ਅਸੀਂ ਪੰਜਾਬ ਦੇ ਮਜ਼ਦੂਰਾਂ ਨੂੰ ਆਵਦੇ ਖੇਤਾਂ ਚ ਨਹੀਂ ਵੜਣ ਦੇਣਾ, ਅਸੀਂ ਗੁਰਦੁਆਰੇ ਚ ਮੱਤੇਂ ਪਾਵਾਂਗੇ

  Рет қаралды 68,754

ਸਫ਼ਰ Safar

ਸਫ਼ਰ Safar

Ай бұрын

ਅਸੀਂ ਪੰਜਾਬ ਦੇ ਮਜ਼ਦੂਰਾਂ ਨੂੰ ਆਵਦੇ ਖੇਤਾਂ ਚ ਨਹੀਂ ਵੜਣ ਦੇਣਾ, ਅਸੀਂ ਗੁਰਦੁਆਰੇ ਚ ਮੱਤੇਂ ਪਾਵਾਂਗੇ
#safartelevision #safartv #majdoor #majdur #lebour #jhona #kisan #viral

Пікірлер: 321
@j.l.clairelecturer5816
@j.l.clairelecturer5816 19 күн бұрын
ਆਪ MSP ਚਾਹੁੰਦੇ ਹਨ, ਤੇ ਮਜਦੂਰਾਂ ਨੂੰ ਮਜਦੂਰੀ ਨਹੀਂ ਦੇਣੀ ਚਾਹੁੰਦੇ, ਬੜੀ ਮਾੜੀ ਗੱਲ ਹੈ
@AmarjeetChatha-nz5qd
@AmarjeetChatha-nz5qd 19 күн бұрын
ofsla, deoesecesdedehe. 5saaltogne.dabkaeanhimildahejhonalaonabdkro
@Uniquedeas5
@Uniquedeas5 11 күн бұрын
ਐਮ ਐਸ ਪੀ ਨਾਲ ਮਜਦੂਰਾਂ ਤੇ ਕਹਿਰ ਟੁਟੇਗਾ।। ਕਿਉਂਕਿ ਗਰੀਬ ਤੇ ਕਹਿਰ ਇਹ ਤੌੜਦੇ ਆ ਰਹੇ। ਕੌਈ ਏਕਤਾ ਨਹੀਂ।। ਇਹ ਰੇਟ ਵਧਾ ਲੈਣਗੇ ਤੇ ਮਜਦੂਰਾਂ ਤੇ ਕਹਿਰ ਤੌੜ ਰਹੇ। ਤਥਾਕਥਿਤ ਅੰਨਦਾਤਾ ਬਹੁਤ ਅਮੀਰ ਹੈ। ਇਹ ਇਨਕਮ ਟੈਕਸ ਵੀ ਨਹੀਂ ਦਿੰਦੇ। ਮਜਦੂਰੀ ਭੁਲ ਜੌ। ਜਗੀਰਦਾਰ ਵੀ ਸਬਸਿਡੀਆਂ ਮੁਆਵਜੇ ਲੈ ਰਿਹਾ। ਪੰਜਾਬ ਬਰਬਾਦ ਹੌ ਚੁਕਿਆ ਇਨ੍ਹਾਂ ਤੇ ਇਨਕਮ ਟੈਕਸ ਲੱਗੇ।
@AmarjeetChatha-nz5qd
@AmarjeetChatha-nz5qd 11 күн бұрын
@@Uniquedeas5 jihrhiashultamzduranumildiaohkithoaidiahe. Mzdurkmjrdenhivihlrhastadalabillfreehekmkrndikijrurthekisandeessltextrectr. Tetexgaumaadatexriadtexderhehe. Mcpnhidiobasdvichkekioadaniaabaniakolosastatusidiharhi. Lakeceshoeseledehokisanakondeda. Ceshoesakihrhaounjabihe. Jokhetidakmkrdahekisansdibizlivbdkrnichahidihekisenuvfrenhidenachahidaotakgjaegasbhnujdomafianeluteairkuteaihnavihlrhanumnrega. Vich free. Diadiharhiakedehemzdurkmkrdenhiglakisanadiakrdeho. Tusikinatexdedebofree. Dakhadehovihlrholutmchaitusimdiavich
@Sandhu.saab1992
@Sandhu.saab1992 6 күн бұрын
ਅਸੀ ਵੀ ਮੱਤੇ ਪਾ ਕੇ msp ਦੇ ਰਹੇ ਆ ਇਕ ਰੇਟ
@AmarjeetChatha-nz5qd
@AmarjeetChatha-nz5qd 6 күн бұрын
Tusitamzduripehla. Lejekmjrsehiobstuhanu. Jtfibiahoea. He. Jdojtanugne. Dapesa5saaltknhi. Dedetysiktaidapesamzduriceshledeho. Konrkhdatuhadinzduritusikuthoaagaemzdurishdnwale. Kebdkorad
@devindersingh6446
@devindersingh6446 19 күн бұрын
ਗੁਰਦੁਆਰੇ ਸਾਂਝੇ ਹਨ, ਕਿਸਾਨਾਂ ਦੇ ਕਲੱਬ ਨਹੀ।
@user-vr2fn9ek7c
@user-vr2fn9ek7c 17 күн бұрын
Sahi keha g...eh sab lok golka da paisa kh ke apna gar chlnde ni
@AmarjeetChatha-nz5qd
@AmarjeetChatha-nz5qd 11 күн бұрын
Tusikdidiharhilaihegurughrvichkoisewakitihetadsodiharhigaebirhiafukde. Rehdeho. Jtanekdokihaguru. Sadehetusigurugh. Aonwaletabnobahr. Bethebirhiafukde. Rehdehemata. Debhgtbnefurdehokon. Rokdahegurughraontotuhadiegohebs. Punjab. Vich. Hi. Boldeho. Jitheuch. Beech. Bhutght. Hemp. Upbiharitrakhdrazstanvich. Boloptalg. Jaega
@vetocorleone1919
@vetocorleone1919 22 күн бұрын
ਪੈਗ਼ੰਬਰ ਮੁਹੰਮਦ - ਮਜ਼ਦੂਰ ਨੂੰ ਉਸਦੀ ਮਜਦੂਰੀ ਪਸੀਨਾ ਸੁੱਕਣ ਤੋਂ ਪਹਿਲਾਂ ਦੇਣੀ ਚਾਹੀਦੀ ਹੈ ..
