#0035

  Рет қаралды 21,726

Virasat Media Canada

Virasat Media Canada

8 ай бұрын

#punjabipodcast #podcast #angole #gurdassandhu
Host - Jaswinder Yaad
DOP & Edit - Gursewak Fateh
Download our app 'Trucking Today TV' to watch all our livestreams.
Call +1 416-837-1515 to join our live shows.
Promote your business on Our 24/7 Transport channel - Trucking Today TV, Our 24/7 Religious Channel - Virasat Dharmik, Our news channel - Virasat TV and radio.
Visit our Website www.virasatmedia.com to Submit your Articles, content, Interviews and feedbacks.
Email: info@virasatmedia.com
Follow for more
Facebook VirasatMedia
Instagram virasatmedia
Twitter virasatmedia/

Пікірлер: 49
@VirasatMediaCanada
@VirasatMediaCanada 7 ай бұрын
Punjab For Podcast +91(9417348016 Canada For Promotions +1(416)837-1515 ਸਤਿਕਾਰ ਸਹਿਤ ਆਪ ਨੂੰ ਦੱਸਣਾ ਚਾਹੁੰਦੇ ਹਾਂ ਕਿ ਵਿਰਾਸਤ ਮੀਡੀਆ ਕੈਨੇਡਾ ( TV / Radio and KZbin channel ) ਉਹਨਾਂ ਲੋਕਾਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਲਈ ਉਪਰਾਲਾ ਕਰ ਰਿਹਾ ਹੈਂ ਜਿੰਨਾਂ ਕੋਲ ਜ਼ਿੰਦਗੀ ਦਾ ਅਥਾਹ ਤਜ਼ਰਬਾ ਹੈ । ਜੇਕਰ ਤੁਸੀਂ ਵੀ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਵਿਰਾਸਤ ਮੀਡੀਆ ਨਾਲ ਸੰਪਰਕ ਕਰ ਸਕਦੇ ਹੋਂ ।
@jaggusingh3346
@jaggusingh3346 6 ай бұрын
bahut wadhia swal e Andaz te bilkul sach te shi jawab, fukarpuna nhi .
@D.h.i.l.l.o.n
@D.h.i.l.l.o.n 7 ай бұрын
Jasvinder yaad❤❤ਬਾਕਮਾਲ ਪੇਸ਼ਕਰਤਾ👌👌
@Harinder-Grewal
@Harinder-Grewal 7 ай бұрын
ਬਾਬੇ ਹੁਣ ਤਾਂ ਹੋਮ ਡਲੀਵਰੀ ਹੁੰਦੀਆ ਜਿਹੜੇ ਮਰਜ਼ੀ ਪਿੰਡ ਤੋਂ ਲੈਲੋ ਆਪ ਪਾਰਟੀ ਨੇ ਕੱਰੀਆ ਵੋਟਾਂ ਪੱਕੀਆਂ ਸਮਾਨ ਆਲੀਂਆ ਤਾ 😂
@jasmatsinghpattisaido3103
@jasmatsinghpattisaido3103 7 ай бұрын
🎉waheguru ji chardi kla & sumath bakshy baki veera noo v
@prabhdeepsandhu7488
@prabhdeepsandhu7488 7 ай бұрын
Pinda sandhu Bai God bless you ❤️
@iqbalsingh7767
@iqbalsingh7767 7 ай бұрын
dode pakka khanda eh veer
@jokersukh86
@jokersukh86 7 ай бұрын
ਬਿਲਕੁਲ ਸੱਚ ਆ, ਬਹੁਤ ਔਖਾ ਬਾਹਰ ਆਉਣਾਂ ਏਸ ਨਰਕ ਵਿੱਚੋਂ
@GaggiSandhu-wl7sg
@GaggiSandhu-wl7sg 7 ай бұрын
Shi gl aw bhai 😢
@user-fv6uu9cx6z
@user-fv6uu9cx6z 5 ай бұрын
ਸੱਚੀ ਬਾੲੀ ਬਹੁਤ ਔਖਾ ਵੀਰੇ
@Kobrasapp002
@Kobrasapp002 7 ай бұрын
Sahi gal bada Muskel hai shadna Bus Mann hona chida kisi Dawai nal ni chutda na kisi Center jaan nall 10-13 sall kita nasha hun 2010 da shedya
@Kobrasapp002
@Kobrasapp002 7 ай бұрын
Mere 6-7 dost mar Gaye isse nashe nall
@Gobindpur.Banga.7
@Gobindpur.Banga.7 6 ай бұрын
Plz help
@HardeepSingh-kh2jk
@HardeepSingh-kh2jk 6 ай бұрын
ਬਹੁਤ ਵਧੀਆ ਵੀਰ
@user-qw6it5uw9c
@user-qw6it5uw9c 7 ай бұрын
