ਗਰਮੀਆਂ ਦੀਆਂ ਬਿਮਾਰੀਆਂ: ਕਾਰਨ ਅਤੇ ਇਲਾਜ!

  Рет қаралды 3,099

Dr Jiwan Gupta-Dairy Farming

Dr Jiwan Gupta-Dairy Farming

3 ай бұрын

Summertime Diseases-Causes and Treatment

Пікірлер: 64
@sahvdeepsingh7440
@sahvdeepsingh7440 2 ай бұрын
ਧੰਨਵਾਦ ਜੀ ਤੁਹਾਡਾ ਜਾਣਕਾਰੀ ਦੇਣ ਲਈ
@satpalram9341
@satpalram9341 3 ай бұрын
ਸਰ ਜੀ ਗਰਮੀਆਂ ਦੇ ਦਾਣੇ ਬਾਰੇ ਇੱਕ ਵੀਡੀਓ ਜਰੂਰ ਬਣਾਓ ਜੀ🙏🙏
@gurpreetjangianavetnerypha5327
@gurpreetjangianavetnerypha5327 3 ай бұрын
ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ
@sonakpunjabi1163
@sonakpunjabi1163 3 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਧੰਨਵਾਦ ਜੀ
@amandeepaman3149
@amandeepaman3149 3 ай бұрын
ਸਰ ਜੀ ਫੀਡ ਫਾਰਮੂਲੇ ਤੇ ਵੀਡੀਓ ਬਣਾਉ ਜੀ ਗਰਮੀ ਦਾ
@lalisingh6612
@lalisingh6612 3 ай бұрын
ਧੰਨਵਾਦ ਡਾਕਟਰ ਸਾਹਿਬ
@kahansingh-jo6vx
@kahansingh-jo6vx 3 ай бұрын
ਧੰਨਵਾਦ ਸਰ ਜੀ
@mandeepsinghgill9595
@mandeepsinghgill9595 3 ай бұрын
Bahut vdia
@sukhdeepsinghladdisingh8038
@sukhdeepsinghladdisingh8038 3 ай бұрын
🙏🙏👍Dr Sahib keep it 🙏🌹
@drjiwangupta
@drjiwangupta 3 ай бұрын
Keep watching🙏🙏🙏
@avtarsinghratol4860
@avtarsinghratol4860 3 ай бұрын
Good information 👍
@pavitarsingh9355
@pavitarsingh9355 3 ай бұрын
ਧੰਨਵਾਦ ਡਾਕਟਰ ਸਾਹਿਬ ਜੀ
@NirmalSingh-zb5st
@NirmalSingh-zb5st 3 ай бұрын
Thanks sir
@amanbrar4368
@amanbrar4368 3 ай бұрын
ਧੰਨਵਾਦ ਡਾ ਸਾਹਿਬ
@AmitKumar-co1jv
@AmitKumar-co1jv 3 ай бұрын
Satsriakal sir ji ❤❤❤
@rakeshmandhan9223
@rakeshmandhan9223 3 ай бұрын
Guru ji 🙏🙏
@kiransharma2078
@kiransharma2078 3 ай бұрын
Thanks sir G ❤
@AngrejSingh-ny9vz
@AngrejSingh-ny9vz 3 ай бұрын
ਧੰਨਵਾਦ👍
@sonishkumar1396
@sonishkumar1396 3 ай бұрын
Thanks ji
@nirankarsingh7903
@nirankarsingh7903 3 ай бұрын
Sir very good information dil se dhanyawaad.
@MohitSharma-lw7xx
@MohitSharma-lw7xx 3 ай бұрын
Nice knowledge sir
@fateh141
@fateh141 3 ай бұрын
🙏🙏🙏🙏
@BalwantSingh-xl5wb
@BalwantSingh-xl5wb 3 ай бұрын
🙏🙏🙏
@user-lb5zk3oc2j
@user-lb5zk3oc2j 3 ай бұрын
ਸਰ ਤੁਸੀਂ ਇੱਕ ਵੀਡੀਓ ਚ ਮਿਨਰਲ ਮਿਕਸਚਰ ਬਣਾਉਣ ਬਾਰੇ ਦੱਸਿਆ ਸੀ ਜੀਹਦੇ ਚ DCP, Calcium carbonate, TMV ਮਿਲਾ ਕੇ ਪਾਉਣ ਬਾਰੇ ਦੱਸਿਆ ਸੀ ਪਰ ਮੈਨੂੰ ਇਹਦੇ ਚ ਵਿਟਾਮਿਨਾਂ ਦੀ ਮਾਤਰਾ ਬਾਰੇ ਨੈੱਟ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਕਿਰਪਾ ਕਰਕੇ ਇਹ ਦੱਸਣ ਦੀ ਮਿਹਰਬਾਨੀ ਕਰੋ ਕਿ ਇਹਦੇ ਚ ਵਿਟਾਮਿਨ ਕਿੰਨੀ ਮਾਤਰਾ ਵਿੱਚ ਮੌਜੂਦ ਹਨ ਜਾਂ ਜੇਕਰ ਨਹੀਂ ਹਨ ਤਾਂ ਫਿਰ ਹੋਰ ਕਿਹੜੀ ਚੀਜ਼ ਐਡ ਕਰੀਏ
@drjiwangupta
@drjiwangupta 3 ай бұрын
TMV-100 to 200 gm Per kg
@hundalharinder8975
@hundalharinder8975 3 ай бұрын
ਸਤਿ ਸ਼ੀ ਅਕਾਲ ਡਾਕਟਰ ਸਾਹਿਬ ਪਸ਼ੂਆ ਨੂੰ ਪੇਟ ਦੇ ਕਿੜਿਆ ਦੀ ਗੋਲੀ ਦੇਣ ਤੋ ਬਾਅਦ ਲੀਵਰ ਟੌਨਿਕ ਦੇਣਾ ਚਾਹੀਦਾ ਜੀ ਧੰਨਵਾਦ
@drjiwangupta
@drjiwangupta 3 ай бұрын
No
@malwabelt5543
@malwabelt5543 3 ай бұрын
​@@drjiwanguptaਡਾ ਸਾਹਿਬ ਗਾਂ ਸੂਣ ਵਾਲੀ ਆ 5 ਕ ਦਿਨ ਰਹਿੰਦੇ ਆ ਗੁੜ ਕਦੋ ਦੇਣਾ ਸ਼ੁਰੂ ਕਰੀਏ ਤੇ ਕਿਸ ਰੂਪ ਚ ਦੇਈਏ ( ਕਾੜੇ ਦੇ ਰੂਪ ਚ ਜਾ ਪਾਣੀ ਚ ਮਿਲਾ ਕੇ ) ਮਾਤਰਾ ਬਾਰੇ ਵੀ ਜ਼ਰੂਰ ਦੱਸੋ ਵੀ ਇਕ ਗਾਂ ਨੂੰ ਕਿੰਨੇ ਕਿੱਲੋ ਦਿੱਤਾ ਜਾ ਸਕਦਾ
@HarpalSingh-td3ct
@HarpalSingh-td3ct 3 ай бұрын
Dr saab ji mere pass ikk kati hai jo Dhai Sal di hit ch aai si te bar bar Repeat Hundi hai ia de time katiyan da kina wait hona chahida
@NirmalSingh-vv2vt
@NirmalSingh-vv2vt 3 ай бұрын
ਤਾਰਾਮੀਰਾ ਕਿਨਾ ਦੇ ਸਕਦੇ ਹਾ ਜੀ
@harmansran5036
@harmansran5036 3 ай бұрын
Dr ਸਾਹਿਬ ਗਾਂ ਆਪਣਾ ਦੁੱਧ ਆਪ ਚੁੰਗ ਜਾਂਦੀ ਆ ਉਸਦਾ ਕੋਈ ਹੱਲ ਦਸੋ
@harpalmaur1439
@harpalmaur1439 3 ай бұрын
ਮੱਝ ਦੇ ਦੁੱਧ ਵਿੱਚ ਛਿੱਡੀਆ ਆਉਦੀ ਸੀ ਟੀਕੇ ਲਗਾਉਣ ਨਾਲ 7 ਤੋਂ ਅੱਧਾ ਕਿਲੋ ਦੁੱਧ ਤੇ ਆਗੀ ਅੱਜ ਬੁਖਾਰ ਲੱਗ ਰਿਹਾ ਪਾਣੀ ਹਰਾ ਚਾਰਾ ਕੁਝ ਨਹੀਂ ਖਾ ਰਹੀ ਹੱਲ ਦੱਸੋ ਜੀ ਛਿਠੀ ਨਹੀਂ ਰੁਕਦਆਂ
@jaggifarmer3385
@jaggifarmer3385 3 ай бұрын
Kehde injection lagwaye c veer ?
@sukhjindersingh1675
@sukhjindersingh1675 3 ай бұрын
ਨੱਕ ਤੇ ਮੂੰਹ ਵਿੱਚੋਂ ਪਾਣੀ ਵੱਗਦਾ ਜਾਂ ਨਹੀਂ
@jaggifarmer3385
@jaggifarmer3385 3 ай бұрын
Hello Dr Saab ... Ik HF calf 27 din di h ... Ohde urine vich blood aa riha h .... Nd duja ohde gobar vich v blood and jala(Mucus) aa riha aa ... Ki de skde aa ... sust g baithi aa kal toh hi ...
@chamkaursingh4698
@chamkaursingh4698 3 ай бұрын
Sir buffalo di khansi da ilaj bade daso g
@drjiwangupta
@drjiwangupta 3 ай бұрын
CBC Test karvao
@sandhusaab4319
@sandhusaab4319 3 ай бұрын
ਡਾ.ਸਾਬ 3 ਸਾਲ 6 ਮਹੀਨੇ ਦੀ ਝੋਟੀ ਦਾ ਭਾਰ ਕਿਵੇਂ ਵਧਾਇਏ
@drjiwangupta
@drjiwangupta 3 ай бұрын
Heifer feed -4 kg Daily dose for 3 months
@garrybhullar9967
@garrybhullar9967 3 ай бұрын
Dr. Sahib ji gava dudh ght rahia ikdm 3-4 liter kive pura kr skde a
@drjiwangupta
@drjiwangupta 3 ай бұрын
CBC Test karvao
@MohitSharma-dz6sg
@MohitSharma-dz6sg 3 ай бұрын
Dr saab kya animal ko Potassium iodide diya ja sakta hai immunity bdane ke leye Kya iska koi nuksaan ho sakta hai or agar de sakte hai to kitni dose sufficient hogi
@drjiwangupta
@drjiwangupta 3 ай бұрын
No
@ShivKumar-uz4le
@ShivKumar-uz4le 3 ай бұрын
Dr sahib 8 month di gaban cow nu toxinvender da sakda ha
@drjiwangupta
@drjiwangupta 3 ай бұрын
Yes
@pargatsinghsohal5754
@pargatsinghsohal5754 3 ай бұрын
Sir ਜੀ ਬਿਉਟੀਨ kitho milega ਜੀ ਕਿਸ ਕੰਪਨੀ ਦਾ ਆਉਂਦਾ ਹੈ ਜੀ ਫ਼ੀਡ ਫੈਕਟਰੀ ਤੋ ਨਹੀਂ ਮਿਲ ਰਹੀ jiiii
@drjiwangupta
@drjiwangupta 3 ай бұрын
Feed factory only
@nishanboparai4648
@nishanboparai4648 3 ай бұрын
Sir buffaloe nu soon ch 25 din reh gye pr milk ni ena utar rea
@drjiwangupta
@drjiwangupta 3 ай бұрын
Please wait
@NaginderSingh-bi4oh
@NaginderSingh-bi4oh 3 ай бұрын
Sir ssa ਜੀ ਗਾਂ ਹੀਟ ch ਨਹੀਂ ਆਂ ਰਹੀ 65ਦਿਨ ਹੋਗੇ ਮਿਨਰਲ ਮਿਕ੍ਸਰ ਡੇਲੀcrs 100g 25 ਲੀਟਰ ਦੁੱਧ ਆ ਜੀ 200g by ਪਾਸ ਫੈਟ 15g ਇਸਟ
@drjiwangupta
@drjiwangupta 3 ай бұрын
Ashored 5 ml lagwao
@NaginderSingh-bi4oh
@NaginderSingh-bi4oh 3 ай бұрын
@@drjiwanguptathank you sir
@sukhjindersingh1675
@sukhjindersingh1675 3 ай бұрын
Sir ਝੋਟੀ ਨੂੰ AI ਕਰਨ ਵਸ ਵਾਸਤੇ ਕਿੰਨਾ ਵੇਟ ਹੋਣਾ zaroori ha
@drjiwangupta
@drjiwangupta 3 ай бұрын
400 kg
@sukhjindersingh1675
@sukhjindersingh1675 2 ай бұрын
@@drjiwangupta thanks
@ravindersinghsidhu3193
@ravindersinghsidhu3193 3 ай бұрын
ਸਰ ਜੀ ਪੰਜ ਮਹੀਨੇ ਦੀ ਗਭਣ ਝੋਟੀ ਆ ਜੀ ਗੋਹਾ ਕਰਨ ਤੋਂ ਬਾਅਦ ਵਿੱਚ ਜੋਰ ਮਾਰਦੀ ਰੈਂਦੀ ਆ ਜੀ ਇਲਾਜ ਦੱਸਿਓ ਜੀ
@drjiwangupta
@drjiwangupta 3 ай бұрын
Mifex lagwao
@ravindersinghsidhu3193
@ravindersinghsidhu3193 3 ай бұрын
ਧਨਵਾਦ ਜੀ
@satpalram9341
@satpalram9341 3 ай бұрын
🙏🙏🙏🌺🌹
@Korwala
@Korwala 3 ай бұрын
Dr.shib contact number daso ji
@drjiwangupta
@drjiwangupta 3 ай бұрын
9780145348
@balihardhillon8859
@balihardhillon8859 3 ай бұрын
Thanks sir
@NirmalSingh-vv2vt
@NirmalSingh-vv2vt 3 ай бұрын
ਤਾਰਾਮੀਰਾ ਕਿਨਾ ਦੇ ਸਕਦੇ ਹਾ ਜੀ
@drjiwangupta
@drjiwangupta 3 ай бұрын
2-3% in feed
Did Modi really kill black money in India? : Economic case study
27:40
A clash of kindness and indifference #shorts
00:17
Fabiosa Best Lifehacks
Рет қаралды 13 МЛН
Did you believe it was real? #tiktok
00:25
Анастасия Тарасова
Рет қаралды 50 МЛН
ਲਿਵਰ ਟੌਨਿਕਸ ਦੇ ਮਸਲੇ ਕਿਵੇਂ ਹੱਲ ਕਰੀਏ?
4:50
A clash of kindness and indifference #shorts
00:17
Fabiosa Best Lifehacks
Рет қаралды 13 МЛН