LAKHE SIDHANE ਦਾ ਲੋਕਾਂ ਨੇ ਫੂਕਿਆ ਪੁਤਲਾ,ਜੇ ਲੱਖੇ ਚ ਦਮ ਏ ਤਾਂ ਸਕਿਊਰਟੀ ਤੋਂ ਬਿਨਾ ਬਾਹਰ ਨਿਕਲ ਕੇ ਦਿਖਾਵੇ..

  Рет қаралды 119,126

ਸਫ਼ਰ Safar

ਸਫ਼ਰ Safar

20 күн бұрын

LAKHE SIDHANE ਦਾ ਲੋਕਾਂ ਨੇ ਫੂਕਿਆ ਪੁਤਲਾ,
ਜੇ ਲੱਖੇ ਚ ਦਮ ਏ ਤਾਂ ਸਕਿਊਰਟੀ ਤੋਂ ਬਿਨਾ ਬਾਹਰ ਨਿਕਲ ਕੇ ਦਿਖਾਵੇ,ਲੱਖੇ ਨੂੰ ਘੜੀਸ ਘੜੀਸ ਕੁੱਟਾਂਗੇ - ਲੋਕ
#safartelevision #television #lakhasidhana #lokawaztv #loksabhaelection

Пікірлер: 463
@RAITVCHANNEL
@RAITVCHANNEL 18 күн бұрын
ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ ਇਹ ਵਿਕਾਊ ਮੀਡਿਆ ਇਹ ਕਿਹੜੇ ਪੱਤਰਕਾਰ ਆ ਇਹ ਯੂ ਟਿਊਬਰ ਹੈ ਦਸ ਦਸ ਹਜ਼ਾਰ ਮਗਰ ਵਿਕ ਜਾਂਦੇ ਆ
@sukhjindersingh1675
@sukhjindersingh1675 16 күн бұрын
ਜੈਸੀ ਕਰਨੀ ਵੈਸੀ ਭਰਨੀ ਲੱਖਾ ਗੁਰਦਾਸ ਮਾਨ ਤੇ ਮੂਸੇਵਾਲੇ ਦਾ ਵਿਰੋਧ ਕਰਦਾ ਸੀ ਅਤੇ ਹੁਣ ਇਸਦੀ ਆਪਣੀ ਵਾਰੀ ਆ ਗਈ ਹੈ
@RAITVCHANNEL
@RAITVCHANNEL 18 күн бұрын
ਇਹ ਚਗਲ ਪੱਤਰਕਾਰ ਹੈ ਜੋ ਲੱਖੇ ਖਿਲਾਫ ਅੱਗ ਉਗਲ ਰਿਹਾ ਪੱਤਰਕਾਰ ਕਦੇ ਇੱਕ ਪਾਛੜ ਨੀ ਹੁੰਦੇ ਇਹ ਦਸਵੀਂ ਫੇਲ ਯੂ ਟਿਊਬਰ ਆ
@gursewaksamra8129
@gursewaksamra8129 17 күн бұрын
ਲੱਖਾ ਸਿਧਾਣਾ ਜਿੰਦਾਬਾਦ
@daljindersinghsandhu6284
@daljindersinghsandhu6284 17 күн бұрын
ਲੱਖਾ ਸਿਧਾਣਾ ਜ਼ਿੰਦਾਬਾਦ
@balvirsingh5810
@balvirsingh5810 17 күн бұрын
ਲੱਖਾ ਸਿਧਾਣਾ ਜ਼ਿੰਦਾਬਾਦ ਹੈ ਤੇ ਰਹੇਗਾ
@amritpalsingj7098
@amritpalsingj7098 17 күн бұрын
ਇਹ ਦੱਲੇ ਭੋਕਣ ਵਾਲੇ ਨੇ❤❤❤❤❤
@ManjitKaur-dj7mq
@ManjitKaur-dj7mq 15 күн бұрын
ਲੱਖਾ ਸਿਧਾਣਾ ਜੀ ਸੱਚੀਆਂ ਗੱਲਾਂ ਸੁਣਾ ਰਹੇ ਹਨ ਉਹ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਹਨ ਉਹ ਹੱਕ ਸੱਚ ਦੀ ਗੱਲ ਕਰਦੇ ਹਨ ਲੱਖਾ ਸਿਧਾਣਾ ਜੀ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੂਗਾ
@user-by6zu5xx2e
@user-by6zu5xx2e 17 күн бұрын
ਲੱਖਾਂ ਵੀਰ‌‌ ਜ਼ਿੰਦਾਬਾਦ
@gurdeepmaanPB10punjab
@gurdeepmaanPB10punjab 17 күн бұрын
ਲੱਖਾ ਸਿਧਾਣਾ ਜਿੰਦਾਬਾਦ ਲੱਖਾ ਸਿਧਾਣਾ ਜਿੰਦਾਬਾਦ ਕਿਉਂਕਿ ਇਹ ਵੀਰ ਪੰਜਾਬ ਦੀ ਗੱਲ ਕਰਦਾ ਲੱਖਾ ਬਾਈ ਸਾਰਿਆਂ ਨਾਲ ਖੜਦਾ ਨੌਜਵਾਨਾਂ ਨਾਲ ਇਹਦਾ ਸਾਥ ਦਵੋ ਜੇ ਕੋਈ ਗੱਲ ਨਾਲ ਕਰਨ ਵਾਲੀ ਆ ਪੱਤਰਕਾਰ ਵੀਰ ਮਨਿੰਦਰ ਸਿੰਘ ਦੇ ਨਾਲ ਬਿਠਾ ਕੇ 100 ਜਾ 50 ਬੰਦਾ ਇਕੱਠਾ ਕਰਕੇ ਇਹਨਾਂ ਦਾ ਨਿਪਟਾਣਾ ਸਮਝੌਤਾ ਕਰਾ ਦੋ ਇਹਨਾਂ ਨੇ ਰੌਲਾ ਪਾ ਪਾ ਕੇ ਇਹਨਾਂ ਨੇ ਹੋਰ ਚੱਕ ਲੈਣੀ ਆ ਗੱਲ ਇਦਾਂ ਦਾ ਕੁਝ ਨਹੀਂ ਹੋਣ ਲੱਗਿਆ ਨਾ ਲੱਖਾ ਬਾਈ ਇਹਨੂੰ ਮਾਰਦਾ ਨਾ ਇਹ ਉਹਨੂੰ ਮਾਰਦਾ ਕੋਈ ਇਹੋ ਜਿਹੀ ਗੱਲ ਨਹੀਂ ਉਹ ਤਾਂ ਇੱਕ ਬਸ ਮਾੜਾ ਮੋਟਾ ਡਰਾਬ ਆ ਜਾਏ ਦਿੰਦਾ ਹੀ ਜਾ ਲਾ ਹਰੇਕ ਹੀ ਦਿੰਦਾ ਅਗਲਾ ਜੇ ਕੋਈ ਸਿਰ ਤੇ ਚੜੇ ਕੋਈ ਘਰੇ ਬਹਿ ਜਾਓਗੇ ਤੁਸੀਂ ਚੂੜੀਆਂ ਪਾ ਕੇ ਗੱਲਾਂ ਮਾਰਦਾ
