No video

Weather up to 20 July 2024 ! ਵਰਖਾ ਦੀ ਸੰਭਾਵਨਾ!

  Рет қаралды 25,948

Meri kheti Mera Kisan

Meri kheti Mera Kisan

Күн бұрын

Weather up to 20 July 2024 !
ਵਰਖਾ ਦੀ ਸੰਭਾਵਨਾ!
#weather #mausam #rain #monsoon
20 ਜੁਲਾਈ 2024 ਤੱਕ ਦੇ ਮੌਸਮ ਸਬੰਧੀ ਜਾਣਦੇ ਹਾਂ ! ਕੁਝ ਸਥਾਨਾ ਤੇ ਵਰਖਾ ਦੀ ਸੰਭਾਵਨਾ ! ਇੱਕ ਦੋ ਸਥਾਨਾ ਤੇ ਭਾਰੀ ਵਰਖਾ ਦੇ ਆਸਾਰ!
Northwest India
✓ Scattered to fairly widespread light to moderate rainfall accompanied with thunderstorm & lightning very likely over Himachal Pradesh, Uttarakhand and East Rajasthan; isolated to scattered rainfall likely over JammuKashmir-Ladakh-Gilgit-Baltistan-Muzaffarabad, Punjab, Haryana-Chandigarh-Delhi, Uttar Pradesh and West Rajasthan during next 5 days.
✓ Isolated heavy rainfall very likely over Uttarakhand, East Rajasthan during 16th-20th; West Rajasthan on 17th & 18th and Himachal Pradesh during 18th-20th; Punjab, Haryana on 17th & 18th and Uttar Pradesh on 20th July.
❖ Isolated very heavy rainfall also likely over Uttarakhand and East Rajasthan on 17th & 18th July.

Пікірлер: 80
@GurwinderSingh-zi4fd
@GurwinderSingh-zi4fd Ай бұрын
ਗੁਰ ਫਤਿਹ ਪ੍ਰਵਾਨ ਹੋਵੇ ਜੀ, ਡਾਕਟਰ ਸਾਬ,,ਚੰਗਾ ਲਾ ਨੈਨੋ ਸਾਲ ਆਇਆ, ਮੀਂਹ ਤੇ ਕੀ ਪੈਣਾ, ਹੁੱਸੜ ਤੇ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਆ,,ਅੱਜ ਸਾਵਣ ਦੀ ਸੰਗਰਾਂਦ ਵਾਲੇ ਦਿਨ ਛਿੱਟ ਨ੍ਹੀ ਡਿੱਗੀ,ਸੱਚੇ ਪਾਤਸ਼ਾਹ ਸਭਨਾਂ ਜੀਆਂ ਤੇ ਮਿਹਰ ਭਰਿਆ ਹੱਥ ਰੱਖਣ ਜੀ,
@tarsemjattana2069
@tarsemjattana2069 Ай бұрын
ਸਾਡੇ ਲਈ ਤਾਂ ਜਿਵੇਂ ਮਾਨਸੂਨ ਆਈ ਹੀ ਨਹੀਂ, ਪਤਾ ਨਹੀਂ ਉਹ ਲਾਲ ਨਿੰਨੋ, ਪੀਲੀ ਨਿੰਨੋ ਕਿੱਥੇ ਨੇ। ਸਾਡੇ ਪਿੰਡਾਂ ਵਲ ਤਾਂ ਇੱਕ ਬੂੰਦ ਨੀ ਪਈ......
