waaree bifacial solar panel 540 watt review Price 2024 || ਡਬਲ ਪਾਵਰ ਵਾਲਾ ਸੋਲਰ ਪੈਨਲ || unboxing solar

  Рет қаралды 94,646

sewak singh

sewak singh

Күн бұрын

www.waaree.com/
shop.waaree.com/
ਸਤਿ ਸ੍ਰੀ ਅਕਾਲ ਜੀ waaree bifacial solar panel 540 watt Price 2024 || ਡਬਲ ਪਾਵਰ ਵਾਲਾ ਸੋਲਰ ਪੈਨਲ
my website link:-
sunvoam.com/
www.mrsewak.net/
⚠️ Copyright Disclaimers
• We use images and content by the KZbin Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
Waaree bifacial solar panel 540 watt review
Waaree bifacial solar panel 540 watt price
waaree 545 wp datasheet pdf download
waaree 540 watt solar panel datasheet
waaree bifacial solar panel 550 watt price
waaree 540 watt solar panel specifications

Пікірлер: 121
@SukhwinderSingh-wq5ip
@SukhwinderSingh-wq5ip 5 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@harbanskaur8146
@harbanskaur8146 5 ай бұрын
ਹਮੇਸ਼ਾ ਦੀ ਤਰ੍ਹਾਂ ਹੁਣ ਵੀ ਬਹੁਤ ਵਧੀਆ ਜਾਣਕਾਰੀ ਦਿਤੀ ਹੈ
@SandhuSaab-yo8cg
@SandhuSaab-yo8cg 5 ай бұрын
ਸ: ਮੇਜ਼ਰ ਸਿੰਘ ਜੀ ਇਹ ਪੈਨਲ ਘਰ ਦਾ ਕਿੰਨਾ ਲੋਡ ਜਾ ਕਿਲੋ ਵਾਟ ਚਲਾਵੇਗਾ ਪਲੀਜ਼ ?!
@dheerajguleria4884
@dheerajguleria4884 5 ай бұрын
Sewak Singh Ji Himmat ni haarni. Agge vadh ke zindgi da safar pura karna. Asi tohade naal a
@jarnailsinghJarnailbal-mk9jw
@jarnailsinghJarnailbal-mk9jw 5 ай бұрын
ਜਾਣਕਾਰੀ ਬਹੁਤ ਵਧੀਆ ਹੈ
@KuldeepSingh-sv2jr
@KuldeepSingh-sv2jr 5 ай бұрын
ਵੀਰੇ ਪਵਨ ਚੱਕੀ ਦੀ ਜਾਣਕਾਰੀ ਦੇ ਵੀਰੇ ਸਾਰੇ ਤੇਰਾ ਬਹੁਤ ਧੰਨਵਾਦ 👍⭐⭐⭐⭐⭐⭐
@user-cm8dj7hp2z
@user-cm8dj7hp2z 5 ай бұрын
Sewak ji Maharaj bhla kre tuhanu bhana Manan da bal bakhshe,tusi es jankari vich vadha karde rho
@punjabitec7977
@punjabitec7977 5 ай бұрын
ਬਾਈ ਜੀ ਬਹੁਤ ਹਿੰਮਤ ਚਾਹੀਦੀ ਆ ਦੁਖ ਤੋਂ ਉਬਰਣ ਲਈ ਕਿਸੇ ਨੇ ਸਹੀ ਕਿਹਾ show must gone
@sandysandhu3829
@sandysandhu3829 5 ай бұрын
Show must go on hunda
@PreetLove07
@PreetLove07 5 ай бұрын
Stock market ch kam siraa kita pya es compny nee...1 Saal ch paisa 10× kita
@rkpunjabicooking7523
@rkpunjabicooking7523 5 ай бұрын