@Aman-bp1dj6yi8c
@Aman-bp1dj6yi8c 17 күн бұрын
ਲੱਖਾ ਜ਼ਿੰਦਾਬਾਦ 💯💯💯💯💯💯💯💯💯💯💯💯💯💯💯💯💯💯💯💯💪💪💪💪💪💪💪💪💪💪
@HarpreetSingh-ve6bn
@HarpreetSingh-ve6bn 17 күн бұрын
ਲੱਖਾਂ ਬਾਈ ਜਿੰਦਾਬਾਦ ❤️👍👍👍👍
@Khalsa-kf3wt
@Khalsa-kf3wt 18 күн бұрын
ਇਹ ਕਿਸ ਦੀ ਸਾਜਿਸ ਹੈ ਲੱਖਾ ਸਿਧਾਣਾ ਕਿਸੇ ਨੂੰ ਕੋਈ ਧਮਕੀ ਨਹੀਂ ਦਿਤੀ
@prab438
@prab438 18 күн бұрын
😂😂😂😂😂
@Lovepreetlavi855
@Lovepreetlavi855 18 күн бұрын
ਬਾਈ ਲੱਖਾ ਸਿਧਾਨਾ ਜ਼ਿੰਦਾਬਾਦ 🙏🙏🚩🚩🚩🚩
@AvtarSingh-pw7fv
@AvtarSingh-pw7fv 18 күн бұрын
ਦੱਲੇ ਇਕੱਠੇ ਹੋਕੇ ਵੀ ਕਦੇ ਬੱਬਰ ਸ਼ੇਰ ਦਾ ਸ਼ਿਕਾਰ ਕਰ ਸਕਦੇ ਹਨ ਲੱਖਾ ਬਾਈ ਜ਼ਿੰਦਾਬਾਦ ਜਿੰਦਾਬਾਦ
@balvirsingh5810
@balvirsingh5810 17 күн бұрын
ਪੱਤਰਕਾਰ ਵੀ ਮੈਨੂੰ ਲੱਗਦਾ ਗੁੰਡਾਗਰਦੀ ਕਰਦੇ
@armylover5546
@armylover5546 18 күн бұрын
ਦੇਖੋ ਕੁੱਤੀ ਸਰਕਾਰ ਕਿਵੇਂ ਸਭ ਕਰਵਾ ਰਹੀ ਆ....ਪੰਜਾਬ ਪੱਖੀ ਲੋਕਾਂ ਨੂੰ ਜਾਂ ਤਾਂ ਜੇਲਾਂ ਵਿਚ ਬੰਦ ਕਰਵਾ ਰਹੀ ਆ ਜਾਂ ਪੰਜਾਬ ਦੇ ਲੋਕਾਂ ਨੂੰ ਹੀ ਓਹਨਾਂ ਖਿਲਾਫ ਭੜਕਾ ਰਹੀ ਆ... ਯਾਦ ਰੱਖਿਓ ਕੋਈ ਨੀ ਰਹਿਣਾ ਸਾਡੇ ਲਈ ਬੋਲਣ ਵਾਲਾ
@bikramgill5035
@bikramgill5035 17 күн бұрын
ਪੱਤਰਕਾਰ ਬਕਵਾਸ ਚੈਨਲ ਲੱਖਾਂ ਸਿਧਾਣਾ ਜਿੰਦਾਬਾਅਦ
@baljitsingh6957
@baljitsingh6957 18 күн бұрын
ਜੇਕਰ ਕੋਈ ਚੰਗਾ ਕੰਮ ਕਰਦਾ ਹੈ ਤਾਂ ਇਹੋ ਜਿਹੇ ਬੇਗੈਰਤ ਲੋਕ ਅੜਿੱਕਾ ਪਾਕੇ ਲੱਖੇ ਵਰਗੇ ਨੂੰ ਬਦਨਾਮ ਕਰਨ ਲੱਗ ਪੈਂਦੇ ਹਨ।
@BhupinderSingh-kf2ng
@BhupinderSingh-kf2ng 18 күн бұрын
ਲੱਖਾ ਸਿਧਾਣਾ ਜ਼ਿੰਦਾਬਾਦ ਹੈ ਅਤੇ ਜ਼ਿੰਦਾਬਾਦ ਰਹੇਗਾ
@boharsinghdhillon8619
@boharsinghdhillon8619 17 күн бұрын
ਇਹ ਬਦਨਾਮ ਕਰਨ ਲਈ ਕੀਤਾ ਬਾਈ ਜੀ ਲੱਖਾਂ ਬਾਈ ਜਿੰਦਾਬਾਦ
@kirtikhalsachannel8516
@kirtikhalsachannel8516 17 күн бұрын
ਲੱਖਾ ਸਿੰਘ ਸਿਧਾਣਾ ਦੀ ਉੱਡਦੀ ਹੋਈ ਧੂੜ ਵਰਗੇ ਨਹੀਂ ਤੁਸੀਂ ਜਿਨ੍ਹਾਂ ਮਰਜ਼ੀ ਰੌਲਾ ਪਾਓ ਤੁਸੀਂ ਲੱਖੇ ਨੂੰ ਫੇਲ ਨਹੀਂ ਕਰ ਸਕਦੇ
@user-zz2dw6eh1s
@user-zz2dw6eh1s 18 күн бұрын
Lakkha jindabad❤
@sukhSukhraj-vu5iv
@sukhSukhraj-vu5iv 17 күн бұрын
ਲੱਖਾ ਸਿਧਾਣਾ ਜਿੰਦਾਬਾਦ ਹੁਣ ਹਰ ਇੱਕ ਪੱਤਰਕਾਰ ਬਣਨ ਲੱਗਿਆ ਮਾਂ ਬੋਲੀ ਦੀ ਗੱਲ ਕਰਦਾ ਆ
@RanveerMaan-cd2lg
@RanveerMaan-cd2lg 17 күн бұрын
ਲੱਖਾਂ ਜਿੰਦਾਬਾਦ
@Aman-bp1dj6yi8c