@batthbatth8816
@batthbatth8816 Ай бұрын
ਮੀਂਹ ਪੈ ਹੀ ਨਹੀ ਰਿਹਾ ਜੀ ਬਹੁਤ ਔਖਾ ਤਰੇੜਾਂ ਪੈਣ ਲੱਗਈਆਂ ਲਾਈਟ ਵੀ 4-5 ਘੰਟੇ ਹੀ ਆਉਂਦੀਆਂ ਲਾਈਟ ਬਾਰੇ ਵੀ ਵੀਡਿਓ ਪਓ ਜੀ
@jarnailsinghJarnailbal-mk9jw
@jarnailsinghJarnailbal-mk9jw Ай бұрын
ਸ਼ੁਕਰ ਦਾਤਿਆਂ ਤੇਰਾਂ ਸ਼ੁਕਰ ਦਾਤਿਆਂ ,ਜ਼ਿੰਦਗੀ ਰਹੀ ਹੈ ਗੁਜ਼ਰ ਦਾਤਿਆਂ , ਤੇਰਾਂ ਸ਼ੁਕਰ ਦਾਤਿਆਂ ਤੇਰਾਂ ਸ਼ੁਕਰ ਦਾਤਿਆਂ 🙏🙏🙏🙏
@sahibvirsingh461
@sahibvirsingh461 Ай бұрын
ਵਰਖਾ ਘੱਟ ਹੁੰਦੀ ਹੈ ਜੀ ਗਰਮੀ ਜ਼ਿਆਦਾ ਪੈ ਰਹੀ ਹੈ ਜੀ ਜਿਸ ਹਿਸਾਬ ਨਾਲ ਬਾਰਸ਼ ਦੇ ਅਸਾਰ ਸੀ ਪਰ ਪੲਈ ਨਹੀਂ ਹੈ ਜੀ
@AvneetKour-hm1en
@AvneetKour-hm1en Ай бұрын
Waheguruji
@abhijotsingh8904
@abhijotsingh8904 Ай бұрын
ਮਰਜੀ ਉਸ ਅਕਾਲ ਪੁਰਖ਼ ਦੀ ਚਲਦੀ ਆ ਬਾਕੀ ਸਭ ਮੋਸਮ ਵਿਭਾਗਾ ਦੇ ਅਨੁਮਾਨ ਗਲਤ ਹੋ ਰਹੇ ਆ ਪਹਿਲੇ ਸਮਿਆਂ ਵਿੱਚ ਵੀ ਖੇਤੀ ਕਿਸਾਨ ਕਰਦੇ ਸੀ ਵਰਖਾ ਵੀ ਹੁੰਦੀ ਸੀ ਹੁਣ ਤੇ ਇਹਨਾ ਮੋਸਮ ਵਿਭਾਗਾ ਨੇ ਲੋਕਾਂ ਦਾ ਦਿਮਾਗ ਚੱਕ ਰੱਖਿਆ ਬਚੋ ਇਹਨਾ ਤੋ ਉਸ ਅਕਾਲ ਪੁਰਖ ਤੇ ਭਰੋਸਾ ਰੱਖੋ ਧੰਨਵਾਦ
@kuldeepSingh-db8ss
@kuldeepSingh-db8ss Ай бұрын
ਡਾਕਟਰ ਸਾਹਿਬ ਮਾਲਕ ਦੇ ਰੰਗ ਕੋਈ ਨਹੀਂ ਸਮਝ ਸਕਦਾ ਹਾਂ ਅਨੁਮਾਨ ਲਗਾਇਆ ਜਾ ਸਕਦਾ ਕਿਥੇ ਤੁਸੀਂ ੧ਮਈਨੂ ਕਹਿਦੇ ਸੀ ਮੂਗੰੀ ਦੀ ਉਮੀਦ ਨਾੱ ਰਖੋ ਕਿਉਂ ਕਿ ਮਾਨਸੂਨ ਦੇ ਮੀਂਹ ਨਾਲ ਵਿੱਚ ਵਾਹੁਣੀ ਪਵੇਗੀ ਪਰ ਸਾਰੇ ਭਾਰਤ ਦੇ ਮੌਸਮ ਵਿਭਾਗ ਦੇ ੯੦/:ਅਨੁਮਾਨ ਫੇਲ੍ਹ ਹੋਏ ਕਿਤੇ ਵੀ ਮੂੰਗੀ ਨਹੀਂ ਭਿੱਜੀ ਇਸ ਲਈ ਪਰਮੇਸ਼ੁਰ ਦੀ ਕੁਦਰਤ ਨੂੰ ਮੰਨਣਾ ਚਾਹੀਦਾ ਹੈ ਜੋ ਜਜੋ ਉਸ ਦਾ ਹੁਕਮ ਤਿਵੇਂ ਹੀ ਹੋਵੇਗਾ ਆਪਣੀ ਬੁਧ ਨਾਲ ਅਨੁਸਾਰ ਕੁਝ ਵੀ ਨਹੀਂ ਕਰ ਸਕਦੇ ਹਾਂ ਅਨੁਮਾਨ ਲਗਾਇਆ ਜਾ ਸਕਦਾ ਧਨਵਾਦ?
