ਜ਼ਿੰਦਗੀ ਤੋਂ ਹਾਰਨ ਵਾਲਿਓ ਦੇਖੋ ਇਸ ਮੁੰਡੇ ਨੂੰ, ਪੂਰਾ ਟੱਬਰ ਮੁੱਕਣ ਤੇ ਵੀ ਨਹੀਂ ਛੱਡੀ ਹਿਮੰਤ, ਕਹਾਣੀ ਸੁਣ ਆਵੇਗਾ ਰੋਣਾ

  Рет қаралды 537,807

Daily Post Punjabi

Daily Post Punjabi

Күн бұрын

Пікірлер
@kulwinderkaur5102
@kulwinderkaur5102 3 жыл бұрын
ਮਾਂ ਵਾਲਾ ਗੀਤ ਸੁਣ ਕੇ ਅੱਖਾਂ ਭਰ ਆਈਆਂ। ਰੱਬਾ ਮਿਹਰ ਕਰੀ ਇਸ ਬੱਚੇ ਤੇ।
@sunitasodhi7026
@sunitasodhi7026 3 жыл бұрын
😭😭😭😭
@lakhishow9183
@lakhishow9183 3 жыл бұрын
God bless you .
@jatindersharma8758
@jatindersharma8758 3 жыл бұрын
ਵਾਹਿਗੁਰੂ ਜੀ।
@shikharana2.027
@shikharana2.027 3 жыл бұрын
😭😭😭😭😭😭
@BaldevSingh-yq6ui
@BaldevSingh-yq6ui 3 жыл бұрын
God bless u beta ji
@happywahegurumeharkaremehr1733
@happywahegurumeharkaremehr1733 3 жыл бұрын
ਚਾਚਾ ਚਾਚੀ ਦਾ ਧੰਨਵਾਦ ਜੀ ਮੇਹਰ ਕਰੇ ਪਰਿਵਾਰ ਤੇ
@alamjitnirmaan4964
@alamjitnirmaan4964 3 жыл бұрын
ਗਾਣਾ ਸੁੱਣ ਕੇ ਰੋਣਾ ਆ ਗਿਆ ਪੁੱਤਰਾ ਬਹੁਤ ਸੋਹਣਾ ਗਾਇਆ ਬੱਚੇ ਨੇ
@sajjansingh6584
@sajjansingh6584 3 жыл бұрын
ਬਹੁਤ ਹੀ ਸਿਆਣ ਬੱਚਾ ਬਹੁੱਤ ਹੀ ਸਿਆਣੀਆ ਗੱਲਾ ਕੀਤੀਆਬੱਚੇ ਨੇ। ਅਤੇ ਬਹੁੱਤ ਬਹੁੱਤ ਧੰਨਵਾਦ ਇਸ ਬੱਚੇ ਦੇ ਚਾਚਾ ਚਾਚੀ ਦੇ ਜਿੰਨਾ ਵਧੀਆ ਤਰੀਕੇ ਨਾਲ ਬੱਚੇ ਦੀ ਪਰਵਿਸ ਕੀਤੀ ਹੈ। ਨਹੀ ਤਾ ਅੱਜ ਦੇ ਸਮੇ ਕੇਈ ਨਹੀ ਕਿਸੇ ਦਾ ਬਣਦਾ। ਵਾਹਿਗੁਰੂ ਬੱਚੇ ਨੂੰ ਬਹੁੱਤ ਤਰੱਕੀਆ ਬਖਸੇ।
@europewale4926
@europewale4926 3 жыл бұрын
ਰਵਾ ਦਿੱਤਾ ਯਾਰ ਛੋਟੇ, ਤੇਰਿਆਂ ਗੱਲ੍ਹਾਂ ਸੁਣ ਕੇ ਵਾਹਿਗੁਰੂ ਤੈਨੂੰ ਤਰੱਕੀ ਬਖਸ਼ੇ
@princekainth3414
@princekainth3414 3 жыл бұрын
Hi
@karamsinghbrar5139
@karamsinghbrar5139 3 жыл бұрын
T
@RanjitSingh-cg9pw
@RanjitSingh-cg9pw 3 жыл бұрын
vvnvbb
@princekainth3414
@princekainth3414 3 жыл бұрын
@@RanjitSingh-cg9pw Hi
@nirmalsingh6375
@nirmalsingh6375 3 жыл бұрын
Hii
@atarsingh9960
@atarsingh9960 3 жыл бұрын
ਵਾਹਿਗੁਰੂ ਕਿਸੇ ਦਾ ਵੀ ਛੋਟੀ ਉਮਰ ਵਿੱਚ ਮਾਂ ਪਿਓ ਇਸ ਦੁਨੀਆ ਵਿੱਚੋਂ ਨਾ ਜਾਵੇ ਤੇ ਰਹਇਕ ਨੂੰ ਖੁਸ਼ੀਆਂ ਖੇੜੇ ਦੇਵੇ
@sukhwinderkaur7145
@sukhwinderkaur7145 3 жыл бұрын
ਮਾਂ-ਪਿਓ ਕਿਤੋਂ ਨਹੀ ਮਿਲਦੇ ਪੁੱਤਰ ਕੋਈ ਨਾ ਫਿਕਰ ਨਾ ਕਰੋ ਪ੍ਰਮਾਤਮਾ ਤੇਰਾ ਹੱਥ ਜਰੂਰ ਫੜੂ ਮਿਹਨਤ ਕਰ ਫਲ ਜਰੂਰ ਮਿਲੇਗਾ
@JagsirSingh-gm8df
@JagsirSingh-gm8df 3 жыл бұрын
