Zero Till Drill DSR : ਸਿਰਫ਼ 800 ਚ ਤਿਆਰ || Zero Till DSR Sirf 800 Mein Tyar || DSR Paddy Cultivation

  Рет қаралды 23,993

Naturalfarming ਕੁਦਰਤੀ ਖੇਤੀ

Naturalfarming ਕੁਦਰਤੀ ਖੇਤੀ

Күн бұрын

Пікірлер: 112
@singhboy751
@singhboy751 4 жыл бұрын
ਬਾਈ ਦੀ ਇਮਾਨਦਾਰੀ ਅਾ ਨਹੀਂ ਹਰੇਕ ਕਹਿ ਦਿੰਦਾ ਕੇ ਮੈ ਕੀਤਾ।।ਬਾਕੀ ਬੜੇ ਵਧੀਆ ਤਰੀਕੇ ਨਾਲ ਸਮਝਾਇਆ
@meharsinghsandhu4567
@meharsinghsandhu4567 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਭਾਈ ਜੀ ਜੱਟ ਰੱਬ ਤੇ ਭਰੋਸਾ ਕਰਦੇ ਆ। ਸਰਕਾਰਾਂ ਤਾਂ ਲੁੱਟਣ ਚ ਕੋਈ ਕਸਰ ਨਹੀਂ ਛੱਡਦੀਆ। ਰੱਬ ਰਾਖਾ।
@shamshersinghkamboj4397
@shamshersinghkamboj4397 4 жыл бұрын
ਗੁਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ
@singhshamsher5086
@singhshamsher5086 4 жыл бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
@harjeetsekhon6552
@harjeetsekhon6552 4 жыл бұрын
ਬਹੁਤ ਵਧੀਆ ਬਾਈ ਜੀ ਕਿਸਾਨਾਂ ਦੀ ਹੋ ਰਹੀ ਲੁੱਟ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ🙆‍♂️🙆‍♂️🙆‍♂️
@pritpalsinghsekhon3377
@pritpalsinghsekhon3377 4 жыл бұрын
Very good ਬਹੁਤ ਹੀ ਕੀਮਤੀ ਜਾਣਕਾਰੀ ਦਿੱਤੀ ਏ। ਬਾਈ ਨੇ ਦਿਮਾਗ ਲਾ ਕੇ ਬਹੁਤ ਹੀ ਵਧੀਆ ਤਰੀਕਾ ਵਰਤਿਆ ।
@GurpreetSingh-sx6oq
@GurpreetSingh-sx6oq 4 жыл бұрын
Thx
@HarpreetSingh-yp5pj
@HarpreetSingh-yp5pj 4 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਸਤਿ ਸ੍ਰੀ ਅਕਾਲ ਜੀ ।
@gurkiratkajjal5716
@gurkiratkajjal5716 4 жыл бұрын
ਬਹੁਤ ਵਧੀਆ ਜੀ,,ਬਹੁਤ ਵਡਮੁੱਲੀ ਜਾਣਕਾਰੀ ਆ
@pardeeppandher4113
@pardeeppandher4113 4 жыл бұрын
ਵਧੀਆ ਜੀ ਭਲਾ ਕਰੇ ਮਾਲਕ ਤੁਹਾਡਾ
@gagandhillon4782
@gagandhillon4782 4 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਬਾਈ ਜੀ
@GurpreetSingh-bh3xi
@GurpreetSingh-bh3xi 4 жыл бұрын
ਬਹੁਤ ਮਹੱਤਵ ਪੂਰਨ ਕੰਮ ਕੀਤਾ ਇਹਨਾ
@RakeshSharma-wt8rm
@RakeshSharma-wt8rm 4 жыл бұрын
ਬਹੁਤ ਵਧੀਆ ਜਾਣਕਾਰੀ ਸਰ ਜੀ
@jaihindtractors.8176
@jaihindtractors.8176 4 жыл бұрын
Thanks sir your videos are helpful for all our farmers. This video also solve my machine problem.
@rajwindersidhu8158
@rajwindersidhu8158 4 жыл бұрын
V good information nice ideal idea bai ji
@mukhtiarsandhu
@mukhtiarsandhu 4 жыл бұрын
ਬਹੁਤ ਹੀ ਵਧੀਆ ਧੰਨਵਾਦ ਜੀ
@GurpreetSingh-bh3xi
@GurpreetSingh-bh3xi 4 жыл бұрын
ਇਹੋ ਜਿਹੀ ਸੋਚ ਹਰੇਕ ਕਿਸਾਨ ਨੂੰ ਅਪਣਾਉਣੀ ਚਾਹੀਦੀ ਏ
@MrDeep81
@MrDeep81 4 жыл бұрын
Thanks Gurpreet ji🙏
@rajwindersidhu8158
@rajwindersidhu8158 4 жыл бұрын
Gurpreet ji good luck god bless you dear
@jattonyoutube48
@jattonyoutube48 4 жыл бұрын
Sira krata bai jug jug jio
@morjaat5041
@morjaat5041 4 жыл бұрын
Bhaida Bhai Gurpreet Singh.
@kuldeep5818
@kuldeep5818 4 жыл бұрын
ਧਨਵਾਦ
@kabalsingh643
@kabalsingh643 4 жыл бұрын
Bahut vadiya jankari veer g 🙏🏻🙏🏻🙏🏻🙏🏻
@parmindersingh71
@parmindersingh71 4 жыл бұрын
Very good ji thanks
@sharnjeetsingh6239
@sharnjeetsingh6239 4 жыл бұрын
Good job janab
@amritpaldhaliwal7989
@amritpaldhaliwal7989 4 жыл бұрын
Nice sir good work thanx
@gaggisandhu8279
@gaggisandhu8279 3 жыл бұрын
Veer ji happy seedar ho ju
@APK072
@APK072 4 жыл бұрын
Good . Sardar g.best of luck
@amritpalsingh-sc9ff
@amritpalsingh-sc9ff 4 жыл бұрын
Bhut wdiyaa jankariii c veere m v drill nall shed shad kiti c prrrr dane todan krke mera honsla tut geya c prr hun m dware try kru te ummed a sfal v houu
@14nirmalsidhu90
@14nirmalsidhu90 4 жыл бұрын
Good information
@JagmeetSinghtoor
@JagmeetSinghtoor 4 жыл бұрын
Great ... I will do same...thanks
@manpreetgurna782
@manpreetgurna782 4 жыл бұрын
Great sir
@expertjattgaming1271
@expertjattgaming1271 4 жыл бұрын
Good bai ji
@hardeepsingh1225
@hardeepsingh1225 4 жыл бұрын
Good y ji
@malkeetsingh-ti4bh
@malkeetsingh-ti4bh 4 жыл бұрын
Bahut vadia veer g.
@GurpreetSingh-sx6oq
@GurpreetSingh-sx6oq 4 жыл бұрын
Thx bai ji
@sardarsingh1960
@sardarsingh1960 4 жыл бұрын
Very good job
@dalwinderjeetbrar3343
@dalwinderjeetbrar3343 4 жыл бұрын
Good job
@yammlajatt3608
@yammlajatt3608 4 жыл бұрын
Parmatma sona result liyave tuhadi mehnat da
@Abhisidhuvlogs_01
@Abhisidhuvlogs_01 4 жыл бұрын
Bai sira kar dita
@tallatalipashakhan8306
@tallatalipashakhan8306 4 жыл бұрын
Good.Tallat khan SSP Sahiwal Punjab pakistan
@ajkhanajkhan4369
@ajkhanajkhan4369 4 жыл бұрын
Asalam o alakum m from arifwala
@lakhwindersinghvirk2528
@lakhwindersinghvirk2528 4 жыл бұрын
Salute
@PremSingh-qz2xv
@PremSingh-qz2xv 4 жыл бұрын
Good job brother
@kawaljitsingh7925
@kawaljitsingh7925 4 жыл бұрын
Good bai g....