@Aman-bp1dj6yi8c 17 күн бұрын
ਲੱਖਾ ਜਿੰਦਾਬਾਦ 💪💪💪💪
@yuvrajsingh-rz5st
@yuvrajsingh-rz5st 17 күн бұрын
Je ਕੋਈ ਪੰਜਾਬ ਦੀ ਗੱਲ ਕਰਦਾ ਹੈ ਉਹਨੂੰ ਇਹ ਲੋਕ ਕਦੇ ਪਸੰਦ ਨਹੀਂ ਕਰਦੇ ❤❤
@kalapoonia8513
@kalapoonia8513 16 күн бұрын
ਲੱਖਾਂ ਗਦਾਰ ਬੰਦਾ ਗਨ ਮੈਨ ਕਿਸ ਕਰਕੇ ਇਸ ਨੂੰ ਮਿਲੇ
@rakkarrakkar2981
@rakkarrakkar2981 18 күн бұрын
ਲੱਖਾ ਵੀਰ ਜ਼ਿੰਦਾਬਾਦ
@surkhmandermaanmaan3935
@surkhmandermaanmaan3935 16 күн бұрын
ਪੰਜਾਬ ਨੂੰ ਰੱਬ ਬਚਾਅ ਰਿਹਾ ਹੈ ਬੰਦਾ ਕੋਣ ਹੁੰਦਾ ਹੈ ਪੰਜਾਬ ਨੂੰ ਬਚਾਉਣ ਵਾਲਾ। ਸਾਰੇ ਠੱਗ ਇਕੱਠੇ ਹੋਏ ਹਨ। ਆਬਦੇ ਘਰ ਚਲਾਉਂਦੇ ਹਨ
@gurdeepmaanPB10punjab
@gurdeepmaanPB10punjab 17 күн бұрын
ਬਾਈ ਜਿਹੜੇ ਮੋਢੇ ਤੇ ਦੁਪੱਟਾ ਪਾਇਆ ਹੋਇਆ ਗਲ ਦੇ ਵਿੱਚ ਇਹ ਬੰਦਾ ਯਾਰ ਬੜਾ ਖਤਰਨਾਕ ਗੰਦਾ ਲੱਗਦਾ ਮੈਨੂੰ ਇਹ ਤੋਂ ਡਰੋ ਲੋਕੋ ਇਹ ਤੁਹਾਡੀਆਂ ਭਾਜਣਾ ਪਵਾ ਦੂਗਾ ਇਹ ਬੰਦਾ ਹੈ ਨਹੀਂ ਵਧੀਆ ਇਸ ਪਿੰਡ ਦੇ ਵਿੱਚ ਪਤਾ ਕੀਤਾ ਇਹਦਾ ਜਮਾ ਗੰਦਾ ਬੰਦਾ ਕਹਿੰਦੇ ਜਨਾਨੀ ਆਵਾਜ਼ ਬੰਦਾ ਕਹਿੰਦੇ ਇਹ ਜਿਹੜਾ ਡੱਬੀ ਵਾਲਾ ਕੁਰਤਾ ਪਜਾਮਾ ਦੁਪੱਟਾ ਡੱਬੀਆਂ ਵਾਲਾ ਪਾਈ ਫਿਰਦਾ ਪੱਤਰਕਾਰ ਤੇ ਵੀਰ ਦੇ ਕੋਲ ਖੜਾ ਇਹ ਤਾਂ ਬਾਲਾ ਗੰਦਾ ਬੰਦਾ ਇਹ ਲੱਖੇ ਬਾਈ ਨੂੰ ਗਲਤ ਬੋਲੀ ਜਾਂਦਾ ਯਾਰ ਜਿਹੜੇ ਪੰਜਾਬ ਦੇ ਮੁੱਦੇ ਚੁੱਕੀ ਬੈਠੇ ਨੇ ਵਿਚਾਰੇ ਆਪਦੇ ਇਨਾ ਰਿਸਕ ਦੇਲਾ ਬਿਨਾਂ ਡਰ ਦੇ ਗੋਲੀਆਂ ਤੋਂ ਵਿਚਾਰੇ ਹਰ ਬੰਦੇ ਦੇ ਨਾਲ ਸਾਥੀ ਸਾਥ ਖੜਦੇ ਨੇ ਉਹ ਪੰਜਾਬ ਨਾਲ ਖੜੇ ਨੇ
@GurjeetSingh-kg9mr
@GurjeetSingh-kg9mr 17 күн бұрын
ਰੱਬ ਹੀ ਰਾਖਾ ਇਹੋ ਜਿਹੇ ਲੋਕ ਦਾ
@gurdeepmaanPB10punjab
@gurdeepmaanPB10punjab 17 күн бұрын
ਉਹ ਮਨਿੰਦਰ ਵੀਰ ਤੂੰ ਵੀ ਪੰਜਾਬ ਚ ਰਹਿਣਾ ਲੱਖੇ ਬਾਈ ਨੇ ਵੀ ਪੰਜਾਬ ਚ ਰਹਿਣਾ ਠੀਕ ਆ ਇਨਾ ਨਾ ਸੋਚਿਆ ਕਰੋ ਵੀ ਬੰਦਾ ਥੋੜੇ ਟਾਈਮ ਲਈ ਆ ਆਪਣਾ ਕੀ ਵਿਗਾੜ ਲੂਗਾ ਬਾਈ ਉਹ ਰੱਬ ਨੇ ਭੇਜਿਆ ਉਹ ਤਾਂ ਮਰ ਚੁੱਕਿਆ ਸੀ ਲੱਖਾ ਬਾਈ ਤਾਂ ਭਰਾਵਾ ਤੁਹਾਡੇ ਸਾਰਿਆਂ ਆਪਣੇ ਕਰਕੇ ਬੱਚਿਆਂ ਕਰਕੇ ਬੈਠਾ ਉਹ ਨਹੀਂ ਤਾਂ ਉਹ ਕਰਦਾ ਮਰਿਆ ਹੁੰਦਾ ਉਹ ਕਿਉਂ ਉਹਨੂੰ ਬਦਨਾਮ ਕਰੀ ਜਾਦੇ ਆ ਬਹਿ ਕੇ ਮਸਲਾ ਲਮੇਟ ਲਓ ਆਪਦਾ ਪੰਜਾਬ ਨਾਲ ਖੜੋ ਸਾਰੇ ਰਲ ਮਿਲ ਕੇ ਰਹੋ ਮੇਰੇ ਵੀਰ ਮਨਿੰਦਰ ਵੀਰ ਤੇਰੇ ਨਾਲ ਵੀ ਅਸੀਂ ਲੱਖੇ ਵੀਰ ਦੇ ਨਾਲ ਪਈਆਂ ਤੇਰੇ ਨਾਲ ਵੀ ਆਂ ਠੀਕ ਆ ਸਾਨੂੰ ਤੂੰ ਵੀ ਉਨੀ ਆ ਸਾਨੂੰ ਉਹ ਵੀ ਉਨਾ ਹੀ ਆ ਲੱਖਾ ਬਾਈ ਠੀਕ ਆ ਮੇਰਾ ਵੀਰ ਬਹਿ ਕੇ ਮਸਲਾ ਨਿਮੇੜੋ ਆਪਦਾ ਇਹ ਵਧੀਆ ਗੱਲ ਨਹੀਂ ਆਪਣੇ ਪੰਜਾਬ ਦਾ ਮੁੱਦਾ ਸਾਰੇ ਮਜ਼ਾਕ ਉਡਾਉਣਗੇ ਅਦਰ ਸਟੇਟ ਵਾਲੇ ਠੀਕ
@nirmalsingh-fw3qx
@nirmalsingh-fw3qx 17 күн бұрын
ਲੱਖਾ ਸਿਧਾਣਾ ਜ਼ਿੰਦਾਬਾਦ ਸੀ ਤੇ ਰਹੂਗਾ ਇਹ ਗੱਲ ਲੋਕੋ ਆਪਾਂ ਸਮਝੋ ਪੰਜਾਬ ਬਚਾਉਣਾ ਜਾਂ ਨਹੀਂ