ਜਾਗੈ bro nice ਇੰਟਰਵਿਊ ਬੱਕੀ god bells all tem ਚੈਨਲ ਵਾਲੇ ਵੀਰ ਨੂੰ ਵੀ
@jagmeetsingh9973
@jagmeetsingh9973 7 ай бұрын
Good job ji
@varindersandhu2553
@varindersandhu2553 7 ай бұрын
Pinda sandhu god bless you❤️❤️❤️
@user-bl6kp2mq4o
@user-bl6kp2mq4o 6 ай бұрын
Veer parivar d support jarori h g Nasha chadan layi
@jogasingh4539
@jogasingh4539 7 ай бұрын
Bai mai v es daldal wicho niknal di koshish kar reha 9 saal ho gye laounde nu kayi war center v gya par gall ni bani
@nekpreetsingh0941
@nekpreetsingh0941 6 ай бұрын
Same 😢
@RVC08
@RVC08 5 ай бұрын
ਬਾਈ ਕੋਈ ਵੱਡੀ ਗੱਲ ਨਹੀਂ 11-21ਦਿਨ ਦੀ ਤੋੜ ਹੈ ਬੱਸ ..ਖੁਰਾਕ ਲਓ ਚੰਗੀ ਦਿਨ ਚ 8-10 ਵਾਰੀ ਠੰਡੇ ਪਾਣੀ ਨਾਲ ਨਹਾ ਲਓ…ਡਾਕਟਰ ਤੋਂ ਸਲਾਹ ਲੈਕੇ ਤਾਕਤ ਦੀ ਦਵਾਈ ਤੇ ਤਾਕਤ ਦੇ ਟੀਕੇ ਲਵਾ ਲਓ…ਸਭ ਤੋਂ ਵੱਡੀ ਗੱਲ ਮੰਨ ਕਰੜਾ ਰੱਖੋ ਬਸ ਤੋੜ ਝੱਲੋ
@sandhusandeep9566
@sandhusandeep9566 7 ай бұрын
Wmk🙏🙏
@satkar204
@satkar204 7 ай бұрын
Jor koi jinna marji lale , bt nsheri apni marji nal shad de ya...
@jasvirsingh6338
@jasvirsingh6338 7 ай бұрын
Wmk
@WariseSingh
@WariseSingh 5 ай бұрын
Mei 2005 to lagya smack peen te 2008 tak piti a phr chitta pen lag gya te 37 var center ja aya mei ..hun hatya hoya eh sirf bnde de hath ch ha
@jattsd2240
@jattsd2240 7 ай бұрын
ਵੀਰ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਅੱਜ ਇੱਕ ਸਾਲ ਤੇ 8 ਦਿਨ ਹੋ ਗਏ ਨੇ ਇਸ ਨਰਕ ਵਿੱਚੋ ਬਾਹਰ ਨਿਕਲੇ ਆ
@Gobindpur.Banga.7
@Gobindpur.Banga.7 6 ай бұрын
Plz help me
@AmrinderSwaich-sm5dy
@AmrinderSwaich-sm5dy 6 ай бұрын
Manu vvv yaar
@SukhanjitGarcha
@SukhanjitGarcha 6 ай бұрын
ਵਾਹਿਗੁਰੂ ਤੇਰੀ ਰਿਕਵਰੀ ਬਣਾਈ ਰੱਖੇ ਵੀਰ
@AmandeepKaur-jc8kb
@AmandeepKaur-jc8kb 7 ай бұрын
Wmk 😊
@Jaggilakhia05
@Jaggilakhia05 6 ай бұрын
ਜਿਥੋਂ ਤੱਕ 4ਬੰਦੇ ਨਾ ਕਹਿਣ ਉਥੋ ਤੱਕ ਚਿੱਟੇ ਵਾਲੇ ਤੇ ਕੋਈ ਯਕੀਨ ਨੀ ਕੀਤਾ ਜਾ ਸਕਦਾ
@jkpunjabi578
@jkpunjabi578 6 ай бұрын
ਤੇਰੇ ਵਰਗੇ ਲਗਾੜੇ ਟਾਂਚਾ ਮਾਰ ਮਾਰ ਕੇ ਕਿਸੇ ਨੂੰ ਛੱਡਣ ਨਹੀਂ ਦਿੰਦੇ ਤੇਰਾਂ ਆਪਣਾਂ ਨਾ ਲੱਗੇ
@jaggusingh3346
@jaggusingh3346 6 ай бұрын
ek gal galt eh k mawa hi laundia,ki khiye,piyar k taras,per eh pakka k maa kdi v niyat madi nhi rkhdi dil ch..jeodia rehn.sab dia mawa.
@satwinderpanju9049
@satwinderpanju9049 6 ай бұрын
ਭੁੱਕੀ ਦਾ ਰੇਟ ਵੀ ਬਾਦਲ ਸਰਕਾਰ ਵਿੱਚ ਰੋਕ ਲਗਾ ਕੇ ਹਜ਼ਾਰ ਰੁਪਏ ਕਿਲੋ ਤੋਂ ਪੰਜ ਹਜ਼ਾਰ ਰੁਪਏ ਕਿਲੋ ਕਰ ਦਿੱਤੀ ਸੀ
@Harinder-Grewal
@Harinder-Grewal 7 ай бұрын
ਇਹਦੀਆਂ ਪੱਕੀਆਂ ਨਿਸ਼ਾਨੀਆਂ 🥱🤧😭 ਤਿੰਨੇ ਨੇ ਬਾਈ ਲੱਤਾ ਟੁੱਟ ਦਿਆਂ ਨੀ ਹੋਰ ਕੁੱਛ ਨੀ ਹੁੰਦਾ ਬੱਸ ਤਿੰਨ ਦਿਨਾ ਦੀ ਤੋੜ ਆ ਚੋਥੇ ਦਿਨ ਘੱਟ ਜਾਂਦੀਆਂ
@GaggiSandhu-wl7sg
@GaggiSandhu-wl7sg 7 ай бұрын
Bhai 3,4 din kam se kam 15,20 din aw
@Harinder-Grewal
@Harinder-Grewal 7 ай бұрын
ਬਾਬੇ ਪੂਰਾ ਠੀਕ ਹੋਣ ਨੂੰ ਬਹੁਤ ਟਾਈਮ ਲੱਗਦਾ ਬੇਚੈਨੀ ਸਮਾਨ ