Great change in Rice in a few days! ਕੁਝ ਕੁ ਦਿਨਾਂ ਵਿੱਚ ਝੋਨੇ ਦੀ ਫੁਟਾਰ ਏਨੀ ਜਿਆਦਾ ਕਿਵੇਂ ਹੋ ਗਈ।

  Рет қаралды 22,225

Meri kheti Mera Kisan

Meri kheti Mera Kisan

Күн бұрын

ਝੋਨੇ ਦੀ ਫੁਟਾਰ ਇਕਦਮ ਕਿਸ ਤਰਾਂ ਇਨੀ ਵੱਧ ਗਈ
#rice #jhona #agriculture #futar #fot #shakha #vadjhar
ਪਿਛਲੇ ਦਿਨ ਇੱਕ ਟਾਸਕ ਦਿੱਤਾ ਸੀ ।ਜਿਸ ਵਿੱਚ ਕਿਸਾਨ ਵੀਰਾਂ ਨੇ ਫੋਟੋ ਸ਼ੇਅਰ ਕੀਤੇ ਤਾਂ ਪਤਾ ਲੱਗਿਆ ਕਿ ਇੱਕ ਹਫਤੇ ਦੇ ਵਿੱਚ ਹੀ ਝੋਨਾ ਬਹੁਤ ਸੋਹਣਾ ਹੋ ਗਿਆ। ਗਰੋਥ ਬਹੁਤ ਜਿਆਦਾ ਵੱਧ ਗਈ। ਕੀ ਕਾਰਨ ਰਹੇ ?ਕਿਵੇਂ ਇਸ ਫੁਟਾਰ ਦੇ ਨਾਮ ਤੇ ਸਾਡੇ ਨਾਲ ਧੱਕਾ ਹੁੰਦਾ ਰਿਹਾ। ਇਸ ਸਬੰਧੀ ਆਪਾਂ ਗੱਲ ਕਰਦੇ ਹਾਂ। ਨੋਟ ਇਹ ਵੀਡੀਓ ਕਿਸੇ ਦੇ ਵੀ ਵਿਰੋਧ ਵਿੱਚ ਨਹੀਂ ਹੈ । ਅਸੀਂ ਸਭ ਦਾ ਸਨਮਾਨ ਕਰਦੇ ਹਾਂ ਇੱਜਤ ਕਰਦੇ ਹਾਂ । ਸੋਸ਼ਲ ਮੀਡੀਆ ਕੋਈ ਜੰਗ ਦਾ ਮੈਦਾਨ ਨਹੀਂ ਕਿ ਦੂਸਰੇ ਨੂੰ ਦੂਸਰੇ ਨੀਵਾਂ ਦਿਖਾਉਂਦੇ ਕੋਸ਼ਿਸ਼ ਕੀਤੀ ਜਾਵੇ।ਇਸ ਲਈ ਜਿੰਨੀ ਕੁ ਸੁਧ ਬੁੱਧ ਪਰਮਾਤਮਾ ਨੇ ਬਖਸ਼ੀ ਹੈ ਅਤੇ ਜੋ ਗਿਆਨ ਪਰਮਾਤਮਾ ਦੀ ਇੱਛਾ ਅਨੁਸਾਰ ਹਾਸਿਲ ਹੁੰਦਾ ਹੈ । ਉਸ ਨੂੰ ਆਪਣੇ ਆਧਾਰ ਤੇ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਜਾਂਦਾ ਹੈ ਇਹ ਨਾ ਹੀ ਕਿਸੇ ਦੇ ਵਿਰੋਧ ਵਿੱਚ ਹੁੰਦਾ ਤੇ ਨਾ ਹੀ ਕਿਸੇ ਨੂੰ ਠੇਸ ਪਹੁੰਚਾਉਣ ਲਈ ਹੁੰਦਾ ।

Пікірлер: 124
@karamjeetmaan4917
@karamjeetmaan4917 Ай бұрын
ਬਿਲਕੁੱਲ ਸਹੀ ਗੱਲ ਆ ਤਾਹੀ ਤਾ ਏਹ ਹਰ ਇੱਕ ਚੀਜ਼ ਨੂੰ ਯੂਰੀਆ ਵਿੱਚ ਰਲਾ ਕਿ ਪਾਉਣ ਲਈ ਕਹਿੰਦੇ ਆ ਕੰਮ ਯੂਰੀਆ ਕਰਦੀ ਆ ਨਾਮ ਸਾਡੇ ਕਿਸਾਨ ਪੈਕਟਾਂ ਦਾ ਲੈ ਦਿੰਦੇ ਆ
@amriksekhon8038
@amriksekhon8038 Ай бұрын
ਸਾਨੂੰ 5ਸਾਲ ਹੋ ਗਏ ਤੇਰੀਆਂ ਵੀਡੀਓ ਦੇਖ ਕੇ ਯੂਰੀਆ ਤੇ ਪਾਟਸ਼ ਤੇ ਜ਼ਿੰਕ 21%ਵਾਲਾ ਝੋਨਾ ਬਹੁਤ ਵਧੀਆ ਹੁੰਦਾ ਹੈ ਜੀ ਧੰਨਵਾਦ ਜੀ
@JarnailSingh-qi5sf
@JarnailSingh-qi5sf Ай бұрын
ਲੰਬੀ ਆਉਣ ਦੇ ਬਾਵਜੂਦ ਵੀ ਝੋਨਾ ਕਿਸਾਨਾਂ ਦੇ ਖੇਤ ਵਿੱਚ ਬਹੁਤ ਵਧੀਆ ਹੈ ਕਿਸਾਨ ਸਿਰਫ ਮਿਹਨਤ ਕਰ ਸਕਦਾ ਹੈ ਉਸਦਾ ਫਲ ਪਰਮਾਤਮਾ ਨੇ ਹੀ ਦੇਣਾ ਸੌਰ ਸਭ ਤੋਂ ਉੱਚੀ ਉੱਚੀ ਹੈ
@user-rm1lo3ow8y
@user-rm1lo3ow8y Ай бұрын
ਗੁਰੂ ਜੀ ਤੁਹਾਡੇ ਤੋ ਸਬ ਕੁਛ ਸਿੱਖ ਕੇ ਸੇਵਾ ਵਿਚ ਲੱਗੇ ਹੋਏ ਸੱਚ ਦਾ ਹੋਕਾ ਦੇਣ ❤
@KULDEEPSingh-tu4gy
@KULDEEPSingh-tu4gy Ай бұрын
ਸਭ ਕੁਝ ਸੱਚੇ ਪਾਤਸ਼ਾਹ ਦੇ ਹੁਕਮਾਂ ਵਿੱਚ ਹੋ ਰਿਹਾ ਹੈ ਜੀ
@jasmailsingh8720
@jasmailsingh8720 Ай бұрын
Dr ਸਾਹਿਬ ਜੀ ਤੁਹਾਡੀ ਮੇਹਰਬਾਨੀ ਸਦਕਾ ਮੈਂ ਆਪਣੇ ਖੇਤੀ ਖਰਚੇ ਬਹੁਤ ਘੱਟ ਕਰ ਲਏ ਨੇ, ਤੁਹਾਡੇ ਕਹੇ ਅਨੁਸਾਰ ਚੱਲ ਰਿਹਾ ਹਾਂ ਪਿਛਲੇ ਚਾਰ ਸਾਲ ਤੋਂ, ਕੋਈ ਕਰਜਾ ਨਹੀਂ ਕੋਈ ਫਾਲਤੂ ਖਰਚਾ ਨਹੀਂ, ਪਿਛਲੇ ਸਾਲ ਮੇਰਾ ਝੋਨੇ ਤੇ ਸਿਰਫ 1700r ਖਰਚਾ ਆਇਆ ਸੀ ਪ੍ਰਤੀ ਕਿਲਾ, ਜਿਉਂਦੇ ਰਹੋ dr ਸਾਹਿਬ ਜੀ ਰੱਬ ਤੁਹਾਨੂੰ ਲੰਬੀ ਉਮਰ ਬਖਸ਼ੇ ਤਾਂ ਕੇ ਤੁਸੀਂ ਕਿਸਾਨਾਂ ਨੂੰ ਇਸ ਜ਼ੂੜ ਚੋਂ ਬਾਹਰ ਕੱਢਣ ਲਈ ਹਮੇਸ਼ਾਂ ਕੰਮ ਕਰਦੇ ਰਹੋ ❤❤❤
@jagjithanjra3509
@jagjithanjra3509 Ай бұрын
ਮੀਂਹ ਝੋਨੇ ਔਰ ਬੰਬੀਹੇ ਲਈ ਸਵਾਂਤੀ ਬੂੰਦ ਵਰਗਾ ਹੁੰਦਾ ❤
@PardeepSingh-tj7bs
@PardeepSingh-tj7bs Ай бұрын
ਅਸੀਂ ਵੀ ਯੂਰੀਆ ਤੋਂ ਬਗੈਰ ਕੁਝ ਨਹੀਂ ਪਾਇਆ ਜੀ 5 ਸਾਲ ਹੋਗੇ ਤੁਹਾਡੇ ਮੁਤਾਬਿਕ ਚੱਲ ਰਹੇ ਹਾਂ ਜੀ ਬਹੁਤ ਵਦੀਆ ਫ਼ਸਲ ਹੋ ਰਹੀ ਹੈ ਜੀ ਤੇ ਖਰਚਾ ਬਹੁਤ ਘੱਟ ਧੰਨਵਾਦ ਤੁਹਾਡਾ ਡਾਕਟਰ ਸਾਹਿਬ ਬਹੁਤ ਚੰਗੀ ਜਾਣਕਾਰੀ ਦੇ ਰਹੇ ਹੋ ਜੀ ਬਹੁਤ ਕਿਸਾਨਾਂ ਦਾ ਖਰਚਾ ਘੱਟ ਗਿਆ ਜੀ ਤੇ ਬਹੁਤ ਚੰਗੀਆਂ ਗੱਲਾਂ ਸਿੱਖਣ ਨੂੰ ਮਿਲੀਆਂ ਜੀ 🙏🙏
@jogindernadha6083
@jogindernadha6083 Ай бұрын
ਸਾਡਾ ਬਹੁਤ ਪੈਸਾ ਬਚਿਆ ਡਾਕਟਰ ਸਾਹਿਬ ਤੁਹਾਡੀ ਵੀਡੀਓ ਪਾਉਣ ਨਾਲ। ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰੇ।
@amolaksingh1015
@amolaksingh1015 Ай бұрын
ਵੀਰ ਜੀ ਤੇਰੇ ਤੇ ਤਾ ਪਹਿਲਾ ਹੀ ਬਹੁਤ ਵਿਸਵਾਸ਼ ਸੀ ਹੁਣ ਤਾ ਤੁਸੀ ਗੁਰੂ ਦੇ ਲੜ ਲਗੇ ਹੋ ਵਿਸਵਾਸ਼ ਕਰਣਾ ਸਾਡਾ ਫਰਜ ਵੀ ਬਣਦਾ ਤੁਸੀ ਕਦੈ ਵੀ ਗਲਤ ਜਾਣਕਾਰੀ ਨਹੀ ਦਿਤੀ ਮੈਨੂ ਤਹਾਡੇ ਤੇ ਫੁਲ ਵਿਸਵਾਸ਼ ਹੈ ਧੰਨਵਾਦ ਜੀ
@angrejsandhu553
@angrejsandhu553 Ай бұрын
ਇਹ ਗੱਲ ਹੀ ਤਾਂ ਬਾਈ ਜੀ ਸਾਨੂੰ ਸਮਝਣ ਦੀ ਲੋੜ ਹੈ ਇਸ ਤਰ੍ਹਾਂ ਦੀ ਜਾਣਕਾਰੀ ਹੀ ਸਹੀ ਹੈ ਬਾਕੀ ਤਾਂ ਕਹਿੰਦੇ ਕੇ ਮੋਡਿਆਂ ਤੇ ਢੋਲਕੀ ਚੱਕੀ ਰੱਖੋ
@gurjotsingh8thb78
@gurjotsingh8thb78 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@AmritpalSingh-er5kz
@AmritpalSingh-er5kz Ай бұрын
ਗ੍ਰੇਟ ਪਰਸੋਨਾਲਿਟੀ ਡਾਕਟਰ ਸਾਬ
@BalrajSingh-eu6io
@BalrajSingh-eu6io Ай бұрын
ਜੀ ਬਿਲਕੁਲ ਸਾਰਾ ਕੁੱਝ ਮੌਸਮ ਤੇ ਨਿਰਭਰ ਹੈ
@gurvinderromana3663
@gurvinderromana3663 28 күн бұрын
I proud of you doctor sab tusi sache man nal kissan dosta de help kr rahe oo falto kharche vicho naklan lai❤❤ . Tuhadea sarea galla vich vajan hunda he g . Thank you doctor sab.
@GurpreetSingh-i5z4n
@GurpreetSingh-i5z4n 28 күн бұрын
Good job
@jatindervarn5231
@jatindervarn5231 Ай бұрын
ਜੇ ਜਮੀਨ ਵਿੱਚ ਸਾਰੇ ਤੱਤ ਪੁਰੇ ਨੇ ਕੋਈ ਕੀਟਨਾਸ਼ਕ ਕੋਈ ਕਲੋਰੋ ਕੋਈ ਫੁਟਾਰੇ ਵਾਲੀ ਦੀ ਲੋੜ ਨਹੀ ਮੇਰਾ 30 ਸਾਲ ਦਾ ਤਜਰਬਾ ਹੈ
@vijenderkumarvijenderkumar5853
@vijenderkumarvijenderkumar5853 Ай бұрын
Yes
@gurdeepsinghgurdeepsingh6058
@gurdeepsinghgurdeepsingh6058 28 күн бұрын
ਪੰਜ ਸਾਲ ਹੋਏ ਪੈਕਟ ਪਾਉਣ ਬੰਦ ਕਰ ਦਿੱਤੇ ਨਾਲੇ ਪਦਾਨ ਨਹੀਂ ਪਾਈ ਤੁਹਾਡੀਆਂ ਵੀਡੀਓ ਵੇਖ ਕੇ ਜੀ ਬਹੁਤ ਫਾਇਦਾ ਹੋਇਆ 🙏
@JatinderSingh-ic6xp
@JatinderSingh-ic6xp Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SukhdevSingh-qq7hy
@SukhdevSingh-qq7hy Ай бұрын
ਮੀਂਹ ਵੀ growth ਕਰਵਾਉਂਦਾ ਹੈ ਝੋਨੇ ਦੀ
@chanansidhu8365
@chanansidhu8365 Ай бұрын
Good doc sahib
@kewalkrishankambojkoku3241
@kewalkrishankambojkoku3241 Ай бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਬ
@jogindernadha6083
@jogindernadha6083 Ай бұрын
ਬਿਲਕੁਲ ਸਹੀ ਗੱਲ।
@gurdevbajwa3102
@gurdevbajwa3102 Ай бұрын
ਬਹੁਤ ਵਧੀਆ ਜੀ
@kamalpreetbhullar9517
@kamalpreetbhullar9517 Ай бұрын
ਆਪਣਾ ਫਰਜ਼ ਆ ਮਹੇਨਤ ਕਰਨਾ ਫਲ਼ ਪਰਮਾਤਮਾ ਨੇ ਆਪਣੇ ਆਪ ਦੇ ਦੇਣਾ ਬਸ ਪਰਮਾਤਮਾ ਤੇ ਭਰੋਸਾ ਰੱਖੋ
@usbaljindersi
@usbaljindersi Ай бұрын
Wmk ...Sacha banda a Yr tu..ayo maje Wal Kise din tuhadi sewa kariyyee ❤❤❤ tarn taran
@kiransaharan4476
@kiransaharan4476 Ай бұрын
Bhai ji thodi video dekh ke dil❤ khush ho jyada hai ji
@gunvanshsingh8607
@gunvanshsingh8607 Ай бұрын
Very good advice Khalsa ji
@jagseersingh2387
@jagseersingh2387 Ай бұрын
Very nice jankari ji
@GurdasDhillon-go7ko
@GurdasDhillon-go7ko Ай бұрын
Very very good ji parmatma app nu hamesha chardikalan ch rakhe ji
@surjitsinghvirk4231
@surjitsinghvirk4231 Ай бұрын
dr sab bahut bahut danwad jankari lai ji
@mandeepsandhu7811
@mandeepsandhu7811 Ай бұрын
Dr saab 1692 te ਵੀ video ਬਣਾਓ
@nachhattarsingh4890
@nachhattarsingh4890 Ай бұрын
Good jankari Dr shaib thanks
@kuldeepnain7362
@kuldeepnain7362 Ай бұрын
Good information
@Paramjitsingh-dd9dq
@Paramjitsingh-dd9dq Ай бұрын
Dr sahib u are great Carry on Khalsa ji
@gurjitsingh1389
@gurjitsingh1389 Ай бұрын
Very good information ji
@jagsirsinghdhudi2359
@jagsirsinghdhudi2359 Ай бұрын
Very good
@GaganDhillon-ku7jc
@GaganDhillon-ku7jc Ай бұрын
Good 👍
@paramjeetsidhu5652
@paramjeetsidhu5652 Ай бұрын
ਨਾ caloro ਨਾ padan ਕਦੇ zinc ਤੋਂ ਬਿਨਾਂ ਅਸੀਂ ਕਦੇ ਵੀ ਕੋਈ ਪ੍ਰੋਡਕਟ ਨਹੀਂ payia ਹਮੇਸ਼ਾ ਚੰਗੇ ਮੌਸਮ ਦੀ ਉਡੀਕ ਕਰੀ ਦੀ ਆ
@makkarspray7593
@makkarspray7593 Ай бұрын
Nice video
@JaswinderSingh-fl4id
@JaswinderSingh-fl4id Ай бұрын
Waheguru waheguru waheguru ji ❤
@gurjotsingh8thb78
@gurjotsingh8thb78 Ай бұрын
ਚੰਗੀ ਜਾਣਕਾਰੀ ਮਿਲੀ ਵੀਰ ਜੀ ਧੰਨਵਾਦ ।
@ShamSham-bn5tx
@ShamSham-bn5tx 27 күн бұрын
ਅਸੀ ਕਦੇ ਵੀ ਖੇਤ ਚ। ਕੀੜੇ ਮਾਰ ਦਵਾਈ ਨਾਂ ਪਾਈਏ ਅਤੇ। ਓਸ ਦੇ ਥਾਂ ਮੈਕੋਰਾਜ਼ਾ ਪਾਇਆ ਜਾਵੇ। ਤਾਅ ਠੀਕ ਆ
@ShamSham-bn5tx
@ShamSham-bn5tx 27 күн бұрын
?