Didi bare sun ke buhat dukh hoeya asi video udeek karde se par rabb nu kuj hor he manjoor se waheguru mehar karn
@Lakhmireana1980
@Lakhmireana1980 5 ай бұрын
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ
@singhjoginderwahguruji1556
@singhjoginderwahguruji1556 3 ай бұрын
ਸੇਵਕ ਸਿਘ ਜੀ ਿੲੱਕ ਪੱਖਾ ਿੲਕ ਕੁੱਲਰ ਟੀ ਬੀ ਤੇ ਿੲੱਕ ਫਰੀਜ ਚਾਰ ਅੇਲ ਡੀ ਬੱਲਬ ਦਾ ਲੋਡ ਚਲਾਣ ਲੲੀ ਕਿਨੇ ਪੇਨਲ ਤੇ ਿੲਨਬੱਟਰ ਕਿਨੇ ਵਾਟ ਦਾ ਲੱਗੁ ਰਾਤ ਨੁੰ ਗਰੀਡ ਦੀ ਬਿਜਲੀ ਵੱਰਤ ਲੱਵਾਗੇ ਕਿਨਾ ਖੱਰਚਾ ਅਾਵੇਗਾ
@user-kj2zr7sn5c
@user-kj2zr7sn5c 24 күн бұрын
2kw da system lagna 4panel lagne
@RyrygdDhfeug
@RyrygdDhfeug 5 ай бұрын
ਜਾਣਕਾਰੀ ਬਹੁਤ ਘੈਟ
@Dharam1313
@Dharam1313 5 ай бұрын
Bahut vadhiya jankari hai ji
@AvtarSingh-qj3dr
@AvtarSingh-qj3dr 5 ай бұрын
ਗੁਰੂ ਫ਼ਤਹਿ ਜੀ
@singhsaheb5813
@singhsaheb5813 5 ай бұрын
ਵਡੇ ਵੀਰ ਹੁਣ ਮੂਡ ਠੀਕ ਆ ਕੁੱਛ ? ਬਾਬਾ ਭਲੀ ਕਰੂਗਾ
@VarunRao009
@VarunRao009 5 ай бұрын
👍 ⭐️⭐️⭐️⭐️⭐️ *GOOD CONTENT.*
@Supercheema
@Supercheema 5 ай бұрын
Very nice ji, God bless you
@allinone659
@allinone659 5 ай бұрын
thank you information lyi mai v lena c tanwaad
@dineshchoudharydcpodvr9
@dineshchoudharydcpodvr9 3 ай бұрын
Nice information veer g
@rahulsood4
@rahulsood4 3 ай бұрын
Sir Ji ਇਕ ਗੱਲ ਦੱਸੋ ਸਾਨੂੰ ਪੈਨਲ 12v ਦਾ ਲੈਣਾਂ ਚਾਹੀਦਾ ਹੈ ya 24v ਦਾ? Kyu ki Ashapower dono ਸਪੋਟ ਕਰਦਾ battery bank 12v hai ਥੋੜੀ ਦੇਰ ਤਕ ਉਸਨੂੰ upgrade karna 24v ਵਿੱਚ
@charanjeetsandhu1669
@charanjeetsandhu1669 5 ай бұрын
ਬਹੁਤ ਵਧੀਆ ਜਾਣਕਾਰੀ। ਧੰਨਵਾਦ 22 ਜੀ
@balwindersingh-zh6oi
@balwindersingh-zh6oi 5 ай бұрын
ਛੋਟੇ ਵੀਰ ਸੇਵਕ ਸਿੰਘ ਸਤਿ ਸ੍ਰੀ ਅਕਾਲਿ ਜੀ
@VarunRao009
@VarunRao009 5 ай бұрын
*2160p QUALITY* 👍 *GOOD CAMERA QUALITY.*
@singhjoginderwahguruji1556
@singhjoginderwahguruji1556 3 ай бұрын
ਸੇਵਕ ਸਿੱਘ ਜੀ ਿੲਹ ਘੱਰ ਵਾਲਾ ਬੇਟਰਾ ਚਾਰਜ ਕਰੀ ਜਾਓੁ ਕਿ ਨਹੀ
@twadimaadafuffa
@twadimaadafuffa 5 ай бұрын
Waha ji waha sewak singh ji wadaiyan
@jaskaranbhangu5197
@jaskaranbhangu5197 5 ай бұрын
ਜੇ ਆਪਾ ਦੋ ਏਸੀ ਤਿੰਨ ਪੱਖੇ ਇੱਕ ਸਬਮਸੀਬਲ ਮੋਟਰ ਦੋ ਪਾਵਰ ਦੀ ਬਾਕੀ ਲਾਈਟਾਂ ਲਾਲੋ ਕਿੰਨੇ ਕਿਲੋਵਾਟ ਚਾਈਦਾ ਤੇ ਕਿੰਨਾ ਖਰਚਾ ਆਉਂਦਾ
@gillx1_
