ਯਾਹੂਦੀਆਂ ਦੇ ਬੱਚੇ ਦਿਮਾਗੀ ਕਿਵੇਂ? Information about Jewish Children p-2 Dr. Sukhpreet Singh Udhoke

  Рет қаралды 83,856

Dr.Sukhpreet Singh Udhoke

Dr.Sukhpreet Singh Udhoke

4 жыл бұрын

#drsukhpreetsinghudhoke #drudhoke #udhoke
This is the official channel of Dr.Sukhpreet Singh Udhoke........
books:- gumroad.com/drudhoke
Instagram :- / drsukhpreetsinghudhoke
Website:- www.sukhpreetsinghudhoke.com
E-mail:- Udhoke@gmail.com
Phone No.:- +91 98722-72004
Whatsapp No.:- +91 98722-72004
Facebook:- sukhpreetudhoke
Linkedin:- linkedin.com/in/dr-sukhpreet-singh-udhoke-81a071140/
Twitter:- udhoke
Facebook page:- udhoke

Пікірлер: 46
@jagjitsidhu3354
@jagjitsidhu3354 4 жыл бұрын
ਉੱਦੋਕੇ ਜੀ ਕਮਾਲ ਦੀ ਯਾਦਦਾਸਤ ਐ ਤੁਹਾਡੀ ਐਨੀਆਂ ਤਰੀਕਾਂ ਤੇ ਨਾਮ ਕਿਵੇਂ ਯਾਦ ਰੱਖ ਲੈਨੇ ਓ ਹਰ ਧਰਮ ਬਾਰੇ ਜਾਣਕਾਰੀ ਐ ਤੇ ਐਨਾ ਸਿੱਖ ਇਤਿਹਾਸ ਬਾਰੇ ਜੁਬਾਨੀ ਜਾਣਕਾਰੀ ਐ ਤੁਹਾਨੂੰ
@talwinderchahal972
@talwinderchahal972 4 жыл бұрын
Kohinoor e kaum Dr. Sukhpreet singh udhoke
@sonujammuwala2261
@sonujammuwala2261 4 жыл бұрын
Tuhanu sun sunke dil nahi parda. Dil karda suni jao suni jao.
@BalochiPimpin
@BalochiPimpin 4 жыл бұрын
Dr.ਸਾਹਿਬ ਵਾ ਕਮਾਲ ਤੁਸੀਂ ਮਨੁੱਖਤਾ ਦੀ ਸੇਵਾ ਕਰ ਰਹੇ ਹੋ ਵਾਹਿਗੁਰੂ ਜੀ ਆਪ ਤੁਹਾਡੇ ਕੋਲੋਂ ਸੇਵਾ ਲੈ ਰਹੇ ਹਨ ।ਬਹੁਤ ਕਿਸਮਤ ਵਾਲੇ ਹੋ ।ਲੋਕਾਂ ਦਾ ਤਾਂ ਪਤਾ ਨਹੀਂ ਪਰ ਮੈਂ ਬਹੁਤ ਕੁਝ ਸਿੱਖਿਆ ਤੁਹਾਨੂੰ ਸੁਣ ਕੇ ਬੁਹਤ ਕੁਝ ਸਿੱਖਿਆ ਬਹੁਤ ਭੁਲੇਖੇ ਦੂਰ ਹੋ ਗਏ ਜੋ ਲੋਕਾਂ ਵਲੋਂ ਉਂਝ ਹੀ ਫੈਲਾਏ ਹੋ ਹਨ ਅਸੀਂ ਬਿਨਾਂ ਪੜਤਾਲ ਕੀਤੇ ਸਿਰ ਹਿਲਾ ਦਿੰਦੇ ਹਨ ਉਹਨਾਂ ਦੀ ਕਹੀ ਗੱਲ ਤੇ ਵਿਸ਼ਵਾਸ਼ ਕਰ ਅੱਗੇ ਪਹੁੰਚਾ ਦਿੰਦੇ ਹਾਂ ।ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ
@daljitlubana9926
@daljitlubana9926 4 жыл бұрын
Bht vdia veer g
@MrSingh124
@MrSingh124 4 жыл бұрын
Dr. Udhoke is a very intelligent person.
@Never_Forget84
@Never_Forget84 4 жыл бұрын
SATNAM WAHEGURU ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ
@gskhalsa3563
@gskhalsa3563 3 жыл бұрын
ੴਵਾਹਿਗੁਰੂ ਕਥਾ ਸੁਣ ਅਨੰਦ ਆ ਜਾਦਾ ਭਾਈ ਸਾਹਿਬ ਤੇ ਮੇਹਰ ਕਰੇ
@SandeepKaur-vp6jk
@SandeepKaur-vp6jk 4 жыл бұрын
ਸਰਦਾਰ ਸ੍ਹਾਬ ਬੜੀ ਵਾਰ ਇਹ ਵੇਖਿਆ ਕਿ ਆਪਦੇ ਲੈਕਚਰਾਂ ਦੀ ਆਵਾਜ ਸਾਫ ਨਹੀ ਹੁੰਦੀ ।।ਜਰੂਰ ਗੌਰ ਕਰਿਓ ਇਸਤੇ।। ਕਿਉਂਕਿ ਆਪ ਜੀ ਦੇ ਮੁੱਖ ਚੋਂ' ਨਿਕਲਿਆ ਹਰ ਸ਼ਬਦ ਵਜਨ ਰੱਖਦੈ।।
@harjapsk