@avneetkaur4429
@avneetkaur4429 Ай бұрын
Waheguruji
@sahibvirsingh461
@sahibvirsingh461 Ай бұрын
ਇਸ ਵਾਰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਝੋਨੇ ਦੇ ਨਿਸਾਰੇ ਵੇਲੇ ਬਾਰਸ਼ ਹੋਵੇਗੀ ਜੀ
@MerikhetiMeraKisan
@MerikhetiMeraKisan Ай бұрын
oh tan shuru vich hi gal kiti si vir ke shuru vich ghat te end vich vadh
@shindabrar1283
@shindabrar1283 Ай бұрын
ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਖਾਲਸਾ ਜੀ
@babbysingh3681
@babbysingh3681 Ай бұрын
ਡਾਕਟਰ ਸਾਹਿਬ ਉਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਅਸੀਂ ਸਿਰਫ ਭਵਿੱਖਬਾਣੀਆਂ ਕਰ ਸਕਦੇ ਹਾਂ ਇਸ ਵਾਰ ਵੀ ਸਾਡੀਆਂ ਸਾਰੀਆਂ ਭਵਿੱਖ ਹੋਣੀਆਂ ਗਲਤ ਸਾਬਿਤ ਹੋਈਆਂ ਨੇ ਪਰਮਾਤਮਾ ਨੇ ਸਿੱਧ ਕਰ ਦਿੱਤਾ ਹੈ ਕਿ ਅਸੀਂ ਅਜੇ ਤੱਕ ਉਸ ਦਾ ਥਾਓ ਨਹੀਂ ਪਾ ਸਕੇ
@gursharnsingh1180
@gursharnsingh1180 Ай бұрын
ਮੌਸਮ ਦੀ ਜਾਣਕਾਰੀ ਲਈ ਧੰਨਵਾਦ ਜੀ
@gurwinderSinghgill-fd4ed
@gurwinderSinghgill-fd4ed Ай бұрын
ਵੀਰ ਜੀ ਜੁਲਾਈ ਦੇ ਆਖੀਰ ਤੱਕ ਤਾਂ ਝੂਨੇ ਵਾਲੇ ਖੇਤ ਕ੍ਰਿਕੇਟ ਦੇ ਗਰਾਊਂਡ ਬਣ ਜਾਣੇ ਵਾਹਿਗੁਰੂ ਹੁਣ ਤਾਂ ਤਰਸ ਦੇ ਅਧਾਰ ਤੇ ਹੀ ਮੀਂਹ ਪਾ ਦੇ ਇੱਕ ਗੱਲ ਹੋਰ ਵੀ ਆ ਆਪਾ ਆਪ ਵੀ ਕੁੱਝ ਕੇ ਕਸੂਰ ਵਾਰ ਆ ਦਰੱਖਤਾਂ ਦੀ ਕਟਾਈ ਤੇ ਅੱਗ ਆਪਾ ਅੱਗ ਲਾ ਦਿੰਦੇ ਦਰੱਖਤ ਨੀ ਦੇਖਦੇ ਦੂਜੀ ਗੱਲ ਸਰਕਾਰ ਇੱਕ ਕਿਲੇ ਮਗਰ ਇੱਕ ਦਰੱਖਤ ਵੀ ਜਰੂਰੀ ਕਰਦੇ ਫੇਰ ਵੀ ਬਹੁਤ ਦਰੱਖਤ ਲੱਗ ਸਕਦੇ
@gurwinderSinghgill-fd4ed
@gurwinderSinghgill-fd4ed Ай бұрын
10 ਕਿਲਿਆ ਤੱਕ ਇੱਕ ਦਰੱਖਤ ਇੱਕ ਕਿਲੇ ਨੂੰ ਤੇ ਜਿਸਦੇ ਕੋਲ 10 ਤੋਂ ਜਿਆਦਾ ਜਮੀਨ ਆ ਓਹਨੂੰ 2 ਦਰੱਖਤ ਕਿਲੇ ਮਗਰ ਸਰਕਾਰ ਸਖ਼ਤੀ ਨਾਲ ਇਹ ਪਟਵਾਰੀ ਅਧੀਨ ਹਰ ਸਾਲ ਗਰਦੋਰੀ ਕਰਾਵੇ ਹਰ ਇਕ ਪਿੰਡ ਦੀ ਪੰਚਾਇਤ ਨੂੰ 100 ਦਰੱਖਤ ਜਾ ਇਸਤੋਂ ਜਿਆਦਾ ਦਾ ਹੁਕਮ ਹੋਵੇ ਜੇਕਰ ਪੰਚਾਇਤ ਇਹ ਕੰਮ ਨਹੀਂ ਕਰਦੀ ਓਹ ਪੰਚਾਇਤ ਤੇ ਵੀ ਐਕਸ਼ਨ ਲਵੇ ਜੇਕਰ ਦੁਬਈ ਵਰਗੇ ਦੇਸ਼ ਮਾਰੂਥਲ ਤੋਂ ਜੰਗਲ ਬਣਾ ਸਕਦੇ ਆਪਾ ਕਿਉ ਨੀ ਪਹਿਲੀ ਗੱਲ ਸਰਕਾਰ ਦਾ ਧਿਆਨ ਨੀ ਬੱਸ ਹੁਣ ਫੇਰ ਜਿਮਨੀ ਚੋਣ ਆ ਜਾਣੀ ਇਕ ਅੱਧੀ ਹੋਰ ਬੱਸ ਆਹੀ ਕੰਮ ਆ
@JagdeepSingh-hv4wt
@JagdeepSingh-hv4wt Ай бұрын
ਡਾਕਟਰ ਸਾਬ ਲਾ ਨੀਨੋ ਕਿੱਧਰ ਗਿਆ ?
@gurjotsingh8thb78
@gurjotsingh8thb78 Ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@hr94ale96
