Virasat Sandhu : Purana Punjab (Chapter 2) FULL Video | Sukh Brar | Latest Punjabi Song 2021

  Рет қаралды 5,017,941

Virasat Sandhu Music

Virasat Sandhu Music

Күн бұрын

Пікірлер: 4 100
@VirasatSandhu
@VirasatSandhu 3 жыл бұрын
ਕੁੜੀਆਂ ਸੀ ਕਹਿੰਦੇ ਉੱਥੇ ਸੇਫ ਹੁੰਦੀਆਂ ਜਿਥੋਂ ਤੱਕ ਪਾਉਦੇਂ ਸਿੰਘ ਪੱਗ ਸੁੱਕਣੀ …. ਸੱਤ ਸ਼੍ਰੀ ਅਕਾਲ ਦੋਸਤੋ 🙏 ਆਉ ਵਿਚਾਰ ਕਰੀਏ ਆਪਣੇ ਅਮੀਰ ਵਿਰਸੇ ਤੇ ਇੱਕ ਵਾਰ ਪੂਰਾ ਗਾਣਾ ਜ਼ਰੂਰ ਸੁਣਿਉ ਫੇਰ ਕੂਮੈਟਸ ਕਰਕੇ ਦੱਸਿਉ ਕਿਦਾਂ ਦਾ ਲੱਗਿਆ ਏਹੋ ਜਿਹੇ ਗੀਤਾਂ ਨੂੰ ਵੀ ਜ਼ਰੂਰ ਸ਼ੇਅਰ ਕਰਦੇ ਰਿਹਾ ਕਰੋ ਤਾਂ ਜੋ ਅਸੀ ਚੰਗੇ ਗੀਤ ਬਣਾਉਦੇ ਰਹੀਏ 🙏💐
@devil_harpinder6871
@devil_harpinder6871 3 жыл бұрын
Sat shri akal veere bhut sona geet gya tuc bs mai ajj majboor te behsahara lag reha kyuki mai chuna puri duniya ch song suniye te mai karna chauna par mai har jana 😭
@AvtarSingh-pc3xc
@AvtarSingh-pc3xc 3 жыл бұрын
ਬਾਈ ਜੀ ਸਾਨੂੰ ਤਾ ਉਡੀਕ ਹੁੰਦੀ ਤੇਰੇ ਗੀਤ ਦੀ ਸਾਰੇ ਕਲਾਕਾਰ ਵਾਧੀਆ ਗਾਉਣ ਤਾ ਪੰਜਾਬ ਦਾ ਇਤਿਹਾਸ ਕਾਇਮ ਰਹੇ ਬਹੁਤ ਵਾਧੀਆ ਗੀਤ ਸੀ
@ustatpalsinghwarar8605
@ustatpalsinghwarar8605 3 жыл бұрын
Need more songs like this
@LAKHVIRSINGH-ir7sz
@LAKHVIRSINGH-ir7sz 3 жыл бұрын
Bhut vadia song cc next part vvv 🙏🙏🙏🙏🙏🙏🙏🙏🙏
@lovedeep_Jhorar
@lovedeep_Jhorar 3 жыл бұрын
Love u y🙏🙏🙏🙏love and support
@VishavjitSinghA
@VishavjitSinghA 2 жыл бұрын
ਇਹ ਆ ਇਤਿਹਾਸ ਸਾਡਾ ਅਸਲ ਵਿੱਚ, ਪਰ ਇਸਨੂੰ ਅਜ ਕੋਈ ਨੀ ਪੜਾ ਰਿਹਾ, ਸਾਡੀ ਸ਼੍ਰੋਮਣੀ ਕਮੇਟੀ ਵੀ ਵਿਕੀ ਹੋਈ ਆ,ਸੈਲੂਟ ਆ ਇਸ ਲੇਖਕ ਨੂੰ।
@ashishgarg5677
@ashishgarg5677 2 жыл бұрын
'ਕੁੜੀਆਂ ਸੀ ਕਹਿੰਦੇ ਓਥੇ ਸੇਫ਼ ਹੁੰਦੀਆਂ, ਜਿੱਥੇ ਤੱਕ ਪਾਉਂਦੇ ਸਿੰਘ ਪੱਗ ਸੁੱਕਣੀ, ਸੁਣ ਕੇ ਅੱਖਾਂ ਚੋਂ ਹੰਝੂ ਕਿਰਣ ਲੱਗ ਪਏ, ਸਿੱਖ ਵੀਰਾਂ ਦੀਆਂ ਕੁਰਬਾਨੀਆਂ ਨੂੰ ਕੋਈ ਕਦੇ ਵੀ ਭੁਲਾ ਨਹੀਂ ਸਕੇਗਾ, I salute you
@ManjitSingh-01
@ManjitSingh-01 3 жыл бұрын
ਮਾਣ ਮੱਤਾ ਇਤਿਹਾਸ ਸਾਡਾ 👍🏻 ਮਾਣ ਮਹਿਸੂਸ ਹੁੰਦਾ ਕੇ ਤੁਹਾਨੂੰ support ਕਰ ਰਹੇ ਹਾਂ 22 ਜੀ 👍🏻 ਲਿਖਣ ਵਾਲੇ ਦੀ ਕਲਮ ਨੂੰ ਸਲਾਮ 🙏🏻
@ramanpreetkaurgill3744
@ramanpreetkaurgill3744 3 жыл бұрын
ਇਕ ਚੀਸ ਨਿਕਲਦੀ ਸੀਨੇ ਚੋਂ ਇਹ ਗੀਤ ਸੁਣਕੇ। ਅਸੀਂ ਕੀ ਸੀ ਤੇ ਅੱਜ ਕੀ ਬਣਾ ਦਿੱਤਾ ਸਾਨੂੰ। ਸ਼ੇਰਾਂ ਦੀ ਕੌਮ ਗਿੱਦੜਾਂ ਤੋਂ ਗਰਕੀ ਪਈ ਆ। ਵਾਹਿਗੁਰੂ ਮਿਹਰ ਕਰੇ ਸਾਨੂੰ ਸਾਡੇ ਇਤਿਹਾਸ ਨਾਲ ਜੋੜੇ। ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਹੈ। 🙏🙏
@JassaSidhu-qf3pq
@JassaSidhu-qf3pq 4 ай бұрын
ਬਿਲਕੁੱਲ ਵੀਰ ਅੱਖਾਂ ਵਿੱਚੋ ਪਾਣੀ ਆ ਗਿਆ ਗੀਤ ਸੁਣ ਕੇ ਅਸੀਂ ਕੀ ਸੀ ਤੇ ਕੀ ਬਣ ਗਏ ਧੰਨ ਸਾਡੇ ਪੁਰਖੇ ਜਿੰਨਾ ਮੁਗਲਾਂ ਤੇ ਅੰਗਰੇਜਾਂ ਦੇ ਨੱਕ ਵਿੱਚ ਦਮ ਲਿਆ ਦਿੱਤਾ ਸੀ
@Ajooni25
@Ajooni25 15 күн бұрын
Hor ki reela te nchan lgg pye bss hon panjab wale jyada ni but mostly. Bht dukh hunda. Kidaa itihas aw sada😢
@makhansinghjohal1979
@makhansinghjohal1979 3 жыл бұрын
ਵਿਰਾਸਤ ਸੰਧੂ ਆਪ ਨੂੰ ਦਿਲੋਂ ਪਿਆਰ ਤੇ ਸਤਿਕਾਰ। ਵਾਹਿਗੁਰੂ ਆਪ ਤੇ ਆਪਣੀ ਮਿਹਰ ਬਣਾਈ ਰੱਖਣ।
@sabikhalwaria4242
@sabikhalwaria4242 3 жыл бұрын
sharekzbin.info/www/bejne/rnfac52MpLl-m9k
@jashanjass6877
@jashanjass6877 2 жыл бұрын
🥰
@johalrecords5085
@johalrecords5085 2 жыл бұрын
Ji
@ManmeetSandhu.46
@ManmeetSandhu.46 3 жыл бұрын
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ❤ ਬਹੁਤ ਹੀ ਖੂਬਸੂਰਤ ਗੀਤ ਸਤਿਗੁਰ ਸਿੰਘ ✍️😍 & ਵਿਰਾਂਸਤ ਸੰਧੂ ਬਾਈ ਜੀ 🎤✌
@kalajatana9245
@kalajatana9245 Жыл бұрын
ਵੀਰ ਜੀ ਦੀ ਕਲਮ ਨੂੰ ਸਲਾਮ ਹੈ ਜੀ
@punjab__84
@punjab__84 3 жыл бұрын
ਵੀਰੇ ਇੱਕ ਵਾਰ ਫਿਰ ਮਜਬੂਰ ਕਰ ਦਿੱਤਾ, ਇਤਿਹਾਸ ਪੜਨ ਨੂੰ !
