ਯੂਰੀਆ ਦਾ ਗੁੱਝਾ ਭੇਤ ਕਿਸਾਨ ਤੋਂ ਸੁਣੋ Urea fertilizer hidden Secrets

  Рет қаралды 26,037

Crops Information

Crops Information

Күн бұрын

Пікірлер: 57
@ਪੰਜਾਬੀਪੰਜਾਬੀਅਤ-ਣ7ਞ
@ਪੰਜਾਬੀਪੰਜਾਬੀਅਤ-ਣ7ਞ Жыл бұрын
ਸਹੀ ਗੱਲ ਏ ਬਾਪੂ ਦੀ ਅਾਪਾ ਵੀ ਖਾਦ ਜਿਦੋ ਪਾਉਣੇ ਅੱਧੀ ਬੋਰੀ ਦੇ ਹਿਸਾਬ ਨਾਲ ਬਸ ਕਿਲੇ ਵਿੱਚ ਪਾਉਣੇ ਇੱਕ ਵਾਰੀ ਵਿੱਚ ਪੰਜ ਵਰੀਆ ਵਿੱਚ ਢਾਈ ਤੋ ਤਿੰਨ ਬੋਰੀਆ ਪਾਉਣੇ ਇੱਕ ਵਾਰੀ ਦੀ ਬੱਸ 20/22 ਕਿਲੋ ਬਸ ਤੇ ਵਧਿਆ ਅਸਰ ਕਰਦੀ ਏ
@sattisamrao5422
@sattisamrao5422 Жыл бұрын
ਸਹੀ ਗੱਲ ਆ ਜੀ ਵੱਧ ਯੂਰੀਏ ਪਾਉਣ ਨੁਕਸਾਨ ਹੁੰਦਾ ਜੀ ਤੇ ਮੈਂ ਚਰੀ ਦੇ ਅੱਧੇ ਕਿੱਲੇ ਨੂੰ ਅੱਦੀ ਬੋਰੀ ਯੂਰੀਏ ਦੀ ਪਾਈ ਆ ਇਸ ਵਾਰ ਮੇਰੇ ਚਾਚੇ ਨੇ ਦੋ ਬੋਰੀਆਂ ਓਹਦੀ ਚਰੀ ਦੇ ਪੱਤੇ ਮੁੜੇ ਹੋਏ ਨੇ ਤੇ ਮੈਂ ਬੈਟਰੀ ਵਾਲੇ ਪੰਪ ਨਾਲ 3 ਕਿੱਲੋ ਯੂਰੀਏ ਦਾ ਸਪਰੇ ਕਰਿਆ ਤੇ ਚਰੀ ਦੇ ਪੱਤੇ ਵੀ ਮੋਟੇ ਹੋ ਗਏ ਤੇ ਗਰੋਥ ਵੀ ਬਹੁਤ ਹੋ ਰਹੀ ਆ🙏
@gurdeepnimwala
@gurdeepnimwala Жыл бұрын
Tujrba h ਤਾਂ ਬਾਬਾ ਜੀ ਦਾਅਵੇਦਾਰੀ ਨਾਲ ਦਸ ਰਹੇ ਹਨ, 👍 ਸਾਰੇ ਕਿਸਾਨ ਵੀਰ ਬਾਬਾ ਜੀ ਦੀ ਗਲ ਪਲੇ ਬਣ ਲਓ
@kulvinderhappy8671
@kulvinderhappy8671 Жыл бұрын
ਸਾਰੇ ਸਿਆਣੇ ਨੇ ਤੁਸੀਂ ਜੀ। ਯੂਰੀਆ ਅਸੀਂ ਫ਼ਸਲ ਨੂੰ ਨਹੀਂ ਸ਼ਕਲ ਨੂੰ ਪਾਉਂਦੇ ਸਾਰੇ ਪਹਿਲਾਂ ਡੋਜ ਖਲਾਰ ਕੇ ਦੋ ਸਪਰੇ ਤਿੰਨ ਕਿੱਲੋ ਦੇ ਹਿਸਾਬ ਨਾਲ ਕਰੀਂ ਦੇ ਝਾੜ ਧੂੜਾਂ ਪੱਟਦਾ
@pindanale1933
@pindanale1933 Жыл бұрын
Y ji made pani te made jamin lai kheda saun ala chona layea y..... Please video wanao
@jeetgill3362
@jeetgill3362 Жыл бұрын
ਬਾਈ ਜੀ ਜਿੱਦਾ ਅਚਾਰ ਵਾਲੀ ਮੱਕੀ ਨੂੰ ਪਾਣੀ ਵਿੱਚ ਰੱਖ ਕੇ ਯੂਰੀਆ ਦਾਈਦੀ ਕਿ ਏਦਾ ਝੋਨੇ ਨੂੰ ਵੀ ਦੇ ਸਕੀਦੀ ਜ ਪਾਣੀ ਪਹਿਲਾ ਨਾ ਖੜ੍ਹਾ ਹੋਵੇ ਖੇਤ ਚ
@singhgurdeep5050
@singhgurdeep5050 Жыл бұрын
Good job veer ji.God Bless you.Veer ji Guri ghrangana and Akhar channel utte tuhadi interviews dekhe ji jo bhut inresting si ji.Dil ton kisan nu kisani naal jodan kamm bakhoobi kar rahe ho ji.Dil ton app si da sukriya ji.Sab nu Jhone wali kitab khrid ke us vich ditian jaankarian da fyda laina chaida hai.
@cropsinformation
@cropsinformation Жыл бұрын
Thanks
@BSDhillon87
@BSDhillon87 Жыл бұрын
ਵੀਰ ਜਦ ਨੂੰ ਬਾਬੇ ਦੀ ਗੱਲ ਸੁਣਨ ਦਾ ਸਵਾਦ ਆਉਣ ਲੱਗਿਆ ਵੀਡੀਓ ਮੁੱਕ ਗਈ,ਵਿਚਾਲੇ ਹੀ... ਗੱਲਬਾਤ ਤੇ ਲੰਬੀ ਹੋਈ ਹੋਣੀ...?? ਸਾਰੀ ਹੀ ਪਾ ਦਿਓ ਵੀਡੀਓ...🙏🙏🙏
