Weather up to 10 August 2024! ਕੁਝ ਸਥਾਨਾਂ ਤੇ ਵਰਖਾ ਦੇ ਆਸਾਰ।

  Рет қаралды 18,938

Meri kheti Mera Kisan

Meri kheti Mera Kisan

Күн бұрын

Weather up to 10 August 2024! ਕੁਝ ਸਥਾਨਾਂ ਤੇ ਵਰਖਾ ਦੇ ਆਸਾਰ।
#weather #mausam #monsoon #rain
ਭਾਵੇਂ ਕਿ ਚੜਦੇ ਅਗਸਤ ਪੰਜਾਬ ਹਰਿਆਣਾ ਰਾਜਸਥਾਨ ਨੇ ਬਹੁਤ ਚੰਗੀ ਵਰਖਾ ਦੇਖੀ ਪ੍ਰੰਤੂ ਹਜੇ ਵੀ ਕੁਝ ਇਲਾਕੇ ਇਹੋ ਜਿਹੇ ਨੇ ਜਿੱਥੇ ਕਿ ਵਰਖਾ ਦੀ ਉਡੀਕ ਹੈ ਦੁਬਾਰਾ ਫਿਰ ਮਾਨਸੂਨ ਟਰਫ ਉੱਪਰ ਵੱਲ ਨੂੰ ਆ ਰਹੀ ਹੈ ਜਿਸ ਨਾਲ ਪੰਜਾਬ ਹਰਿਆਣਾ ਰਾਜਸਥਾਨ ਦੇ ਕਈ ਸਾਰੇ ਹਿੱਸਿਆਂ ਵਿੱਚ ਪਰ ਵਰਖਾ ਹੋਣ ਦੇ ਦੁਆਰਾ ਆਸਾਰ ਬਣਦੇ ਜਾ ਰਹੇ ਹਨ। ਆਓ ਇਕ ਅਨੁਮਾਨ ਦੇਖਦੇ ਹਾਂ
Forecast warning for Northwest India
✓ Fairly widespread to widespread light/moderate rainfall accompanied with thunderstorm & lightning very likely over Jammu-Kashmir, Himachal Pradesh, Uttarakhand & Rajasthan; scattered to fairly widespread rainfall over Uttar Pradesh, Punjab, Haryana-Chandigarh-Delhi during the week.
✓ Isolated very heavy rainfall also likely over West Rajasthan on 06th, Himachal Pradesh on 07th & 10th; West Uttar Pradesh on 07th and Uttarakhand on 06th, 07th, 09th & 10th; August.
✓ Isolated heavy rainfall very likely over Jammu-Kashmir on 06th, 07th, 10th; Himachal Pradesh, Uttarakhand, East
Uttar Pradesh, East Rajasthan during 06th-12th, Punjab, Haryana-Chandigarh on 06th, 07th & 10th; West Rajasthan on 06th, during 10th-12th; West Uttar Pradesh during 06th-08th and on 11th & 12th August.

Пікірлер: 77
@GurwinderSingh-zi4fd
@GurwinderSingh-zi4fd Ай бұрын
ਗੁਰ ਫਤਿਹ ਪ੍ਰਵਾਨ ਹੋਵੇ ਜੀ,ਡਾਕਟਰ ਸਾਬ
@AvneetKour-hm1en
@AvneetKour-hm1en Ай бұрын
Waheguruji 🌞☁️🌞
@MerikhetiMeraKisan
@MerikhetiMeraKisan Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JagtarSingh-fh1xz
@JagtarSingh-fh1xz Ай бұрын
ਕੋਈ ਵੀ ਕਿਸਾਨ ਨਰਮੇ ਤੇ ਸਪਰੇ‌ ਕਰਦਾ ਜਾ ਕਰਵਾਉਂਦਾ ਉਹ ਕਦੇ ਵੀ ਭੂੰਡ,ਕੀੜੀ, ਟਰੈਕਟਰ ਆਲਾ ਢੋਲ‌, ਟਰੈਕਟਰ ਆਲਾ ਬੂਮ,ਆਦਿ ਨਾਲ ਪਹਿਲਾਂ ਕਣਕ ਤੇ ਚੋੜੇ‌ ਪੱਤੇ ਆਲੀ ਸਪਰੇਆਂ ਨਾ ਕੀਤੀ ਹੋਵੇ ਚੰਗਾ ਹੋਵੇ ਤੁਸੀਂ ਆਪ ਪਹਿਲ ਕਰੋ ਕੀ ਆਪਣੇ ਹੱਥੀਂ ਕਰੋ🙏🙏🙏
@nirbhaiwarring164
@nirbhaiwarring164 Ай бұрын
ਕੀ ਕਾਰਨ ਵੀਰ?
