What is the disadvantage of engine flush? ਇੰਜਣ ਫਲੱਸ਼ ਸਹੀ ਜਾਂ ਗਲਤ

  Рет қаралды 5,250

D infotainment live ਕਰੀਨਾ ਗਰੁੱਪ

D infotainment live ਕਰੀਨਾ ਗਰੁੱਪ

Күн бұрын

#engineflush #disadvantages #advantages
Call for paid promotion -7658861062
ਕਲਿਕ ਕਰੋ - / @dinfotainmentlive
ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
www.snapchat.c...
Facebook- / dhindsainfo
instagram-www.instagram....
emai-motor601@gmail.com

Пікірлер: 28
@Dosanjh84
@Dosanjh84 6 сағат бұрын
ਬਾਈ ਅਸਲ ਵਿੱਚ ਜਿਵੇਂ ਤੁਸੀਂ ਕੁੱਝ ਕਿਹਾ ਕਿਸੇ ਹੋਰ ਚੈਨਲ ਨੇ ਕੁੱਝ ਹੋਰ ਨੇ ਕੁੱਝ, ਮਿਸਤਰੀ ਵੀ ਆਪਣੀ ਚੀਜ਼ ਵੇਚਦੇ ਹਨ ਜਾਂ ਵਿਕਵਾਉਦੇ ਹਨ ਤੇ ਗਾਹਕ ਭੰਬਲਭੂਸੇ ਵਿੱਚ ਪੈ ਜਾਂਦਾ ਕਿ ਕੀ ਵਰਤੀਏ, ਜਿਵੇਂ ਤੁਸੀਂ ਗ੍ਰੇਡ ਤੇ ਤੇਲ ਵਧੀਆ ਵਰਤਣ ਲਈ ਕਿਹਾ ਪਰ ਕਿਹੜਾ ਇਹ ਨਹੀਂ ਦੱਸਿਆ ਜਾਂਦਾ, ਯਕੀਨ ਲੋਕਲ ਦੁਕਾਨਦਾਰ ਅਤੇ ਮਿਸਤਰੀ ਤੇ ਹੀ ਕਰਦਾ ਬੰਦਾ ਤੇ ਉਹ ਠੱਗੇ ਜਾਂ ਨਾਂ ਉਹਦੇ ਤੇ ਨਿਰਭਰਤਾ ਹੁੰਦੀ ਹੈ ਗਾਹਕ ਦੀ।
@gurbinderjohal5335
@gurbinderjohal5335 9 минут бұрын
Bhai sahib benti a ji oil treatment te v jroor ਸੁਝਾਹ ਦਿਓ ਜੀਉ
@charanjeetsandhu1669
@charanjeetsandhu1669 18 сағат бұрын
ਬਿਲਕੁਲ ਸਹੀ ਗੱਲਾਂ 22 ਤੇਰੀ ਉ
@farmingjatt5591
@farmingjatt5591 22 сағат бұрын
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ
@ranjeetothi9580
@ranjeetothi9580 19 сағат бұрын
mere tracktor de head di seal leak hogi c flush karan to thore time baad ch na karo yr flush veer bilkul sahi keh reha👍
@amricanboy4321
@amricanboy4321 6 сағат бұрын
Bhai ji flush ki hunda a
@BEING-HUMAN-STUDIO
@BEING-HUMAN-STUDIO 22 сағат бұрын
130 saal hoge Vehicle bandya nu engine flush zehar a ehe eda e jive tezab ala paani hunda.👍
@Thakur_Santosh_Sikarwar__315
@Thakur_Santosh_Sikarwar__315 21 сағат бұрын
Bhai ji swaraj se sonalika demo me bhari kyu padta hai or sonalika swaraj se tel bhi kam leta hai or performance bohat haivy deta hai esa kyu or fir bhi swaraj ko log sonalika se jyada pasand kyu karte hai . Veer ji comment lpad ke reply jarur dyo ji video bana ke satshri akal ji ❤
