ਪੰਚਾਇਤੀ ਚੋਣਾਂ ਦੇ ਬਾਵਜੂਦ ਮਹੇੜੂ ਪਿੰਡ 'ਚ ਲੱਗਾ ਕਿਸਾਨਾਂ ਦਾ ਵੱਡਾ ਮੇਲਾ। ਹਜ਼ਾਰਾਂ ਲੋਕਾਂ ਨੂੰ ਵੰਡਿਆ ਮੁਫ਼ਤ ਬੀਜ

  Рет қаралды 10,914

PR Panjab

PR Panjab

Күн бұрын

Пікірлер: 45
@bagamann5324
@bagamann5324 2 ай бұрын
Bhoot Khushi hoi goldy bhaji mile s Dalbir Singh mile roundglass foundation Wale bhaji v mile vdia program riha..door door to kisan veer ponche si..sab da dhanwaad
@PRPanjab001
@PRPanjab001 2 ай бұрын
ਮਾਨ ਸਾਹਿਬ ਬਹੁਤ ਬਹੁਤ ਧੰਨਵਾਦ ਜੀ 🙏🏻, ਗਿਆਨੀ ਦਲਬੀਰ ਸਿੰਘ ਜੀ ਦੇ ਯਤਨਾਂ ਨਾਲ ਤੁਹਾਡੇ ਸਾਰੇ ਨਗਰ ਦੇ ਮਾਣ ਸਨਮਾਨ ਵਿੱਚ ਵਾਧਾ ਹੋਇਆ ਹੈ। ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਸਭ ਸੰਭਵ ਹੋਇਆ ਹੈ। ਮੈਂ ਹੁਣ ਜਿਸ ਦਿਨ ਆਇਆ ਤੁਸੀਂ ਵੀ ਮਿਲਿਓ ਜੀ। ਧੰਨਵਾਦ ਜੀ 🙏🏻
@bagamann5324
@bagamann5324 2 ай бұрын
@@PRPanjab001 ਭਾਜੀ ਮਿਲੇ ਸੀ ਮੈਂ ਤੇ ਇਕ ਤੀਰਥ ਵੀਰ ਵਡਾਲੇ ਤੋ
@meharsekhon2368
@meharsekhon2368 2 ай бұрын
ਜਾਗੋ ਕਿਸਾਨ ਵੀਰੋ ਤੁਸੀ ਲੋਕਾਂ ਨੂੰ ਤੰਦਰੁਸਤੀ ਦੇ ਸਕਦੇ ਹੋ
@KulwinderSingh-c7n
@KulwinderSingh-c7n 2 ай бұрын
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਤੁਹਾਡੇ ਵਲੋਂ ❤ਇਹ ਹੀ ਸਾਡਾ ਪਿਛੋਕੜ ਆ,ਦੇਸੀ ਖਾਵਾਗੇ ਦੇਸੀ ਰਹੀਏ ਦੇਸੀ ਖੇਤੀ ਕਰੀਏ ❤
@mehtabbrar543
@mehtabbrar543 2 ай бұрын
ਧੰਨਵਾਦ ਜੀ ਅਸੀ ਵੀ ਲੈ ਕੇ ਆਏ
@angrejsingh1820
@angrejsingh1820 2 ай бұрын
Appreciated service. Thanks of S. Dalbir Singh Mehru.
@SarwanSingh-qu7pc
@SarwanSingh-qu7pc 2 ай бұрын
Very nice and noble cause Cngrts Thanks
@GurmailMehay
@GurmailMehay 2 ай бұрын
very good job and very good work Pr Punjab team 🙏🙏 thanks lots S. Dalveer Singh mehru 🙏🙏
@sukhdevrandhawa5517
@sukhdevrandhawa5517 2 ай бұрын
Khalsa ji and PR punjab da thanks
@PBwalegs
@PBwalegs 2 ай бұрын
ਗੋਲਡੀ ਵੀਰ ਜੀ ਸਤਸਿਰੀ ਅੱਕਲ ਜੀ ਮੋਗਾ ਤੋਂ
@PRPanjab001
@PRPanjab001 2 ай бұрын
🙏🏻🙏🏻🙏🏻 😊 ਸਤਿ ਸ਼੍ਰੀ ਅਕਾਲ ਜੀ
@ajaibsingh4599
@ajaibsingh4599 2 ай бұрын
Good efforts thanks Dalvir singh ji and pr punjab chanel God bless
@PRPanjab001
@PRPanjab001 2 ай бұрын
ਧੰਨਵਾਦ ਜੀ 🙏🏻
@amarjitgill9182
@amarjitgill9182 2 ай бұрын
Very nice 🎉❤
@SukhpalSingh-xy8pg
@SukhpalSingh-xy8pg 2 ай бұрын
Very nice ji
@manmohansingh8813
@manmohansingh8813 2 ай бұрын
" PONNA" Ganaa jiada popuiar C 1950 A.D vich. ["Chaneh"/Kana Gana ta virla--virla---kiteh ku milda C] Assanee nal "Chuup" sakde ho--Poona & C--64. Gur/Shakkar Vee jiada sweet. Great job by channel. Good wishes.
@artandcraftwithdeep7529
@artandcraftwithdeep7529 2 ай бұрын
ਇਸ ਗੰਨੇ ਦੀ ਬਚਪਨ ਵਿੱਚ ਰਸ ਪੀਂਦੇ ਸੀ ਪੈਲੀ ਦੇ ਇੱਕ ਕੋਨੇ ਵਿੱਚ ਲਾਇਆ ਹੁੰਦਾ ਸੀ ਰਸ ਪੀਣ ਲਈ ਕਮਾਦੀ ਵੀ ਕਿਹਾ ਜਾਂਦਾ ਹੈ ਤੇ ਦੇਸੀ ਵੀ।
@Piarasingh-tz7qj
