ਸੈਕਸ ਸੀਮਨ ਅਤੇ ਡੀ.ਐਨ.ਏ ਬਾਰੇ ਅਖੌਤੀ ਵਿਗਿਆਨੀਆਂ ਨੂੰ ਜਵਾਬ -Sex Semen and False Propaganda Exposures!

  Рет қаралды 3,314

Dr Jiwan Gupta-Dairy Farming

Dr Jiwan Gupta-Dairy Farming

Ай бұрын

ਸੈਕਸ ਸੀਮਨ ਅਤੇ ਡੀ.ਐਨ.ਏ ਬਾਰੇ ਅਖੌਤੀ ਵਿਗਿਆਨੀਆਂ ਨੂੰ ਜਵਾਬ
Sex Semen and False Propaganda Exposures!

Пікірлер: 52
@harjinderbrar7471
@harjinderbrar7471 Ай бұрын
ਭੋਲੇ ਭਾਲੇ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਅਜਿਹੇ ਅਖੌਤੀਆਂ ਨੂੰ ਜਵਾਬ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ Dr ਸਾਬ੍ਹ
@prabhjitsinghbal
@prabhjitsinghbal Ай бұрын
ਡਾ ਸਾਬ੍ਹ ਮੇਰੇ ਕੋਲ ਸਾਹੀਵਾਲ ਗਾਂ ਚੰਗੇ ਦੁੱਧ ਵਾਲੀ ਹੈ ਪਿਛਲੇ ਸਾਲ ਉਸ ਨੂੰ ਬੱਬਰ ਬੁੱਲ ਦਾ ਸੈਕਸਡ ਸੀਮਨ ਲਾਇਆ ਬਹੁਤ ਪਿਓਰ ਵੱਛੀ ਆਈ ਘਰ ਵਿਚ ਹੀ ਪਿਓਰ ਸਾਹੀਵਾਲ ਨਸਲ ਤਿਆਰ ਕਰ ਲਈ
@lakhwindermohar7236
@lakhwindermohar7236 Ай бұрын
ਸਹੀ ਜਾਣਕਾਰੀ ਲਈ ਧੰਨਵਾਦ ਜੀ ਡਾਕਟਰ ਸਾਹਿਬ
@MaanSingh-kz6eb
@MaanSingh-kz6eb Ай бұрын
ਡਾਕਟਰ ਗੂਪਤਾ ਜੀ ਆਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਨਾਲੇ ਜਵਾਬ ਦਿੱਤਾ
@malkeetbrar1208
@malkeetbrar1208 Ай бұрын
It's 100% True' Dr Sahab thanks for support to farmers
@navsangeetbrar118
@navsangeetbrar118 Ай бұрын
Ok ji thank you ਜੀ
@GurpreetSingh-zg1tc
@GurpreetSingh-zg1tc Ай бұрын
Dr.saab ji very nice information thanks 🙏
@Guri55136
@Guri55136 Ай бұрын
ਡਾਕਟਰ ਸਾਬ ਤੁਸੀ ਬਹੁਤ ਵਧੀਆ ਮੁੱਧੇ ਤੇ ਗੱਲ ਰੱਖੀ। ਸਾਡੇ ਲੋਕਾਂ ਮੂਰਖ ਬਣਾਉਣ ਵਾਲਿਆਂ ਦੇ ਪਿੱਛੇ ਬਹੁਤ ਜਲਦੀ ਲਗਦੀ । ਸਾਇਲੇਜ ਦਾ ਭੰਡੀ ਪ੍ਰਚਾਰ , ਦੁੱਧ ਦੀ ਮਿਲਾਵਟ ਦਾ ਕੂੜ ਪ੍ਰਚਾਰ , ਸਕਸਡ ਸੀਮਨ ਪ੍ਰਤੀ ਕੂੜ ਪ੍ਰਚਾਰ , ਅਜੇ ਤਾਂ ਤੁਸੀ ਸਿਰਫ ਇਕ ਡਾਕਟਰ ਦੀ ਗੱਲ ਕੀਤੀ , ਇਥੇ ਜੈਵਿਕ ਖੇਤੀ ਤੇ ਆਪੂ ਬਣੇ ਵਿਗਿਆਨੀ ਅਖੌਤੀ ਮਾਹਰ ਸੈਕਸਡ ਸੀਮਨ ਬਾਰੇ ਬਿਨਾ ਸਿਰ ਪੈਰ ਦਾ ਪ੍ਰਚਾਰ ਕਰਦੇ ਜਿਸ ਦਾ ਕੋਈ ਤਰਕ ਵੀ ਨੀ ਹੁੰਦਾ । ਪਰ ਗੱਲ ਇਹ ਹੈ ਤੇ ਸਿਰਫ ਤਹਾਨੂੰ ਬੋਲਦੇ ਸੁਣਿਆ , ਸਰਕਾਰ ਸਖ਼ਤ ਐਕਸ਼ਨ ਲੈਣ ਤੋ ਚਲਦੀ ਨਜਰ ਆਉਂਦੀ , ਜਿਵੇ ਰਾਮਦੇਵ ਦੇ ਨਾਲ ਨਾਲ ਉਤਰਾਖੰਡ ਸਰਕਾਰ ਦਾ ਆਯੂਸ਼ ਮੰਤਰਾਲਾ ਦਾ ਘਸੀਟਾ ਸੁਪਰੀਮ ਕੋਰਟ ਨੇ ਲਗਾਇਆ ਓਸੇ ਤਰਾਂ ਇਹਨਾ ਖਿਲਾਫ PDFA ਨੂੰ ਸੁਪਰੀਮ ਕੋਰਟ ਤਕ ਪਹੁੰਚ ਕਰਨੀ ਪੈਣੀ ਤਾਂ ਇਹਨਾ ਨੂੰ ਨੱਥ ਪੈਣੀ ਨਹੀਂ ਇਹ ਅਖੌਤੀਆਂ ਨੇ ਕਾਬੂ ਨੀ ਆਉਣਾ
@drjiwangupta
@drjiwangupta Ай бұрын
🙏🙏🙏🙏🙏
@user-iv6in6zo2s
@user-iv6in6zo2s Ай бұрын
Dr sahib ji tushi great ho ❤❤❤❤❤
@babamotirammehraji8831
@babamotirammehraji8831 Ай бұрын
Sir sat shri akaal ji 🙏 sir m pisle 7 dina to tuhadia videos dekhda sir tuhade kol lot of knowledge aa sir Sir i am post graduate in MSc Biochemistry and i belong to SC category sir m ek tra nal berujgaar hi aa sir Father sahib FCI cho retired ne sir M apni zindgi ch bhut dhakke khade ne sir pr mera koi b km set n ayea Brother foreign gea hoea sir aur soti bhen English professor aa Goverment job te a sir bs ekala m e dhakke khana sir saal ho gea meri marriage nu sir sir mera medical line (laboratory) da 10 saal da experience aa Chlo sdo saria galaan sir Sir mnu tubadia videos dekh k eda lgda v m dairy farm de vich bhut successful ho skda sir mnu animals nal pyar b bhut aa sir aur jime tusi dsea b milk da future bhut bright aa Sir m b PDFA da member banda aur tuhade tuch auna jldi to jldi sir 🙏🙏 lot of love sir from bottom of my heart💕💕 God Bless you sir
@PonamSidhu-ik3ji
@PonamSidhu-ik3ji Ай бұрын
Very good sir ji
@varindersinghrai1
@varindersinghrai1 Ай бұрын
Good information sir g 🙏🏻🙏🏻🙏🏻
@JaskaranSingh-ke1rq
@JaskaranSingh-ke1rq Ай бұрын
Good DR sahib ji
@SANDEEPSINGH-lb4sg
@SANDEEPSINGH-lb4sg Ай бұрын
Nice information sir thx ji
@jalalabaddairyfarm1997
@jalalabaddairyfarm1997 Ай бұрын
Good information Sir Facebook ta vi video pao ta ka jeada to jeada thodi video share kar sakea
@Pindalafarm
@Pindalafarm Ай бұрын
Nice information dr shib 🙏❤️❤️
@HFAndJerseyCowLover
@HFAndJerseyCowLover Ай бұрын
salute dr shab good knowledge
@Sekhon9775
@Sekhon9775 Ай бұрын
V.Good..sir......khich ke rakho km..
@AmarjitSingh-zj3hf
@AmarjitSingh-zj3hf Ай бұрын
Thanks a lot Dr Saab,maie v ohh gall baat Sunni c,bht confused c maie
@Manpreet-ot4po
@Manpreet-ot4po Ай бұрын
Good 👍 information
@aseesfarm9012
@aseesfarm9012 Ай бұрын
Nice information 👍
@SARBJITSINGH-bk1bt
@SARBJITSINGH-bk1bt Ай бұрын
Nice information g
@goradhillon6718
@goradhillon6718 Ай бұрын
Right ❤❤
@kuldeepnain7362
@kuldeepnain7362 Ай бұрын
Good job
@user-rs2yc6rj3g
@user-rs2yc6rj3g Ай бұрын
🙏❤️
@sonishkumar1396
@sonishkumar1396 Ай бұрын
So proud
@chamkaursinghmaanmaan6598
@chamkaursinghmaanmaan6598 Ай бұрын
❤❤❤❤
@gursewakwarraich
@gursewakwarraich Ай бұрын
Sir.. eh genetic mutation wal lead nahi kr rahi Killing xy chromosomes with laser may lead to some other problems. Jiven aj kal horns toh bina wale bache v paida ho rahe a Please explain
@drjiwangupta
@drjiwangupta Ай бұрын
No issue
@hargunbirdeyal5059
@hargunbirdeyal5059 Ай бұрын
Dr good....
@fashionstore-ff8ji
@fashionstore-ff8ji Ай бұрын
Sir 8 month calf nu protein c de skde aa te kina de skde aa
@drjiwangupta
@drjiwangupta Ай бұрын
