ਕਈ ਲੋਕ ਸਾਰਾ ਘਰ ਬਣਵਾ ਲੈਂਦੇ ਨੇ ਪਰ ਪੈਸੇ ਦੇਣ ਵੇਲੇ ਰੋਣ ਲੱਗ ਜਾਂਦੇ ਨੇ | Podcast With Raj Mistri | EP.9

  Рет қаралды 63,035

LOK AWAZ TV

LOK AWAZ TV

11 ай бұрын

ਕਈ ਲੋਕ ਸਾਰਾ ਘਰ ਬਣਵਾ ਲੈਂਦੇ ਨੇ ਪਰ ਪੈਸੇ ਦੇਣ ਵੇਲੇ ਰੋਣ ਲੱਗ ਜਾਂਦੇ ਨੇ
Podcast With Raj Mistri | EP.9
#rajmistri #podcast #mason #punjabipodcast #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 171
@KuldeepSingh-vv6dm
@KuldeepSingh-vv6dm 11 ай бұрын
ਅਸੀ ਜੱਟ ਸਿੱਖ ਹਾ ਇਸ ਮਿਸਤਰੀ ਵੀਰ ਨੇ ਬਹੁਤ ਹੀ ਵਧੀਆ ਢੰਗ ਨਾਲ ਤੇ ਬਹੁਤ ਹੀ ਵਧੀਆ ਸਪੱਸ਼ਟ ਗੱਲਾ ਕੀਤੀਆਂ ਹਨ ਵਹਿਗੁਰੂ ਜੀ ਇਸ ਮਿਸਤਰੀ ਵੀਰ ਤੇ ਮਨਿੰਦਰ ਸਿੰਘ ਸਿੱਧੂ ਪੱਤਰ ਕਾਰ ਵੀਰ ਨੂੰ ਦਿਲੋਂ ਸਲੂਟ ਹੈ ਵਹਿਗੁਰੂ ਜੀ ਮੇਹਰ ਕਰੋ ਸਾਰਿਆ ਉੱਪਰ ਵਹਿਗੁਰੂ
@balkaranpawar1650
@balkaranpawar1650 11 ай бұрын
Maninderjeet sidhu ❤ ਬਾਈ ਦਿਲੋ ਪਿਆਰ ਤੁਸੀ ਦਿੱਲ ਜਿੱਤ ਲਿਆ। ਅੱਜ ਦੀ ਤਰੀਕ ਦਾ ਸਬ ਤੋਂ ਸੱਚਾ ਰਪੋਟਰ ♥️🤍
@Buttar-yr1qc
@Buttar-yr1qc 11 ай бұрын
ਬਹੁਤ ਵਦੀਆ ਲੱਗੀਆਂ ਬਾਈ ਦੀਆਂ ਗੱਲਾਂ ੁਕਿਉਂਕਿ ਅਸੀਂ ਵੀ ਮਿਸਤਰੀ ਹਾਂ 👍👍❤️
@waheguru9224
@waheguru9224 9 ай бұрын
ਸੱਚੀ ਗੱਲ ਹੈ। ਜਿਵੇਂ ਕਿਸਾਨ ਲੋਕਾਂ ਦੇ ਢਿੱਡ ਭਰਦਾ ਪਰ ਆਪ ਗੁਜ਼ਾਰਾ ਮਸਾਂ ਕਰਦਾ ਇਸੇ ਤਰ੍ਹਾਂ ਮਿਸਤਰੀ ਭਰਾਵਾਂ ਨਾਲ ਹੁੰਦਾ ਹੈ।
@BhupinderSingh-dj1em
@BhupinderSingh-dj1em 11 ай бұрын
ਚੈਨਲ ਵਾਲਿਆ ਤੇਰਾ ਬਹੁਤ ਧੰਨਵਾਦ ਨਹੀਂ ਤਾਂ ਪੌਡ ਕਾਸਟ ਕਰਨ ਵਾਲਿਆਂ ਨੂੰ ਸਿਰਫ਼ ਕਲਾਕਾਰ ਹੀ ਨਜ਼ਰ ਆਉਂਦੇ ਹੋਰ ਕੋਈ ਨੀ,।
@charanjitshopal2131
@charanjitshopal2131 11 ай бұрын
ਵਾਈ ਜੀ ਲੋਕ ਕੋਠੀ ਉਪਰ ਤਾ ਕਰੋੜ ਲਾ ਲੈਂਦੇ ਨੇ ਪਰ ਮਿਸਤਰੀ ਦੇ ਪੈਸੇ ਦੱਬ ਲੈਂਦੇ ਮੇਰੇ ਨਾਲ ਇਹ ਤਾ ਬਹੁਤ ਵਾਰੀ ਹੋਇਆ ਜੋ ਲੋਕ ਯੌਰਪ ਗਏ ਓਹਨਾ ਨੇ ਹੀ ਨਪੇ ਹੈ
@KarmanveerSingh-sf8cr
@KarmanveerSingh-sf8cr 11 ай бұрын
J ta kise ne v ni jitti 22 j ehna nu avde ghr da bnda smjh k dekhiye ta ki pta eh ohi kamm hor vdia kr den
@karanjf
@karanjf 11 ай бұрын
​@@amriksingh8773Bus karo
@kamalsingh-dc1vs
@kamalsingh-dc1vs 11 ай бұрын
ਮੇਰੇ ਬਾਪੂ ਜੀ ਵੀ ਰਾਜ ਮਿਸਤਰੀ ਦਾ ਕੰਮ ਕਰ ਰਹੇ ਹਨ ਬਹੁਤ ਸਖ਼ਤ ਮਿਹਨਤ ਦਾ ਕੰਮ ਹੈ ਧੁੱਪ ਵਿਚ ਰਹਿਣ ਵਾਲੇ ਦੇ ਪੈਸੇ ਮਾਰਕੇ ਸੁੱਖੀ ਨਹੀਂ ਵਸਦੇ
@arrygill2199
@arrygill2199 10 ай бұрын
Fir lok kha dende a sanu rab sariyan bimariyan lagiya sannu hi kiyu rab ne sare rog dete fir rab ho ki kare jo karega oh vassa hi bharega👍