@JagtarSingh-fh1xz
@JagtarSingh-fh1xz Ай бұрын
@@nirbhaiwarring164 ਮੋਰ ਪੰਜਾ‌‌ ਪੈ ਰਿਹਾ ਜਿੱਥੇ ਗਲਤੀ ਹੋ ਰਹੀ 2 4ਡੀ ਸਾਲਟ ਦਵਾਈ ਕਣਕ ਤੇ ਕਰੀ ਹੋਣ ਕਰਕੇ
@nirbhaiwarring164
@nirbhaiwarring164 Ай бұрын
@@JagtarSingh-fh1xz ਆਪਣਾ ਨੰਬਰ ਭੇਜੋ ਵੀਰ ਜੀ
@shindabrar1283
@shindabrar1283 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@MerikhetiMeraKisan
@MerikhetiMeraKisan Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harbanssidhu5787
@harbanssidhu5787 Ай бұрын
🌹🌹ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ 🌹🌹🌹
@MerikhetiMeraKisan
@MerikhetiMeraKisan Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JagjitSingh-uw6wk
@JagjitSingh-uw6wk Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@MerikhetiMeraKisan
@MerikhetiMeraKisan Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@RohitSharma-qx9pi
@RohitSharma-qx9pi Ай бұрын
ਸਾਡੇ ਅਮਲੋਹ ਬੈਲਟ ਵਿਚ ਤਾਂ ਸਾਰੀ ਗਰਮੀ ਲੱਗ ਗਈ ਪਰ ਹੁਣ ਤੱਕ ਮੀਂਹ ਤਾਂ ਬਹੁਤ ਦੂਰ ਦੀ ਗੱਲ ਹੈ ਕਪੜੇ ਗਿੱਲੇ ਕਰਨ ਵਾਲਾ ਮੀਂਹ ਵੀ ਨਹੀਂ ਪਿਆ ਇਸ ਬੈਲਟ ਨੂੰ ਤਾਂ ਸੋਕਾ ਗ੍ਰਸਤ ਏਰੀਆ ਐਲਾਨ ਕਰ ਦੇਣਾ ਚਾਹੀਦਾ ਹੈ ਸਰਕਾਰ ਨੂੰ ਮੌਸਮ ਦੱਸਣ ਵਾਲੇ ਜਦੋਂ ਵੀ ਮੀਹਾਂ ਦਾ ਦੌਰ ਚਲਦਾ ਕਹਿਣਗੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿਚ ਭਾਰੀ ਮੀਂਹ ਪਵੇਗਾ ਪਰ ਇਹਨਾਂ ਦਾ ਦੱਸੇਆ ਇਸ ਵਾਰ ਕਦੇ ਵੀ ਸਹੀ ਨਹੀਂ ਗਿਆ ਸਾਡੇ ਅਮਲੋਹ ਏਰੀਏ ਨੇ ਤਾਂ ਹੁਣ ਮੀਂਹ ਦੀ ਆਸ ਹੀ ਛੱਡ ਦਿੱਤੀ ਹੈ ਮੌਸਮ ਦੱਸਣ ਵਾਲੇ ਕਹਿੰਦੇ ਸੀ ਇਸ ਵਾਰ ਬਹੁਤ ਮੀਂਹ ਪੈਂਣਗੇ ਪਰ ਸਭ ਝੂਠ
@paramjeetsidhu5652
@paramjeetsidhu5652 Ай бұрын
ਕਾਰਵਾਈਆਂ sir ਆ rahia ਉੱਪਰ ਦੀ ਲੰਘ jandia ਨੇ..🎉🎉🎉😊😊
@Harshbabsingh
@Harshbabsingh Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ
@LakhwinderSingh-tp8oy
@LakhwinderSingh-tp8oy Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
@Adv.Sanjeev__Rao
@Adv.Sanjeev__Rao Ай бұрын
Fatehgarh newan ek v meeh tasalli ala ni pea hun tak 😢 pr bijli 14-15ghante aa rhi aa es gal lai CM saab da dhanwaad ❤😊
@RanjitSingh-lk3ks
@RanjitSingh-lk3ks Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤
@KULDEEPSingh-tu4gy
@KULDEEPSingh-tu4gy Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@BalwinderSingh-up6vs
