ਜ਼ਿਮਨੀ ਚੋਣ ਤੋਂ ਇੱਕ ਦਿਨ ਪਹਿਲਾਂ ਚੰਨੀ ਨੇ ਕਸੂਤੇ ਫਸਾਏ CM ਮਾਨ !

  Рет қаралды 17,092

Rozana Lok Naad TV

Rozana Lok Naad TV

16 күн бұрын

ਜ਼ਿਮਨੀ ਚੋਣ ਤੋਂ ਇੱਕ ਦਿਨ ਪਹਿਲਾਂ
ਚੰਨੀ ਨੇ ਕਸੂਤੇ ਫਸਾਏ CM ਮਾਨ !
ਵੀਡੀਓ ਜਾਰੀ ਕਰ ਕੀਤਾ ਵੱਡਾ ਖੁਲਾਸਾ
ਐਵੇ ਜਿੱਤੀ ਜਾਵੇਗੀ ਜਿਮਨੀ ਚੋਣ ?
#RozanaLokNaadTv #LatestPunjabiNews #LatestNews2024
For Advertising queries, please call on +91 7087641702

Пікірлер: 61
@mikasinghmika-um1qv
@mikasinghmika-um1qv 14 күн бұрын
ਲੋਕਾਂ ਨੂੰ ਚਾਹੀਦਾ ਸਮਾਨ ਲੈ ਲੈਣ ਪਰ ਵੋਟਾਂ ਜਿਸ ਨੂੰ ਮਰਜ਼ੀ ਪਾਉਣ
@gurmeetgill1898
@gurmeetgill1898 14 күн бұрын
ਚੌਣ ਕਮਿਸ਼ਨ ਹੁਣ ਕਿਧਰ ਗਏ ਹੋਏ। ਹਨ ਜੀ।।ਉਹ ਕਿਉਂ ਨਹੀਂ ਇਹਨਾਂ ਨੂੰ ਪੁਛ ਰਹੇ ਹਨ ਜੀ।।
@satpalsingh8770
@satpalsingh8770 14 күн бұрын
ਚੰਨੀ ਸ਼ਾਬ ਜਿਦਾਬਾਦ
@SSwarvalSingh-se3ib
@SSwarvalSingh-se3ib 14 күн бұрын
ਕਿਵੇ ਭਗਵੰਤਮਾਨ ਬਲੇ ਤੇਰ ਇਨਾ ਗਿਰ ਗਿਆ ਜੇ ਕੰਮ ਕਿਤੇ ਹੂੰਦੇ ਤਾ ਆਪਾ ਨੂੰ ਨੰਕ ਰਗੜਣ ਦੀ ਕੀ ਲੋੜ ਸੀ ਕੀ ਸੂਟ ਲੇਣ ਵਾਲੀਆ ਨੂੰ ਸਰਮ ਆਊਣੀ ਚਾਹਿਦੀ ਹੇ ਜੇ ਆਪਣੀ ਜਮੀਰ ਵੇਚਣੀ ਹੇ ਤਾ ਐਮ ਐਲ 25 25 ਕਰੋੜ ਲੇ ਸਕਦੇ ਹਨ ਤਾ ਤੂਹਾਡੀ ਕਿਮਤ ਇਕ ਸੂਟ ਜਾ ਸਰਾਬ ਦੀ ਬੋਤਲ ਲਾਈ ਹੇ ਮੂਖਮੰਤਰੀ ਨੇ ਕੰਮ ਤੋ ਕੰਮ ਇਕ ਇਕ ਕਰੋੜ ਤਾ ਲੋਊ ਇਹ ਬਦਲਾਵ ਹੇ ਇਨਾ ਦਾ ਤਾੜੀਆ ਨਾਲ ਸੁਵਾਗਤ ਕਰੋ ਇਨਾ ਦਾ
@surindersingh22katoch99
@surindersingh22katoch99 14 күн бұрын
ਚੰਨੀ ਸਾਹਿਬ ਜੇ ਤੁਸੀਂ ਕਾਂਗਰਸੀਆਂ ਨੇ ਲੁੱਟਾਂ ਖੋਹਾਂ ਛੱਡ ਕੇ ਕੋਈ ਚੱਜ ਦੇ ਕੰਮ ਕੀਤੇ ਹੁੰਦੇ ਤਾਂ ਅੱਜ ਇਹ ਲਾਲਾ ਕੇਜਰੀਵਾਲ ਦੇ ਚੇਲੇ ਪੰਜਾਬ ਚ ਰਾਜ ਨਾਂ ਕਰਦੇ ਅੱਜ ਆਮ ਲੋਕਾਂ ਦਾ ਹਾਲ ਬਹੁਤ ਮਾੜਾ ਹੈ ਇਸ ਸੱਭ ਲਈ ਤੁਸੀਂ ਕਾਂਗਰਸੀ ਹੀ ਜਿੰਮੇਵਾਰ ਹੋ ਤੁਹਾਡੀਆਂ ਆਪਸੀ ਲੜਾਈਆਂ ਨੇ ਕਾਂਗਰਸ ਵੀ ਖ਼ਤਮ ਕਰ ਦਿੱਤੀ ਤੇ ਪੰਜਾਬ ਵੀ ਇਹੋ ਸੱਚ ਹੈ ਇਸਨੂੰ ਸਵਿਕਾਰ ਕਰੋ ਤੇ ਪਾਰਟੀ ਨੂੰ ਮਜ਼ਬੂਤ ਕਰੋ ਨਿੱਜੀ ਲਾਲਚ ਤਿਆਗੋ ਤੇ ਪੰਜਾਬ ਵਾਰੇ ਸੋਚੋ.