ਡਿਸਲਾਈਕ ਕਰਨ ਵਾਲੇ ਪਤਾ ਨਹੀ ਕਿਸ ਮਿੱਟੀ ਦੇ ਬਣੇ ਹਨ ਜਿਹੜੇ ਇਸ ਬੱਚੇ ਦੀ ਦਰਦ ਭਰੀ ਕਹਾਣੀ ਨੂੰ ਵੀ ਲਾਈਕ ਨਹੀ ਕਰਦੇ ਵਾਹਿਗੁਰੂ ਇਸ ਬੱਚੇ ਦੀ ਸੋਚ ਨੂੰ ਤਰੱਕੀ ਦੇਵੇ ਅਗਾਹ ਵਧਣ ਬਲ ਬਕਸ਼ੇ🙏🙏🙏🙏🙏
@gurvinderaulakh207
@gurvinderaulakh207 3 жыл бұрын
ਵਾਹਿਗੁਰੂ ਮਿਹਰ ਕਰੇ ਵੀਰ ਤੇ ਤਰੱਕੀਆਂ ਬਖਸ਼ੇ 🙏🙏
@jassikaka8290
@jassikaka8290 3 жыл бұрын
Good luck putt 🤞🤞🤞🤞🤞🤞🤞
@amritpalsandhu3163
@amritpalsandhu3163 3 жыл бұрын
@@jassikaka8290 yes
@jassikaka8290
@jassikaka8290 3 жыл бұрын
🙏🙏🙏
@nirmalsidhu5453
@nirmalsidhu5453 3 жыл бұрын
ਬੇਟੇ ਤੇਰੀ ਸੋਚ ਨੂੰ ਸਲਾਮ ਐ ਬੇਟਾ ਮਿਹਨਤ ਕਰਨਾ ਆਪਣਾ ਫਰਜ਼ ਐ ਪਰਮਾਤਮਾ ਦੇ ਘਰ ਐ ਅੰਧੇਰ ਨਹੀਂ ਪਰਮਾਤਮਾ ਮਿਹਨਤ ਦਾ ਫਲ ਜ਼ਰੂਰ ਦੇਵੇਗਾ
@samralamusicstudio550chann9
@samralamusicstudio550chann9 3 жыл бұрын
ਦੁਨੀਆਂ ਪਰੇ ਤੋਂ ਪਰੇ ਦੁਖੀ ਪੲਈ ਹੈ ਮਾਲਕਾਂ ਸਭ ਨੂੰ ਰੋਜ਼ੀ ਰੋਟੀ ਤੇ ਖੁਸ਼ੀਆਂ ਖੇੜੇ ਦੇਵੀ🙏🙏🙏🙏🙏
@gshara1
@gshara1 3 жыл бұрын
ਨਾਨਕ ਦੁੱਖੀਆ ਸਭ ਸੰਸਾਰ। 🙏🏽
@happywahegurumeharkaremehr1733
@happywahegurumeharkaremehr1733 3 жыл бұрын
Waheguru ji ਮੇਹਰ ਕਰੇ ਛੋਟੇ ਬੱਚੇ ਤੇ ਵਾਹਿਗੁਰੂ ਬੁਹਤ ਬੁਹਤ ਖੁਸ਼ੀਆਂ ਦਿਓ ਬੱਚੇ ਨੂੰ
@karanaujla_11
@karanaujla_11 3 жыл бұрын
ਦਿਲੋ ਸਲੂਟ ਵੀਰ ਨੂੰ ਰੱਬ ਤੇਰੇ ਤੇ ਮਿਹਰ ਕਰੇ 🙏🙏 📝ਕਲਮ ਵੀ ਬਹੁਤ ਵਧੀਆ ਵੀਰ ਦੀ
@RakeshSingh-ik1rh
@RakeshSingh-ik1rh 3 жыл бұрын
.very good
@RakeshSingh-ik1rh
@RakeshSingh-ik1rh 3 жыл бұрын
Very good. Put
@sonuboparai8542
@sonuboparai8542 3 жыл бұрын
ਵਾਹਿਗੁਰੂ ਜੀ ਮੇਹਰ ਕਰੋਂ ਛੋਟੇ ਵੀਰ ਤੇ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@Jaskhalsa1984
@Jaskhalsa1984 3 жыл бұрын
ਗੁਰੂ ਰਾਮਦਾਸ ਜੀ ਵੀਰ ਨੂੰ ਹਿਮਤ ਦੇਣਾ ।ਇਸੇ ਤਰਾਂ ਕਿਰਤ ਕਰਦਾ ਰਹੇ।ਵੀਰ ਨੂੰ ਤਰਕੀਆਂ ਬਖ਼ਸ਼ੇ ਗੁਰੂ ਰਾਮਦਾਸ ਜੀ।
@kiranjitkaursra340
@kiranjitkaursra340 3 жыл бұрын
ਪ੍ਹਮਾਤਮਾ ਮੇਹਰ ਰਖੀ ਇਸ ਬੱਚੇ ਤੇ।
@jagroopsingh480
@jagroopsingh480 3 жыл бұрын
As bache nu hamet dawe satguru ji
@alkarani9110
@alkarani9110 3 жыл бұрын
God bless u God gave u more progress
@GurpreetSingh-rm8pd
@GurpreetSingh-rm8pd 3 жыл бұрын
Good veer Nice song ਤੁਨਕਾ ਤੁਨਕਾ ਕਰਕੇ ਗੁੱਡੀ ਚੜਦੀ ਹੁੰਦੀ ਆ।
@ajmanderaulakh6376
@ajmanderaulakh6376 3 жыл бұрын
