ਬਾਬੇ ਲੱਖੇ ਨੂੰ ਇਸ ਬਾਰੇ ਪਤਾ ਸੀ | | Nanaksar kaleran | Today update | Gurmat TV

  Рет қаралды 16,491

Gurmat TV

Gurmat TV

Күн бұрын

Пікірлер: 24
@LakhveerSingh-i4j
@LakhveerSingh-i4j Ай бұрын
ਵਾਹਿਗੁਰੂ ਮੇਹਰ ਕਰੇ ਜੋ ਸਚ ਹੈ ਉਹ ਇਕ ਦਿਨ ਸਾਹਮਣੇ ਆਵੈ ਅਸੀ ਕਿਸੇ ਨੂੰ ਮਾੜਾ ਚੰਗਾਂ ਨਹੀ ਕਹਿੰਦੇ ਕਿੳ ਸਭ ਦਾ ਮਾਲਕ ਪਰਮੇਸ਼ਰ ਹੈ
@LakhvirLakhvir-oo9vq
@LakhvirLakhvir-oo9vq 3 ай бұрын
ਇਹ ਕੰਮ ਸਾਰੀਆਂ ਠਾਠਾਂ ਵਿਚ ਆਮ ਹੀ ਚੱਲਦਾ ਮੈਂ ਕਈ ਸਾਲਾਂ ਤੋਂ ਸੁਣਦਾ ਹਾਂ
@gurdevkaur4691
@gurdevkaur4691 3 ай бұрын
ਜਦੋ ਦਾ ਏਸ ਅਸਥਾਨ ਤੇ ਲੱਖਾਂ ਬਾਬਾ ਬਣ ਕੇ ਆਇਆ, ਨਾਨਕਸਰ ਵਿਚ ਉਦੋਂ ਤੋ ਹੀ ਏਸ ਜਗ੍ਹਾ ਪਹਿਲਾ ਵਾਲ਼ੀ ਮਰਿਯਾਦਾ ਵਿਚ ਬਹੁਤ ਫਰਕ ਪੈ ਗਿਆ
@jagdevsingh7524
@jagdevsingh7524 3 ай бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।।
@GurumeetSingh-yj1lp
@GurumeetSingh-yj1lp 3 ай бұрын
ਇਹ ਜਿੰਨੇ ਵੀ ਡੇਰੇ ਨੇ ਇਹ ਸਾਰਿਆਂ ਹੀ ਡੇਰਿਆਂ ਦੇ ਵਿੱਚ ਸਭ ਕੁਝ ਹੋ ਰਿਹਾ ਸਾਨੂੰ ਸੁਚੇਤ ਹੋਣ ਦੀ ਲੋੜ ਹੈ
@mohindersinghkumra1713
@mohindersinghkumra1713 3 ай бұрын
ਏਨਾ ਨੂੰ ਬਾਬਾ ਲਫ਼ਜ਼ ਨਾ ਕਹੋ ਵੇਲਰ ਲੋਕ ਨੇ ਇਹ ਗੁਰਦਵਾਰਾ ਨਹੀ ਇਹ ਡੇਰਾ ਹ
@bantsinghvirk1403
@bantsinghvirk1403 Ай бұрын
ਕਈ ਬਾਬੇ ਵਿਆਹ ਕਰਵਾਉਣ ਤੋਂ ਬਾਅਦ ਵੀ ਇਸ ਤਰ੍ਹਾਂ ਦੇ ਕੁਕਰਮ ਕਰਦੇ ਹਨ ਉਨ੍ਹਾਂ ਨੂੰ ਕਿੰਨੇ ਕੂ ਵਿਆਹ ਕਰਵਾਉਣੇ ਚਾਹੀਦੇ ਹਨ। ਕਈ ਬਾਬੇ ਵਿਆਹ ਕਰਵਾਉਣ ਦੇ ਬਾਵਜੂਦ ਵੀ ਗਲਤ ਹਰਕਤਾਂ ਕਰਦੇ ਹਨ। ਕਈ ਬਾਬੇ ਬਹੁਤ ਹੀ ਵਧੀਆ ਬ੍ਰਹਮਚਾਰੀ ਜੀਵਨ ਬਤੀਤ ਕਰਦੇ ਹਨ।ਇਹ ਤੇ ਕਿਸੇ ਵੀ ਇਨਸਾਨ ਦੇ ਮਨ ਉੱਤੇ ਨਿਰਭਰ ਕਰਦਾ ਹੈ ਕਿ। ਕਲਜੁਗ ਦੇ ਸਮੇਂ ਵਿੱਚ ਕਈ ਲੋਕ ਵਿਆਹ ਕਰਵਾਉਣ ਦੇ ਬਾਵਜੂਦ ਵੀ ਜ਼ਨਾਨੀਆਂ ਹੋਰ ਬੰਦਿਆਂ ਦੇ ਨਾਲ ਗ਼ਲਤ ਸਬੰਧ ਰੱਖਦੀਆਂ ਹਨ ਤੇ ਬੰਦੇ ਹੋਰ ਜ਼ਨਾਨੀਆਂ ਦੇ ਨਾਲ ਗ਼ਲਤ ਸਬੰਧ ਰੱਖਦੇ ਹਨ। ਜਿਸ ਕਰਕੇ ਸਮਾਜ ਵਿਚ ਬਹੁਤ ਜ਼ਿਆਦਾ ਤਲਾਕ ਵੀ ਹੁੰਦੇ ਹਨ। ਇਸ ਕਰਕੇ ਹਰ ਇਕ ਇਨਸਾਨ ਦਾ ਵਿਆਹ ਕਰਕੇ ਉਸ ਦੀਆਂ ਗ਼ਲਤ ਹਰਕਤਾਂ ਨੂੰ ਨਹੀਂ ਰੋਕਿਆ ਜਾ ਸਕਦਾ।
@bantsinghvirk1403
@bantsinghvirk1403 Ай бұрын
ਇਸ ਤਰ੍ਹਾਂ ਦੇ ਗ਼ਲਤ ਕੰਮ ਕਰਨ ਵਾਲਿਆਂ ਵਿਰੁੱਧ ਕੋਈ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ। ਚਾਹੇ ਉਹ ਕਵਾਰੇ ਹੋਣ ਚਾਹੇ ਵਿਆਹੇ। ਤਾਂ ਹੀ ਰੋਕ ਲੱਗ ਸਕਦੀ ਹੈ। ਸਭ ਤੋਂ ਵਧੀਆ ਤਾਂ ਇਹ ਹੀ ਹੈ ਕਿ ਜਿਸ ਵੀ ਇਨਸਾਨ ਨੇ ਇਸ ਤਰ੍ਹਾਂ ਦੀਆਂ ਗ਼ਲਤ ਹਰਕਤਾਂ ਕਰਨੀਆਂ ਹਨ ਉਹ ਧਾਰਮਿਕ ਲਾਈਨ ਵੱਲ ਨਾ ਜਾਵੇ। ਜਿਸ ਦਾ ਮਨ ਪਰਮਾਤਮਾ, ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਅਸਲ ਵਿੱਚ ਸੱਚੀ ਜੁੜਦਾ ਹੈ ਉਹੀ ਇਸ ਪਾਸੇ ਜਾਵੇ। ਕਿਉਂਕਿ ਇਸ ਤਰ੍ਹਾਂ ਦੇ ਕੁਕਰਮਾ ਕਰਕੇ ਵਧੀਆ ਬਾਬਿਆਂ ਦੀ ਵੀ ਬੇਜ਼ਤੀ ਹੁੰਦੀ ਹੈ। ਕਿਸੇ ਵੀ ਸਮਾਜ ਵਿਚ ਸਾਰੇ ਇਨਸਾਨ ਇਕੋ ਜਿਹੇ ਨਹੀਂ ਹੁੰਦੇ ਹਨ।
@bantsinghvirk1403
@bantsinghvirk1403 Ай бұрын
ਮਨੋਵਿਗਿਆਨ ਵਿੱਚ ਵੀ ਇਹੀ ਕਿਹਾ ਜਾਂਦਾ ਹੈ ਕਿ ਦੋ ਮਨ ਕਦੇ ਇਕ ਨਹੀਂ ਹੁੰਦੇ ਜਾਂ ਨਹੀਂ ਹੋ ਸਕਦੇ। ਇਸੇ ਹਰੇਕ ਵਿਅਕਤੀ ਦੀ ਆਪਣੀ -ਆਪਣੀ ਸੋਚਣੀ ਹੁੰਦੀ ਹੈ।
@jugrajgill7006
@jugrajgill7006 Ай бұрын
ਇਥੇ ਸਾਧ ਨਹੀਂ ਸ਼ਾਨ ਰਹਿੰਦੇ ਹਨ
@kulwantsingh2986
@kulwantsingh2986 Ай бұрын
😅😅😅
@buntysinghlamba8553
@buntysinghlamba8553 Ай бұрын
Madam ji ina nu koi majboor ni karda kuwara rehan layi waddu kuwara reh ke log ina di izzat waddi hai nale log ina nu maya de dende ne
@LaxmanKa
@LaxmanKa 3 ай бұрын
ਅਸੀਬਾਬਾਨੰਦੲਸਰਨਰੈਣਬਾਬਾਘਾਲਾਨਮੰਣਦੇ
@INDERVARAN-b9c
@INDERVARAN-b9c 3 ай бұрын
Baba ghalaa sb to vdaa chor ha
@JoginderSingh-sp8uh
@JoginderSingh-sp8uh 3 ай бұрын
ਏ ਵੀ ਸ਼ਾਮਲ ਹੈ ਪਕਾ
@Surindd
@Surindd 3 ай бұрын
Video paun nal ki hona hai jekr tuhade vch himat hai auna against karvai karao video pa Kom da jalloos kadde pay
@RajwinderKaur-o9t
@RajwinderKaur-o9t 3 ай бұрын
baba lakha v ikk vibhchari hai ji ,hun v lakha jassi babe nu bachaa rhya ,bhai Amritpal s mheron nu paise de k sowda karn di kosish kar rhe ne ,babe joni nu vich vachola bna rhe ne ji,tusi baba lakha nu v farn di kosish kro ji
@rajpoottravels7084
@rajpoottravels7084 3 ай бұрын
Baba lakha bahut hi Ganda banda hai te USDA bhateeja dharminder singh vi bahut hi gande Kam kerde ne fado ihna nu plz
@rajpoottravels7084
@rajpoottravels7084 3 ай бұрын
Nanaksar daa te naam hi kharab ker ditta
@lakhvindersingh9844
@lakhvindersingh9844 3 ай бұрын
Kush kar lo sikh kom nu akal nhi auni parson purchasing da din c vekh lo kinia bheda nanksar turi firdia han
@hardialsingh1
@hardialsingh1 3 ай бұрын
Bhai tuhanoo Ih ni pata k AKHAUTI NANAK SAR GURDUARA SAHIB NHI HAI. JI. IH THAATH (AISHD da ADDA HAI ! Kion jande o. Aish de Adde Bhai
How Strong Is Tape?
00:24
Stokes Twins
Рет қаралды 96 МЛН
Каха и дочка
00:28
К-Media
Рет қаралды 3,4 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
How Strong Is Tape?
00:24
Stokes Twins
Рет қаралды 96 МЛН