@kulvindersarao5221
@kulvindersarao5221 8 сағат бұрын
ਜੇ ਨਹੀਂ ਸਾਰਦੇ ਫਲੱਸ ਕਰਨਾ ਹੀ ਆ ਤਾਂ ਡੀਜਲ ਵਿੱਚ ਮੋਗਲੈਲ ਪਾ ਕੇ ਕਰੋ ਬੰਦ ਰੇਸ ਤੇ 1 ਮਿੰਟ ਤੋਂ ਘੱਟ ਚਲਾਓ ਤੇ ਫਲੱਸ ਤੋਂ ਬਾਅਦ ਵਿੱਚ ਨਵਾਂ 2 ਲੀਟਰ ਮੋਗਲੈਲ ਪਾ ਕੇ 30-55 ਸੈਕੰਡ ਚਲਾਓ ਤੇ ਕੱਢ ਕੇ ਫੇਰ ਨਵਾਂ ਮੋਗਲੈਲ (engine oil) ਪਾਉ
@VikrantChoudhary4801
@VikrantChoudhary4801 21 сағат бұрын
Engine flush ona engine ch use kita janda jina di bhot to service ni hundi te engine over chal jande aa jes na ona da engine oil grease Wang sakht ho janda ona ch flush use hunda .jina tractor/cars di time na service hundi aa ona ch koi lod hi ni flush use karn di
@Dosanjh84
@Dosanjh84 6 сағат бұрын
ਇਹ ਗੱਲ ਆ ਜਿਵੇਂ ਪਾਣੀ ਫਿਲਟਰ ਲਾਉਣ ਵਾਲੇ ਜਦੋਂ ਪਾਣੀ ਦੇ ਗਿਲਾਸ ਵਿੱਚ ਕੈਮੀਕਲ ਪਾਕੇ ਦਿਖਾਉਂਦੇ ਹਨ ਤਾਂ ਉਹ ਪਾਣੀ ਦਾ ਗਿਲਾਸ ਜਮਾਂ ਕਾਲਾ ਜਿਹਾ ਹੋ ਜਾਂਦਾ ਬੰਦਾ ਸੋਚਦਾ ਅਸੀਂ ਤਾਂ ਜਮਾਂ ਖਰਾਬ ਪਾਣੀ ਪੀ ਰਹੇ ਸੀ ਲਵਾਓ ਫਿਲਟਰ ਜਦਕਿ ਉਹਨਾਂ ਵਲੋਂ ਪਾਏ ਕੈਮੀਕਲ ਨੇ ਪਾਣੀ ਵਿੱਚ ਘੁਲਣ ਤੇ ਪਾਣੀ ਦਾ ਰੰਗ ਬਦਲਣਾ ਹੀ ਆ। ਜਦਕਿ ਫਿਲਟਰ ਵਾਲਾ ਪਾਣੀ ਜ਼ਿਆਦਾ ਹਾਨੀਕਾਰਕ ਹੈ ਧਰਤੀ ਹੇਠਲੇ ਪਾਣੀ ਨਾਲੋਂ
@baggacheema5673
@baggacheema5673 9 сағат бұрын
All is well ❤🙏🙏
@KuldeepSingh-qg8sk
@KuldeepSingh-qg8sk 9 сағат бұрын
Oil khera pauna chaida..kine no da sara daso
@navjotgill6340
@navjotgill6340 20 сағат бұрын
Cf4. Ch4. Ci4 tractor engine oil ਕਿਹੜਾ ਤੇਲ ਪਾਉਣਾ ਚਾਹੀਦਾ ਹੈ ਇਹਨਾਂ ਦਾ ਮਤਲਬ ਕੀ ਆ ਸਰਬਸ ਟਾਇਮ ਦਾ ਤਿੰਨਾਂ ਵਿੱਚੋਂ ਕੋਈ ਵੀ ਤੇਲ ਪਾਉਣ ਦਾ ਫ਼ਰਕ ਪੈਂਦਾ ਯਾਂ ਨਹੀਂ ਇਹਨਾਂ ਬਾਰੇ video ਬਣਾ ਕੇ ਦੱਸੋ
@RaviUppal5
@RaviUppal5 7 сағат бұрын
Ch4 or ci4 best aa
@truckingvlog9928
@truckingvlog9928 8 сағат бұрын
Bai ji sat siri akal ji
@baddmass555
@baddmass555 18 сағат бұрын
Good job
@rajveermoonak2683
@rajveermoonak2683 21 сағат бұрын
3 saal pehla krya c kuch v ni hoya sab ok aa hun tak 2012 model diesel gaddi nu gaddi de engine di awaz jmaa khtam hogi
@narindersingh3140
@narindersingh3140 21 сағат бұрын
ਜਿਸ ਬੰਦੇ ਨੂੰ ਇਸ ਦੁਨੀਆ ਦੀ ਪੂਰੀ ਸਮਝ ਹੈ ਕਿ ਇਸ ਪੂਰੀ ਧਰਤੀ ਦੇ ਉੱਤੇ ਦੁਨੀਆ ਕਿਸ ਢੰਗ ਨਾਲ ਚੱਲਦੀ ਏ ਉਸ ਬੰਦੇ ਦੀ ਸੋਚ ਬੜੀ ਉੱਚੀ ਹੁੰਦੀ ਹੈ ਮਜਬ ਧਰਮ ਪੰਥ ਦੀਨ ਇਹਨਾਂ ਚੀਜ਼ਾਂ ਤੋਂ ਉਹ ਉਪਰ ਦੀ ਸੋਚਦਾ ਹੈ ਔਰ ਜਿਹੜਾ ਬੰਦਾ ਇਕ ਦਾਇਰੇ ਦੇ ਵਿੱਚ ਬੱਝਾ ਹੋਇਆ ਹੈ ਉਹਦੀ ਸੋਚ ਬੜੀ ਛੋਟੀ ਹੁੰਦੀ ਹੈ
@007jagtar2
@007jagtar2 19 сағат бұрын
Dharmik gal aa bai ji tuhadi
@dilvargill-nw7xo
@dilvargill-nw7xo 21 сағат бұрын
Ssa ji rara sahib to 🙏🙏🙏🙏🙏🙏🏻🙏🏻🙏🏻🙏🏻🙏🏻
@BEING-HUMAN-STUDIO
@BEING-HUMAN-STUDIO 22 сағат бұрын
Engine oil 400 ghante tractor layi, car te bike lyi 5000 km. Baaki apni apni samj a vehicle sambh nal time kad da. Bhedchaal piche jana apne loka da suba hogya jive kudiya munde angrej honde chakr ch tann mann gva lende ne.
@bittusingh9674
@bittusingh9674 20 сағат бұрын
❤❤❤❤
@ShamsherSingh-k6b
@ShamsherSingh-k6b 17 сағат бұрын
ਬਾਈ ਕਿੰਨੇ ਡਰੱਮ ਡੀਜ਼ਲ ਫੂਕ ਕੇ ਸਰਵਿਸ ਕਰਾਉਣੀ ਚਾਹੀਦੀ ਆ। ਜ਼ਰੂਰ ਦੱਸਣਾ
@narinderwaraich7442
@narinderwaraich7442 4 сағат бұрын
Veer drum de hisaab naal nahi ਘੰਟੇਆਂ ਦੇ ਹਿਸਾਬ ਨਾਲ ਚੱਲੋ drum ਕੋਈ 200 ਲਿਟਰ ਦਾ ਕਿਸੇ ਚ 250 ਤੇ ਕੋਈ 280 ਲਿਟਰ ਦਾ ਹੁੰਦਾ ਜਿੰਨੇ ਘੰਟੇ ਤੇ ਕੰਪਨੀ ਕਹਿੰਦੀ ਏ ਉਸ ਹਿਸਾਬ ਨਾਲ ਸਹੀ ਰਹਿੰਦਾ 20-50 ਘੰਟੇ ਉੱਤੇ ਥੱਲੇ ਹੋ ਜਾਵੇ ਕੋਈ ਵੱਡੀ ਗੱਲ ਨਹੀਂ
@desertdevils
@desertdevils 22 сағат бұрын
Kyi youtuber ta harr wari flas use krde aa nall advice v paise le k call kro😂😂
@NamasteTractors
@NamasteTractors 21 сағат бұрын
Jai kisan technical wala
@singhfarmerz578
@singhfarmerz578 7 сағат бұрын
❤❤❤❤❤❤
New holland 5630 crdi full review ਸਭ ਤੋਂ ਵੱਧ ਸੈਂਸਰਾਂ ਵਾਲਾ ਟਰੈਕਟਰ
8:06
D infotainment live ਕਰੀਨਾ ਗਰੁੱਪ
Рет қаралды 13 М.
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 23 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 28 МЛН
How do Cats Eat Watermelon? 🍉
00:21
One More
Рет қаралды 13 МЛН
Ola EV: India's Biggest Automotive Chaos Explained!
11:44
Biturbo Media
Рет қаралды 234 М.
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 23 МЛН