@gillx1_ 5 ай бұрын
4 ka panel bhut Na 540 watt de 2 killo watt hoju
@yadwindersingh1328
@yadwindersingh1328 5 ай бұрын
;mv
@jimidarasolar
@jimidarasolar 5 ай бұрын
6 kw ongrid
@LTsafetyful
@LTsafetyful 5 ай бұрын
ਬਹੁਤ ਜਾਣਕਾਰੀ ਵਾਲੀ ਵੀਡਿਓ ਆ,,,, ਅੱਛਾ ਇਹ ਦੱਸੋ ਕਿ ਇਹ ਘਰ ਦੇ ਇਨਵਰਟਰ ਦੇ ਬੈਟਰੇ ਨੂੰ ਚਾਰਜ ਰਖੂ,,,
@HunterEddie
@HunterEddie 5 ай бұрын
@@LTsafetyfulJarrur
@HarpreetSingh-hn6en
@HarpreetSingh-hn6en 5 ай бұрын
22 g battry na louni hoye, siddhi soler light
@hardeepchuhanke
@hardeepchuhanke 5 ай бұрын
ਵਾਈ ਇਸ ਦੇ ਸੇਅਰ ਵੀ ਬਹੁਤ ਚੱਲਦੇ ਆਂ
@AnjaliSharma-vw6np
@AnjaliSharma-vw6np 5 ай бұрын
Bhot dhanwad veer ji nice vdo 🙏🙏🙏
@Nirmalsinghkhahir
@Nirmalsinghkhahir 4 ай бұрын
Good job 👍
@GurmukhSagar-bq9xd
@GurmukhSagar-bq9xd 3 ай бұрын
❤very good by ji
@SukhwinderSinghdrawingmaster
@SukhwinderSinghdrawingmaster 5 ай бұрын
ਵਿਰਜੀ ਦੋ ਕਿਲੋਵਾਟ ਦੀ ਮੋਟਰ ਚਲਾਨ ਨੂੰ ਕਿੰਨੇ ਸੋਲਰ ਪੈਨਲ ਲੱਗਣਗੇ
@allinone659
@allinone659 5 ай бұрын
lovely solar fan mgwa lo 100watt 12v solar nl direct chlda pakha duhp ch
@bobbyrandhawa1106
@bobbyrandhawa1106 5 ай бұрын
Bhut vadia jankari paji
@jagroopdhillon265
@jagroopdhillon265 24 күн бұрын
ਘਰ ਦੇ ਲੋਟ ਵਾਸਤੇ ਕਿੰਨੇ ਵਾਟ ਸੋਲਰ ਚਾਹੀਏ
@manniekamboj
@manniekamboj 5 ай бұрын
Bai ji, ik full video bnao please, kine type de solar panel hunde aa. Keda vadia, keda purana, N type, P type, rate per watt , A grade, B grade wargiya jaankariya 🙏
@KuljeetSingh-cd8ux
@KuljeetSingh-cd8ux 5 ай бұрын
ਵੀਰ ਜੀ ਇਸ ਦੇ ਨਾਲ ਹੋਰ ਕੀ ਕੁਝ ਲੱਗਦਾ ਬੈਟਰੇ ਵਗੈਰਾ ਇਸ ਪਲੇਟ ਨਾਲ ਕੀ ਕੁਝ ਚੱਲ ਸਕਦਾ
@donbharij9589
@donbharij9589 5 ай бұрын
According to my understanding if the panel is in shade it don't produce electricity, then what good is a double sided as one side will be in shade, or can both sides be separated to make 2 panels
@madhugj8645
@madhugj8645 5 ай бұрын
waaree renewables best company
@jaskiratsandhu2730
@jaskiratsandhu2730 5 ай бұрын
Baki sab theek a ji asamani bijli pendi a edhe te oda kive a?
