Viral video ਵਾਲਾ ਪਾਠੀ ਸਿੰਘ ਆ ਗਿਆ ਸਾਹਮਣੇ , ਕਿਹੜੀ ਗਲਤੀ ਕਰਕੇ ਕਮੇਟੀ ਵਾਲਿਆਂ ਨੇ ਕੱਢਿਆ ਬਾਹਰ ..?

  Рет қаралды 59,584

Jagmeet Talk (khappian wali )

Jagmeet Talk (khappian wali )

Күн бұрын

Пікірлер: 200
@gurdevsingh-zc5xw
@gurdevsingh-zc5xw 2 ай бұрын
ਸ਼ਰਮ ਆਂਉਣੀ ਚਾਹੀਦੀ ਐਸੀ ਕਮੇਟੀ ਨੂੰ ਇੱਕ ਅਪਾਹਜ ਸਿੰਘ ਨਾਲ ਐਸਾ ਵਿਹਾਰ ਕੀਤਾ ।
@SukhwinderSingh-ut4nc
@SukhwinderSingh-ut4nc 2 ай бұрын
ਇਹ ਗ੍ਰੰਥੀ ਗੱਲਬਾਤ ਤੋਂ ਬਹੁਤ ਹੀ ਵਧੀਆ ਬੰਦਾ ਲੱਗਦਾ ਹੈ ਇਸ ਦੀ ਮਦਦ ਕੀਤੀ ਜਾਵੇ ਹੱਥ ਜੋੜ ਕੇ ਬੇਨਤੀ ਹੈ ਕਿ ਸਿੰਘੋ ਸਿੱਖੋ ਜੋ ਵੀ ਪੰਥ ਨਾਲ ਜੁੜੇ ਨੇ ਉਹ ਇਸ ਗ੍ਰੰਥੀ ਸਿੰਘ ਸਾਹਿਬ ਦੀ ਮਦਦ ਕੀਤੀ ਜਾਵੇ
@prabhnoortiwana1482
@prabhnoortiwana1482 2 ай бұрын
ਗਰੰਥੀ ਵਿਚਾਰੇ ਦਾ ਕੋਈ ਕਸੂਰ ਨਹੀ ਜੀ ਕਮੇਟੀ ਦਾ ਕਸੂਰ ਹੈ
@jagdevbrar6100
@jagdevbrar6100 2 ай бұрын
ਸਭ ਤੋਂ ਵੱਡੀ ਗੱਲਤੀ ਕਮੇਟੀ ਦੀ ਹੈ ਅਪੰਗ ਗ੍ਰੰਥੀ ਜੀ ਦਾ ਸਾਥ ਦੇਣਾ ਚਾਹੀਦਾ ਹੈ ਨਾ ਕਿ ਉਸ ਦੀਆਂ ਗਲਤੀਆਂ ਕੱਢਣ ਲਈ ਲੱਗੇ ਰਹੋ
@Balwiner_7002
@Balwiner_7002 2 ай бұрын
Kmeti de bande ,maharaj ji da Parkash ja sukhasan nahi karva sakde, baba ji sareer vjo angheen, ne kmeti jameer vjo angheen
@makingyourlifeparwanaji7811
@makingyourlifeparwanaji7811 2 ай бұрын
ਇਹ ਬਾਬਾ ਗ੍ਰੰਥੀ ਸਿੰਘ ਸਾਡੇ ਨਾਲ਼ੋਂ ਤਾਂ ਹਜ਼ਾਰਾਂ ਗੁਣਾ ਚੰਗਾ ਹੈ। ਵਾਹਿਗੂਰੂ ਜੀ ਨੇ ਕੋਈ ਪਿੱਛਲੇ ਜਨਮਾਂ ਦੀ ਮਾਰ ਝੱਲ ਰਿਹਾ ਹੈ।ਇਹ ਗੁਰੂ ਸਾਹਿਬ ਦੀ ਬੇਅਦਬੀ ਨਹੀਂ, ਸਗੋਂ ਸਤਿਕਾਰ ਹੈ। ਉਪੰਗ ਹੁੰਦੇ ਹੋਏ ਵੀ ਐਡੀ ਵੱਡੀ ਸੇਵਾ ਕਰ ਰਿਹਾ ਬੇਸ਼ਰਮ ਟੋਲਿਓ।ਬਾਬਾ ਜੀ ਨਾਲ਼ ਧੱਕਾ ਨਾ ਕਰੋ।ਕਿਰਪਾ ਕਰਕੇ ਬਾਬਾ ਜੀ ਦਾ ਸਾਥ ਦੇਵੋ ਜੀ।
@harneksingh1420
@harneksingh1420 2 ай бұрын
Good baba ji
@SurindersinghManguwal
@SurindersinghManguwal 2 ай бұрын
Poojari ja hor vehle lok sachi najar. nal kam nahi karde dil vich khot rakhde hann .
@ravinderravi8257
@ravinderravi8257 2 ай бұрын
ਆਪਣੀ ਗਲਤੀ ਛੁਪਾਉਣ ਲਈ ਗ੍ੰਥਈ ਸਿੰਘ ਬਲਿਦਾ ਬਕਰਾ ਬਣਾਤਾ
@Ansh--boutique
@Ansh--boutique Ай бұрын
ਗ੍ਰੰਥੀ ਸਿੰਘ ਜੀ ਕਿਸੇ ਪਾਸਿਓਂ ਵੀ ਗ਼ਲਤ ਨਹੀਂ ਲੱਗਦੇ🙏ਪਰ ਕਮੇਟੀ ਵਾਲਿਆਂ ਦੀ ਆਵਾਜ਼ ਜ਼ਰੂਰ ਕੰਬ ਰਹੀ ਸੀ
@rajindersingh6282
@rajindersingh6282 2 ай бұрын
ਵਾਹਿਗੁਰੂ ਜੀ ਗ੍ਰੰਥੀ ਸਿੰਘ ਨੂੰ ਚੜਦੀ ਕਲਾ ਰਖਣ ਜੀ ਕਮੇਟੀ ਮੈਂਬਰ ਦੁਸ਼ਟਾ ਦਾ ਨਾਸ਼ ਕਰਨ ਜੀ
@Dharmpreetfanpage
@Dharmpreetfanpage 2 ай бұрын
ਬਾਬੇ ਦਾ ਕੋਈ ਕਸੂਰ ਨੀ ਬਾਬੇ ਨੂੰ ਵਾਹਿਗੁਰੂ ਤੇ ਯਕੀਨ ਸੀ ਵਾਹਿਗੁਰੂ ਦਾ ਹੱਥ ਸੀ ਬਾਬੇ ਦੇ ਸਿਰ ਤੇ ਤਾ ਕੋਈ ਵੀ ਘਟਨਾ ਨਹੀ ਵਾਪਰ ਸਕਦੀ ਸੀ ਗਲਤੀ ਉਸ ਦੀ ਐ ਜੋ ਵੀਡੀਓ ਬਣਾ ਰਿਹਾ ਸੀ
@HarmanSingh-e9q
@HarmanSingh-e9q 2 ай бұрын
ਸਾਡੇ ਪਿੰਡ ਵੀ ਇਸ ਤਰ੍ਹਾਂ ਹੀ ਆ ਗੁਰੂ ਨੂੰ ਕੋਈ ਨਹੀਂ ਪੁੱਛਦਾ ਪ੍ਰਧਾਨਾਂ ਨੂੰ ਜਿਆਦੇ ਪੁੱਛਦੇ
@jagdevsingh7982
@jagdevsingh7982 2 ай бұрын
ਕਿਹੜੇ ਪਿੰਡ ਵੀਰ ਜੀ
@jagtar9311
@jagtar9311 2 ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@ib1463
@ib1463 2 ай бұрын