@SorabSahota
@SorabSahota 20 күн бұрын
😢😢😢😢😢❤❤❤❤❤❤❤❤ok
@AngrejSingh-xl3xc
@AngrejSingh-xl3xc 25 күн бұрын
ਮਜ਼ਦੂਰ ਨੂੰ ਪੂਰੀ ਮਜਦੂਰੀ ਮਿਲਣੀ ਚਾਹੀਦੀ ਹੈ
@onkarsinghpurewal990
@onkarsinghpurewal990 21 күн бұрын
ਬਾਈ ਜੀ ਅਗਲੀ ਪੀੜੀ੍ ਹੱਡ ਹਰਾਮੀ ਹੋ ਗਈ ਹੈ ॥ ਕਿਸਾਨ ਆਤੇ ਮਜਦੂਰਾ ਦੇ ਬੱਚੇ ਕੰਮ ਕਰਕੇ ਰਾਜੀ ਨਹੀ ॥ ਸਰਕਾਰ ਨੂੰ msp ਦੇ ਨਾਲ ਮਜਦੂਰੀ ਰੇਟ ਵੀ ਤੇਹ ਕਰੇ ॥ ਅਤੇ ਧੱਕਾ ਕਿਸਾਨ ਨਹੀ ਵੱਡੇ ਜਮੀਦਾਰ ਅਤੇ ਮਜਦੂਰ ਠੇਕੇਦਾਰ ਕਰਦੇ ਹਨ ॥ ਭੁਗਤਨਾ ਗਰੀਬ ਕਿਸਾਨ ਅਤੇ ਮਜਦੁਰ ਨੂ ਪੇਦਾ
@AmarjeetChatha-nz5qd
@AmarjeetChatha-nz5qd 19 күн бұрын
Mijusananuouraretmildahedso
@BholaSingh-xh5sd
@BholaSingh-xh5sd 22 күн бұрын
ਮਜ਼ਦੂਰਾਂ ਦੀ ਮਜ਼ਦੂਰੀ ਕੋਈ ਨਹੀਂ ਮੁਕਰਦੇ ਜੇ ਕੋਈ ਮੁਕਰਦਾ ਹੈ ਤਾਂ ਬਹੁਤ ਜ਼ਿਆਦਾ ਮਾੜੀ ਗੱਲ ਹੈ ਉਸ ਦੇ ਪਰਿਵਾਰ ਨੂੰ ਬਹੁਤ ਹੀ ਜ਼ਿਆਦਾ ਦੁਖਾਂਤ ਭੁਗਤਣਾ ਪੈਣਾ ਹੈ
@kulvindersinghchahal1668
@kulvindersinghchahal1668 28 күн бұрын
ਮਤੇ ਪਾਉਣ ਵਾਲਿਆਂ ਦਾ ਬਾਈਕਾਟ ਕਰੋ ਸਾਰੇ ਰਲਕੇ, ਨਹੀਂ ਤਾਂ ਇਹ ਪੰਜਾਬ ਦਾ ਬੇੜਾ ਗ਼ਰਕ ਕਰ ਦੇਣਗੇ।
@SorabSahota
@SorabSahota 27 күн бұрын
❤❤❤❤❤❤❤❤❤ok
@gurminderkaur8843
@gurminderkaur8843 27 күн бұрын
ਲੀਡਰ ਸਿਰਫ ਮਜਦੂਰਾ ਨੂੰ ਲੋੜ ਵੇਲੇ ਵਰਤਦੇ ਹਨ ਫਿਰ ਬਾਅਦ ਵਿਚ ਮਾੜਾ ਬੋਲਦੇ ਹਨ
@JagdevSingh-mk8zy
@JagdevSingh-mk8zy 21 күн бұрын
ਬਾਈ ਜੀ ਨੇ ਜੋ ਗੱਲਾਂ ਕਹੀਆਂ ਹਨ ਉਹ 100/ਪ੍ਰਸੈਂਟ ਸਹੀ ਕਹੀਆਂ ਹਨ
@GSKIRTI-qd4lm
@GSKIRTI-qd4lm 27 күн бұрын
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਮਜ਼ਦੂਰ ਦਾ ਪੱਖ ।
@JasbirSingh-mw1vr
@JasbirSingh-mw1vr 28 күн бұрын
ਇਸ ਤਰਾਂ ਦੇ ਮਤੇ ਪੌਣ ਵਾਲੇ ਪਿੰਡਾਂ ਦੇ ਤੇ ਇਸ ਤਰਾਂ ਦੀ ਸਲਾਹ ਦੇਣ ਵਾਲੇ ਲੀਡਰਾਂ ਦੇ ਨਾਮ ਜਨਤਕ ਕਰਨੇ ਚਾਹੀਦੇ ਹਨ।
@onkarsinghpurewal990
@onkarsinghpurewal990 23 күн бұрын
ਸਰਦਾਰ ਸਾਹਿਬ ਮਜਦੂਰੀ ਦਾ ਰੇਟ ਵੀ ਪੰਜਾਬ ਸਰਕਾਰ ਤੇਹ ਕਰੇ ਅਤੇ ਇਕੋ ਰੇਟ ਹੋੇਵੇ ॥ ਮਜਦੂਰ ਵੀ ਹੁਣ ਮਜਦੂਰੀ ਤੋ ਇਲਵਾ ਦਾਰੂ ਦੀ ਸੇਵਾ ਭਾਲਦੇ ਹਨ ॥ ਤਗੜਾ ਜਮੀਦਾਰ ਹੀ ਲਾਲਚ ਦੇ ਕਿ ਕੰਮ ਕਰਵਾ ਲੇਦਾ ਹੈ ॥ ਹੁਣ ਖੇਤੀ ਬਹੁਤ ਔਖਾ ਕੰਮ ਹੋ ਗਿਆ ਹੈ ॥ ਗਰੀਬ ਕਿਸਾਨ ਅਤੇ ਮਜਦੂਰ ਧੱਕਾ ਹੁਦਾ ਹੈ ॥ ਲੇਕਨ ਵੱਡੇ ਜਮੀਦਾਰ ਅਤੇ ਲੇਬਰ ਠੇਕੇਦਾਰ ਗੜਬੜ ਕਰਦੇ ਹਨ ॥
@SinghSaab508-yw1cp
@SinghSaab508-yw1cp 22 күн бұрын
1500rs pr day mazdoori honi chahidi
@jagdeepjagdeep4247
@jagdeepjagdeep4247 21 күн бұрын
ਬੁੰਡ ਦੇਣੀ ਸ਼ੁਰੂ ਕਰਦੋ ਫਿਰ ਗੱਲ ਬਣੂ ​@@SinghSaab508-yw1cp
@dawindersingh4502
@dawindersingh4502 21 күн бұрын
har 06 mahine bad fasla de ret wad jande ne .par garib di majduri nahi wad+di har fasal da ret wade nal hi majduri wadni chahidi hai.
@jatindersinghsingh5296
@jatindersinghsingh5296 17 күн бұрын
ਸਹੀ ਗੱਲ ਕਹੀ ਭਾਈ ਸਾਹਿਬ ਜੀ ਨੇ ਰੱਬ ਹੀ ਲੋਟ ਕਰਦਾ ਜੱਟਾ ਨੂੰ
@gurmukhsingh2059
@gurmukhsingh2059 16 күн бұрын
ਮਜਦੂਰ ਕਿਸਾਨ ਅਤੇ ਆੜ੍ਹਤੀਆ ਦਾ ਬਹੁਤ ਹੀ ਵਿਸਵਾਸ਼ ਵਾਲਾ ਰਸਤਾ ਸੀ ਉਹ ਅੱਜ ਵੀ ਉਸੇ ਤਰਾਂ ਹੋਣਾ ਚਾਹੀਦਾ ਹੈ
@harjinderghoman
@harjinderghoman 28 күн бұрын
ਸਾਡੀ ਕਿਸਾਨ ਮਜਦੂਰ ਦੀ ਲੜਾਈ ਮਿਹਨਤ ਦੇਣ ਹੋ ਜਾਂਦੀ ਹੈ ਜੇ ਹੋਰ ਸੂਬੇ ਵਿੱਚੋਂ ਕੋਈ ਕਣਕ ਝੋਨਾਂ ਆਉਂਦੇ ਹਨ ਤਾਂ ਰੋਕਦੇ ਹਨ ਪਰ ਬਿਹਾਰ ਦੇ ਮਜਦੂਰਾਂ ਨੂੰ ਪੰਜਾਬੀ ਮਜਦੂਰਾਂ ਨੇ ਕਦੇ ਨਹੀਂ ਰੋਕਿਆ
@sukhpalsingh8637
@sukhpalsingh8637 27 күн бұрын
ਬੇਸ਼ੱਕ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਹੈ ਅਤੇ ਕਿਸਾਨ ਅਤੇ ਮਜਦੂਰਾਂ ਦੀ ਆਪਸੀ ਸਾਂਝ ਹੈ ਪਰ ਦੋਵਾਂ ਧਿਰਾਂ ਵਿੱਚ ਥੋੜ੍ਹਾ ਬਹੁਤ ਨੁਕਸ ਹੈ।ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਦੋਵਾਂ ਧਿਰਾਂ ਨੂੰ ਸੋਚਣ ਦੀ ਲੋੜ ਹੈ
@user-sm1bq5kx4w
@user-sm1bq5kx4w 27 күн бұрын
ਸੀਰੀ ਮਾਨ ਜੀ ਧਨਵਾਦ ਦੋਨਾਂ ਧਿਰਾਂ ਨੂੰ ਇਕਠਿਆਂ ਬਹਾਂ ਕੇ ਸਮਝੌਤਾ ਕੀਤਾ ਜਾਣਾ ਚਾਹੀਦਾ ਹੈ ਧਨਵਾਦ ਮੇਜਰ ਸਿੰਘ ਸੰਧੂ ਦਾਦੂਪਿਡ ਸਿਰਸਾ ਹਰਿਆਣਾ
@shonki6049
@shonki6049 23 күн бұрын
ਸਾਰੇਆ ਨੂੰ ਮੇਹਿਨਤ ਦਾ ਹੱਕ ਮਿਲਣਾ ਚਾਹੀਦਾ 🙏
@brar-bathindewala
@brar-bathindewala 28 күн бұрын
ਆਪਣੇ ਪੰਜਾਬੀਆਂ ਦਾ ਸਾਥ ਦਿਓ
@sakinderkaur846
@sakinderkaur846 27 күн бұрын
Bilkul sahi keha .