@harpinderbhullar5719
@harpinderbhullar5719 18 күн бұрын
ਆਵੇ ਇਹ ਚਾਰ ਲੋਕ ਲੱਖੇ ਸਿਧਾਣੇ ਨੂੰ ਬਦਨਾਮ ਕਰਨ ਤੇ ਲੱਗੇ ਆ
@satyakijeet1815
@satyakijeet1815 18 күн бұрын
😂😂😂😂
@JBS.TV05
@JBS.TV05 18 күн бұрын
ਲੱਖਾ ਸਦਾਣਾ ਨੇ ਪੰਜਾਬੀ ਬੋਲੀ ਬਾਰੇ ਕੰਮ ਕੀਤਾ ਹੈ ਪਰ ਮਨਜਿੰਦਰ ਪੰਤਰ ਕਾਰ ਸਹੀ ਬੰਦਾ ਏ
@GurjeetSingh-kg9mr
@GurjeetSingh-kg9mr 17 күн бұрын
ਆਪਣੇ ਆਪਣੀਆ ਨੂੰ ਹੀ ਢਾਹ ਲਾਉਂਦੇ ਹਨ ਤਾਂ ਹੀ ਤਾਂ ਪੰਜਾਬ ਦਾ ਬੁਰਾ ਹਾਲ ਆ
@Kennel43
@Kennel43 18 күн бұрын
Lakha singh jinda ਲੱਖਾ ਸਿੰਘ ਸਿਧਣਾ ਜ਼ਿੰਦਾਬਾਦ
@urbanzimidaar
@urbanzimidaar 16 күн бұрын
ਘੁਸੇਓ ਇਹ ਗੱਲਾਂ ਨੀ ਗਈਆਂ ਤੁਹਾਡੇ ਚੋਂ ਲੱਤਾਂ ਖਿੱਚਣ ਦੇ ਮਾਹਰ ਪੰਜਾਬੀ
@gurpalgill9314
@gurpalgill9314 18 күн бұрын
ਬਾਈ ਮਨਿੰਦਰਜੀਤ ਸਾਹਮਣੇ ਆ ਕੇ ਲੋਕਾਂ ਨੂੰ ਦੱਸੋ। ਬਾਂਕੀਆਂ ਨੂੰ ਮੋਹਰੇ ਨਾ ਕਰੋ।
@KuldeepSingh-fo9mc
@KuldeepSingh-fo9mc 17 күн бұрын
ਲੱਖੇ ਨੂੰ ਬਦਨਾਮ ਕਰਨ ਦੇ ਡਰਾਮੇ 😂
@BaljitSingh-bj4vm
@BaljitSingh-bj4vm 18 күн бұрын
ਲਖਾ ਸਿੰਘ ਸਿਧਾਣਾ ਪੁੱਤਰ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਰੁੱਖ ਚੋਰ ਲੁਟੇਰੇ ਬੇਸ਼ਰਮ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@user-hb6cr1wn9g
@user-hb6cr1wn9g 17 күн бұрын
ਇਨਾ ਗੱਲਾਂ ਤੋਂ ਲੋਕੀ ਮਾਰ ਖਾਂਦੇ ਨੇ ਲੱਖਾ ਲੋਕਾਂ ਲਈ ਜਾਨ ਦੇਣ ਲਈ ਤਿਆਰ ਵਾ ਤੇ ਲੋਕ ਪਾਗਲ ਹੋ ਗਿਆ ਪਾਗਲ ਦੁਨੀਆ ਪਾਗਲ
@ManpreetSingh-xm4vv
@ManpreetSingh-xm4vv 18 күн бұрын
ਲੱਖਾਂ ਸਿਧਾਣਾ ਜਿੰਦਾਬਾਦ ਗੋਦੀ ਮੀਡੀਆ ਮੁਰਦਾਬਾਦ ਆਖੋਤੀ ਵਿਕਾਊ ਸਰਕਾਰੀ ਪੱਤਰਕਾਰ ਮੁਰਦਾਬਾਦ
@balbirkaur282
@balbirkaur282 15 күн бұрын
ਜਿਹੜੇ ਕਹਿੰਦੇ ਲੱਖਾਂ ਪੈਸੇ ਇਕੱਠੇ ਕਰਦਾ ਤੁਸੀਂ ਲੱਖੇ ਨੂੰ ਕਿੰਨੇ ਪੈਸੇ ਦਿੱਤੇ ਬਕਵਾਸ ਕਰੀ ਜਾਂਦੇ ਤੁਹਾਡੇ ਕਹਿਣ ਨਾਲ ਲੱਖੇ ਦੀ ਇੱਜ਼ਤ ਤੇ ਫਰਕ ਨਹੀਂ ਪੈਣ ਲੱਗਾ ਤੁਹਾਡੇ ਨਾਲ਼ੋਂ ਲੋਕ ਲੱਖੇ ਨਾਲ ਜ਼ਿਆਦਾ
@kuljitkanda1276
@kuljitkanda1276 18 күн бұрын
ਬਾਈ ਮਨਿੰਦਰ ਸਿੱਧੂ ਸੱਚੀ ਪੱਤਰਕਾਰੀ ਕਰਦਾ
@ShaunkPunjabiyaDe
@ShaunkPunjabiyaDe 14 күн бұрын
ਯਾਰ ਇਹ ਪੱਤਰ ਤਾ ਬਾਲਾ ਕੱਬਾ ਸੁਭਾਅ ਚੱਕੀ ਫਿਰਦਾ ਆਪ ਹੀ ਲੋਕਾ ਦੇ ਮੋਹ ਵਿੱਚ ਗੱਲਾ ਪਾ ਰਿਹਾ ਹੈ
@varindersohivarindersohi4342
@varindersohivarindersohi4342 15 күн бұрын
ਲੱਖਾ ਸਿਧਾਣਾ ਵੀਰ ਜਿੰਦਾਬਾਦ
@gurdeepmaanPB10punjab
@gurdeepmaanPB10punjab 17 күн бұрын