@harjapsk 4 жыл бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ 🙏| ਆਪ ਜੀ ਨੂੰ ਚੜ੍ਹਦੀ ਕਲਾ ਅਤੇ ਚੰਗੀ ਸਿਹਤ ਵਾਹਿਗੁਰੂ ਹਮੇਸ਼ਾ ਬਖਸ਼ੇ | ਤੁਸੀਂ ਸਮੱਸਿਆ ਨੂੰ ਸਮਝ ਕੇ ਗੁਰਮਤਿ ਦੀ ਰੌਸ਼ਨੀ ਚ ਬੜੇ ਸਾਦੇ ਡੰਗ ਨਾਲ ਸਮਝਾਉਂਦੇ ਹੋ ਤੇ ਫਿਰ ਹਲ ਵੀ ਦੱਸਦੇ ਹੋ | ਮੇਰੇ ਕੋਲ ਸ਼ਬਦ ਨਹੀਂ ਆ ਰਹੇ | ਵਾਹਿਗੁਰੂ ਮੇਹਰ ਰੱਖੇ | 🙏|
@gurcharnsinghmundi1722
@gurcharnsinghmundi1722 4 жыл бұрын
ਵਾਹਿਗੁਰੂ ਜੀ ਤੁਸੀ ਬਹੁਤ ਵਧੀਅਾ ਗੱਲਾ ਕਹਿਅਾ ਹਨ। ਅਜ ਪੰਜਾਬ ਨੂੰ ੳੁਜਾੜਨ ਵਾਲੇ ਅਸੀ ਖੁਦ ਹਾ।
@user-fi8qb3zh3b
@user-fi8qb3zh3b 4 жыл бұрын
ਵੀਰ ਜੀ ਹਜ਼ਰਤ ਰਾਬੀਆ ਬਾਰੇ ਕੋਈ ਕਿਤਾਬ ਦਾ ਨਾਂ ਦੱਸਿਓ ਜੀ 🙏
@gazleenkourkhiwi.3267
@gazleenkourkhiwi.3267 4 жыл бұрын
Veer ji kaum nu tuhade te bda maan h.. kade pith na dikhayeo youth nu.... Waheguru mehera krn tuhade te
@DilpreetSingh-up9rz
@DilpreetSingh-up9rz 4 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ।
@pastliferegressionbytherap9337
@pastliferegressionbytherap9337 3 жыл бұрын
It's true that when women carrying a baby each & every moment recorded in babies mind.. I am having 20yrs experience of my clients who they having big problem es with their children..
@khalistanzindabad9841
@khalistanzindabad9841 4 жыл бұрын
ਵਾਹਿਗੁਰੂ ਜੀ
@ranjitchadha1309
@ranjitchadha1309 4 жыл бұрын
Thank you. Eye Opener.
@nivishasundu6527
@nivishasundu6527 4 жыл бұрын
ਵਾਹਿਗੁਰੂ ਜੀ 🙏🙏
@pinkygill2506
@pinkygill2506 3 жыл бұрын
Waheguru ji 🙏
@user-ec7sx3hn5k
@user-ec7sx3hn5k 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।
@allisonegoodthinking114
@allisonegoodthinking114 4 жыл бұрын
Very Very Nice Thanks Keep it up Best Wishes 🙏🙏🏻🌹🌷
@sandipsinghmaan1733
@sandipsinghmaan1733 4 жыл бұрын
Bot badiya bichar kalsa ji
@jaswinderkour4569
@jaswinderkour4569 4 жыл бұрын
Tanwad veer g bhaut vadiya vichaar
@balwinderbrar3739
@balwinderbrar3739 4 жыл бұрын
ਧੰਨਵਾਦ ਜੀ ਬਹੁਤ ਵਧੀਆ ਜੀ
@spsingh2544
@spsingh2544 4 жыл бұрын
waheguru waheguru waheguru... ... ... ...
@jasbirkaurmalhi4968
@jasbirkaurmalhi4968 4 жыл бұрын
Thanks 🙏
@gurmailkapoor4241
@gurmailkapoor4241 4 жыл бұрын
Wa ji wa kiya bat h ji are you great person veerji
@RanjitSingh-se7jb
@RanjitSingh-se7jb 4 жыл бұрын
WAHEGURU JI
@harpreetmaan671
@harpreetmaan671 4 жыл бұрын
Dr sab veer ji tusi sikh kaum de heere ho
@diljotbrar6003
@diljotbrar6003 4 жыл бұрын
Waheguru g
@kuldeepthind778
@kuldeepthind778 4 жыл бұрын
Wa ji
@atampreetsingh007
@atampreetsingh007 4 жыл бұрын
🙏🙏
@jagdeepkaur5039
@jagdeepkaur5039 4 жыл бұрын
👍👍👍👍👍
@dalbirsinghdhillon7044
@dalbirsinghdhillon7044 4 жыл бұрын
22 ji Hari Singh Bhangi bare Jrur dasso ji
@GurvinderSingh-gk3kv
@GurvinderSingh-gk3kv 4 жыл бұрын
Bohat sohne vichar
@gurpreetkaurkhalsa8183
@gurpreetkaurkhalsa8183 4 жыл бұрын
ਵੀਰ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਜੀ🙏
@parmindersingh8536
@parmindersingh8536 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SandeepSingh-0009
@SandeepSingh-0009 4 жыл бұрын
Waheguru ji
@savitarsingh3992
@savitarsingh3992 4 жыл бұрын
Sir lecture Hindi vich vi kro UP / MP De SC/ST/ OBC nu vi samajauna h
@yadwindersingh6137
@yadwindersingh6137 4 жыл бұрын
ਡਾ. ਸਾਹਿਬ ਜੇ ਇਹ ਦੂਜਾ part ਹੈ ਤਾਂ ਪਹਿਲੇ part ਦਾ link send ਕਰ ਦਿਓ ਜਾਂ Description ਵਿੱਚ link ਪਾ ਦੀਓ ਜੀ
@royalpunjabi2463
@royalpunjabi2463 4 жыл бұрын
ਅਸੀਂ ਇੰਤਜ਼ਾਰ ਕਰ ਰਹੇ ਹਾਂ ਜੀ
@prabhsimransingh9388
@prabhsimransingh9388 4 жыл бұрын
kya
@sarbjitkaurchakkarekha3405
@sarbjitkaurchakkarekha3405 4 жыл бұрын
ਤੰਬਾਕੂ ਤਾਂ ਹੁਣ ਆਮ ਆਦਮੀ ਕਰੀ ਜਾਦਾ
@dalwinderdhaliwal4823
@dalwinderdhaliwal4823 4 жыл бұрын
J bimaari parmatma dinda phir osda ilaaz parmatma kio nhi dinda
@rajwantchakkal2430
@rajwantchakkal2430 4 жыл бұрын
🙏🙏
Jehre Munde Kann Vanaunde Ne Oh Jrur Suno | Dr. Sukhpreet Singh Udhoke |
14:40
Dr.Sukhpreet Singh Udhoke
Рет қаралды 40 М.
1 or 2?🐄
00:12
Kan Andrey
Рет қаралды 38 МЛН
Wait for the last one! 👀
00:28
Josh Horton
Рет қаралды 132 МЛН
Motivational Book - Tuhade Andar Bahut Vadda Khazana Hai ( Part - 1 ) Writer- Dr. Joseph Murphy
31:49
Jadon Sikh Gernail Ate Ahmed Shah Abdali Hoye Ahmo Samne | Dr Sukhpreet SIngh Udhoke
28:19
Nation State I Dr Sukhpreet Singh Udhoke
28:38
ITIHAS
Рет қаралды 30 М.
Amitabh Bachchan Di Sikh Nasalkushi Vich Bhumika | Dr. Sukhpreet Singh Udhoke |
14:08
Dr.Sukhpreet Singh Udhoke
Рет қаралды 153 М.
Anand Karaj Jagdeep Kaur & Gurmukh Singh Daughter of Kavishar Mehal Singh Chandigarh
3:53:01
1 or 2?🐄
00:12
Kan Andrey
Рет қаралды 38 МЛН