Virasat Sandhu: Hath Jorhe (Full Song) Sukh Brar | Latest Punjabi Songs 2021| New Punjabi Songs 2021

  Рет қаралды 3,779,133

Virasat Sandhu Music

Virasat Sandhu Music

Күн бұрын

Пікірлер: 9 400
@VirasatSandhu
@VirasatSandhu 3 жыл бұрын
ਸੱਤ ਸ਼੍ਰੀ ਅਕਾਲ ਦੋਸਤੋ ਤੁਹਾਨੂੰ ਕਿਵੇਂ ਦਾ ਲੱਗਿਆ ਇਹ ਗਾਣਾ ਕੁਮੈਟਸ ਕਰਕੇ ਜ਼ਰੂਰ ਦੱਸਿਉ 🙏 ਚੰਗੇ ਗੀਤ ਤਾਂ ਹੀ ਬਣਨਗੇ ਜੇ ਬਾਕੀ ਗੀਤਾਂ ਦੇ ਨਾਲ ਨਾਲ ਤੁਸੀ ਏਹੋ ਜਿਹੇ ਗੀਤਾਂ ਨੂੰ ਵੀ ਸੁਣਨਾਂ , ਸ਼ੇਅਰ ਤੇ ਸਪੋਰਟ ਕਰਨਾ ਆਪਣਾ ਫਰਜ਼ ਸਮਝੋ ਗੇ
@ramandeepsingh8251
@ramandeepsingh8251 3 жыл бұрын
Kisaan majdoor ekta zindabad Jitange jaroor
@jeetindersingh1639
@jeetindersingh1639 3 жыл бұрын
ਇੱਕ ਇੱਕ ਬੋਲ ਕੋਰਾ ਸੱਚ ਬਾਈ 🔥🔥🔥🔥🔥🔥🙏🙏🙏🙏🙏🙏👍👍👍👍👍
@k.k.gameing5451
@k.k.gameing5451 3 жыл бұрын
Punjabi nhi aati pr song smj me aagya
@msingh3272
@msingh3272 3 жыл бұрын
Full meaningful song..... God bless you
@gnaitmusic6904
@gnaitmusic6904 3 жыл бұрын
Sirra bai
@pardeepsingh-ok5jt
@pardeepsingh-ok5jt 3 жыл бұрын
ਚੰਗਾ ਲਿਖਣਾ ਬੰਦ ਨਹੀਂ ਹੋਇਆ ਚੰਗਾ ਗਾੳਣ ਵਾਲੇ ਵੀ ਬਹੁਤ ਨੇ ਚੰਗਾ ਸੁਣਨ ਵਾਲੇ ਵੀ ਜਿੳਦੇ ਨੇ ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ
@ramse78
@ramse78 3 жыл бұрын
Waaaah
@binder7079
@binder7079 3 жыл бұрын
वे tare gal sahi a v changa likhna sunna band ne hoya par loka nu a hamdardi ala geet chang ne lagda kyo ke loka nu gand sunun de aadat pa rahi ए
@dheerajbhuchar7766
@dheerajbhuchar7766 3 жыл бұрын
Right y g
@neerajdhiman3887
@neerajdhiman3887 3 жыл бұрын
Q
@gillsarab6021
@gillsarab6021 3 жыл бұрын
💯❤️
@barlajsingh969
@barlajsingh969 3 жыл бұрын
ਇਹਨੂੰ ਕਹਿੰਦੇ ਆ ਕਲਮਾਂ ਦੇ ਲਾਈਸੈਂਸ ਨੀ ਹੁੰਦੇ👌👌ਬੱਲੇ ਬਾਈ ਜੀ ਸਵਾਦ ਆ ਗਿਆ
@AujlaRajwinder
@AujlaRajwinder 3 жыл бұрын
ਜਦੋਂ ਤੱਕ ਵਧੀਆ ਲਿਖਿਆ ਤੇ ਗਇਆ ਜਾਵੇਗਾ, ਓਦੋ ਤੱਕ ਪੰਜਾਬ, ਪੰਜਾਬੀ, ਪੰਜਾਬੀਅਤ ਜਿਉਂਦੀ ਰਹੇਗੀ 🙏🙏🙏🙏
@jobansingh3232
@jobansingh3232 3 жыл бұрын
Duniya da sabto vdia song likhya te singer ne v end krti salute aa
@KulwinderSingh-sc9vi
@KulwinderSingh-sc9vi 3 жыл бұрын
SRA and a sara
@sukhsanrohno4768
@sukhsanrohno4768 3 жыл бұрын
Right vir g
@JaswinderKaur-mv4py
@JaswinderKaur-mv4py 3 жыл бұрын
Hanji sahi kiha
@amanpreetkaur4096
@amanpreetkaur4096 3 жыл бұрын
ਹਾਂ ਜੀ ਬਿਲਕੁਲ 👌
@dalbirsingh3639
@dalbirsingh3639 2 жыл бұрын
ਇਸ ਤਰਾ ਦੇ ਗੀਤਾਂ ਦੀ ਪਿਛਲੇ 20 ਸਾਲਾਂ ਤੋਂ ਉਡੀਕ ਕਰ ਰਿਹਾ ਸੀ.......ਬੱਚਿਆਂ ਅਤੇ ਨੌਜਵਾਨ ਲਈ ਬਹੁਤ ਵੱਡੀ ਸਿੱਖਿਆ ਹੈ ਇਸ ਗੀਤ ਵਿੱਚ.......🙏
@malkeetsingh3009
@malkeetsingh3009 3 жыл бұрын
ਲੈ ਲਵਾਗੇ ਮੁੱਲ ਆਟਾ ਦਾਲ ਬਿਜਲੀ ਹੱਥ ਜੋੜੇ ਸਾਨੂੰ ਰੁਜਗਾਰ ਦੇ ਦਿਓ ਇੱਕਲੀ ਇਕੱਲੀ ਗੱਲ ਸਿਰਾ ਵੀਰ ਜੀ
@gillsarab6021
@gillsarab6021 3 жыл бұрын
💯🙏
@Preetkarhu
@Preetkarhu 3 жыл бұрын