@sabi-mansa
@sabi-mansa 14 күн бұрын
ਭੰਡ ਨੂੰ ਮਾਂਝ ਦਿਉ ਜ਼ਿਮਨੀ ਚੋਣਾਂ ਵਿਚ ਵੀ ਨ੍ਹੀਂ ਬੀਜੇਪੀ ਨਾਲ ਰਲ਼ ਪੰਜਾਬ ਨੁ ਡੋਬੂ ਡਰਾਮੇਬਾਜ ਬੁੱਚੜ ਲੋਕਾਂ ਨੂੰ ਡਰਾਮੇ ਕਹਾਣੀਆਂ ਨਾਲ ਬੁੱਧੂ ਬਣਾਉਣ ਲਗਾ, ਜ਼ਿਮਨੀ ਚੋਣਾਂ ਵਿੱਚ ਇਕ ਮੁੱਖ ਮੰਤਰੀ ਗਲੀ ਗਲੀ ਭੀਖ ਮੰਗਦਾ ਫਿਰਦਾ ਜੈ ਕੰਮ ਕੀਤਾ ਹੁੰਦਾ ਇਹ ਨੀਚ ਹਰਕਤਾਂ ਦੀ ਲੋੜ ਨ੍ਹੀ ਸੀ , ਦਿੱਲੀ ਭਗਤ ਨੂ ਬਾਕੀ ਵਿਕਾਊ ਤੇ ਮੰਦਬੁੱਧੀ ਲੋਕਾ ਨੁ ਲਾਹਨਤਾ ਪਾਓ, ਜਿਹੜੇ ਬਈਆ ਕੰਪਣੀ ਦੇ ਕੁੱਤੇ ਬਣ ਪੰਜਾਬ ਦੇ ਦੁਸ਼ਮਣ ਬਣੇ
@parshotamsingh456
@parshotamsingh456 14 күн бұрын
Cm di chhutti Punjab vicho
@gurnaibbrar6172
@gurnaibbrar6172 14 күн бұрын
ਨਾਲੇ ਬਦਲਾਅ ਵਾਲੇ ਕਹਿੰਦੇ ਜੇ ਕੰਮ ਕੀਤਾ ਤਾਂ ਵੋਟ ਪਾ ਦਿਓ ਨਹੀਂ ਤਾਂ ਨਾ ਪਾਇਓ
@amriksingh9252
@amriksingh9252 14 күн бұрын
ਹਾਏ ਰੱਬਾ ਭਗਵੰਤ ਮਾਨ ਨਸ਼ੇੜੀ ਕਿੰਨਾ ਗਿਰ ਗਿਆ ਹੁਣ ਬੀਬੀਆਂ ਨੂੰ ਸੂਟ ਵੰਡ ਕੇ ਵੋਟਾਂ ਮੰਗਦੇ ਆ ਜੇਕਰ ਭਗਵੰਤ ਮਾਨ ਨਸ਼ੇੜੀ ਨੇਂ ਵਧੀਆ ਕੰਮ ਕੀਤੇ ਹੁੰਦੇ ਤਾਂ ਅੱਜ ਸੂਟ ਵੰਡਣ ਦੀ ਲੋੜ ਨਹੀਂ ਸੀ ਲੋਕਾਂ ਨੇ ਓਦਾ ਹੀ ਵੋਟਾਂ ਪਾ ਦੇਣੀਆਂ ਸੀ
@darshankang6310
@darshankang6310 14 күн бұрын
AAP di jamant jabat Karo fir AAP nu akal abaygi g
@amriksingh9252
@amriksingh9252 14 күн бұрын
ਭਗਵੰਤ ਮਾਨ ਨਸ਼ੇੜੀ ਨੇਂ ਬੰਦਿਆਂ ਨੂੰ ਸ਼ਰਾਬ ਤੇ ਬੀਬੀਆਂ ਨੂੰ ਸੂਟ ਦਿੱਤੇ ਗਏ ਸੀਤਲ ਅੰਗੁਰਾਲ ਦੇ ਭਰਾ ਨੇ ਸ਼ਰਾਬ ਵੰਡਣ ਵਾਲੀ ਗੱਡੀ ਘੇਰੀ ਸੀ ਅੱਜ ਵੀਡੀਓ ਦੇਖੀ ਆ
@sabi-mansa
@sabi-mansa 14 күн бұрын
ਭੰਡ ਬੁੱਚੜ ਭਜਾਓ ਪੰਜਾਬ ਬਚਾਓ ਦਿੱਲੀ ਭਗਤ ਭਜਾਓ ਪੰਜਾਬ ਬਚਾਓ 🙏
@SardarSaab-xz2wk
@SardarSaab-xz2wk 14 күн бұрын
ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ❤️❤️💕💕
@jarnailsingh-ko9de
@jarnailsingh-ko9de 14 күн бұрын
ਇਹਨਾਂ ਸੂਟਾਂ ਉਤੇ c m ਦੀ ਫੋਟੋ ਕਿਉਂ ਨਹੀਂ ਲਗਾਈ
@nirmaldhiman773
@nirmaldhiman773 14 күн бұрын
Lokan Nu Apeel Hai Ke Sootan Pishe Na Jaio Pushtaouna Hi Pvega Ihne Murhke Njr Nhi Aaouna
@sabi-mansa
@sabi-mansa 14 күн бұрын
Jagdi jmeer waleo delhi bhagat bhjao, punjab bachao 🙏