@cropsinformation
@cropsinformation Жыл бұрын
24int di video aoon
@gurpreetdhillon8314
@gurpreetdhillon8314 Жыл бұрын
Sahi gal a y Puri video pa deo y
@punjabfarmingtech7866
@punjabfarmingtech7866 Жыл бұрын
Mere hisaab naal 35 killo di packing kar deni chaidi aa uria di fr kmm sahi rahu ga ya fr bori odi hi rve te di nitrogen matra ghta den fr sahi aa kmm es vishe te video bna k sarkar tkk jror phonchai jave ji kioki mai khud adhi adhi bori pvoni chaunda huna par lever vale keh dinde aa sada hath hi bori te tikya nle yada vahan vlya nu minti ginti da kmm sokha rahu kioki yada ta lok ehi soch jande aa k shad yr kon minu bori bori hi chlan de so packing hi odi hove ta jma set aa ju kmm
@atindersingh2036
@atindersingh2036 Жыл бұрын
Y ji pishle saal 3 gatte 5 kishta ch paye c es vaar 6 vaar ch pawa ge ji
@jaggibachhal9702
@jaggibachhal9702 Жыл бұрын
Bilkul sahi gall aa G🎉
@gurbhejsingh7816
@gurbhejsingh7816 Жыл бұрын
Urea di jarurat flood erigation ch hi h Bin urea de pani lage to narme de nave patte peele hunde h jad ki vigyanuc kahnde h v nitrogen di kami ch purane patte peele hunde h
@kuldeepnain7362
@kuldeepnain7362 Жыл бұрын
Good job 👍👍
@MdEmon-ol7uw
@MdEmon-ol7uw Жыл бұрын
Good jankari bi ji
@GurtejSingh-re4cy
@GurtejSingh-re4cy Жыл бұрын
Bai narme ch bige di kini uriya paiye
@sukhrajsingh4725
@sukhrajsingh4725 6 күн бұрын
Veer g me 40 din ch urea complete kiti a 3 bag naal hon kive kra
@gursewaksingh-sk8nc
@gursewaksingh-sk8nc Жыл бұрын
Right g sir
@hargunpreetsingh543
@hargunpreetsingh543 Жыл бұрын
Paaji… urea 13 kg yaa fer nitrogen 13 kg ?? Plz clear kareyo🙏🏼
@jeetgill3362
@jeetgill3362 Жыл бұрын
30kilo ch 13 kilo akheya
@ermanpreetsinghdhaliwal3726
@ermanpreetsinghdhaliwal3726 Жыл бұрын
13% pauni aa vir,, ik bag ch 46% hundi aa
@kripalsingh5187
@kripalsingh5187 Жыл бұрын
Veer ji. Ssp +urea +potash +magnesium sulphate mila ke paa sakde ya? Please reply.