ਅੈ ਹੁੰਦੇ ਨੇ ਗੀਤ..ਜਿਹਨਾਂ ਨੂੰ ਸੁਣਕੇ ਮਰਿਅਾ ਵੀ ਜਿੳੁਦਾ ਹੋ ਜਾਂਦਾ ਬੰਦਾ...ਸਰੀਰੋਂ ਵੀ ਜਮੀਰੋਂ ਵੀ...ਜੀ ਓ ਬਾੲੀ...👍👍👍👌👌👌
@malaysiatv8772
@malaysiatv8772 3 жыл бұрын
Right bro
@BalvirSingh-oj1qu
@BalvirSingh-oj1qu 3 жыл бұрын
Super star ⭐⭐⭐⭐⭐
@gillarsh-ci1rd
@gillarsh-ci1rd 3 жыл бұрын
Bilkul bhra
@gurpreetsandhu1747
@gurpreetsandhu1747 3 жыл бұрын
Bilkul Sahi
@dhaliwalmani49
@dhaliwalmani49 2 жыл бұрын
Khazala de song jrur soneyo y
@tajindersingh-hp7ck
@tajindersingh-hp7ck 2 жыл бұрын
ਬਹੁਤ ਵਧੀਆ ਭਾਈ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ, ਏਦਾ ਹੀ ਨੌਜਵਾਨ ਪੀੜ੍ਹੀ ਨੂੰ ਜਗਾਉਂਦੇ ਰਹੋ
@funbebyfun8914
@funbebyfun8914 3 жыл бұрын
ਵਾਹਿਗੁਰੂ ਜੀ, ਵੀਰ ਜੀ ਇਸ ਗੀਤ ਦੇ ਵਿਉ ਵੇਖੋ, ਜੇ ਪੁਰਜ਼ੇ ਪਟੋਲੇ ਵਾਲਾ ਹੁੰਦਾ 10+ ਹੁੰਦਾ, ਲੋਕਾਂ ਦੀ ਗੰਦੀ ਸੋਚ ਨੂੰ ਫਿਟਕਾਰ ਏ
@semamaujowala12m...47
@semamaujowala12m...47 3 жыл бұрын
ਬਾਈ ਲੱਜਤ ਲਿਆਤੀ song ਸੁਣ ਕੇ lo ਕੰਡਾ ਖੜਾ ਹੋ ਗਿਆ, Ranjeet ਬਾਵੇ ਦੇ ਗੀਤਾਂ ਤੋਂ ਵੀ ਉਪਰ ਦੀਆਂ ਗਲਾ ਨੇ, ਪਰਮਾਤਮਾ ਤਰੱਕੀ ਬਖਸੇ ਤੇ ਏਦਾ e ਸੱਚ ਗਾਉਣ ਦਾ ਵਲ ਬਖਸੇ ਪਰਮਾਤਮਾ,,,, ਨਜ਼ਾਰਾ ਲਿਆਤਾ ਬਿਲਕੁਲ ਅੱਜ ਦਾ ਸੱਚ ✍️✍️✍️
@billudhillon999
@billudhillon999 3 жыл бұрын
ਜਿਊਂਦਾ ਵਸਦਾ ਰਹਿ ਸ਼ੇਰਾ ਵਾਹਿਗੁਰੂ ਜੀ ਸਦਾ ਚੜਦੀ ਕਲਾ ਬਖ਼ਸ਼ਣੀ ਪੁੱਤਰ ਨੂੰ❤️🌹❤️🙏
@sikandersingh9462
@sikandersingh9462 3 жыл бұрын
Bhut shonya Likhya te ਗਾਇਆ ਵੀਰ ।। ਪੁਰਾਣੇ ਸਮਿਆਂ ਵਿੱਚ ਵਾਰਾਂ ਗਾਉਦੇ ।। ਅੱਜ ਗਾਣਾ ਸੁਣ ਆਨੰਦ ਆਹ ਗਿਆ।।
@navkaursandhu9554
@navkaursandhu9554 3 жыл бұрын
ਏਸ ਵਾਰੀ ਵੋਟ ਪਾਉਣੀ ਉਸ ਠੱਗ ਨੂੰ, ਜਿਹੜਾ ਪਹਿਲਾ ਵਾਲੇ ਠੱਗ ਨਾਲੋ ਘੱਟ ਠੱਗੂ ਗਾ👌👌👌🙏🙏ਬਹੁਤ ਖੂਬ ਜੀ🙏
@BalrajSingh-tm1wx
@BalrajSingh-tm1wx 3 жыл бұрын
ਘੱਟ ਤੇ ਨਹੀਂ ਵੱਧ ਹੀ ਠੱਗੂ ਗਾ
@avtarchahal9581
@avtarchahal9581 3 жыл бұрын
ਏਹੇ ਜਹੇ ਗੀਤ ਹੋਣੇ ਚਾਹੀਦੇ ਨੇ ਕਿਆ ਗੀਤ ਬਣਾਇਆ ਸ਼ਬਦ ਨਹੀ ਸ਼ਿਫਤ ਲਈ ਜੀਉ❤❤❤ ਮਾਂ ਬੋਲੀ ਦੇ ਰਖਵਾਲੇ
@NaveenKumar-mh6hz
@NaveenKumar-mh6hz 3 жыл бұрын
Kya baat a ji
@sanddeepkumar5078
@sanddeepkumar5078 3 жыл бұрын
@@NaveenKumar-mh6hz bhut shona song ji❤❤❤
@HarpreetSingh-gb8wu
@HarpreetSingh-gb8wu 3 жыл бұрын
@@sanddeepkumar5078 ਪੰਜਾਬ ਨੂੰ ਹੋਰ divide ਨਹੀਂ ਕਰਨ ਦੇਣਾ ਵਾਅਦਾ ਕਰੋ 🙏
@sekhonsaab7507
@sekhonsaab7507 3 жыл бұрын
16 ਆਨੇ ਸੱਚ ਲਿਖਿਆ ਰਾਜ ਵੀਰ ਨੇ..👌👌🥰 ਤੇ ਵਿਰਾਸਤ ਸੰਧੂ ਸੱਚ ਗਾਉਣ ਦੀ ਹਿੰਮਤ ਕੀਤੀ ਆ..ਮੁਬਾਰਕਾਂ ਪੂਰੀ ਟੀਮ ਨੂੰ .. ਏਦਾਂ ਹੀ ਸੱਚ ਲਿਖਦੇ ਤੇ ਗਾਉਂਦੇ ਰਹੋ..👍👍🤗🤗
@varindersingh2024
@varindersingh2024 Жыл бұрын
ਸੱਚ ਨੂੰ ਗਾਉਣ ਅਤੇ ਲਿਖਣ ਤੋਂ ਪੰਜਾਬ ਨੂੰ ਕੋਈ ਨਹੀਂ ਰੋਕ ਸਕਦਾ,,ਧੰਨਵਾਦ ਸਾਰੀ ਟੀਮ ਦਾ ਜਿਨ੍ਹਾਂ ਐਨਾ ਸੋਹਣਾ ਲਿਖਿਆ ਗ਼ਾਇਆ ਅਤੇ ਸੱਚ ਦਿਖਾਇਆ
@Mangiverma0001
@Mangiverma0001 3 жыл бұрын
ਇਹੋ ਜਿਹੇ ਗੀਤਾਂ ਦੀ ਜ਼ਰੂਰਤ ਹੈ ਆਪਣੇ ਨੌਜਵਾਨਾਂ ਨੂੰ 👌👌 ਗੀਤ ਦੀ ਸਿਫ਼ਤ ਕਰਨ ਲਈ ਸ਼ਬਦ ਹੈ ਨੀ ਮੇਰੇ ਕੋਲ 👌👌 *Continue Sandhu Saab* 🤘🤘
@satveermaan1070