ਸਲਾਮ ਹੈ ਇਸ ਬੱਚੇ ਦੀ ਸੋਚ ਅਤੇ ਮੇਹਨਤ ਨੂੰ ਅੱਜ ਜਿਹੜੇ dislike ਕਰ ਰਹੇ ਹਨ ਉਹ ਚੋਰ ਉਚੱਕੇ ਜਾ ਨਸੇੜੀ ਹੋਣਗੇ।
@joginderkaur3869
@joginderkaur3869 3 жыл бұрын
ਪਰਮਾਤਮਾ ਕਿਰਪਾ ਕਰਨ ਇਸ ਬੱਚੇ ਨੂੰ ਚੜ੍ਹਦੀ ਕਲਾ ਵਿਚ ਰੱਖਣ ਅੰਗ ਸੰਗ ਸਹਾਈ ਰਹਿਣ 🙏 ਵਾਹਿਗੁਰੂ ਜੀ 🙏
@kashmirkaur5276
@kashmirkaur5276 3 жыл бұрын
ਵਾਹਿਗੁਰੂ ਜੀ ਇਸ ਬੱਚੇ ਨੂੰ ਤਰੱਕੀਆਂ ਬਖਸ਼ੇ
@lakhvirsingh9598
@lakhvirsingh9598 3 жыл бұрын
ਜੀਉ ਬੇਟਾ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਤਰੱਕੀਆਂ ਹੋਣ
@tirathsingh6539
@tirathsingh6539 3 жыл бұрын
ਰੂਹ ਫੂਕ ਦਿੱਤੀ 😭😭 ਬਾਬਾ ਭਲੀ ਕਰੇ 🙏🙏
@jeetsingh3016
@jeetsingh3016 3 жыл бұрын
ਵਾਹਿਗੁਰੂ ਮੇਹਰ ਕਰੇ ਜੀ 🙏🙏
@jaggisanghera966
@jaggisanghera966 3 жыл бұрын
ਇਸ ਬੱਚੇ ਦੀ ਪੂਰੀ ਮੱਦਦ ਕਰਨੀ ਚਾਹਿਦੀ ਏ ਜੀ
@parmindersingh71
@parmindersingh71 3 жыл бұрын
ਅਾਪਾ ਰਲ ਮਿਲ ਕੇ ਕਰੀਏ ਮਦੱਦ
@jeetsingh3016
@jeetsingh3016 3 жыл бұрын
ਬਾਈ ਜੀ ਇਕ ਗੱਲ ਕਹਿਣੀ ਆ ਮੈ...ਇਹ ਚੈਨਲ ਵਾਲਿਆ ਨੂੰ ਬਾਈ ਬਹੁਤ ਵਧੀਆ ਚੈਲਣ ਆ ਤੁਹਾਡਾ ....ਤੇ ਜਦੋ ਕੋਈ ਇਹੋ ਜਿਹੀ ਵਿਡੀਈ ਪਾਉਣੇ ਆ ਹਣਾ ਇਹ ਵਿਡੀਉ ਤੇ ਜਿਨੇ ਲਾਇਕ ਕਮੈਟ ਵਗੈਰਾ ਆਉਦੇ ਆ ....ਵਿਉਆਂ ਦੇ ਪੈਸੇ ਤਾ ਮਿਲਦੇ ਨੇ ਇਸ ਵਿਡੀਉ ਦੀ ਇਹੀ ਮੁੰਡੇ ਪੈਸੇ ਵਗੈਰਾ ਦੇ ਦੀਆਂ ਆ ਕਰ ਉਕੇ...ਬਾਕੀ ਚੈਨਲ ਬਹੁਤ ਵਧੀਆ ਬਾਈ ਤੱਰਕੀ ਬਕਸ਼ੇ...
@singhbaaz4543
@singhbaaz4543 3 жыл бұрын
Sahi gal a veer
@varunmanrai2856
@varunmanrai2856 3 жыл бұрын
Great comment God bless you God is only lies in true soul
@baljeet4264
@baljeet4264 3 жыл бұрын
Gud
@manjitatwal8102
@manjitatwal8102 3 жыл бұрын
Yess ahi shi aa
@alamjitnirmaan4964
@alamjitnirmaan4964 3 жыл бұрын
ਵਾਹਿਗੁਰੂ ਜੀ ਇਸ ਬੱਚੇ ਤੇ ਮੇਹਰ ਭਰਿਆ ਹੱਥ ਰੱਖਣ 🙏
@atarsingh9960
@atarsingh9960 3 жыл бұрын
ਕੋਈ ਪੱਥਰ ਦਿਲ ਹੋਵੇ ਗਾ ਜੜਾ ਨਹੀਂ ਰੋਂਇਆ ਹੋਵੇ ਗਾ , ਸਰਕਾਰ ਨੂੰ ਚਾਹੀ ਦਾ ਹੈ ਕੋਈ ਸਿਸਟਮ ਵਿੱਚ ਤਬਦੀਲੀ ਲਿਆਵੇ ਤਾ ਕਿ ਇਸ ਤਰਾਂ ਦੇ ਬਚਿਆ ਦੀ ਸੋਹਣੇ ਤਰੀਕੇ ਨਾਲ ਪਰਵਿਛ ਕੀਤੀ ਜਾਵੇ ਤਾਂ ਕਿ ਬਚਿਆਂ ਨੂੰ ਆਪਣੇ ਮਾਪਿਆਂ ਦੀ ਘਾਟ ਮਹਿਸੂਸ ਨਾ ਹੋਵੇ ਵਾਹਿਗੁਰੂ ਜੀ ਮੇਹਰ ਕਰਨ 🌷🌷👋👋🌷🌷
@rekhathakur3781
@rekhathakur3781 3 жыл бұрын
Aa kithe a pta kise nu
@AnandKumar-go3ge
@AnandKumar-go3ge 3 жыл бұрын
Yaar sarkaar tan aap ...