ਕੋਈ ਗੱਲ ਨਹੀਂ ਫਿਰ ਕੋਈ ਹੋਰ ਆਉਂਦਾ ਵੀ ਨਹੀਂ ਆ ਜੋ ਮੂਹਰੇ ਫੇਰ ਪੰਜਾਬ ਦੇ ਵਿੱਚ ਕੋਈ ਮੂਹਰੇ ਹੋ ਕੇ ਗੱਲ ਕਰਦਾ ਵੀਨੀ ਤੇਰੇ ਵਰਗਾ ਅੰਦਰ ਵੜ ਜਾਂਦਾ ਬਾਈ ਕਮਰੇ ਦੇ ਵਿੱਚ ਮੁੜ ਕੇ ਨਿਕਲਦਾ ਹੀ ਨਹੀਂ ਲੱਖੇ ਬਾਈ ਵਾਂਗੂੰ ਬੋਲ ਕੇ ਦਿਖਾ ਬਾਹਰ ਨਿਕਲ ਕੇ ਸੜਕ ਤੇ ਉਵੇਂ ਹੀ ਲੋਕਾਂ ਦੀ ਸਪੋਰਟ ਲੈ ਕੇ ਤੂੰ ਚੌਂਕ ਦੇ ਵਿੱਚ ਖੜਾ ਭੌਂਕੀ ਜਾਨਾ ਬਾਂਦਰ ਬਣਿਆ ਖੜਾ ਕਿਤੇ ਛੈਲ ਤੇ ਹੋਏ ਆ ਜਾਂ ਘਰ ਚਲਿਆ ਜਾ ਕਿਉਂ ਅਗਲੇ ਦੀ ਤੂੰ ਇੱਜਤ ਰੋਲੀ ਫਿਰਦਾ ਤੂੰ ਗਾਲਾਂ ਕੱਢਦਾ ਤੂੰ ਕੀ ਮਾੜਾ ਕਰਤਾ ਉਹਨੇ ਲੱਖੇ ਬਾਈ ਕੋਈ ਗੱਲ ਨਹੀਂ ਬਹਿ ਕੇ ਅਮਟਾ ਲੈਣਗੇ ਆਪਦਾ ਸਮਝੌਤਾ ਕਰ ਲੈਣਗੇ ਡੀ ਨਹੀਂ ਕੋਈ ਗੱਲ ਹੈਗੀ ਤੂੰ ਟੈਂਸ਼ਨ ਨਾ ਲੈ ਸਾਰਾ ਕੁਝ ਠੀਕ ਚੱਲ ਰਿਹਾ ਸੜੇ ਜੇ ਪਾ ਕੇ ਗਲ ਦੇ ਵਿੱਚ ਪਰਨੇ ਦੋ ਰੁਪਏ ਮੀਟਰ ਵਾਲੇ ਖੜ ਕੇ ਚੌਂਕ ਦੇ ਵਿੱਚ
@harmeghsingh2399
@harmeghsingh2399 18 күн бұрын
ਬਹੁਤ ਹੀ ਮਾੜੀ ਗੱਲ ਹੈ ਲੱਖੇ ਸਿਧਾਣੇ ਦੀ
@Pbx_mani_7
@Pbx_mani_7 17 күн бұрын
ਲਁਖਾ ਸਿਧਾਨਾ ਸਹੀ ਬੰਦਾ ‍ਬਾਈ ਹਰ ਬੰਦੇ ਤੇ ਸਹੀ ਬੋਲਦਾ ਲਁਖੇ ਤੇ ਸਿਧੂ ਦੀ ਸੁਲਾ ਕਰਵਾਓ ਜੀ ਯਾਦੀ ਪਸੋਰ
@RAKESHKUMAR-um3xs
@RAKESHKUMAR-um3xs 16 күн бұрын
Shi😂😂😂😂😂😂😂
@nirmalsingh-fw3qx
@nirmalsingh-fw3qx 17 күн бұрын
ਕੋਈ ਵੱਡਾ ਇਕੱਠ ਨੀ ਇਹ ਰਲਿਆ ਮਿਲਿਆ ਏਨਾ ਕੁਝ ਕੁ ਲੋਕਾਂ ਦਾ ਡਰਾਮਾ ਹੈ ਲੱਖੇ ਦੇ ਖ਼ਿਲਾਫ ਲੋਕੋ ਗੱਲ ਨੂੰ ਸਮਝਿਆ ਕਰੋ ਐਵੇਂ ਨਾਂ ਏਹੇ ਜਿਆਂ ਦੇ ਪਿੱਛੇ ਲੱਗਿਆ ਕਰੋ ਲੱਖਾ ਬਹੁਤ ਚੰਗੇ ਕੱਮ ਕਰ ਰਿਹਾ ਹੈ
@Pbx_mani_7
@Pbx_mani_7 17 күн бұрын
ਲਁਖਾ ਸਿਧਾਨਾ ਤੋ ਜੇ ਕੋਈ ਗਲਤੀ ਞੀ ਹੋਈ ਹੈ ਤਾ ਬਾਈ ਜੀ ਲਁਖੇ ਬਾਈ ਨੂੂੰ ਮਾਫ ਕਰ ਦੇਣਾ ਚਾਹੀਦਾ ਕਿਓੁ ਕਿ ਲਁਖਾ ਬਾਈ ਪੰਜਾਬ ਲਈ ਵੀ ਬੋਲਦਾ ਹੈ ਹਰ ਬੰਦੇ ਤੋ ਗਲਤੀ ਹੋ ਜਾਦੀ ਹੈ ਚੰਗੇ ਬੰਦੇ ਦਾ ਸਾਥ ਵੀ ਦਿਓੁ ਜੀ ਮਨਿੰਦਰ ਪਁਤਰਕਾਰ ਵੀ ਚੰਗਾ ਪਁਤਰਕਾਰ ਹੈ ਜੀ ਦੋਵਾ ਦੀ ਸੁਲਾ ਕਰਵਾਓ ਜੀ
@kushwindersinghkhazangill5624
@kushwindersinghkhazangill5624 16 күн бұрын
ਪੱਤਰਕਾਰ ਹੈ ਈ ਵਿਕਾਊ ਹੈ
@RAKESHKUMAR-um3xs
@RAKESHKUMAR-um3xs 16 күн бұрын
Shrm kr oh pattarkaar paid aa jehre Punjab ch gundagardi gangster waad attwaad nu promot krn
@user-si7if7fh7t
@user-si7if7fh7t 17 күн бұрын
ਲੱਖਾ ਜਿੰਦਾਬਾਦ ਤੁਸੀ ਕੀ ਪਟ ਲਓ ਗੇ
@tannusandhu8700
@tannusandhu8700 17 күн бұрын
ਚੱਵਲ
@BaldevSingh-ln1nq
@BaldevSingh-ln1nq 15 күн бұрын
ਮਨਿਦਰ ਵਧੀਆ ਬੰਦਾ ਪਰ ਲੱਖਾ ਸਿਧਾਣਾ ਮਾੜਾ ਨੀ
@GurpreetSingh-jb5oy
@GurpreetSingh-jb5oy 18 күн бұрын
ਵਿਸਵਦੀਪ ਫਾਜਲਿਕਾ ਮਸਲੇ ਚ ਇਹਦਾ ਚਿਹਰਾ ਸਫ ਹੋ ਗਿਆ
@harpindersingh4186