@satveermaan1070 3 жыл бұрын
Hii
@singhamrender714
@singhamrender714 3 жыл бұрын
Sahi veere aaj kaal tan gaane vich maar kaat hi hon lag gyi mai eh ni khnda ki oh gaane na gao but eho jhe geet vi jrur gao
@invisiblegaming5387
@invisiblegaming5387 3 жыл бұрын
Ryt
@PBX29.93
@PBX29.93 3 жыл бұрын
ਦਿਲੋਂ ਸਲੂਟ ਸੰਧੂ ਬਾਈ ਜੀ 🙏🙏👌💪❤️ ਗੀਤ ਦਾ ਇੱਕ ਇੱਕ ਬੋਲ ਜਾਗਦੀ ਜ਼ਮੀਰ ਵਾਲਾ ਹੈ।
@muzammalhussain1547
@muzammalhussain1547 3 жыл бұрын
❤️🙌 slaute aa g writer nu v ty singer nu v ♥️ h kuj bande jehre punjabiyat nu zinda rakhn gy . Respect aa g dilo 🇵🇰
@happychoudhari6765
@happychoudhari6765 3 жыл бұрын
ਤਾੜੀਆਂ ਤਾੜੀਆਂ ਤਾੜੀਆਂ ਰੁਕਣੀਆਂ ਨੀ ਚਾਹੀਦੀਆਂ ਇਸ ਮੁੰਡੇ ਨੇ ਚਿੱਤ ਖੁਸ਼ ਕਰਤਾ।
@sherbazgill4422
@sherbazgill4422 3 жыл бұрын
ਬਹੁਤਿਆਂ ਦੇ ਚਪੇੜਾ ਵਾਂਗੂੰ ਵੱਜੂ ਇਹ ਗੀਤ ਬਹੁਤ ਵਧੀਆ ਗੀਤ ਬਾੲੀ ਬਹੁਤ ਵਦੀਆ ਲਿਖਿਆ ਤੇ ਗਾਇਆ ਕੱਲੀ ਕੱਲੀ ਗੱਲ ਸੱਚ ਅਾ
@ਫੇਂਨਬੱਬੂਮਾਂਨਦਾ-ਛ6ਲ
@ਫੇਂਨਬੱਬੂਮਾਂਨਦਾ-ਛ6ਲ 3 жыл бұрын
ਸਿਰਾਂ ਲਾ ਰੱਖਿਆ ਬਈ 🔥 ਸਿਧੀ ਜੀ ਗਲ ਅ ਆਪਾਂ ਤਾਂ ਹਕ ਸੱਚ ਦੇ ਸਾਥੀ ਆ ਜਿਹੜਾ ਚੰਗਾ ਗਾਊ ਗਾ ਓਹਦੀ ਸਪੋਟ ਕਰਾਂਗੇ love'u 22 sirrrraaaa 🔥🔥🔥
@RaviKumar-fb3hb
@RaviKumar-fb3hb 3 жыл бұрын
🙏
@Prahladsinghvirk
@Prahladsinghvirk 3 жыл бұрын
ਬਹੁਤ ਚੰਗੀ ਗੱਲ ਹੈ ਕਿ ਕੁੱਝ ਸਿੰਗਰ ਇਹੋ ਜਿਹੇ ਗੀਤਾਂ ਨੂੰ Trend ਚ ਲੈਕੇ ਆ ਰਹੇ ਨੇ 👍
@RanjeetSingh-ps7vb
@RanjeetSingh-ps7vb 3 жыл бұрын
ਪਹਿਲਾ ਬਾਵੇ ਨੂੰ ਸੁਣ ਕੇ ਸਵਾਦ ਆਉਂਦਾ ਸੀ ਹੁਣ ਬਾਈ ਤੈਨੂੰ ਵੀ ਵਾਰ ਵਾਰ ਸੁਣਨ ਨੂੰ ਦਿਲ ਕਰਦਾ
@gurisidhu200
@gurisidhu200 3 жыл бұрын
Y bawa kihda mada gonda o v jma sach gonda spot kro chnga gon walia di
@RanjeetSingh-ps7vb
@RanjeetSingh-ps7vb 3 жыл бұрын
@@gurisidhu200 ਵੀਰ ਜੀ ਮੈ ਏ ਨੀ ਕਿਹਾ ਕੇ ਬਾਵਾ ਮਾੜਾ ਗਾਉਂਦਾ ਬਾਵਾ ਵੀਰ ਸੱਚ ਬੋਲਦਾ ਹੁਣ ਸੰਧੂ ਵੀਰ ਵੀ ਵਧੀਆ ਗਾਉਂਦਾ ਦੋਨੋ ਸੱਚ ਬੋਲਦੇ ਆ
@SukhdevSingh-hg7qq
@SukhdevSingh-hg7qq 3 жыл бұрын
ਡਟੇ ਰਹੋ ਕਿਸੇ ਦਿਨ ਹਰੇਕ ਬੰਦਾ ਇਸ ਤਰ੍ਹਾਂ ਦੇ ਹੀ ਗੀਤ ਸੁਣਨ ਲੱਗ ਜਾਵੇਗਾ, ਜੋ ਘਰ ਵਿੱਚ ਵੀ ਲਾ ਸਕਦੇ ਆ।।
@ਪ੍ਰੀਤ-ਟ3ਸ
@ਪ੍ਰੀਤ-ਟ3ਸ 2 жыл бұрын
ਵਾਹ ਜੀ ਵਾਹ ਦਿਲ ਮੋਹ ਲਿਆ ਬਾਈ, ਬਹੁਤ ਸੋਹਣਾ ਗਾਇਆ ਅਤੇ ਲਿਖਣ ਵਾਲੇ ਨੇ ਤਾਂ ਕਮਾਲ ਹੀ ਕਰਤੀ। ਵਾਹਿਗੁਰੂ ਤੁਹਾਨੂੰ ਖ਼ੂਬ ਤਰੱਕੀਆਂ ਬਖਸ਼ੇ
@happymandeep464
@happymandeep464 3 жыл бұрын
ਬਹੁਤ ਵਧੀਆ ਲਿਖਿਆ ਅਤੇ ਗਾਇਆ ਅੱਜ ਲੋੜ ਹੈ ਸਮਾਜ ਵਿੱਚ ਇਸ ਤਰ੍ਹਾਂ ਦੇ ਗੀਤ ਪੇਸ਼ ਕਰਨ ਦੀ
@DeepJagdeepMusic
@DeepJagdeepMusic 3 жыл бұрын
ਜਿਊਦਾ ਰਹਿ ਵਿਰਾਸਤ ਸੰਧੂ ਵੀਰ ਮਾਲਕ ਤਰੱਕੀਆਂ ਬਖਸ਼ੇ। ਏਦਾ ਦੇ ਗੀਤ ਗਾਉਦੇ ਰਹੋ ਸੱਚ ਮੁੱਚ ਸੱਚ ਐ
@jagjitsigh
@jagjitsigh 3 жыл бұрын
ਜੇ ਲਗਾਤਾਰ ਏਦਾਂ ਦੀ ਗੀਤ ਆਉਣਗੇ, ਥੋੜਾ ਬਹੁਤਾ ਪੰਜਾਬ ਦਾ ਸੁਧਾਰ ਹੋਊਗਾ
@anmolsinghbrar7715
@anmolsinghbrar7715 3 жыл бұрын
Nhi hona veere! Because eda di schaayi aale songs bot ghat aunde ne te pump den vaale songs jada aunde ne te janta shonk naal ohna nu hi sundi aa eh songs nu ni...