@BalwinderSingh-up6vs Ай бұрын
ਸਾਡੇ ਸੰਗਰੂਰ 27 ਜੂਨ ਨੂੰ ਸਵੇਰੇ ਬਹੁਤ ਵਧੀਆ ਮੀਂਹ ਪਿਆ ਸੀ ਮੁੜਕੇ ਅੱਜ ਤੱਕ ਕਣੀ ਵੀ ਨਹੀਂ ਪਈ
@jeetdeol5540
@jeetdeol5540 Ай бұрын
ਧੰਨਵਾਦ ਵੀਰ ਜੀ
@fatehharike7408
@fatehharike7408 Ай бұрын
Thanks for weather information
@gursharnsingh1180
@gursharnsingh1180 Ай бұрын
ਮੌਸਮ ਦੀ ਜਾਣਕਾਰੀ ਲਈ ਧੰਨਵਾਦ ਜੀ
@parwindersgh
@parwindersgh Ай бұрын
ਅੱਗੇ ਸਾਉਣ ਦੇ ਮਹੀਨੇ ਵਿਚ ਚੜੀ ਲੱਗਦੀ , ਲਗਾਤਾਰ ਮੀਹ ਪੈਦੇ , ਪਰ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਸੌਕਾ ਈ ਪਿਆ ਏ ਇਹ ਸਾਲ ਵੀ ਇਹੀ ਹਾਲ ਏ,ਚਾਰ ਕਣੀਆ ਪੈਦੀਆ ਨੇ,ਮੀਹ ਦਾ ਪਤਾ ਈ ਨਹੀ ਲੱਗਦਾ 15-20 ਦਿਨਾਂ ਵਿਚ ਪੈ ਗਿਆ , ਉਸਤੋ ਬਾਅਦ ਤਾ ਮਾਨਸੂਨ ਗਿਆ, ਪੂਰਬੀ ਮਾਲਵਾ ਤਾ ਸੌਕੇ ਵਰਗੇ ਹਾਲ ਈਐ
@gurmeetsamra9685
@gurmeetsamra9685 Ай бұрын
Waheguru ji
@MerikhetiMeraKisan
@MerikhetiMeraKisan Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kuldeepnain7362
@kuldeepnain7362 Ай бұрын
Good information
@pushwinderchhapa4917
@pushwinderchhapa4917 Ай бұрын
Ssa ji
@KULDEEPSingh-tu4gy
@KULDEEPSingh-tu4gy Ай бұрын
SSA ji
@gopikhakh9865
@gopikhakh9865 Ай бұрын
ਪਿੰਡ ਕਾਲਾ ਬੱਰਕਰਾ ਜਿਲ਼੍ਹਾ ਜਲੰਧਰ ਵਰਖਾ ਨਹੀ ਹੁੰਦੀ ਜੀ🙏
@KULDEEPSingh-tu4gy
@KULDEEPSingh-tu4gy Ай бұрын
Ok ji
@harbhajansarwara9164
@harbhajansarwara9164 Ай бұрын
ਸਾਡੇ ਪਿੰਡ ਅਜੇ ਤੱਕ ਕੋਈ ਵੀ ਮੀਂਹ ਨਹੀਂ ਪਿਆ ਕਣਕ ਦੀ ਵਢਾਈ ਤੋਂ ਬਾਅਦ ​@@KULDEEPSingh-tu4gy
@amardeepsingh1931
@amardeepsingh1931 Ай бұрын
Good information Dr sahab
@harshmeetbrar669
@harshmeetbrar669 Ай бұрын
Good Bai ji 🙏
@karamjeetmaan4917
@karamjeetmaan4917 Ай бұрын
Phela ਲਾਇਕ ਆਪਣਾ ਜੀ
@KULDEEPSingh-tu4gy
@KULDEEPSingh-tu4gy Ай бұрын
Thanks bai
@VinodKumar-pg9tw
@VinodKumar-pg9tw Ай бұрын
Sat shri Akal ji waheguru ji
@MerikhetiMeraKisan
@MerikhetiMeraKisan Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sumanlata6957
@sumanlata6957 Ай бұрын
ਸੱਤ ਸ਼੍ਰੀ ਆਕਾਲ ਜੀ
@KULDEEPSingh-tu4gy
@KULDEEPSingh-tu4gy Ай бұрын
ਸਤ ਸ਼੍ਰੀ ਅਕਾਲ ਜੀ
@manishgill9157
@manishgill9157 Ай бұрын
Is season abhi tak bilkul sukha Raha Teh uchana distt jind haryana
@sukhrajsingh1967