@parmeetirex4297
@parmeetirex4297 5 ай бұрын
ਮੇਰੇ ਕੋਲ ਇੱਕ ਵੱਡਾ ਸੋਲਰ ਪੈਨਲ ਪਿਆ, ਘੱਗਰ ਦੇ ਪਾਣੀ ਵਿੱਚ ਹੜ ਕੇ ਆਇਆ ਸੀ, ਪਰ ਮੈਨੂੰ ਨਈਂ ਪਤਾ ਓਸ ਨੂੰ ਘਰੇ ਕਿਵੇਂ ਯੂਸ ਕਰਨਾ Voc 46.20 325 wp 1000 vdc 16 A ਮੈਂ ਘਰੇ ਕਿਵੇਂ ਯੂਜ ਕਰਾਂ
@AmanGrewal-dj6nw
@AmanGrewal-dj6nw 5 ай бұрын
ਬਾਈ ਕਿਸੇ ਦਾ ਆਇਆ ਸੀ ਵਾਪਸ ਕਰ ਦਿੰਦਾ ਵੀਡੀਓ ਵਗੈਰਾ ਪਾ ਕੇ
@parmeetirex4297
@parmeetirex4297 5 ай бұрын
@@AmanGrewal-dj6nw ਗਰੁੱਪ ਚ ਪੋਸਟਾਂ ਪਾਇਆ ਸੀ ਕੋਈ ਲੈਣ ਹੀ ਨਹੀਂ ਆਇਆ , ਸਾਡੇ ਪਿੰਡ ਕਾਫੀ ਸਮਾਨ ਆਇਆ ਸੀ , ਲੱਕੜ ਦੇ ਸੁਹਾਗੇ , ਮੱਝਾਂ, ਸਲੈਂਡਰ,200 ਲੀਟਰ ਦੇ ਢੋਲ, ਤਰ੍ਹਾਂ ਤਰ੍ਹਾਂ ਦਾ ਸਮਾਨ ਸੈਣੀਆਂ ਦੇ ਖੇਤ ਚ ਤਾਂ ਸਫੈਦੇ ਇੰਨੇ ਇਕੱਠੇ ਹੋ ਗਏ ਸੀ ਕੇ ਅਗਲੇਆਂ ਨੇ 3 ਲੱਖ ਦੇ ਵੇਚ ਤੇ ਨਾਡਾ ਸਾਹਿਬ ਤੋ ਥੱਲੇ ਘੱਗਰ ਨੇੜੇ ਫੈਕਟਰੀਆਂ ਦਾ ਬੋਹਤ ਮਲਵਾ ਰੁੜ੍ਹਿਆ ਸੀ ਕੀ ਪਤਾ ਜਿਮੀਦਾਰ ਦਾ ਹੈ ਜਾਂ ਕਿਸੇ ਫੈਕਟਰੀ ਵਾਲੇ ਦਾ
@rajgrewal9215
@rajgrewal9215 5 ай бұрын
Very good 🎉
@Meteor_Super650
@Meteor_Super650 5 ай бұрын
Veer ji mein off grid install karwawa chanda haan .. pls suggest me the reference
@souravarora6108
@souravarora6108 5 ай бұрын
Sir ehna nal battery chahidi h ja bina battery to bijli bnaunge??
@adwaitkumar
@adwaitkumar 3 ай бұрын
Kya singal 1 pcs panel bhi delivery karengey
@ChintuChintu-uo2rb
@ChintuChintu-uo2rb 5 ай бұрын
ਸਾਰਾ ਖਰਚਾ ਕਿਨਾ ਹੋਵੇਗਾ
@Name-lc9wm
@Name-lc9wm 5 ай бұрын
Es panel naal AC chal jayega ??? Te je nainta kinne watt da layiye pls reply
@amandeepsinghsingh3384
@amandeepsinghsingh3384 5 ай бұрын
22 plug and play waley vi mil jan gya jina pichey microinverter laga hunda ,j milju ta kimat ki tey tusi instal kerva deo gay apni fees dasdena
@babbutvcenterchhina8365
@babbutvcenterchhina8365 5 ай бұрын
Best of luck
@iqbalsidhu6651
@iqbalsidhu6651 5 ай бұрын
Well come ji
@harjindersinghbamrah4130
@harjindersinghbamrah4130 5 ай бұрын
Thank ji
@rameshrana336
@rameshrana336 5 ай бұрын
V nice ji ❤❤
@maluksamra4787
@maluksamra4787 5 ай бұрын
Satsriakal ji🙏
@mrmilan3273
@mrmilan3273 5 ай бұрын
ਇੱਕ ac ਇੱਕ ਮੋਟਰ ਇਕ ਫਰਿਜ਼ 2 4 ਲਾਈਟ ਕਿੰਨਾ ਖਰਚਾ ਆਜੁ ਜੀ
@amanbrar7370
@amanbrar7370 5 ай бұрын
ਇਹ ਪਲੇਟ ਇਕ ਇੰਨਵਏਟਰ ਚਾਰਜ ਕਰ ਸਕਦਾ ਹੈ ਦੱਸਿਆ ਜੇ ਵੀਰ ਜੀ ਇਹ ਇਕ ਪਲੇਟ ਕੀ ਕੰਮ ਲੈ ਸਕਦੇ ਆ
@ਪਿੰਡਾਂਦੀਭੜਾਸ
@ਪਿੰਡਾਂਦੀਭੜਾਸ 5 ай бұрын
Good 👍
@amolakbatth7570
@amolakbatth7570 5 ай бұрын
3 hp solar moter te kiny pannel ਲੱਗਣਗੇ
@1986bubb
@1986bubb 5 ай бұрын
1 panel.naal tullu pump chall jawega adha hp wala?