ਸਭ ਤੋਂ ਵੱਡੇ ਦੋਸ਼ੀ ਵੀ ਡੀ ਓ ਬਨਾਉਣ ਵਾਲੇ ਹਨ ਜਿਨ੍ਹਾਂ ਦਾ ਫ਼ਰਜ ਬਣਦਾ ਸੀ ਕਿ ਅਪੰਗ ਬਾਬੇ ਜੋ ਪ੍ਰਕਾਸ਼ ਕਰਨ ਵੇਲੇ ਇੱਕਲਾ ਸੀ ਉਸ ਦੀ ਪ੍ਰਕਾਸ਼ ਕਰਨ ਸਮੇਂ ਮੱੱਦਦ ਕਰਦੇ। ਸਾਰਾ ਪਿੰਡ ਹੀ ਦੋਸ਼ੀ ਲਗਦਾ ਹੈ ਜੋ ਸਾਰੇ ਪਿੰਡ ਵਿਚੋਂ ਚਾਰ ਬੰਦੇ ਗੁਰੂ ਘਰ ਵਿੱਚ ਪ੍ਰਕਾਸ਼ ਕਰਨ ਸਮੇਂ ਹਾਜ਼ਰੀ ਨਹੀਂ ਭਰ ਸਕਦੇ।
@amarjitkaur3694
@amarjitkaur3694 2 ай бұрын
ਪ੍ਰੇਮੀ ਸੁਖਾ ਬਾਦਲ ਵੀਹੈ ਸਾਰਿਆ ਸਰਕਾਰਾਂ ਵੀ ਪ੍ਰੇਮੀ ਹਨ
@naibsinghhappy6991
@naibsinghhappy6991 2 ай бұрын
ਅੱਜ ਕੱਲ ਲੋਕ ਪਾਖੰਡੀਆ ਨੂੰ ਹਜ਼ਾਰਾਂ ਲੱਖਾਂ ਰੁਪਏ ਦੇ ਦਿੰਦੇ ਪਰ ਗੁਰੂ ਦੇ ਗ੍ਰੰਥੀ ਸਿੰਘ ਨੂੰ ਸੋ ਪੰਜਾਹ ਰੁਪੈ ਨਹੀ ਦਿੰਦੇ ਨਾ ਹੀ ਕਮੇਟੀ ਵਾਲੇ ਬਾਬੇ ਨੂੰ ਲੈਣ ਤੇ ਦਿੰਦੇ ਨਾ ਲੋਕ ਦਿੰਦੇ
@Kulwantsinghwarval2839
@Kulwantsinghwarval2839 2 ай бұрын
ਵਾਹਿਗੁਰੂ ਜੀ ਬੇਨਤੀ ਆ ਜੀ ਸੰਗਤ ਨੂੰ । ਜੇ ਤੁਸੀ ਤਨੋਂ ਮਨੋੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਓ ਤਾਂ ਸੰਗਤ ਜੀ । ਗੁਰੂਘਰ ਜਾ ਕੇ ਏਦਾਂ ਨਾਂਹ ਕਰੇਆ ਕਰੋ । ਸੰਗਤ ਜੀ ਪਾਠੀ ਸਿੰਘ ਨੇਂ ਸੇਵਾ ਕਰਨੀ ਜੋ ਸਿੰਘ ਦੀ ਡਿਉਟੀ ਆ । ਪਰ ਸੰਗਤ ਜੀ ਏਦਾਂ ਨਈ ਸੀ ਕਰਨਾਂ ਚਾਹੀਦਾ । ਤੁਸੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਹਾਜਰੀ ਭਰਨੀ ਚਾਹੀ ਦੀ ।ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਂਰਾਜ ਜੀ ਪ੍ਰਕਾਸ਼ ਕਰਨ ਚ ਗ੍ਰੰਥੀ ਸਿੰਘ ਦੀ ਸਹਾਇਤਾ ਕਰਨੀ ਚਾਹੀਦੀ ਸੀ
@Dosanjh84
@Dosanjh84 2 ай бұрын
ਸਹੀ ਲਿਖਿਆ ਆ ਖਜਾਲੇ ਨੇ ਰਾਤੀਂ ਡੀਜੇ ਉੱਤੇ ਦਾਰੂ ਪੀਕੇ ਨੋਟ ਸੁੱਟੇ ਅਖੰਡ ਪਾਠੀਆਂ ਨੂੰ ਭੇਟਾ ਦਿੰਦੇ ਮਰਦੀ ਏ ਮਾਂ।
@devil.com1070
@devil.com1070 2 ай бұрын
Hnji
@balbirsinghjmajra2523
@balbirsinghjmajra2523 2 ай бұрын
ਦੁਸ਼ਮਣੀਆਂ ਆਪਣੀਆਂ ਗੁਰਸਿੱਖਾਂ ਦੇ ਨਾਂ
@GurwinderSingh-zi4fd
@GurwinderSingh-zi4fd 2 ай бұрын
ਪ੍ਰਧਾਨ ਬਣਨ ਨੂੰ ਤੇ ਹਰ ਵੇਲੇ ਤਿਆਰ ਰਹਿੰਦੇ ਨੇ,,ਗੁਰੂ ਸਾਹਿਬ ਜੀ ਦੀ ਸੇਵਾ ਕਰਨ ਲੱਗਿਆਂ ਮੌਤ ਪੈਂਦੀ, ਆਪਣੀ ਨਲਾਇਕੀ ਲਕਾਉਣ ਲਈ, ਗ੍ਰੰਥੀ ਸਿੰਘ ਨੂੰ ਕੱਢ ਛੱਡਿਆ,,ਜਿਹੜਾ ਬੰਦਾ ਗੁਰੂ ਘਰ ਜਾ ਕੇ ਹਾਜ਼ਰੀ ਨ੍ਹੀ ਭਰ ਸਕਦਾ, ਤੇ ਨਾ ਹੀ ਸੇਵਾ ਕਰਦਾ ਹੋਵੇ, ਉਸਨੂੰ ਕਮੇਟੀ ਚ ਪਾਉਣਾ ਹੀ ਨ੍ਹੀ ਚਾਹੀਦਾ, ਸੰਗਤਾਂ ਨੂੰ ਗੁਰੂ ਘਰਾਂ ਦੀ ਪ੍ਰਬੰਧਕ ਕਮੇਟੀ ਲਈ, ਸੇਵਾ, ਸਿਮਰਨ, ਗੁਰੂ ਸਾਹਿਬ ਜੀ ਨਿਰੰਤਰ ਹਾਜ਼ਰੀ ਭਰਨ ਵਾਲੇ ਹੋਣ,ਇਹ ਆਪਣੇ ਆਪ ਨੂੰ ਮਾਲਕ ਜਾਂ ਪ੍ਰਬੰਧਕ ਨਾ ਸਮਝਣ, ਬਲਕਿ ਸੇਵਾਦਾਰ ਸਮਝਣ ਜੀ,
@BaldevSingh-jo7wj
@BaldevSingh-jo7wj 2 ай бұрын
ਇਹਨਾ ਮਸੰਦ ਪ੍ਰਧਾਨਾ ਮੈਬਰ ਨੰ ਗੁਰੂ ਗੋਬਿੰਦ ਸਿੰਘ ਜੀ ਜਿਦਾ ਸਾੜਨ ਗੇ
@hakamsinghhakamsinghhakams4664
@hakamsinghhakamsinghhakams4664 2 ай бұрын
ਬਾਬਾ ਜੀ ਬਿਲਕੁਲ ਸਹੀ ਹੈ ।ਆਪਣੀਆਂ ਗਲਤੀਆਂ ਛਪਾਉਣ ਲਈ ਬਾਬਾ ਜੀ ਵਿੱਚ ਗਲਤੀਆਂ ਕੱਢਦੇ।ਬਾਬਾ ਜੀ ਗੁਰੂ ਮਹਾਰਾਜ ਦੇ ਬਜੀਰ ਹੈ।ਵਾਹਿਗੁਰੂ ਜੀ ਸਾਰੀਆਂ ਸੰਗਤਾਂ ਨੂੰ ਸੁਮਤ ਬਖਸ਼ਣ ਜੀ ।
@richhpalsra9823
@richhpalsra9823 2 ай бұрын
ਇਹ ਬਾਬਾ ਕਿਸੇ ਪਾਸਿਉ ਗਲਤ ਨਹੀਂ ਹੈ ।। ਮਾਹਾਰਾਜ ਦਾ ਪ੍ਰਕਾਸ਼ ਤਾਂ ਕਿਤਾ ਔਖੇ ਸੌਖੇ ਹੋ ਕਿ
@rajwinderkaur819
@rajwinderkaur819 2 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@jagdevsingh7982
@jagdevsingh7982 2 ай бұрын
ਸਾਥ ਦਿਉ ਜੀ ਪਾਠੀ ਸਿੰਘ ਦਾ ਧੰਨਵਾਦ ਜੀ
@JagtarSingh-uq6xs
@JagtarSingh-uq6xs 2 ай бұрын