@harpindersingh4186 17 күн бұрын
ਪੱਤਰਕਾਰੀ ਦੇ ਘਰ ਬਹੁਤ ਦੂਰ ਨੇ
@ParmjeetSingh-yb1kv
@ParmjeetSingh-yb1kv 18 күн бұрын
Lakha jindabad aa Vadia kam karda Lakha Tuhadi bond kio patto di aa Patar kar kussa salla
@user-vs8ij5lu9k
@user-vs8ij5lu9k 17 күн бұрын
ਲੱਖਾ ਸਿੰਘ ਸਿਧਾਣਾ ❤🙏
@harpindersingh4186
@harpindersingh4186 17 күн бұрын
ਪੱਤਰਕਾਰ ਤਾ ਹੰਕਾਰ ਨੂੰ ਹਕਰ ਦੱਸੀ ਜਾਂਦਾ ਪੱਤਰਕਾਰੀ ਬਹੁਤ ਦੂਰ ਦੀ ਗੱਲ ਹੈ ਹਰ ਬੰਦਾ ਮੈਕ ਲੈਕੇ ਪੱਤਰਕਾਰ ਬਣ ਜਾਦੇ ਨੇ
@RAKESHKUMAR-um3xs
@RAKESHKUMAR-um3xs 16 күн бұрын
Bayi g tuhade mutabik ta oh hi pattarkaar hai jo Punjab ch gundagardi gangster waad attwaad promot krn
@HarbansSingh-bt8br
@HarbansSingh-bt8br 17 күн бұрын
ਪਤਰਕਾਰ ਜੀ ਕੋਈ ਵਧੀਆ ਕੰਮ ਕਰਲੋ ਤੁਸੀ ਪੰਜਾਬ ਦਾ ਕੰਮ ਕਰ ਲਿਆ ਲਾਹਣਤ ਲਖਾ ਜਿੰਦਾਬਾਦ ਗੁਜਰਾਤ ਦੀ ਕੁੜੀ ਕੀ ਕਰਗੀ ੳਹ ਤੈਨੂ ਨਜ਼ਰ ਨਹੀ ਅਆੳਦਾ
@user-sk7ty3vq9i
@user-sk7ty3vq9i 8 күн бұрын
ਪੱਤਰਕਾਰ ਵੀਰ ਦੀ ਬੁਲੰਦ ਆਵਾਜ਼ ਬਹੁਤ ਵਧੀਆ ਲੱਗਿਆ
@LuckySingh-yb7fo
@LuckySingh-yb7fo 17 күн бұрын
ਲੱਖਾ ਵਾਈ ਜ਼ਿੰਦਾਬਾਦ
@sukhibinner6238
@sukhibinner6238 18 күн бұрын
ਬਾਈ ਜੀ ਅਸੀਂ ਕਦੇ ਮਿਲੇ ਨੀ ਦੌਵਾ ਨੂੰ ਪਰ ਦੇਖਦੇ ਦੋਨੋਂ ਵਧੀਆ ਕੰਮ ਕਰਦੇ ਪੰਜਾਬ ਲਈ ਬੲਈ ਵਹਿਕੇ ਗੱਲ ਕਰਲੋ ਕਿ ਫੲਦਾ ਲੜਨ ਲੌਕਾ ਮਗਰ ਨਾ ਲੱਗੋ
@noorgill6782
@noorgill6782 18 күн бұрын
ਲੱਖਾ ਸਿਧਾਣਾ ਕਿਉਂ ਨਹੀਂ ਟਿਕਦਾ ਐਵੇਂ ਕੋਈ ਨਾਂ ਕੋਈ ਪੰਗਾ ਪਾਈ ਰੱਖਦਾ
@jaswindersandhu9783
@jaswindersandhu9783 14 күн бұрын
ਜੋ ਗਲਤ ਕਰਦਾ ਉਹਦਾ ਵਿਰੋਧ ਹੋਣਾ ਚਾਹੀਦਾ ਹੈ।
@JaspalVirk-kk4uo
@JaspalVirk-kk4uo 18 күн бұрын
ਹੋਲੀ ਹੋਲੀ ਸਬ ਨੰਗੇ ਹੋ ਜਾਣਗੇ
@user-zh4xe5mm1y
@user-zh4xe5mm1y 16 күн бұрын
ਕਿਸੇ ਨੂੰ ਤਾਂ ਬਖ਼ਸ਼ ਦੇਵੋ ਲੋਕੋ ਲੱਤਾਂ ਖਿੱਚਣ ਵਾਲਿਓ
@malkiatsinghparhar608
@malkiatsinghparhar608 18 күн бұрын
ਬਿੱਲਕੁਲ ਠੀਕ ਲੋਕਾਂ ਨੂੰ ਅਕਲ ਹੋਵੇ ਤਾਂ ਕੋਈ ਵੀ ਸਮਾਜ ਵਿੱਚ ਵੰਡੀਆਂ ਪਾ ਕੇ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦਾ।
@mannamann1019
@mannamann1019 17 күн бұрын
Lakha y jindabab
@MastanRai99
@MastanRai99 17 күн бұрын
ਵਿਕਾਊ ਮਾਲ
@ManpreetSingh-xm4vv
@ManpreetSingh-xm4vv 18 күн бұрын
ਆਹ ਥੋਡੀ ਬੋਲੀ ਤਾਂ ਬਾਹਲੀ ਵਧੀਆ ਏ ਼਼਼ ਲੱਖੇ ਨੇ ਪੰਜਾਬ ਪੰਜਾਬੀਅਤ ਦੀ ਗੱਲ ਕੀਤੀ ਏ ਤੁਸੀਂ ਕੀ ਕਰਤਾ ਪੰਜਾਬ ਲਈ ????