@sukhrajsingh1967 Ай бұрын
@MalkeetSingh-xz9sc
@MalkeetSingh-xz9sc Ай бұрын
No rain🌧🌧🌧 patti dist tarn. Taran
@amanindersingh5273
@amanindersingh5273 Ай бұрын
Sir es season ta weather te video paoun di lod hi nai keo k jina v sambawnawa bnia sabh fail hoea weather forecast dia 🙏
@HarkiratPannu-o5x
@HarkiratPannu-o5x Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਮੈਂ ਹਰਕੀਰਤ ਸਿੰਘ ਖ਼ਾਲਸਾ, ਕਲਾਨੌਰ ਤੋਂ, ਮੇਰੀ ਜਮੀਨ 4 ਕਿੱਲਾ ਮਹਿਰਾ ਹੈ, ਅਸੀਂ ਮਾਹ ਬੀਜਣੇ ਸੀ ਪਰ ਸਾਡੇ ਇਥੇ ਦੁਕਾਨਾ ਵਾਲੇ ਕੋਈ ਕਹਿੰਦਾ ਹੈ ਕਿ ਵਕਤ ਲੰਘ ਗਿਆ ਹੈ ਅਤਿ ਕੋ ਕਹਿੰਦਾ ਹੈ ਕਿ ਟਾਈਮ ਆਉਣਾ ਹੈ, ਤੁਸੀ ਹਨ ਦਸੋ ਕਿ ਅਸੀਂ ਕਿਹੜੀ ਫਸਲ ਬੀਜੀਏ
@fatheveersingh7920
@fatheveersingh7920 Ай бұрын
111 like dr sahib ਜੀ 🎉🎉
@MerikhetiMeraKisan
@MerikhetiMeraKisan Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@rajenderkarwasra2283
@rajenderkarwasra2283 Ай бұрын
वाहेगुरू जी खालसा वाहेगुरू जी की फतह
@MerikhetiMeraKisan
@MerikhetiMeraKisan Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jaggibhuller1092
@jaggibhuller1092 Ай бұрын
hun ni painda meeh,😂😂😂😂 vese v eh to baad koi lod ni meeh di,
@Pro_pro_viedo
@Pro_pro_viedo Ай бұрын
Request 🙏....kise veer kol samrala area ch motor connection sale hove dso plz🙏
@sukhcharnramanapilibanga1174
@sukhcharnramanapilibanga1174 Ай бұрын
Hanumangarh ch ta full mi hai ji
@JagatSingh-vv1kl
@JagatSingh-vv1kl 27 күн бұрын
ਬਾਈ ਜੀ ਅੱਗੇ ਮੌਸਮ ਕਿਦਾ ਰਵੇਗਾ ਦਸ।ਕਈ ਭਾਰੀ ਮੀਂਹ ਦਸ ਜਾਦੇਆ।
@gurjeetsinghgurjeet7174
@gurjeetsinghgurjeet7174 Ай бұрын
1st
@parminderbrar2671
@parminderbrar2671 Ай бұрын
ਵੀਰ ਜੀ ਇਕ ਜਾਣਕਾਰੀ ਦਿਓ ਕੇ ਜਿਹੜਾ ਝੋਨਾ ਡੂੰਘਾ ਲੱਗ ਜਾਂਦਾ ਮੇਰਾ pr 126 ਡੂੰਘਾ ਲੱਗ ਗਿਆ ਸੀ ਉਹ ਲਵਾਈ ਤੋ ਪਹਿਲੇ 13-14 ta ਡੱਕਾ ਡੱਕਾ ਹੀ ਖੜਾ ਰਿਹਾ ਹੁਣ ਉਹਨੇ ਜੜ ਉਪਰ ਬਣਾਈ ਤੇ ਹੁਣ ਚੱਲਿਆ ਫੇਰ ਵੀ ਉਹ ਹੁਣ 17-18 din da ਉਹ 3-4 dakke ਜੇ ਕਰਕੇ ਖੜ ਜੇ ਗਿਆ ਨਵੀਂ ਸ਼ਾਖ ਨੀ ਕੱਢ ਦਾ ਬੂਟਾ ਪੱਟ ਕੇ ਦੇਖਿਆ ਤਾ ਹੁਣ ਵਾਲੀ ਜੜ ਚਿੱਟੀ ਆ ਪਹਿਲਾ ਵਾਲੀ ਜੜ ਕਾਲੀ ਆ ਉਹ ਜਿੱਦਣ ਤੋ ਫੋਟ ਕਰਨ ਲੱਗਿਆ ਉਦੋ ਤੋ ਦਿਨ ਗਿਣੀਏ ਕੇ ਜਿੱਦਣ ਤੋ ਲੱਗਿਆ ਓਦੋ ਦਿਨ ਤੋ ਗਿਣੀਏ ਬਾਕੀ ਫੇਰ ਇਹ ਫੋਟ ਕਿੰਨੇ ਦਿਨ ਤੱਕ ਕਰੁਗਾ ਕੀ ਪਾਈਏ ਜਿਹੜਾ ਤੁਰ ਪਵੇ ??????