ਸੇਵਾ ਗੁਰੂ ਗ੍ਰੰਥ ਸਹਿਬ ਜੀ ਦੀ ਤੇ ਕਲਯੁਗੀ ਜੀਵ ਬੀਡੀਉ ਬਣੳਦੇ ਹੈ ਰੱਬ ਦੇਖ ਰਿਹਾ ਹੈ ਜਾਦ ਰਖਿਉ ਇਸ ਦੀ ਸਜ਼ਾ ਜਲਦੀ ਮਿਲੇ ਗੀ
@harindersinghjohal835
@harindersinghjohal835 2 ай бұрын
ਕਮੇਟੀ ਦਾ ਕਸੂਰ ਹੈ ਜੀ ਪ੍ਰਧਾਨ, ਕਮੇਟੀ ਮੈਂਬਰ ਬਣਨ ਦੀ ਦੌੜ ਲੱਗੀ ਹੋਈ ਹੈ ਜੀ ਪਰ ਸੇਵਾਦਾਰ ਕੋਈ ਵੀ ਨਹੀਂ ਬਣਦਾ ,ਛੱਡੋ ਪ੍ਰਧਾਨਗੀਆ ਗੁਰੂ ਘਰ ਦੇ ਸੇਵਾਦਾਰ ਬਣੋ ਜੀ।ਪ੍ਰਧਾਨ ਅਤੇ ਕਮੇਟੀ ਮੈਂਬਰ ਨੂੰ ਮਾਹਰਾਜ ਪ੍ਰਕਾਸ਼ ਸਮੇਂ ਹਾਜਰ ਹੋਣਾ ਜਰੂਰੀ ਕਰੋ ਜੀ।
@sodhist
@sodhist 2 ай бұрын
ਗ੍ਰੰਥੀ ਸਿੰਘ ਵਧੀਆ ਬੰਦਾ ਮਦਦ ਕੀਤੀ ਜਾਵੇ
@harbhajansinghsekhon2899
@harbhajansinghsekhon2899 2 ай бұрын
ਜੋ ਸੰਗਤਾਂ ਗੁਰੂ ਗਰੰਥ ਸਾਹਿਬ ਦੀ ਸੇਵਾ ਨਹੀ ਕਰ ਸਕਦੇ, ਉਹ ਗੁਰੂਦੁਆਰਾ ਸਾਹਿਬ ਬਂਦ ਕਰ ਦੇਣਾ ਚਾਹੀਦਾ ਏ
@gurcharansingh6025
@gurcharansingh6025 2 ай бұрын
guru dwara band nahi karna chahida ohna sangat and cameti nu bahar kar dena chahida hai guru ghar vicho.
@HarmanSingh-e9q
@HarmanSingh-e9q 2 ай бұрын
ਗੁਰੂ ਘਰ ਚ ਪ੍ਰਧਾਨਗੀਆਂ ਨਹੀਂ ਹੋਣੀਆਂ ਚਾਹੀਦੀਆਂ ਇਹ ਬੰਦ ਹੋਣੀਆਂ ਚਾਹੀਦੀਆਂ ਪੰਜਾਬ ਸਰਕਾਰ ਨੂੰ ਪਤਾ ਨਹੀਂ ਕਦੋਂ ਆਊਗਾ
@sakinderboparai3046
@sakinderboparai3046 2 ай бұрын
ਗੁਰਦੁਆਰਾ ਸਾਹਿਬ ਪਰਧਾਨ ਨਹੀ। ਜਥੇਦਾਰ ਸਾਹਿਬ ਹੁੰਦਾ। ਹੈ। ਬਾਕੀ ਕਮੇਟੀ ਮੈਂਬਰ ਹੁੰਦੇ। ਨੇ।
@shingarasingh4495
@shingarasingh4495 2 ай бұрын
ਗ੍ੰਥੀ ਸਿੰਘ ਸਹੀ ਬੰਦਾ ਲੱਗ ਰਿਹਾ
@balvirkaur778
@balvirkaur778 2 ай бұрын
ਸਾਰੀ ਕਮੇਟੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਤਮਾਸ਼ਾ ਦੇਖਦੇ ਸੀ ਤੇ ਪਾਠੀ ਦੀ ਬੇਇਜਤੀ ਕਰਨੀ ਚਾਹੁੰਦੇ ਸੀ ।
@Kulwantsinghwarval2839
@Kulwantsinghwarval2839 2 ай бұрын
ਸੱਭ ਤੋਂ ਵੱਡੀ ਗ਼ਲਤੀ ਗੁਰੂਘਰ ਦੀ ਕਮੇਟੀ ਦੀ ਆ । ਸੀ ਸੀ ਟੀ ਵੀ ਦੀ ਫੁਟੇਜ ਆਂਮ ਬੰਦੇ ਨੂੰ ਕਿਓਂ ਵੇਖਣ ਦੀਤੀ । ਕਮੇਟੀ ਕਸੂਰ ਵਾਰ ਹੈ ਜੀ
@lakhwindersinghsingh29
@lakhwindersinghsingh29 2 ай бұрын
ਵੀਰ ਜੀ ਕਮੇਟੀ ਵਾਲੇ ਦੋਸੀ ਨੇ ਆਪ ਅਠ ਨੌ ਵਜੇ ਆਉਂਦੇ ਨੇ ਕਸੂਰ ਪਾਠੀ ਸਿੰਘ ਦਾ ਕਰਦੇ ਨੇ ਇਹ ਕਮੇਟੀਆਂ ਵਾਲੇ ਤਾਂ ਆਪ ਸਵੇਰੇ ਅੱਠ ਵਜੇ ਗੁਰਦੁਆਰਾ ਸਾਹਿਬ ਆਉਂਦੇ ਨੇ ਤੇ ਬਾਬਾ ਜੀ ਤਿੰਨ ਵਜੇ ਉੱਠੇ ਚੌਧਰ ਕਮੇਟੀ ਵਾਲੇ ਕਰਨ ਲਾਹਨਤ ਹੈ ਕਮੇਟੀਆ ਵਾਲਿਆਂ ਦੀ
@HarmanSingh-e9q
@HarmanSingh-e9q 2 ай бұрын
ਜਿਨਾਂ ਨੂੰ ਘਰੇ ਕੋਈ ਨਹੀਂ ਪੁੱਛਦਾ ਗੁਰਦੁਆਰੇ ਸਾਹਿਬ ਆ ਕੇ ਪ੍ਰਧਾਨਗੀ ਕਰਦੇ
@Jasveer8385
@Jasveer8385 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@BalwinderSingh-mc1lq
@BalwinderSingh-mc1lq 2 ай бұрын
Granthi saab ji bilkul right ❤
@nirmalsinghsinghsingh4604
@nirmalsinghsinghsingh4604 2 ай бұрын
ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਮੈਂਬਰਾਂ ਨੇ ਇਸ ਗ੍ਰੰਥੀ ਸਿੰਘ ਜੀ ਦੀ ਹਾਲਤ ਆਪਣੇ ਅੱਖੀਂ ਦੇਖਿਆ ਹੈ ਤਾਂ, ਸ਼੍ਰੋਮਣੀ ਕਮੇਟੀ ਦਾ ਨਿੱਜੀ ਤੌਰ ਤੇ ਫ਼ਰਜ਼ ਬਣਦਾ ਹੈ ਕਿ ਇਸ ਸਿੰਘ ਨੂੰ ਗੁਰੂ ਦੀ ਗੋਲਕ ਵਿੱਚੋਂ ਮਾਈਕ ਸਹਾਇਤਾ ਦੇ ਤੌਰ ਤੇ ਪੈਨਸ਼ਨ ਲਾਉਣੀ ਚਾਹੀਦੀ ਹੈ।