұрын
Bai gal bahut lambi le haya
@banarsilal7275
@banarsilal7275 3 ай бұрын
Lok bhagwant maan de naal ne.tusi jo marji kahi jawo, bhagwant maan ne nahi laihna.high cman bahut samjhdar ne.
@AjitSingh-el4gf
@AjitSingh-el4gf 3 ай бұрын
Yeh channel Vikalu hai, totally wrong information, spread rumour among party leader and worker to down grade worker,s moral which is very dangerous act of channel
@dialsingh1138
@dialsingh1138 3 ай бұрын
Jhooth eh patarkar daily bolda hai eh unrest public vich create kr reha haj
@banarsilal7275
@banarsilal7275 3 ай бұрын
Tusi maze lai jao.sarkar tan aap di hi rehni aa.aap ne jitna jalandhar ton.pakka.likh lo.tusi kade v aap di changi khabar ni ditti.nirpakh gall karo.jadon congrass haar rahi aa.hun ehna ne aap te eljam dene shuru kar ditta.
@JasPinder-gx3xs
@JasPinder-gx3xs 3 ай бұрын
PPARTY NOO CHONA VICH HURAOUN DA JUMEVAAR SUNDHVAN WALA GULIGHUT LUGDAHAI SPEAKR HEE PARTYFEIL KURN TE TULEAA BOEAA HAI JI RS DHALIWALL ❤
@kulwantsinghbiring1554
@kulwantsinghbiring1554 3 ай бұрын
Es channel nu hor koi kam nahi,sirf oppsite Bhagwant Maan.
@JagtarSingh-zu5zm
@JagtarSingh-zu5zm 3 ай бұрын
😂😂😂😂
@ranbirrawat7136
@ranbirrawat7136 3 ай бұрын
Ye patarkar pro congrsee lgda hai, congree ki trf jukaw hai.
@AjitSingh-el4gf
@AjitSingh-el4gf 3 ай бұрын
Correct 💯 you are
@AvtarSingh-gs1si
@AvtarSingh-gs1si 3 ай бұрын
ਕਾਂਗਰਸ ਲਿਆਓ ਮੁਲਾਜ਼ਮਾ ਨੂ ਨਾਲੋ ਨਾਲ ਬਕਾਏ ਘਰ-ਘਰ ਨੌਕਰੀਆ ਘਰ-ਘਰ ਬੀਬੀਆ ਨੂ ਲਖ ਲਖ ਰੁਪਏ ਨਾਲੋ ਨਾਲ ਦੇਣਗੇ ਪੰਚੀ ਸਾਲ ਰਾਜ ਕਰਿਆ ਕਾਂਗਰਸ ਨੇ ਸਾਰਾ ਪੰਜਾਬ ਪੰਚੀ ਸਾਲ ਵਿੱਚ ਨੌਕਰੀਆ ਉਤੇ ਲਾਤਾ ਕੋਈ ਵਿਹਲਾ ਨਹੀ ਗਰੀਬ ਬੀਬੀਆ ਨੂ ਘਰ-ਘਰ ਇਕ ਇਕ ਲੱਖ ਰੁਪਏ ਦੇ ਦਿਤੇ ਕਾਂਗਰਸ ਨੇ ਡਿੱਪੂ ਉਤੇ ਕੋਈ ਕਣਕ ਨਹੀ ਲੈਣ ਜਾਦਾ ਕਹਿਦੇ ਕਣਕ ਨਹੀ ਲੈਣੀ ਕਾਂਗਰਸ ਨੇ ਨੌਕਰੀਆ ਦੇ ਦਿਤੀਆ ਕਣਕ ਨਹੀ ਲੈਣੀ
@hcfgjfgygby8306
@hcfgjfgygby8306 2 ай бұрын
ਆਪਾ ਆਟਾ ਵੀ ਦੇ ਕੈ ਬੰਦ ਕਰਤਾ ਲੋਕ ਹਥ ਖੜੇ ਕਰ ਗਏ ਕਹਿੰਦੇ ਖਰਾਬ ਹੋ ਜਾਂਦਾ ਪੰਜਾਬ ਰੰਗਲਾ ਬਣਾਉ
@sanjogtarani3997
@sanjogtarani3997 3 ай бұрын
5ਸਾਲ ਦਾ ਕੰਮ ਕਰਨ ਦਾ ਮੌਕਾ ਦਿਉ
@KaramveerSingh-po5kn
@KaramveerSingh-po5kn 3 ай бұрын
Bhand buchad nu cm to hta devo
@suvindersingh4534
@suvindersingh4534 3 ай бұрын
Eh kehri party da chanal ha
@kanwalpreets1181
@kanwalpreets1181 3 ай бұрын
ਸੱਚ ਦਾ
@subasingh6660
@subasingh6660 3 ай бұрын
Bhagwant. Mann. Je tusi. S.Lashman Singh Gill. Vangu. Kam kari Gill jan Kill. Mann Nahi. Te Aap Party Nahi
@kanwarjitsingh9564