@user-vo2tk7sp3o
@user-vo2tk7sp3o 27 күн бұрын
ਬਹੁਤ ਵਧੀਆ ਗੱਲਾਂ ਕਰੀਆਂ ਤੁਸੀਂ ਵੀਰੋ 😊
@daljindersinghsandhu6284
@daljindersinghsandhu6284 27 күн бұрын
Hanji
@Gopi-bq1ns
@Gopi-bq1ns 23 күн бұрын
ਭਰਾ ਮੇਰਿਆ ਉਹਨਾਂ ਚਿਰ ਨੋਹਮਾਸ ਦਾ ਰਿਸ਼ਤਾ ਜਿਨਾਂ ਉਸ ਦੇ ਖੇਤਾਂ ਵਿੱਚ ਕੰਮ ਕਰਦਾ
@AjitKumar-cw6ru
@AjitKumar-cw6ru 27 күн бұрын
ਗਰੀਬ ਮਜਦੂਰ ਏਕਤਾ ਜਿੰਦਾਬਾਦ।
@user-ie7js3lq5i
@user-ie7js3lq5i 27 күн бұрын
ਬਹੁਤ ਵਧੀਆ ਵਿਚਾਰ ਪਰ ਅਫ਼ਸੋਸ ਇਸ ਗਲ਼ ਦਾ 24 ਘੰਟੇ ਤੋਂ ਵੱਧ ਸਮਾਂ ਹੋ ਗਿਆ ਹੈ ਕਿ ਇਹ ਪ੍ਰੋਗਰਾਮ 10000 ਲੋਕਾਂ ਨੇ ਵੀ ਨਹੀਂ ਦੇਖਿਆ ਇਸ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਧਿਆਨ ਕਿਹੜੇ ਪਾਸੇ ਹੈ ਅਤੇ ਦੂਸਰੀ ਗੱਲ ਇਹ ਹੈ ਕਿ ਜਿਆਦਾ ਸਮਾਂ ਬਾਕੀ ਨਹੀਂ ਹੈ ਜਦੋਂ ਕਿ ਪੰਜਾਬ ਮਾਰੂਥਲ ਦੀ ਕਗਾਰ ਵੱਲ ਵਧ ਰਿਹਾ ਹੈ ਫਿਰ ਮਜਦੂਰ ਦਾ ਤਾਂ ਜੀਵਨ ਹੀ ਸ਼ੰਘਰਸ਼ ਹੈ ਫਿਰ ਜਿੰਮੀਦਾਰ ਅਤੇ ਕਿਸਾਨ ਦੋਨੋਂ ਰਗੜੇ ਜਾਣਗੇ ਫਿਰ ਤਾਂ ਇਹ ਸੁਣਨ ਜੋਗੇ ਵੀ ਨਹੀਂ ਰਹਿਣਾ ।। ( ਸੁਣ ਸਰਦਾਰਾ ਪਿੰਡ ਦਿਆ ਲੰਬੜ ਦਾਰਾ ਵੱਡ ਨਰਮਾਂ ਬੀਜ ਗੁਆਰਾ ਹੋਜੂ ਫ਼ਸਲ ਬਥੇਰੀ ਵੇ )ਫਿਰ ਇਹ ਸੁਣੋਗੇ ਮੈਂ ਖੇਤੀਂ ਹਲ ਵਾਹੁਣ ਵਾਲਾ ਕਰਦਾ ਸਖ਼ਤ ਕਮਾਈ ਜੱਟੀਏ ਨੀ ਮੇਰੇ ਹਾਣਦੀਏ ਮੈਨੂੰ ਰੱਬ ਦੀ ਸਮਝ ਨਾ ਆਈ।।
@balwantsingh7915
@balwantsingh7915 18 күн бұрын
ਸਿਖਾਂ ਨੇ ਹੀ ਗਰੀਬ ਸਿੱਖਾਂ ਦਾ ਗਲਾ ਘੁੱਟਿਆ ਹੈ।
@user-vo2tk7sp3o
@user-vo2tk7sp3o 27 күн бұрын
ਕੋਈ ਨਾ ਵੀਰੋ ਹੁਣ ਪਾਣੀ ਨਹੀਂ ਰਹਿਣਾ ਹੁਣ ਕਿਸਾਨਾਂ ਨੇ ਵੀ ਮਜ਼ਦੂਰ ਬਣ ਜਾਣਾ ਛੇਤੀ ਹੁਣ 😂😂😂 ਜੋ ਦੂਜੇ ਦਾ ਮਾੜਾ ਸੋਚਦੇ ਉਹ ਵੀ ਬਚਦੇ ਨਹੀਂ ਹੈ।
@HappySingh-ig9fe
@HappySingh-ig9fe 27 күн бұрын
🙏🙏🙏🙏
@mampreetsingh6594
@mampreetsingh6594 24 күн бұрын
ਕਾਮਰੇਡ ਸੋਚ ਰੱਖਣ ਵਾਲੇ ਲੀਡਰ ਹੀ ਅਜਿਹੇ ਮਤੇ ਪਾਉਂਦੇ ਇਹ ਸਰਕਾਰੀ ਪੋਲਸੀ ਨੂੰ ਲਾਗੂ ਬਹੁਤ ਛੇਤੀ ਕਰਦੇ ਹਨ
@user-fq9qo4ru9v
@user-fq9qo4ru9v 8 күн бұрын
ਬਹੁਤ ਵਧੀਆ sir ਤੁਹਾਡੇ ਵਿਚਾਰ ਮਜਦੂਰਾਂ ਨੂੰ ਲੈ ਕੇ ਬਾਕੀ ਪੁਰਾਣੇ ਕਾਮਰੇਡਾਂ ਦੀ ਇਹ ਗੱਲ ਨਹੀਂ ਜੀ ਪਸੀਨਾ ਸੁੱਕਣ ਤੋਂ ਪਹਿਲਾਂ ਮਜਦੂਰੀ ਦੇਣੀ ਚਾਹੀਦੀ ਇਹ ਬਾਈਬਲ ਚ ਵਚਨ ਲਿਖਿਆ ਗਿਆ ਨਾਲ਼ੇ ਇਹ ਵੀ ਲਿਖਿਆ ਕੇ ਮਜਦੂਰੀ ਤੇਰੇ ਕੋਲ ਰਾਤ ਭਰ ਪਈ ਨਹੀਂ ਰਹਿਣੀ ਚਾਹੀਦੀ ਵਧੀਆ ਵਿਚਾਰ
@RajinderSingh-bb2ff
@RajinderSingh-bb2ff 27 күн бұрын
ਜਿਹੜੇ ਪਿੰਡਾਂ ਨੇ ਮਤੇ ਪਾਏ ਨੇ , ਉਹਨਾਂ ਦੇ ਨਾਮ ਜਨਤਕ ਕਰੋ
@JagtarSingh-ux2hz
@JagtarSingh-ux2hz 11 күн бұрын
ਜਮਾ ਸਹੀ ਗੱਲ ਕੀਤੀ ਹੈ 🌹
@HarjinderSingh-js8pf
@HarjinderSingh-js8pf 12 күн бұрын
ਜਦੋ ਬੰਦਾ ਸਵੇਰ ਤੋਂ ਸ਼ਾਮ ਤੱਕ ਖੇਤ ਵਿਚ ਕੰਮ ਕਰਦਾ ਹੈ ਤਾਂ ਉਸ ਦੀ ਕੀਮਤ 4500 ਬਣਦੀ ਹੈ। ਜ਼ਮੀਂਦਾਰ 4100ਮੁਨਾਫਾ ਰੱਖ ਕੇ 400ਮਜਦੂਰ ਨੂੰ ਦਿੰਦੇ ਹਨ।
@HappySingh-ig9fe
@HappySingh-ig9fe 27 күн бұрын
ਹੁਣ ਮਜਦੂਰ ਕਿਸੇ ਦੇ ਗੁਲਾਮ ਨਹੀ
@HarSingh-lu4tc
@HarSingh-lu4tc 22 күн бұрын
ਵੀਰੇ ਮੈਂ ਇਕ ਗੱਲ ਪਹਿਲਾ ਵੀ ਕਹੀ ਸੀ, ਬੀ ਰਾਜਨੀਤੀ ਵਿਚ ਆਓ, ਜਿਨ੍ਹਾਂ time ਆਪਣੇ ਹੱਥ ਚ power ਨੀ ਹੇਗੀ, ਓਨਾ time ਕੁਜ ਨੀ ਹੋਣਾ, ਸੋਂ ਸਰਪੰਚ ਬਣੋ, MLA ਬਣੋ, MP ਬਣੋ, ਮੁੱਖ ਮੰਤਰੀ ਬਣੋ, ਪ੍ਰਧਾਨ ਮੰਤਰੀ ਬਣੋ, ਫਿਰ ਮਸਲੇ ਹੱਲ ਹੋਣੇ ਆ,