@hr94ale96 Ай бұрын
Waheguru ji
@kuldeepsandhu6204
@kuldeepsandhu6204 Ай бұрын
ਸ਼ੁਕਰ ਵਾਹਿਗੁਰੂ ਜੀ ਕਿਰਪਾ ਕਰੇ 🙏🏻
@Punjab55belt
@Punjab55belt Ай бұрын
ਡਾਕਟਰ ਸਾਬ ਤੁਸੀ ਕਹਿੰਦੇ ਸੀ ਲਾਲ ਨਿਨੋ ਸਾਲ ਆ ਬਾਰਿਸ਼ ਤਾਂ ਕੀ ਹੋਣੀ ਆ ਗਰਮੀ ਨੇ ਲੋਕਾਂ ਦਾ ਵਜ਼ਨ ਘਟਾ ਟਾ😂
@MerikhetiMeraKisan
@MerikhetiMeraKisan Ай бұрын
vir la nina tuhanu august september vich keha si july vich nahi
@Punjab55belt
@Punjab55belt Ай бұрын
@@MerikhetiMeraKisan ਡਾਕਟਰ ਸਾਬ ਮੈ ਮਜਾਕ ਕੀਤਾ ਕਿ ਤੁਸੀ reply ਕਰੋਗੇ ਪਤਾ ਸਾਨੂੰ ਤੁਸੀ ਅਗਸਤ ਕਿਆ ਸੀ ਗੁੱਸਾ ਨਾ ਕਰਿਓ ਤੁਹਾਡੀਆਂ ਵੀਡੀਓਜ਼ ਬਹੁਤ ਵਧੀਆ ਹੁੰਦੀਆ ਆ ਅਸੀ ਇੰਤਜ਼ਾਰ ਕਰਦੇ ਆ ਥੋਡੀਆ ਵੀਡੀਓਜ਼ ਆਉਣ ਦਾ
@MerikhetiMeraKisan
@MerikhetiMeraKisan Ай бұрын
@@Punjab55belt vir thanks, varkha eksar nahi ho rahi, es karn kisan bahut pareshan hun, ohna di pareshani da sek menu vi lagna hi lagna hai ji, but hun jarurat hai ke asi mosmi badlav bare sochna shuru karea
@Punjab55belt
@Punjab55belt Ай бұрын
@@MerikhetiMeraKisan hnji
@Punjab55belt
@Punjab55belt Ай бұрын
ਤੁਸੀ 90 percent ਸੱਚ ਇ ਬੋਲਦੇ ਓ ਅੱਗੇ ਰੱਬ ਦੀ ਮਰਜੀ
@prabhjotkaurkaur2477
@prabhjotkaurkaur2477 Ай бұрын
Dr.saab hun ta akk gye khbran sun sun k meeh diyan..hunda kujh v ni
@KULDEEPSingh-tu4gy
@KULDEEPSingh-tu4gy Ай бұрын
Sanu vi dukh hai Vir sare punjab vich meeh kyu nahi pai reha, Hun vi 50-75% area vich hi varkha hai Ji, Asi vi ardass karde han kew100% area vich varkha hove, Kisan khush hon,
@tarsemjattana2069
@tarsemjattana2069 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ🙏
@rakeshtirki2684
@rakeshtirki2684 Ай бұрын
ਮੀਂਹ ਪੈ ਹੀ ਨਹੀਂ ਰਿਹਾ ਤੇ ਲਾਈਟ ਵੀ ਪੂਰੀ ਨਹੀਂ ਦੇ ਰਹੇ 4 ਤੋਂ 5 ਘੰਟੇ ਹੀ ਲਾਈਟ ਆ ਰਹੀ ਹੈ ਪਿੰਡ ਖਲਵਾੜਾ
@user-gc4ed8si1v
@user-gc4ed8si1v Ай бұрын
ਸ੍ਰ ਯੂਰੀਆ ਜ਼ਿੰਕ ਨਾਲ ਰਲਾ ਕੇ ਪਾ ਦੇਇਆ
@parmjitdhaliwal7681
@parmjitdhaliwal7681 Ай бұрын