@parminderjhajj11931
@parminderjhajj11931 Ай бұрын
Sir is baar ta lagg da sada malerkotla area sukka he rahu hun meeh de aas he khatam hogi
@ManjeetSingh-kz3lz
@ManjeetSingh-kz3lz Ай бұрын
Veer ji jhone vich mirchi buti ho gye hai koi ilaj dasso
@kaursingh8303
@kaursingh8303 Ай бұрын
Smalsar moga changi baris nhi hoi
@GagandeepSingh-jq6cb
@GagandeepSingh-jq6cb Ай бұрын
ssa sir mai 1509 18 june nu layi c kadu krke 18 may nu paneeri beeji c bute v bahut sohne aa but time to phla nisar rhi aa koi chakkar ta nhi.. hun full nali bhari hoyi aa munjar bahar nikal rhii plz daseo
@simranjotkaur7206
@simranjotkaur7206 Ай бұрын
ਸਤਿ ਸ੍ਰੀ ਆਕਾਲ ਜੀ🙏🏻🙏🏻ਧੰਨਵਾਦ ਜੀ ਜਾਣਕਾਰੀ ਦੇਣ ਲਈ 🙏🏻ਕਿਰਪਾ ਕਰਕੇ ਜੀ ਆਭਾ ਕਾਰਡ ਬਣ ਰਹੇ ਨੇ ਓਹਨਾ ਤੇ ਜਾਣਕਾਰੀ ਵਾਲੀ ਵੀਡਿਓ ਬਣਾ ਦਿਓ ਜੀ🙏🏻🙏🏻ਇਹ ਕਾਰਡ ਕੇਵਲ ਆਸ਼ਾ ਵਰਕਰ ਦੁਆਰਾ ਹੀ ਬਣਾਉਣੇ ਨੇ ਜਾਂ ਆਭਾ ਐਪ ਤੇ ਆਪਾਂ ਖੁਦ ਵੀ ਅਪਲਾਈ ਕਰ ਸਕਦੇ ਹਾਂ...🙏🏻🙏🏻
@kamalvir1231
@kamalvir1231 Ай бұрын
No rain in mullowal
@pargatsingh9732
@pargatsingh9732 Ай бұрын
ਬੀਰ ਜੀ ਮ ਫੌਨ ਤੇ ਗੱਲ ਕਰਨੀ ਸੀ
@shavindersingh7871
@shavindersingh7871 Ай бұрын
Muktsar not rain
@kuldeepmasitan4896
@kuldeepmasitan4896 Ай бұрын
0 52 34 ,born. Megnicium sulfate di sapre kar sakde aa ji ,50 din da dhaan ho gia
@MerikhetiMeraKisan
@MerikhetiMeraKisan Ай бұрын
Nhi abhi nahi
@kuldeepmasitan4896
@kuldeepmasitan4896 Ай бұрын
@@MerikhetiMeraKisan ਕਿੰਨੇ ਦਿਨਾਂ ਤੋਂ ਕਰਨੀਂ ਚਾਹੀਦੀ ਆ ਜੀ,
@sandhufarm95
@sandhufarm95 Ай бұрын
Gob time karo
@kuldeepmasitan4896
@kuldeepmasitan4896 Ай бұрын
@@sandhufarm95 ਧੰਨਵਾਦ ਜਹ
@JatinderSingh-ic6xp
@JatinderSingh-ic6xp Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@MerikhetiMeraKisan
@MerikhetiMeraKisan Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@purepunjabi4104
@purepunjabi4104 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@malkitsinghwander2094
@malkitsinghwander2094 Ай бұрын
Waheguru ji
@mehardin7658
@mehardin7658 Ай бұрын
Malerkotla not rain
@user-pm7nh4em2p
@user-pm7nh4em2p Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@MerikhetiMeraKisan
@MerikhetiMeraKisan Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
He bought this so I can drive too🥹😭 #tiktok #elsarca
00:22
Elsa Arca
Рет қаралды 45 МЛН