@gurwinder844
@gurwinder844 4 жыл бұрын
Sat shri akhal ji
@NaturalfarmingKK
@NaturalfarmingKK 4 жыл бұрын
Sat Sri akal ji
@gurpreetgill4837
@gurpreetgill4837 4 жыл бұрын
30 ਹਜਾਰ ਰੁਪਏ ਦੀ ਮਸੀਨ ਅਹਿਦਗੜ ਵਾਲਿਆਂ 80 ਹਜਾਰ ਰੁਪਏ ਦੀ ਕਰ ਦਿੱਤੀ ਹੈ ਸ਼ਰੇਆਮ ਕਿਸਾਨਾਂ ਨੂੰ ਲੁਟਿਆ ਜਾ ਰਿਹਾ ਹੈ
@NaturalfarmingKK
@NaturalfarmingKK 4 жыл бұрын
ਲੁਟੇਰਿਆਂ ਨੂੰ ਸਹੀ ਜਵਾਬ ਹੈ ਇਹ
@abhisheknain4683
@abhisheknain4683 4 жыл бұрын
Veer ji baba nanak raang lawe app ki mehnat te
@JaswinderSingh-fk5jm
@JaswinderSingh-fk5jm 4 жыл бұрын
22 g vatta wala jhona di vatta kidda ban diya ne video BANAO
@prabhjitsinghbal
@prabhjitsinghbal 4 жыл бұрын
ਵੀਰ ਜੀ ਇਹ ਤਾਂ ਤਜਰਬਾ ਕਾਮਯਾਬ ਲਗਦਾ ਇੱਕ ਵੀਡੀਓ ਹੋਰ ਵੇਖੀ ਜੋ ਸੁਪਰਸੀਡਰ ਨਾਲ ਕੱਦੂ ਵਿੱਚ ਸਿੱਧੀ ਬਿਜਾਈ ਕਰ ਰਿਹਾ ਵੀਰ ਉਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ ਸਾਂਝੇ ਕਰਿਓ
@AmarjitSingh-lz3gv
@AmarjitSingh-lz3gv 4 жыл бұрын
Okay sir
@gurjeetgill4057
@gurjeetgill4057 4 жыл бұрын
Good
@KrishanKumar-kg9bo
@KrishanKumar-kg9bo 2 жыл бұрын
Jai किसान
@gurjeevanaulakh5242
@gurjeevanaulakh5242 4 жыл бұрын
Good brother
@sarbjeetkhosa9015
@sarbjeetkhosa9015 7 ай бұрын
👍👍👌👌
@saabji27
@saabji27 4 жыл бұрын
ਵੀਰ ਅਸੀਂ ਵੀ ਕੀਤਾ ਸੀ ਇਹ ਕੰਮ ਬੀਜ ਤੇ ਸਹੀ ਮਿਣਤੀ ਵਿਚ ਪੈਂਦਾ ਸੀ ਪਰ ਇਕ ਸਾਰ ਨਹੀਂ ਪੈਂਦਾ ਕਿਤੇ 1-2 ਬੀਜ ਕਿਤੇ 5-7 ਸਿਟਦੀ ਸੀ ਆਪਸ ਵਿਚ ਦੂਰੀ ਵੀ ਬੜਾ ਫਰਕ ਪੈਂਦਾ
@NaturalfarmingKK
@NaturalfarmingKK 4 жыл бұрын
ਹੋਰ ਦਿਮਾਗ ਲਾਓ, ਬਣ ਜਾਣੀ ਗੱਲ
@dilbagsingh4763
@dilbagsingh4763 4 жыл бұрын
Apne ta veer 600 di a garari 62 dande a di ambala city 22 1 kanal ch 1 kilo pura beej paya hei, Dilbag Singh
@DavinderSingh-nx3oh
@DavinderSingh-nx3oh 4 жыл бұрын
680 Kapurthala to mili
@Sengh99
@Sengh99 4 жыл бұрын
Bai main v ambala cantt to haa... Kitho mili grari
@Mandeepsingh-pt3ne
@Mandeepsingh-pt3ne 4 жыл бұрын
Paji kank vali machine kine no. Te chonne da veej pao gye dso,, purani machine vere pastola vali aw
@NaturalfarmingKK
@NaturalfarmingKK 4 жыл бұрын
ਆਪ ਹੀ ਸੈਟਿੰਗ ਕਰਨੀ ਪੈਂਦੀ ਹੈ, ਮੱਥਾ ਪੱਚੀ ਕਰਕੇ
@harjitsidhu7358
@harjitsidhu7358 4 жыл бұрын
Ssa g🙏
@daljeetsinghsandhu8462
@daljeetsinghsandhu8462 4 жыл бұрын
Tell us the name of that part of combine
@daljeetsinghsandhu8462
@daljeetsinghsandhu8462 4 жыл бұрын
9759929240
@satyamsaxena2886
@satyamsaxena2886 2 жыл бұрын
No till drill machine ka koi jugad batae.