ਡਾਕਟਰ ਸਾਹਿਬ ਮੌਸਮ ਵਿਭਾਗ ਤੇ ਕੋਈ ਵਿਸ਼ਵਾਸ ਨਹੀ ਰਿਹਾ ਪੁਰਾਣੇ ਜਮਾਨੇ ਵਿਚ ਲੋਕੀ ਜੱਗ ਕਰਦੇ ਸੀ ਤਾ ਇੰਦਰ ਦੇਵਤਾ ਵਰਖਾ ਲੈ ਆਉਂਦਾ ਸੀ
@punjabivillagersardar4996
@punjabivillagersardar4996 Ай бұрын
5:00 Saade ta ikk v ni paya meeh Bathinda moga border area bijli v ghat gyi
@bikramjitbika9778
@bikramjitbika9778 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਉਮੀਦ ਨਾਲ ਜਿੰਦਗੀ ਚਲਦੀ
@kuldeepnain7362
@kuldeepnain7362 Ай бұрын
Good information
@hr94ale96
@hr94ale96 Ай бұрын
Thanks ji
@bhinderbrar4452
@bhinderbrar4452 Ай бұрын
ਬਠਿੰਡਾ ਜ਼ਿਲ੍ਹਾ ਕਦੋਂ ਮੀਂਹ ਕਦੋਂ ਆਵੇਗਾ
@khushwantkanwar8138
@khushwantkanwar8138 Ай бұрын
Thanks ji 🙏 Waheguru ji
@dilbagsinghsarwara205
@dilbagsinghsarwara205 Ай бұрын
ਸੰਗਰੀਆ ਹਲਕਾ ਮੀਂਹ ਪਿਆ ਕਲ ਸ਼ਾਮ ਨੂੰ
@SukhaSingh-ol7rs
@SukhaSingh-ol7rs Ай бұрын
ਵਰਖਾ ਹੁੰਦੀ ਨਹੀਂ ਗਰਮੀ ਹੱਦੋ ਵੱਧ
@NirmalSingh-ww8tg
@NirmalSingh-ww8tg Ай бұрын
Thaks
@jeetdeol5540
@jeetdeol5540 Ай бұрын
ਧੰਨਵਾਦ ਵੀਰ ਜੀ
@user-gc4ed8si1v
@user-gc4ed8si1v Ай бұрын
ਹੈਲੋ ਸਰ ,,ਜ਼ਿੰਕ ਮਿੱਟੀ ਚ ਰਲਾ ਕੇ ਪਾਉਣੇ ਆ ਤਾ ਹਵਾ ਚ ਉੱਡ ਦੀ ਬਹੁਤ ਆ ਕੋਈ ਨੁਕਸਾਨ ਤਾ ਨਹੀ ਜ਼ਿੰਕ ਇਦਾ ਵੇਸਟ ਤਾ ਨਹੀ ਹੁੰਦੀ
@NIRMALSINGH-yb8hn
@NIRMALSINGH-yb8hn Ай бұрын
ਡਾ ਸਾਹਿਬ ਜਿਹੜੇ ਮਾਡਲ ਤੂਸੀਂ ਪੜ੍ਹ ਕੇ ਦੱਸ ਰਹੇ ਹੋ ਇਹਨਾਂ ਕੋਈ ਇਤਬਾਰ ਨਹੀਂ ਹੈ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਵਾਹਿਗੁਰੂ ਨੇ ਕਦੋਂ ਤੇ ਕਿੱਥੇ ਮੀਂਹ ਪਾਉਂਣਾ ਹੈ
@user-nw1cf9rd5t
@user-nw1cf9rd5t Ай бұрын
Thanks Khalsa Ji 🙏
@sarbjeetsingh4894
@sarbjeetsingh4894 Ай бұрын
ਅੱਜ ਸਵੇਰੇ 17ਤਰੀਕ ਨੂੰ ਪਟਿਆਲਾ ਵਿਚ 2ਘੰਟੇ ਬਹੁਤ ਮੀਂਹ ਪੲਇਆ ਹੈ
@user-yk5hl8gs8w
@user-yk5hl8gs8w Ай бұрын
Heavy 🌧 🌧 🌦 sirsa sardulgarh fatehbad
@user-yk5hl8gs8w
@user-yk5hl8gs8w Ай бұрын
🌧 🌧 🌧... 16th,17th july..24.. shawers seems to be continue for cupple more days..
@pindawale-bi5vi
@pindawale-bi5vi Ай бұрын
Baba ji meeh nai pya light v nai aa rhi.. Basmati h treda paat Gaia.. Ki pouna chida bachaa lai. Pls dseo jroor 🙏