@kewalsekhon8206
@kewalsekhon8206 14 күн бұрын
Chani good
@ParveenKumar-md8ie
@ParveenKumar-md8ie 14 күн бұрын
Fail c m maan
@jaloursingh3758
@jaloursingh3758 14 күн бұрын
Chani shib jindabad Abu Dhabi UAE
@pardeepkular2460
@pardeepkular2460 14 күн бұрын
Congress parti jindabad jindabad
@surinderkumar2125
@surinderkumar2125 14 күн бұрын
Charanjit sg.channi zindabad
@pardeepkular2460
@pardeepkular2460 14 күн бұрын
Congress parti ji
@gn7036
@gn7036 14 күн бұрын
Gali me shor hai Mama bhanja chor hai😂
@gurmailsingh7590
@gurmailsingh7590 14 күн бұрын
Shame to CM and aap
@lakhwantsingh-lp1gl
@lakhwantsingh-lp1gl 14 күн бұрын
ਦਲਿਤ ਚੰਨੀ ਜਿੱਤੇਗਾ ਦਲਿਤ ਦਲਿਤ ਦਲਿਤ
@jagdevsandhu6186
@jagdevsandhu6186 14 күн бұрын
Bhagwant Mann should distribute suits all over Punjab
@munishindersingh6227
@munishindersingh6227 14 күн бұрын
ਜੌ ਕੁਝ ਕੇਂਦਰ ਵਿੱਚ ਭਾਜਪਾ ਕਰ ਰਹੀ ਹੈ, ਓਹੀ ਕੁਝ ਪੰਜਾਬ ਚ ਭਗਵੰਤ ਮਾਨ ਕਰ ਰਿਹਾ, ਅੰਦਰਖਾਤੇ ਸੈਟਿੰਗ ਹੈ ਪੂਰੀ....
@pardeepkular2460
@pardeepkular2460 14 күн бұрын
Good job Channi brother ji
@mahipalsinghguladhi-7855
@mahipalsinghguladhi-7855 14 күн бұрын
Wha,tuse ve vad do greba nu kuj
@jinderchahal6098
@jinderchahal6098 14 күн бұрын
Super cm chani
@rawindersandha6271
@rawindersandha6271 14 күн бұрын
ਕਲ ਨੂੰ ਰੌਲਾ ਇਹ ਪੈਣਾ ਹੈ ਕਿ ਦੂਜੀ ਪਾਰਟੀ ਨੂੰ ਬਦਨਾਮ ਕਰਨ ਲਈ ਆਪ ਹੀ ਕਿਸੇ ਤੋਂ ਕਾਰ ਵਿੱਚ ਸਮਾਨ ਰਖਵਾ ਕੇ ਆਪ ਹੀ ਫੜਨ ਦਾ ਦਾਅਵਾ ਫਰਜੀ ਹੈ।
@user-zd3do2he7b
@user-zd3do2he7b 14 күн бұрын
Katad imaandaaaar , sharaabi,
@sakinderkaur846
@sakinderkaur846 14 күн бұрын
Pehlan ena election b it cell de sahare jitti.hum ene din madde aa ge ki suit de ke vote le rahe.os time ta bdya grantya de ke aye c .