@arshdeepsingharshi7088
@arshdeepsingharshi7088 15 күн бұрын
Bhut Vidya hoia vota vich harrrrrrr ga
@harpalsinghkainthharpalsin9778
@harpalsinghkainthharpalsin9778 18 күн бұрын
ਸਹੀ ਗੱਲ ਐ ਬਾਈ ਜੀ ਇੰਨਾ ਲੋਕਾਂ ਨੇ ਦੋ ਛਿੱਲੜਾਂ ਲਈ ਉਸਨੂੰ ਹੀਰੋ ਬਣਾਇਆ ਸੀ
@BaljitSingh-bj4vm
@BaljitSingh-bj4vm 18 күн бұрын
ਇਹ ਬੀਬੀ ਬੜਾ ਬਕੜਵਾਹ ਕਰ ਰਹੀ ਹੈ ਖਚ
@user-cp1ps6bj8y
@user-cp1ps6bj8y 18 күн бұрын
ਜਿਸ ਹਿਸਾਬ ਨਾਲ ਰੁੱਖਾਂ ਅਤੇ ਪਾਣੀ ਦੀ ਬਰਬਾਦੀ ਹੋ ਰਹੀ ਹੈ ਉਸ ਹਿਸਾਬ ਨਾਲ ਇਸ ਸਰਾਪ ਦੇ ਵਿਰੁੱਧ ਸਭ ਨੂੰ ਸੋਚਣਾ ਪੈਣਾ, ਤੇ ਸਰਕਾਰ ਕਨੂੰਨ ਬਣਾਵੇ ਕਿ ਜਿਹੜਾ ਵੀ ਕੋਤਾਹੀ ਕਰੇਗਾ , ਉਸ ਨੂੰ ਗਰਮੀ ਦੇ ਦਿਨਾਂ ਵਿੱਚ 15ਦਿਨ ਜੈਸਲਮੇਰ ਦੇ ਟਿੱਬਿਆਂ ਵਿਚ ਛੱਡਿਆ ਜਾਵੇ ਧੰਨਵਾਦ
@user-rt8dg2xt8h
@user-rt8dg2xt8h 17 күн бұрын
ਲਾਖੇ ਦੇ ਖਿਲਾਫ ਨਹੀਂ ਬੋਲਦੇ ਮਨਿਦਰ ਦੇ ਮੋਢੇ ਤੈ ਰੱਖ ਕਿ ਚਲਾ ਰਹੇ a ਲੋਕਸੋੱਚ ਮਨਿਦਰ ਤੈ ਲਾਖੇ ਦੀ ਇਕ ਹੀ ਹੈ ਬਰੋਦੀਆਂ ਨੂੰ ਟਾਈਮ ਮਿਲ ਗਿਆ ਨਾਲ਼ੇ ਮੰਨ ਰਹੇ ਨੇ ਜੇ ਲੱਖਾਂ ਜਾਂਦਾ ਪਰਚਾ ਨਹੀਂ ਸੀ ਹੋਣਾ ਫਿਰ ਤਾਂ ਲਾਖੇ ਦੀ ਪੌਵਰ ਬਹੁਤ ਹੈ
@rajuarora3163
@rajuarora3163 18 күн бұрын
ਏਹ ਜਿੱਤ ਜਾਂਦਾ ਤਾ ਪਤਾ ਨੀਂ ਹੋਰ ਕਿੰਨੀ ਗੁੰਡਾਗਰਦੀ ਕਰੂ
@harmansandhu6550
@harmansandhu6550 18 күн бұрын
ਇਹ ਕਿਧਰ ਦਾ ਪੰਜਾਬ ਦਾ ਸੇਵੀ ਇਹ ਪੰਜਾਬ ਦਾ ਅਮਨ ਚੈਨ ਖਰਾਬ ਕਰ ਰਿਹਾ ਇਹ ਇਕ ਗਦਾਰ ਬੰਦਾ ਭਿੰਡਰਾਂਵਾਲੇ ਜ਼ਿੰਦਾਬਾਦ ਮਾਨ ਸਰਕਾਰ ਜ਼ਿੰਦਾਬਾਦ ਬਾਦਲ ਪਰਿਵਾਰ ਮੁਰਦਾਬਾਦ
@user-ey5vb6sr9s
@user-ey5vb6sr9s 18 күн бұрын
Vadiya ਕੀਤਾ ਵੀਰ ਜੀ 💯💯
@reeallifed.s.bhullar7698
@reeallifed.s.bhullar7698 18 күн бұрын
ਲੱਖੇ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜੇਕਰ ਮੈਂ ਜਿੱਤ ਗਿਆ ਤਾਂ ਮੇਰਾ ਕੋਈ ਭਰੋਸਾ ਨਹੀਂ ਹੈ ਕਿ ਮੈਂ ਕਿਸੇ ਦਾ ਸਾਥ ਦੇਵਾਂ ਗਾ, ਲੱਖਾ ਆਖਦਾ ਸੀ ਕਿ ਜਿੱਤਣ ਤੋਂ ਬਾਅਦ ਹਰ ਕੋਈ ਬਦਲ ਜਾਂਦਾ ਹੈ ਜੀ 🙏, ਸੋਚੋ ਜ਼ਰਾ ਸੋਚੋ ਲੋਕੋ ਜਾਗੋ,❓❓❔
@Varindersingh-cz6xn
@Varindersingh-cz6xn 18 күн бұрын
ਬਿਲਕੁਲ shi ਗੱਲ
@gurchetansingh710
@gurchetansingh710 18 күн бұрын
ਇਹਨਾ ਪੱਤਰਕਾਰ ਲੋਕਾਂ ਨੇ ਸਿੱਧੂ ਮੂਸੇਵਾਲਏ ਨੂੰ ਵੀ ਇੰਝ ਹੀ ਪ੍ਰੇਸ਼ਾਨ ਕੀਤਾ ਸੀ ਤਾਂ ਹੀ ਉਸ ਨੇ 295 ਗਾਇਆ ਸੀ। ਫਿਰ ਅੱਖਾਂ ਖੁੱਲ੍ਹੀਆਂ ਸਨ। ਲੱਖਾ ਸਿਧਾਣਾ ਵੀ ਪੰਜਾਬ ਦੇ ਮਸਲਿਆਂ ਦੀ ਗੱਲ ਕਰਦਾ ਤਾਂ ਹੀ ਸਭ ਔਖੇ ਹੋ ਰਹੇ ਹਨ।
@rajpalravinder4702
@rajpalravinder4702 18 күн бұрын
Ohdo hi lakha musse pind maafi mangaun layi gya c..Sidhu bai de mata ji to..295 phir gaya ..mava toh maffi..