ਇਹ ਤਾਂ ਸਿਰਫ ਇੱਕ ਹੀ ਸਿੰਘ ਹੈ ਜੋ ਗ਼ੁਰਬਤ ਦੀ ਜ਼ਿੰਦਗੀ ਜੀਅ ਰਿਹਾ ਹੈ, ਪਤਾ ਨਹੀਂ ਕਿੰਨੇ ਹੀ ਐਹੋ ਜਿਹੇ ਸਿੱਖ ਹਨ ਜਿਹੜੇ ਸਿੱਖ ਹੁੰਦੇ ਹੋਏ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਧੰਨ ਹੈ ਬਾਬਾ ਜੀ ਜਿਸਨੇ ਆਪਣੇ ਆਪ ਨੂੰ ਚੰਗੇ ਭਲੇ ਸਿੱਖਾਂ ਨੂੰ ਜੋ ਕਿ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਕ ਸਮਝਦੇ ਹਨ, ਪਰ ਸੇਵਾ ਕਰਨ ਤੋਂ ਇਨਕਾਰੀ ਹੋ ਕੇ ਇਸ ਸਿੰਘ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨ ਬਦਲੇ ਕੋਝੀਆਂ ਹਰਕਤਾਂ ਕਰਕੇ ਬਾਬੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਜਿਹੜੇ ਲੋਕ ਕਮੇਟੀ ਦੇ ਪ੍ਰਧਾਨ ਤੇ, ਮੈਂਬਰ ਹਨ, ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਜਦੋਂ ਬਾਬਾ ਜੀ ਦੀ ਇੱਕ ਲੱਤ ਬਿਮਾਰੀ ਕਰਕੇ ਕਮਜ਼ੋਰ ਹੈ ਤਾਂ, ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਪ੍ਰਕਾਸ਼ ਕਰਨ ਲਈ ਬਾਬੇ ਦੇ ਨਾਲ ਸੇਵਾ ਕਰਨ।ਪਰ ਹੁੰਦਾ ਇਸਦੇ ਉਲਟ, ਰੌਲਾ ਗੁਰਦੁਆਰਾ ਕਮੇਟੀ ਤੇ ਪਿੰਡ ਦੇ ਲੋਕਾਂ ਦਾ, ਤੇ ਬਾਬੇ ਦੇ ਮੋਢੇ ਤੇ ਬੰਦੂਕ ਰੱਖਕੇ ਨਿਸ਼ਾਨੇ ਲਾਉਣਾ। ਵੀਡੀਓ ਬਣਾਉਣ ਵਾਲੇ ਤੇ ਕਮੇਟੀ ਦੇ ਪ੍ਰਧਾਨ, ਮੈਂਬਰਾਂ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਢੁਕਵੀਂ ਸਜ਼ਾ ਦੇਣੀ ਚਾਹੀਦੀ ਹੈ, ਤਾਂ ਜੋ ਅੱਗੇ ਤੋਂ ਕੋਈ ਵੀ ਵਿਅਕਤੀ ਐਹੋ ਜਿਹੀ ਮਾੜੀ ਹਰਕਤ ਕਰਨ ਦਾ ਹੀਆ ਨਾ ਕਰੇ। ਬਾਬਾ ਜੀ ਦੇ ਬਚਨ ਸੁਣਕੇ ਉਨ੍ਹਾਂ ਲੋਕਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ, ਜਿਹੜੇ ਕਿ ਆਪਣੇ ਆਪ ਨੂੰ ਗੁਰੂ ਸਾਹਿਬ ਜੀ ਦੇ ਆਪੋ ਬਣੇ ਧਰਮ ਦੇ ਨਾਂਅ ਤੇ ਕਲੰਕ ਹਨ। ਸਿਰਫ਼ ਐਹੋ ਜਿਹੀਆਂ ਹਰਕਤਾਂ ਸਿਰਫ਼ ਸਾਡੇ ਧਰਮ ਨਾਲ ਹੀ ਕਿਉਂ ਵਾਪਰਦੀਆਂ ਹਨ, ਕਿਸੇ ਹੋਰ ਧਰਮ ਵਿੱਚ ਕਿਉਂ ਨਹੀਂ, ਜਵਾਬ ਸਾਫ਼ ਹੈ ਕਿ ਅਸੀਂ ਆਪਣੇ ਗੁਰੂ ਦੇ ਭੈਅ ਨੂੰ ਮੰਨਣ ਤੋਂ ਇਨਕਾਰੀ ਹੋ ਗ‌ਏ ਹਾਂ।
@GurdevSingh-rn5ct
@GurdevSingh-rn5ct 2 ай бұрын
Mey v.po jandusingha Jalandhar 32sal kio ghur Ghar granthi di seva kiti par kadhan lage 2 ghante vich faesla kita 5dina Khali kar dio tekar dita kehda itt lagi abhaia di guru Granth Sahib malik nhi pardhan malik hunda
@harmansingh1879
@harmansingh1879 2 ай бұрын
ਗਲਤ ਨਾ ਕਰੋ ਉਹਨਾ ਨੂੰ ਰਖੋ
@GurdeepSingh-qv3yt
@GurdeepSingh-qv3yt 2 ай бұрын
! ਵੱਡੀ ਗਲਤੀ ਵਲੋਗ ਬਣਾਊਣ ਵਾਲਿਆ ਦੀ ਐ ਉੁਦੋਂ ਕਮੇਟੀ ਵਾਲਿਆਂ ਨੂੰ ਕਹਿਦੇ ਸੀ ਮਾੜਾ ਚੰਗਾ
@Manter_gur_shabad
@Manter_gur_shabad 2 ай бұрын
ਗੁਰੂ ਘਰ ਦੇ ਗ੍ੰਥੀ ਸਿਘਾ ਦਾ ਸਤਿਕਾਰ ਕਰੋ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਗ੍ੰਥੀ ਨਹੀਂ ਮਿਲਨੇ ਸਾਧ ਸੰਗਤ ਜੀ,
@GurvinderSingh-el8hf
@GurvinderSingh-el8hf 2 ай бұрын
Ahi haal reha meinu nahi lagda v aun wale time vich koi sewadar nahi Milne dukh di gal ah
@manajersinghkalse
@manajersinghkalse 2 ай бұрын
ਗੁਰੂ ਕੇ ਵਜ਼ੀਰਾਂ ਗ੍ਰੰਥੀ ਸਿੰਘਾਂ ਦਾ ਤਾਂ ਹੁਣ ਰੱਬ ਰਾਖਾ ਜੀ
@JaswinderSingh-i3i
@JaswinderSingh-i3i 2 ай бұрын
Sahi gall a
@amansandhu775
@amansandhu775 2 ай бұрын
Lakh di lahnat aa tuhade utte comety waleo pind waleo lahnat aa shram aa guru di daang bahut buri vajdi aa
@ManjeetSingh-kk9nf
@ManjeetSingh-kk9nf 2 ай бұрын
ਕਮੇਟੀ ਨੂੰ ਸ਼ਰਮ ਆਉਣੀ ਚਾਹੀਦੀ ਆ
@pbx1amar423
@pbx1amar423 2 ай бұрын
,ਅਪੰਗ ਵਿਅਕਤੀ ਖ਼ਾਲਸੇ ਨੂੰ ਗ੍ਰੰਥੀ ਜੀ ਦੀ ਸੇਵਾਵਾਂ ਲੈਂਣੀ ਕੀ ਗਲਤ ਹੈ????