@gurmeetkhalsa6336
@gurmeetkhalsa6336 3 жыл бұрын
ਧੰਨ ਧੰਨ ਰਾਮ ਦਾਸ ਗੁਰੂ ਜੀ ਤੇਰੇ ਇਸ ਬੱਚੇ ਤੇ ਆਪਣੀ ਮੇਹਰ ਕਰ ਏ ਬੱਚਾ ਤੇਰੀ ਨਗਰੀ ਚ ਰਹਿੰਦਾ ਹੈ ਜੀ ਰਾਮ ਦਾਸ ਗੁਰੂ ਜੀ ਆਪ ਨੂੰ ਭੀ ਲੋਕਾਂ ਨੇ ਜ਼ਤਿਮ ਆਖਿਆ ਸੀ ਆਜ ਪਰ ਆਜ ਦੁਨੀਆ ਦਾ ਸਭ ਤੋਂ ਵੱਡਾ ਡਰ ਤੇਰਾ ਹੇ ਜੀ, ਚਾਉ ਵਰਨਾ ਦਾ ਸਾਂਝਾ ਦਾ ਸਾਂਝਾ ਦਰ ਹੇ ਜੀ ਦਾਨੀ ਸੱਜਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਇਸ ਬੱਚੇ ਦੀ ਵੱਧ ਤੋਂ ਵੱਧ ਮਦਦ ਕਰੋ ਜੀ, ਵਾਹਿਗੂਰੂ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏼🙏🏼
@simransharma7146
@simransharma7146 3 жыл бұрын
😭😭😭😭😭 ਮਾਂ ਪਿਓ ਕੋਈ ਵੀ ਨਹੀਂ ਹਾਏ ਵੇ ਰੱਬਾ ਤੇਰਾ ਕੀ ਭਾਣਾ ਭਰਾ ਵੀ ਨਹੀਂ ਰੀਹਾ😭😭 ਬੱਚੇ ਦੀ ਹਿੰਮਤ ਬੱਚੇ ਨੂੰ ਬਹੁਤ ਤਰੱਕੀਆਂ ਤੇ ਲੇ ਕੇ ਜਾਉਗੀ👍👍
@NarinderSingh-zm9ej
@NarinderSingh-zm9ej 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਿਰ ਕਰੋ ਇਸ ਬੱਚੇ ਦੇ ਸਿਰ ਤੇ ਮੇਹਿਰ ਭਰਿਆ ਹੱਥ ਰੱਖਣਾ ਜੀ ਇਸਨੂੰ ਹਮੇਸ਼ਾ ਚੜਦੀ ਕਲ੍ਹਾ ਬਖਸੇਉ ਜੀ
@BalwinderSingh-xl1hy
@BalwinderSingh-xl1hy 3 жыл бұрын
ਮਨ ਭਰ ਆਇਆ ਬਾਈ ਜੀ ਇਹ ਵੀਡੀਓ ਦੇਖਕੇ ਵਾਹਿਗੁਰੂ ਜੀ ਚੜਦੀਆਂ ਕਲਾਂ ਵਿੱਚ ਰੱਖਣ ਜੀ ਇਸ ਬੱਚੇ ਨੂੰ
@lakhvirsingh891
@lakhvirsingh891 3 жыл бұрын
ਵਾਹਿਗੁਰੂ ਜੀ ਇਸ ਬੱਚੇ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ
@worldworld6992
@worldworld6992 3 жыл бұрын
ਗੁਰ ਸਿੱਖ ਵੀਰਾਂ ਨੂੰ ਬੇਨਤੀ ਹੈ ਇਸ ਗੁਰਸਿਖ ਦੀ ਮੱਦਦ ਕਰੋ।
@gurpreetsingh4106
@gurpreetsingh4106 3 жыл бұрын
Kyun jo gursikh nhi han oh nhi Kar sakde Kar diti na ohi gal
@worldworld6992
@worldworld6992 3 жыл бұрын
@@gurpreetsingh4106 ਕਰ ਸਕਦੇ ਨੇ ਜੀ ਮੈਂ ਬਾਕੀ ਲੋਕਾਂ ਨੂੰ ਮਨਾ ਤੇ ਨਹੀਂ ਕੀਤਾ।
@gurpreetsingh4106
@gurpreetsingh4106 3 жыл бұрын
@@worldworld6992 mna nhi kita par keha vi nhi na approach tey tuhadi surf gursikha Wal hi si
@gurpreetsingh4106
@gurpreetsingh4106 3 жыл бұрын
@@worldworld6992 mna nhi kita par keha vi nhi na approach tey tuhadi surf gursikha Wal hi si
@worldworld6992
@worldworld6992 3 жыл бұрын
ਹੋ ਸਕਦੈ
@sharanjeetkaur7379
@sharanjeetkaur7379 3 жыл бұрын
ਪੁਤਰਾ ਪੱਗ ਬਹੁਤ ਸੋਹਣੀ ਲੱਗਦੀ ਏ ਤੇਰੀ ਅਵਾਜ਼ ਬੜੀ ਸੋਹਣੀ ਏ waheguru ji ਤੇ ਵਿਸ਼ਵਾਸ ਰੱਖੀਂ ਜਿਸ ਨੇ ਵੀ ਹੈਲਪ ਕੀਤੀ ਚੇਤਾ ਨਾਂ ਭੁੱਲਈਂ ਤੇਰੇ ਚਾਚੇ ਚਾਚੀ ਦਾ thank you 🙏
@malkitkaur7324
@malkitkaur7324 3 жыл бұрын