@pardeepsinghvirk9974
@pardeepsinghvirk9974 Ай бұрын
22 ji Dehlon ik v meeh nhi peya distt ludhiana
@Jassilaicha001
@Jassilaicha001 Ай бұрын
👍
@sukhmandersinghsukhmanders8568
@sukhmandersinghsukhmanders8568 Ай бұрын
ਡਾਕਟਰ ਸਾਹਿਬ ਮਾਨਸੂਨ ਆਇਆ ਨਹੀ ਜੀ ਪੰਜਾਬ ਵਿਚ
@MerikhetiMeraKisan
@MerikhetiMeraKisan Ай бұрын
ayea tan hai, pr backup poora nahi milreha
@user-pm7nh4em2p
@user-pm7nh4em2p Ай бұрын
@shubhamkundu9230
@shubhamkundu9230 Ай бұрын
Monsoon too apna time pa aa gaya ji per barsat nhi hoe
@KomalSalwan
@KomalSalwan Ай бұрын
Vir ji tusi Majhe bare v dasya karo ji.
@geetusyal8008
@geetusyal8008 Ай бұрын
Not atall rain in Jalandhar Poor Monsoon😔😔😔😔
@GurjantSingh-zy3lv
@GurjantSingh-zy3lv Ай бұрын
ਜਿਵੇਂ ਕਹਿੰਦੇ ਸੀ ਮੌਸਮ ਵਿਭਾਗ ਆਲੇ ਇਸ ਵਾਰ ਤਾਂ ਉਹ ਕੁਦਰਤ ਦੇ ਨੇਡ਼ੇ ਤੇੜੇ ਨੀ ਪਹੁੰਚੇ, ਸਾਰੇ ਅੰਦਾਜ਼ੇ ਗਲਤ ਹੀ ਰਹੇ ਹੁਣ ਤੇ ਇੰਜ ਲਗਦਾ ਵੀ ਹੋਈ ਜ਼ੀਰੀ ਤੇ ਵਰ੍ਹੇ ਗਾ ਬਾਕੀ ਖ਼ਰ ਰੰਗ ਕੁਦਰਤ ਦੇ ਕੋਈ ਨੀ ਭੇਤ
@TarsemdultTarsemdult
@TarsemdultTarsemdult Ай бұрын
Sirsa haryana 16 tarik nu saam 3 baje bari barish hoi hai g
@harpreetheer5531
@harpreetheer5531 Ай бұрын
Hoshiarpur aria no rain bad conditions all crops
@ParamjitSingh-dl6mx
@ParamjitSingh-dl6mx Ай бұрын
ਵਰਖਾ ਹਨੀ
@inderpreetsingh6145
@inderpreetsingh6145 Ай бұрын
ਲਾ ਨੀਨੋ ਕਿੱਥੇ ਆ 17 ਤੋ 20 ਜੁਲਾਈ ਇੱਕ ਕਣੀ ਨੀ ਪਈ
@MerikhetiMeraKisan
@MerikhetiMeraKisan Ай бұрын
ਲਾ ਨੀਨਾ ਜੁਲਾਈ ਵਿੱਚ ਆਉਣਾ ਹੀ ਨਹੀਂ ਸੀ। ਅਗਸਤ ਸਤੰਬਰ ਵਿੱਚ ਆਉਣਾ ਸੀ ਪਹਿਲੇ ਦਿਨ ਹੀ ਦੱਸਿਆ ਸੀ ਵੀਰ। ਕੁਲ ਨੁੰ ਮੀਂਹ ਪੈ ਸਕਦਾ ਹੈ
@anilrana2786
@anilrana2786 Ай бұрын
कब होगी हमारे गांव में बारिश असन्ध के पास
@user-if8jm2nq8p
@user-if8jm2nq8p Ай бұрын
Motra vali light barre v vedio pao bhut bura hall
@mandeepmandhan4398
@mandeepmandhan4398 Ай бұрын