@realsujansingh
@realsujansingh 2 ай бұрын
Glt nhi Video paan vaala glt hai
@ravindervirdi5448
@ravindervirdi5448 Ай бұрын
Baba ji asi tuhada bahut satkar karde aa waheguru ji Mehar rakhna ji
@GuravatarSingh
@GuravatarSingh 2 ай бұрын
ਪੰਜਾਬ ਦੇ ਕਈਆਂ ਪਿੰਡਾਂ ਵਿੱਚ ਗੁਰੂ ਘਰਾਂ ਦੇ ਪ੍ਰਧਾਨ ਜਿਨ੍ਹਾਂ ਕੇਸ ਨਹੀਂ ਹੁੰਦੇ ਪਰ ਪੇਸ਼ੇ ਦੀ ਤਾਕਤ ਨਾਲ ਪ੍ਰਧਾਨ ਬਣਦਾ.ਹੈ
@Deollivegaming
@Deollivegaming 2 ай бұрын
ਕਮੇਟੀ ਦਾ ਪੂਰਾ ਕਸੂਰ ਜੇ ਹੈਂਡੀਕੈਪਟ ਸਸਤਾ ਗ੍ਰੰਥੀ ਸਿੰਘ ਰਖਿਆ ਫਿਰ ਸੁੱਖ ਆਸਨ ਦੀ ਸੇਵਾ ਨਾਲ ਹੋ ਕੇ ਕਰਾਉਣੀ ਚਾਹੀਦੀ ਦੀ ਸੀ , ਬਾਬੇ ਦੀ ਤਾਂ ਮਜਬੂਰੀ ਸੀ ।
@Gill-mp9vt
@Gill-mp9vt 2 ай бұрын
ਇੱਥੇ ਲੋਕ ਗੁਰੂ ਘਰਾਂ ਦੀਆਂ ਗੋਲਕਾਂ ਨੂੰ ਗਿਣਨਾ, ਦੇਗ਼ ਖਾਣੀ, ਮੱਥਾ ਟੇਕਣ ਨੂੰ ਸਿੱਖ ਮੰਨ ਰਹੇ ਹਨ, ਗੁਰੂ ਗ੍ਰੰਥ ਸਾਹਿਬ ਜੀ ਚਵਰ ਛਤ੍ਰ ਦੇ ਮਾਲਕ ਹੈ,ਜੇ -24- ਘੰਟੇ ਸੇਵਾ ਨਹੀਂ ਕਰ ਸਕਦੇ ਜਿੰਦਾ ਲਾ ਕੇ ਰੱਖਦੇ ਹਨ, ਸਵੇਰੇ ਤਾਂ ਆ ਸਕਦੇ ਹਨ,ਐਨੇ ਪਾਪੀ ਲੋਕ ਦੱਲੇ ਵੀਡੀਓ ਬਣਾ ਸਕਦੇ ਹਨ ਪਰ ਮੱਦਦ ਨਹੀਂ ਕਰ ਸਕਦੇ, ਬਹੁਤ ਗਲਤ ਕੰਮ ਕਮੇਟੀ ਦਾ, ਉਨ੍ਹਾਂ ਨੂੰ ਸੋਧਣ ਦੀ ਲੋੜ ਹੈ
@pardeepjeonwala4082
@pardeepjeonwala4082 2 ай бұрын
ਵਾਹਿਗੁਰੂ ਜੀ,
@GurtejSingh-wd4qo
@GurtejSingh-wd4qo 2 ай бұрын
ਭਾਈ ਸਾਹਿਬ ਜੀ ਐਮਰਜੈਂਸੀ ਵਿਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੇਠਾਂ ਤਖਤ ਸਾਹਿਬ ਤੇ ਜਿਥੇ ਰੋਜ ਪ੍ਕਾਸ਼ ਹੁੰਦਾ ਹੈ ਓਥੇ ਹੀ ਸੁੱਖ ਆਸਣ ਕਰ ਸਕਦੇ ਆਂ ਏਸ ਤਰ੍ਹਾਂ ਅਕਲ ਵਰਤ ਲਿਆ ਕਰੋ 👏 👏
@gurjeetnagra1104
@gurjeetnagra1104 2 ай бұрын
ਕਮੈਟੀ ਦਾ ਕਸੂਰਵਾਰ ਹੈ ਗ੍ਰੰਥੀ ਸਿੰਘ ਕੀ ਕਰੇ ਜੇ ਕੋੲਈ ਸੇਵਾਦਾਰ ਨਾ ਹੋਵੇ ਬਹੁਤ ਸਾਰੇ ਪਿੰਡਾ ਵਿੱਚ ਬਾਬੇ ਇਕਲੇ ਹੀ ਸੁਖ ਆਸਣ ਕਰਦੇ ਨੇ .
@DeepSingh-yt4jz
@DeepSingh-yt4jz 2 ай бұрын
Baba 💯👌👍💯 right 👍 waheguru ji waheguru 🙏 🙏
@JagseerSingh-gu5mk
@JagseerSingh-gu5mk 2 ай бұрын
22 ਜੀ ਸਾਰੇ ਪਿੰਡਾਂ ਵਿੱਚ ਗ੍ਰੰਥੀ ਸਿੰਘ ਇਕੱਲੇ ਇਕੱਲੇ ਹੀ ਪ੍ਰਕਾਸ਼ ਕਰਦੇ ਆ। ਇਹ ਤਾਂ ਮੀਡੀਆ ਨੂੰ ਮੁਦਾ ਮਿਲ ਗਿਆ ਬਸ ਮੀਡੀਆ ਵਾਲਾ ਕਿਹੜਾ ਆਪ ਅੰਮ੍ਰਿਤ ਵੇਲੇ ਕੌਣ ਪ੍ਰਕਾਸ਼ ਕਰਵਾਉਂਦਾ ਜਾਂ ਸ਼ਾਮ ਨੂੰ ਸੁਖ ਆਸਨ ਕਰਾਂਉਦਾ। ਇਹਨਾਂ ਨੂੰ ਤਾਂ ਸਿਰਫ਼ ਸਵਾਲ ਕਰਨੇ ਆਉਂਦੇ ਆ। ਕਿਵੇਂ ਰੋਅਬ ਨਾਲ ਸਵਾਲ ਪਛਦੈ ।
@SukhwinderSingh-qn4rj
@SukhwinderSingh-qn4rj 2 ай бұрын
Waheguru ji
@simarjatt186
@simarjatt186 2 ай бұрын
Waheguru ji 🙏🙏
@SukhevSingh-kl8wn
@SukhevSingh-kl8wn 2 ай бұрын
ਆਉਣ ਵਾਲੋ ਸਮੈ ਗਰਂਥੀ ਨਹੀ ਲਬਣੈ ਜਿ❤
@balwindersingh-jv3nn
@balwindersingh-jv3nn 2 ай бұрын
Satnam waheguru ji satnam waheguru ji satnam waheguru ji satnam waheguru ji
@Prabhjotkaur-mn9gs
@Prabhjotkaur-mn9gs 2 ай бұрын
Dhan granthi singh dhan aa tare sikhi.. Pind wale glt aa waheguru ji ka khalsha waheguru ji ki fateh🙏🙏
@goldysidhu6562
@goldysidhu6562 2 ай бұрын
ਸਾਡੇ ਪਿੰਡ ਫੂਲ ਤੋਂ ਹਾਂ ਪ੍ਰਧਾਨ ਦੀ ਪੁੱਛਗਿੱਛ ਵਾਲੀ ਹੈ ਗੁਰੂ ਘਰ ਕੋਈ ਵੀ ਪ੍ਰਬੰਧ ਨਹੀਂ ਕੇਮਰੇ ਵੀ ਬੰਦ ਕਰ ਦਿੱਤਾ ਪ੍ਰਧਾਨ ਦੀ ਘਰਵਾਲੀ ਹਲਕੇ ਕੁੱਤੇ ਵਾਂਗ ਬਾਬਾ ਜੀ ਨੂੰ ਬਹੁਤ ਗਲਤ ਬੋਲਦੀ ਹੈ
@harnoormaan2899
@harnoormaan2899 2 ай бұрын
ਲੋਕਾਂ ਦੀ ਸੋਚਣ ਸਕਤੀ ਘੱਟ ਆ ਅਪਾਹਿਜ ਨਾਲ ਏਦਾਂ ਦਾ ਵਿਹਾਰ ਕੀਤਾ।
@DeepPawa
@DeepPawa 2 ай бұрын
