ਸਵਰਗ ਦਾ ਰਾਜਾ ਕਿਹੋ ਜਿਹਾ | Gurmat Tv

  Рет қаралды 609

Gurmat TV

Gurmat TV

Күн бұрын

Пікірлер: 3
@BalwinderSingh-vx2mr
@BalwinderSingh-vx2mr 5 ай бұрын
Bahut vadia vichar
@GurumeetSingh-yj1lp
@GurumeetSingh-yj1lp 5 ай бұрын
ਬਹੁਤ ਵਧੀਆ ਵਿਚਾਰ ਗੁਰੂ ਕਿਰਪਾ ਕਰੇ ਇਹ ਸਾਡੇ ਨਿਆਰੇਪਨ ਦੀ ਨਿਸ਼ਾਨੀ ਹੈ ਤਹਾ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਧਾ ਲਾ ਹੈ ਗੁਰਬਾਣੀ ਦੇ ਅੰਦਰ ਗੁਰੂ ਸਾਹਿਬਾਂ ਨੇ ਸਾਨੂੰ ਵਹਿਮਾ ਭਰਮਾਂ ਦੇ ਵਿੱਚੋਂ ਕੱਢ ਕੇ ਇਕ ਸ਼ਬਦ ਗੁਰੂ ਦੇ ਲੜ ਲਾਇਆ ਹੈ ਪਰ ਸਾਡੇ ਬਾਬਾ ਆਵਾਜ਼ ਨੇ ਡੇਰਾਵਾਦ ਨੇ ਲੋਕਾਂ ਨੂੰ ਡਰਾਉਣ ਵਾਸਤੇ ਫਰਮਾਉਣ ਵਾਸਤੇ ਆਪਣੇ ਪਿੱਛੇ ਲਾਉਣ ਵਾਸਤੇ ਮਨ ਘੜਤ ਕਹਾਣੀਆਂ ਸੁਣਾ ਸੁਣਾ ਕੇ ਅੰਦਰ ਡਰ ਪੈਦਾ ਕਰ ਦਿੱਤਾ ਹੈ ਵਹਿਮ ਪੈਦਾ ਕਰ ਦਿੱਤਾ ਮੁੱਕਦੀ ਗੱਲ ਕਿ ਸਾਨੂੰ ਗੁਰਬਾਣੀ ਦੀ ਵਿਚਾਰ ਕਰਨੀ ਚਾਹੀਦੀ ਹੈ ਉਸ ਤੋਂ ਅੱਗੇ ਕਿ ਜਿਸ ਤਰ੍ਹਾਂ ਭਾਈ ਸਾਹਿਬ ਨੇ ਹਿੰਦੂ ਧਰਮਾਂ ਦੇ ਗ੍ਰੰਥਾਂ ਦੀ ਗੱਲ ਕੀਤੀ ਹੈ ਜਾਂ ਇਸਲਾਮ ਦੇ ਇਹ ਉਹਨਾਂ ਦਾ ਵਿਸਾਹ ਹੈ ਉਹਨਾਂ ਨੂੰ ਮੁਬਾਰਕ ਹੋਵੇ ਉਹਨਾਂ ਦੇ ਧਰਮ ਦੇ ਵਿੱਚ ਕੀ ਗੱਲ ਕੀਤੀ ਗਈ ਹੈ ਕੀ ਲਾਰਾ ਲਾਇਆ ਗਿਆ ਹੈ ਉਹ ਕਿੰਨੀ ਕੁ ਸਹੀ ਹੈ ਕਿੰਨੀ ਕੁ ਗਲਤ ਹੈ ਸਾਡਾ ਕੋਈ ਖਾਸ ਮਤਬਲ ਨਹੀਂ ਇਹ ਵੀਸਾ ਉਹਨਾਂ ਦਾ ਆਪਣਾ ਹੈ ਸਾਨੂੰ ਇਡਾ ਛੇੜਨ ਦੀ ਲੋੜ ਨਹੀਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮੈਂ ਲਗਭਗ ਆਪ ਜੀ ਦੀਆਂ ਸਾਰੀਆਂ ਹੀ ਵਿਚਾਰਾਂ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਤੇ ਆਪ ਜੀ ਦਾ ਧੰਨਵਾਦ ਵੀ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@NEERAJKUMAR-my6gl
@NEERAJKUMAR-my6gl 5 ай бұрын
ਭਾਈ ਸਾਹਿਬ ਤੁਸੀਂ ਗ਼ਲਤ ਬੋਲ ਰਹੇ ਹੋ ਇੰਦਰ ਲੋਕ ਅਤੇ ਸਵਰਗ ਲੋਕ ਵਿੱਚ ਬਹੁਤ ਫ਼ਰਕ ਆ । ਦੂਜੀ ਗੱਲ ਜੋ ਤੁਸੀਂ ਫ਼ੋਟੋਆ ਦੀ ਗੱਲ ਕਰ ਰਹੇ ਹੋ ਉਹ ਸਮਝਾਉਣ ਵਾਸਤੇ symbolising ਕੀਤੀ ਹੋਈ ਆ ਤੁਸੀਂ read ਕੀਤਾ ਹੈ ਨੀ ਕੁੱਝ ਬੋਲਣ ਆ ਗਏ ਸਨਾਤਨ ਤੇ ਪਹਿਲਾਂ ਜਾ ਕੇ ਪੜ ਤਾਂ ਲਵੋ ਸਨਾਤਨ ਫਿਲੋਸਫੀ ਕਹਿ ਕੀ ਰਹੀ ਆ ਦੂਜੀ ਗੱਲ ਇੱਕ ਮਨੌਤ ਹਜ਼ਾਰਾ ਸਾਲਾਂ ਤੋਂ survive ਕਰਦੀ ਆ ਰਹੀ ਆ ਉਸਦੀ ਵਿਗਿਆਨਨੂੰ ਸਮਝੀ ਜਾਨੇ ਓ ਤੁਹਾਡੀ ਬੋਲੀ ਵਿੱਚ ਸਿਰਫ ਪੁਜਾਰੀ ਬਿਰਤੀ ਦਿਖ ਰਹੀ ਆ ਉਸਤੋਂ ਬਾਅਦ ਕੋਈ ਵੀ ਫਿਲਾਸਫੀਕਲ ਗੱਲ ਹੈ ਨਹੀ
Une nouvelle voiture pour Noël 🥹
00:28
Nicocapone
Рет қаралды 9 МЛН
“Don’t stop the chances.”
00:44
ISSEI / いっせい
Рет қаралды 62 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
1% vs 100% #beatbox #tiktok
01:10
BeatboxJCOP
Рет қаралды 67 МЛН
Une nouvelle voiture pour Noël 🥹
00:28
Nicocapone
Рет қаралды 9 МЛН