@Wota.exe_gaming
@Wota.exe_gaming Жыл бұрын
No
@kripalsingh5187
@kripalsingh5187 Жыл бұрын
@@Wota.exe_gaming urea + magnesium sulphate
@karnail2012
@karnail2012 Жыл бұрын
Good work
@zimidarrecordz6647
@zimidarrecordz6647 Жыл бұрын
Sir mai fruit plant lagoune han khede mahine lagaye Jan reply please
@dilbagsinghmaan3155
@dilbagsinghmaan3155 Жыл бұрын
ਸਾਉਣ
@risinglimmit207
@risinglimmit207 Жыл бұрын
September
@AmrikSingh-xs3zu
@AmrikSingh-xs3zu Жыл бұрын
Urea nall sulphur jaur pao Ja urea zinc di sapre kareye 1 kg urea 500 gram zinc ik akar
@AmrikSingh-xs3zu
@AmrikSingh-xs3zu Жыл бұрын
1 kg urea 500 gram zinc ik akar da
@pindanale1933
@pindanale1933 Жыл бұрын
Y ji ..... jk 2082 chona laona mada pani aw te madi zamin aw kive rahu.... Please reply y ji
@pindanale1933
@pindanale1933 Жыл бұрын
Daso ji
@SimranSingh-dj2vs
@SimranSingh-dj2vs Жыл бұрын
Veer g me bilkul organic kr reha urea ta zameen ch paya he ni na dap na koi sundi ali dawai pehla jhona t fr kanak t hun makki khet ch khadi kdo v check kr skde o t apni khud di dawai tyar krda ghr vich apne desi dawaia
@digismart114
@digismart114 Жыл бұрын
Number peji bai apda
@SimranSingh-dj2vs
@SimranSingh-dj2vs Жыл бұрын
@@digismart114 hnji veere
@SimranSingh-dj2vs
@SimranSingh-dj2vs Жыл бұрын
No tusi send krdo
@PoonamFaBea
@PoonamFaBea Жыл бұрын
Full video post
@cropsinformation
@cropsinformation Жыл бұрын
Soon
@jarnailsandhu1838
@jarnailsandhu1838 Жыл бұрын
👌👌👍🙏
@SatnamDhindsa7
@SatnamDhindsa7 Жыл бұрын
veer video di awaj ta ondi ni
@prof.kuldeepsinghhappydhad5939
@prof.kuldeepsinghhappydhad5939 Жыл бұрын
Nice 👌
@gursewaksingh-sk8nc
@gursewaksingh-sk8nc Жыл бұрын
Urea di spary kr sakdea