@dharmdhillon9715
@dharmdhillon9715 Ай бұрын
Asi kde zink potash te urea to bina kujh ni paya na kde tiller gine ajj tk eh ta apne ap e vadhya ho jnda mere hisab nal eh daily ik sakha kadh aonda
@harmamdeepkhaira
@harmamdeepkhaira Ай бұрын
ਸਾਡਾ ਵੀ ਏਦਾ ਈ ਆ
@RamandeepSinghSekhonChaudhary
@RamandeepSinghSekhonChaudhary Ай бұрын
Thanks for information Sir 👍
@ParveenKumar-te8no
@ParveenKumar-te8no 29 күн бұрын
ਇਕ ਕਿਲੇ ਚ ਸਰੋਂ ਦਾ ਤੇਲ ਪਾਇਆ ਸੀ ਤੇ ਦੁਜੇ ਕਿਲੇ ਚ ਸਿਰਫ ਯੁਰੀਆ ਪਾਈ ਸੀ ਸਗੋਂ ਯੁਰੀਆ ਵਾਲਾਂ ਖੇਤ ਚੰਗਾ ਖੜਾ ਹੈ। 250 ਰੁਪਏ ਲਿਟਰ ਤੇਲ ਹੈ 2 ਲਿਟਰ 500 ਦਾ ਹੋ ਗਿਆ ਤੇ 530 ਦੇ ਦੋ ਗੱਟੇ ਖਾਦ ਆਉਦੀ ਹੈ।ਇਸ ਨਾਲੋਂ ਚੰਗਾ ਤਾਂ 2ਯੁਰੀਆ ਦੇ ਖਾਦ ਦੇ ਗੱਟੇ ਹੀ ਪਾ ਦਿਦੇ
@JS-maan
@JS-maan Ай бұрын
ਸਰ ਜੀ ਮੈ ਤੇ ਕੋਈ ਖੈਹ ਸੁਆਹ ਕਦੀ ਨਹੀ ਪਾਈ ਬਸ practical ਲਈ sagrika 10 kg ਪਾ ਕੇ ਵੇਖਣੀ ਕੁਝ ਕਰਦੀ ਕੇ ਨਹੀ 450 ਰੁਪਏ,,, ਬਹੁਤ ਵਧੀਆ ਸਲਾਹ ਤੁਹਾਡੀ ਧੰਨਵਾਦ ਜੀ
@ankitkourav1318
@ankitkourav1318 Ай бұрын
@@JS-maan अछे रिजल्ट है क्या सागरिका के धान में।।
@RaviRaiSingh
@RaviRaiSingh Ай бұрын
Bai ji sagrika kank vich pya kro jhone vich nhi 🙏
@JS-maan
@JS-maan Ай бұрын
@@RaviRaiSingh just for practical purpose only brother
@ManjinderSingh-lj5ro
@ManjinderSingh-lj5ro Ай бұрын
ਬਹੁਤ ਹੀ ਸਤਿਕਾਰਯੋਗ ਡਾਕਟਰ ਸਾਹਿਬ ਜੀ ਮੈ ਅੱਗੇ ਤੋਂ 2ਕਿਲ੍ਹੇ ਚੋਲਾ ਦੇ ਨਹੀਂ ਲਗੋਣਾ ਮੈਨੂੰ ਕੋਈ ਹੋਰ ਫ਼ਸਲ ਲਗੋਨ ਦੀ ਸਲਾਹ ਦਿੱਤੀ ਜਾਵੇ ਧੰਨਵਾਦ ਜੀ ਉਸ ਵਿੱਚ ਮੋਟਰ ਵੀ ਲੱਗੀ ਹੋਈ ਹੈ
@sohismagh7138
@sohismagh7138 Ай бұрын
ਬਾਈ ਜੀ mission fapro video part 1,2,3 ਅਤੇ 4 ਦੇਖੋ ਲਇਉ ਹੋ ਸਕਦਾ ਹੈ ਤੁਹਾਡੀ ਕੋਈ ਮੱਦਦ ਹੋ ਸਕੇ।
@karamjeetmaan4917
@karamjeetmaan4917 Ай бұрын
ਧੰਨਵਾਦ ਜੀ
@AmritSingh-dh2qr
@AmritSingh-dh2qr Ай бұрын
Thanks
@satbeersandhu7337
@satbeersandhu7337 Ай бұрын
Thank you dr sab
@sukhjitsingh6072
@sukhjitsingh6072 Ай бұрын
ਝੋਨੇ ਵਿਚ ਚਿੱਟੀ ਟਿੱਡਾ ਆ ਗਿਆ ਹੈ ਜੀ
@fatehharike7408
@fatehharike7408 Ай бұрын
Thanks ji
@lovedeepmaan4603
@lovedeepmaan4603 Ай бұрын
Bhut changa kitta ji ... Hun te smaj jao kissan veero
@user-ex1np9tg5k
@user-ex1np9tg5k Ай бұрын
ਅਸੀ ਹਰ ਸਾਲ 15ਦਿਨ ਬਾਅਦ ਖਾਦ ਸ਼ੁਰੂ ਕਰੀ ਦਾ ਡੀ ਏ ਪੀ ਅਧਾ ਬੋਰੀ 20ਕਿਲੋ ਪੋਟਾਸ਼ 21ਦਿਨ ਯੂਰੀਆ ਤੇ ਜਿੰਕ ਫਿਰ 30ਦਿਨ ਤੇ ਆਖਰੀ ਯੂਰੀਆ ਸਿਰਫ
@ShamSham-bn5tx
@ShamSham-bn5tx 27 күн бұрын
ਸਤਿਸ੍ਰੀਅਕਾਲ ਜੀ। ਇੱਕ ਗੱਲ ਦੱਸੋ। ਕੇ। ਜੇ ਅਸੀ ਯੂਰੀਆ ਨਾਂ ਪਾਣਾ ਹੋਵੇ ਤਾਅ ਇਸ ਦਾ ਬਦਲ ਕੀ ਹੋ ਸਕਦਾ
@lakhidhaliwal6446
@lakhidhaliwal6446 Ай бұрын
❤❤❤❤❤
@jagatpreetsingh7732
@jagatpreetsingh7732 Ай бұрын
Very good sir ji, gobh vali sundi da hl dsso ji advance ch
@user-yi2yc1ed8g
@user-yi2yc1ed8g Ай бұрын
🙏🙏
@usbaljindersi
@usbaljindersi Ай бұрын
Wmk
@happypabla858
@happypabla858 Ай бұрын
Dr saab pr 126 te00. 52.34 de spery kine din kariye jhona thora halka a
@user-ly9fp1pg5u
@user-ly9fp1pg5u Ай бұрын
Thx g
@RAJKumar-s3c5m
@RAJKumar-s3c5m Ай бұрын
Sir ji privet shop Kipper walle camical binna urea nahhi ਦਿੰਦੇ
@gdadhra4425
@gdadhra4425 Ай бұрын
Veer ki me basmti 1885 lgae a one month ho giya a jhanda rog aa giya hun ... Ke kita jaye veer
@brarshorts939
@brarshorts939 Ай бұрын
Khalsa ji pr 131 te 13 0 45 kadu karna jarur dasna
@kulvirsingh3851
@kulvirsingh3851 Ай бұрын
Dr sahíb tusí tan sanu bhaut bchúne o par kisan bachde nahi
@jasansingh3209
@jasansingh3209 Ай бұрын
Vaar ji Tuci lokka di glla di prvaah naa krya kro keep it up ❤❤
@majorsingh3318
@majorsingh3318 Ай бұрын
ਕੱਖਾਂ ਵਾਸਤੇ ਨੋਮਨੀਗੋਲਡ‌ ਠੀਕ ਹੈ
@malkeetbrar8814
@malkeetbrar8814 Ай бұрын
Bro nomine gold te pi company di galanci ja byar company di ricestar
@malkeetbrar8814
@malkeetbrar8814 Ай бұрын
Ehna dono sprye naal jhone te asr ni painda dabae naal ok
@sahibvirsingh461
@sahibvirsingh461 Ай бұрын
ਝੋਨੇ ਵਿਚ ਇੱਕ ਕਿਲੇ ਵਿੱਚ ਪਾਣੀ ਘੱਟ ਖੜਨ ਕਰਕੇ ਕੱਖ਼ ਉਗ ਪੲਏ ਨੇ ਜੀ ਕਿਹੜੀ ਦਵਾਈ ਕੀਤੀ ਜਾਵੇ ਜੀ
@jaggibhuller1092
@jaggibhuller1092 Ай бұрын
22 jekar sounf hai ta nomni gold dawi pao ji,,
@gurbachansidhu4527
@gurbachansidhu4527 Ай бұрын
ਝੋਨੇ ਵਿੱਚ ਖਾਦਾਂ ਦੀ ਵਰਤੋਂ ਵਾਰੇ ਚਾਰਟ ਬਣਾਕੇ ਪਾਓ ਜੀ ਤਾਂ ਕੀ ਪਤਾ ਲੱਗ ਸਕੇ ਕਿ ਕਿਹੜੀ ਖਾਦ ਕਦੋਂ ਪਾਉਣੀ ਆ
@japjinaraintv5144
@japjinaraintv5144 Ай бұрын
ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਇੱਕ ਵੀਡੀਓ ਪਾਊਂਗਾ ਆਪਣੇ ਖੇਤ ਦੀ ਤੁਸੀਂ ਆਪਣੇ ਚੈਨਲ ਦੇ ਜਰੂਰ ਚਲਾਇਓ ਉਹਦੇ ਵਿੱਚ ਬਹੁਤ ਵਧੀਆ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ
@Birdavinder297
@Birdavinder297 Ай бұрын
ਸਤਿ ਸ੍ਰੀ ਆਕਾਲ ਜੀ
@Birdavinder297
@Birdavinder297 Ай бұрын
ਸਤਿ ਸ੍ਰੀ ਆਕਾਲ ਜੀ
@Birdavinder297
@Birdavinder297 Ай бұрын
ਡਾਕਟਰ ਸਾਹਿਬ ਦਾ ਨੰਬਰ ਮੈਨੂੰ ਵੀ send kr dio
@fatheveersingh7920
@fatheveersingh7920 Ай бұрын
Dr ਸਾਬ ਬਿਨਾ ਪਾਏ ਸਾਡਾ ਚਲਦਾ ਹੀ ਨਹੀਂ 😢
@jaspalsidhu6614
@jaspalsidhu6614 Ай бұрын
PR 126 nu chuha bahut vadd rha daggian khali krtia, hall dasso y koi??
@gursevaksingh3924
@gursevaksingh3924 Ай бұрын
Singh saab, basmati nu pi stage te 13 0 45 kine kg karni aa, kirpa karke jarur daso g
@superpower5101
@superpower5101 Ай бұрын
Spray de vich paani de hisaab naal dose paijugi. 1kg 120litre paani ch. Je paani 150litre padoge tan dose 1.5kg tak pa lavo.
@KULDEEPSingh-tu4gy
@KULDEEPSingh-tu4gy Ай бұрын
1.5%
@bhupindersingh-qv7gj
@bhupindersingh-qv7gj Ай бұрын
🙏🙏🙏🙏🙏
@sandy45890
@sandy45890 Ай бұрын
waheguru ji ka Khalsa waheguru ji ki Fateh
@palwindersingh3259
@palwindersingh3259 Ай бұрын
ਝੋਨੇ ਤੇ 0:52:34 ਕਰੀਏ ਜਾਂ 13:0:45 ?? 0:52:34 ਵਿਚ ਨੈਨੋ ਯੂਰੀਆ ਮਿਲਾ ਕੇ ਸਪਰੇਅ ਕਰ ਸਕਦੇ ਹਾ??? 45 ਦਿਨਾ ਦਾ ਝੋਨਾ ਹੈ ਵੀਰ ਜੀ
@sandhuajaypal499
@sandhuajaypal499 Ай бұрын
Veere 1718 basmati nu kina Dina ch urea Pura kelriye
@superpower5101
@superpower5101 Ай бұрын
40-42
@vijenderkumarvijenderkumar5853
@vijenderkumarvijenderkumar5853 Ай бұрын
Sir good information. Haryana vich v pasticide. Kissan bhio pagl bna. Rha n
@avtarsinghavtarsingh2213
@avtarsinghavtarsingh2213 Ай бұрын
ਅਸੀ ਕੁਝ ਨਹੀ ਪਾਇਆ ਸਿਰਫ 3 ਬੋਰੀ ਯੂਰੀਆ ਪਾਈ
@RajenderSingh-q6z
@RajenderSingh-q6z Ай бұрын
ਖੇਤ ਗਏ ਤੋਂ ਬਿਨਾਂ ਸਰਦਾ ਤਾਂ ਨਹੀ
@KULDEEPSingh-tu4gy
@KULDEEPSingh-tu4gy Ай бұрын
ਉਹ ਤਾਂ ਰੋਜਾਨਾ ਜਾਣਾ ਹੀ ਪੈਣਾ ਬਾਈ ਜੀ
@pardeepkamboj134
@pardeepkamboj134 Ай бұрын
Sir dsr 1401 Jhona 68 din da ho gya last uria kine din te paiye
@superpower5101
@superpower5101 Ай бұрын
95 din tak... 2-3 din pehla v bnd kr skde ho
@gdadhra4425
@gdadhra4425 Ай бұрын
Doctor sahib 40 din de johna nu zinc di sapray kr skde a??
@SatnamDhindsa7
@SatnamDhindsa7 Ай бұрын
Krde veer mai v krni a
@IqbalSandhu-pb5cv
@IqbalSandhu-pb5cv Ай бұрын
ਕਲਦੀਪ ਸਿੰਘ ਕਈ ਮਾਹਰ ਝੋਨੇ ਵਿੱਚ ਸਰੋਂ ਦੀ ਖਲ ਅਤੇ ਤੇਲ ਬਾਰੇ ਕਹਿ ਰਹੇ ਕਿ ਬਹੁਤ ਫਾਇਦਾ ਕਰਦਾ ਕੀ ਇਹ ਸੱਚ ਹੈ ਤਾਂ ਕਿੰਨੀ ਖਲ ਤੇ ਤੇਲ ਪ੍ਤੀ ਏਕੜ ਪਾਉਣਾ ਚਾਹੀਦਾ ਜੇ ਸਹੀ ਹੈ ਤਾਂ
@jagdevsharma5913
@jagdevsharma5913 Ай бұрын
ਸਰ ਜੀ ਮੇਰੇ ਝੋਨਾਂ ਫੋਟ ਨਹੀ ਕਰ ਰਿਹਾ 18.07.24. ਦੀ ਲਵਾਈ ਹੈ ਪੀ ਆਰ 126 ਮੂੰਗੀ ਵਾਲੇ ਖੇਤ ਨੇ
@nachhattarsingh4802
@nachhattarsingh4802 Ай бұрын
ਡਾਕਟਰ ਸਾਬ 🙏 ਮੈਂ ਪਿਛਲੇ ਪੰਜ ਸਾਲ ਤੋਂ ਢਾਈ ਥੈਲਿਆਂ ਤੋਂ ਵੱਧ ਕਦੇ ਯੁਰੀਆ ਵੀ ਨਹੀਂ ਪਾਇਆ ਕਦੇ ਨਾਂ ਕਲੋਰੋ ਨਾ ਕਦੇ ਪਦਾਨ ਐਥੇ ਤੱਕ ਕਿ ਕਦੇ ਉੱਲੀ ਵਾਲੀ ਦਵਾਈ ਵੀ ਨਹੀਂ ਪਾਈ ਬੱਸ ਪਹਿਲੇ ਰਿਉ ਨਾਲ ਦੱਸ ਤੋਂ ਬਾਰਾ ਕਿੱਲੋ ਜ਼ਿੰਕ ਪਾਉਂਦੇ ਆ 33ਪ੍ਰਸੈਟ ਵਾਲੀ ਪਹਿਲਾ ਪੰਦਰਾਂ ਵੀਹ ਦਿਨ ਪਾਣੀ ਖੜਾ ਕਿ ਰੱਖਣਾ ਉਸ ਤੋਂ ਬਾਅਦ ਚੌਥੇ ਪੰਜਵੇਂ ਦਿਨ ਵਾਰੀ ਆਉਂਦੀ ਆ ਕਿਆਰੇ ਨੂੰ ਪਾਣੀ ਭਰਨ ਦੀ
@davindersinghsohal2505
@davindersinghsohal2505 Ай бұрын
Kalyug de jame hoye a sare bura na maneo
@lovedeepmaan4603
@lovedeepmaan4603 Ай бұрын
Lakh rupee di gal aaa bakria wali mea mea chado ....
@lakhaSinghrai
@lakhaSinghrai Ай бұрын
21 ਦਿਨਾਂ ਤੋਂ ਬਾਅਦ ਕਿਨੇ ਦਿਨ ਤੱਕ ਫੋਟ ਕਰਦਾ ਹੈ ਜੀ
@KULDEEPSingh-tu4gy
@KULDEEPSingh-tu4gy Ай бұрын
40ਤੱਕ ਅਲੱਗ ਅਲੱਗ ਕਿਸਮ ਅਨੁਸਰ ਫੋਟ 15,ਦਿਨ ਤੇ ਸ਼ੁਰੂ ਹੁੰਦੀ ਹੈ
@parminderbrar2671
@parminderbrar2671 Ай бұрын
@@KULDEEPSingh-tu4gypr 126 kine dina tak fot karda ji???
@harjindersinghgill9632
@harjindersinghgill9632 Ай бұрын
ਸਾਡੇ ਡਾਕਟਰ ਸਾਹਬ ਝੋਨੇ ਵਿਚ ਪਾਣੀ ਸੁੱਕ ਗਿਆ ਸੀ ਤੇ ਤੇੜਾ ਪਾੜ ਗਈ ਆ ਸੀ ਪਾਣੀ ਲਾਉਣਾ ਤੇ ਸੁੱਕ ਜਾਦਾ ਸੀ ਫਿਰ ਵੀ ਜੜ੍ਹ ਭੂਰੀ ਹੋਣ ਲੱਗ ਗਈ ਸੀ ਤੇ ਪੱਤੇ ਪੀਲੇ ਹੋਣ ਲੱਗ ਪਏ ਸੀ ਇਸ ਦਾ ਕੀ ਕਾਰਨ ਹੋ ਸਕਦਾ ਹੈ
@lallylally.kharoud
@lallylally.kharoud Ай бұрын
13045‌‌।। ਠੀਕ ਹੈ ਨਹੀਂ
@KULDEEPSingh-tu4gy
@KULDEEPSingh-tu4gy Ай бұрын
Yes
@BhupinderSingh-ej4qw
@BhupinderSingh-ej4qw Ай бұрын
ਜਿੰਕ ਦੀ ਸਪਰੇ ਝੋਨੇ ਤੇ ਨਹੀ ਕੀਤੀ ਜਾ ਸਕਦੀ ਇਹ ਦੱਸੋ
@HarpreetSingh-og7ig
@HarpreetSingh-og7ig Ай бұрын
Sir pb1692 ੩੦ ਦਿਨਾਂ ਦਾ ਹੋ ਚੁੱਕਾ ਹੈ ਝੰਡਾ ਪੱਤਾ ਕਾਫੀ ਨਿਕਲ ਰਿਹਾ ਹੈ ਕੋਈ ਦਵਾਈ ਹੈ ਇਸਦੀ ਰੋਕਥਾਮ ਲਈ ਤਾ ਦੱਸੋ
@rajwindersinghsidhu1718
@rajwindersinghsidhu1718 Ай бұрын
Y.gob.de.sundi.bare.koi.spray.dseo.g.pussa.44,,50.din.hoge.key.krea
@KULDEEPSingh-tu4gy
@KULDEEPSingh-tu4gy Ай бұрын
Aje ruko kul gal karde han ji
@jairajsinghsidhujhondeerel7395
@jairajsinghsidhujhondeerel7395 Ай бұрын
🙏🙏🙏🙏
@AvyaanBagria
@AvyaanBagria Ай бұрын
Dr saab apka number dedo plz mene pehli baar jhona lagaya h abohar area me
@ImranAli-fb3zx
@ImranAli-fb3zx 29 күн бұрын
bhai apna whatsup no dena.
@punjabilivekustihub
@punjabilivekustihub Ай бұрын
22 ji sv to best desi Rudi h, t khad jive time to time pao, hor kuch nai pao.। Experience kr k dekh leyo, m t kr k dekh leya
@SatgurKhattra
@SatgurKhattra Ай бұрын
Good job
@usbaljindersi
@usbaljindersi Ай бұрын
Wmk
Секрет фокусника! #shorts
00:15
Роман Magic
Рет қаралды 72 МЛН
У ГОРДЕЯ ПОЖАР в ОФИСЕ!
01:01
Дима Гордей
Рет қаралды 7 МЛН
kise hor ni dekh k MINERAL MIXTURE change na karo 😔😯😤
9:14
Milk makes you king
Рет қаралды 4,8 М.
Секрет фокусника! #shorts
00:15
Роман Magic
Рет қаралды 72 МЛН