@user-qo4wd9lq8m
@user-qo4wd9lq8m 26 күн бұрын
ਗੁਰਦੁਆਰਾ ਸਾਹਿਬ ਵਿੱਚੋਂ ਗਰੀਬਾਂ ਦੀ ਆਵਾਜ਼ ਉੱਠਣੀ ਚਾਹੀਦੀ ਸੀ ਗਰੀਬਾਂ ਦੀ ਮਦਦ ਲਈ ਉੱਠਣੀ ਚਾਹੀਦੀ ਸੀ
@ParveenKumar-il2ff
@ParveenKumar-il2ff 27 күн бұрын
ਕਿਸਾਨ ਮਜਦੂਰ ਜ਼ਿੰਦਾਬਾਦ ਸਿਰਫ ਇਕ ਨਾਰਾ ਹੈ ਕੋਈ ਸੱਚ ਨਹੀਂ ਅਸਲ ਚ ਕਿਸਾਨ ਮਜਦੂਰ ਦੀ ਮਜਦੂਰੀ ਪੁਰੀ ਦਿਨੇ ਹੀ ਨਹੀਂ ਬੀਚਾਰੇ ਮਜਦੂਰ ਠਗੇ ਜਾੰਦੇ ਨੇ
@GurdeepJatana
@GurdeepJatana 28 күн бұрын
ਪਿੰਡਾਂ, ਵਿੱਚ,ਅੱਸੀ, ਪਰਸੈਂਟ,ਕਿਸਾਨ, ਮਜ਼ਦੂਰ,ਨਾਲੋਂ, ਵੀ,ਬੁਰੀ,ਹਾਲਤ, ਵਿਚ,ਹਨ, ਜਿੰਨਾਂ ਦਾ,ਕੋਈ,ਵੀ,ਖਿਆਲ,ਨਹੀਂ,ਕਰਦਾ,
@avtarbraich4584
@avtarbraich4584 27 күн бұрын
ਕਿਸਾਨ ਵੀ ਮਜ਼ਦੂਰ ਨੇ।ਇਹ ਲੋਕ ਤਾਂ ਮਜ਼ਦੂਰਾਂ ਦੇ ਨਾਮ ਤੇ ਦਲਿਤ ਭਾਈਚਾਰੇ ਨੂੰ ਆਪਣੇ ਪਿਛੇ ਲਾਉਣ ਨੂੰ ਫਿਰਦੇ ਆ
@avtarbraich4584
@avtarbraich4584 27 күн бұрын
ਦਲਿਤ ਭਾਈਚਾਰੇ ਦੇ ਅਸਲ ਦੁਸ਼ਮਨ ਦਲਿਤ ਭਾਈਚਾਰੇ ਦੇ ਸਰਮਾਏਦਾਰ ਲੋਕ ਹੀ ਹਨ ।ਜਿਨਾ ਨੂੰ ਰਿਜਰਵੇਸ਼ਨ ਅਧੀਨ ਨੌਕਰੀ ਮਿਲ ਗੲੀ।ਤੇ ਪਰਿਵਾਰ ਦੀ ਆਰਥਿਕ ਸਥਿਤੀ ਠੀਕ ਹੋ ਗੲੀ ਉਹ ਆਪਣੀ ਔਲਾਦ ਨੂੰ ਵੀ ਰਿਜਰਵੇਸ਼ਨ ਅਧੀਨ ਨੌਕਰੀ ਦਵਾ ਦੂਸਰੇ ਦਲਿਤ ਬੱਚਿਆਂ ਦਾ ਹੱਕ ਮਾਰਦੇ ਹਨ ਅਤੇ ਦਲਿਤ ਭਾਈਆ ਨੂੰ ਵਰਗਲਾ ਉਹਨਾਂ ਦੇ ਲੀਡਰ ਬਣਦੇ ਹਨ
@SanjuSanju-ht7ql
@SanjuSanju-ht7ql 21 күн бұрын
​ਬਿਲਕੁਲ ਗਲਤ ਆ ਬਾਈ.......ਮੈ ਰੋਪੜ ਜੇਲ ਵਿਚ ਨੋਕਰੀ ਕਰਦਾ.....ਮੇਰੇ ਨਾਲੋ ਵੱਧ ਜਾਣਕਾਰੀ ਨਹੀਂ ਤੈਨੂੰ..........ਥੋਡੇ ਲੋਕ ਜਾਲੀ ਸਰਟੀਫਿਕੇਟ ਬਣਾ ਕੇ ਜੇਲ੍ ਸੁਪਰਡੈਂਟ ਬਣ ਜਾਂਦੇ ਨੇ......ਜਿਹਨੂੰ ਪੰਜਾਬੀ ਵੀ ਨਹੀਂ ਲਿਖਣੀ ਆਉਂਦੀ......
@devindersingh6446
@devindersingh6446 19 күн бұрын
ਗੁਰਦੁਆਰੇ ਸਾਂਝੇ ਹਨ, ਕਿਸਾਨਾਂ ਦੇ ਕਲੱਬ ਨਹੀ। ਪੰਜ ਹਜ਼ਾਰ ਰੁਪਏ ਏਕੜ ਰੇਟ ਵਾਜਬ ਹੈ।
@harmitgafil158
@harmitgafil158 6 күн бұрын
ਕਿਸਾਨਾਂ ਮਜ਼ਦੂਰਾਂ ਦੀ ਆਪਸੀ ਜਮਾਤੀ ਸਾਂਝ ਆ ਉਹ ਮਿਲ ਕੇ ਜਥੇਬੰਦ ਹੋ ਕੇ ਮਸਲੇ ਆਂ ਨੂੰ ਸੁਲਝਾ ਸਕਦੇ ਕਿਸੇ ਵੋਟ ਵਟੋਰੂ ਦਲ ਨੇ ਜਾਂ ਚੌਧਰ ਕਰਨ ਵਾਲੇ ਆ ਨੇ ਉਹਨਾਂ ਦਾ ਹੱਲ ਨਹੀਂ ਕਰਦੇ।।।।
@user-shama88
@user-shama88 27 күн бұрын
ਬਾਈ ਜੀ ਪਿਆਰ ਨਾਲ ਰਹੋ ਮਤੇ ਨਾਂ ਪਾਓ ਲੀਡਰ ਆ ਦੀ ਨੀਤੀ ਪਾੜੋ ਤੇ ਰਾਜ ਕਰੋਂ
@navijassp
@navijassp 28 күн бұрын
ਇਹੋ ਜਿਹੇ ਲੋਕਾਂ ਕਰਕੇ ਸਿੱਖ ਈਸਾਈ ਬਣ ਰਹੇ ਆ
@user-sx4jn5ui7w
@user-sx4jn5ui7w 27 күн бұрын
ਈਸਾਈਆਂ ਕੋਲ਼ੋਂ ਲੈ ਕੇ ਖਾਈ ਜਾੳ ਕੋਈ ਲੋੜ ਹੀ ਕੰਮ ਕਰਨੇ ਦੀ
@harjindermgm3031
@harjindermgm3031 17 күн бұрын
​@@user-sx4jn5ui7wveer isai v kuch ni dinde jive tuhanu lgda ...me 30 saal to isai aa menu ta ajj tk kise ne ik rupe da lalch ni dita
@SarbjeetSingh-yf5fp
@SarbjeetSingh-yf5fp 25 күн бұрын
ਵੀਰ ਜੀ ਲੋਕਾਂ ਦੇ ਵਿੱਚ ਪਾੜਾਂ ਨਾਂ ਪਾਉ ਸਾਡੇ ਪਿੰਡਾਂ ਵਿਚ ਕੋਈ ਗੱਲ ਨਹੀਂ ਹੈ
@JagtarSingh-iu3kh
@JagtarSingh-iu3kh 27 күн бұрын
ਮਜਦੂਰ ਵੀਰੋ ਸਕਿਲਿਡ ਕੰਮ ਸਿਖ਼ੋ ਆਪਣੇ ਗਰੀਬੀ ਤੋ ਨਿਜਾਤ ਪਾਉ
@jassbir1363
@jassbir1363 26 күн бұрын
ਕਿਸਾਨੀ ਮੋਰਚੇ ਚ ਅਕਸਰ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲੱਗਦੇ ਸਨ ਜੀ । ਹੁਣ ਕੀ ਵਾਪਰਿਆਂ ?