ਸਾਡੇ ਪਿੰਡ ਸਾਮ ਨੂੰ ਚੋੋੌਰਸਾਹਿਬ ਕਰਨ ਵਾਲਾ ਕੋਈ ਨਹੀ ਹੁੰਦਾ ਮਰ ਗਏ ਪਿੰਡ ਵਾਲ੍ ਸਾਰੇ.ਮੋੋੜ ਤੇ ਖੜੇ ਗੱਪਾ ਮਾਰੀ ਜਾਦੇ ਹਨ ਪਰ ਗੁਰੂ ਘਰ ਨਹੀ ਜਾਦੇ.ਸ਼ਰਮ ਆਉਦੀ ਹੈ ਅਸੀ ਇਹੋ ਜਿਹੇ ਪਿੰਡ ਰਹਿੰਦੇ ਹਾ.ਸਵੇਰੇ ਪੰਜ ਕੁ ਬੰਦੇ ਜਰੂਰ ਜਾਦੇ ਹਨ
@GurleenBhullar-tr1ly
@GurleenBhullar-tr1ly 2 ай бұрын
Baba ji bhout vadiya insan han
@SukhwinderRupana-b9q
@SukhwinderRupana-b9q 2 ай бұрын
ਕਮੇਟੀ ਗੁਨੇਗਾਰ ਹੈ ਇਹ ਕਮੇਟੀ ਸਜਾ ਦੀ ਹੱਕਦਾਰ ਹੈ ਕੀ ਸਰੋਮਣੀ ਕਮੇਟੀ ਧਿਆਨ ਦੇਵੇਗੀ
@kaur2234
@kaur2234 2 ай бұрын
Waheguru gi apdia gala kitiA sunke Dil bhut dukh hoya bhut mAda hoya samz zarur Ani chàhidi kina tusi aps wich falto bhesbazi koye karde 🙏 sab da chañga socho 🙏 waheguru gi ❤ mehrkregi 🚩🙏
@MannSingh-l6c
@MannSingh-l6c 2 ай бұрын
Sari Galti. Gur , kameti. Di hai Eh Ta Apni. Duty. Kiti. Hai
@baldevsingh5500
@baldevsingh5500 2 ай бұрын
vichre babe nal bilkul dhekka hoia hi, 22g babe de spot krio
@ਦਵਿੰਦਰਸਿੰਘ-ਮ4ਨ
@ਦਵਿੰਦਰਸਿੰਘ-ਮ4ਨ 2 ай бұрын
ਆ ਜਿਹੜੇ ਵੀਡੀਓ ਬਣਾਉਂਦੇ ਇਹਨਾਂ ਨੂੰ ਸ਼ਰਮ ‌ਨੀ ਆਉਂਦੀ ਜਿਹੜੇ ਹੱਥਾਂ ਮੋਬਾਈਲ ਫੜਿਆ ਚੌਰ ਸਾਹਿਬ ਕਰ‌ ਲੈਂਦਾ ਪਰ ਇਨ੍ਹਾਂ ਤਾਂ ਗ੍ਰੰਥੀ ਸਿੰਘਾਂ ਨੂੰ ਬਦਨਾਮ ਕਰਨਾ ਹੁੰਦਾ ਹੈ।
@All_media_community
@All_media_community 2 ай бұрын
ਖਾਲਿਸਤਾਨ....ਦੀ ਤਿਆਰੀ ਰੱਖੋ.........
@Harmanpreet-ml2jl
@Harmanpreet-ml2jl 2 ай бұрын
Wahguruji wahguruji wahguruji wahguruji wahguruji
@DaljitSingh-u3l
@DaljitSingh-u3l 2 ай бұрын
ਕੁੱਝ ਨਈ ਹੋਇਆ ਸੱਚੇ ਸੁੱਚੇ ਨੇ ਏ ਗੰਰਥੀ ਸਿਘ ਪਰਖ਼ ਲਈ ਗੁਰੂ ਮਹਾਂਰਾਜ ਜੀ ਨੇ ਏਨਾ ਦੀ ਤੇ ਏ ਗ੍ਰੰਥੀ ਪਰਖ ਵਿਚੋ ਪਾਰ ਹੋ ਗਏ ਨੇ ਗੁਰੂ ਜੀ ਦੀ ਇੱਕ ਪਾਸੇ ਝੂਠੇ ਤੇ ਕਾਲ਼ੇ ਮੂਹ ਵਾਲੇ ਲੋਕੋ ਸੱਚ ਲੋਕੋ ਸਾਹਮਣੇ ਆਇਆ ਦੂਜੇ ਪਰਖ਼ ਵਿਚੋਂ ਪਾਰ ਹੋਏ ਇਸ ਸੇਵਾਦਾਰ ਸੇਵਾ ਦਾ ਮੁੱਲ ਪਿਆ ਹੈ ਓਸ ਰੱਬ ਦੇ ਘਰ ਤੇ ਬਾਪੂ ਜੀ ਦੀ ਸਗੋ ਪ੍ਰਸੰਸਾ ਹੀ ਹੋਈ ਜੌ ਹੁੰਦਾ ਸਈ ਹੁੰਦਾ ਮਦਦ ਕਰੋ ਹੋਣ ਬਾਪੂ ਦੀ ਸਭ ਬਾਕੀ ਇੱਕ ਸੱਚ ਏ ਵੀ ਪਟਾ ਲੱਗਾ ਕਈ ਵਾਰ ਬੇਅਦਵੀ ਕਰਵਾਉਣ ਵਾਲਾ ਹੋਰ ਹੁੰਦਾ ਤੇ ਜਿਸ ਕੋਲੋ ਗਲਤੀ ਹੋ ਜਾਂਦੀ ਓ ਵਿਚਾਰੇ ਨੂੰ ਪਤਾ ਨਈ ਲਗਦਾ ਕੀ ਏ ਕਿਸੇ ਦੀ ਸਾਜ਼ਸ ਸੀ ਭਾਵ ਪੂਰਾ ਪਤਾ ਕਰੋ ਗਲਤ ਸਈ ਦਾ ਫ਼ਿਰ ਤਹਿ ਜਾਵੋ
@jspawaar675
@jspawaar675 2 ай бұрын
ਇਹਨਾਂ ਕਮੇਟੀਆਂ ਦੇ ਚੌਧਰੀਆਂ ਨੇ ਸਿੱਖ ਕੌਮ ਦਾ ਬੇੜਾ ਗ਼ਰਕ ਕਰਨ ਦੀ ਕੋਈ ਕਸਰ ਨਹੀਂ ਛੱਡੀ ਹੈ ਜੀ
@reshidhaliwal1628
@reshidhaliwal1628 Ай бұрын
ਕਮੇਟੀ ਦੇ ਸਾਰੇ ਮੈਬਰ ਤਨਖਾਹੀਏ ਕਰਾਰ ਦੇਣੇ ਚਾਹੀਦੇ ਨੇ ਬਾਬਾ ਜੀ ਨੂੰ ਅਕਾਲ ਤਖ਼ਤ ਸਾਹਬ ਤੇ ਪੇਸ਼ ਹੋਣਾ ਚਾਹੀਦਾ
@Prabhjotkaur-mn9gs
@Prabhjotkaur-mn9gs 2 ай бұрын
ਕਮੇਟੀ ਗਲਤ ਆ ਨਵੀਂ
@khullarfamily3478
@khullarfamily3478 2 ай бұрын
ਬੇਅਦਬੀ ਬਾਬੇ ਨਹੀ Viedo ਜਿਸ ਨੇ ਬਣਾੲੀ ੳੁਸ ਨੇ ਕੀਤੀ ਬਾਬਾ ਸੌ ਪਰਸੈਟ ਸਹੀ
@gurcharansingh6025
@gurcharansingh6025 2 ай бұрын
granthi singh bilkul sahi hai os di koi galti nahi hai .galti kameti di hai
@DavinderSingh-s7p
@DavinderSingh-s7p 2 ай бұрын
ਇਸ ਗ੍ਰੰਥੀ ਸਿੰਘ ਤਾ ਗੁਰੂ ਘਰ ਦਾ ਸੇਵਾ ਦਾ ਸੇਵਾਦਰ ਜਿਹੜੇ ਗਲਤ ਸਾਬਤ ਕਰਦੇ ਇ‌ਹ ਤਾਂ ਅਪਾਹਿਜ ਆ ਤੁਹਾਡੀਆਂ ਲੱਤਾ ਸਹੀ ਸਲਾਮਤ ਦਸ ਮਿੰਟ ਕੱਢ ਕੇ ਇਹ ਸੇਵਾ ਤੁਸੀਂ ਆਪ ਲੈ ਸਕਦੇ
@ArshDeep-em4zt
@ArshDeep-em4zt 2 ай бұрын
ਜਿਨਾਂ ਨੇ ਵੀਡੀਓ ਬਣਾਈ ਹੈ ਜੇ ਉਹ ਬੱਦੇ ਗ੍ਰੰਥੀ ਸਿੰਘ ਦੇ ਨਾਲ ਸੇਵਾ ਕਰਨੀ ਚਾਹੀਦੀ ਸੀ