Dr.sahab ji namaskar.meri jiri me kuch jagah par jiri hight ni pakad rhi.fuut thik hai pr hight nhi hai.jiri17 din ki ho chuki hai.pls koi upay btaye
@MerikhetiMeraKisan
@MerikhetiMeraKisan Ай бұрын
call kur ke details devo 8360423959
@anilrana2786
@anilrana2786 Ай бұрын
भाई हमारे हरियाणा कैथल मे सुखा पडा है
@MalkeetSingh-xz9sc
@MalkeetSingh-xz9sc Ай бұрын
No. Rain. Majha. Doabha
@dimpagrewal282
@dimpagrewal282 Ай бұрын
Tusin kehnde c k es saal bht jyada barish hovegi.. Pata nai kehde kehde system kehnde c k es saal bannange par koi barish nai aayi es saal.. Fail aa anumaan
@MerikhetiMeraKisan
@MerikhetiMeraKisan Ай бұрын
vir la nina di gal august september lai kiti si,
@dimpagrewal282
@dimpagrewal282 Ай бұрын
@@MerikhetiMeraKisan ok g🙏🏻
@jagdevbrar9392
@jagdevbrar9392 Ай бұрын
ਫਾਜਿਲਕਾ ਜਲਾਲਾਬਾਦ ਵਾਲੇ ਉਮੀਦ ਨਾ ਹੀ ਰੱਖਣ।
@Tegram-yp2qf
@Tegram-yp2qf Ай бұрын
Right 👍
@JaswinderSingh-fl4id
@JaswinderSingh-fl4id Ай бұрын
Right 👍
@user-yc5uf2tp6e
@user-yc5uf2tp6e Ай бұрын
Poor moonsoon iod,mjo,laneena sab fail Iss nalo alneena chaga e North India ly
@surinderpalsingh485
@surinderpalsingh485 Ай бұрын
Bai g,, Patran, Khanouri mandi, Kaithal de area ch koi meh nahi pea aaj tak😂😂😂,, Tuhade Sare model jhoothe ne
@MerikhetiMeraKisan
@MerikhetiMeraKisan Ай бұрын
meeh tan auj vi patiala pea hai, but tuhade nahi pea, eh mausam di auj di problem hai, ke iksar meeh nahi pai reha, pur meeh tan pai reha hai,
@fatehharike7408
@fatehharike7408 Ай бұрын
Thanks ji
English or Spanish 🤣
00:16
GL Show
Рет қаралды 5 МЛН
This Dumbbell Is Impossible To Lift!
01:00
Stokes Twins
Рет қаралды 30 МЛН
❌Разве такое возможно? #story
01:00
Кэри Найс
Рет қаралды 3,2 МЛН
Punjab Police Constable Result Update || Score Card ||
7:11
P Exam
Рет қаралды 3,7 М.
English or Spanish 🤣
00:16
GL Show
Рет қаралды 5 МЛН