@satpalsingh-xy7ed
@satpalsingh-xy7ed 12 күн бұрын
ਇਨ੍ਹਾਂ ਮਤਿਆਂ ਕਰਕੇ ਕੁਝ ਲੋਕਾਂ ਨੇ ਆਪਣੇ DNA ਵਿੱਚ ਬੀਹਾਰੀ ਡੀ ਐੱਨ ਏ ਸਾਮਲ ਕਰ ਲਿਆ, ਪਰ ਪੰਜਾਬੀ ਨੂੰ ਵੱਧ ਪੇਸੈ ਨਹੀਂ ਦਿੱਤੇ,
@GurnamSingh-pg2ep
@GurnamSingh-pg2ep 22 күн бұрын
Majdur Ekta jindabad❤
@ACADMY.acadmy
@ACADMY.acadmy 23 күн бұрын
ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏 ਸਤਿਨਾਮ ਵਾਹਿਗੁਰੂ ਜੀ 🙏
@ramsarup1580
@ramsarup1580 16 күн бұрын
ਧਰਮ ਦਾ ਮਜਦੂਰ ਦੀ ਮਜਦੂਰੀ ਦੇ ਨਾਲ ਕੀ ਲੈਣਾ ਦੇਣਾ। ਉਸਨੇ ਮਿਹਨਤ ਕੀਤੀ ਤੇ ਉਸਦਾ ਮਿਹਨਤਾਨਾ ਜਿੰਨਾ ਤੈਅ ਹੈ ਸਮੇਂ ਤੇ ਦੇਣਾ ਬਣਦਾ ਹੈ। ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਸ ਸੰਬੰਧੀ ਨਿਯਮ ਕਾਨੂੰਨ ਹੋਣਾ ਚਾਹੀਦਾ ਤੇ ਕਾਰਵਾਈ ਵੀ ਤੈਅ ਹੋਣੀ ਚਾਹੀਦੀ ਹੈ। ਇਹੋ ਸਭ ਤੋਂ ਵੱਡੀ ਘਾਟ ਹੈ ਤੇ ਇਸ ਕਨੂੰਨ ਦੇ ਲਈ ਇਕਜੁੱਟ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ।
@vkr7977
@vkr7977 27 күн бұрын
ਅਸੀ ਤਾਂ ਕਦੇ ਵੀ ਸੁਣਿਆ ਨੀਂ ਆਪਦੇ ਪਿੰਡ ਚ ਵੀ ਮਜ਼ਦੂਰ ਨੂੰ ਵੱਟ ਤੇ ਨਾ ਚੜ੍ਹਨ ਦਿਓ , ਬਲਕਿ ਜਦੋਂ ਕਿਸੇ ਗਰੀਬ ਦੇ ਦੁੱਖ ਸੁੱਖ ਹੁੰਦਾ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਮੱਦਦ ਜਰੂਰ ਕਰਦਾ, ਬਲਕਿ ਸਾਡੇ ਪੰਜਾਬੀ ਮਜ਼ਦੂਰ ਬਹੁਤ ਘੱਟ ਰਹੇ ਆ ਨਸ਼ਿਆ ਤੇ ਲੱਗੇ ਹੋਏ ਆ , ਤੁਸੀਂ ਹਰ ਪਿੰਡ ਵਿੱਚ ਜਾ ਕੇ ਸਰਵੇ ਕਰਕੇ ਦੇਖ ਲਿਓ ਕੋਈ ਜਿੰਮੀਦਾਰ ਨੀ ਹੋਣਾ ਜੀਨੇ ਆਪਣੇ ਕੰਮ ਤੇ ਰੱਖੇ ਮਜਦੂਰ ਤੋਂ 10000ਤੋਂ ਲੈ ਕੇ 20,25, ਹਜ਼ਾਰ rupay na ਲੈਣੇ ਹੋਣ ਏਡਵਾਂਸ ਪੈਸੇ ਲੈ ਕੇ ਮੁੜਕੇ ਕੰਮ ਤੇ ਨਹੀਂ ਆਉਂਦੇ, ਪਰ ਤੁਹਾਡੇ ਵਰਗੇ ਲੋਕ ਕੁਝ ਚੰਗੇ ਲੋਕਾਂ ਦੀ ਰੋਟੀ ਚ ਲੱਤ ਜਰੂਰ ਮਾਰ ਰਹੇ ਹਨ, ਪਿੰਡਾ ਦਾ ਭਾਈਚਾਰਾ ਖ਼ਰਾਬ ਕਰ ਰਹੇ ਓ, ਚੰਗੇ ਮਾੜੇ ਲੋਕ ਹਰ ਧਰਮ, ਜਾਤ ਵਿੱਚ ਜ਼ਰੂਰ ਹੁੰਦੇ ਹਨ, ਹਰ ਗੱਲ ਤੇ ਜੱਟ ਜੱਟ ਕਰਨ ਵਾਲੇ ਏ ਦੱਸਣ ਵੀ ਕਦੇ ਅਡਾਨੀ ਅਬਾਨੀ ਦੀਆਂ ਕੰਪਨੀਆਂ, ਵਿੱਚੋ ਕਦੇ ਹਿੱਸਾ ਮੰਗਿਆ, ਸਾਡੇ ਬਹੁਤ ਸਾਰੇ ਲੋਕਾਂ ਨੇ ਭੁੱਖੇ ਤਿਹਾਏ ਰਹਿ ਕੇ 2-5 ਕੀਲਿਆ ਤੋਂ 10-10,20-2 0ਕਿਲੇ ਬਣਾਏ ਆ ਆਪਣੇ ਸ਼ੌਂਕ ਮਾਰਕੇ , ਬਾਕੀ ਤੁਹਾਡੇ v ਬਜ਼ੁਰਗਾਂ ਨੂੰ 5-5kille ਮਿਲੇ ਸੀ o ਕਿੱਥੇ ਗਏ , ਏ ਸਾਰੇ rss ਦੇ ਬੰਦੇ ਆ ਜੋਂ ਕਿ ਪੈਸੇ ਲ਼ੈ ਕਿ ਬੋਲਦੇ ਆ ਸਿਰਫ ਨਫ਼ਰਤ ਫੈਲਾਉਣ ਲਈ ਬਾਕੀ ਸਾਡੇ ਵੀ ਬਹੁਤ ਸਾਰੇ ਜੱਟ ਸਿੱਖ ਅਜਿਹੇ ਹਨ ਜਿਨ੍ਹਾਂ ਦੇ ਬਜ਼ੁਰਗਾਂ ਨੇ ਤੁਹਾਡੇ ਬਜ਼ੁਰਗਾਂ ਵਾਂਗ ਸਾਰੀ ਜ਼ਮੀਨ ਵੇਚ ਦਿੱਤੀ ਆ ਓਨਾਂ ਨੇ ਤਾਂ ਨੀ ਕਦੇ ਕਿਹਾ ਵੀ ਸਾਨੂੰ ਦੁਬਾਰਾ ਜ਼ਮੀਨ ਦਿਓ
@pargatbhutwadhiajimerapind7353
@pargatbhutwadhiajimerapind7353 25 күн бұрын
ਇਹ ਗੰਦ ਅਜੇ ਪਿੰਡਾਂ ਚੋਂ ਨਿਕਲਿਆ ਨਹੀਂ ਜ਼ਾਤ ਪਾਤ ਦਾ ਬਿਲਕੁਲ ਵੀਰ ਸ਼ੱਚ ਹੈ
@ManjeetKaur-pv5uf
@ManjeetKaur-pv5uf 17 күн бұрын
ਬਿੱਲਕੁੱਲ ਸੱਚੀਆਂ ਗੱਲਾਂ ਹਨ ਜੀ।ਜਾਤਾਂ ਦੀ ਵੰਡ ਸਿਆਸੀ ਲੋਕ ਪਾਉਂਦੇ ਹਨ।
@user-gb7ly3vu3i
@user-gb7ly3vu3i 13 күн бұрын
Right manduri jrur dio majdur nu majdur da pasina sade kheta vich dulda ta asi fasal de pese da much dekhde a ji 🙏🙏🙏🙏🙏👌👌👌👌👌
@cartoonchannel209
@cartoonchannel209 17 күн бұрын
ਭਦੋੜ ਤੋ ਆ ਆਪ ਕਮ ਨੀ ਕਰਨਾ ਮੈਂ ਆਪਣੇ ਮਜ਼ਦੂਰ ਭਾਈਆਂ ਨਾਲ ਆ ਫ਼ੇਮ ਭਾਲਦੇ ਆ 😂😂😂😂😂😂
@pammashah6361
@pammashah6361 20 күн бұрын
ਜਦੋਂ ਕਬਜ਼ਾ ਲੇਣਾ ਹੋਵੇ ਜੱਟ ਮਜ਼ਬੀ ਤੋਂ ਬਿਨਾਂ ਨਹੀਂ ਜਾਂਦਾ
@user-fc5ez4ig9j
@user-fc5ez4ig9j 27 күн бұрын
ਪਹਿਲਾਂ ਹੀ ਪਿੰਡਾਂ 'ਚ ਭਾਈਚਾਰਕ ਸਾਂਝ ਖਤਮ ਹੁੰਦੀ ਜਾਂਦੀ ਹੈ ਬਾਕੀ ਰਹਿੰਦੀ ਖੂੰਦੀ ਕਸਰ ਇਨਾਂ ਮਤਿਆਂ ਨੇ ਪਾ ਕੇ ਪੁਰੀ ਕਰ ਦੇਣੀ ਹੈ ਹਰ ਇੱਕ ਪਿੰਡ ਦੇ ਲੋਕ ਆਪਣੇ ਪਿੰਡ ਦੇ ਵਿੱਚ ਆਪਣੇ ਲੋਕਾਂ ਨਾਲ ਮਿਲਵਰਤਨ ਰੱਖਦੇ ਆ ਨਾ ਕਿ ਦੂਸਰੇ ਪਿੰਡ ਦੇ ਕਿਸੇ ਨਾਲ ਇਸ ਕਰਕੇ ਮਤਿਆਂ ਦੀ ਕੋਈ ਏਡੀ ਵੈਲਿਊ ਵੀ ਨਹੀਂ ਹੁੰਦੀ ਬਾਕੀ ਮਤੇ ਪਾਉਣ ਵਾਲੇ ਚੌਧਰੀ ਤੇ ਹਰ ਪਿੰਡ ਚ ਹੀ ਤੁਰੇ ਫਿਰਦੇ ਆ