@yadwindersinghmaan693
@yadwindersinghmaan693 3 жыл бұрын
sahi gall aa bro
@gurwantsingh5068
@gurwantsingh5068 3 жыл бұрын
Ofcours, Itihaas Padan nu he nahi Itihaas te Maan kran nu ve, Pata he nahi c ke sade Bajurgan ne jo Itihaas rachya oh ena Uccha - Succha te ena Vishal h, jis de Duniyan ch koe misaal nahi melde jo Apne Aap ch Bemisaal hai, Proud feel karvata Satgur te Virasat Veer ne, Veero part 3,4,5,6,7 de Udeek te Umeed karde Rahange, with Best wishes..........!
@kgkandola4755
@kgkandola4755 2 жыл бұрын
@@yadwindersinghmaan693 I’ll call at ok
@sardarasingh5720
@sardarasingh5720 2 жыл бұрын
Waheguru ji
@preetdhother3806
@preetdhother3806 2 жыл бұрын
Vr menu dso kito read krde o sara ithas plz vr jrur dsi
@khehra6828
@khehra6828 2 жыл бұрын
ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਪੰਜਾਬ ਦਾ ਇਤਿਹਾਸ ਹੀ ਨਹੀਂ ਪਤਾ ਸੋ ਗੀਤਕਾਰਾ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਇਤਿਹਾਸ ਨੂੰ ਗਾਉਣ ਤੇ ਲੋਕਾਂ ਤੱਕ ਪਹੁੰਚਾਉਣ ।✍️✍️✍️
@gursimranjitsingh6721
@gursimranjitsingh6721 3 жыл бұрын
ਵਾਹ! ਵਾਹ! ਵਾਹ! ਕੋਈ ਸ਼ਬਦ ਨਹੀਂ ਵੀਰ ਸਤਗੁਰ ਸਿੰਘ ਤੇ ਵਿਰਾਸਤ ਸੰਧੂ ਤੁਹਾਡੇ ਲਈ। ਵਾਹਿਗੁਰੂ ਤਰੱਕੀਆਂ ਬਖਸ਼ੇ, ਮਿਹਰ ਕਰੇ, ਇਸ ਤਰ੍ਹਾਂ ਦੇ ਗੀਤ ਲੈਕੇ ਆਉਂਦੇ ਰਹੋ। 🙏🙏🙏👏👏👏
@karandeepsingh3250
@karandeepsingh3250 3 жыл бұрын
ਮੇਰੇ ਕੋਲ ਤਾਂ ਸ਼ਬਦ ਹੀ ਨਹੀਂ ਹਨ ਕਿ ਮੈ ਗੀਤ ਦੀ ਸਿਫਤ ਕਿਵੇ ਕਰਾ ਬਹੁਤ ਬਹੁਤ ਵਧੀਆ ਗੀਤ ਆ ਲੋਕਾਂ ਨੂੰ ਰੀਲਾ ਤੇ ਜਲੂਸ ਕੱਢਣ ਤੋਂ ਵਿਹਲ ਨਹੀਂ ਮਿਲਦੀ ਇਤਿਹਾਸ ਕਿ ਪੜ੍ਹਨਾ ਏਨਾ ਨੇ।
@GurdeepSingh-zd6ym
@GurdeepSingh-zd6ym 3 жыл бұрын
ਭਾਗ ਦੂਜਾ ਵੀ ਬਹੁਤ ਸੋਹਣਾ ਆ। ਕੁੜੀਆ ਸੀ ਉਥੇ ਤੱਕ ਸੇਫ ਹੁੰਦੀਆ ਜਿੱਥੇ ਤੱਕ ਪਾਉਂਦੇ ਸਿੰਘ ਪੱਗ ਸੁੱਕਣੀ। 👍👍👍 ਬਹੁਤ ਵਧੀਆ ਉਪਰਾਲਾ ਸਾਰਿਆ ਵਲੋਂ। 🙏🙏🙏🙏🙏👌👌
@Rohit.rattewal
@Rohit.rattewal 3 жыл бұрын
ਇਸ 6 ਮਿੰਟ ਦੇ ਗਾਣੇ ਪਿੱਛੇ ਵੀਰ ਜੀ ਤੁਹਾਡੀ ਪਤਾ ਨੀ ਕਿੰਨੇ ਟਾਇਮ ਦੀ ਸਟੱਡੀ ਹੋਵੇਗੀ ਅਸੀਂ ਸੋਚ ਵੀ ਨੀ ਸਕਦੇ। ਸਲੂਟ ਆ ਤੁਹਾਡੀ ਕਲਮ ਨੂੰ🙏🙏🙏🎤🎤✒️✒️
@satinanglewala1414
@satinanglewala1414 3 жыл бұрын
🙏🙏🙏🙏🙏
@Harsh_Physio_Sanaor
@Harsh_Physio_Sanaor 3 жыл бұрын
ਸ਼ੁਕਰ ਆ ਰੱਬਾ ਸਾਡੇ ਪੰਜਾਬ ਚ ਹਾਲੇ ਵੀ ਇਤਿਹਾਸਕ ਗੀਤ ਲਿੱਖਣ ਤੇ ਗਾਉਣ ਵਾਲੇ ਹੈਗੇ ਨੇ 🙏🙏 ਗੀਤ ਚ ਸਾਰੰਗੀ ਨੇ ਸਵਾਦ ਹੀ ਲਿਆ ਤਾ
@JagtarSingh-jb3hv
@JagtarSingh-jb3hv 3 жыл бұрын
Edan de effort dekh k umeed jeundi hai veer
@rajurajumajor4035
@rajurajumajor4035 2 жыл бұрын
Good g
@Happyplayz78
@Happyplayz78 2 жыл бұрын
Ranjitsingh
@PritpalSingh-yo3ji
@PritpalSingh-yo3ji Жыл бұрын
ਵਾਹਿਗੁਰੂ ਜੀ
@sukhgill1226
@sukhgill1226 Жыл бұрын
L hi jlllull my hi lo l am hi hi b
@tarwindersinghgrewal7322
@tarwindersinghgrewal7322 3 жыл бұрын
ਬਾਈ ਬਹੁਤ ਸੋਹਣਾ ਗਾਣਾ ਲਿਖਾਇਆ ਵੀਰ ਨੇ ....ਵਾਹਿਗੁਰੂ ਤਰੱਕੀ ਬਕਸ਼ੇ
@VishalSaini5252
@VishalSaini5252 3 жыл бұрын
ਇਹੋ ਜਿਹੇ ਗੀਤਾਂ ਨੂੰ ਸਪੋਰਟ ਕਰਿਆ ਕਰੋ। ਬਹੁਤ ਸੋਹਣਾ ਗੀਤ ਬਾਈ। 🙏🙏🙏
@harvindergrewal4768
@harvindergrewal4768 3 жыл бұрын
G zaroor
@saabbhainiwalalyrics6715
@saabbhainiwalalyrics6715 3 жыл бұрын
wmk
@Goodacd
@Goodacd 3 жыл бұрын
Shhi haa veer jii
@sukhisingh9056
@sukhisingh9056 2 жыл бұрын