Heifer feed 3-4 kg Daily
@Supersmartkidss
@Supersmartkidss Ай бұрын
Dr Sahab Please just like this video, do add English Titles in the video Name. We are your fan but can't read Hindi scripture
@drjiwangupta
@drjiwangupta Ай бұрын
🙏🙏🙏🙏🙏
@nikkusekhon5562
@nikkusekhon5562 Ай бұрын
Dr sab mere kol v government sexed semen di female calf ayi hai
@SahibSingh-cp3rq
@SahibSingh-cp3rq Ай бұрын
ਡਾਕਟਰ ਸਾਹਿਬ ਗਾ ਦੇ ਥਣਾਂ ਵਿਚੋਂ ਦੁੱਧ ਆਪਣੇ ਆਪ ਵਾਂਗਣ ਲੱਗ ਪੇਂਦਾ ਹੈ ਜੀ ਕੋਈਂ ਹੱਲ ਦੱਸੋ ਦੁੱਧ ਵੀ ਘੱਟ ਗਿਆ
@drjiwangupta
@drjiwangupta Ай бұрын
Mifex
@SahibSingh-cp3rq
@SahibSingh-cp3rq Ай бұрын
@@drjiwangupta ਧੰਨਵਾਦ ਡਾਕਟਰ ਸਾਬ
@Sharma88884
@Sharma88884 Ай бұрын
Sir 5 month di pregnant cow nu ki dita java grmi bhot njaaj jda mandi honk di aw sir plzz reply sir
@drjiwangupta
@drjiwangupta Ай бұрын
CBC Karvao
@harrykhiva7055
@harrykhiva7055 Ай бұрын
Sir vitum h k information dyo ji
@drjiwangupta
@drjiwangupta 28 күн бұрын
kzbin.info/www/bejne/d5mQfJKDrNtklc0si=ZMK8ssHFWGC2UNQP
@itsfunnn205
@itsfunnn205 Ай бұрын
300 kg ਦੀ ਹੀਫਰ age 16 month Ai krwa sakde k nhi
@drjiwangupta
@drjiwangupta Ай бұрын
No-400 kg
@sukhjindersingh1675
@sukhjindersingh1675 Ай бұрын
​@@drjiwanguptasir ਸਾਹੀਵਾਲ ਕੋਈ ਨੂੰ ਸੀ ਕਰਨ ਵਾਸਤੇ ਕਿੰਨਾ weight ਹੋਣਾ ਜ਼ਰੂਰੀ ਹੈ
@Karmjeetsinghaulakh
@Karmjeetsinghaulakh Ай бұрын
ਡਾ ਸਾਹਿਬ ਮੱਝ ਦੇ ਗੋਡੇ ਨੂੰ ਸੋਜ ਆ ਜੇਕਰ ਦੱਬਾਉਨੇ ਹਾ ਤਾਂ ਪੋਲਾ ਹੈ ਡਾ ਕਹਿ ਰਿਹਾ ਪਾਣੀ ਭਰ ਗਿਆ ਕੋਈ ਹੱਲ ਦੱਸੋ
@drjiwangupta
@drjiwangupta Ай бұрын
Please call me 9 AM
@LovepreetSingh_-
@LovepreetSingh_- Ай бұрын
Assi is baar sarrian buffalo and cows nu sex semen naal pregnant kr rhe aa
@GurpreetSingh-zg1tc
@GurpreetSingh-zg1tc Ай бұрын
Veer a semen da price ki hai kitho milda g
@LovepreetSingh_-
@LovepreetSingh_- Ай бұрын
@@GurpreetSingh-zg1tc company da alag alag rate hunda y .... Sarkari badiya ne saste v ne .. ... Sarkari milju govt hospitals ch ... Private hreek company da authorised dealer hunda ussto .....
@LovepreetSingh_-
@LovepreetSingh_- Ай бұрын
@@GurpreetSingh-zg1tc Punjab ch sab kug available aa dairy lyi
Каха и суп
00:39
К-Media
Рет қаралды 1,8 МЛН
NERF WAR HEAVY: Drone Battle!
00:30
MacDannyGun
Рет қаралды 51 МЛН
Did Modi really kill black money in India? : Economic case study
27:40
Manxiety attack || Red alert for Indian men
17:39
Study Glows
Рет қаралды 128 М.
Каха и суп
00:39
К-Media
Рет қаралды 1,8 МЛН