@user-or8sy9pq2b
@user-or8sy9pq2b 24 күн бұрын
मजदूरी को side line करके अपने बच्चो को तो कम से कम skill proof work के लिए push करना चाहिए यहा माँ बाप खुद खेतो मे मजदूर होते है वैही बच्चो को भी लगा देते है वोही शोषण उनका भी भविष्य बन जाता है दुःख की बात है 😭😭
@SanjuSanju-ht7ql
@SanjuSanju-ht7ql 21 күн бұрын
Right
@Gurri_singh941
@Gurri_singh941 22 күн бұрын
Bilkul sahi kaha g
@rajsinghgill4030
@rajsinghgill4030 27 күн бұрын
ਕੋਈ ਫੈਦਾ ਨਹੀਂ ਰੌਲਾ ਪਾਉਣ ਦਾ, ਵੋਟਾਂ ਤੇ ਏਨਾ ਨੂੰ ਪਾਈ ਜਾਂਦੇ ਹੋ, ਤੁਸੀ ਕਿਉ ਨਹੀਂ ਮਤਾ ਪਾਂ ਸਕਦੇ ਪਾਓ ਮਤਾ ਵੋਟਾਂ ਵਾਰੀ ਇੱਕ ਵੀ ਵੋਟ ਨਾ ਪਾਓ, ਤੁਹਾਡੇ ਪੈਰਾਂ ਵਿੱਚ ਡਿੱਗਣਗੇ, ਤੁਸੀ ਪਹਿਲਾ ਮਜ਼ਬੂਤ ਹੋ ਜਾਓ ਫੇਰ ਗੱਲਾ ਕਰੋ
@SukhDeep-gu6bb
@SukhDeep-gu6bb 24 күн бұрын
ਅਸੀਂ ਤਾ ਬਾਈ ਪਿੰਡ ਆਲੇ ਤੋ ਲਾਵਾਂਗੇ ਝੋਨਾ
@balbirkumar1620
@balbirkumar1620 15 күн бұрын
ਬਾਹਰੀ ਸਟੇਟਾ ਦੇ ਜਦ ਤੱਕ 10% ਬਾਹਰਲੇ ਲੋਕ ਕੰਮਕਾਜ ਕਰਨ ਦਾ ਇਕ ਕਾਨੂੰਨ ਪਾਸ ਹੋਣਾ ਚਾਹੀਦਾ ਨਹੀ ਤਾਂ ਹੋਲੀ ਹੋਲੀ ਪੰਜਾਬ ਦੀ ਹੋਂਦ, ਸਰਦਾਰੀ ਖਤਰੇ ਵਿੱਚ ਹੈ।ਖਾਲਿਸਤਾਨ ਛੱਡੋ ,ਪੰਜਾਬ ਵਿੱਚ ਜਾਲੀ ਵਾਨੇ ਵਾਲੇ ਲੋਕ ਮਿਲਣਗੇ ,ਪੰਚ,ਸਰਪੰਚ, ਐਮ ਐਲ ਏ, ਐਮ ਪੀ,ਤੇ ਸੋਸਾਇਟਿਆ ਦੇ ਪ੍ਰਧਾਨ ਵੀ ਬਾਹਰੀ ਲੋਕ ਰਾਜ ਕਰਨਗੇ। ਅੱਜ ਤਾਮਿਲਨਾਡੂ, ਮਹਾਰਾਸ਼ਟਰ, ਤੇ ਬਹੁਤ ਰਾਜਿਆ, ਸਟੇਟਾ ਬਾਕੀ ਸਟੇਟਾ ਨਾਂ ਤੇ ਆਧਾਰਕਾਰਟ, ਬੋਟਿੰਗ ਦਾ ਹੱਕ ਖਤਮ ਹੋਵੇ,ਸਰਕਾਰਾ ਨੂੰ ਬਾਹਰੀ ਸਟੇਟ ਦੇ ਲੋਕਾਂ ਦੇ ਵੋਟ ਹੱਕ ਖਤਮ ਕਰੋ।ਪ੍ਰਵਾਸੀ ਮਜਦੂਰ ਬਾਪਸ ਉਹਨਾ ਦੀ ਸਟੇਟ ਪੈਜੋ ਬਾਪਸ। ਆਪਣੇ ਬੱਚਿਆ ਦੇ ਰੋਜ਼ਗਾਰ ਲਈ ਬੇਰੁਜ਼ਗਾਰੀ ਖਤਮ ਕਰਨ ਲਈ। ਅੱਜ ਸਾਰੇ ਕਾਰੋਬਾਰ ਖਤਮ ਕਰ ਦਿੱਤੇ ਹਨ।
@RachhpalKaur-ql8im
@RachhpalKaur-ql8im 27 күн бұрын
Vv good brother je thanks
@SukhDeep-gu6bb
@SukhDeep-gu6bb 24 күн бұрын
ਸਾਡੇ ਤੇ ਪਿੰਡ ਏਦਾਂ ਦੇ ਕੋਈ ਗੱਲ ne
@bhagatsingh7004
@bhagatsingh7004 16 күн бұрын
ਇਕ ਕਿਲੇ ਦੀ ਲਵਾਈ ਦੱਸ ਹਜ਼ਾਰ ਹੋਣਾ ਚਾਹੀਦਾ ਜੇ ਕਿਸੇ ਨੂੰ ਜਿਆਦਾ ਲੱਗਦਾ ਉਹ ਆਪਣੇ ਪਰਿਵਾਰ ਨੂੰ ਨਾਲ ਲੈਕੇ ਲਾਕੇ ਦੇਖ ਲੈਣ।
@JaswinderSingh-dq1ki
@JaswinderSingh-dq1ki 25 күн бұрын
I am S. C. Mera father Sikh si par me na jawa Gurudware na jawa Mandir karm te mehnat kro Ludhiana 8-9 Lakh bahiya kam kar rehya Pinda ch niklo Ludhiana aawo wadu pessa
@s.k.haridas6726
@s.k.haridas6726 21 күн бұрын
भगवान के नाम का जाप करने से सारे दुख दूर हो जाते हैं
@KuldeepSingh-zq8vk
@KuldeepSingh-zq8vk 18 күн бұрын
Ok
@RajinderSingh-bb2ff
@RajinderSingh-bb2ff 27 күн бұрын
ਜਿਹੜੇ ਘੜੰਮ ਚੌਧਰੀ ਸਿਆਸੀ ਪਾਰਟੀਆਂ ਨੇ ਮੂਹਰੇ ਕੀਤੇ ਗਏ ਨੇ , ਉਹ ਲੋਕ ਹੀ ਅਜਿਹੇ ਮਤੇ ਪਾਉਂਦੇ ਨੇ ਬਾਕੀ ਮਜ਼ਦੂਰ ਸਾਥੀਆਂ ਨੂੰ ਵੀ ਬੇਨਤੀ ਹੈ ਕੀ ਜੇਕਰ ਕੁੱਝ ਕੁ ਪਿੰਡਾਂ ਨੇ ਮਤੇ ਪਾਏ ਨੇ ਤਾਂ ਸਾਰਿਆਂ ਨੂੰ ਦੋਸ਼ੀ ਨਾ ਬਣਾਓ ਮਜ਼ਦੂਰ ਦੀ ਮਜ਼ਦੂਰੀ ਕਿਸਾਨ ਤੇ ਮਜ਼ਦੂਰ ਦੇ ਆਪਸੀ ਵਿਚਾਰ ਚਰਚਾ ਨਾਲ ਤਹਿ ਹੋਣੀ ਚਾਹੀਦੀ ਹੈ , ਜਿਹੜੀ ਦੋਵਾਂ ਨੂੰ ਪੁੱਗਦੀ ਹੋਵੇ।
@Param.Rai80
@Param.Rai80 27 күн бұрын
ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕੇ ਇਹਨਾਂ ਸਿਆਸਤਦਾਨਾਂ ਤੋਂ ਬਚ ਜਾਉ ਜੇ ਬਚ ਸਕਦੇ ਹੋ.. ਨਹੀਂ ਤੇ ਇਹਨਾਂ ਦਾ ਜਾਣਾ ਕੁੱਝ ਨਹੀਂ ਤੇ ਆਪਣਾ ਰਹਿਣਾ ਕੁੱਝ ਨਹੀਂ!