ਵਾ ਓਏ ਪੁੱਤਰਾ ਸੁਆਦ ਆ ਗਿਆ ਇਹੋ ਜਿਹੇ ਗੀਤ ਹੋਣੇ ਚਾਹੀਦੇ ਹਨ ਜਿਨ੍ਹਾਂ ਨੂੰ ਸੁਣ ਕੇ ਆਉਣ ਵਾਲੀ ਪੀੜ੍ਹੀ ਨੂੰ ਕੁੱਝ ਸਿੱਖਣ ਦਾ ਮੌਕਾ ਮਿਲੇ
@ltuntaxionwerwelfaresociet8665
@ltuntaxionwerwelfaresociet8665 3 жыл бұрын
ਸਵਾਦ ਆ ਗਿਆ ਸੁਣਕੇ। ਸਰੂਰ ਹੋ ਗਿਆ। ਆਲੇ ਦੁਆਲੇ ਕੀ ਹੁੰਦਾ ਕੋਈ ਖਬਰ ਨੀ ਰਹੀ।
@harwinderthind3569
@harwinderthind3569 3 жыл бұрын
Suad ni mitra gaur karan di gall a
@taji_bai_
@taji_bai_ 3 жыл бұрын
ਕੁੜੀਆਂ ਸੀ ਓਥੋਂ ਤੱਕ ਸੇਫ ਹੁੰਦੀਆਂ, ਜਿਥੋਂ ਤੱਕ ਪਾਉਂਦੇ ਸਿੰਘ ਪੱਗ ਸੁੱਕਣੀ .. 🙏🏼🙏🏼 Mahraj Kalam nu Bhag laun 🙏🏼
@MandeepSingh-fk1ye
@MandeepSingh-fk1ye 3 жыл бұрын
ਬਹੁਤ ਹੀ ਵਧੀਆ song ਆ ਵੀਰ ਜੀ ਖ਼ੂਨ ਖੋਲਦਾ ਇਤਿਹਾਸ ਸੁਣ ਕੇ ਦਿਲ ਖ਼ੁਸ਼ ਹੋ ਗਿਆ ਸਵੇਰ ਦਾ 10 ਵਾਰ ਸੁਣ ਲਿਆ ਚਿੱਤ ਹੀ ਨਹੀਂ ਭਰਦਾ... ਬਹੁਤ ਪਿਆਰਾ
@kulwinderbaath645
@kulwinderbaath645 2 жыл бұрын
ਇਸ ਤੋਂ ਉਪਰ ਕੁੱਝ ਨੀ ਹੋ ਸਕਦਾ, ਪਰ ਆ song SYL ਜਿੰਨਾ ਨੀ ਚਲਿਆ, ਕਿਉਂਕਿ ਕਿਸੇ ਵੱਡੇ ਕਲਾਕਾਰ ਨੀ ਮਾੜਾ ਨੀ ਬੋਲਿਆ ਵੀਰ ਨੇ, ਲੋਕਾਂ ਨੂੰ ਮਸਾਲਾ ਚਾਹੀਦਾ, ਚੰਗੀ ਚੀਜ਼ ਕੋਈ ਕੋਈ ਦੇਖਦਾ
@everythingchannel6665
@everythingchannel6665 3 жыл бұрын
ਅਜ ਮੈਂ ਕਹਿ ਸਕਦਾ ਰਣਜੀਤ ਬਾਵੇ ਤੋ ਉਚ ਹੋ ਗਿਆ ਵਿਰਾਸਤਾ ਤੂ।।।ਦਿਲ ਜਿੱਤ ਲਿਆ ਬਾਬੇ ਤੂ❤️❤️🙏
@nishanbatth3158
@nishanbatth3158 3 жыл бұрын
ਬਹੁਤ ਸੋਹਣਾ ਗੀਤ ਸੀ ਬਸ ਇਸੇ ਤਰ੍ਹਾਂ ਲੋਕਾਂ ਨੂੰ ਜਾਗਰੂਕ ਕਰਦੇ ਰਹੋ ਕਿ ਪਤਾ ਕੁਝ ਕੋ ਲੋਕਾਂ ਨੂੰ ਸਮਝ ਆ ਜਾਵੇ ਕਿ ਪੰਜਾਬੀ ਵਿਰਸੇ ਦੀ 🙏ਵਾਹਿਗੁਰੂ ਮੇਹਰ ਕਰੇ ਸਭ ਸੰਸਾਰ ਤੇ 🙏
@harpreetsahota4726
@harpreetsahota4726 3 жыл бұрын
Ryt ji
@gurwinderachal
@gurwinderachal 3 жыл бұрын
🙏🙏🙏🙏🙏
@ksarao5046
@ksarao5046 3 жыл бұрын
ਸੁਕਰ ਆ ਪੰਜਾਬੀ ਗਾਇਕੀ ਫੁਕਰੇ ਪਣ ਤੋਂ ਇਤਹਾਸ ਵੱਲ ਮੁੜੀ ਆ ਬਹੁਤ ਵਧੀਆ ਗੀਤ ਨੇ 1/2। ਪਾਰਟ
@kamalkular9463
@kamalkular9463 3 ай бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਗਿਆ ਇਸ ਤਰ੍ਹਾਂ ਦੇਦ ਗੀਤ ਹੋਣੇ ਚਾਹੀਦੇ ਨੇ ਜਿਹੜੇ ਆਪਣੇ ਇਤਿਹਾਸ ਬਾਰੇ ਦੱਸਣ ਵੀਰ ਨੇ ਬਹੁਤ ਮਿਹਨਤ ਕੀਤੀ
@satwindersingh5635
@satwindersingh5635 3 жыл бұрын
ਟੀਮ ਨੇ ਚੰਗਾ ਗੀਤ ਦੇ ਕੇ ਅਪਣੀ ਜ਼ਿੰਮੇਵਾਰੀ ਨਿਭਾਤੀ, ਹੁਣ ਚੰਗਾ ਸੁਣਕੇ ਤੇ ਸ਼ੇਅਰ ਕਰਕੇ ਆਪਾਂ ਅਪਣੀ ਜ਼ਿੰਮੇਵਾਰੀ ਵੀ ਨਿਭਾਈਏ। 🙏🙏
@gurwantsingh5068
@gurwantsingh5068 3 жыл бұрын
Ofcours bro, Dabb k Share, like te Comments hone Chahide ne jis naal Veeran de Honsala - Afzaye ho sake, Good job bro, Good job............!
@sandeepbrar5651
@sandeepbrar5651 3 жыл бұрын
ਸੰਗੀਤ, ਲਿਖਤ , ਆਵਾਜ਼ ਸਭ ਬਾ ਕਮਾਲ 👌। ਉਮੀਦ ਤੁਸੀ 100 ਚੈਪਟਰ ਪੇਸ਼ ਕਰੋਗੇ। 🙏 .
@amritpalkaur9506
@amritpalkaur9506 3 жыл бұрын
❤️❤️❤️ ਵਾਹਿਗੁਰੂ ਹਰ ਗਾਇਕ ਨੂੰ ਏਦਾ ਦੇ ਗੀਤ ਗਾਉਣ ਦੀ ਸੁਮੱਤ ਬਖ਼ਸ਼ੇ🙏🙏
@gurdeepsinghbehniwal7184
@gurdeepsinghbehniwal7184 2 жыл бұрын
ਅੱਖਾਂ ਵਿੱਚ ਹੰਜੂ ਤੇ ਛਾਤੀ ਮਾਣ ਨਾਲ ਚੋੜੀ ਹੋ ਜਾਂਦੀ ਹੈ ਜਦੋਂ ਵੀ ਸੁਣਦੇ ਹਾਂ। ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਬਹੁਤ ਬਹੁਤ ਤਰੱਕੀਆਂ ਬਖਸ਼ੇ। ਜਿੱਥੇ ਆਪਣੇ ਵਿਰਸੇ ਦੀ ਗਾਥਾ ਸੁਣ ਕੇ ਮਾਣ ਮਹਿਸੂਸ ਹੁੰਦਾ ਉੱਥੇ ਹੀ ਅਫਸੋਸ ਵੀ ਹੁੰਦਾ ਕਿ ਅਸੀਂ ਕੀ ਸੀ ਤੇ ਅੱਜ ਕੀ ਬਣ ਗਏ ਆ। ਅਕਾਲ ਪੁਰਖ ਸੁਮੱਤ ਬਖਸ਼ੇ ਸਾਨੂੰ।
@baljitkachura
@baljitkachura 3 жыл бұрын
ਬਾਕਮਾਲ ਰਚਨਾ, ਤੇ ਗਾਇਕ ਨੇ ਵੀ ਸਿਰਾ ਲਾ ਦਿੱਤਾ। ਇਹੋ ਜਿਹੇ ਇਤਿਹਾਸਕ ਗੀਤਾਂ ਦੀ ਲੋੜ ਹੈ ਪੰਜਾਬ ਨੂੰ।
@navreetkaur6775
@navreetkaur6775 3 жыл бұрын
ਲਾਜਵਾਬ 💯💯.....ਇਦਾਂ ਦੇ ਗਾਣੇ ਹੀ ਪੰਜਾਬ ਨੂੰ ਆਬਾਦ ਕਰਦੇ ਨੇ...ਪੰਜਾਬੀਆਂ ਨੂੰ ਇਤਹਾਸ ਨਾਲ ਜੋੜਦੇ ਨੇ...ਹੋਰ ਗਾਣੇ ਦੀ ਉਡੀਕ....
@simrangrewal5046
@simrangrewal5046 3 жыл бұрын
ਸ਼ਬਦ ਨੀ ਭਾਜੀ ... ਬਹੁਤ ਸੋਹਣਾ ਗਾਣਾ 🙏ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ .....ਬਹੁਤ ਲੋੜ ਆ ਪੰਜਾਬ ਨੂੰ ਇਹੋ ਜਹੀ ਕਲਮ ਦੀ 🙏🙏💫❤️
@JaskaranSingh-hi6rf
@JaskaranSingh-hi6rf 3 жыл бұрын
Yss
@samreetdhaliwal6622
@samreetdhaliwal6622 Жыл бұрын
ਬਾਈ ਦੀ ਕਲਮ ਬਹੁਤ ਵਧੀਆ ਸਚਾਈ ਐ ਕੱਲੇ ਕੱਲੇ ਅੰਤਰੇ ਚ ਵੀਰ ਰਸ ਘੱਟ ਆ ਵੀਰ ਨੂੰ ਬੇਨਤੀ ਜੇਕਰ ਚੰਗਾ ਲੱਗੇ ਤਾ ਵੀਰ ਰਸ ਸਬਦ ਜਰੂਰ ਪਾਓ
@manjeetkaur-gk8ej
@manjeetkaur-gk8ej 3 жыл бұрын
6:50 ਮਿੰਟ ਦੇ ਇਸ ਗੀਤ ਵਿੱਚ ਪੂਰਾ ਇਤਿਹਾਸ ਅੱਖਾਂ ਅੱਗੇ ਘੁੰਮ ਜਾਂਦਾ ਤੀਜਾ ਭਾਗ ਵੀ ਛੇਤੀ ਲੈ ਕੇ ਆਉਣਾ ਵੀਰੇ 🙏🙏
@SukhdevSingh-jd6xu
@SukhdevSingh-jd6xu 3 жыл бұрын
❤ਬਹੁਤ ਵਧੀਆ ਵੀਰ ਅੈਂਵੇਂ ਦੇ ਹੋਰ ਗੀਤ ਲੈ ਕੇ ਆਉ ਪੁਰਾਣੇ ਪੰਜਾਬ ਬਾਰੇ ❤ 🙏ਬਾਬਾ ਨਾਨਕ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ🙏
@manishchauhanrj31
@manishchauhanrj31 3 жыл бұрын
आजकल ऐसे गाने कम दिखाए जा रहे है फुकरी वाले ज्यादा दिखाते है कलाकार जबकि जरूरत ऐसे गानों की है ताकि आने वाली पीढ़ी को पता चले कि हमारे बुजुर्गो ने किस तरह से दुश्मनों से संघर्ष किया था । Sat sat Naman 🙏🏻🙏🏻🙏🏻🙏🏻 इन वीरो का एहसान हम सात पीढ़ी भी नही चुका सकते ।
@gurpreetsinghbhatti7298
@gurpreetsinghbhatti7298 7 ай бұрын
ਵਿਰਾਸਤ ਸੰਧੂ ਵੀਰ ਦੀ ਆਵਾਜ਼ ਤੇ ਕਲਮ ਸਤਿਗੁਰ ਸਿੰਘ ਦੀ ਬਾ ਕਮਾਲ ਆ, ਸਾਨੂੰ ਜੋ ਕੁਝ ਨਹੀਂ ਸੀ ਪਤਾ ਉਹ ਤੁਸੀ ਆਪਣੇ ਗੀਤਾ ਰਾਹੀਂ ਸਾਨੂੰ ਦਸਿਆ ਕੀ ਸਾਡਾ ਇਤਿਹਾਸ ਕੀ ਹੈ ਇਸ ਤਰਾਂ ਦੇ ਗੀਤ ਸੁਣ ਕੇ ਰੌਗਟੇ ਖੜੇ ਹੁੰਦੇ ਹਨ
@mandeepram1276
@mandeepram1276 3 жыл бұрын
⚘⚘ ਰੱਬ ਜਿਊਂਦੇ ਵਸਦੇ ਰੱਖੇ ਥੋਡੀ ਕਲਮ ਨੂੰ ਵੀਰ ਜੀ ❤❤
@sabikhalwaria4242
@sabikhalwaria4242 3 жыл бұрын
sharekzbin.info/www/bejne/rnfac52MpLl-m9k
@Gursewaksinghbhangu
@Gursewaksinghbhangu 3 жыл бұрын
ਵੀਰੇ ਜੋ ਤੂੰ ਕਰੀ ਜਾਨਾ ਕਿਸੇ ਹੋਰ ਤੋਂ ਨੀ ਹੋਣਾ ਬਹੁਤ ਵਧੀਆ ਲਿਖਤ ਤੇ ਗਾਉਣ ਆਲੇ ਬਾਈ ਦੇ ਬੋਲ
@ranjeetbrar1689
@ranjeetbrar1689 3 жыл бұрын
ਬਾਈ ਜੀ ਤੇਰਾ ਗੀਤ ਸੁਣ ਕੇ ਬਹੁਤ ਮਾਨ ਹੁੰਦਾ ਕਿ ਅਸੀਂ ਪੰਜਾਬੀ ਹਾਂ। ਲਹੂ ਵੀ ਉਬਾਲਾ ਮਾਰਦਾ ਇਹੋ ਜਿਹੇ ਗੀਤ ਸੁਣ ਕੇ। ਰੱਬ ਲੰਮੀਆਂ ਉਮਰਾਂ ਬਖ਼ਸ਼ੇ ਇਹਨਾਂ ਗੀਤਾਂ ਨੂੰ।
@SandeepSingh-bd5nh
@SandeepSingh-bd5nh Жыл бұрын
Sahi gal aa veer
@pardeepsingh-ok5jt
@pardeepsingh-ok5jt 3 жыл бұрын
ਵਾਹਿਗੁਰੂ ਚੜਦੀ ਕਲਾ ਚ ਰੱਖੇ ਹਮੇਸ਼ਾ ਬਹੁਤ ੳਡੀਕ ਰਹਿੰਦੀ ਆ ਇਸ ਤਰਾਂ ਦੇ ਗੀਤ ਦੀ
@Adab_punjabi.