@Piarasingh-tz7qj 2 ай бұрын
Good
@meharsekhon2368
@meharsekhon2368 2 ай бұрын
ਵੀਰ ਦੇਸੀ ਕਣਕ ਤੇ ਦੇਸੀ ਮੱਕੀ ਦਾ ਬੀਜ ਵੀ ਵੰਡੋ ਜੇ ਬਿਮਾਰੀਆਂ ਤੋਂ ਬਚਣਾਂ ਹੈ
@manmeetkaler4066
@manmeetkaler4066 2 ай бұрын
👍
@BalwinderSingh-el4bm
@BalwinderSingh-el4bm 2 ай бұрын
ਭਾਈ ਸਾਹਿਬ ਜੀ ਅਸੀਂ ਵੀ ਗੰਨੇ ਦਾ ਵੀਜ ਲਿਆ ਹੈ ੫ ਤਰੀਕ ਨੂੰ।
@simranmaan2891
@simranmaan2891 2 ай бұрын
🎉🎉🙏
@basantsingh8541
@basantsingh8541 2 ай бұрын
Bai ji asi rehge
@PRPanjab001
@PRPanjab001 2 ай бұрын
ਅਗਲੀ ਵਾਰ ਲੈ ਲਿਓ, ਵੈਸੇ ਆਪਣੇ ਇਲਾਕੇ ਵਿੱਚ ਵੀ ਪਤਾ ਕਰੋ। Don't worry
@JasvirGrewal-k7l
@JasvirGrewal-k7l 2 ай бұрын
🎉❤
@SatnamSingh-zk4ce
@SatnamSingh-zk4ce 2 ай бұрын
Beeg aloo ho giya c khate kamadh da congratulations
@fnupreeti2196
@fnupreeti2196 2 ай бұрын
🙏
@lakhwinderkaur8637
@lakhwinderkaur8637 2 ай бұрын
Bapu ji puhat wadia uprala ha
@sukhjindersingh1675
@sukhjindersingh1675 2 ай бұрын
ਕੋਈ ਗੁਰਦਾਸਪੁਰ ਤੋਂ ਵੀ ਹੈ ਬੀਜ਼ ਵਾਲ਼ਾ
@JoginderSingh-vm6ht
@JoginderSingh-vm6ht 2 ай бұрын
Barnala ton koi Aya ji
@puransingh-pg9hx
@puransingh-pg9hx 2 ай бұрын
I got this seed
@gurjitsingh4341
@gurjitsingh4341 2 ай бұрын
Bhaji ik suggestion hai ke bhave ₹100 hi laye Jaan, kionke free ch mili cheez di koi kadar nahi karda, free ch mili body nu v asi, for granted lai lende han, baki kionke me Dubai ch Kam kardan so i will try to get chan seeds next year
@gurjitsingh4341
@gurjitsingh4341 2 ай бұрын
Body means kina galat malat asi khane han pata hon de baabjood
@MalkeetSingh-x4n
@MalkeetSingh-x4n 2 ай бұрын
Beej hega k nhi je koi amritsar to le ke aia ta koi no dena ona da
@sukhjindersingh1675
@sukhjindersingh1675 2 ай бұрын
ਬਾਈ ਜੀ ਪੋਨਾ ਤੇ ਮਿਸ਼ਰੀ ਗੰਨਾ ਦਾ ਬੀਜ਼ ਵੀ ਲਭੋ
@PRPanjab001
@PRPanjab001 2 ай бұрын
@@sukhjindersingh1675 ਜ਼ਰੂਰ ਜੀ, ਕੋਸ਼ਿਸ਼ ਕਰਾਂਗੇ
@gurjitsingh-t9h
@gurjitsingh-t9h 2 ай бұрын
Bhai hun kado milunga
@PreetSingh-dj4un
@PreetSingh-dj4un 2 ай бұрын
Mufat Khoor Lok Bhukh Nang
@BalwinderSingh-el4bm
@BalwinderSingh-el4bm 2 ай бұрын
ਭਾਈ ਸਾਹਿਬ ਜੀ ਕੀ ਦੇਸੀ ਸੱਠੀ ਮੱਕੀ ਦਾ ਬੀਜ ਵੀ ਮਿਲ ਸਕਦਾ ਸੀ।
@BalwinderSingh-el4bm
@BalwinderSingh-el4bm 2 ай бұрын
ਜੀ
@gurisekhon6107
@gurisekhon6107 2 ай бұрын
Raikot da address mobile number
小丑教训坏蛋 #小丑 #天使 #shorts
00:49
好人小丑
Рет қаралды 50 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Smart Sigma Kid #funny #sigma
00:33
CRAZY GREAPA
Рет қаралды 39 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 2,7 МЛН
小丑教训坏蛋 #小丑 #天使 #shorts
00:49
好人小丑
Рет қаралды 50 МЛН