@user-cx8jw8yq9o
@user-cx8jw8yq9o 18 күн бұрын
​@@rajpalravinder4702💯 right
@beantsingh8325
@beantsingh8325 18 күн бұрын
ਲੌਕੌਸੌਚੌ ਕੀ ਸਚ ਸਾਹਮਣੇ ਤਾ ਨਹੀ ਆ ਰਿਹਾ???
@GurjeetSingh-kg9mr
@GurjeetSingh-kg9mr 17 күн бұрын
ਇਨੀ ਨਿਕੀ ਗੱਲ ਪਿੱਛੇ ਤੁਸੀਂ ਪੰਜਾਬ ਦੀ ਹਮੇਸ਼ਾ ਦਰਜ ਰੱਖਣ ਵਾਲਾ ਇਨਸਾਨ ਆ
@baldevbhangu4766
@baldevbhangu4766 17 күн бұрын
ਇਹ ਛੇਤੀ ਹੀ ਕੁਰਸੀ ਭਾਲਦੇ ਨੇ
@HarjindaraKumar
@HarjindaraKumar 17 күн бұрын
Lakkha Veer jindabad
@user-dw2gi3qv3i
@user-dw2gi3qv3i 14 күн бұрын
Lakha bhaji jindabad ji
@JaswinderSingh-mm3ub
@JaswinderSingh-mm3ub 16 күн бұрын
Lakha jindabad
@jaskaranbrar1697
@jaskaranbrar1697 18 күн бұрын
ਅਸੀਂ ਮਨਜਿੰਦਰ ਸਿੱਧੂ ਵੀਰ ਨਾਲ਼ ਹਾਂ ਜੀ।ਲੱਖਾ ਧਮਕੀਆਂ ਦਿੰਦਾ ਉਸ ਵੇਲੇ ਆਮ ਆਦਮੀ ਦੇ ਲੀਡਰਾਂ ਨੂੰ ਮਾੜਾ ਦੱਸਦਾ ਸੀ ਵੀ ਇਹ ਲੀਡਰ ਪੱਤਰਕਾਰਾਂ ਨੂੰ ਧਮਕਾਉਂਦੇ ਹਨ ਹੁਣ ਆਪ ਹੀ ਧਮਕੀਆਂ ਦੇਈ ਜਾਂਦਾ ਲੱਖਾ।
@samualsahota3658
@samualsahota3658 18 күн бұрын
ਲੱਖਾ ਹਦਵਾਣਾ
@masterxgaming6193
@masterxgaming6193 16 күн бұрын
V.good
@SatwinderSingh-qn8le
@SatwinderSingh-qn8le 17 күн бұрын
Lakha y Jindabad
@DavinderSingh-ph9hl
@DavinderSingh-ph9hl 18 күн бұрын
ਸਰਮ ਕਰ ਲਿਆ ਕਰੌ ਸਰਮ ਸਾਲੇਉ ਲਖੇ ਦੇ ਪਿੱਛੇ ਪੰਜਾਬ ਹੈ
@Varkhamaini
@Varkhamaini 17 күн бұрын
ਲੱਖਾਂ ਭਾਨਾ ਸਿੱਧੂ ਜ਼ਿੰਦਾਬਾਦ
@JaswinderSingh-mm3ub
@JaswinderSingh-mm3ub 16 күн бұрын
Lakhaa good ❤❤❤❤❤
@mandeepshergill6231
@mandeepshergill6231 14 күн бұрын
Lakha jinda baad ❤❤❤❤❤
@jaskaranbrar1697
@jaskaranbrar1697 18 күн бұрын
ਇਹ ਸਾਰੇ ਇੱਕੋ ਥਾਲੀ ਦੇ ਚੱਟੇ ਬੱਟੇ ਆ ਮਨਜਿੰਦਰ ਵੀਰ। ਅਸੀਂ ਤੇਰੇ ਨਾਲ ਹਾਂ
@user-fq2no1tn7m
@user-fq2no1tn7m 18 күн бұрын
ਮਨੀਦਰਜੀਤ ਜ਼ਿੰਦਾਬਾਦ ਜ਼ਿੰਦਾਬਾਦ
@Randhawa-xi3pe
@Randhawa-xi3pe 18 күн бұрын
Good job sir ji 👍
Wait for the last one! 👀
00:28
Josh Horton
Рет қаралды 163 МЛН
Nutella bro sis family Challenge 😋
00:31
Mr. Clabik
Рет қаралды 12 МЛН
Дибала против вратаря Легенды
00:33
Mr. Oleynik
Рет қаралды 5 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 536 М.
Wait for the last one! 👀
00:28
Josh Horton
Рет қаралды 163 МЛН