ਇਸ ਬੱਚੇ ਦੇ ਚਾਚਾ ਚਾਚੀ ਵੀ ਬਹੁਤ ਅੱਛੇ ਇਨਸਾਨ ਹੋਣ ਗੇ ਨਹੀਂ ਤਾਂ ਲੋਕ ਦਾਦਾ ਦਾਦੀ ਤੇ ਬੋਝ ਛੱਡ ਦੇਂਦੇ ਹਨ ਰੱਬ ਉਨ੍ਹਾਂ ਨੂੰ ਤੰਦਰੁਸਤੀ ਬਖ਼ਸ਼ੇ
@rabdibaat
@rabdibaat 3 жыл бұрын
ਬੇਟੇ ਵਾਹਿਗੁਰੂ ਜੀ ਆਪ ਦੀ ਬਾਂਹ ਆਪ ਫੜਨਗੇ । ਵਾਹਿਗੁਰੂ ਦਾ ਨਾਮ ਵੀ ਜਪਣਾ ਸ਼ੁਰੂ ਕਰ ਦਿਉ ਬੇਟਾ ਜੀ। ਦੇਖਿਉ ਕਿਵੇਂ ਤੁਹਾਡੇ ਤੇ ਕਿਰਪਾ ਹੋਵੇਗੀ। ਵਾਹਿਗੁਰੂ ਆਪ ਆਪਦੇ ਸਹਾਈ ਬਣਨ ਪੁੱਤਰ ਜੀ 🙏🙏
@randhirgurna129
@randhirgurna129 3 жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਉ ਜੀ ਇਸ ਵੀਰ ਦੇ
@daljitkaur5824
@daljitkaur5824 3 жыл бұрын
ਵਤਿਗੁਰੂ ਕਿਰਪਾ ਕਰਨੀ ਬੱਚੇ ਤੇ ਗੁਰੂ ਜੀ ਤਰੱਕੀ ਬਖਮੀ
@gurbakshkaur224
@gurbakshkaur224 3 жыл бұрын
ਬੱਚਾ ਕਿਨਾ ਛੋਟਾ ਸੋਚਦਾ ਕਿਨਾ ਇਸ ਦੇ ਨਾਲ ਦੇ ਖੇਡਦੇ ਫਿਰਦੇ ਆ ਹਾਏ ਰੱਬਾ
@thindpatialeaala585
@thindpatialeaala585 3 жыл бұрын
ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਛੋਟੇ ਵੀਰ ਨੂੰ 🙏
@SukhwinderSingh-nk2ec
@SukhwinderSingh-nk2ec 3 жыл бұрын
ਗੀਤ ਸੁਣ ਕੇ ਮੱਲੋ ਮੱਲੀ ਰੋਣਾ ਆ ਗਿਆ ਕਿੰਨਾ ਸੋਹਣਾ ਗੀਤ ਲਿਖਿਆ ਵਾਹਿਗੁਰੂ ਜੀ ਮੇਹਰ ਕਰੇ
@armaanteji8305
@armaanteji8305 3 жыл бұрын
Sach keha bai g
@shineasinghsingh9967
@shineasinghsingh9967 3 жыл бұрын
I.name.sukhwinder.v.nice.bro
@karmveersinghkarma3451
@karmveersinghkarma3451 3 жыл бұрын
ਵਾਹਿਗੁਰੂ ਜੀ ਕਿਰਪਾ ਕਰਨਗੇ ਵੀਰ ਤੇ
@jaswantgrewal52
@jaswantgrewal52 3 жыл бұрын
ਵਾਹਿਗੂਰ ਜੀ
@Bhangal155
@Bhangal155 3 жыл бұрын
ਸਰਕਾਰਾਂ ਨੌਜਵਾਨਾਂ ਦਾ ਬਹੁਤ ਖਿਆਲ ਰੱਖਦੀਆਂ ਨੇ ਸਾਰੇ ਨੌਜਵਾਨਾਂ ਨੂੰ ਪਕੌੜਿਆਂ ਦੀ ਰਿਹੜੀ ਜਾਂ ਚਾਹ ਦੀ ਰਿਹੜੀ ਲਗਾਉਣ ਦੀ ਸਲਾਹ ਦਿੰਦੀਆਂ ਨੇ ।
@msshergill1112
@msshergill1112 3 жыл бұрын
ਬੇਈਮਾਨ ਗੰਦੀਆਂ ਸਰਕਾਰਾਂ
@rajjalandhari6319
@rajjalandhari6319 3 жыл бұрын
Comment Krn Nalo Wadia Help Kr Dao... Salah Har Koi De Dinda Aa Jdo Help Krn Di Waari Aaundi Aa Ta Har Koi Passa Watt Janda Aaa
@akashbrar2468
@akashbrar2468 3 жыл бұрын
ਵਾਹਿਗੁਰੂ ਜੀ ਮੇਹਰ ਕਰਨ ਤਰੱਕੀ ਬਖ਼ਸ਼ੇ ਰੱਬ ਤੈਨੁੰ ਵੀਰੇ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਤੈਨੁੰ
@varindersinghdhaliwal4305
@varindersinghdhaliwal4305 3 жыл бұрын
ਵਾਹਿਗੁਰੂ ਜੀ ਤੰਦਰੁਸਤੀ ਬਖਸ਼ਿਸ਼ ਕਰਨ ਇਸ ਬੱਚੇ ਨੂੰ ਚੜਦੀ ਕਲਾ ਵਿੱਚ ਰੱਖਣ 🚩🚩🚩🚩🙏🙏🙏🙏
@ustadgamer1738
@ustadgamer1738 3 жыл бұрын
ਬਾਬਾ ਜੀ ਬਹੁਤ ਸਾਰੀਆਂ ਤੱਰਕੀਆ ਬਗਸੈ
@ustadgamer1738
@ustadgamer1738 3 жыл бұрын
🙏🙏🙏😭😭😭
@sukhjeetkaur3949
@sukhjeetkaur3949 3 жыл бұрын