@deadshotgaming4781
@deadshotgaming4781 3 жыл бұрын
👍👍🙏🙏
@sandeepsinghthandi7006
@sandeepsinghthandi7006 4 жыл бұрын
👍👌
@BaljinderSingh-nq2zc
@BaljinderSingh-nq2zc 4 жыл бұрын
Vrr ratli jmen ch v sidi bejai kr skde aa
@NaturalfarmingKK
@NaturalfarmingKK 4 жыл бұрын
ਨਹੀਂ
@RanjeetSingh-ip4vf
@RanjeetSingh-ip4vf 4 жыл бұрын
👍👍👍👍
@verygoodsingh4414
@verygoodsingh4414 4 жыл бұрын
Veer ji chain v change krni pau
@NaturalfarmingKK
@NaturalfarmingKK 4 жыл бұрын
ਛੋਟੀ ਕਰਨੀ ਪਊ ਕੁਝ ਅੜੀਆਂ ਕੱਢ ਕੇ
@ajmersinghgill4220
@ajmersinghgill4220 4 жыл бұрын
Gurpreet veer bale bale karwti
@gurwindernirman2851
@gurwindernirman2851 4 жыл бұрын
👌🙏🌹💐💯
@lakhwindersinghbhullar5796
@lakhwindersinghbhullar5796 4 жыл бұрын
22g great job.
@inderjeetghumaan6104
@inderjeetghumaan6104 4 жыл бұрын
Sare veer ehi tarika varto
@sharnjeetsingh6239
@sharnjeetsingh6239 4 жыл бұрын
Janab chemical bare kise nal gal hoy pic bheji siii aap ji nu
@NaturalfarmingKK
@NaturalfarmingKK 4 жыл бұрын
ਨਹੀਂ ਹੋਈ, ਫ਼ਿਲਹਾਲ ਉਹ ਵੀਡੀਓ ਹਟਾ ਦਿੱਤੀ ਹੈ, ਦੁਬਾਰਾ ਬਣਾ ਕੇ ਪਾਵਾਂਗੇ।
@pritpalchahal3837
@pritpalchahal3837 4 жыл бұрын
ਬਾਈ ਜੀ ਦਾਣੇ ਇਕੱਠੇ 5/7 ਤਾਂ ਨਹੀਂ ਸੁੱਟਦੀ ਦਸਿਓ
@NaturalfarmingKK
@NaturalfarmingKK 4 жыл бұрын
ਨਹੀਂ
@GurpreetSingh-sx6oq
@GurpreetSingh-sx6oq 4 жыл бұрын
Nhi ji
@AmarjitSingh-hr1kh
@AmarjitSingh-hr1kh 4 жыл бұрын
ਮੇਰੀਜੀਰੋ ਡਰਿਲ ਦੀ ਦਾਣੇ ਵਾਲੀ ਪਿਛਲੀ ਗਰਾਰੀ28ਦੰਦੇ ਦੀ ਹੈ ਹੁਣ ਕਿਹੜੀ ਪਵੇਗੀ ਉਸ ਨੁੰ ਬਾਕੀ 15ਦੰਦੇ ਦੀਆ ਹਨ ਦੋ ਗਰਾਰੀਆ
@NaturalfarmingKK
@NaturalfarmingKK 4 жыл бұрын
8837741682 ਫ਼ੋਨ ਕਰੋ ਭਾ ਜੀ
@GurpreetSingh-sx6oq
@GurpreetSingh-sx6oq 4 жыл бұрын
28 ਦੀ ਥਾਂ ਤੇ 60 ਵਾਲੀ ਪਾ ਲਉ
@mohitsingh4026
@mohitsingh4026 4 жыл бұрын
1st
@nishansingh2197
@nishansingh2197 4 жыл бұрын
ਟਿੰਡਾ ਵਾਲੀ ਨੂੰ ਕੀ ਕਰਨਾ ਪਾਓ
@SukhjinderSingh-ip4uv
@SukhjinderSingh-ip4uv 4 жыл бұрын
Bai g sukhjinder g da no devo
@sukhbrar6677
@sukhbrar6677 4 жыл бұрын
ਬੀਜ ਨਾਲ ਦੱਸ ਕਿਲੋ ਸੁਪਰ ਪਾ ਸਕਦੇ ਆ
@dhindsarajwinder8175
@dhindsarajwinder8175 4 жыл бұрын
ਵੀਰ ਜੀ ਬੀਜ ਦੀ ਡੂੰਘਾਈ ਕਿੰਨੀ ਹੋਣੀ ਚਾਹੀਦੀ ਹੈ ।
@NaturalfarmingKK