@user-lu8hz1kk3h
@user-lu8hz1kk3h 5 ай бұрын
ਪਰ ਜੇਕਰ ਇਸ ਵਾਰ ਫਿਰ ਭਾਜਪਾ ਦੀ ਸਰਕਾਰ ਬਣ ਗਈ।ਫਿਰ ਤਾਂ ਇਹ ਸਰਕਾਰ ਭਾਰਤ ਦੇਸ਼ ਦੇ ਵਿੱਚ ਸੂਰਜ ਦੀ ਰੋਸ਼ਨੀ ਨੂੰ ਸੋਲਰ ਪਾਵਰ ਸਿਸਟਮ ਲਈ ਵਰਤਣ ਉਪਰ ਵੀ ਜ਼ਰੂਰ ਹੀ ਟੈਕਸ ਲਗਾ ਦੇਵੇਗੀ। ਧੰਨਵਾਦ ਜੀਉ।
@sukhpalsinghpanjabi3884
@sukhpalsinghpanjabi3884 4 ай бұрын
ਬਾਈ ਘਰ ਵਾਲੇ ਆਮ ਇਨਵਰਟਰ ਤੇ ਇਹ ਲੱਗ ਜੂ
@AmandeepSingh-sz7tn
@AmandeepSingh-sz7tn 5 ай бұрын
3hp smarsibal li keyna penal lagn gey pani da leval 25 -26 feet hea
@amanbrar7370
@amanbrar7370 5 ай бұрын
ਇਹ ਜੋਂ ਤੁਸੀਂ ਲਿਆ ਇਸ ਤੇ ਕਿੰਨੀਆਂ ਚੀਜ਼ਾਂ ਚਲਾ ਸਕਦੇ ਆ ਘਰ ਵਾਸਤੇ
@pawandeepdhanju9429
@pawandeepdhanju9429 5 ай бұрын
540 watt ਦਾ ਪੈਨਲ ਹੈ ਕਿੰਨੇ watt ਬਣਾ ਰਿਹਾ ਸਿੱਧੀ ਭਾਸਾ਼ ਵਿੱਚ ਦੱਸੋ
@KULDEEPSINGH-ek9zf
@KULDEEPSINGH-ek9zf 5 ай бұрын
Nice g
@HeartHackerzz
@HeartHackerzz 5 ай бұрын
Zunsolar 400watt panels ka b ek review banaye sir❤
@anoopjain7959
@anoopjain7959 16 күн бұрын
Ki eh watt onee banauda hai?
@jaswindersingh-bd8sq
@jaswindersingh-bd8sq 5 ай бұрын
Veer g main 2 exhaust fan lagne, ik room wich duja kitchen wich room wala main jada tar chala hai q ki mere father bajurgne bimaar ne room wich gandi samel bahut andi hai , kehdi company da lagava jis nal bijli da kharach kut ave
@jacobjack709
@jacobjack709 5 ай бұрын
Gamma plus te lagg jau ga g .1 kv da inverter a
@jagdishsingh5945
@jagdishsingh5945 5 ай бұрын
ਇਸ ਕੰਪਨੀ ਦੇ ੩ ਵਾਟ ਤੇ ੫ ਵਾਟ ਦੇ ਕਮਪਲੀਟ ਸਿਸਟਮ ਦਾ ਖਰਚਾ ਕਿਨਾਂ ਆਉਂਦਾ ਹੈ ਜੀ।
@kingsofmirzapur6039
@kingsofmirzapur6039 4 ай бұрын
ਬਾਈ ਖੇਤ ਵਿੱਚ 335/ ਜਾਂ 540 ਕਾਮਯਾਬ ਦੱਸੋ plz ਬਾਈ ਜੀ
@sukhdevsingh6069
@sukhdevsingh6069 5 ай бұрын
3 BHP ਮੋਟਰ ਉੱਪਰ ਕਿਤਨਾ ਖਰਚ ਆਵੇਗਾ ਪਾਣੀ ਦਾ ਲੈਵਲ ਉੱਚਾ ਹੀ ਹੈ
@Supercheema
@Supercheema 5 ай бұрын
Ki eh panale raat nu v kam karda a
@jagdeeppannu7636
@jagdeeppannu7636 5 ай бұрын
Wow
@Choudhary.94
@Choudhary.94 5 ай бұрын
12 volt de mil jan ge k dono side aale
@harmanjeetsingh6314
@harmanjeetsingh6314 5 ай бұрын
3kilo wat lyi kine panel laine painge ji ?