@NoobThingsBabbuMaan
@NoobThingsBabbuMaan 3 жыл бұрын
@@anmolsinghbrar7715 bai asi ta eho je hi songs sunn de aa💪🏻💪🏻 bai babbu maan nu sunde aa jass bajwa sunde aa💪🏻
@rajdeepcheema8870
@rajdeepcheema8870 3 жыл бұрын
Right Veer
@rajwantsingh1489
@rajwantsingh1489 2 жыл бұрын
Veer ji agar ewe de song aaan lag gaye taa. Thoda bhota nahi, Punjab wich to puraa sfaayea hojuga buri galan da. Ewe de song chahede a Punjab nu
@Heartbeat-ss1dk
@Heartbeat-ss1dk 2 жыл бұрын
Shi gl aa bhaji
@karansohi1198
@karansohi1198 3 жыл бұрын
ਸੱਚੀ ਵੀਰੇ ਸਿਰਾਂ ਲਾ‌ ਦਿਤਾ ਤੂੰ ਤੇ,,ਏਦਾ ਹੀ ਖਿੱਚ ਕੇ ਰੱਖ, ਜਿਊਂਦੇ ਰਹੇ ਵੀਰੇ,, ਰੱਬ ਤੇਰੀ ਉਮਰ ਲੰਬੀ ਕਰੇ
@anuradha3646
@anuradha3646 3 жыл бұрын
ਮੌਜੂਦਾ ਪੰਜਾਬ ਦੀ ਹਾਲਤ ਨੂੰ ਬਿਆਨ ਕਰਦਾ ਗਾਣਾ 💯💯 ਇਸ ਤਰ੍ਹਾਂ ਦੇ ਗੀਤਾਂ ਦੀ ਹੀ ਕਮੀ ਆ ...ਬਹੁਤ ਖੂਬ ਗਾਣਿਆਂ ਤੇ ਲਿਖਣ ਵਾਲੇ ਨੇ ਤਾ ਕਮਾਲ ਕੀਤਾ💯💯
@rajkhattra8301
@rajkhattra8301 3 жыл бұрын
ਐ ਗਾਣਾ ਟਰੇਂਡ ਵਿੱਚ ਆਉਣਾ ਚਾਹੀਦਾ ਹੈ ਜੀ
@harmeetsandhu9612
@harmeetsandhu9612 3 жыл бұрын
40 Minta ton repeat Ty chalan dya. A song C raaa lata veer 👌👌👌👌👌👌👌👌
@amansaini7718
@amansaini7718 3 жыл бұрын
ਸ਼ਬਦ ਹੀ ਨਈ ਤੁਹਾਡੀ ਤਾਰੀਫ ਲਈ , ਰੱਬ ਲੰਬੀਆ ਉਮਰਾ ਬਕਸ਼ੇ, ਬਾਕੀ ਸਿੰਗਰਾ ਨੂੰ ਵੀ ਰੱਬ ਅਕਲ ਬਕਸ਼ੇ ਕੁਛ ਚੱਜ ਦਾ ਗਾਣ ਦੀ 🙏🙏
@deep.josan9286
@deep.josan9286 3 жыл бұрын
ਬਹੁਤ ਹੀ ਸੋਹਣਾ ਗੀਤ ਆ ਵੀਰ ਜੀ ਮੇਰੇ ਕੋਲ ਕੋਈ ਸ਼ਬਦ ਨੀ ਜੋ ਇਸ ਗੀਤ ਦੀ ਸਿਫਤ ਕਰ ਸਕਾ 🙏🙏🙏ਰੱਬ ਕਰੇ ਸਾਰੇ ਹੀ ਇਦਾ ਦਾ ਸੋਚਣ ਤੇ ਤਾ ਹੀ ਪੰਜਾਬ ਦਾ ਕੁਜ ਹੋ ਸਕਦਾ ਵਾ ਨਹੀਂ ਤੇ ਉਹ ਦਿਨ ਦੂਰ ਨੀ ਜਿਸ ਦਿਨ ਪੰਜਾਬ ਇਕ ਵਾਰ ਫਰ ਗੁਲਾਮ ਹੋ ਜਾਉ
@Sehbajdesign
@Sehbajdesign 3 жыл бұрын
ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ
@manpreetkaurgurnamsingh8747
@manpreetkaurgurnamsingh8747 3 жыл бұрын
Bahut sohna verra 👍👍👍
@amaninder0333
@amaninder0333 3 жыл бұрын
ਇਹ ਹੁੰਦੀ ਆ ਗਾਇਕੀ , ਇਹ ਆ ਕਲਾਕਾਰੀ,💯💯👍🏻👍🏻👌🏻👌🏻 ਸੁਣ ਲਉ ਲੰਡੂ ਕਲਾਕਾਰੋ ਅਤੇ ਉਹਨਾ ਨੂੰ ਸੁਣਨ ਵਾਲਿਓ , 🙏🙏
@arshgill8256
@arshgill8256 3 жыл бұрын
👍👍
@arshgill8256
@arshgill8256 3 жыл бұрын
Siraa krata 22 ne
@gurpreetkaur228
@gurpreetkaur228 3 жыл бұрын
Sahi aa
@harbanssidhu886
@harbanssidhu886 2 жыл бұрын
Excellent ! ਪਹਿਲੀ ਬਾਰ ਪੰਜਾਬੀ ਵਿੱਚ ਅੱਖਾਂ ਖੋਲ੍ਹਣ ਵਾਲਾ ਗੀਤ ਗਾਇਆ ਗਿਆ। ਪੰਜਾਬੀ ਲੋਕ ‌ਸੁਨਣ ਤੇ ਸਮਝਣ। ਸਾਰੇ ਕਲਾਕਾਰਾਂ ਦਾ ਧੰਨਵਾਦ।
@gurpiarsingh4857
@gurpiarsingh4857 3 жыл бұрын
ਅੱਜ ਦੇ ਹਾਲਾਤਾਂ ਨੂੰ ਬਿਆਨ ਕਰਦਾ ਹੋਇਆ ਗੀਤ... 👌
@BaljinderGill_17
@BaljinderGill_17 3 жыл бұрын
ਸੱਚ ਸੁਣਨਾ ਔਖਾ ਪਰ ਇਹੀ ਸੱਚਾਈ ਆ ਅਜਕਲ ਦੀ । ਧੰਨਵਾਦ ਵੀਰ ਜੀ ਇਹੋ ਜਿਹਾ ਗਾਣਾ ਰਿਲੀਜ਼ ਕਰਨ ਲਈ 🙏🏻
@BaljinderGill_17
@BaljinderGill_17 3 жыл бұрын
💯🙏🏻✨
@jaswinderkaur9625
@jaswinderkaur9625 3 жыл бұрын
Waheguru ji chardikla ch rakhn veer nu
@bestvideos8616
@bestvideos8616 3 жыл бұрын
ਗਾਣਿਆਂ ਚ ਇੱਕ ਦੂਜੇ ਨੂੰ ਨਿੰਦਣ ਆਲੇ ਇਹੋ ਜਾ ਗਾਣਾ ਕਦੇ ਨੀ ਗਾ ਸਕਦੇ। 💜💜💜💜
@sukhbangu6524
@sukhbangu6524 2 жыл бұрын
ਬਹੁਤ ਵਧੀਆ ਗੀਤ ਵੀਰੇ ਪ੍ਰਮਾਤਮਾ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ❤❤👌👍🔥🔥
@robinsandhu6760
@robinsandhu6760 3 жыл бұрын
ਇਸ ਵਾਰੀ ਵੋਟ ਪਾਉਣੀ ਓਸ ਠੱਗ ਨੂੰ ਜੇੜ੍ਹਾ ਪਹਿਲਾਂ ਵਾਲੇ ਠੱਗ ਨਾਲੋਂ ਘੱਟ ਠੱਗੁਗਾ 😶🔥❤️
@Crane_with_brain.
@Crane_with_brain. 3 жыл бұрын
ਇਸ ਤਰ੍ਹਾਂ ਦੇ ਗੀਤ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਰੱਬ ਕਰੇ ਤੁਹਾਡੀ ਕਲਮ ਇਹੋ ਜਿਹੇ ਮੋਤੀ ਪਰੋਂਦੀ ਰਹੇ
@tarsemsinghsingh3232
@tarsemsinghsingh3232 2 жыл бұрын
Sahi gal ah 22
@Pannufarm222
@Pannufarm222 Жыл бұрын
Good
@harminderramgarhia7120
@harminderramgarhia7120 3 жыл бұрын
ਬਹੁਤ ਵਧੀਆ ਵੀਰ ,,,, , ਜਿਉਂਦਾ ਵੱਸਦਾ ਰਿਹ।ਅਕਾਲ ਪੁਰਖ ਮੇਹਰ ਭਰਿਆ ਹੱਥ ਰੱਖੇ।
@gurjitkaur2418
@gurjitkaur2418 2 жыл бұрын
ਜਿਉਦਾ ਰਹਿ ਵੀਰ ਲੋਕਾਂ ਨੂੰ ਜਾਗਰੂਕ ਕਰਨ ਲਈ ਧੰਨਵਾਦ 🙏🙏🙏
@zimidarjatt7058
@zimidarjatt7058 3 жыл бұрын
ਇਕੱਠੇ ਹੋ ਜਾਊ ਪੰਜਾਬੀਉ ਜੇ ਹੱਕ ਲੇਣੈ ਆ । ਹੁਣ ਹੱਕ ਖੋਹਣੇ ਪੇਣੈ ਆ । ✍🙏🙏🙏🙏🙏🙏🙏
@singhsandhu8651
@singhsandhu8651 3 жыл бұрын
ਬਿਲਕੁਲ ਸਭ ਤੋਂ ਪਹਿਲਾਂ ਇਨਾ ਸਾਰੇ ਲੀਡਰਾਂ ਨੂੰ ਬਾਹਰ ਕੱਢ ਕੇ।
@happypatto1721
@happypatto1721 3 жыл бұрын
ਮੈਨੂੰ ਤਾ ਆ ਜਿਹੜੇ ਡਿਸਲਾਇਕ ਕਰਦੇ ਆ ਇਹਨਾ ਦੀ ਸਮਝ ਨੀ ਆਉਦੀ ਸਿਰਾ ਗਾਣਾ ਵੀਰ
@AmandeepKaur-tr5ns
@AmandeepKaur-tr5ns 3 жыл бұрын
Dislikes wle Ladera de chmche hon ge mircha lggea ho gea kyn k sch sunna okha
@jasskamboj4962
@jasskamboj4962 3 жыл бұрын
Dislike krn waliya diyan jamiraa marian aa
@happypatto1721
@happypatto1721 3 жыл бұрын
@@AmandeepKaur-tr5ns 👍
@happychoudhari6765
@happychoudhari6765 3 жыл бұрын
ਲੰਮੀ ਰੇਸ ਦੇ ਨੀ ਘੋੜੇ ਬਣ ਸਕਦੇ ਟੀਕਿਆਂ ਤੇ ਜਿਹੜੇ ਨੇ ਖਿਡਾਰੀ ਚਲਦੇ।🔥🔥🔥
@ਬਿੰਦਰਧਨੋਆਕਾਗਰਸਪਾਰਟੀ
@ਬਿੰਦਰਧਨੋਆਕਾਗਰਸਪਾਰਟੀ 2 жыл бұрын
ਬਹੁਤ ਵਧੀਆ ਵਿਰਸੇ ਦੀਆਂ ਗੱਲਾਂ ਸੁਣੀਆਂ ਭਰਾਵਾਂ ਨਹੀਂ ਤਾ ਕੇਵਲ ਗੰਦ ਹੀ ਰਹਿ ਗਿਆ ਗੀਤਾਂ ਵਿੱਚ🌹🌹🌹🌹🌹
@SandeepSingh-ih9it
@SandeepSingh-ih9it 3 жыл бұрын
ਸੱਚੀਆਂ ਗੱਲਾਂ, ਇਸ ਤਰ੍ਹਾਂ ਦੇ ਗਾਣੇ ਆ ਦੀ ਸਖ਼ਤ ਜ਼ਰੂਰਤ ਹੈ ।।
@jotdesu6295
@jotdesu6295 3 жыл бұрын
ਸੱਚਾਈ ਲਿਖਣ ਵਾਲੇ ਦੋ ਵੀਰ ❤️ ਲਵਲੀ ਨੂਰ and Raj lehlan ❤️
@pubgkafunland6915
@pubgkafunland6915 3 жыл бұрын
Veer song hit ta hi hunde aaa kio ki singers vichh damm aaa💪💪
@jaani8610
@jaani8610 3 жыл бұрын
Bai babbu maan g v sach likhde aa😍😍😍😍
@jotdesu6295
@jotdesu6295 3 жыл бұрын
@@pubgkafunland6915 hnji veer
@jotdesu6295
@jotdesu6295 3 жыл бұрын
@@jaani8610 bilkul g
@BaldevSingh-mv4ys
@BaldevSingh-mv4ys 3 жыл бұрын
Sach y dono sahi aa
@gurpreetsinghtoor8928
@gurpreetsinghtoor8928 3 жыл бұрын
ਚੰਗੇ ਕਲਾਕਾਰ ਥੋੜੇ ਆ ਪਰ ਸ਼ੁਕਰ ਆ ਅਜੇ ਹੈਗੇ ਆ 🙏🙏🙏🙏🙏
@preetdhillon3666
@preetdhillon3666 2 жыл бұрын
ਜਿਉਦੇ ਰਹਿਣ ਪੰਜਾਬ ਦਾ ਦਰਦ ਗਾਉਣ ਵਾਲੇ। ਵੱਸਦੇ ਰਹਿਣ ਸੱਚੀਆ ਕਲਮਾ ਵਾਲੇ ।
@boharmahla25
@boharmahla25 3 жыл бұрын
ਬਾਈ ਬਹੁਤ ਖੂਬ ...ਪਹਿਲਾ ਗੀਤ ਹੈ ,ਜੋ ਸੁਨਣ ਚ ਵਧੀਆ ਲੱਗਾ ...ਜਿਸ ਉੱਪਰ ਅੱਜ ਮੈਂ ਕਮੈਂਟ ਕੀਤਾ ਤੇ ਲਾਇਕ ਕੀਤਾ ਯੂ ਟਿਊਬ ਤੇ.... ਖਸ਼ ਰਹੋ ,ਸਲਾਮਤ ਰਹੋ ਆਪਣਾ ਖਿਆਲ ਰੱਖੋ ਜੈ ਇਨਸਾਨੀਅਤ ॥
@maanmaan6994
@maanmaan6994 3 жыл бұрын
Nyc bro
@labhsingh1537
@labhsingh1537 3 жыл бұрын
ਆਸ ਹੈ ਕਿ ਕਈਆਂ ਦੇ ਦਿਮਾਗ ਖੁੱਲ੍ਹ ਗਏ ਹੋਣੇ ਇਹ ਗੀਤ ਸੁਣਕੇ। ਹਾਲ੍ਹੇ ਵੀ ਸਮਾ ਆਪਣੇ ਕੋਲ ਹੈਗਾ ਕਿਰਪਾ ਕਰਕੇ ਹੁਣ ਸੁਧਰ ਜਾਓ। 🙏🙏🙏
@gurzira
@gurzira 3 жыл бұрын
ਜਿੰਨ੍ਹਾਂ ਸੋਹਣਾ ਲਿਖਿਆ ਉਹਨਾਂ ਸੋਹਣਾ ਗਾਇਆ ...ਵੀਰ ਖੁਸ਼ ਰਹੋ...
@mindersandhu6104
@mindersandhu6104 2 жыл бұрын
👌👌👌bhut Sona kr rhee ho punjab li mere veer as Tra hi punjab te punjabi di seva krdee rhoo veer👏👏👏🙏🙏🙏🙏👍👍
@jimmyahmedgarh1052
@jimmyahmedgarh1052 3 жыл бұрын
ਬਈ ਬਹੁਤ ਖੂਬ , ਜਿਉਂਦਾ ਰਹੋ ਲਿਖਣ ਤੇ ਗਾਉਣ ਵਾਲਿਓ 👌
@gurbhejsandhu9900
@gurbhejsandhu9900 3 жыл бұрын
ਲਿਖ ਤਾਂ ਲਿਖਾਰੀ ਨੇ ਆ ਤੱਥ ਕੱਢ ਕੇ ਗਾੳੁਣ ਵਾਲੇ ਨੇ ਵੀ ਗਾ ਦਿੱਤਾ ਗੱਡ ਕੇ ਦੁਨੀਆਂ ਦੇ ਵਿਚਰਦੇ ਰੰਗ ਲਿਖੇ ਨੇ ਰਾਜ ਨੀਤੀ ਘਟੀਆ ਦੇ ਵ‌ਅੰਗ ਲਿਖੇ ਨੇ ਲਿਖਿਆ ਏ ਯਾਰਾਂ ਪੂਰਾ ਸੱਚ ਤੁੰਨ ਕੇ ਲੀਡਰ ਤੇ ਸਾਧ ਚੰਗੀ ਤਰ੍ਹਾਂ ਮੁੰਨ ਕੇ
@DhruvYTv
@DhruvYTv 3 жыл бұрын
ਵਾਹ ਜੀ ਵਾਹ ਵੀਰ ਨੇ ਸਿਰਾ ਕਰਤਾ ਅਤੇ ਉਨ੍ਹਾਂ ਲਈ 2 ਮਿੰਟ ਦਾ ਮੋਨ ਜਿਨ੍ਹਾਂ ਨੇ ਗੀਤ ਨੂੰ ਡਿਸਲਾਇਕ ਕੀਤਾ 👍👍👍👍👍
@gurpreetsinghtoor8928
@gurpreetsinghtoor8928 3 жыл бұрын
ਸਹੀ ਕਿਹਾ ਵੀਰ ਨੇ
@anilgirdher3715
@anilgirdher3715 3 жыл бұрын
ਵਿਰਾਸਤ ਇਹ ਗੀਤ ਨਹੀਂ, ਬੰਬ ਆ ਜਿਹਨੇ ਕਈਆਂ ਨੂੰ ਜਗਾਉਣਾਂ ਤੇ ਕਈਆਂ ਨੂੰ ਡਰਾਉਣਾ ।
@MandeepSingh-kr8gd
@MandeepSingh-kr8gd 3 жыл бұрын
ਸੱਚੀਆ ਤੇ ਖਰੀਆਂ ਗੱਲਾਂ 👍🏻
@maankotbhaiwala1829
@maankotbhaiwala1829 3 жыл бұрын
ਲਗਾਤਾਰ 10 ਵਾਰੀ ਸੁਣ ਲਿਆ ਫਿਰ ਵੀ ਜੀਅ ਨਹੀਂ ਅੱਕਿਆ ।।
@singhramgarhia4688
@singhramgarhia4688 Жыл бұрын
ਵੀਰੇ millions ਨਾ ਦੇਖੇ ਓ ਏਦਾ ਦੇ ਗੀਤ ਸੁਣਨ ਨੂੰ ਦਿਲ ਕਰਦਾ ਤੇ ਸੁਣ ਕੇ ਖੂਨ ਖੋਲਦਾ ਆਹੀ ਪੰਜਾਬ ਆ ...ਲੱਚਰਤਾ ਪੰਜਾਬ ਨੀ plz carry on
@fatehsingh1538
@fatehsingh1538 3 жыл бұрын
ਸ਼ੁਕਰ ਆ ਵੀਰ ਕਿਸੇ ਨੇ ਤਾਂ ਜਰਨਲ ਜੋਰਾਵਰ ਦਾ ਨਾਮ ਲੈ ਲਿਆ 👏👏👏ਕੌਮ ਦਾ ਮਹਾਨ ਜਰਨੈਲ
@navtejnavi3747
@navtejnavi3747 3 жыл бұрын
ਸੱਚੀ ਸੋਹ ਲੱਗੇ ਦਿਲ ਚ ਧੱਕ ਪਾ ਗਿਆ ਤੇਰਾ ਗੀਤ ਬਾਈ ਖੂਨ ਖੋਲ ਗਿਆ ਬਾਈ ਜੀ
@amritpalkaur6047
@amritpalkaur6047 3 жыл бұрын
sahi kaha ji
@Gurbaazsingh-j2k
@Gurbaazsingh-j2k 3 жыл бұрын
ਵੀਰ ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਰੱਖਣ ਏ ਹੋ ਜੇ ਗੀਤ ਆਉਣ ਦੇ
@fathevirsingh7128
@fathevirsingh7128 Жыл бұрын
ਵਾਹ ਉਏ ਬਾਈ ਦਿਲ ਖੁਸ਼ ਕਰਤਾ ਜੀ ਵਾਹਿਗੁਰੂ ਜੀ ਬਾਈ ਤੇ ਮੇਹਰ ਭਰਿਆ ਹੱਥ ਰੱਖੇ ਜੀ
@kultarsingh9161
@kultarsingh9161 3 жыл бұрын
ਬਹੁਤ ਵਧੀਆ ਪੇਸ਼ਕਸ਼ ਕੀਤੀ ਗਈ ਹੈ ਜੀ । ਧੰਨਵਾਦ ਇਹੋ ਜਿਹੇ ਵਿਰਾਸਤੀ ਗੀਤਾਂ ਦਾ।
@Mandeep_gill0036
@Mandeep_gill0036 3 жыл бұрын
ਆ ਹੁੰਦੇ ਨੇ ਪੰਜਾਬੀ ਸੱਭਿਆਚਾਰਕ ਗਾਣੇ 👍🏻🙏🏻
@Mandeepsingh-mt6ob
@Mandeepsingh-mt6ob 3 жыл бұрын
Bilkul ji 🙏🙏
@sukhnabha9891
@sukhnabha9891 3 жыл бұрын
Sahi gall aa babe
@nitashjalalpuria1932
@nitashjalalpuria1932 3 жыл бұрын
ਵਿਰਾਸਤ ਸੰਧੂ ਘੈਂਟ ਸਿੰਗਰ ਰਾਜ ਲਹਿਲਾਂ ਘੈਂਟ ਲੇਖਕ ਸੱਚੀਆਂ ਗੱਲਾਂ 💯%☑️👍🏻👌🏻❤
@satwinderkaur3590
@satwinderkaur3590 2 жыл бұрын
ਬਹੁਤ ਵਧੀਆ ਬੋਲ !ਪੰਜਾਬ ਦੇ ਇਤਿਹਾਸ ਤੇ ਵਿਰਸੇ ਨੂੰ ਤਰ - ਓ - ਤਾਜ਼ਾ ਕਰਦਾ ਤੇ ਅੱਜ ਦੀ ਸਿਆਸਤ ਨੂੰ ਬਿਆਨ ਕਰਦਾ ਖ਼ੂਬਸੂਰਤ ਗੀਤ।
@roopbhairupa4971
@roopbhairupa4971 3 жыл бұрын
ਬਾਕਮਾਲ,,ਬੇਮਿਸਾਲ,,ਲਾਜਵਾਬ,,🙏🏻🙏🏻ਤਰੱਕੀਆਂ ਬਖ਼ਸੇ਼ ਬਾਬਾ,,🙏🏻🙏🏻
@ramanteamajitgill833
@ramanteamajitgill833 3 жыл бұрын
ਬਈ ਬਹੁਤ ਸੋਹਣਾ ਗਾਣਾ ਟ੍ਰੈਂਡਿੰਗ ਨੰਬਰ ਵਨ ਜਾਣਾ ਚਾਹੀਦਾ ਹੈ
@sukhveerkaur9302
@sukhveerkaur9302 3 жыл бұрын
ਬਹੁਤ ਵਧੀਆ ਗੀਤ ਆ no words this song 👍👌 101% ਸੱਚ ਕਹਿ ਤਾ
@gurunanakdairyfarm517
@gurunanakdairyfarm517 Жыл бұрын
ਵੀਰੇ ਘਰਿਆਲੇ ਪਿੰਡ ਤੋ ਇੱਕ ਕੁੜੀ ਬਹੁਤ ਸੋਹਣੇ ਗੀਤ ਲਿਖੇ ਸੀ ਜੇ ਕਿਸੇ ਨੂੰ ੳਸਦੇ ਬਾਰੇ ਪਤਾ ਹੋਵੇ ਤਾ ਜਰੂਰ ਦੱਸੋ ਤਹਿਸੀਲ ਪੱਟੀ ਤੋ
@arjundadool9294
@arjundadool9294 3 жыл бұрын
ਲੱਖ ਲਾਹਨਤ ਹੈ ਉਨਾਂ ਬੰਦਿਆ ਉਤੇ ਜਿਨਾ ਨੇ ਇਸ ਗਾਣੇ ਨੂੰ dislike ਕੀਤਾ
@takeyoutime6728
@takeyoutime6728 11 ай бұрын
Har kesa di apni apni soch aaa bai
@harmansandhu5061
@harmansandhu5061 11 ай бұрын
Eto bahar j kise di soch aa dub k mar jaan
@preetubhi66678
@preetubhi66678 8 ай бұрын
ਸੱਚ ਸੁਣਨ ਲਈ ਮਿਹਦਾ ਵੀ ਸਟੀਲ ਦਾ ਚਾਹੀਦਾ ਵੀਰ
@MandeepSingh-kz9fb
@MandeepSingh-kz9fb 6 ай бұрын
Veere ajj kal jameer wala hain kon a punjab ch
@MandeepSingh-kz9fb
@MandeepSingh-kz9fb 6 ай бұрын
Punjab da te nhi a song dislike kr skda Je koi kro punjab nhi fr pakistan da hou
@JaspreetSingh-ir2gq
@JaspreetSingh-ir2gq 3 жыл бұрын
ਸੱਚੀਆ, ਖਰੀਆਂ ਗੱਲਾਂ 🙏ਵਾਹਿਗੁਰੂ ਮੇਹਰ ਕਰੇ ਵੀਰੇ ਤੇਰੇ ਤੇ 🙏
@cptnspr
@cptnspr 3 жыл бұрын
Hands down the best song I've ever heard! Bahut sohna likheya te gaya. 👏👏
@deeppunjabtocanada6919
@deeppunjabtocanada6919 3 жыл бұрын
ਬਹੁਤ ਹੀ ਵਧੀਆ ਵਿਰਾਸਤ ਵੀਰ ਦੁਨੀਆ ਨੂੰ ਸਮਝਣ ਦੀ ਲੋੜ ਆ ਵਾਹਿਗੁਰੂ ਜੀ ਹੋਰ ਤਰੱਕੀ ਬਖਸੇ
@Beefarm_punjab
@Beefarm_punjab 3 жыл бұрын
ਜਿਉਂਦਾ ਰਹਿ ਵੀਰੇ ਬਾਬਾ ਲੰਬੀ ਉਮਰ ਕਰੇ ਇੰਜ ਈ ਵਧੀਆ ਲਿਖਦੇ ਗਾਉਂਦੇ ਰਹੋ🙏🙏
@AmandeepSingh-jb2sk
@AmandeepSingh-jb2sk 3 жыл бұрын
ਵੀਰ ਜੀ ਬਹੁਤ ਵਧੀਆ ਗੀਤ ਵਾ 👍👍👍ਮਨ ਨੂੰ ਬਹੁਤ ਸਕੂਨ ਮਿਲਦਾ ਹੈ ਇਸ ਤਰ੍ਹਾਂ ਦੇ ਗੀਤ ਸੁਣ ਕੇ , 🙏🏼🙏🏼🙏🏼ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਕਸ਼ੇ ,, ਗੀਤ ਤਾ ਸਾਰੇ ਗਾਂ ਲੇਂਦੇ ਨੇ ਸਿੱਖਣ ਕੁੱਝ ਨੀ ਮਿਲਦਾ ,,ਮਨ ਖੁਸ਼ ਹੋ ਜਾਂਦਾ ਹੈ ,, ਤੁਹਾਡੇ ਵਰਗੇ ਵੀਰਾਂ ਦਾ ਗੀਤ ਸੁਣ ਕੇ ❤️❤️❤️❤️👍👍👍
@sukhjeetsidhu7004
@sukhjeetsidhu7004 3 жыл бұрын
One and only singer who touch our soul and heart love this voice god bless you bro
@tarandeeplubanatara6225
@tarandeeplubanatara6225 3 жыл бұрын
ਲੋਕੋ ਲਾਇਕ ਟਾ ਕਰਦੋ,, ਕੇ ਗੰਦ ਹੀ ਪਸੰਦ ਤੁਹਾਨੂੰ,,ਕਰੋ 1M ਤੋਂ ਵਧ
@harkiratsingh3857
@harkiratsingh3857 3 жыл бұрын
Veere speechless krta ahh song ne… salute to the lyricist and singer❤️❤️
@kulwinderchahal6925
@kulwinderchahal6925 3 жыл бұрын
Slute aw veer you nu 🙏🙏🙏🙏🙏edda di singing lai waheguru mehar kre sab te
@harkiratsingh3857
@harkiratsingh3857 3 жыл бұрын
@@kulwinderchahal6925 😇😇🙏
@ਪਿੰਡਾਂਆਲੇ-ਠ8ਝ
@ਪਿੰਡਾਂਆਲੇ-ਠ8ਝ 3 жыл бұрын
12 ਸਾਲਾ ਦੇ ਉਸ ਗੱਭਰੂ ਨੈ ਸਿੱਧ ਕਰਤਾ ਸਰੀਰਕ ਮੌਤ ਮੌਤ ਨਹੀ ਹੁੰਦੀ ਜਮੀਰ ਦਾ ਮਰ ਜਾਣਾ ਹੀ ਯਕੀਨਨ ਮੌਤ ਹੁੰਦੀ ਹੈ {ਸੰਤ ਜੀ }
@reshamsinghdhillon8686
@reshamsinghdhillon8686 3 жыл бұрын
good song
@gurjeetsingh8266
@gurjeetsingh8266 3 жыл бұрын
Hji thick kha
@หลั่นปัญญาเบอะ
@หลั่นปัญญาเบอะ 3 жыл бұрын
๋ัั
@amritpalkaur6047
@amritpalkaur6047 3 жыл бұрын
wmk ji
@guneetkaur2058
@guneetkaur2058 2 жыл бұрын
U r very great and strong singer waheguru ji hamesha nal rehan te ehi honsla bakshi rakhan sachh bolan di
@DiscRecords
@DiscRecords 3 жыл бұрын
Likhat Siraa Gaaya Ghaint 👌
@mastansingh5286
@mastansingh5286 3 жыл бұрын
"ਵਿਰਾਸਤ ਸੰਧੂ" ਨਾਮ ਦੀ ਲਾਜ ਰੱਖ ਲਈ ਤੁਸੀਂ 🙏🙏🙏 ਵਾਹਿਗੁਰੂ ਤਰੱਕੀਆਂ ਬਖ਼ਸ਼ੇ🙏🙏🙏
@nobelsingh04
@nobelsingh04 3 жыл бұрын
ਹਰੇਕ ਗਲ਼ ਸੱਚ ਕਹੀ ਇਸ ਗਾਣੇ ਵਿੱਚ, ਬਾਈ ਨੇ reality ਦਿਖਾਈ ਆ 💯🙌🙏
@LuckySharma-ss7qi
@LuckySharma-ss7qi Жыл бұрын
ਬਾਈ ਗੀਤ ਸੁਣ ਕੇ ਉਹ ਅਨੰਦ ਆਇਆ ਜੋ ਕਹਿਣ ਸੁਣਨ ਤੋ ਪਰੇ ਆ ਧੰਨਵਾਦ ਗੀਤ ਬਣਾਉਣ ਵਾਸਤੇ
@raman13love1
@raman13love1 3 жыл бұрын
22 ਬਹੁਤ ਵਧੀਆ ਲੱਗਾ ਗੀਤ ਰਣਜੀਤ ਬਾਵਾ ਤੇ 22 ਹੀ ਹਿੰਮਤ ਰੱਖਦੇ ਸੱਚ ਬੋਲਣ ਦੀ ਸ਼ੇਅਰ ਤੇ ਲਾਇਕ ਕਰੋ ਜੀ ਤੇ ਆਪਣੇ ਪਰਿਵਾਰ ਨਾਲ ਜ਼ਰੂਰ ਸਾਂਝਾ ਕਰੋ ਗੀਤ
@gurvajthind2567
@gurvajthind2567 3 жыл бұрын
Hanji Tarsem Jassar v
@punj.aab_update
@punj.aab_update 3 жыл бұрын
ਇਸ ਵਾਰ ਵੋਟ ਪਾਉਣੀ ਉਸ ਠੱਗ ਨੂੰ ਜਿਹੜਾ ਪਹਿਲਾ ਵਾਲੇ ਠੱਗ ਨਾਲੋ ਘੱਟ ਠੱਗੂਗਾ🔥🔥😀
@satisfiedone7394
@satisfiedone7394 3 жыл бұрын
Bilkul exact jive meri soch aa ..main kade v kise neta da fan nhi hunda kyunki ajj de samay ch koi chnga nhi hai parr doojia naalo ghat thagan wala ho sakda hai....
@preetmaan1168
@preetmaan1168 3 жыл бұрын
😊
@kimatpalsinghmalkana4569
@kimatpalsinghmalkana4569 3 жыл бұрын
ਵੀਰ ਜੀ‌ ਕੋਈ ਸੁਣੇ ਜਾ ਨਾ ਸਣੇ ਪਰ ਤੁਸੀਂ ਹਮੇਸ਼ਾ ਇਸ ਤਰ੍ਹਾਂ ਦੇ ਗੀਤ ਗਾਉਂਦੇ ਰਹਿਣਾ ਵਾਹ ਕਮਾਲ ਕਰਤੀ ❤️❤️❤️❤️❤️
@manigill544
@manigill544 3 жыл бұрын
Baba jina de jameer jgde ohna nu kehna ni painda k gnna sunu ohna ape sun laina te eh sada jinda rehn ale geet aa eh ajkl wangi fukriyn ni k savere gnna awe te shm nu cheta v bhul jawe eh tn rehndi duniyn tkkk rehn gye geet
@sanddeepkumar5078
@sanddeepkumar5078 3 жыл бұрын
Bhut shona song ji🙏🙏
@watandeep5193
@watandeep5193 2 жыл бұрын
ਜਿਉਂਦਾ ਰਹਿ ਓਏ ਸਰਦਾਰਾ 🙏 ਜੀਉ
@gurmitkaur1272
@gurmitkaur1272 3 жыл бұрын
ਬਹੁਤ ਵਧੀਆ ਗੀਤ ਆ ਵੀਰ ਜੀ ,ਵਾਹਿਗੁਰੂ ਚੜ੍ਹਦੀ ਕਲਾ ‘ਚ ਰੱਖੇ🙏
@999kaur
@999kaur 3 жыл бұрын
ਜਿੰਨੀ ਸਿਫਤ ਕੀਤੀ ਜਾਵੇ ਉਨੀ ਥੋੜੀ, ਇਕ ਇਕ ਬੋਲ ਬਾ ਕਮਾਲ। ਲਿਖਾਰੀ ਤੇ ਗਾਇਕ ਦੋਵੇਂ ਸੱਚ ਦੱਸ ਗਏ।
@ਗੁਰਜੀਤਸਿੰਘਗਿੱਲ
@ਗੁਰਜੀਤਸਿੰਘਗਿੱਲ 3 жыл бұрын
ਹਾਜੀ ਕੋਮਲ ਗੱਲ ਤਾ ਤੁਹਾਡੀ ਸਹੀ ਆ ਇਕ ਹੋਰ ਵੀ ਗੱਲ ਸਹੀ ਹੋਈ ਇਸ ਗਾਣੇ ਵਿਚ 70 ਪ੍ਰਤੀਸ਼ਤ ਕੁਮੈਂਟ ਪੰਜਾਬੀ ਹੋਏ
@ਗੁਰਜੀਤਸਿੰਘਗਿੱਲ
@ਗੁਰਜੀਤਸਿੰਘਗਿੱਲ 3 жыл бұрын
ਕੋਮਲ ਜੀ ਆ ਫੋਟੋ ਤੁਹਾਡੀ ਆ
@Gharu__Pawan
@Gharu__Pawan 3 жыл бұрын
ਰਾਈਟ ਸਿਸਟਰ ❤️❤️❤️❤️🙏🙏
@BaljinderSingh-zk9kg
@BaljinderSingh-zk9kg 3 жыл бұрын
Sachiya gla ta kih ditiya par ta koi koi karda
@doctorsjugrajclinic1560
@doctorsjugrajclinic1560 2 жыл бұрын
Hello ji
@Satnamkothaguru
@Satnamkothaguru 3 жыл бұрын
ਬਿਲਕੁਲ ਵੀਰ ਬਹੁਤ ਖੂਬਸੂਰਤ ਕਲਮ ਆ ੨੨ ਤੇਰੀ ਰੁਕੀ ਨਾ ਭਰਾ .... ਰੋੜੇ ਬਹੁਤ ਬਨਣਗੇ ਰਾਹ ਦੇ 🌹🌹🌹🌹love u 22
@manikabaddi4513
@manikabaddi4513 Жыл бұрын
ਵੀਰ ਦੇ ਸਾਰੇ ਹੀ ਗੀਤ ਲਾਜਵਾਬ ਹੁੰਦੇ ਆ ਪਰ ਜੇ ਲੋਕ ਗੀਤ ਸੁਣ ਕੇ ਗ਼ੌਰ ਕਰ ਲੈਣ ਤਾ ਪੰਜਾਬ ਕੀ ਤੋਂ ਕੀ ਨਹੀਂ ਬਣ ਸਕਦਾ ਼ ਸਭ ਕੁੱਝ ਆਪਣੇ ਪੰਜਾਬ ਵਿੱਚ ਹੋ ਸਕਦਾ ਼ ਬੱਸ ਵਾਹਿਗੁਰੂ ਜੀ ਵੀਰ ਨੂੰ ਤੰਦਰੁਸਤ ਰੱਖਣ ਤੇ ਸਾਨੂੰ ਸਮੱਤ ਬਖਸ਼ਣ ਼🙏
@Rohandeep216
@Rohandeep216 3 жыл бұрын
ਵੀਰਿਆ ਗੀਤ ਤਾਂ ਵਧੀਆਂ ਏ! ਪਰ ਇਹ ਗੀਤ ਹੁਣ ਵਧੀਆਂ ਲੱਗ ਰਿਹਾ ਜਦੋਂ ਅਸੀਂ ਹਥਿਆਰਾਂ ਵਾਲੇ ਕਲਚਰ ਨਾਲ ਆਪਣੇ ਪੁੱਤ ਮਰਵਾ ਲਏ ਨੇ! ਇਸ ਫੁਕਰੇ ਕਲਚਰ ਨੂੰ ਰੋਕਣਾ ਚਾਹੀਦਾ ਏ ਤੇ ਤੁਹਾਡੇ ਵੱਲੋਂ ਇਹ ਵਧੀਆ ਉਪਰਾਲਾ ਏ! ਕਈ ਫੁਕਰੇ ਤਾਂ ਸ਼ਿੰਗਾਰ ਨੂੰ ਹੀ ਆਪਣਾ ਆਦਰਸ਼ ਮੰਨੀ ਫਿਰਦੇ ਨੇ ! ਆਦਰਸ਼ ਮੰਨੋ ਕਿਸੇ ਯੋਧੇ ਨੂੰ
Purana Punjab | All Chapter | Virasat Sandhu | Jukebox | Latest Punjabi Song 2023
25:01
It works #beatbox #tiktok
00:34
BeatboxJCOP
Рет қаралды 41 МЛН
Une nouvelle voiture pour Noël 🥹
00:28
Nicocapone
Рет қаралды 9 МЛН
Koi Aan Milave (Nonstop Shabad Jukebox) - Bhai Jujhar Singh Ji - New Shabad Gurbani Kirtan 2024
1:37:17
Best Records ਗੁਰੂ ਕੀ ਬਾਣੀ
Рет қаралды 2,7 МЛН
Sukh Tera Ditta Lahiye - Lyrical Punjabi English Hindi Read Along - Bhai Sarabjit Singh Patna Sahib
15:35
Shabad Kirtan Read Along - Amritt Saagar
Рет қаралды 4,6 МЛН
Virasat Sandhu : All Favourite (Jukebox) Latest Punjabi Song 2022
18:10
Virasat Sandhu Music
Рет қаралды 153 М.
Best Song Collection Of Ranjit Bawa Mp3
21:50
Arsh Lahorimal
Рет қаралды 1,2 МЛН
It works #beatbox #tiktok
00:34
BeatboxJCOP
Рет қаралды 41 МЛН