@Adab_punjabi. 3 жыл бұрын
ਬੋਹਤ ਸੋਹਣਾ ਗੀਤ ਏ ਵੀਰ, ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਕਸੇ
@sabikhalwaria4242
@sabikhalwaria4242 3 жыл бұрын
sharekzbin.info/www/bejne/rnfac52MpLl-m9k
@harmansinghwarwal2121
@harmansinghwarwal2121 2 жыл бұрын
😘😘😘😘🥰🥰🥰🥰🥰🥰H na bdia song🤗🤗
@deepkokri7298
@deepkokri7298 3 жыл бұрын
ਬਾਕਮਾਲ ਰਚਨਾ ਕੋਈ ਲਫਜ਼ ਹੀ ਨਹੀਂ ਮਿਲ ਰਹੇ ਸਿਫ਼ਤ ਕਰਨ ਲਈ ਧੰੰਨਵਾਦ ਜੀ ਸਮੁੱਚੀ ਟੀਮ ਦਾ ਬਹੁਤ ਬਹੁਤ। ਵਾਹਿਗੁਰੂ ਜੀ ਇਸੇ ਤਰ੍ਹਾਂ ਮੇਹਰ ਭਰਿਆ ਹੱਥ ਰੱਖਣ ਜੀ ਸਾਰੇ ਵੀਰਾਂ ਦਾ।
@rajinderrajinder8058
@rajinderrajinder8058 Жыл бұрын
ਬਾਈ ਵਾਰ ਵਾਰ ਇਹ ਗੀਤ ਸੁਣਨ ਨੂੰ ਦਿਲ ਕਰਦਾ ਪਤਾ ਨੀ ਕਿਉਂ ਦਿਲ ਨੂੰ ਖਿਚ ਜੀ ਪੈਂਦੀ ਆ ਇਹੋ ਜਿਹੇ ਗੀਤ ਸੁਣ ਬੜਾ ਚੈਨ ਮਿਲਦਾ
@Ssukhchain365
@Ssukhchain365 3 жыл бұрын
ਵੀਰਾ ਤੈਨੂੰ ਦਿਲੋਂ ਪਿਆਰ 👍👍100%👍👍 ਆਸ ਕਰਦੇ ਹਾਂ ਕਿ ਆਪ ਅਗੇ ਤੋਂ ਵੀ ਇਸੇ ਤਰ੍ਹਾਂ ਦੇ ਗੀਤ ਪੇਸ਼ ਕਰੋਂ ਗੇ।।
@ਫਰੀਦਕੋਟੀਏ04ਆਲੇ
@ਫਰੀਦਕੋਟੀਏ04ਆਲੇ 3 жыл бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਹੈ ਵੀਰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@ashhwanikumar3943
@ashhwanikumar3943 3 жыл бұрын
BEST, GREAT , ਸੁੱਚੇ ਮੋਤੀਆਂ ਦੇ ਵਾਂਗ ਇਤਿਹਾਸ ਨੂੰ ਚਿਣ ਕੇ ਰੱਖ ਦਿੱਤਾ ਆ ਲੇਖਕ ਨੇ ,,, ਵਾਹਿਗੁਰੂ ਲੇਖਕ ਦੀ ਕਲਮ ਤੇ ਗਾਇਕ ਦੀ ਆਵਾਜ਼ ਨੂੰ ਤਰੱਕੀਆਂ ਬਖਸ਼ੇ
@jasmeetsingh2305
@jasmeetsingh2305 Жыл бұрын
ਸਿੱਖ ਹਿਸਟਰੀ ਗਾਉਣ ਵਲੇ ਢਾਡੀ ਵੀਰ ਤੇ ਮਾਂਣਕ ਸ੍ਬ ਜੱਸਡ਼ ਤੇ ਬਾਵਾ ਤੇ ਸੰਧੂ ਤੇ ਹੋਰ ਵੀਰ ,ਵਾਹ ਜੀ ਵਾਹ ਜਿਉਦੇ ਰਹੋ ਪੰਜਾਬੀ ਸ਼ੇਰੋ❤
@karamjeetsingh1082
@karamjeetsingh1082 3 жыл бұрын
ਵੀਰ ਜੀ ਤੁਹਾਡੀ ਗਾਇਕੀ ਨੂੰ d❤️ ਸਲੂਟ ਹੈ। ਸਾਫ ਸੁਥਰੀ ਗਾਇਕੀ ਤੇ ਸਾਡਾ ਇਤਹਾਸ ਦੱਸਣ ਲਈ ਤੁਹਾਡਾ ਧੰਨਵਾਦ 🙏। ਤੁਸੀਂ ਸੱਚੀ ਚੰਗੀ ਗਾਇਕੀ ਨਾਲ ਪੱਗ ਦੀ ਲਾਜ ਰੱਖ ਰਹੇ ਹੋ।🙏
@vickybhangu7
@vickybhangu7 3 жыл бұрын
ਬਹੁਤ ਸੋਹਣਾ ਲਿਖਿਆ ਗਾ ਗੀਤ we are proud over history
@sabhideol4692
@sabhideol4692 3 жыл бұрын
ਵਾਹ ਉਸਤਾਦ, ਕੋਈ ਸ਼ਬਦ ਨਹੀਂ ਬਚਿਆ ਲਿਖਣ ਲਈ, ਵਾਹ ਵਾਹ ਹੀ ਨਿਕਲਦਾ ਮੂੰਹੋਂ ਵੀਰ....ਮੋਤੀਆਂ ਵਾਂਗ ਪਰੋ ਦਿੱਤਾ ਕੱਲੇ ਕੱਲੇ ਸ਼ਬਦ ਨੂੰ ਵਾਹ ਜੀ ਵਾਹ....ਵਾਹਿਗੁਰੂ ਕ੍ਰਿਪਾ ਕਰੇ ਇਸੇ ਤਰ੍ਹਾਂ ਹੀ ਸਾਫ ਸੁਥਰਾ ਗਾਇਉ ਵੀਰ ...
@atarsingh9960
@atarsingh9960 3 жыл бұрын
ਵੀਰ ਜੀ ਬਹੁਤ ਵਧੀਆ ਗਾਣੇ ਦੇ ਰਾਹੀਂ ਸਿੱਖ ਇਤਿਹਾਸ ਦਰਸਾਇਆ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ , ਜ਼ਾਲਮ ਸਰਕਾਰਾਂ ਨੇ ਤਾਂ ਤਹੱਈਆ ਕਰ ਲਿਆ ਹੈ ਕਿ ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚੋਂ ਸਿੱਖ ਇਤਿਹਾਸ ਦਾ ਨਾਮੋ ਨਿਸ਼ਾਨ ਮਿਟਾਅ ਦੇਣਾ ਹੈ ਇਸ ਕਰਕੇ ਹਰ ਮਸਲੇ ਦਾ ਇੱਕੋ ਇਕ ਹੱਲ ਖਾਲਿਸਤਾਨ ਰਿਫਰੈਂਡਮ ੨੦੨੦ ਜ਼ਿੰਦਾਬਾਦ
@gopysarpanch5867
@gopysarpanch5867 3 жыл бұрын
ਉਹ ਵਾਈ ਯਾਰ ਦਿਲ ਕਰਦਾ ਤੇਰੈ ਤੇ ਸਤਿਗੁਰ ਵਾਈ ਦੇ ਪੈਰ੍ਹ ਚੂੰਮ ਲਵਾਂ 🙏🙏
@jeetugill7418
@jeetugill7418 3 жыл бұрын