@beerakaur9421
@beerakaur9421 7 күн бұрын
ਹਜੇ ਵੀ ਝੋਨੇ ਦੀ ਖੇਤੀ ਕਰਨੀ ਚਾਹੁੰਦੇ ਹੌ ਤੇ ਪਿਆਸੇ ਹੀ ਤੇ ਹੜਾ ਨਾਲ ਮਰਨਾ ਤੈਅ ਹੈ।
@deepjohallahoriya9831
@deepjohallahoriya9831 22 күн бұрын
ਕਾਰਪੋਰੇਟ ਕਿਹੜਾ ਪੂਰੀ ਮਜਦੂਰੀ ਦੇ ਰਹੇ. ਮਜਦੂਰਾਂ ਦੇ ਮੁੱਦੇ ਤੇ ਕੋਈ ਗੱਲ ਨੀ ਕਰਦਾ, ਲੀਡਰਾਂ ਤੇ ਪਾਰਟੀਆਂ ਨੂੰ ਮੋਟੇ ਫੰਡ ਦਿੰਦੇ ਕਾਰਪੋਰੇਟ. ਕਬਜ਼ਾ ਕਰ ਨੀ ਲੈਣਗੇ. ਬਾਈ ਜੀ ਕਾਰਪੋਰੇਟ ਕਬਜ਼ਾ ਕਰ ਚੁਕੇ. ਹਾ ਇਹ ਗੱਲ ਸਹੀ ਕਿਸਾਨ ਮਜਦੂਰ ਏਕਤਾ. ਬੱਸ ਨਾਰਿਆ ਤੱਕ ਸਿੰਮਤ ਆ
@singhbaljinder4947
@singhbaljinder4947 Күн бұрын
Very good
@SinghSaab508-yw1cp
@SinghSaab508-yw1cp 22 күн бұрын
Majdoor nu vote paunde samay apni sarkar banoni chahida
@user-xo6ho4te2w
@user-xo6ho4te2w 14 күн бұрын
ਬਿਲਕੁਲ ਸਹੀ a ਕਹਿਣੇ ਅਤੇ ਕਰਨੇ ਚ ਕਾਫ਼ੀ ਫ਼ਰਕ ਹੈ
@kulwindersingh5704
@kulwindersingh5704 18 күн бұрын
Very good job
@VickySingh-ji2pp
@VickySingh-ji2pp 24 күн бұрын
Jadon koi kam hove fir kisan mjdur ekta jindabad
@manbirsingh762
@manbirsingh762 20 күн бұрын
Sahi gall hai veer ji di .jattwad kade khatam nahi honi
@beantsingh2322
@beantsingh2322 19 күн бұрын
Good thoughts
@LakhwinderSingh-le5uw
@LakhwinderSingh-le5uw 21 күн бұрын
❤❤❤ Good job
@kulwindersingh-ec4dl
@kulwindersingh-ec4dl 12 күн бұрын
Good ver ji
@parambrar3095
@parambrar3095 22 күн бұрын
Good ...
@santokhsinghbenipal8592
@santokhsinghbenipal8592 20 күн бұрын
ਬਾਈ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਹੋਣਾ ਚਾਹੀਦਾ ਹੈ ਨਾ ਕਿ ਪਾੜਾ ਪੈਣਾ ਚਾਹੀਦਾ ਹੈ ਇਹ ਮੰਦਭਾਗਾ ਹੈ
@shamsarlal6203
@shamsarlal6203 19 күн бұрын
Billkul Right ji.
@Kuldeep06sraw
@Kuldeep06sraw 16 күн бұрын
Bilkul.sahi.ji
@dhalwindersingh8443
@dhalwindersingh8443 17 күн бұрын
❤❤bahut vadiya SARDAR SAHAB.
@NirmalSingh-yf5uu
@NirmalSingh-yf5uu 18 күн бұрын
ਵੋਟਾਂ ਵੀ ਤੁਸੀਂ ਹੀ ਲੋਕ ਮੂਹਰੇ ਹੋਕੇ ਪਾਉਣ ਲਈ ਭੱਜਦੇ ੳੰ।ਬਾਈਕਾਟ ਕਰਨ ਵਾਲੇ ਦੇ ਬਾਈਕਾਟ ਕਰੋ।
@RamSingh-oy1ho
@RamSingh-oy1ho 16 күн бұрын
Good ji
@balwindernegah5505
@balwindernegah5505 22 күн бұрын
Very gud
@AvtarSingh-gs1si
@AvtarSingh-gs1si 24 күн бұрын
ਕਨੇਡਾ ਅਮਰੀਕਾ ਵਿਚ ਪੰਜਾਬੀ ਵੀ ਨੌਕਰੀਆ ਕਰ ਰਹੈ ਹਨ ਕਨੇਡਾ ਵਿੱਚ ਨੌਕਰੀ ਮਿਲੀ ਤੇ ਕਿਵੇ ਖੁਸ਼ੀ ਮਨਾਉਂਦੇ ਆ ਜੇ ਪੰਜਾਬ ਵਿਚ ਕੋਈ ਨੌਕਰੀ ਲੈ ਗਿਆ ਦੁਖ ਕਿਊ ਹੁੰਦਾ
@HansrajMahi-en9jn
@HansrajMahi-en9jn 27 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸਾਰੇ ਹੀ ਸਤਿਕਾਰਯੋਗ ਪੰਜਾਬ ਦੇ ਨਿਵਾਸੀੳ ਜਿਹੜੇ ਮਤੇ ਪਾੳਣ ਲਈ ਗੁਰੂ ਸਾਹਿਬਾਨਾ ਸੰਤਾਂ ਪੀਰਾਂ ਫ਼ਕੀਰਾਂ ਪੈਗੰਬਰਾ ਸਾਨੂੰ ਸੱਚੇ ਮਾਰਗ ਤੇ ਚੱਲਣ ਲਈ ਉਪਦੇਸ਼ ਦਿੱਤੇ ਸਾਡੇ ਲਈ ਸਰਵੰਸ ਵਾਰਿਆ ਅਜਿਹੇ ਮਤੇ ਪਾੳਣੇ ਚਾਹੀਦੇ ਹਨ ਸਮਾਜ ਜੋੜਨ ਵਾਲੇ ਨਾਂ ਕਿ ਤੋੜਨ ਵਾਲੇ ਮਤੇ ਪਿੰਡਾਂ ਵਿੱਚ ਇੱਕ ਸ਼ਮਸ਼ਾਨਘਾਟ ਇੱਕ ਗੁਰਦੁਆਰਾ ਸਾਹਿਬ ਸਾਝੀ ਜਿੰਮ ਚਾਹੇ ਕੋਈ ਕਿਸੇ ਨਾਲ ਲੜਿਆ ਹੀ ਕਿਉਂ ਨਾ ਹੋਵੇ ਹਰ ਇੱਕ ਨੂੰ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਪਹੁੰਚਣਾ ਹੀ ਪਹੁੰਚਣਾ ਜ਼ਰੂਰੀ ਹੈ ਆਪਸੀ ਭਾਈਚਾਰਾ ਕਾਇਮ ਕਰਨ ਲਈ ਜਾਤਪਾਤ ਮੀਟਾੳਣ ਲਈ 1699 ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀਆ ਵਲੋਂ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਗੁਰੂ ਪਿਆਰਿਆਂ ਨੂੰ ਅੰਮ੍ਰਿਤ ਛਕਾ ਲਏ‌ ਸੰਕਲਪ ਤੇ ਪਹਿਰਾ ਦੇਣ ਦੀ ਅਂਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਮੋਡੇ ਨਾਲ ਮੋਡਾ ਜੋੜ ਕੇ ਸਖ਼ਤ ਲੋੜ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ
@jagroopmann2606
@jagroopmann2606 22 күн бұрын
Jago kissan jago ..machinery le k aao Kise de lor nahi ...chai bayia hove jaa punjab de labor. Machinery le k aao....