@kanwarjitsingh9564 3 ай бұрын
Nobody change cm
@nirmaldhiman773
@nirmaldhiman773 3 ай бұрын
Jharhoo Tutooga Teela Teela Tootuga Dfa Kro Iho Jhi Sarkar Nu Mria Sup Gal Pa Lia
@oneness1801
@oneness1801 3 ай бұрын
Ese channel walya nu boln di respect nhi.....jive congress akali ne paise de k baitha hunda
@Rajakanda4567
@Rajakanda4567 2 ай бұрын
Jo jhan de chdd da rehnda view laina lai😅😅😅
@KuldipSingh-ue1rq
@KuldipSingh-ue1rq 3 ай бұрын
Bs kr veer bs kr kuj chnga hon de
@subasingh6660
@subasingh6660 3 ай бұрын
Sandhwa. Je. Bhajan Dian Juttian. Chattan. Nalon Apne Bharawan. Da Sath. Dio. Suneta Dian Juttian chattan. Nalon Pb de hakan de gal. Karo. Nahi. Te Pbi. Tuhanu. Kade. Maf. Nahi. Karan ge..
@AjitSingh-el4gf
@AjitSingh-el4gf 3 ай бұрын
Salute you for best comment ,these people don't want,, to progress in Punjab These are enemies of Punjab and not see back rules of Akali congress who beaten and looted, brought CHITTA Mafia sand, transport and TV Mafia I can guarantee MaaN cannot take a single Paisa of Rishvat if MAAN have to make money then he cannot leave commedy.MAAN is world famous comedian,He does not want Kursi Lalach , but welfare of Punjab,s poor people including all sections of community, no matter caste, religion of Punjab people, all are equal for MAAM
@ayeshasidhu5519
@ayeshasidhu5519 3 ай бұрын
Sadma jay cm ban gia ta sadma day bhai nay nashe mining shrab da kamm sabh laina pehila police nu gandia galla kadhda see
@sukhvindersingh8428
@sukhvindersingh8428 3 ай бұрын
Bakwaas jhooth
@sukhpalsingh8637
@sukhpalsingh8637 3 ай бұрын
ਭਰਾਵਾ ਤੁਹਾਨੂੰ ਭਗਵੰਤ ਮਾਨ ਦੀ ਬੁਰਾਈ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ
@amriksingh9252
@amriksingh9252 3 ай бұрын
ਓਹ ਟੈਂਪੂ,,,, ਭਗਵੰਤ ਮਾਨ ਨਸ਼ੇੜੀ ਹੈ ਹੀ ਬੁਰਾਈ ਕਰਨ ਦੇ ਲਾਇਕ ਨਸ਼ੇੜੀ ਨੇਂ ਪੰਜਾਬ ਬਰਵਾਦ ਕਰ ਦਿੱਤਾ ਤੁਸੀਂ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ
@KuldipSingh-ue1rq
@KuldipSingh-ue1rq 3 ай бұрын
Teri koi gll teek hoi cm jalandhar baitha a
pumpkins #shorts
00:39
Mr DegrEE
Рет қаралды 72 МЛН
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 6 МЛН
ЭТО НАСТОЯЩАЯ МАГИЯ😬😬😬
00:19
Chapitosiki
Рет қаралды 3,6 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 45 МЛН
Modi ਖ਼ਿਲਾਫ਼ ਬਗ਼ਾਵਤ! | NEWS THAT MATTERS
1:01:02
pumpkins #shorts
00:39
Mr DegrEE
Рет қаралды 72 МЛН