ਵਾਹਿਗੁਰੂ ਜੀ ਕਿਸੇ ਵੈਰੀ ਨਾਲ ਵੀ ਇਸ ਤਰਾ ਨਾ ਕਰਨਾ ਬਾਕੀ ਤਾ ਤੇਰੀਆਂ ਲਿਖੀਆਂ ਨੂੰ ਮੇਟਣ ਵਾਲਾ ਕੋਈ ਨਹੀਂ
@singh-cx8oq
@singh-cx8oq 3 жыл бұрын
ਬਿਲਕੁਲ ਜੀ🙏
@ManjeetSingh-gf1cm
@ManjeetSingh-gf1cm 3 жыл бұрын
❤ਧੰਨ ਜਿਗਰਾ ਛੋਟੇ ਵੀਰ ਦਾ ਲਵ ਯੂ ਵੀਰ❤❤
@preetkawal4326
@preetkawal4326 3 жыл бұрын
bhut vda jigra honsla baksheya h as mere chote vr nu waheguru ji ne🙏🙏🙏
@nishanmarmjeetkour.verygoo1903
@nishanmarmjeetkour.verygoo1903 3 жыл бұрын
ਜਿਂਦਗੀ ਤਾਂ ਤੇਰੀ ਨਦੀ ਦੇ ਕਿਨਾਰੇ ਕੱਲੇ ਰੁੱਖ ਵਰਗੀ ਪਰ ਵਾਹਿਗੁਰੂ ਭਰੋਸਾ ਰੱਖ ਕਿ ਸਿਮਰਨ ਕਰਿਆ ਕਰ ਸਾਰੀਆਂ ਮੁਸ਼ਕਿਲਾਂ ਦਾ ਹੱਲ ੲਿਕੋ ਤੇਰਾ ਨਾਮ ਹੈ
@KochharAmandeep
@KochharAmandeep 3 жыл бұрын
9:58 A line worth million claps 👏
@jaswantkaur7061
@jaswantkaur7061 3 жыл бұрын
An inspiration to not give up in difficult times.
@kajalbhatoye4546
@kajalbhatoye4546 3 жыл бұрын
😭😭😭😭😭😭
@narinderkaur2798
@narinderkaur2798 3 жыл бұрын
ਜਿਹੜੇ ਸਿੱਖ ਤਾਲੀਬਾਨ ਨਾਲ ਫੇਸਬੁਕ ਤੇ ਲੜਦੇ ਨੇ ਓਹਨਾ ਨੂ ਬੇਨਤੀ ਹੈ ਪਹਿਲਾ ਗੁਰੂ ਦੇ ਨਿੱਕੇ ਨਿੱਕੇ ਫੁੱਲ ਸਾਹਭੋ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਮੇਰੇ ਸਿੱਖ ਕੌਮ ਦੇ ਹੀਰੇ reriya ਲਾਉਂਦੇ ਤੇ ਅਸੀ ਲੰਗਰ ਸਾਰੇ ਹਿੰਦੁਸਤਾਨ ਵਿੱਚ ਲਾਈ ਜਾਂਦੇ ਹਾਂ 😭😭😭😭😭😭😭ਇਕ ਰੇਹੜੀ ਵੀ ਕਰਾਏ ਤੇ ਹੈ ਹਾਏ ਰੱਬਾ ਕੀ ਕਹਾਂ
@jspawaar675
@jspawaar675 3 жыл бұрын
ਬੱਚੇ ਦਾ ਦਰਦ ਵੇਖਦੇ ਹੋਏ ਚੈਨਲ ਨੂੰ ਅਪੀਲ ਕਰਦੇ ਹਾਂ ਕਿ ਵਿਊ ਲੈਣ ਖਾਤਰ ਹੀ ਨਹੀਂ ਬਲਕਿ ਬੱਚੇ ਬਾਰੇ ਵੀ ਸੋਚਣਾ ਪਵੇਗਾ ਜੀ। ਜੋ ਪੈਸਾ ਯੂ ਟਿਊਬ 'ਤੇ ਮਿਲੇਗਾ ਤਾਂ ਉਹ ਬੱਚੇ ਨੂੰ ਦੇਣ ਦੀ ਅਪੀਲ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ ਜੀ
@ਮੰਡੇਰਨਾਵਾਲੇ
@ਮੰਡੇਰਨਾਵਾਲੇ 3 жыл бұрын
ਵਾਹਿਗੁਰੂ ਮਿਹਰ ਕਰੇ ਬੱਚੇ ਤੇ 🙏
@narindernanua9870
@narindernanua9870 3 жыл бұрын
ਵੀਹਗੂਰ ਜੀ ਇਸ ਬੇਟੇ ਨੂੰ ਤੰਦਰੁਸਤੀ ਬਖਸ਼ੇ
@ajettpadda4304
@ajettpadda4304 3 жыл бұрын
ਵਾਹਿਗੁਰੂ ਵਾਹਿਗੁਰੂ
@jesusmashi5652
@jesusmashi5652 3 жыл бұрын
🙏 ਸਲੂਟ ਏ ਚਾਚਾ ਚਾਚੀ ਜੀ ਨੂੰ ਜਿੰਨਾ ਨੇ ਆਪਣੇ ਬੱਚਿਆ ਵਾਗ ਪਰਵਰਿਸ਼ ਕੀਤੀ ਇਸ ਬੱਚੇ ਦੀ।🙏
@KulwinderSingh-uc8mm
@KulwinderSingh-uc8mm 3 жыл бұрын
ਵਾਹਿਗੁਰੂ ਜੀ 👌🙏👌🙏👌💯💯💯
@premgarg9303
@premgarg9303 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@jandoriya81
@jandoriya81 3 жыл бұрын
ਵਾਹਿਗੁਰੂ ਚੜਦੀਕਲਾ ਵਿੱਚ ਰੱਖੇ।😔😔😢
@AmarjitSingh-wj6uk
@AmarjitSingh-wj6uk 3 жыл бұрын
Good Putar Very nice song Maa.
