ਵਿਰਸਾ ਸਿੰਘ ਵਲਟੋਹਾ ਦੀ ਫੋਨ ਤੇ ਕੀਤੀ ਬੋਲਤੀ ਬੰਦ ਅਮ੍ਰਿਤਪਾਲ ਸਿੰਘ ਨੂੰ ਪਈ ਪਹਿਲੀ ਵੋਟ-ਵੱਡਾ ਖੁਲਾਸਾ

  Рет қаралды 10,562

Unlimited Gyan

Unlimited Gyan

26 күн бұрын

ਵਿਰਸਾ ਸਿੰਘ ਵਲਟੋਹਾ ਦੀ ਫੋਨ ਤੇ ਕੀਤੀ ਬੋਲਤੀ ਬੰਦ ਅਮ੍ਰਿਤਪਾਲ ਸਿੰਘ ਨੂੰ ਪਈ ਪਹਿਲੀ ਵੋਟ-ਵੱਡਾ ਖੁਲਾਸਾ
Unlimited Gyan is one stop Destination for punjabi and bollywood stars and cricket players Biographys and much more entertainment videos please subscribe Unlimted gyan for watch biographies in interesting way
ਸਾਰੇ ਦੋਸਤਾਂ ਦਾ ਤੁਹਾਡੇ ਆਪਣੇ ਚੈਨਲ Unlimited Gyan ਤੇ ਸਵਾਗਤ ਹੈ । Unlimited Gyan ਤੁਹਾਡਾ ਆਪਣਾ ਮਨਪਸੰਦ ਮੀਡੀਆ ਗਰੁੱਪ ਹੈ ਜੋ ਪਿਛਲੇ 7 ਸਾਲ ਤੋਂ ਤੁਹਾਡੀ ਪਹਿਲੀ ਪਸੰਦ ਬਣਿਆ ਹੋਇਆ ਹੈ ਐਨਾਂ ਪਿਆਰ ਅਤੇ ਸਪੋਟ ਲਈ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ । ਇਨਸਾਨ ਗਲਤੀਆ ਦਾ ਪੁਤਲਾ ਹੈ ਕਈ ਵਾਰ ਜਾਣੇ ਅਣਜਾਣੇ ਗਲਤੀ ਵੀ ਹੋ ਸਕਦੀ ਹੈ ਸੋ Unlimited Gyan ਤੁਹਾਡਾ ਆਪਣਾ ਚੈਨਲ ਹੈ ਜੇਕਰ ਤੁਹਾਨੂੰ ਸਾਡੀ ਕਿਸੇ ਵੀਡੀਓ ਤੇ ਕੋਈ ਇਤਰਾਜ਼ ਜਾਂ ਕੋਈ ਸੁਝਾਅ ਹੈ ਤਾਂ ਤੁਸੀਂ ਸਾਨੂੰ Instagram ਜਾਂ ਫਿਰ Facebook ਤੇ ਮੈਸਿਜ ਕਰ ਸਕਦੇ ਹੋ । ਕਿਉਂਕਿ ਇਨਸਾਨ ਤੋਂ ਕਈ ਵਾਰ ਜਾਣੇ ਅਣਜਾਣੇ ਵਿੱਚ ਕੋਈ Mistake ਹੋ ਸਕਦੀ ਹੈ ਤਾਂ ਤੁਸੀਂ ਸਾਡੇ ਨਾਲ Social Media ਤੇ ਰਾਬਤਾ ਕਰ ਸਕਦੇ ਹੋ । Unlimited Gyan ਤੁਹਾਡੇ ਲਈ ਹਮੇਸ਼ਾ ਕੁਝ ਨਵਾਂ ਲੈਕੇ ਆਉਂਦਾ ਰਹਿੰਦਾ ਹੈ । ਤੁਹਾਡੇ ਪਿਆਰ ਅਤੇ ਸਪੋਟ ਕਰਕੇ Unlimited Gyan ਨੇ ਬਹੁਤ ਸਾਰੇ ਨਵੇਂ Trend ਦੀ ਸ਼ੁਰੂਆਤ ਕੀਤੀ ਜਿਵੇਂ ਕਿ Biographys in New Style ਅਤੇ Multi Updates ਇਕ ਹੀ ਵੀਡੀਓ ਵਿੱਚ ਦਸਣੇ । Unlimited Gyan ਹਮੇਸ਼ਾ ਤੁਹਾਡੇ ਲਈ ਕੁੱਝ ਨਵਾਂ ਕੁਝ ਵੱਖਰਾ ਲੈਕੇ ਆਉਂਦਾ ਰਹੇਗਾ । ਆਪਣਾ ਪਿਆਰ ਅਤੇ ਸਪੋਟ ਇਸੇ ਤਰ੍ਹਾਂ ਬਣਾਏ ਰੱਖਣਾ । ਸਾਡੇ ਹੋਰ ਚੈਨਲ ਅਤੇ Social Media Accounts ਦੇ Links ਅਤੇ I'd s ਹੇਠਾਂ ਦਿੱਤੇ ਗਏ ਹਨ ਇਥੋਂ ਤੁਸੀਂ ਕਦੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ।
Email Us Unlimitedgyanug@gmail.com Instagram id Unlimited_Gyan
Facebook Page Unlimited Gyan Media Link ➡️ / unlimitedgyanmedia
Swag Punjab Tv / @swagpunjabtv
ਵਿਰਾਸਤ ਟੀਵੀ ਲਾਈਵ Virasat Tv Live
/ @virasattvlive7
Please Note Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

Пікірлер: 57
@amandeepkaur7064
@amandeepkaur7064 24 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@SinghBh-mu8wv
@SinghBh-mu8wv 23 күн бұрын
ਧੰਨਵਾਦ ਰਾਜ ਕਾਕੜਾ ਜੀ ਸੱਚ ਦਾ ਸਾਥ ਦਿੱਤਾ ਬਾਦਲ ਦਲ ਮੋਦੀ ਆਰਐਸਐਸ ਇਹਨਾਂ ਸਭ ਨੇ ਪੰਜਾਬ ਦਾ ਡੀਕਲਾ ਖੂਨ ਪੀਤਾ ਸੱਚੇ ਲੋਕ ਮੈਦਾਨ ਵਿੱਚ ਦੱਲੇ ਲੋਕ ਖੂੰਜੇ ਵਿੱਚ ਮਾਰ ਤਾਏ ਫੀਤਾ
@amandeepkaur7064
@amandeepkaur7064 24 күн бұрын
ਸਿਮਰਜੀਤ ਸਿੰਘ ਮਾਨ ਜਿੰਦਾਬਾਦ
@HarjeetSingh-bc3bm
@HarjeetSingh-bc3bm 24 күн бұрын
ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@BahadurSingh-to8zp
@BahadurSingh-to8zp 22 күн бұрын
ਐਤਕੀਂ ਵਾਰ ਭਾਰੀ ਬਹੁਮਤ ਨਾਲ ਜਿਤਾਇਆ ਏ ਭਾਈ ਅਮ੍ਰਿਤ ਪਾਲ ਸਿੰਘ ਨੂੰ
@user-oi1nz5ze2p
@user-oi1nz5ze2p 24 күн бұрын
Amratpal jindabbaa
@bismandeepsingh4393
@bismandeepsingh4393 24 күн бұрын
ਧਨਵਾਦ ਫੋਜੀ ਵੀਰ ਦਾ ਜਿਨਾਂ ਨੇ ਪਹਿਲੀ ਵੋਟਾਂ ਪਾਈ ਹੈ
@user-ob6hu3uh7q
@user-ob6hu3uh7q 24 күн бұрын
ਗੱਦਾਰ ਏ ਕੌਮ ਵਲੋਂ ਪਾਲੇ ਹੋਏ ਗੱਦਾਰਾਂ ਦਾ‌ ਮੁਕਾਬਲਾ ਖਡੁਰ ਸਾਹਿਬ ਸੀਟ ਤੋਂ ਸਿੱਖ ਪੰਥ ਦੇ ਚਮਕਦੇ ਹੀਰੇ ਭਾਈ ਅੰਮ੍ਰਿਤਪਾਲ ਸਿੰਘ ਨਾਲ ਹੋ ਰਿਹਾ ਹੈ,
@SukhwinderSinghSukhwinde-tj6ij
@SukhwinderSinghSukhwinde-tj6ij 24 күн бұрын
ਮਹਾਨ ਸਿੱਖ ਨਾਇਕ ਚੋਣ ਨਿਸ਼ਾਨ ਮਾਇਕ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ✌️✌️✌️✌️✌️
@jottasangha4565
@jottasangha4565 24 күн бұрын
Waheguru ji 🙏🏼
@tarasingh7402
@tarasingh7402 23 күн бұрын
ਪੰਥ ਕੀ ਜੀਤ ਵਾਹਿਗੁਰੂ ਸਾਹਿਬ ਜੀ
@amandeepkaur7064
@amandeepkaur7064 24 күн бұрын
ਵਲਟੋਹਾ ਬਾਦਲ ਸਿੱਖ ਕੌਮ ਦੇ ਗਦਾਰ
@SinghBh-mu8wv
@SinghBh-mu8wv 23 күн бұрын
ਹੱਥ ਬੰਨ ਬੇਨਤੀ ਹੈ ਬਠਿੰਡੇ ਵਿੱਚ ਪੰਥ ਪ੍ਰਚਾਰ ਕਰੋ ਸਿਮਰੋ ਨੰਨੀ ਮੁੰਨੀ ਦੇ ਗਲਤੇ ਗੋਡਾ ਧਰੋ ਬਠਿੰਡੇ ਵਾਲਿਓ ਭਰਾਵੋ ਤੁਸੀਂ ਵੀ ਸ਼ਰਮ ਕਰੋ ਪੰਥ ਨਾਲ ਗਦਾਰੀ ਨਾ ਕਰੋ ਲਾਲਚ ਨਾਲ ਜੇਬਾਂ ਨਾ ਭਰੋ ਜੇ ਝੂਠ ਦਾ ਸਾਥ ਦੇਣਾ ਤੁਹਾਡਾ ਕੱਖ ਨਹੀਂ ਰਹਿਣਾ ਹਾਈਲਾਈਟ ਰਿਪਲਾਈ
@user-ql3iy1ks4e
@user-ql3iy1ks4e 24 күн бұрын
Vgood
@JagtarSingh-wg6wb
@JagtarSingh-wg6wb 24 күн бұрын
Waheguru ji
@BalkarSingh-dc1oq
@BalkarSingh-dc1oq 23 күн бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਬਲਟੋਆ ਮਸੰਦ ਹੈ
@bm-qu3zc
@bm-qu3zc 24 күн бұрын
👍
@diljassaujla5875
@diljassaujla5875 24 күн бұрын
Very nice ❤❤❤❤❤❤❤❤
@nirmaldhiman773
@nirmaldhiman773 24 күн бұрын
Bhaisaab Zindabad
@kuljitbajwa1527
@kuljitbajwa1527 24 күн бұрын
Waheguru ji waheguru ji ❤
@gursewakbuttar6371
@gursewakbuttar6371 22 күн бұрын
ਅਮ੍ਰਿਤਪਾਲ ਸਿੰਘ ਜਿੰਦਾਬਾਦ ਕੁਰਬਾਨੀ ਵਾਲੇ ਸਿੰਘ ਜਿੰਦਾਬਾਦ