@NaturalfarmingKK 4 жыл бұрын
ਸਵਾ ਤੋਂ ਡੇਢ ਇੰਚ
@sukhbrar6677
@sukhbrar6677 4 жыл бұрын
ਬਾਈ ਜੀ,ਗੁਰਪਰੀਤ ਬਾਈ ਦਾ ਨੰਬਰ ਦਿਉਂ
@NaturalfarmingKK
@NaturalfarmingKK 4 жыл бұрын
7888731022
@hawkgaming8418
@hawkgaming8418 4 жыл бұрын
Veer chkkr tuc khadh ale puthe kre ne, te ziri tuc fr veej ale passeo vijj rhe oo,,, smj ni lggi es gl di veer
@NaturalfarmingKK
@NaturalfarmingKK 4 жыл бұрын
ਏਨੇ ਬੇ ਦਿਮਾਗੇ ਤਾਂ ਨਾ ਸਮਝੋ ਕਿਰਪਾ ਕਰਕੇ🙏🏼
@GurpreetSingh-sx6oq
@GurpreetSingh-sx6oq 4 жыл бұрын
ਨਹੀਂ ਵੀਰ ਪਹਿਲਾ ਕਣਕ ਵਾਲੇ ਪਾਸੇ ਵਿੱਚ ਬੀਜ ਕੇ ਦੇਖਿਆ ਸੀ ਅਤੇ ਦਾਣੇ ਟੁੱਟਦੇ ਸੀ
@HarpreetSingh-yp5pj
@HarpreetSingh-yp5pj 4 жыл бұрын
ਵੀਰੇ 62ਦੰਦੇ ਵਾਲੀ ਮਿਲੀ ਨੀ ਗਰਾਰੀ ,ਕਹਿੰਦੇ ਸਟਾਪਵਾਕਰਾਂ ਵਾਲੀ 52 ਦੰਦੇ ਤੱਕ ਹੀ ਆ ,ਡਰਿੱਲ ਦੀ ਗਰਾਰੀ 31ਦੰਦੇ ਦੀ ਆ ਛੇਤੀ ਦੱਸਣਾ ।
@NaturalfarmingKK
@NaturalfarmingKK 4 жыл бұрын
Area kihda bha ji ?
@HarpreetSingh-yp5pj
@HarpreetSingh-yp5pj 4 жыл бұрын
@@NaturalfarmingKK ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤਹਿਸੀਲ ਅਜਨਾਲਾ ਬਾਈ ਜੀ
@manindersinghkhalsa2488
@manindersinghkhalsa2488 4 жыл бұрын
ਕਿਸੇ ਵੀਰ ਨੂੰ DSR ਦੇ ਕਿਰਾਏ ਦਾ ਪਤਾ ਕਿ ਪ੍ਰਤੀ ਏਕੜ ਕੀ ਹੈ?
@PB-dz5wq
@PB-dz5wq 4 жыл бұрын
Maninder Singh Khalsa ਸਾਡੇ ਪਿੰਡ 1500 ਮੰਗਦੇ ਆ
@NaturalfarmingKK
@NaturalfarmingKK 4 жыл бұрын
1000/- sunia
@Kunwarajit
@Kunwarajit 4 жыл бұрын
1000 chall reha, jey dihadi tey aap chloni aa ta 3000 mang rahe aa
@AmarjitSingh-hr1kh
@AmarjitSingh-hr1kh 4 жыл бұрын
ਬਟਾਲਾ1000ਚ
@PB-dz5wq
@PB-dz5wq 4 жыл бұрын
Naturalfarming ਕੁਦਰਤੀ ਖੇਤੀ ਸਾਡੇ ਬਹੁਤ ਲੁੱਟ ਆ ਭਾਜੀ
@sukhmindersingh9758
@sukhmindersingh9758 4 жыл бұрын
Bhai g Da phone number do
@malikotia
@malikotia 4 жыл бұрын
Nice veer ji
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
The Best Band 😅 #toshleh #viralshort
00:11
Toshleh
Рет қаралды 22 МЛН
Try this prank with your friends 😂 @karina-kola
00:18
Andrey Grechka
Рет қаралды 9 МЛН
ਨਿੱਕਿਆਂ ਸੰਦਾਂ ਦਾ ਵੱਡਾ ਜਾਦੂਗਰ || The Big  Expert of Small Tools
22:00
Naturalfarming ਕੁਦਰਤੀ ਖੇਤੀ
Рет қаралды 19 М.
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН