ਮਜ਼ਦੂਰਾ ਦੀ ਦਿਹਾੜੀ ਕਿਉ ਨਹੀਂ ਹੁੰਦੀ ਪੱਕੀ ।। ਮਜ਼ਦੂਰ ਕਹਿੰਦੇ ਸਾਡੇ ਨਾਲ ਧੱਕਾ ਹੁੰਦਾ

  Рет қаралды 9,134

ਸਫ਼ਰ Safar

ਸਫ਼ਰ Safar

29 күн бұрын

ਮਜ਼ਦੂਰਾ ਦੀ ਦਿਹਾੜੀ ਕਿਉ ਨਹੀਂ ਹੁੰਦੀ ਪੱਕੀ ।। ਮਜ਼ਦੂਰ ਕਹਿੰਦੇ ਸਾਡੇ ਨਾਲ ਧੱਕਾ ਹੁੰਦਾ
#SafarTelevision #Safar #Television
#majdoor #majdoori #lebour #jhona #kisan

Пікірлер: 89
@BalwinderSingh-pb3kd
@BalwinderSingh-pb3kd 26 күн бұрын
ਭਾਈ ਸਾਹਿਬ ਕੰਮ ਤਾਂ ਗਰੀਬ ਮਜਦੂਰ ਕਰਦੇ ਹਨ ਕਿਸਾਨ ਤਾਂ ਧਰਨੇ ਬੈਠਣ ਲਈ ਹਨ
@parshotambanga122
@parshotambanga122 26 күн бұрын
ਮੈਂ ਅਰਬ ਵਿੱਚ ਕੰਮ ਕੀਤਾ ਪਰ ਮਿਹਨਤ ਦਾ ਮੁੱਲ ਅਰਬੀਆਂ ਹੀ ਜਾਣਦੇ ਪਰ ਪੰਜਾਬੀ ਨਹੀਂ
@SorabSahota
@SorabSahota 18 күн бұрын
❤❤❤❤❤❤❤❤ok
@sonyvalu6137
@sonyvalu6137 22 күн бұрын
ਬਾਈ ਜੀ ਗਰੀਬ ਲੋਕਾਂ ਦੇ ਨਾਲ ਤਾਂ ਜਿਮੀਂਦਾਰ ਧੱਕਾ ਹੀ ਕਰਦੇ ਹਨ ਮਿਹਨਤ ਦਾ ਕੋਈ ਪੂਰਾ ਮੁੱਲ ਨਹੀਂ ਦਿੰਦੇ ਭਈਏ ਨੂੰ ਤਾਂ ਰੇਟ ਵੀ ਦਿੰਦੇ ਹਨ ਤੇ ਰੱਖ ਦੇ ਰਿਸ਼ਤੇਦਾਰ ਵਾਂਗ ਰੱਖਿਆ ਹੁੰਦਾ। ਗਰੀਬ ਨੇ ਕਣਕਾਂ ਤੇ ਤੂੜੀ ਲੈਣੀ ਹੋਵੇ ਤਾਂ ਠੋਕ ਕੇ ਰੇਟ ਲੈਦੇ ਹਨ। ਸਰਕਾਰ ਵੀ ਇਨ੍ਹਾਂ ਦੀ ਸੁਣ ਦੀ ਹੈ। ਗਰੀਬ ਦੇ ਹੱਕ ਵੀ ਖਾਈ ਜਾਦੇ ਹਨ
@tarloksingh6576
@tarloksingh6576 20 күн бұрын
ਸਾਰੇ ਇਕਠੇ ਹੋ ਕੇ ਏਕਾ ਕਰਕੇ ਝੋਨਾ ਲਾਵੋ।ਰੇਟ ਤੈਅ ਕਰਕੇ ਹੀ ਝੋਨਾ ਲਾਵੋ।
@SorabSahota
@SorabSahota 18 күн бұрын
❤❤❤❤❤❤❤❤ok
@SorabSahota
@SorabSahota 18 күн бұрын
❤❤❤❤❤❤ok
@sikandersingh6507
@sikandersingh6507 15 күн бұрын
ਕੋਈ ਧੱਕੇ ਨਾਲ ਥੋੜ੍ਹਾ ਲਵਾਂ ਰਿਹਾ ਹੈ ਕੰਮ ਵੀ ਚਾਹੀਦਾ ਹੈ ਬਕਵਾਸ ਵੀ ਕਰਨਾ ਹੈ
@harj5371
@harj5371 20 күн бұрын
ਬਾਈ ਜੀ ਕਿਸਾਨ ਦਾ ਮਜ਼ਦੂਰ ਦਾ ਕੋਈ ਨਹੁੰ ਮਾਸ ਰਿਸ਼ਤਾ ਨਹੀਂ ਹੈ ਗਰੀਬ ਮਜ਼ਦੂਰ ਨਾਲ ਹਮੇਸ਼ਾ ਧੱਕਾ ਹੀ ਹੁੰਦਾ ਹੈ ਸ਼ਾਇਦ ਰੱਬ ਅਮੀਰ ਲੋਕਾਂ ਤੋਂ ਡਰਦਾ ਜੋ ਗ਼ਰੀਬ ਨਾਲ ਨਹੀਂ ਖੜਦਾ
@JagsirSingh-dz1fm
@JagsirSingh-dz1fm 17 күн бұрын
ਇਹ ਪੰਜਾਬੀ ਤਾਂ ਸਬਜੀ ਫਰੂਟ ਬੀ ਬਿਹਾਰੀਆਂ ਤੋਂ ਲੈਂਦੇ ਨੇ ਪੰਜਾਬੀ ਤਾਂ ਖੜਾ ਦੇਖਦਾ ਰੇਹ ਜਾਂਦਾ
@karimjitsinghsingh380
@karimjitsinghsingh380 26 күн бұрын
ਮੈ ਅਰਬ ਬਹਿਰੀਨ ਕੰਮ ਕੀਤਾ ਬਹੁਤ ਚੰਗਾ ਹੈ
@bitturaja2748
@bitturaja2748 18 күн бұрын
ਵੀਰ ਜੀ ਬਹੁਤ ਸਿਆਣੇ ਔਰ ਚੰਗੀ ਗੱਲ ਕੀਤੀ ਮੇਰੇ ਪਿੰਡ ਵੀ ਇਹੀ ਜਿਮੀਂਦਾਰਾਂ ਦਾ ਹਾਲ ਹੈ ਇੱਕ ਕਿੱਲਾ ਝੋਨਾ ਲਵਾਉਂਦੇ ਆ ਔਰ ਮਿਣਤੀ ਵਿੱਚ ਛੇ ਕਨਾਲਾਂ ਦੱਸਦੇ ਆ ਔਰ ਪੂਰੀ ਲਵਾਈ ਵੀ ਨਹੀਂ ਦਿੰਦੇ ਕਿਉਂਕਿ ਮੈਂ ਖੁਦ ਮਜ਼ਦੂਰ ਹਾਂ ਬਹੁਤ ਦੁਖੀ ਆ ਮਨ,ਵੀਰ ਮੇਰੇ ਇੱਕ ਪਾਸੇ ਕਹਿੰਦੇ ਹੋ ਜਿਮੀਦਾਰ ਦਾ ਸਾਥ ਦਿਓ ਕੀ ਅਸੀਂ ਸਾਥ ਦਈਏ😢🙏🏼🙏🏼
@mandeepsandhu7811
@mandeepsandhu7811 14 күн бұрын
Yr 5. 7. Marlea da vada ghata ho sakde a 2 kanala ਦਾ ਕਿਵੇਂ ਹੋ sakda a
@mangasidhu5833
@mangasidhu5833 20 күн бұрын
ਬਾਈ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਸਾਡੇ ਪਿੰਡ ਮਜ਼ਦੂਰ ਵੀਰ ਪੰਜ ਸੋ ਚ ਵੀ ਨੀ ਦਿਹਾੜੀ ਜਾਂਦੇ ਸਾਰਾ ਦਿਨ ਤਾਸ਼ ਕੁੱਟਦੇ ਦੇ ਆ ਜਦੋਂ ਮਰਜ਼ੀ ਆ ਕੇ ਦੇਖ ਲਿਓ
@jagdeepghuman5528
@jagdeepghuman5528 20 күн бұрын
ਪੱਤਰਕਾਰ ਵੀਰ ਨਾ ਅੱਗ ਲਾ ਤੂੰ ਆਪਣੇ ਵਿਉ ਲੈਣ ਲਈ ਸਾਡੇ ਸਮਰਾਲੇ ਏਰੀਆ ਵਿੱਚ ਕੋਈ ਘੱਟ ਪੈਸੇ ਨਹੀ ਦਿੰਦਾ
@user-to1fk6vh8s
@user-to1fk6vh8s 16 күн бұрын
ਸਹੀ ਗੱਲ ਵੀਰ ਇਹ ਪੱਤਰਕਾਰ ਅੱਗ ਲਾ ਰਿਹਾ
@satwinderpanju9049
@satwinderpanju9049 17 күн бұрын
ਮਜ਼ਦੂਰ ਵਰਗ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਰੇਹੜੀਆਂ ਸਬਜ਼ੀ ਦੀਆਂ ਰੇਹੜੀਆਂ ਬਜ਼ਾਰਾਂ ਵਿੱਚ ਲਾਉਣੀਆਂ ਚਾਹੀਦੀਆਂ ਹਨ ਕੁਲਚੇ ਵੇਚ ਵੇਚ ਬੲਈਆਂ ਨੇ ਸ਼ਹਿਰਾਂ ਵਿੱਚ ਪਲਾਟ ਘਰ ਖ਼ਰੀਦ ਲੲੇ ਪੰਜਾਬ ਵਿੱਚ ਆਪਣੇ ਕੰਮ ਕਰੋ ਆਪਣੇ ਪੰਜਾਬ ਮਜ਼ਦੂਰ ਪੰਜ ਸੋ ਵੱਧ ਤੋਂ ਵੱਧ ਸਾਰੇ ਦਿਨ ਵਿਚ ਕਮਾਉਂਦੇ ਹਨ ਕੁਲਚੇ ਵੇਚਣ ਵਾਲੇ ਵਰਗਰ ਵੇਚਣ ਵਾਲੇ ਮੋਮੋਜ ਵੇਚਣ ਵਾਲੇ ਪੰਜ ਪੰਜ ਹਜ਼ਾਰ ਦਿਨ ਵਿਚ ਕਮਾਉਂਦੇ ਹਨ ਜ਼ਿਮੀਂਦਾਰਾ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਹੁਣ
@SurjitSingh-uq3og
@SurjitSingh-uq3og 26 күн бұрын
Reservation ਸਿਰਫ਼ ਓਹਨਾਂ scheduled castes ਅਤੇ scheduled Tribes ਦੇ ਬੱਚਿਆਂ ਨੂੰ ਮਿਲਣਾ ਚਾਹੀਦਾ ਹੈ ਜਿਹਨਾਂ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਤੇ ਨਾ ਹੀ ਕੋਈ ਬਿਜਨੈਸ ਹੈ ਅਤੇ ਆਮਦਨ ਦਾ ਕੋਈ ਹੋਰ ਵੀ ਜ਼ਰੀਆ ਨਹੀਂ ਹੈ।
@balveersinghsingh1626
@balveersinghsingh1626 26 күн бұрын
ਜਿੰਨਾ ਚਿਰ ਇੱਕਠੇ ਨਹੀਂ ਹੁੰਦੇ ਕੁੱਝ ਨਹੀਂ ਹੋ ਸਕਦਾ
@videoeditor2966
@videoeditor2966 26 күн бұрын
ਸਹੀ ਗੱਲ ਹੈ
@swarnjeetkaurmattu1315
@swarnjeetkaurmattu1315 26 күн бұрын
ਸਹੀ ਗੱਲ
@asingh4019
@asingh4019 26 күн бұрын
ਵੀਰ ਬਿਨਾਂ ਰੇਟ ਤੋਂ ਤੁਸੀਂ ਜੱਟ ਦੇ ਖੇਤ ਵਿਚ ਨਾ ਵੜੋ ਰੇਟ ਕਰ ਕੇ ਵੜੋ
@Gurjit759
@Gurjit759 26 күн бұрын
7000 hajar 1 kile ret
@ninderkaur2213
@ninderkaur2213 15 күн бұрын
ਗਰੀਬ loga ਵਾਰੀ enna ਜੱਟਾਂ da ਸੱਪ ਲੜ ਜਾਂਦਾ hai.
@BalkarSingh-dc1oq
@BalkarSingh-dc1oq 26 күн бұрын
ਸਹੀ ਗਲ ਹੈ
@lakhveersinghmallan4273
@lakhveersinghmallan4273 15 күн бұрын
ਹੱਕ ਮਿਲ ਚਾਹੀਦਾ ਹੈ ਜੀ
@user-ql5sp6ls8h
@user-ql5sp6ls8h 16 күн бұрын
Sab toh pehlla As Patarkar de jutii Faro.. Ah Fuut pa rha...
@bhagwandas384
@bhagwandas384 26 күн бұрын
Right
@Digitaldeepaksoni9
@Digitaldeepaksoni9 20 күн бұрын
Ferozepur 3800 to 4300 tak mil riha jhone da rate
@KulwinderSingh-hw6tx
@KulwinderSingh-hw6tx 10 күн бұрын
ਜੱਟ ਤਾਂ ਰੇਟ।ਘੱਟ।ਦੱਦੇ।ਐ।ਵੱਣ।ਤੇ।ਖੇਤ।ਵੀ।ਘੱਟ।ਦੱਸਦੇ।ਐ
@gurpeetsingh2284
@gurpeetsingh2284 20 күн бұрын
3800 2 time cha pva bhai hoa va pva apna punjabi majdoor
@JaskarnBhullar-wn4xv
@JaskarnBhullar-wn4xv 20 күн бұрын
ਬਾਈ ਰੇਟ ਰਲਮਿਲ ਸਿਟ ਹੂੰਦਾ ਕਿਸਾਨ ਮਜ਼ਦੂਰ ਜ਼ਿਦ ਬਾਜ਼ੀ ਮਾੜੀ ਆ
@desivlog2260
@desivlog2260 26 күн бұрын
Hanji gareeb majdur nal hamesha dhka honda kde pura mul nhi dende mehnat da😢
@sukhwantgillgill6674
@sukhwantgillgill6674 26 күн бұрын
Very good 22g 💖💖🌾🌾🌾
@amarjitsingh233
@amarjitsingh233 18 күн бұрын
sb morche wale kha hai sb
@kuldeepbega
@kuldeepbega 20 күн бұрын
ਤੂੜੀ 2000 ਨੂੰ ਟਰਾਲੀ ਲਈ ਆ 1700 ਘਰ ਤੱਕ ਪਹੁੰਚਣ ਦਾ ਖਰਚਾ ਦੱਸੋ ਕਿਹੜੀ ਕਮਾਈ ਕਰ ਲਈ ਹੈ
@user-ic9cc1ks1x
@user-ic9cc1ks1x 20 күн бұрын
3500ਨੀਲੋਵਾਲ
@ranjotgill1627
@ranjotgill1627 18 күн бұрын
ਬਾਈ ਜੀ ਜਿੰਮੀਦਾਰਾਂ ਨੇ ਕਿਹੜਾ ਰੁੱਖਾ ਨਾਲ ਪੈਸੇ ਲੱਗਦੇ ਨੇ ਉਹਨਾਂ ਦੀ ਵੀ ਨੰਗੇ ਪੈਰਾਂ ਦੀ ਕਮਾਈ ਹੁੰਦੀ ਆ ਜੇ ਬੈਈੰਏ ਨਾ ਆਉਣ ਤਾਂ ਇਹ ਵੀ ਆਪਣੀ ਮਰਜ਼ੀ ਦਾ ਰੇਟ ਮੰਗਦੇ ਨੇ
@lovepunjab8375
@lovepunjab8375 18 күн бұрын
Han nale punn nale fhliiyaan😂
@rajdeepsingh9698
@rajdeepsingh9698 16 күн бұрын
ਸੋਚ ਬਹੁਤ ਘਟੀਆ ਵੀਰ ਜੀ ਤੁਹਾਡੀ ਇਸ ਲਈ ਤਾਂ ਸਾਡੇ ਪੰਜਾਬ ਦਾ ਬੇੜਾ ਗ਼ਰਕ ਹੋ ਰਿਹਾ ਮਜ਼ਦੂਰ ਵੀ ਸਾਡੇ ਹੀ ਭਾਈ ਆ ਓਹਨਾ ਦਾ ਹੱਕ ਤਾਂ ਮਿਲਣਾ ਚਾਹੀਦਾ ਬਿਹਾਰੀ ਪੈਸਾ ਵੀ ਲੈਂਦੇ ਆ ਤੇ ਸਾਡੀਆਂ ਪੱਗਾਂ ਨੂੰ ਵੀ ਹੱਥ ਪਾਉਂਦੇ ਆ ਓਹ ਤੁਹਾਡੇ ਲਈ ਚੰਗੇ ਆ
@rajdeepsingh9698
@rajdeepsingh9698 16 күн бұрын
​@@lovepunjab8375 ਸਹੀ ਕਿਹਾ ਨਾਲੇ ਪੁੰਨ ਨਾਲੇ ਫ਼ਲੀਆਂ ਪੰਜਾਬ ਦੀਆਂ ਜੱਟੀਆਂ ਬਿਹਾਰੀਆਂ ਦੇ ਬੱਚਿਆਂ ਦੀਆਂ ਮਾਸੀਆ ਨੇ ਤੇ ਬਿਹਾਰੀਆਂ ਦੀਆਂ ਸਾਲੀਆਂ ਤੇ ਬਿਹਾਰੀ ਲਾਈਵ ਹੋ ਕੇ ਕਹਿ ਰਹੇ ਆ ਜਥੇਦਾਰ ਜੀ ਤੁਸੀ ਜਾਓ ਮੈਂ ਸਾਂਭ ਲੈਣਾ ਲਾਣੇਦਾਰਨੀ ਨੂੰ ਸ਼ਰਮ ਕਰੋ
@user-so2ql5zx7g
@user-so2ql5zx7g 13 күн бұрын
Majdoori da koi reat nhi kanak khone da rate fix hai ki majdoor vi senter sarkar samne protest karan dihadi majdoori fix baare
@TarsemKumar-nl6ct
@TarsemKumar-nl6ct 17 күн бұрын
ਭਈਆਂ ਨੂੰ ਪੰਜਾਬ 'ਚ ਬੈਨ ਕਰਨ ਵਾਲਾ ਪੰਜਾਬੀ ਭੁੱਖੇਮਰਨ ਨੂੰ ਲਾ ਤਾ ਇਹਨਾਂ ਬਇਆ ਨੇ ਸਾਰਿਆਂ ਨੇ
@chamkaursingh5870
@chamkaursingh5870 20 күн бұрын
Actually Punjab ch water and trees ta barbad kishan he karde ne, ehna nu ta motors de bill lone chyde ne fer dekho water apne app Bach jyega
@asharani6758
@asharani6758 7 күн бұрын
Pase das k lagao. Dhrnea te nal. Na jau ema nal e Apna faida sochde aa eh
@satwinderpanju9049
@satwinderpanju9049 17 күн бұрын
ਬਹੁਤ ਨਫ਼ਰਤ ਕਰਦੇ ਹਨ ਤਕੜੇ ਬੰਦੇ ਮਾੜੇ ਨੂੰ ਗਰੀਬ ਨੂੰ ਇਹ ਕੋੜੀ ਸਚਾਈ ਹੈ
@mr.vsentertainment512
@mr.vsentertainment512 26 күн бұрын
Hor lag Jo kissana de magar hun kissan union Kam karode nahi tusi odo vota vale jado pinda vich badan dende nahi dende si us time tuse virode koi nahi karde si sarkara nu tusi pinda vich badan nahi dende si
@ManminderAulakh
@ManminderAulakh 26 күн бұрын
3500ਰੈਟ ਚਲਦਾ ਮਲੋਟ ਮੁਕਤਸਰ ਇਲਾਕੇ ਵਿੱਚ
@asharani6758
@asharani6758 7 күн бұрын
Pehla pase muka k fe jau laun. Eda kyo lahnde aa jhona. Pehla eka krke jau. Khet cha
@AmritpalSingh-cn4xs
@AmritpalSingh-cn4xs 26 күн бұрын
Vishavjeet fazlilka is great person with sc community so every sc awake for panchayaty land......
@CharnjitsingChani
@CharnjitsingChani 25 күн бұрын
💯🙏
@KulwinderSingh-hw6tx
@KulwinderSingh-hw6tx 10 күн бұрын
ਗਰਿਬੋ।ਕੱਠੇ।ਹੋ।ਜਾਓ।ਤੇ। ਜੱਟਾਂ।ਦੇ।ਬਰਾਬਰ।ਧਰਨੇ।ਲਾਓ।
@SatpalSingh-cg3iv
@SatpalSingh-cg3iv 20 күн бұрын
Apne dharne la,la ke haq mangde ne gareeb nu dehadi ne poori dinde koi parmatama aap he ghaate poore kar dinda
@GurnamSingh-pg2ep
@GurnamSingh-pg2ep 18 күн бұрын
Yes bro
@manjindersinghgill5375
@manjindersinghgill5375 13 күн бұрын
Chlya rate ta fr sahi awe ta
@NavbrarBrar-xp6bm
@NavbrarBrar-xp6bm 20 күн бұрын
😢😢😢😢
@KulwinderSingh-uz7fl
@KulwinderSingh-uz7fl 26 күн бұрын
Seasonal work temprary work is same everÿ where
@AshokKumar-vz3ge
@AshokKumar-vz3ge 17 күн бұрын
Bai ji hor Kam kr lavo
@manjindersinghgill5375
@manjindersinghgill5375 13 күн бұрын
Naeai awe ni toori b...rate de hesaab nl daindee....bki awe maike krke na gllyn kro..eda ni hunda sade pind wale km krdey ni ohna da ki krya..... Tori da 5000di deao.. reporter nu ptta ni sara
@rimplerani8762
@rimplerani8762 21 күн бұрын
Veer sada pind Ta jona lajlda nahi Sara masena nal la ta gareba di rati Marti 22
@MohanSingh-zl7cn
@MohanSingh-zl7cn 25 күн бұрын
Eh mare lok han
@user-so2ql5zx7g
@user-so2ql5zx7g 13 күн бұрын
Dharne te hi khende aa k bheye bjhao hun ena nu lod aa bhiyaan di dharne te bhi ye kion ni khade kisaan naal
@Janti838
@Janti838 26 күн бұрын
Apne punjabi parva nu kaam dio sara sade pra ha kaat kaam b karuge koi gal ni pra ha apne
@KulwinderSingh-fz3zt
@KulwinderSingh-fz3zt 20 күн бұрын
Sade pind 900 diharhi mangde ne patiala koi diharhi janda
@sukhwinderkaur1956
@sukhwinderkaur1956 21 күн бұрын
Ida d koi gl nhi Sade ta gl krke krde baki khuch ho km krde te krvaounde
@asharani6758
@asharani6758 7 күн бұрын
Hr fasal te msp mang de aa majdoor nu kyo ni dinde pase. Bhaiya nu kida de djnde aa. Pb de loka nal. Dokha krde ap marji nal launde
@MajorSingh-sm4wl
@MajorSingh-sm4wl 26 күн бұрын
Laber card de pasa pain Sarkar
@VijayKumar-oj4ys
@VijayKumar-oj4ys 16 күн бұрын
Karam.chodre.
@kuldeepsinghkuldeep853
@kuldeepsinghkuldeep853 26 күн бұрын
Koi kise da hak ni khanda y g sare aa gapp marde aa Rite karke fer lagde aa ajj kal kon aa kamla bina Rite kare koi cam karda ga kise da
@jagdeepghuman5528
@jagdeepghuman5528 20 күн бұрын
ਵੀਰ ਇਹ ਕਿਹੜਾ ਏਰੀਆ ਸਾਡੇ ਏਰੀਆ ਵਿਚ ਤਾ ਪੰਜਾਬੀ ਝੋਨਾ ਨਹੀ ਲਗਾਉਂਦੇ ਬਈਏ ਹੀ ਝੋਨਾ ਲਗਾਉਂਦੇ ਨੇ ਬਾਕੀ ਸਾਡੇ ਰੇਟ 3700 ਸੋ ਤੋ 4000 ਰੁਪਏ ਨੇ ਸਾਡੇ ਪੰਜਾਬੀ ਨਹੀ ਕੰਮ ਕਰਦੇ
@rajdeepsingh9698
@rajdeepsingh9698 16 күн бұрын
ਤੁਸੀਂ ਵੀਰ ਜੀ ਕਿਹੜੇ ਗ੍ਰਹਿ ਤੇ ਰਹਿੰਦੇ ਹੋ ਦੱਸੋ ਗੇ
@Kalamdeepkaur5857
@Kalamdeepkaur5857 27 күн бұрын
Rty
@ArshpreetSingh-qg4zy
@ArshpreetSingh-qg4zy 24 күн бұрын
Y jhona lawae da rAte apna pehla teh karlea kro har years mahegae de hesab nal tuse app he kahe jande hon v jehda chaleya oh denge kese nu ta cahlouna he paena mae v kesan prewar vitcho han par rate chalou kon oh v dasso baheya v rate ta kholdA hae chaln da ke matlab bake ade baeman ta kanal do kanala v marn wLe hunde han bake mehnt bande da karm hae patrkar kehnda pad likh ke v jhona laga rHe hon v wehlda patrkara tu ehe dss v jena time koe kmm ne chalda ona time koe kmm v na karn baheya ne v keto kahna hae punjab vitcho jahaj bhar babr bahr ja rahe han jekar oh kahen v sada rojgar kohn age fer ehe ne hunda v baheya keo aunde han apne sote sote rojgar app paeda kro baheya rehde lagun to kade shrm ne karda sade look sharm karde han patrkar nale foot pae janda nale kehnda es video da foot poun da matlab nahe c nahe tu kese baheya party nu parise posh lenda jehda chalo ehe ke matlab hoeya jhona jdo lag gaeya agle ta kehnge 2t00 chalda fer jdo ke jhona lawae 4000 to ghat ta hone he nahe cahede
@DaljitLahoria1552
@DaljitLahoria1552 15 күн бұрын
Vade punjabi ah 4000 mang rahe ne ki kariye fir
@asharani6758
@asharani6758 7 күн бұрын
Fr buht jada mang lea aglea ne kam. Nj krna dhup ch bhaiya nu v dinde aa nale jga dinde rehn nu. Je pb de majdoor ne la lea ta ki aa.
@kuldeepsinghkuldeep853
@kuldeepsinghkuldeep853 26 күн бұрын
Eh koi garib ni y g eh lok v vadeyan de cam karde aa chhote jimidar de eh cam te ni jande y g chhote jimidaar dil de saff honde aa kise hak ni marde kio k oh khudh garibi dekh de aa par vadeyan cam kra k ehna de sar ni lende eh v eme hi loot aaonde aa y g eh v vadeyan de jake vadeyan wali filaing lende aa par pta sham nu lagda jado oh paise ni dinde
@rimplerani8762
@rimplerani8762 21 күн бұрын
Sara mal ka bolo veer
@HarpreetSingh-gt7cd
@HarpreetSingh-gt7cd 18 күн бұрын
ਪਤਰਕਾਰ ਸਾਬ ਅਗ ਨਾ ਲਾਉ ਕੰਮ ਕਰਨ ਦਿਉ
@sikandersingh6507
@sikandersingh6507 15 күн бұрын
ਇਥੇ ਤੱਕ ਵੀ ਇਹੋ ਜਿਹੇ ਚੁਗਲ ਪੱਤਰਾਕਾਰਾਂ ਨੇ ਕੰਮ ਕੀਤਾ ਰਹਿੰਦਾ ਹੁਣ ਕਰ ਰਿਹਾ ਹੈ ਤੁਸੀਂ ਨਾ ਲਾਵੋ ਝੋਨਾ ਜੇਂ ਕਿਸਾਨ ਘੱਟ ਪੈਸੇ ਦਿੰਦੇ ਹਨ ਇਨ੍ਹਾਂ ਮਗਰ ਲੱਗ ਕੇ ਸੀਰੀ ਤੇ ਕਿਸਾਨਾਂ ਵਿੱਚ ਫਰਕ ਪਵਾ ਦਿੱਤਾ ਹੈ
@SandeepKumar-jn6ti
@SandeepKumar-jn6ti 16 күн бұрын
Punjabi Kam ni karede ta aunde aa
@KulwinderSingh-fz3zt
@KulwinderSingh-fz3zt 20 күн бұрын
Tuci gatt karde o
@sattibains4818
@sattibains4818 26 күн бұрын
Bhaye nahi aonde ta tusin bhi chourre ho jande ho
@HarpreetSingh-dm6jt
@HarpreetSingh-dm6jt 27 күн бұрын
Right
Always be more smart #shorts
00:32
Jin and Hattie
Рет қаралды 50 МЛН
Дибала против вратаря Легенды
00:33
Mr. Oleynik
Рет қаралды 5 МЛН
Always be more smart #shorts
00:32
Jin and Hattie
Рет қаралды 50 МЛН