@makhansinghmakhansingh1329
@makhansinghmakhansingh1329 5 ай бұрын
Nice veer g
@rakeshkumar-jm8ti
@rakeshkumar-jm8ti 5 ай бұрын
Je kise ne solar panel nhi lene pr Pese hege kol ta es company de share khareed k rakh lo 2030 tk bhul jao te result check karna kyunki aaun wala time solar da hi h . Waaree renewable de naam to listed h company. Current price 1405/ as on 28/03/2024
@samans4202
@samans4202 5 ай бұрын
Eh company hun overvalued nahi ho gayi ji ?
@baljitsingh4298
@baljitsingh4298 5 ай бұрын
ਕੀ ਏ ਸਬਸੀਡੀ ਵਾਲਾ ਨੌ ਸਾਸਤਾ ਪੈਂਦਾ
@GurmeetSingh-ib6bh
@GurmeetSingh-ib6bh 5 ай бұрын
Hemat rekhna veer
@harpindergoraya85
@harpindergoraya85 5 ай бұрын
Soler kedha lagya ongrid ja offgrid
@saab7205
@saab7205 3 ай бұрын
Fiit koun kro ehnu
@harpreetsekhon1988
@harpreetsekhon1988 5 ай бұрын
Size ki h ji isda
@JotSingh-r5u
@JotSingh-r5u 5 ай бұрын
Paji eh kine fan chla sakda a,
@rajeshgodarasab9601
@rajeshgodarasab9601 5 ай бұрын
Eh wala kla panel te kina load de skde
@HarwinderSabhra
@HarwinderSabhra 5 ай бұрын
1pannel ki chal sakada
@pubgglobalgrouppubglovers8153
@pubgglobalgrouppubglovers8153 5 ай бұрын
3killo watts lai kine panel lgange
@luckysingh8480
@luckysingh8480 5 ай бұрын
ਵੀਰ ਜੀ ਮੋਦੀ ਦੀ ਆ ਕਹਿੜੀ ਯੋਜਨਾ ਸੋਲਰਾ ਬਾਬੇ,ਇਹਦੇ ਬਾਰੇ ਵੀ ਦੱਸਣਾ ਤੇ ਕੀ ਫਾਇਦਾ
@neerajbatra1432
@neerajbatra1432 5 ай бұрын
❤❤
@ManpreetSingh-yn2mf
@ManpreetSingh-yn2mf 5 ай бұрын
3 k wita da kina da g
@kulbirbatth1190
@kulbirbatth1190 5 ай бұрын
Link send karna bhull gye ji tusi
@user-xd8zy9dp4w
@user-xd8zy9dp4w 5 ай бұрын
Adani di aa y ji
@Jagseersingh78990
@Jagseersingh78990 5 ай бұрын
Hi
@jagtarsingh319
@jagtarsingh319 5 ай бұрын
ਞੀਰ ਜੀ ਏ 12 ਞੋਲਟ ਯਾ 24 ਦਾ ਏ
@lakhvindersinghtohana805
@lakhvindersinghtohana805 5 ай бұрын
Veer ji E reckshewa hai mere pass 48 Bolt da us de ute rkhna hai ji
@kanwar5435
@kanwar5435 5 ай бұрын
paid review na karya karo veer ji tade te bohat look bharosa karde aa
@karmjeetsingh2330
@karmjeetsingh2330 5 ай бұрын
Veer tere nal bhut mada Hoya dukh lagga veer tere nal dukh sanja kar auna please no deya je
@filmychakkar9975
@filmychakkar9975 4 ай бұрын
Paise lae ke bnaai video,,, kise da koi jvaab ni ditta
@SonuLaduna
@SonuLaduna 5 ай бұрын
Pin my comments frist ❤
@brarsaab007
@brarsaab007 5 ай бұрын
Sevek singh ji appna number dawo main India aya hoya . ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
Fake watermelon by Secret Vlog
00:16
Secret Vlog
Рет қаралды 15 МЛН
АЗАРТНИК 4 |СЕЗОН 3 Серия
30:50
Inter Production
Рет қаралды 819 М.