@Butasingh-js6cx
@Butasingh-js6cx 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@RanjeetSingh-dx4fs
@RanjeetSingh-dx4fs 2 ай бұрын
7000 ਰੁਪਏ ਨੂੰ ਕੋਈ ਚੌਕੀਦਾਰਾ ਨਹੀ ਕਰਦਾ
@BholaSingh-xi7ex
@BholaSingh-xi7ex 2 ай бұрын
ਸਿਆਣਿਆਂ ਦੀਆਂ ਕਹਾਵਤਾਂ ਸੱਚੀਆਂ ਬਾਈ ਜੀ ਲੁੱਚਾ ਲੰਡਾ ਚੌਧਰੀ ਗੁੰਡੀ ਰਨ ਪ੍ਰਧਾਨ
@jarnailsingh1393
@jarnailsingh1393 2 ай бұрын
ਗਰੰਥੀ ਸਿੰਘ ਦਾ ਕੋਈ ਕਸੂਰ ਨਹੀਂ ਵਾਹਿ ਗੁਰੂ ਚੜਦੀ ਬਖਸ਼ਾ ਜੀ
@dollarking.singing
@dollarking.singing 2 ай бұрын
❤waheguru 😢
@MandeepSingh-pk7ok
@MandeepSingh-pk7ok 2 ай бұрын
Safe ghar kol h ji ehh gurduaara sahib
@Harmindersingh-vf1yx
@Harmindersingh-vf1yx 2 ай бұрын
Waheguruji..granny.saheb.ji.guru.aapy..rakhasa.karda.hyji..
@DAVINDERSINGH-nw8xi
@DAVINDERSINGH-nw8xi 2 ай бұрын
Waheguru Ji Mahr karn
@All_media_community
@All_media_community 2 ай бұрын
ਸਮਾਂ ਬਦਲੂਗਾ... ਜਲਦੀ
@mandeepaujlamandeepaujla8118
@mandeepaujlamandeepaujla8118 2 ай бұрын
ਸ਼ਰਮ ਆਉਣੀ ਚਾਹੀਦੀ ਐਸੀ ਕਮੇਟੀ ਨੂੰ ਇੱਕ ਅਪਾਹਜ ਸਿੰਘ ਨਾਲ ਐਸਾ ਵਿਹਾਰ ਕਰਦੇਆ ਨੂ
@ekambrar3088
@ekambrar3088 2 ай бұрын
Baba ji Sach bolde ne
@PlayStore-zb7rq
@PlayStore-zb7rq 2 ай бұрын
ਅਪਾਹਜ ਹੈ, ਸੱਚ ਬੋਲਦਾ ਹੈ।ਬਹਾਲ ਕਰ ਦਿੱਤਾ ਜਾਵੇ ਜੀ। ਧੰਨ ਵਾਦ।
@DAWINDERSINGH-c6n
@DAWINDERSINGH-c6n 2 ай бұрын
ਗੁਰੂ ਘਰਾਂ ਤੇ ਪੈਸੇ ਜਗੀਰਾਂ ਵਾਲੇ ਜਿਨਾਂ ਚੌਧਰਾਂ ਪ੍ਰਧਾਨਗੀਆਂ ਕਰਨੀਆਂ ਨੇ ਉਹਨਾਂ ਦੇ ਬੰਦੇ ਹੋਣ ਚਾਹੇ ਉਹਨਾਂ ਦੀਆਂ ਜਨਾਨੀਆਂ ਹੋਣ ਉਹਨਾਂ ਦੀ ਚੱਲਣੀ ਹੈ ਬਾਬਾ ਗੁਰੂ ਘਰ ਦਾ ਵਜੀਰ ਤਾਂ ਜਰੂਰ ਕਹਿ ਦਿੰਦੇ ਹਾਂ ਪਰ ਇਹ ਲੋਕਾਂ ਨੇ ਸਿਰਫ ਆਪਣੀ ਸੇਵਾ ਵਾਸਤੇ ਰੱਖਿਆ ਹੈ ਮੈਂ ਆਪਣੇ ਲਾਗੇ ਗੁਰੂ ਘਰ ਚ ਵੇਖਿਆ ਹੈ ਕਿ ਬਾਬਾ ਰੋਜ ਇਨਾ ਲੋਕਾਂ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਦੇਵੇ ਸੇਵਾ ਵੀ ਕਰੇ ਬਾਣੀ ਵੀ ਪੜੇ ਤੇ ਸਾਫ ਸਫਾਈ ਗੁਰੂ ਘਰ ਦੀ ਉਹੀ ਰੱਖੇ ਇਹ ਲੋਕ ਸਿਰਫ ਪ੍ਰਧਾਨਗੀਆਂ ਕਰਨ ਵਾਸਤੇ ਆਉਣ ਜਦੋ ਕੋਈ ਪ੍ਰੋਗਰਾਮ ਹੋਵੇ ਸਿਰਫ ਪ੍ਰਧਾਨ ਸਰੋਪੇ ਦੇਣ ਵਾਸਤੇ ਅੱਗੇ ਆਉਣ ਕੀ ਉਦੋਂ ਬਾਬਾ ਗੁਰੂ ਦਾ ਵਜ਼ੀਰ ਵੱਡਾ ਨਹੀਂ ਉਦੋਂ ਨੂੰ ਛੋਟਾ ਕਰ ਦਿੱਤਾ ਜਾਂਦਾ ਹੈ ਅੱਖੀ ਵੇਖਿਆ ਹੈ ਗੁਰੂ ਘਰ ਰਹਿ ਗਏ ਬਸ ਲੰਗਰ ਲਾ ਲਓ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾ ਲਓ ਮਾਰਬਲ ਲਗਵਾ ਲਓ ਤੇ ਬਾਬੇ ਨੂੰ ਤਨਖਾਹ ਦਿਓ ਚਾਰ ਪੰਜ ਹਜਾਰ ਰੁਪਈਆ ਗੁਰੂ ਘਰ ਦਾ ਵਜ਼ੀਰ ਆਖਿਆ ਜਰੂਰ ਜਾਂਦਾ ਹੈ ਪਰ ਚਲਦੀ ਪ੍ਰਧਾਨਾਂ ਦੀ ਹੈ
@GursewakSingh-bv7uj
@GursewakSingh-bv7uj 2 ай бұрын
9:39 ਸਾਰਾ ਪਿਡ ਨੀ ਮਾੜਾ ਜਾ ਗੱਲਤ ਹੋ ਸਕਦਾ ਇਹ ਗਰਾਥੀ ਨੂ ਬਹਸੇ ਹੀ ਉਮਰ ਦੇ ਹਿਸਾਬ ਨਾਲ ਸੇਵਾ ਨਹੀ ਕਰ ਸਕਦਾ ਨਮੇ ਮੂਡੇਏ ਗਰਾਥੀ ਬਣੋਊ ਨਮੇ ਕਿਊ ਨਹੀ ਬਣਦੇ ਇਹ ਸੋਮਣੀ ਕਮੇਟੀ ਦੀ ਗਲਥੀ ਏ ਇਹ ਬਾਬਾ ਗਰਾਥੀ ਦੀ ਸੇਵਾ ਨਹੀ ਕਰ ਸਕਦਾ
@CharnjitKaur-s5l
@CharnjitKaur-s5l 2 ай бұрын
Brandi Saab Bilkul right
@bschungha8542
@bschungha8542 2 ай бұрын
ਬਾਬਾ ਜੀ ਦਰਵੇਸ਼ ਬੰਦਾ ਹੈ
@rachhpalsingh1282
@rachhpalsingh1282 2 ай бұрын
ਵਾਹਿਗੁਰੂ ਜੀ ਵੀਡੀਓ ਬਣਾਉਣ ਵਾਲ਼ਾ ਵੇਖਣ ਪਾਪੀ ਆ
@ajaibsingh3873
@ajaibsingh3873 Ай бұрын
ਜਿਹੜੇ ਵੀਡਿਓ ਬਣਾ ਰਹੇ ਸੀ ਉਹਨਾਂ ਦੇ ਹੱਥ ਟੁੱਟੇ ਹੋਏ ਸੀ, ਹਾਰਾਮੀ ਵੀਡਿਓ ਬਣਾ ਸਕਦੇ ਨੇ ਤੇ ਸੇਵਾ ਨਹੀਂ ਕਰਾ ਸਕਦੇ?
@WarinderVirk
@WarinderVirk 2 ай бұрын
ਫੀਟੈ'ਮੂਹ'ਏਹੋ ਜੀ'ਕਮੇਟੀ ਦਾ 'ਇਕ'ਸਿੰਘ'ਦੀ 'ਹਰ ਰੋਜ'ਡੀਓਟੀ'ਲਾਓ'ਇਹ'ਕੈਮੇਟੀ'ਇਕ''ਧਿਨ'ਵੀ'ਨਹੀ'ਰੇਨੀ'ਚਾਹੀ'ਦੀ'ਜੈ'ਕੂਜ''ਕੂ'ਅਨਖ ਹੈ ਤਾ'ਸਿਖ'ਸੰਗਤ'ਤੋਮਾਫੀ'ਮੰਗੋ'ਅਜ'ਹੀ ਆਸਤੀਫਾ'ਦੇਨਾਚਾਹੀ ਦਾਏ'ਰਪੋਟਰ'ਜੀ'ਏਨਿ'ਦਾ'ਫੂਨ''ਨੰ'ਦਵੋਜੀ
@Gurbani_on_time
@Gurbani_on_time 2 ай бұрын
ਪੱਤਰਕਾਰ ਇਸ ਤਰ੍ਹਾਂ ਸਵਾਲ ਪੁੱਛ ਰਿਹਾ ਜਿਵੇਂ ਜੱਜ ਲੱਗਾ ਹੋਵੇ,ਆਪ ਦਾੜੀ ਕੱਟੀ ਹੋਈ ਇਸ ਨੂੰ ਮਰਯਾਦਾ ਬਾਰੇ ਕੀ ਜਾਣਦਾ ਹੋਊ
@balwantsingh7915
@balwantsingh7915 2 ай бұрын
ਸਾਰੇ ਪਿੰਡਾਂ ਵਿਚੌਂ ਗੁਰੂ ਗ੍ਰੰਥ ਸਾਹਿਬ ਚੁੱਕ ਕੇ ਤਖਤਾਂ ਤੇ ਜਮਾਂ ਕਰਵਾਏ ਜਾਣ, ਤਾਂ ਕਿ ਬੇਅਦਬੀ ਨਾ ਹੋਵੇ, ਬੇਅਦਬੀਆਂ ਰੋਕਣ ਦਾ ਆਖਰੀ ਤਰੀਕਾ ਇਸ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਸ਼੍ਰੋਮਣੀ ਕਮੇਟੀ ਨੇ ਕਦੇ ਵੀ ਸਰਕਾਰਾਂ ਨੂੰ ਬੇਅਦਬੀ ਤੇ ਕਨੂੰਨ ਬਣਾਉਣ ਲਈ ਨਹੀਂ ਕਿਹਾ ਜਦਕਿ ਸਰਕਾਰ ਅਕਾਲੀਆਂ ਦੀ ਹੀ ਸੀ ਕੀ ਗੁਰੂ ਗ੍ਰੰਥ ਸਾਹਿਬ ਜੀ ਸ਼੍ਰੋਮਣੀ ਕਮੇਟੀ ਦੇ ਗੁਰੂ ਨਹੀਂ ਹਨ ? ਕੀ ਬੇਅਦਬੀ ਦਾ ਸੇਕ ਕਮੇਟੀ ਨੂੰ ਨਹੀਂ ਲਗਦਾ? ਸ਼੍ਰੋਮਣੀ ਕਮੇਟੀ ਨੇ ਕਦੇ ਸਰਕਾਰਾਂ ਤੋਂ ਇਨਸਾਫ ਮੰਗਿਆ?
@OldIsGold4U777
@OldIsGold4U777 2 ай бұрын
SGPC JATHEDAR SHOULD TAKE ALL CONTROL THROUGH FIVE SINGH SAHIBAN AND TAKE CARE ALL GRANTHI SAHIB'S IN ALL OVER WHERE IS GURU'S SAWAROOP
@bhupindersingh4889
@bhupindersingh4889 2 ай бұрын
Vadya ho gia baba ji tuc murdara da pind chadd dita jihre pind vich tuhadi koi help vaste vi nahi aaunda istra de murdara de guru ghar nu chaddna hi thik hei
@BaldevSingh-p3x
@BaldevSingh-p3x 2 ай бұрын
ਪਤਰ ਕਾਰ ਸਾਬ 5 ਮਿਟਾ ਫਰਕ ਗ੍ਰੰਥੀ ਸਿੰਘ ਡੀਕ ਕਰਦਾ ਸੀ ਆਗਿਆਂ ਸੀ ਸਾਰੀ ਗਲਤੀ ਬਾਬਾ ਜੀ
@jwalagaget8057
@jwalagaget8057 2 ай бұрын
ਲੋਕੋਂ ਗੁਰੂ ਘਰਾਂ ਵਿੱਚ ਜਾਣਾ ਬਦ ਕਰ ਦਿਊਂ ਕਿਉਂਕਿ ‌ਗੁਰੂ ‌ਘਰਾ ਤੇ ਘੜਮ ਚੌਧਰੀਆਂ ਦਾ ਕਬਜ਼ਾ ਹੈ ਇਹ ਲੋਕ ਕੁੱਝ ਵੀ ਕਹਿ ਸਕਦੇ ‌ ਨੇ ਬੜੇ ਮਿਸ਼ਨ ਚਲ ਰਹੇ ਨੇ ਆਪਣੀ ਸ਼ਰਧਾ ਅਨੁਸਾਰ ਕਿਸੇ ਵੀ ਮਿਸ਼ਨ ਵਿੱਚ ਜਾਕੇ ਆਪਣੇ ਸਤਿਗੁਰੂ ‌ ਨੂੰ ‌ਮਿਲ ਕੇ ਆਪਣੇ ਮਨ ਦੀ ਸ਼ਾਂਤੀ ਲਈ ਅਰਦਾਸ ਕੀਤੀ ਜਾ ਸਕਦੀ ਹੈ
Ouch.. 🤕⚽️
00:25
Celine Dept
Рет қаралды 26 МЛН
Sigma baby, you've conquered soap! 😲😮‍💨 LeoNata family #shorts
00:37
Mom had to stand up for the whole family!❤️😍😁
00:39
Ouch.. 🤕⚽️
00:25
Celine Dept
Рет қаралды 26 МЛН