@tajwrsingh5990
@tajwrsingh5990 24 күн бұрын
Bhai amritpal singh 🗳✌️🚩
@user-ez3wf7mq8u
@user-ez3wf7mq8u 22 күн бұрын
ਵਾਹਿਗੁਰੂ ਮੇਹਰ ਕਰੇ❤❤
@swagpunjabtv
@swagpunjabtv 24 күн бұрын
Waheguru Ji 🙏 🙏
@sewasingh9953
@sewasingh9953 24 күн бұрын
Waheguru g
@KulwantSingh-pz4qf
@KulwantSingh-pz4qf 23 күн бұрын
Waheguru ji ❤
@Khalsa-kf3wt
@Khalsa-kf3wt 24 күн бұрын
ਪਹਿਲਾ ਹੀ ਪਤਾ ਸੀ ਕਿ ਵਲਟੋਹੇ ਨੇ ਨਹੀ ਖੜਣਾ
@SukhwinderSinghSukhwinde-tj6ij
@SukhwinderSinghSukhwinde-tj6ij 24 күн бұрын
ਅੰਤਰਜਾਮੀ ਜੀ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਸੀ ।😁😁😂😂 ਵਿਰਸਾ ਵਲਟੋਹਾ ਨਾਲ ਤੁਹਾਡੀ ਮੀਟਿੰਗ ਹੋਈ ਸੀ।
@bestone1364
@bestone1364 23 күн бұрын
VIR AMRITPAL KHALSA ZINDABAAD
@gurpejsingh5784
@gurpejsingh5784 24 күн бұрын
👉ਬੇੜੀਆਂ 👈👈👈 👉👉👉ਪੰਜਾਬ ਲਾਪਤਾ 👈👈👈 ਇਹ ਗੀਤ ਖਾਲਸਾ ਵਹੀਰ ਵਿੱਚ ਲਗਾਤਾਰ ਚਲਾਈ ਰੱਖੋ । ਆਮ ਲੋਕਾਂ ਨੂੰ ਘਰੋਂ ਬਾਹਰ ਨਿਕਲ ਕੇ ਬੰਦੀ ਸਿੰਘਾਂ ਨੂੰ ਵੋਟਾਂ ਪਾਉਣ ਵਾਸਤੇ ਬੜਾ ਉਤਸ਼ਾਹ ਮਿਲੇਗਾ ❤
@user-tj3kb5vz2g
@user-tj3kb5vz2g 24 күн бұрын
ਵਾਹਿਗੁਰੂ ਮੇਹਰ ਕਰੇ
@rajwinder1968
@rajwinder1968 24 күн бұрын
🙏🙏🙏🙏🙏🙏
@lovejit4811
@lovejit4811 23 күн бұрын
Love you Amrit pal Singh jindabaad
@didarsingh9487
@didarsingh9487 24 күн бұрын
Fatte check do khadoor Sahib walio❤❤❤🎉🎉
@user-un7hs1dn4j
@user-un7hs1dn4j 23 күн бұрын
Bole So Nihaal Sat Sri Akaal 🏹🏹🏹🏹🏹
@swagpunjabtv
@swagpunjabtv 24 күн бұрын
Ki Mahool Hai Khadoor Sahib Waleao??