@StudyAddiction-py3vz
@StudyAddiction-py3vz 10 ай бұрын
Sahe gal a veer mare dady v raj mistri ne
@amrikhothi8593
@amrikhothi8593 11 ай бұрын
ਸਚੀਆ ਸਿਧੀਆ ਗੱਲਾ ਲਈ ਦੋਹਾ ਵੀਰਾ ਦਾ ਧੰਨਵਾਦ ਪਰ ਮਕਾਨ ਬਣਵਾਉਣ ਵਾਲਿਆ ਨੂੰ ਬੇਨਤੀ ਆ ਕਿਸੇ ਦੀ ਮਿਹਨਤ ਨਾ ਮਾਰੋ , ਮਜਦੂਰੀ ਮਾਰ ਕੇ ਬਣਾਈ ਛੱਤ ਥੱਲੇ ਸੁਖ ਦੀ ਨੀਂਦ ਨਹੀ ਸੌੰ ਸਕੋਗੇ
@JasvirSingh-hw1ku
@JasvirSingh-hw1ku 11 ай бұрын
ਬਹੁਤ ਵਧੀਆ ਲਗਦਾ ਜਦੋਂ ਕੋਈ chennel ਮਿਹਨਤ ਮਜਦੂਰੀ ਕਰਨ ਵਾਲਿਆਂ ਦੇ ਦੁਖ ਦਰਦ ਦੀ ਗੱਲ ਕਰਦਾ ਹੈ।
@rajkumarisinghsingh4282
@rajkumarisinghsingh4282 11 ай бұрын
ਕਿੰਨੀ ਇਤਫ਼ਾਕ ਦੀ ਗੱਲ ਹੈ ਅੱਜ ਹੀ ਅਪਣੇ ਸਟੂਡੈਂਟਸ ਨਾਲ ਇਸ ਬਾਰੇ ਗੱਲ ਸਾਂਝੀ ਕੀਤੀ ਸੀ ਤੇ ਅੱਜ ਹੀ ਮੈਨੂੰ ਇਹ topic ਸੁਣਨ ਲਈ ਮਿਲਿਆ
@gurdipsingh3373
@gurdipsingh3373 11 ай бұрын
ਮਿਸਤਰੀ ਵੀਰਾਂ ਨੂੰ ਕਮਿਸ਼ਨ ਦੇ ਚੱਕਰਾਂ ਨੇ ਵੀ ਨੁਕਸਾਨ ਕੀਤਾ
@angrej4364
@angrej4364 11 ай бұрын
ਬਾਈ ਅਸੀਂ ਵੀ ਮਿਸਤਰੀ ਆ ਬਾਕੀ ਮਿਸਤਰੀਆਂ ਨੂੰ ਮੇਰੀ ਗੱਲ ਕੌੜੀ ਲੱਗੂ ਜਦੋਂ ਕੋਈ ਠੇਕੇ ਤੇ ਆਪਣਾ ਘਰ ਪਵਾਉਂਦਾ ਤਾਂ ਕਈ ਮਿਸਤਰੀ ਬਹੁਤ ਹੀ ਘੱਟ ਰੇਟ ਤੇ ਠੇਕਾ ਲੈਂਦੇ ਆ ਇੱਕ ਮਿਸਤਰੀ ਘੱਟ ਰੇਟ ਲੈ ਕੇ ਦੂਜੇ ਮਿਸਤਰੀ ਦਾ ਕੰਮ ਖੋਹ ਰਿਹਾ ਅਤੇ ਕੋਈ ਏਕਤਾ ਨਹੀਂ ਰੱਖਦੇ,ਨਾ ਕੋਈ ਯੂਨੀਅਨ ਬਣਾਉਂਦੇ ਆ,ਅੱਜ ਦੀ ਮਹਿੰਗਾਈ ਵਿਚ ਹਰੇਕ ਚੀਜ਼ ਦੇ ਰੇਟ ਵੱਧ ਰਹੇ ਆ ਇੱਕ ਮਿਸਤਰੀ ਨੇ ਜੋ ਠੇਕੇ ਤੇ ਕੰਮ ਕਰਨ ਦਾ ਰੇਟ ਘਟਾ ਰਹੇ ਨੇ ਦੂਸਰਾ ਬਹੁਤ ਲੋਕ ਆਪਣੇ ਘਰ ਕੰਮ ਕਰਾ ਕੇ ਮਿਹਨਤ ਦਾ ਪੈਸਾ ਨਹੀਂ ਦਿੰਦੇ। ਧੰਨਵਾਦ ਬਾਈ ਮਨਿੰਦਰਜੀਤ ਸਿੰਘ ਦਾ ਜਿਸ ਨੇ ਅੱਜ ਮਿਸਤਰੀਆਂ ਦੇ ਦੁਖੜੇ ਸੁਣੇ
@AadeshBrar-io4bg
@AadeshBrar-io4bg 11 ай бұрын
ਰਾਜੇ ਬਾਈ ਦੀ ਬੋਲੀ ਬਹੁਤ ਮਿੱਠੀ ਤੇ ਸਲੀਕਾ ਬਹੁਤ ਨਰਮ ਆ।
@ManbirMaan1980
@ManbirMaan1980 11 ай бұрын
ਬਾਈ ਦੀ ਗੱਲਾਂ 100% ਸੱਚ ਆ
@kamalpreetsingh7805
@kamalpreetsingh7805 11 ай бұрын
ਵਧੀਆ ਟੌਪਿਕ ਤੇ ਵੀਡੀਓ ਬਣਾ ਰਹੇ ਹੋ ਵੀਰ ਜੇ ਇਹਨਾ ਲੋਕਾਂ ਦੀਆਂ ਮਜ਼ਬੂਰੀਆਂ ਬਾਹਰ ਆ ਸਕਣ ਤੇ ਸਰਕਾਰ ਇਹਨਾਂ ਦਾ ਸਮਾਂ ਲੰਘਾਉਣ ਲਈ ਸਹੀ ਨੀਤੀਆਂ ਬਣਾ ਸਕੇ ਤੋਂ ਬਹੁਤ ਹੀ ਵਧੀਆ ਹੋਵੇਗਾ
@jassgrewaljassgrewal-vu3bq
@jassgrewaljassgrewal-vu3bq 11 ай бұрын
ਇਹ ਗੱਲ ਗਲਤ ਆ ਅਗਲੇ ਦਾ ਹੱਕ ਰੱਖਣਾ ਜੇ ਨਹੀ ਪੈਸੇ ਮਜਦੂਰ ਨੂੰ ਦੇਣ ਨੂੰ ਤਾ ਨਾ ਕੰਮ ਕਰਵਾਓ
@ashokklair2629
@ashokklair2629 9 ай бұрын
ਮਜਦੂਰ ਵੱਲੋ ਮਜਦੂਰੀ ਕਰਦਿਆ ਜੋ ਪਸੀਨਾ ਆਉਦੈ, ਉਹ ਪਸੀਨਾ ਸੁੱਕਣ ਤੋ ਪਹਿਲਾ ਪਹਿਲਾ, ਮਜਦੂਰ ਦੀ ਮਜਦੂਰੀ ਮਿਲਣੀ ਚਾਹੀਦੀ ਹੈ। ਪਰ ਕੰਜੂਸ ਲੋਕ ਸੋਚਦੇ ਨਹੀ,!
@Dhaliwal_Farms
@Dhaliwal_Farms 11 ай бұрын
ਵੀਰ ਜੀ ਜਿਸ ਦਿਨ ਖੇਤੀ ਬਾਰੇ ਬੋਡਕਾਸਤ ਕਰਨੀ ਹੋਈ ਤਾਂ ਮੈਨੂੰ ਦੱਸਣਾ ,ਖੇਤੀ ਵਿਚ ਕੀ ਕੀ ਸਮੱਸਿਆਵਾ ਹਨ,ਅਤੇ ਅੱਜ ਕੱਲ ਕਿਸਾਨਾਂ ਦੇ ਵਿੱਚ ਕੀ ਕੀ ਔਗੁਣ ਹਨ.ਧੰਨਵਾਦ
@gurmeetvadhaian1822
@gurmeetvadhaian1822 11 ай бұрын
ਬਹੁਤ ਸਾਰੇ ਮਿਸਤਰੀ ਵੀਰ ਵੀ ਕੁਤਾਹੀਆਂ, ਲਾਪਰਵਾਹੀਆਂ ਕਰਦੇ ਹਨ ਤੇ ਕਈ ਇਸ ਵੀਰ ਵਾਂਗ ਰੱਬ ਰੂਪੀ ਹੁੰਦੇ ਹਨ,ਖਰੇ ਤੇ ਨਿਖਰੇ ਦਾ ਪਤਾ ਲੱਗ ਜਾਂਦਾ ਹੈ,ਸਹੀ ਮਿਸਤਰੀ ਦੀ ਦਿਹਾੜੀ ਨੱਪਣੀ ਨਹੀਂ ਚਾਹੀਦੀ,ਅਦਬ ਨਾਲ ਰਕਮ ਮਹੁਈਆ ਕਰਨੀ ਚਾਹੀਦੀ ਹੈ,
@Dosanjh84
@Dosanjh84 11 ай бұрын
िਬਲਕੁਲ ਬਾਈ, ਮੇਰੇ ਨਾਲ ਹੋਈ ਏਸੇ ਤਰਾ ਖੂਹ ਤੇ ਪਸ਼ੂਅਾ ਲਈ ਬਣਾਇਅਾ, ਹੌਲੀ ਕੰਮ ਦੇ ਚॅਕਰ ਚ ਮਸਾਲਾ ਬਹੁਤ ਹਲਕਾ ਲਾ िਗਅਾ ਰੇਤਾ ਹੀ िਕਰੀ ਜਾਦਾ ਤੇ ਤੂੜੀ ਵਾਲੀ ਛॅਤ ਨਹੀ ਚੋਣੋ ਹਟਦੀ, ਛॅਤ ਦੀ ੨,੩ ਵਾਰ िਰਪੇਅਰ ਕਰਵਾ ਚੁॅਕਾ ਸਹੀ ਨਹੀ ਹੋਈ, ਸਾਰਾ ਕੰਮ िਮਸਤਰੀ ਦੀ ਮਰਜੀ ਮੁਤਾਬਕ ਹੋਇਅਾ, िਮਸਤਰੀ ਦੀ ਚੋਣ ਕੰਮ ਦੇਖਕੇ ਕਰਨੀ ਚਾਹੀਦੀ ਅਾ,
@amriksingh8773
@amriksingh8773 11 ай бұрын
ਮੈ ਵੀ ਰਿਟਾਇਰ ਹੋ ਕੇ ਆਪਣੀ ਕੋਠੀ ਸੁਰੂ ਕਾਰਵਾਈ।ਮਿਸਤਰੀ ਨਾਲ ਠੇਕਾ ਤਹਿ ਹੋ ਗਿਆ ਬਾਜ਼ਾਰ ਤੋਂ ਕਿਤੇ ਵੱਧ ਰੇਟ ਦਿੱਤਾ ਤਾਂ ਜੋਂ ਕੰਮ ਚੰਗੀ ਤਰਾ ਹੋਏ ।ਪਰ ਅਫਸੋਸ ਮਿਸਤਰੀ ਬੜਾ ਮਾੜਾ ਅਤੇ ਕੰਮਚੋਰ ਨਿਕਲਿਆ । ਉਸਨੇ ਕੋਈ ਵੀ ਕੰਮ ਮੇਰੀ ਤਸੱਲੀ ਮੁਤਾਬਿਕ ਨਹੀ ਕੀਤਾ । ਹਰ ਕੰਮ ਉਸਨੇ ਆਪਣੇ ਤਰੀਕੇ ਅਤੇ ਮਾੜੀ ਨੀਅਤ ਨਾਲ ਕੀਤਾ , ਜਿਸ ਵਿੱਚ ਉਹਨੂੰ ਮੇਹਨਤ ਘਟ ਕਰਨੀ ਪਵੇ ਤੇ ਉਸਦੇ ਪੈਸੇ ਜ਼ਿਆਦਾ ਬਨਣ । ਇਸ ਭਾਈ ਜੀ ਵਰਗੇ ਚੰਗੇ ਮਿਸਤਰੀ ਬਹੁਤ ਘੱਟ ਮਿਲਦੇ ਅੱਜ ਦੇ ਸਮੇਂ ਵਿੱਚ ।
@championgamemap6485
@championgamemap6485 11 ай бұрын
ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇਵੀਰ ਨੂੰ
@SukhdevSingh-of7iu
@SukhdevSingh-of7iu 11 ай бұрын
30ਦਿਨ ਕਿਸੇ ਮਿਸਤਰੀ ਦੇ ਨਹੀਂ ਲੱਗਦੇ
@cheema930
@cheema930 11 ай бұрын
ਬਾਈ ਮੇਰਾ ਪਾਪਾ ਵੀ ਬੱਸ ਕੰਡਕਟਰ ਆ 23 ਸਾਲ ਹੋ ਗਏ 7000 ਤਨਖਾਹ ਆ per day 233 ਰੁਪਏ ਦਿਹਾੜੀ ਪਈ ਬਾਕੀ ਸਾਰੇ ਸਟਾਫ ਦੀ ਵੀ ਅਐਨੀ ਕੁ ਈ ਤਨਖਾਹ ਆ , ਜੇ ਤਨਖਾਹ ਵਧਾਉਣ ਨੂੰ ਕਹਿੰਦਾ ਬਾਪੂ ਤਾਂ ਹਟਾਉਣ ਨੂੰ ਕਾਹਲੇ ਹੋ ਜਾਂਦੇ ਨੇ
@MALKEETSINGH-qr5pn
@MALKEETSINGH-qr5pn 11 ай бұрын
Fer asi koi madat kr sakde ta dasso
@honeysekhon5860
@honeysekhon5860 11 ай бұрын
ਸਾਡੇ ਲੋਕ ਆਪਣਿਆ ਨੂੰ ਕੁੱਝ ਨੀ ਦਿੰਦੇ ਭਈਆ ਨੂੰ ਲੁੱਟਾ ਰਹੇ
@RouteRunners9809
@RouteRunners9809 11 ай бұрын
ਭਈਆ ਜਾ ਪੰਜਾਬੀ, ਮੇਹਨਤ ਕਰਨ ਵਾਲਾ ਹਰੇਕ ਬੰਦਾ ਬਰਾਬਰ ਆ ਜੀ।
@kamalsingh-dc1vs
@kamalsingh-dc1vs 11 ай бұрын
Raj Mistry tarkhan bahut mehnat di kamai karde ne parnam ji 🙏
@AvtarSingh-xx4if
@AvtarSingh-xx4if 11 ай бұрын
ਇੱਕ ਇੱਕ ਗੱਲ ਸੱਚੀ ਹੈ ਕੋਈ ਸ਼ੱਕ ਨਹੀਂ
@jaskarnsingh3884
@jaskarnsingh3884 11 ай бұрын
ਦਿਹਾੜੀ ਤੇ ਨਾ ਕੋਈ ਕਰੇ ਨਾ ਕਰਾਵੇ ਦਿਹਾੜੀ ਵਾਲੇ ਤੋ ਕਮਿਸ਼ਨ ਲੈਣ ਕਰਕੇ ਰੋਲਾ ਪਿਆ ਸੀ ਸਾਡੇ ਬਾਕੀ ਚੰਗੇ ਮਿਸਤਰੀ ਕੋਲ ਸਾਲ ਦਾ ਕੰਮ ਐਡਵਾਂਸ ਰਹਿੰਦਾ
@pamajawadha5325
@pamajawadha5325 7 ай бұрын
Right
@harrysandhu8775
@harrysandhu8775 11 ай бұрын
This Lok Awaz Interviewer is an excellent person. Best Regards from UK.
@RaviKumar-ko8nl
@RaviKumar-ko8nl 11 ай бұрын
ਰਾਜ ਮਿਸਤਰੀਆਂ ਦਾ ਕੰਮ ਸਖ਼ਤ ਮਿਹਨਤ ਵਾਲਾ ਕੰਮ ਆ।
@MRMKhalsa
@MRMKhalsa 11 ай бұрын
ਵਾਹਿਗੁਰੂ ਭਲੀ ਕਰੇ❤❤❤❤❤
@allsalution1947
@allsalution1947 11 ай бұрын
ਇੱਕ ਡਾਕਟਰ ਦੀ ਤਨਖਾਹ 2 ਲੱਖ ਹੈ,ਮੈਨੂੰ ਕਹਿੰਦਾ ਸਭ ਤੋਂ ਸੌਖਾ ਮਜਦੂਰ ਹੈ,ਉਹਨੂੰ ਕੋਈ ਫਿਕਰ ਨਹੀ ,ਮੈ ਬਹੁਤ ਲਾਹ ਪਾਹ ਕੀਤੀ ਉਂਹਦੀ।
@majhewale5764
@majhewale5764 11 ай бұрын
ਸ਼ੁਕਰ ਹੈ ਸਾਡੇ ਮਿਸਤਰੀਆ ਦੀ ਵੀ ਕਿਸੇ ਗੱਲ ਕੀਤੀ
@sahilkabotra333
@sahilkabotra333 11 ай бұрын
Pawe TRP lai ja kise hor maksad vaste Par lok awwaj tv bhut vadiya kam kr rhi Nhi ta lok us di interview lende jide subscribe lkkha vicho hon pawe bnda oh sire da chwwal hove Par tusi sade punjab nal judde khitte down to earth bandya di video bnade very gud lok awwaj chennal
@onkarsinghpurewal990
@onkarsinghpurewal990 11 ай бұрын
Bahut vadiya topic hai. Apne Mistari mazdoor bharawa problem hai. Sanu Ghar aaye di sewa Bhawana aur mazdoori Puri aur sehi time par deni chahiye.
@user-dt5vi1wf7j
@user-dt5vi1wf7j 7 ай бұрын
ਬਿੱਲਕੁਲ ਸਹੀ ਗੱਲਾਂ ਨੇ ਬਾਈ ਜੀ🙏 ਦੀਆਂ ਬਹੁਤ ਬਹੁਤ ਧੰਨਵਾਦ ਜੀ🙏
@RouteRunners9809
@RouteRunners9809 11 ай бұрын
ਬਹੁਤ ਵਧੀਆ ਪੋਡਕਾਸਟ ਬਾਈ ਜੀ। ਕਿਰਤੀਆਂ ਨੂੰ ਨੇੜੇ ਤੋਂ ਸਮਜਣ ਦਾ ਮੌਕਾ ਮਿਲਿਆ।
@pssandhu7942
@pssandhu7942 10 ай бұрын
ਵੀਰੋ ਇਹਨਾਂ ਗਲਾਂ ਦਾ ਤਾਂ ਰੋਣਾ ਹੈ ਪਹਿਲਾਂ ਇਹ ਸੋਚੋ ਕਿ ਜਿਮੀਂਦਾਰਾਂ ਨੂੰ ਕਿੰਨੀ ਦਿਹਾੜੀ ਬਣਦੀ ਹੈ ਤੁਸੀ ਇਕ ਕਿਲੇ ਦੀ ਆਮਦਨ ਤੇ ਖਰਚੇ ਦੀ ਤੁਲਨਾ ਕਰਕੇ ਜੋ ਆਮਦਨੀ ਹੈ ਉਸ ਨੂੰ ਛੇ ਮਹੀਨੇ ਦੇ ਦਿਨਾਂ ਵਿਚ ਤਕਸੀਮ ਕਰ ਕੇ ਦੇਖੋ ਜਿਮੀਂਦਾਰਾਂ ਨੂੰ ਕੀ ਬਚਦਾ ਇਸ ਕਰਕੇ ਸਰਕਾਰਾਂ ਨੂੰ ਫਸਲਾਂ ਦੇ ਭਾਅ ਵਧਾਉਣ ਦੀ ਗਲ ਜਾਂ ਮਹਿੰਗਾਈ ਇਹਨਾਂ ਗਲਾਂ ਤੇ ਜਿਮੀਂਦਾਰ ਰੋ ਰਹੇ ਹਨ ਕੇ ਬਚਦਾ ਕੁਝ ਵੀ ਨਹੀਂ ਇਹਨਾਂ ਗਲਾਂ ਤੇ ਇਹ ਬੁਚੜ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ ਸਿਰਫ ਆਪਣੇ ਢਿੱਡ ਭਰਨ ਲਈ ਲਗੀਆਂ ਹੋਈਆਂ ਹਨ ਜਿਸ ਦੇਸ਼ ਦਾ ਕਿਸਾਨ ਖੁਸ਼ਹਾਲ ਨਹੀਂ ਉਸ ਦੇਸ਼ ਦਾ ਨਾ ਮਿਸਤਰੀ ਖੁਸ਼ ਨਾ ਮਜਦੂਰ ਖੁਸ਼
@user-wu2nm9dz9v
@user-wu2nm9dz9v 11 ай бұрын
Bai bahuat wadiya interview cary on veera
@yadvindermann4334
@yadvindermann4334 11 ай бұрын
ਕਮਿਸ਼ਨ ਤਾ ਮਿਸਤਰੀ ਲੈਦਾ ਹੈ
@thakurhuni
@thakurhuni 11 ай бұрын
Bhaji thanks nice video Mistri saab bhoot badia sach teh chalan waleh Emotional kar ta saab neh Jad roon lag payeehhh
@yadvindermann4334
@yadvindermann4334 11 ай бұрын
ਮੇਹਨਤ ਭਾਵੇ ਕਿਸੇ ਦੀ ਵੀ ਹੋਵੇ ਜਰੂਰ ਦੇਣੀ ਚਾਹੀ ਦੀ ਆ ਰੱਬ ਬਹੁੱਤਾ ਦੇਵੇ
@sameergill9082
@sameergill9082 10 ай бұрын
ਸਤਿ ਸ੍ਰੀ ਅਕਾਲ ਜੀ, ਸਲਾਮ ਆ ਮਿਸਤਰੀ ਸਾਬ ਤੁਹਾਨੂੰ ਤੇ ਤੁਹਾਡੀ ਜਿੰਦਗੀ ਨੂੰ, ਗੱਲਾਂ ਸੁਣਕੇ ਲੂਹਕੰਡੇ ਖੜ੍ਹੇ ਹੋ ਗਏ, ਅਸੀਂ ਤਾਂ ਕਦੇ ਇਹ ਗੱਲਾਂ ਸੋਚੀਆ ਹੀ ਨਹੀਂ,ਗੱਲਬਾਤ ਸੁਣਦੇ ਸਰੀਰ ਵਿੱਚ ਕੰਬਣੀ ਜੇਹੀ ਛਿੜਦੀ ਸੀ,ਜਿਵੇਂ ਸਾਡਾ ਹੀ ਕੋਈ ਪਾਪ ਸਾਡੇ ਸਾਹਮਣੇ ਆ ਗਿਆ ਹੋਵੇ,ਜਿੰਦਗੀ ਵਿੱਚ ਕਦੇ ਕਿਸੇ ਦਾ ਮਾੜਾ ਕੀਤਾ ਤਾਂ ਨਹੀਂ ਪਰ ਫੇਰ ਵੀ ਅੱਗੇ ਤੌ ਧਿਆਨ ਰੱਖਿਆ ਜਾਵੇ ਗਾ,ਬਹੁਤ ਬਹੁਤ ਧੰਨਵਾਦ ਗਲਤੀ ਲਈ ਮੁਆਫ਼ੀ, ਬਾਕੀ ਵੀ ਸਾਰੇ ਇਹ ਪੌਡਕਾਸਟ ਜਰੂਰ ਦੇਖਣ,ਧੰਨਵਾਦ ਬਾਈ ਮਨਿੰਦਰਜੀਤ ਸਿੱਧੂ ਬਹੁਤ ਹੀ ਅਣਦੇਖੀਆ ਵਿਸ਼ਾ ਸਾਹਮਣੇ ਲਿਆਂਦਾ.ਸ਼ਾਬਾਸ਼ ਬਾਈ ਜੀ ਲੋਕ ਅਵਾਜ਼ ਟੀ.ਵੀ.ਧੰਨਵਾਦ
@harjeetsingh8551
@harjeetsingh8551 11 ай бұрын
Bai bilkul samaaj de mudde chuk de ho.., bahut vadia.., eh ne aasli podcasts.., gareeb bande kive zindagi bassar karde aa.., ki muskal pesh aaunde aa, oh mudde chukde ho.., eh goongi-booli sarkaraan tak gareeb kirtiyan de gal rakhn da bahut vadia tarika..,Good job sidhu bai te back camera team members.., shukriya❤😊🙏🙏🙏🙏🙏👍🏻👍🏻👍🏻👍🏻👍🏻✌🏻✌🏻✌🏻✌🏻✌🏻
@sukhpalsinghdhillon7684
@sukhpalsinghdhillon7684 11 ай бұрын
Bhut Vaidya dsya tusi bai ji good 👍🏻 appreciate
@manjitpal1156
@manjitpal1156 11 ай бұрын
Great.
@amritsingh4095
@amritsingh4095 11 ай бұрын
Asi vi mistri da km krde a sach eh hai k mistria di aapni koi vadhia life nhi hai. Zyadatar mistria de aavde ghar diggan vaale hunde a pehla vaali respect vi nhi ajjkall mistria di. Lok peg da lalach de k vadh km krwaunde a te dihaadi den vele gede kadwaunde a
@amriksingh8773
@amriksingh8773 11 ай бұрын
ਜ਼ਿਆਦਾ ਤਰ ਮਿਸਤਰੀ ਬਦਨੀਅਤ ਅਤੇ ਮਾੜੀ ਸੋਚ ਨਾਲ ਮਾਲਕ ਦਾ ਕੰਮ ਕਰਦੇ ਨੇ, ਤਾਂ ਕਮਾਈ ਵਿੱਚ ਬਰਕਤ ਕਿਵੇਂ ਆਵੇਗੀ।
@jashanpreetsingh6538
@jashanpreetsingh6538 11 ай бұрын
ਵਾਹਿਗੁਰੂ ਮੇਹਰ ਕਰੇ ਸਭ ਤੇ
@mehmitv
@mehmitv 10 ай бұрын
Waheguru Mehr kre Sb te.
@ajmerdhillon3013
@ajmerdhillon3013 11 ай бұрын
ਮਿਸਤਰੀ ਦੀਆਂ ਬਿਲਕੁਲ ਸੱਚੀਆਂ ਗੱਲਾਂ ।
@preetsingh-sy6oz
@preetsingh-sy6oz 11 ай бұрын
Satnaam waheguru ji mehar kro
@Great.Studio
@Great.Studio 7 ай бұрын
Cm maan sahib must think about Raj mistry of Punjab. Thanks
@amritpal1014
@amritpal1014 11 ай бұрын
Bahut vadia Galbaat A 22 G patrkaar veer bahut Topic tey Galbaat kiti A
@user-xw5zr5fg7i
@user-xw5zr5fg7i 11 ай бұрын
Khaint 🙏🙏🙏🙏
@RanjeetSingh-wg6rn
@RanjeetSingh-wg6rn 11 ай бұрын
ਬਹੁਤ ਵਧੀਆ ਬਾਈ ਜੀ interviews
@RohitSharma-yh8wf
@RohitSharma-yh8wf 11 ай бұрын
Bahot vadia uprala greeb Bande De Dukh Nu Saarea Samhne Aave log kuch vichar karn Ehna Nu DEHAADI Den Lage...
@mohinderpal7527
@mohinderpal7527 11 ай бұрын
Sidhu ji Sat shri Akal ji and very good job and very great man 👍👍🌹🌹🙏🙏
@SunnyKumar-xj8zw
@SunnyKumar-xj8zw 10 ай бұрын
veer ji je koi kise di mehnat marda he tan oh nu gareeb di ha mar jandi he iss tarah de lokan nu akal chahidi he thenks
@KaranKumar-ji9ox
@KaranKumar-ji9ox 11 ай бұрын
Right aa unc Ji wahegur ji mehar karyo ji
@Laddi_Wraich_UK
@Laddi_Wraich_UK 11 ай бұрын
ਸੱਚੀ ਗੱਲ ਆ ਵੀਰ ਦੀ।
@manjindersingh7379
@manjindersingh7379 11 ай бұрын
Waheguru chardikla kare tuhadi veera di, ate paise maran valeya nu sojhi deve.
@premmakkar3428
@premmakkar3428 11 ай бұрын
Great ji
@harmeetsingh9432
@harmeetsingh9432 11 ай бұрын
Veer bhout vdia videos hundiya tuhdiyaa please jine v views de paise aunge ess insaan nu de deo rabb tuhnu hor v trakiyn dwe malak chrdi kla vich rakhe ehh bnda bhout jyda seesan dyuga tuhnu
@user-rd7nt8tg9l
@user-rd7nt8tg9l 11 ай бұрын
ਟਰੱਕ ਡਰਾਇਵਰ ਵੀਰਾ ਦੀਆ ਮੁਸ਼ਕਲਾ ਬਾਰੇ ਵੀ ਗੱਲ ਕਰੋ,
@kaursingh8369
@kaursingh8369 9 ай бұрын
ਮੈਂ ਵੀ ਰਾਜ ਮਿਸਤਰੀ ਐਂ ਭਰਾਵੋ 1992 ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ 20ਈ16ਵਿੱਚ ਕੰਮ ਕਰਨਾ ਛੱਡ ਦਿੱਤਾ ਕਿਉਂਕ ਆਪਣੀ ਮਿਹਨਤ ਵੀ ਤਰਲੇ ਮਿੰਨਤਾਂ ਕਰਕੇ ਝੂਠ ਬੋਲ ਕੇ ਲੈਣੇ ਪੈਂਦੇ ਐ ਕੋਈ ਬਿਮਾਰ ਕਹਿਣਾ ਪੈਂਦਾ ਐ ਜਾਂ ਕੋਈ ਮਰਗ ਦੱਸਣੀ ਪੈਂਦੀ ਐ ਨਾ ਮਿਸਤਰੀ ਬੰਦਾ ਆਪਣੀ ਮਰਜ਼ੀ ਨਾਲ ਕਿਤੇ ਜਾ ਆ ਨਹੀਂ ਸਕਦਾ ਹਰ ਵੇਲੇ ਸੱਟ ਵੱਜਣ ਦਾ ਡਰ ਰਹਿੰਦਾ ਐ
@harshpreetsingh6772
@harshpreetsingh6772 11 ай бұрын
Bht vdia Bai
@narinderpalsingh5349
@narinderpalsingh5349 11 ай бұрын
❤❤❤❤❤
@kewal1370
@kewal1370 9 ай бұрын
Good..coh..veer...ram..ji...maher...kra
@YuvrajSingh-25001
@YuvrajSingh-25001 11 ай бұрын
Salute aa veere tenu te teri patarkaari nu
@tejindersingh8805
@tejindersingh8805 11 ай бұрын
ਗਰੀਬ ਦੀ ਜਿੰਦਗੀ ਕੌਈ ਜਿੰਦਗੀ ਨਹੀਂ ਧੱਕੇ ਧੋਲੇ ਹਨ
@manjindersingh7379
@manjindersingh7379 11 ай бұрын
Satnam shree waheguru ji mehnat karan valeya te jaroor mehar karo.
@amarjitsingh8059
@amarjitsingh8059 11 ай бұрын
ਮੇਰੇ ਵੀ ਥੋੜੇ ਦਿਨ ਪਹਿਲੇ ਇਕ ਯੂਰਪ ਵਾਲੇ ਨੇ ਕਾਫੀ ਸਾਰੇ ਰੁਪਏ ਮਾਰ ਲਏ
@YuvrajSingh-25001
@YuvrajSingh-25001 11 ай бұрын
Sab to vadhia te sacha patarkaar
@user-nz3vs7dl4h
@user-nz3vs7dl4h 11 ай бұрын
🙏🙏🙏
@ravikaka9016
@ravikaka9016 11 ай бұрын
ਬਹੁਤ ਬਧੀਆ ਸੋਚਿਆ 22 ਤੁਸੀਂ
@YuvrajSingh-25001
@YuvrajSingh-25001 11 ай бұрын
Maninder veere aaaah podcast wala vi km vadhiya
@rajdeepsinghmann2501
@rajdeepsinghmann2501 11 ай бұрын
kaint
@Amrit_siyan
@Amrit_siyan 11 ай бұрын
ਵੀਰ ਜੀ ਅਸੀਂ ਮਜ਼ਦੂਰ ਨੂੰ 500 ਰੂਪਏ ਦਿੰਦੇ ਹਾਂ।ਰੋਟੀ ਖਰਚਾ ਸਾਡਾ ਹੈ। ਜੇਕਰ ਕੋਈ ਵੀਰ ਕੰਮ ਕਰਨਾ ਚਾਹੁੰਦਾ ਹੈ ਤਾਂ ਆ ਸਕਦਾ। ਵਾਹਿਗੁਰੂ ਜੀ ਮੇਹਰ ਕਰੇ।
@kuldeepsingh4297
@kuldeepsingh4297 11 ай бұрын
Km ki karna g
@Amrit_siyan
@Amrit_siyan 11 ай бұрын
@@kuldeepsingh4297 road construction da kam h
@gurleenkaurrollno.1740
@gurleenkaurrollno.1740 11 ай бұрын
Veer ji bahut badea bechar Veer ji very nice person and interview
@pek1240
@pek1240 2 ай бұрын
yar asi kidde sokhe aa gadian gharan wale aa lakh di lahnat je fer vi rab agge sikayait kariye lok kinne okhe ne jini ehna di kamayi aa ene bachhe kharch lainde ne mere raba ehna lokan nu vi sade varge gareeb karde Canada rehna mai 30 sal bahut shukar karda huna rab har pal vi baba ene jogge kar ditta tera lakh lakh shukar aa ehna veeran nu vi sokhe kar ehna di mehnat da mul pa aa jhede roz canada nu bhand de ne je eni mehnat eh bai ethe canada ch karda hunda ena hunar ala bandha ethe notan de dher la dinda eh fark aa canada te india da sadi mehnat ehna veeran de sahmne kuj vi ni kyu ke sanu poora mul vi milda kam vi es toh sokhe ne
@tommybhullar8778
@tommybhullar8778 11 ай бұрын
22 ਜੀ ਸ਼ਿਰਾ ਸ਼ਰਮਾ ਅੰਕਲ ਈ ਲੳਦਾ ਸਿੰਧੁ ਵੀਰ ਇਕ ਵਾਰੀ ਹੋਰ ਵਲੋ ਟੱਰਕ ਯੂਨੀਅਨ ਅਮਰੀਕਾ 🌎
@pardeepduggal3431
@pardeepduggal3431 10 ай бұрын
Mistry, sahi gal kar reha, aam mistry, is tra di jankari nahi rakhde
@baljindersohal9074
@baljindersohal9074 11 ай бұрын
💯 true
@Deronwaleearthmover3345
@Deronwaleearthmover3345 11 ай бұрын
👌👌👌👌
@PTZ1313
@PTZ1313 11 ай бұрын
Engineering aa bai g eh ik. Aiwe lightly na lao mistri de kamm nu
@sattitaprianwala
@sattitaprianwala 11 ай бұрын
ਵੀਰੇ ਸਾਰੇਆਂ ਦਾ ਈ ਆਹਾ ਹਾਲ ਐ... ਕੰਪਨੀ ਜਾ ਫੈਕਟਰੀ ਵਾਲੇ ਸਾਲੇ ਮਜ਼ਦੂਰ ਨੂੰ ਲਾਗਬਗ ੨ਸੋ ਜਾ ੨੫੦ ਰੁਪੈ ਹੀ ਦੇਂਦੇ ਨੇ ਤੇ ਓਹਨਾਂ ਗੁਜ਼ਾਰਾ v ਕਿਦਾਂ ਚੱਲਦਾ ਐ ਭਰਾ..ਅਤੇ ਆਹਾ ਗੱਲ v ਮੰਨਣ ਵਾਲੀ ਐ ਜੀ ਕੇ ਗਰੀਬ ਓਹੋ ਕਮਾਉਂਦਾ ਤੇ ਓਹੀ ਖਾਂਦਾ ਐ ਜੀ ਤੇ ਅੱਜ ਦੇ ਟਾਈਮ ਵਿਚ ਗਰੀਬ ਤੇ ਫੇਰ v ਰੁੱਖੀ ਮਿੱਸੀ ਖਾਕੇ ਕੁਸ਼ ਐ ਪਰ ਸਾਲੇ ਅਮੀਰ ਨਾ ਖੁਸ਼ ਜਿਉਂਦੇ ਨਾ ਦੂਜੇਆਂ ਨੂੰ ਜਯੋਣ ਦੇਂਦੇ ਨੇ ਜਿਮੇ ਸਾਲੇ ਅੰਬਾਨੀ,ਅਡਾਨੀ,ਤੇ ਏਹਨਾ ਕੁੱਤਿਆਂ ਵਰਗੇ ਜਾ ਗਰੀਬਾਂ ਦਾ ਪੈਸਾ ਲੈਕੇ ਭੱਜੇ ਏਹਨਾ ਦੇ ਭਰਾ ਮਾਲੀਆ,ਨ ਮੋਦੀ ਵਗੈਰਾ ਵਗੈਰਾ.... ਬਾਕੀ ਵਾਹਿਗੁਰੂ ਜੀ ਖਾਣਾ ਪੱਥਰ ਚ ਕੀੜੇ ਨੂੰ ਦੇ ਰਹੇ ਨੇ... ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ ❤
@americaneagle95
@americaneagle95 11 ай бұрын
Mehnati bande;; ❤❤❤
@harmanbrar2003
@harmanbrar2003 11 ай бұрын
Bai tera prodcast siraa hunda
@GurdeepSingh-cd4fp
@GurdeepSingh-cd4fp 11 ай бұрын
Right
@sarojkumari9619
@sarojkumari9619 11 ай бұрын
Sahi. Gal. H
@singhphotostudiocheema5677
@singhphotostudiocheema5677 11 ай бұрын
🙏🙏
@ravikaka9016
@ravikaka9016 11 ай бұрын
Nice
@bholasingh6411
@bholasingh6411 9 ай бұрын
ਜਦੋ। ਠੇਕਾ। ਲੇਕ੍॥ਇਹ। ਮ੍ਯਜਦੂਰ੍ਹ। ਨ੍ਹੰ਼300਼ਰੁਪੇਦਿਦੇ।ਨਹੀ। ਕੀ। ਹਾਲ
@rajkumarisinghsingh4282
@rajkumarisinghsingh4282 11 ай бұрын
ਮੈਨੂੰ ਲਗਦਾ ਹੁੰਦਾ ਸਾਡੇ ਘਰਾਂ ਦੇ ਅਸਲੀ ਹੱਕਦਾਰ ਤਾਂ ਇਹ ਮਜ਼ਦੂਰ ਨੇ ਜਿਹੜੇ ਪਸੀਨਾ ਵਹਾ ਕੇ ਪਾਉਂਦੇ ਨੇ
@jaspreetkumar5400
@jaspreetkumar5400 11 ай бұрын
Fer shadd dinde a y ehna nu😅😅😅😅😅
@baljindersingh5440
@baljindersingh5440 11 ай бұрын
सच्चीया गला बाई जी
@Dosanjh84
@Dosanjh84 11 ай бұрын
ਰਾਜ िਮਸਤਰੀ ਦਾ ਕੰਮ ਬਹੁਤ ਕਰੜੀ िਮਹਨਤ ਵਾਲਾ ਅਾ ਤੇ ਜੋ ਦੂिਜਅਾ ਨੂੰ िਸਰ ਢॅਕਣ ਦਾ ਹੀਲਾ ਬਣਾੳੁਦਾ ਪਰ ਇਹ ਵੀ ਝੂਠ ਨਹੀ िਕ ਕੁਝ ਕ िਮਸਤਰੀ ਕੰਮ िਨਬੇੜਨ ਦੇ ਚॅਕਰ ਚ ਕੰਮ ਕਰਵਾੳੁਣ ਵਾਲੇ ਦਾ ਨੁਕਸਾਨ ਕਰ िਦੰਦੇ ਅਾ, िਜਵੇ ਮਸਾਲਾ ਹਲਕਾ ਬਣਾੳੁਣਾ ਤੇ ਹੋਰ ਨੁਕਸ shadd ਦੇਣੇ, ਕਈ ਵੀਰਾ ਨਾਲ ਹੋਇਅਾ ਹੋਣਾ ਇਸ ਤਰਾ|
@kirpalsingh6548
@kirpalsingh6548 11 ай бұрын
Sahi gal a bai de roti den wele loka nu pta ni ki ho janda
@sonuboss1988
@sonuboss1988 11 ай бұрын
ਮਨਿੰਦਰਜੀਤ ਸਿੰਘ ਸਿੱਧੂ ਜੀ ਸਤਿ ਸ਼੍ਰੀ ਅਕਾਲ
@PTZ1313
@PTZ1313 11 ай бұрын
Eh video ohna mantriaa kol pohchadi karo jehre aalishaan ਦਫਤਰਾਂ vich bheth k gareeba lai ਪਾਲਸੀਆਂ banunde aa. Te te din de 33 rp kamaun wale nu middle class dassde sale. Sharam auni chaidi ohna ਲੀਡਰਾਂ nu
@BabdilAjiz
@BabdilAjiz 11 ай бұрын
Koi Pind sehar v ds Dia kro yr .
@BaljinderSingh-pt9kp
@BaljinderSingh-pt9kp 11 ай бұрын
Bai ene vdhiya lok onede ne thode kol plzz AC full rkhya kro vichare pasina e punji jande aa.
How Many Balloons Does It Take To Fly?
00:18
MrBeast
Рет қаралды 158 МЛН
A clash of kindness and indifference #shorts
00:17
Fabiosa Best Lifehacks
Рет қаралды 106 МЛН
New model rc bird unboxing and testing
00:10
Ruhul Shorts
Рет қаралды 23 МЛН
How Many Balloons Does It Take To Fly?
00:18
MrBeast
Рет қаралды 158 МЛН