@bickycheema2458
@bickycheema2458 14 күн бұрын
Bhagwanto sadia vota ehnea sastia nahi
@bablibansal572
@bablibansal572 14 күн бұрын
😮😮🕉🏖🙏🏼🤔🙊🙈🙉
@dillpreetsingh-jv8sl
@dillpreetsingh-jv8sl 14 күн бұрын
ਮੇਰੇ ਪੰਜਾਬ ਵਾਸਿਉ ਅੱਜ ਤੁਸੀਂ ਭਗਵੰਤ ਮਾਨ ਨੂੰ ਬਹੁਤ ਕੁਝ ਮਾੜਾ ਬੋਲਦੇ ਹੋ ਪਰ ਤੁਸੀਂ ਉਸ ਦਿਨ ਕਿਥੇ ਸੀ ਜਦੋਂ ਤੁਸੀਂ ਹੀ ਕਹਿੰਦੇ ਸੀ ਕਿ ਸਾਡਾ ਭਗਵੰਤ ਮਾਨ ਹੀ ਮੁੱਖ ਮੰਤਰੀ ਹੋਣਾ ਚਾਹੀਦਾ ਹੁਣ ਭੁਗਤੋ ਇਸ ਦੇ ਕੀਤੇ ਹੋਏ ਕੰਮਾਂ ਨੂੰ
@KuldeepSingh-tm5dh
@KuldeepSingh-tm5dh 14 күн бұрын
Drama.hai.e.kud.he.kari.jade.vota.da.time.hai.loka.nu.gumrah.kar.rehe.han.v.bad
@AvtarSingh-gs1si
@AvtarSingh-gs1si 14 күн бұрын
ਚੰਨੂ ਜੀ ਕਾਂਗਰਸ ਨੇ ਵਧੀਆ ਕੰਮ ਨਹੀ ਕਰੇ ਪੰਚੀ ਸਾਲ ਰਾਜ ਕਰਿਆ ਕਾਂਗਰਸ ਨੇ ਪੰਚੀ ਸਾਲ ਮੂੰਹ ਭਰ ਜਾਦਾ ਕਹਿਣ ਲੱਗਿਆ ਦਾ ਕਾਂਗਰਸ ਨੇ ਕਖ ਵੀ ਨਹੀ ਕਰਿਆ ਦਰਬਾਰ ਸਾਹਿਬ ਢਾਹਿਆ ਗਿਆ ਪਤਾ ਚੰਨੀ ਜੀ ਕਿ ਭੁਲ ਗਏ ਨਿਕੇ ਨਿਕੇ ਬਚੇ ਵੀ ਮਾਰਤੇ ਸੀ ਪਤਾ ਚੰਨੀ ਜੀ ਭਗਵੰਤ ਮਾਨ ਸਚਾ ਸੁਚਾ ਬੰਦਾ ਪੈਸੇ ਬਣਾਉਣ ਵਾਲੇ ਵਿਹਲੜ ਰਿਸਵਤ ਖੋਰ ਭਗਵੰਤ ਮਾਨ ਮਗਰ ਪਏ ਰਹਿੰਦੇ ਆ ਹਰ ਰੋਜ ਬਦਨਾਮ ਕਰ ਰਹੈ ਆ
@sakinderkaur846
@sakinderkaur846 14 күн бұрын
Brain on tv wala jaspal detail vich dus reha kinna ku imandar hei
@amriksingh-hb8gv
@amriksingh-hb8gv 14 күн бұрын
Congrats party is loosing from west vidhan Sabharwal seat lalandhar now channing is staging drama
@sukhvindersingh8428
@sukhvindersingh8428 14 күн бұрын
Eh lokan nu dassn ke siraf 3 month de lagbhag CM reh ke besamaar property kive banaee te isde ristedaaran ne v besamaar property banaee is bare v dasan
@sabi-mansa
@sabi-mansa 14 күн бұрын
AAP 🐒🐒BJP Murdabad Delhi bhagat bhjao punjab bachao Bhagat di mata nu 3kile gift 👈
@sukhvindersingh8428
@sukhvindersingh8428 14 күн бұрын
Eh sara pakhand hea eh sare Congress de hi lok han jo mangharrat kahani banaa ke Bhagwant Singh Mann nu badnaam kar rahe han eh luttere jina ne rajj ke punjab nu luttya ehna bare sare ounjjabi changi taran jande han eh Maha Pakhanddi banda hea is bare Chamkaur Sahib de Lokan to patta kita ja sakda hea jina ne isdi jamanat jabat karvaee eh ithe Jullandhar aa ke lokan nu murakh banaa riha hea te eh channel dhna de issare te hi kam kar riha hea bacho ehna to jina ne Punjab nu luttya
@sabi-mansa
@sabi-mansa 14 күн бұрын
ਭੰਡ ਬੁੱਚੜ ਨੂ ਜ਼ਿਮਨੀ ਚੋਣਾਂ ਵਿੱਚ ਵੀ ਮਾਂਝ ਦਿਓ ਨ੍ਹੀਂ ਬੀਜੇਪੀ ਨਾਲ ਰਲ਼ ਹੋਰ ਜਲੀਲ ਕਰੂ ਪੰਜ਼ਾਬ ਨੂ
@sukhvindersingh8428
@sukhvindersingh8428 14 күн бұрын
Bhagwant Singh Mann eho jihe gandi harkat nahi kar sakde eho jiha kamm Congress walian khass karkr channi horan de hi hisse aunda hea
@sabi-mansa
@sabi-mansa 14 күн бұрын
Punjab da no 1 Dramebaz Besharm and baiman Bhand bhagat man joker ✅
@madanlalsharma2
@madanlalsharma2 14 күн бұрын
ਭੰਡ ਦੀਆਂ ਕੱਟੜ ਭੇਡਾਂ ਨੂੰ ਕੋਈ ਸ਼ਰਮ ਨਹੀਂ, ਅਜੇ ਵੀ ਭੰਡ ਦੇ ਹੱਕ ਵਿੱਚ ਬੋਲ ਰਹੇ ਹਨ, ਜਦੋਂ ਕਿ ਪੰਜਾਬ ਦੇ 90% ਲੋਕ AAP ਨੂੰ ਸਖਤ ਨਫਰਤ ਕਰਦੇ ਹਨ, ਭੇਡਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਕੰਗਾਲ ਹੋ ਚੁੱਕਾ ਹੈ, ਖ਼ਜ਼ਾਨਾ ਖਾਲੀ ਹੈ, ਸਰਕਾਰੀ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਦੇਣ ਵਾਸਤੇ ਪੈਸੇ ਨਹੀਂ ਹਨ l ਖ਼ਜ਼ਾਨਾ ਖਾਲੀ ਹੋਣ ਦੇ ਬਾਵਜ਼ੂਦ ਵੀ ਭੰਡ ਸਰਕਾਰ ਮੋਟਾ ਕਰਜ਼ਾ ਲੈਕੇ, ਸੰਤਰੀ ਮੰਤਰੀ ਪੰਜਾਬ ਦੇ ਗਰੀਬ ਲੋਕਾਂ ਦਾ ਖੂਨ ਚੂਸਕੇ ਆਪ ਐਸ਼ ਪ੍ਰਸਤੀ ਕਰ ਰਹੇ ਹਨ l
@gursevaksingh5601
@gursevaksingh5601 14 күн бұрын
Shame shame AAP touts.
@sakinderkaur846
@sakinderkaur846 14 күн бұрын
@@madanlalsharma2 sahi keha .a besharm lok punjab de dusan bne hn
@sukhvindersingh8428
@sukhvindersingh8428 14 күн бұрын
Bhagwant Singh Mann Punjab di Saan
@sabi-mansa
@sabi-mansa 14 күн бұрын
Playwright, shameless, dishonest person Bhand bhagat man joker
@harkiratsingh847
@harkiratsingh847 14 күн бұрын
Chadu wale sire de bhuched 😂😂😂😂😂😂
Sigma Kid Hair #funny #sigma #comedy
00:33
CRAZY GREAPA
Рет қаралды 32 МЛН
Slow motion boy #shorts by Tsuriki Show
00:14
Tsuriki Show
Рет қаралды 7 МЛН
ЧУТЬ НЕ УТОНУЛ #shorts
00:27
Паша Осадчий
Рет қаралды 8 МЛН
Sigma Kid Hair #funny #sigma #comedy
00:33
CRAZY GREAPA
Рет қаралды 32 МЛН