ਵੀਰ ਜੀ ਦਿਲ ਖੁਸ਼ ਕਰ ਦਿੱਤਾ ਰੱਬ ਆਪ ਨੂੰ ਚੜਦੀ ਕਲਾਂ ਵਿੱਚ ਰੱਖੇ
@singh5898
@singh5898 3 жыл бұрын
ਬਹੁਤ ਵਧੀਆ ਕਲਮ ਤੇ ਸ਼ੁਕਰਾਨੇ ਏਦਾ ਦੇ ਗੀਤ ਪੰਜਾਬੀਆਂ ਦੀ ਝੋਲੀ ਚ ਪਾਉਣ ਲਈ 🙏🏻
@azadwinderdhindsa3672
@azadwinderdhindsa3672 3 жыл бұрын
ਜੀਉ ਪਤਰ
@sonuas6922
@sonuas6922 3 жыл бұрын
Good ji
@karanmomi7130
@karanmomi7130 4 ай бұрын
ਬੱਬੂ ਮਾਨ ਰਣਜੀਤ ਬਾਵਾ ਖਜਾਲਾ ਤੇ ਵਿਰਾਸਤ ਸੰਧੁ ਦੇ ਲਿਖੇ ਹੋਏ ਗੀਤ ਸੁਣਕੇ ਬਹੁਤ ਵਧੀਆ ਲਗਦਾ ਹੈ ਪੰਜਾਬ ਦੀ ਵਿਰਾਸਤ ਬਾਰੇ ਜਾਣਕਾਰੀ ਦਿੰਦੇ ਨੇ ਵਾਹਿਗੁਰੂ ਜੀ
@gurbakshsinghsyan4510
@gurbakshsinghsyan4510 3 жыл бұрын
ਬਾਈ ਬਾ-ਕਮਾਲ ਰਚਨਾ, ਉੱਦਮ, ਗਾਉਣ ਜਿਉਂਦੇ ਵਸਦੇ ਰਹੋ ❤️
@singh5898
@singh5898 3 жыл бұрын
ਸ਼ਰਮ ਦੀ ਗੱਲ ਹੈ ਕਿ ਹੁਣ ਅਸੀਂ ਉਸ ਦੌਰ ਦੇ ਗਵਾਹ ਹਾ ਜਿਸ ਚ ਸੱਚੇ ਸੁੱਚੇ ਤੇ ਜ਼ਮੀਰ ਵਾਲੇ ਇਤਿਹਾਸ ਤੇ ਗਾਏ ਗੀਤ ਨੂੰ ਵੇਖਣ ਵਾਲਿਆ ਦੀ ਗਿਣਤੀ ਬਹੁਤ ਘੱਟ ਹੈ। ਵਾਹਿਗੁਰੂ ਸਮੱਤ ਬਖ਼ਸ਼ੇ 🙏🏻
@Babeke
@Babeke 3 жыл бұрын
ਜੇ ਹਰ ਕਲਾਕਾਰ ਅਜਿਹੇ ਗੀਤ ਗਾਵੇ ਤਾਂ ਪੰਜਾਬ ਦਾ ਨਕਸਾ ਬਦਲ ਸਕਦਾ salute to virasat sandhu veer 🙏🙏
@vcrbczx6454
@vcrbczx6454 3 жыл бұрын
ਵਾਹ ਉ ਵੀਲ ਜਿਉਦਾ ਰਹਿ ਬੱਚਿਆ ਤੇ ਨੌਜਵਾਨਾਂ ਨੂੰ ਅਜਿਹੇ ਸਭਿਅਚਾਰ ਗੀਤ ਸੁਣ ਜਰੂਰ ਜੂਸ ਤੇ ਫਕਰ ਮਹਿਸੂਸ ਹੋਵੇਗਾ ਇਹੋ ਜਿਹੇ ਗੀਤ ਗਾਉਦਾ ਰਹਿ ਪੰਜਾਬ ਤੇਰੇ ਨਾਲ ਆ ਵੀਰ
@gurdeepkhan_pp
@gurdeepkhan_pp 3 жыл бұрын
ਕਹਿਣ ਨੂੰ ਸ਼ਬਦ ਨਹੀਂ ਵੀਰ ਬਹੁਤ ਸੋਹਣਾ ਗੀਤ ਹੈ। ਅੱਜ ਜ਼ਰੂਰਤ ਹੈ ਏਹੋ ਜਿਹੇ ਗੀਤਾਂ ਦੀ ਜਿਨ੍ਹਾਂ ਨਾਲ ਅੱਜ ਦੀ ਪੀੜ੍ਹੀ ਆਪਣੇ ਇਤਿਹਾਸ, ਸੱਭਿਆਚਾਰ ਨਾਲ ਜੁੜੀ ਰਹੇ। ਏਹੋ ਜਿਹੇ ਗੀਤਾਂ ਨੂੰ ਸ਼ੇਅਰ ਕਰਨਾ ਚਾਹੀਦਾ ਹੈ। ਕਰੋ like nd share👍
@GurmeetSingh-vq9pj
@GurmeetSingh-vq9pj 2 жыл бұрын
ਅੱਜ ਕਾਫ਼ੀ ਸਮੇਂ ਬਾਅਦ ਇਹ ਗੀਤ ਦੁਵਾਰਾ ਸੁਣਿਆਂ ਆਨੰਦ ਆ ਗਿਆ ਅਤੇ ਪਿਹਲਾਂ ਨਾਲੋਂ ਸਮਝ ਵੀ ਜ਼ਿਆਦਾ ਲੱਗੀ।🙏🏻
@deeplehalmusic
@deeplehalmusic 3 жыл бұрын
ਬੱਬੂ ਮਾਨ ਤੋਂ ਬਾਅਦ ਰਣਜੀਤ ਬਾਵਾ ਤੇ ਹੁਣ ਵਿਰਾਸਤ ਸੰਧੂ ਦੀ ਗਾਇਕੀ ਖੂਬ ਪਸੰਦ ਆ ਰਹੀ ਹੈ ਜੀ । ਬਾਕੀ ਲੇਖਕ ਸਤਿਗੁਰ ਸਿੰਘ ਦੀ ਕਲਮ ਅੱਗੇ ਸਿਰ ਝੁਕਦਾ ਹੈ ਜੀ
@gurmeetsingh7106
@gurmeetsingh7106 3 жыл бұрын
Rooh khush Kati beer ne ME R GeeT
@PBX29.93
@PBX29.93 3 жыл бұрын
ਬੱਬੂ ਤੋਂ ਕਿਤੇ ਵਧੀਆ ਤਾਂ ਤਰਸੇਮ ਜੱਸੜ ਬਾਈ ਦੇ ਗੀਤ ਆ।
@Vikram-855
@Vikram-855 3 жыл бұрын
@@PBX29.93 KADE WAARIS NALWE DA SUNN KADE SARDAR BOLDA SUNN AASHIQAN DI LINE SUNN NAALE EK GALL HOR ITIHAAS AALE GEET OHNE D SHURU KITE C ASII TA BAWA DI V SUPPORT KARDE JASSAR DI V VIRASAT DI V BABBU MAAN DI V TU VEKH 😂
@PBX29.93
@PBX29.93 3 жыл бұрын
@@Vikram-855 ਬੱਬੂ ਨੇ ਬਾਹਲਾ ਤਾਂ ਗੰਦ ਈ ਪਾਇਆ, ਚੱਜ ਦੇ ਗੀਤ ਤਾਂ ਗਿਣਤੀ ਦੇ ਆ। ਹੁਣ ਬੁੱਢਾ ਹੋ ਗਿਆ ਪਰ ਬੱਚਿਆਂ ਵਾਲੀਆਂ ਹਰਕਤਾਂ ਨੀ ਛੱਡਦਾ।
@Vikram-855
@Vikram-855 3 жыл бұрын
@@PBX29.93 AHOO SACHH GALL SUNN JAFO OH GANDD PAA REHA C PHNE OS VELE EK FILM V BANAII C HAWAYEIN VEKHII NI LAGDA TU?