@singh-cx8oq
@singh-cx8oq 3 жыл бұрын
ਬਹੁਤ ਵਧੀਆ ਛੋਟੇ ਵੀਰ.... ਫੁੱਲ ਸਪੋਟ👍👍👍
@jasveersingh1018
@jasveersingh1018 3 жыл бұрын
ਵਾਹਿਗੁਰੂ ਜੀ ਮਾਂ ਤੇ ਮਹੇਰ ਕਰਨ
@sukhdevkaur9697
@sukhdevkaur9697 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
@RandomTraveller24
@RandomTraveller24 3 жыл бұрын
Real Singh and a inspirational to others to never give up . Should set up a fund page for his education and upbringing
@fatehnoorkaurbrowny3050
@fatehnoorkaurbrowny3050 3 жыл бұрын
I am crying during this video.
@sukh3817
@sukh3817 3 жыл бұрын
Parmatma Maher kra.
@jaswindersingh2699
@jaswindersingh2699 3 жыл бұрын
ਵਾਹਿਗੁਰੂ ਜੀ 🙏❣️
@Manjit678-k1
@Manjit678-k1 3 жыл бұрын
God bless u beta waheguru hosle blund rkhn
@jarnailsigh8643
@jarnailsigh8643 3 жыл бұрын
ਵਾਹਿਗੁਰੂ ਜੀ ਕਰ ਕਿਰਪਾ ਇਸ ਬੱਚੇ ਤੇ
@AvtarSingh-sr9gq
@AvtarSingh-sr9gq 3 жыл бұрын
ਵਾਹਿਗੁਰੂ ਜੀ ਕਿਰਪਾ ਕਰੋ
@ਗੁਰਦਾਸਪੁਰਵਾਲੇ-ਸ6ਚ
@ਗੁਰਦਾਸਪੁਰਵਾਲੇ-ਸ6ਚ 3 жыл бұрын
ਵਾਹਿਗੁਰੂ ਜੀ kirpa kare bache te 🙏
@BaljinderSingh-cv6xg
@BaljinderSingh-cv6xg 3 жыл бұрын
ਧੰਨਬਾਦ ਦਾਦਾ ਦਾਦੀ ਚਾਚਾ ਚਾਚੀ ਹੌਰਾ ਦਾ ਜਿਹਨਾ ੲਇਸ ਬਚੇ ਪਾਲਣ ਪੋਸਣ ਵਧੀਆ ਕੀਤਾ ਚੰਗੀ ਸਿਖੀਆ ਦਿਤੀ
@ludhianaaseelclub7817
@ludhianaaseelclub7817 3 жыл бұрын
ਬੱਚਾ ਬਹੁਤ ਸਿਆਣਾ ਹੈ ਚਾਚਾ ਚਾਚੀ ਬਹੁਤ ਚੰਗੇ ਹੋਣਗੇ ।
@zimidarmehkma4241
@zimidarmehkma4241 3 жыл бұрын
ਅਮੀਰ ਲੋਕੋ ਗੁਰਦੁਆਰੇ ਚ ਪੇਸੈ ਦੇਣ ਨਾਲੋ ਚੰਗਾ ਇਹਨਾ ਅਸਲੀ ਰੱਬੀ ਰੂਹ ਦੀ ਮੱਦਦ ਕਰੋ plz😦
@babluvisawkarmas3254
@babluvisawkarmas3254 3 жыл бұрын
Sach keha bai oh ta vade ted wale kha jande a
@GurpreetSingh-vi9xz
@GurpreetSingh-vi9xz 3 жыл бұрын
Putter parmatma thanu hmesha khush rkhe
@singhpallah8322
@singhpallah8322 3 жыл бұрын
ਵਾਹਿਗੁਰੂ ਜੀ ਕਿਰਪਾ ਕਰੋ ਬੱਚੇ ਨੂੰ ਤੰਦਰੁਸਤੀ ਬਕਸੇ
@thakursingh1957
@thakursingh1957 3 жыл бұрын
ਸਾਰੇ ਮਿਲਕੇ ਇਸਨੂੰ ਦੁਕਾਨ ਖੋਲ ਦਿਓ ਦੁਕਾਨ ਉਪਰ ਕਮਰਾ ਬਣਾ ਦਿਓ
@mintusinghkhalsa
@mintusinghkhalsa 3 жыл бұрын
ਸਹੀ ਕਿਹਾ ਬਾਈ ਜੀ ਤੁਸੀਂ ਵੀ ❤️❤️
@RickSingh786
@RickSingh786 3 жыл бұрын
Waheguru ji mehar kreo chote veer Te , Zindgi vich khoob tarkiya baksheo..
@devilffgaming7296
@devilffgaming7296 3 жыл бұрын
ਵਾਹਿਗੁਰੂ ਸਤਨਾਮ ਜੀ
@manjeetswami3539
@manjeetswami3539 3 жыл бұрын
Va oye bache Love you beta ji
@harchandbrar8568
@harchandbrar8568 3 жыл бұрын
ਬਾਕੀ ਛੱਡੋ ਬੱਚੇ ਦੇ ਹੌਸਲੇ ਬਹੁਤ ਬੁਲੰਦ ਆ ਜੱਟਾਂ ਅਵਾਜ਼ ਤੇਰੀ ਬਹੁਤ ਹੀ ਚੰਗੀ ਆ ਰਣਜੀਤ ਬਾਵੇਂ ਵਰਗੀ ਆ ਆ ਬਾਵਾ ਵੀ ਪਹਿਲਾਂ ਤੇਰੇ ਵਰਗਾ ਸੀ
@76kamal
@76kamal 3 жыл бұрын
ਵਾਹਿਗੁਰੂ ਜੀ ਇਸ ਵੀਰ ਨੂੰ ਤੰਦਰੁਸਤੀ ਤੇ ਤਰੱਕੀ ਬਖ਼ਸ਼ਣਾ ਜੀ 🙏🙏
@neksandhu1463
@neksandhu1463 3 жыл бұрын
ਪॅਗ bhut sohni banni veer ne👌👌🙏wmk..
@Simu-sc6vz
@Simu-sc6vz 3 жыл бұрын
ਹਾਏ ਰੱਬਾ ਇਦਾ ਨਾ ਕਰੀ ਕਿਸੇ ਨਾਲ ਮਾਂ ਪਿਉ ਤੋ ਬਿਨਾ ਜੀਨਾ ਬਹੁਤ ਔਖਾ ਕੋਈ ਕਿਸੇ ਦਾ ਨੀ ਬਣਦਾ ਇਸ ਦੁਨੀਆ ਤੇ 😭😭😭😭😭😭😭😭😭😭😭😭😭😭😭😭😭ਰੱਬਾ ਮੇਹਰ ਕਰੀ ਵੀਰ ਤੇ ਬਹੁਤ ਦੁੱਖ ਹੋਇਆ ਵੀਰ ਦੀ ਕਹਾਣੀ ਸੁਣ ਕੇ 😭😭😭😭😭😭😭😭😭
@amritsandhu468
@amritsandhu468 3 жыл бұрын
ਵਾਹਿਗੁਰੂ ਜੀ ਮਿਹਰ ਕਰੋ ਬੱਚੇ ਤੇ
@parmwaraich4039
@parmwaraich4039 3 жыл бұрын
God bless you beta eh ਬੱਚੇ ਦੀ ਮੱਦਦ ਕਰਨੀ ਚਾਹੀਦੀ a ਸਭ ਨੂੰ
@deepakkumaar9730
@deepakkumaar9730 3 жыл бұрын
ਰੱਬ ਜੀ ਮੇਹਰ ਕਰਨ 🙏🙏🙏🙏🙏
@gaggusingh9364
@gaggusingh9364 3 жыл бұрын
😭😭😭😭😭😭
@ranjitsinghranjitsingh6538
@ranjitsinghranjitsingh6538 3 жыл бұрын
ਵਾਹਿਗੁਰੂ ਜੀ ਮਾਂ ਨਾ ਖੋਈਉਹ ਕਿਸੇ ਦੀ ਵੀ ਵਾਹਿਗੁਰੂ ਜੀ ਮੇਹਰ ਕਰੀਉਹ ਇਸ ਪੁੱਤਰ ਤੇ
@manveer4087
@manveer4087 3 жыл бұрын
Dhan dhan Dhan guru ramdas jii 🙏😭
@aawajharpreet8840
@aawajharpreet8840 3 жыл бұрын
Waheguru hamesha tere naal hai
@HarpreetKaur-zi4ib
@HarpreetKaur-zi4ib 3 жыл бұрын
ਬੱਚੇ ਦੀ ਹਿੰਮਤ ਨੂੰ ਸਲਾਮ ਆ 🙏🙏🙏🙏🙏🙏🙏
@satishkumarkumar6120
@satishkumarkumar6120 3 жыл бұрын
Waheguru ji mehar karo ji Waheguru ji kirpa karo ji Waheguru ji Waheguru ji 🙏
@RajveerSingh-yy5xp
@RajveerSingh-yy5xp 3 жыл бұрын
ਵਾਹਿਗੁਰੂ ਜੀ ਮੇਹਰ ਕਰੇ ਇਸ ਪਰਵਾਰ ਤੇ 🙏🙏
@AMANPREET-dm4ek
@AMANPREET-dm4ek 3 жыл бұрын
Omg waheguru bai ta meher kara
@gurbajsingh4753
@gurbajsingh4753 3 жыл бұрын
Waheguru parmatma ji is Bache te mehar bharea hath Rakhi waheguru ji 🙏🤲🙏🙌👆👆👏👏👍👍
@parmwaraich4039
@parmwaraich4039 3 жыл бұрын
OMG 😭😭😭😭😭😭😭😭😭 ਸੱਚੀ ਰੋਣ ਆ ਗਿਆ ਰੱਬ ਇਹਦਾ ਨਾਂ ਕਰੀ ਕਿਸੇ ਨਾਲ
@01gurpreetkaur37
@01gurpreetkaur37 3 жыл бұрын
Bache nu pagg bnni boht sohni lagg rhi
번쩍번쩍 거리는 입
0:32
승비니 Seungbini
Рет қаралды 182 МЛН