@BalvirSingh-ss3pd
@BalvirSingh-ss3pd 22 күн бұрын
ਇਹ ਹੋਣਾ ਹੈ ਮੈਂ ਨਹੀਂ ਕਹਿਦਾ ਕੁਦੱਰਤੀ ਸ਼ੱਕਤੀ ਕਹਿੰਦੀ ਹੈ।
@GurpreetSingh-cv3hk
@GurpreetSingh-cv3hk 11 күн бұрын
Jai bhim jai Bharat majdur ekta zindabad
@JaswantSingh-mn7qm
@JaswantSingh-mn7qm 28 күн бұрын
Good job you are right brother
@BaljinderSingh-lq7lt
@BaljinderSingh-lq7lt 28 күн бұрын
Sahi gall hai 22
@bhanajatt6239
@bhanajatt6239 24 күн бұрын
ਕਦੇ ਕੋਈ ਮਸਲਾ ਨਹੀ ਬਣਿਆ ਦਿਹਾਡੀ ਤਾ ਮਂਗ ਤੇਪੂਰਤੀ ਦੇ ਹਿਲਾਬਚਲਦੀ ਰਹਿਂਦੀ ਨਾ ਹੀ ਕਿਸਾਨ ਮਜਦੂਰਾ ਤੋ ਫਰੀ ਲਵਾ ਸਕਦੈ ਤੇ ਨਾਹੀ ਮਜਦੂਰ ਧਕੇ ਨਾਲ ਵਧ ਮਜਦੂਰੀ ਕਰਦੇ ਹਾਕੁਝ ਲੋਕ ਆਪਣੀ ਲੀਡਰੀ ਚਮਕਾਓਣ ਲਈ ਦੋਨਾ ਧਿਰਾ ਨੂ ਵਰਤਦ੍ੇ ਹਨ ਵਰਨਾ ਕਿਸਾਨ ਮਜਦੂਰ ਵਿਚ ਕੋਈ ਸਮਸਿਆ ਨਹੀ।ਚਲੋ ਮਂਨ ਲਵੋ ਕਿਸਾਨ ਮਜਦੂਰਾ ਦੀ ਮਜਦੂਰੀ ਨਹੀ ਵਧਾਓਣਾ ਚਾਹੁਂਦਾ ਦੂਜੇ ਪਾਸੇ ਕਿਤੇ ਕਿਵੇਖਿਐ ਵੀ ਕਿਸਾਨਾ ਨੇ ਮਤਾਾ ਪਾਇਆ ਹੋਵੇ ਵੀ ਜਮੀਨ ਦਾ ਠੇਕਾ ਪਂਜਾਹ ਹਜਾਰ ਤੋਂ ਵਧ ਨਹੀ ਦੇਣ ਬਾਈ ਕਾਟ ਹੋਵੇਹਾ ਜਿਰਮਾਨਾ ਹੋਵੇਗਾ ।।ਜਿਸ ਨੇ ਕਦੇ ਨਾ ਖੇਤੀ ਕਰੀ ਨਾਮਜਦੂਰੀ ਕਰੀ ਨਾ ਮਜਦੂਰੀ ਦਿਤੀ ਓਹ ਕਿਸਾਨਾ ਮਜਦੂਰਾ ਦਾ ਲੀਡਰ ਬਣ ਜਾਦੈ ।ਠੀਕ ਹੈ ਚਂਗੇ ਬੁਰੇ ਲੋਕ ਸਾਰ ਭਾਈਚਾਰਿਆ ਵਿਚ ਹੁਂਦੇ ਹਨ ਜਿਂਨਾ ਨਂ ਪਂਗੇ ਹੀਖਡੇ ਕਰਨੇ ਹਨ।
@BaljeetBalli-ef3ep
@BaljeetBalli-ef3ep 17 күн бұрын
Kissan majdoor ekta jindabad Hor jan Majdoor delhi
@Sukhvinder395
@Sukhvinder395 9 күн бұрын
ਉਹ ਪੰਜਾਬੀਓ ਜਾਗ ਜਾਓ ਤੁਹਾਡੇ ਸਸਤੇ ਦੇ ਚੱਕਰ ਵਿੱਚ ਨਾ ਪੰਜਾਬ ਖਤਮ ਕਰਾਓ ਭਈਆ ਦੇ ਹੱਥੀ ਪੁਰਾਣੇ ਬਜ਼ੁਰਗਾਂ ਦੀ ਗੱਲ ਯਾਦ ਰੱਖੋ ਘਿਓ ਡੁੱਲੇ ਆਪਣੀ ਥਾਲੀ ਵਿੱਚ
@ghazal3576
@ghazal3576 16 күн бұрын
ਫਿਰ ਮਜਦੂਰਾਂ ਦੇ,,,,, ਫੜ ਲੈਣ 😂😂
@ParvinderSingh-lr9jy
@ParvinderSingh-lr9jy 23 күн бұрын
Inha hankari jatta nu sirf Modi hee thik kar sakda hai. Inha dee support nahi kari chahida hai.
@ggrengineers158
@ggrengineers158 22 күн бұрын
ਸਹੀ
@SHIVSHANKAR-de9pk
@SHIVSHANKAR-de9pk 27 күн бұрын
नौ मास नहीं शोषक शोषित का रिश्ता है!!
@user-qo4wd9lq8m
@user-qo4wd9lq8m 26 күн бұрын
ਸਤਿ ਸ੍ਰੀ ਅਕਾਲ ਜੀ ਇਹ ਮਤੇ ਗੁਰਦੁਆਰਾ ਸਾਹਿਬ ਵਿੱਚ ਕਿਉਂ ਹੀ ਪਾਏ ਜਾਂਦੇ ਹਨ ਗੁਰਦੁਆਰਾ ਉਨਾਂ ਲੋਕਾਂ ਦਾ ਹੈ ਇਦਾਂ ਦੀਆਂ ਗੱਲਾਂ ਪਿੰਡ ਦੀ ਧਰਮਸ਼ਾਲਾ ਵਿੱਚ ਹੋਣੀਆਂ ਚਾਹੀਦੀਆਂ ਹਨ
@jagjeetsingh9613
@jagjeetsingh9613 28 күн бұрын
ਕਾਨੂ ਐਵੈ10 ਬਾਰਾ ਸਾਲ ਲਗਨੇ ਆ ਪਾਨੀ ਨੀ ਮਿਲਨਾ ਮੁਕਾਤਾ ਝੋਨੇ ਨੇ ਕੰਮ ਸਿਖਾਉਬਚਿਆ ਨੂ ਜੇਲਾਉਨਵਾਲੇ ਹੋਨਗੇ ਨੀ ਆਪੇ ਅਗਲਾ ਰੇਟ ਦਿਊ ਹੋਰ ਕੋਈ ਕਿਰਤ ਕਰਲੋ ਵੋਟਾਂਵੇਲੇ ਪੁਛਿਆਕਰੋ
@user-mu6lg2rx8i
@user-mu6lg2rx8i 22 күн бұрын
ਵੀਰ ਪਿਆਰੇ ਗਰੀਬ ਗਊ ਦੋ ਮਹੀਨਿਆਂ ਦਾ ।ਲਸਣ ਪਟਿਆ ਜਾਂਦਾ ਹਰ ਸਾਲ
@subhashchanderpaul9716
@subhashchanderpaul9716 5 күн бұрын
Tan hun Bhaiye Punjab te Raaj karnge
A clash of kindness and indifference #shorts
00:17
Fabiosa Best Lifehacks
Рет қаралды 42 МЛН
Wait for the last one! 👀
00:28
Josh Horton
Рет қаралды 163 МЛН
Incredible magic 🤯✨
00:53
America's Got Talent
Рет қаралды 67 МЛН
Did you believe it was real? #tiktok
00:25
Анастасия Тарасова
Рет қаралды 53 МЛН
A Punjabi victim of extortion came on camera
19:14
Prime Asia Canada
Рет қаралды 28 М.
A clash of kindness and indifference #shorts
00:17
Fabiosa Best Lifehacks
Рет қаралды 42 МЛН