@preetbatth3976
@preetbatth3976 Жыл бұрын
ਗੰਦ ਪਿੱਲ ਤਾਂ ਸਭ ਗਾ ਲਿੱਖ ਲੈਂਦੇ ਨੇਂ ਤੇ ਮਸ਼ਹੂਰ ਹੋ ਜਾਂਦੇ ਨੇਂ,,, ਪਤਾ ਤਾਂ ਇਥੋਂ ਲਗਦਾ ਕਿੰਨਾ ਕੋ ਦਮ ਹੈ,,, ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ
@ajaymehra354
@ajaymehra354 3 жыл бұрын
Virsat sandhu and ranjit bawa is best ❤
@dokamle4511
@dokamle4511 3 жыл бұрын
ਸਿਜਦਾ🙏 ਬਹੁਤ ਲੋੜ੍ਹ ਐ ਇਤਿਹਾਸ ਨਾਲ ਜੋੜਨ ਦੀ 🙏 ਵਾਹਿਗੁਰੂ ਜੀ ਨੇ ਕਿਰਪਾ ਕੀਤੀ ਐ ਵਿਰਾਸਤ ਸੰਧੂ ਵੀਰ ਜੀ ਤੁਹਾਡੇ ਉੱਤੇ। ਤੁਹਾਡੇ ਨਾਮ ਵਿੱਚ ਹੀ ਵਿਰਸਾ ਹੈ🙏 ਬਹੁਤ ਧੰਨਵਾਦ, ਦੁਆਵਾਂ ਤੇ ਪਿਆਰ🙏🙏🙏
@sukhmaan4159
@sukhmaan4159 3 жыл бұрын
ਆਪਣੇ ਪੰਜਾਬ ਬਾਰੇ ਇਤਹਾਸ ਬਾਰੇ ਬੁਹਤ ਕੁਸ ਸਿੱਖਣ ਨੂੰ ਮਿਲਦਾ ਇੱਹੋ je ਗਾਣੇ ਸੁਣ ਕੇ 🙏🙏🙏
@simergill9764
@simergill9764 2 жыл бұрын
ਸਿੱਖ ਯੋਧਿਆਂ ਤੇ ਇਹਨਾਂ ‌‌ਦੀ ਬਹਾਦਰੀ ਬਾਰੇ ਇਝ ਹੀ ਲਿਖਨਾ ਜਾਰੀ ਰੱਖਿਓ ਤੁਸੀਂ ਪਹਿਲੇ ਕਲਾਕਾਰ ਹੋ ਜੋਂ ਇਹਨਾਂ ਇਤਿਹਾਸ ਦੇ ਪੰਨਿਆਂ ਵਿੱਚ ਪੂਰੀ ਤਰ੍ਹਾਂ ਖੁਬ ਕੇ ਲਿਖਦੇ ਹੋ ।
@GurwinderKaur-qd5fs
@GurwinderKaur-qd5fs 3 жыл бұрын
ਬਹੁਤ ਵਧੀਆ ਜੋਸ਼ ਭਰਿਆ song ਹੈ ਵੀਰ ਜੀ ਰੱਬ ਤਰੱਕੀਆਂ ਬਖਸ਼ੇ ਤੁਹਾਨੂੰ ਅਤੇ Song ਲਿਖਣ ਵਾਲੇ ਵੀਰ ਦਾ special thanks Historical song ਲਿਖਣ ਲਈ ਰੱਬ ਤੁਹਾਡੇ ਵਰਗੇ ਕਲਾਕਾਰਾਂ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀਆਂ ਬਖਸ਼ੇ 💯💯
@gurlovejotkaler2638
@gurlovejotkaler2638 3 жыл бұрын
ਵੀਰੇ ਬਹੁਤ ਸੋਹਣਾ ਪੇਸ਼ ਕਰਦੇ ਓ ਸੁਣਕੇ ਮਾਣ ਮਹਿਸੂਸ ਹੁੰਦਾ ਏਦਾਂ ਹੀ ਲੋਕਾਂ ਨੂੰ ਸਣਾਉਂਦੇ ਰਹੋ ਤਾਂ ਜੋ ਲੋਕ ਆਪਣੇ ਪਿਸ਼ੋਕੜ ਨਾਲ ਜੁੜਨ ਅਤੇ ਇਹਨਾਂ ਲਫ਼ਜ਼ਾਂ ਤੇ ਅਮਲ ਕਰਨ 🙏
@gurlalsidhu1914
@gurlalsidhu1914 3 жыл бұрын
ਜਿਉਂਦਾ ਰਹਿ ਵੀਰ ਬਹੁਤ ਸੋਹਣਾ ੲਿਤਹਾਸ ਨੂੰ ਪਰੋਇਆ ਗੀਤ ਵਿੱਚ
@99620
@99620 Жыл бұрын
ਬਾਈ ਜੀ ਹੈਲੋ ਟਿਊਨ ਤੇ ਨਹੀਂ ਮਿਲ ਰਹੇ ਤੁਹਾਡੇ ਗੀਤ ਼ ਸ਼ਾਮਲ ਕਰਵਾਉ ਵੀਰ ਜੀ
@gogei62xxxx65
@gogei62xxxx65 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Very nice
@Navjotsingh016
@Navjotsingh016 3 жыл бұрын
ਗੀਤਕਾਰ ਨੰਬਰ ਹੋਇਆ ਤਾਂ ਜ਼ਰੂਰ ਦੇਣਾ ਆਪਣੇ ਵੱਲੋਂ ਕੁੱਝ ਇਨਾਮ ਦੇਣਾ
@parwindersingh1357
@parwindersingh1357 3 жыл бұрын
ਬਹੁਤ ਸੋਹਣੀ ਲਿਖਤ ✍️❤️ ਬਾ ਕਮਾਲ ਆਵਾਜ਼ ❤️ ਇਤਿਹਾਸ ਬਹੁਤ ਵਧੀਆ ਸ਼ਬਦਾ ਚ ਬਿਆਨ ਕੀਤਾ 🔥🔥
@suratdhun133
@suratdhun133 2 жыл бұрын
ਬਾ ਕਮਾਲ ਲਿਖਤ,ਬਾ ਕਮਾਲ ਗਾਇਕੀ ਲਿਖਣ ਵਾਲੇ ਵੀਰ ਨੇ ਜਿੰਨੇ ਵਧੀਆ ਲਫਜ਼ ਲਿਖੇ‌ ਨੇ ਓਨੇ ਹੀ ਵਧੀਆ ਤਰੀਕੇ ਤੇ ਫੀਲਿੰਗ ਨਾਲ ਵਿਰਾਸਤ ਸੰਧੂ ਨੇ ਗਾਇਆ ਹੈ।
@pargatsingh1579
@pargatsingh1579 3 жыл бұрын
ਬਹੁਤ ਵਧੀਆ ਗੀਤ ਗਾਇਆ ਤੇ ਲਿਖਿਆ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ
@amandhaliwalaman9681
@amandhaliwalaman9681 3 жыл бұрын
ਬਹੁਤ ਘੱਟ ਗਾਇਕ ਏਦਾਂ ਦਾ ਗਾਉਂਦੇ ਨੇਂ ਵੀਰੇ ਦਿਲ ਖੁਸ਼ ਹੁੰਦਾ ਤੇਰੇ ਗੀਤ ਸੁਣਕੇ
@SUKHWINDERSINGH-vg6dh
@SUKHWINDERSINGH-vg6dh 3 жыл бұрын
ਬਹੁਤ ਸੋਣਾ ਵੀਰ ਇੱਕੋ ਗੀਤ ਸਬ ਦੱਸ ਤਾਂ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਮੇਰੇ ਪੰਜਾਬ ਨੂੰ । 🙏
@jassdhanoa812
@jassdhanoa812 3 жыл бұрын
ਬਾ ਕਮਾਲ ਲਿਖਤ ਤੇ ਗੀਤ ਪੰਜਾਬ ਦੇ ਇਤਿਹਾਸ ਦੀ ਬਹੁਤ ਸੋਹਣੀ ਪੇਸ਼ਕਾਰੀ ਮਾਣ ਆ ਸਾਨੂੰ ਸਾਡੇ ਇਤਿਹਾਸ ਤੇ 🙏
@billasalempuria5625
@billasalempuria5625 3 жыл бұрын
ਬਹੁਤ ਵਧੀਆ ਗੀਤ ਭਾਜੀ ਮੁਬਾਰਕਾਂ ਸਾਰੀ ਟੀਮ ਨੂੰ ਤੇ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਸਾਰੀਆਂ ਨੂੰ ਵਾਹਿਗੁਰੂ ਜੀ🙏
@ranjeetkaur6746
@ranjeetkaur6746 3 жыл бұрын
ਬਹੁਤ ਹੀ ਵਧੀਆ ਪੁੱਤਰ ਇਸੇ ਤਰ੍ਹਾਂ ਨੌਜਵਾਨ ਪੀੜ੍ਹੀ ਨੂੰ ਸੇਧ ਦਿਓ ਆਪਣੇ ਵਾਰਸਾਂ ਤੋਂ ਜਾਣੂ ਕਰਵਾਕੇ। ਇਹ ਵੀ ਸਿੱਖੀ ਤੇ ਕੌਮ ਦੀ ਸੇਵਾ ਹੈ।
@arshdeepsingh3005
@arshdeepsingh3005 3 жыл бұрын
ਬਹੁਤ ਖੂਬਸੂਰਤ ਲਿਖਿਆ ਤੇ ਗਾਇਆ ਪ੍ਰੋਫੈਸਰ ਸਤਿਗੁਰ ਸਿੰਘ ਜੀ ਤੇ ਵਿਰਾਸਤ ਸਿੰਘ ਜੀ ਦਾ ਧੰਨਵਾਦ
@gurpyarsingh8835
@gurpyarsingh8835 3 жыл бұрын
ਦਿਲੋਂ ਸਲਾਮ ਆ ਸਰ ਤੁਹਾਡੀ ਕਲਮ ਨੂੰ 👌👌👌👌👌👌👌👌 ਵਾਹਿਗੁਰੂ ਜੀ ਤਰਕੀਆਂ ਬਖ਼ਸ਼ਣ 🙏🙏🙏🙏😍😍😍😍😍