@GuruKhalsa-rh6um
@GuruKhalsa-rh6um 24 күн бұрын
Chrdi kal veer ji vote only Bhai amritpal Singh ji
@user-nt3vl3ue2l
@user-nt3vl3ue2l 24 күн бұрын
Waheguru meher kry
@shaheed955
@shaheed955 23 күн бұрын
bhai amritpal zindabad
@gurpejsingh5784
@gurpejsingh5784 24 күн бұрын
ਹਰਿਆਣਾ ਵਿੱਚ ਵਿਰੋਧ ਕਰਨ ਵਾਲਿਆ ਨੇ ਤਾਂ ਥਾਣੇ ਨੂੰ ਅਗਨੀ ਹੀ ਲਗਾ ਦਿੱਤੀ ਸੀ ਉਹਨਾਂ ਤੇ ਕੋਈ N S Aਨਹੀ ਲੱਗੀ
@inderpalsingh7144
@inderpalsingh7144 24 күн бұрын
❤❤❤❤❤
@sawrajsingh9142
@sawrajsingh9142 23 күн бұрын
Bhai amripal singh khalsa zindabad
@OppoOppo-bs2vk
@OppoOppo-bs2vk 23 күн бұрын
Only Amritpal Singh khalsa
@vickysingh-vt4te
@vickysingh-vt4te 23 күн бұрын
Bhai amritpal Singh khalsa jindabad 🦁🦁
@vickysingh-vt4te
@vickysingh-vt4te 23 күн бұрын
Bhai sarabjit Singh khalsa jindabad 💪💪 halka faridkot wale 🙏
@jasbirvirk7132
@jasbirvirk7132 23 күн бұрын
ਅੰਮ੍ਰਿਤਪਾਲ ਸਿੰਘ jindabad
@manindersingh558
@manindersingh558 23 күн бұрын
Veere duji v pe gai
@Baljindersingh-wb5vr
@Baljindersingh-wb5vr 23 күн бұрын
Bhai sab ashi v vote amritpal singh ji nu paa deti hai Bengal to
@Grewalmada
@Grewalmada 24 күн бұрын
Amritpal di koi den? Koi kurbani? Hawa vich gallan
@gurmitsingh4004
@gurmitsingh4004 24 күн бұрын
ਬਹੁਤ ਕੁਰਬਾਨੀਆਂ ਦੇਣ ਨਾਲ ਕਬਰਸਤਾਨ ਹੀ ਬਣਦੇ ਨੇ ਹੁਣ ਕੁਰਬਾਨੀਆਂ ਲੈਣ ਵਾਲੇ ਚਾਹੀਦੇ ਨੇ।
@AmarjeetChatha-nz5qd
@AmarjeetChatha-nz5qd 24 күн бұрын
Badlarsskhasoartiirterikidenhejeamritpaalsinghdiden. Nhihekiofrheagiatuhadiakiochdiagiliahoijadiahechitedesidagradia
@AmarjeetChatha-nz5qd
@AmarjeetChatha-nz5qd 24 күн бұрын
​@@gurmitsingh4004terakbrstanvbnjanajldijesikhadekbrstan. Nabndetuvnmazaorhiakrniacouthe. Sidhehieakrnacmuglnhidhdegiranhishdeahuntusituglicorsbdalidswaris. Kijrigemrnatahebiortuhsdenihemuglakolojutia. Khaalwalekufea. Bileadigulaminhikrniazadcirazsdhiwagehidukingdomdeastvadiaxe
@Grewalmada
@Grewalmada 24 күн бұрын
@@gurmitsingh4004 koi kurbaani ya den das?
@gurpejsingh5784
@gurpejsingh5784 24 күн бұрын
👉ਬੇੜੀਆਂ 👈👈👈 👉👉👉ਪੰਜਾਬ ਲਾਪਤਾ 👈👈👈 ਇਹ ਗੀਤ ਖਾਲਸਾ ਵਹੀਰ ਵਿੱਚ ਲਗਾਤਾਰ ਚਲਾਈ ਰੱਖੋ । ਆਮ ਲੋਕਾਂ ਨੂੰ ਘਰੋਂ ਬਾਹਰ ਨਿਕਲ ਕੇ ਬੰਦੀ ਸਿੰਘਾਂ ਨੂੰ ਵੋਟਾਂ ਪਾਉਣ ਵਾਸਤੇ ਬੜਾ ਉਤਸ਼ਾਹ ਮਿਲੇਗਾ ❤
@kapilrohilla3901
@kapilrohilla3901 24 күн бұрын
Waheguru ji
ਬੰਦੀ ਸਿੰਘ ਹੋਣਗੇ ਰਿਹਾਅ ...
14:25
Balloon Stepping Challenge: Barry Policeman Vs  Herobrine and His Friends
00:28
We Got Expelled From Scholl After This...
00:10
Jojo Sim
Рет қаралды 29 МЛН
НУ И ВЕТРИЩЕ (@lacie_hendrix - TikTok)
0:17
В ТРЕНДЕ
Рет қаралды 968 М.
🪄✨️He Got A Magic Can Of Sprite😃👍🤠
0:33
BorisKateFamily
Рет қаралды 14 МЛН