@harjitsingh1084
@harjitsingh1084 Жыл бұрын
Yes
@sukhmandarsinghphulawalam2898
@sukhmandarsinghphulawalam2898 Жыл бұрын
💯
@harjitsingh1084
@harjitsingh1084 Жыл бұрын
Bhai sevak v nal e a aaj
@gurwindersingh6802
@gurwindersingh6802 Жыл бұрын
ਬਾਪੂ ਲਖਾ ਦੀ ਗਲ ਐ 21 ਸਦੀ ਐ ਕੋਈ 13 ਕਿਲੋ ਵੀ ਨਹੀਂ ਪਾਉਂਦਾ ਤੇ ਕੋਈ 5 ਗਟੇ ਵੀ ਪਾਉਦੇ।ਮੈਂ ਦੇਖੇ ਅੱਜ ਯੂਰੀਆ ਬੰਦ ਹੋ ਜੇ ਤੇ ਲਾਈਨਾਂ ਵਿਚ ਓ ਬੰਦੇ ਵੀ ਲਗੇ ਹੁੰਦੇ ਜੋ ਕਿਹਦੇ ਵੀ ਅਸੀਂ ਤਾਂ ਪੌਦੇ ਹੀ ਨਹੀਂ ।ਰਹੀ ਗੱਲ ਫਸਲ ਦੇ ਚ
@gurwindersingh6802
@gurwindersingh6802 Жыл бұрын
ਫਸਲ ਦੀ ਪੈਦਾਵਾਰ ਦੀ ਜੇ ਮੌਸਮ ਸਾਥ ਦੇ ਗਿਆ ਤਾਂ ਚੰਗਾ ਹੈ ਸੋਕਾ ਪੇ ਗਿਆ ਤਾਂ ਸਮੁਦਰ ਵਿਚ ਵੀ ਪਾਣੀ ਸੁਕ ਜੰਦਾ। ਇਸ ਵਾਰ ਯੂਰੀਆ ਦੀ ਪਰਸੈਂਟ ਵਦੀ ਐ ਹਜੇ ਕਿ ਨੈਣੋਂ ਵੀ ਵਰਤੀ ਲੋਕਾਂ ਨੇ।
@dvdr_sidhu
@dvdr_sidhu Жыл бұрын
👍🏻
@zeeshangohar8111
@zeeshangohar8111 Жыл бұрын
🇵🇰🇵🇰🇵🇰❤️❤️
@RanjeetSingh-dv4dq
@RanjeetSingh-dv4dq Жыл бұрын
Uria,dap,,n,,dhurti,,nu,,,nusa,,t,la,dita,,h,,loka,vich,,bmira,,vud,ruhia,hun,,javik,,kit,,mar,dita,hun,,,,bai,ji,,,ausi,,apna,,kinnu,d,bag,,vich,uria,khad,,bund,h,,sada,kinnu,bag,,hura,vudia,h
@kulvinderhappy8671
@kulvinderhappy8671 Жыл бұрын
ਪਹਿਲੀ ਖੁਰਾਕ ਤੋਂ ਵਾਦ ਸਪ੍ਰੇ ਕਰਨ ਨੂੰ ਪਹਿਲ ਦੇਈਏ ਤਾਂ ਵੀ ਕੁਝ ਬੱਚਤ ਹੋਵੇਗੀ
@cropsinformation
@cropsinformation Жыл бұрын
Pehla basal Puri kro fer spray
@GuriSidhu-qc4rj
@GuriSidhu-qc4rj 5 ай бұрын
Sari duniya tere hisab nal ni cahlde pona kio ni aunda urea
@AmritSingh-tl4qz
@AmritSingh-tl4qz Жыл бұрын
Baba phone number dado
@pindanale1933
@pindanale1933 Жыл бұрын
Y ji made pani te made jamin lai kheda saun ala chona layea y..... Please video wanao
Почему Катар богатый? #shorts
0:45
Послезавтра
Рет қаралды 2 МЛН
Ozoda - Alamlar (Official Video 2023)
6:22
Ozoda Official
Рет қаралды 10 МЛН
Почему Катар богатый? #shorts
0:45
Послезавтра
Рет қаралды 2 МЛН