@Prince-ey3vn
@Prince-ey3vn 3 жыл бұрын
ਬਹੁਤ ਸੋਹਣਾ song ❤️❤️💯👌 keep supporting these kind of songs.💝💖💌🔥
@Gill1sk
@Gill1sk Жыл бұрын
ਸਿਫਤ ਲਈ ਸ਼ਬਦ ਵੀ ਘੱਟ ਪੈ ਜਾਂਦੇ ਨੇ,ਪੰਜਾਬ ਤੇ ਪੰਜਾਬੀਆ ਦਾ ਇਤਿਹਾਸ ਸੁਣਦੇ ਜਦੋ।
@Hothi_o6
@Hothi_o6 3 жыл бұрын
ਮਹਾਰਾਜਾ ਰਣਜੀਤ ਸਿੰਘ ਜੀ ❤🙏
@ishmeetsingh924
@ishmeetsingh924 3 жыл бұрын
We all love your songs and the way you are portraying our glorious history is commendable. Much love from Mumbai and every sikh . we all wait for innumerable more such songs. Kudiya te bandooka te gaan wale singer nai puppets ne . jo tusi kar rahe ho o generations nu inspire krega. ranjit bawa and you have stood up and are doing this soo good
@babbujassar800
@babbujassar800 3 жыл бұрын
ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਇਹਨਾਂ ਵਧੀਆ ਗਾਣਾ ਪੇਸ਼ ਕਰਨ ਲਈ ਸਿੱਖ ਇਤਿਹਾਸ ਬਾਰੇ ਦੱਸਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੂਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖ਼ਸ਼ੇ
@dr.ravindersingh8979
@dr.ravindersingh8979 2 жыл бұрын
Bai eda de ਇਤਹਾਸ ਦੇ ਜਾਣੂ ਕਰਵਾਉਣ ਲਈ ਬਹੁਤ ਧੰਨਵਾਦ
@amandeepaulakh9304
@amandeepaulakh9304 3 жыл бұрын
ਜਿਉਂਦਾ ਰਿਹ ਵੱਡੇ ਵੀਰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@jassisaini4814
@jassisaini4814 3 жыл бұрын
Pardaan Hath Jod Benti Aa Bus Hun Eje Hi Gaane Kdne Aa Veere❤️❤️❤️🙏🏻🙏🏻Full Suport Aa Tanu
@mohit0715
@mohit0715 3 жыл бұрын
🔥🔥🔥🔥new generation need this type song and knowledge about our bravefull history
@Rajveersingh-vc4mf
@Rajveersingh-vc4mf 2 жыл бұрын
🙌🙌 ਬਹੁਤ ਵਧੀਆ ਵੀਰ ਜੀ... ਬੇਨਤੀ ਆ ਅਪਣਾ ਇਤਿਹਾਸ ਪੜਾਓ ਬੱਚਿਆ ਨੂੰ ਜੀ 🙏🙏
@gurwinderachal
@gurwinderachal 3 жыл бұрын
🙏🙏🙏🙏ਬਹੁਤ ਮਹਾਨ ਵਿਰਸੇ ਨੂੰ ਬਹੁਤ ਵਧੀਆ ਸਬਦਾਂ ਵਿੱਚ ਪਰੋਇਆ ਅਤੇ ੳਨਾ ਸੋਹਣਾ ਹੀ ਗਾਇਆ।
@panth_partham659
@panth_partham659 3 жыл бұрын
ਸਿੱਖ ਇਤਿਹਾਸ ਵਰਗਾ ਕੋਈ ਇਤਿਹਾਸ ਨਾ🙏🏻
@RinkuKumar-go9kk
@RinkuKumar-go9kk 3 жыл бұрын
ਬਹੁਤ ਵਧੀਆ ਗੀਤ ਆ ਵੀਰ ਦੀ ਕ਼ਲਮ ਨੂੰ ਸਲਾਮ,,🖋️✒️✒️✒️
@shayari_by_prabh_kaur
@shayari_by_prabh_kaur Жыл бұрын
ਸਤਿਗੁਰੂ ਸਰ ਜਿੱਦਾਂ ਦਾ ਤੁਹਾਡਾ ਨਾਮ ਏ, ਉਸੇ ਤਰ੍ਹਾਂ ਦੇ ਗੁਣ ਤੁਹਾਨੂੰ ਵਾਹਿਗੁਰੂ ਜੀ ਨੇ ਬਖਸੀਸ਼ ਕੀਤੇ ਨੇ।। ਸਤਿ ਭਾਵ ਸੱਚ, ਤੇ ਸੱਚ ਨੂੰ ਬਹੁਤ ਸੋਹਣੇ ਢੰਗ ਨਾਲ ਕਲਮ ਰਾਹੀ ਬਿਆਨ ਕਰਨ ਦੀ ਬਖਸਿਸ਼ ਗੁਰੂ ਜੀ ਨੇ ਤੁਹਾਨੂੰ ਬਖਸੀ ਏ 🙏🙏 ਵਿਰਾਸਤ ਸਰ ਬਾਕਮਾਲ ਆਪਣੇ ਨਾਮ ਦੀ ਤਰ੍ਹਾਂ ਹੀ ਸਾਡੀ ਮਹਾਨ ਵਿਰਾਸਤ ਨੂੰ ਪੇਸ਼ ਕਰ ਰਹੇ ਹੋ ਤੇ ਸੰਭਾਲ ਰਹੇ ਹੋ 🙏🙏 ਮਾਲਕ ਵਾਹਿਗੁਰੂ ਜੀ ਦੀ ਬਹੁਤ ਕਿਰਪਾ 🙏🙏 ਬਹੁਤ ਬਹੁਤ ਧੰਨਵਾਦ 🙏🙏
@amancheema6749
@amancheema6749 3 жыл бұрын
ਬਹੁਤ ਸੋਹਣਾ ਲਿਖਿਆ ਸਤਿਗੁਰ ਸਿਉ ਨੇ ✍️✍️🙌, ਬਹੁਤ ਹੀ ਸੋਹਣਾ ਗਾਇਆ ਵਿਰਾਸਤ ਸੰਧੂ ਵੀਰ ਨੇ👌👌🎧
@jaspreetsandhu2931
@jaspreetsandhu2931 2 жыл бұрын
ਵੀਰੇ ਬਹੁਤ ਸੋਹਣਾ ਲਿਖਿਆ ਬਹੁਤ ਸੋਹਣਾ ਗਾਇਆ ਇਤਿਹਾਸ ਮੋਤੀਆਂ ਵਾਂਗ ਪਰੋਇਆ ਪਿਆ, ਸੁਣ ਕੇ ਅੱਖੋਂ ਪਾਣੀ ਆਪ ਮੁਹਾਰੇ ਈ ਨਿਕਲ ਗਿਆ🙏🏻🙏🏻🙏🏻🙏🏻🙏🏻🙏🏻🙏🏻
Purana Punjab | All Chapter | Virasat Sandhu | Jukebox | Latest Punjabi Song 2023
25:01
How Strong Is Tape?
00:24
Stokes Twins
Рет қаралды 96 МЛН
Try this prank with your friends 😂 @karina-kola
00:18
Andrey Grechka
Рет қаралды 9 МЛН
| Sahiban Sutte Apne | Deor Nun Devan | Kahnon Tere Naal
21:57
Amar Singh Chamkila Puraane Hits
Рет қаралды 4
Dubda Panjab
7:52
Rami Randhawa - Topic
Рет қаралды 769 М.
Dhart Punjab Di | Pamma Dumewal | Brand New Song 2021 | Ekbaaz Motion Pictures
6:40
EkBaaz Motion Pictures
Рет қаралды 1,7 МЛН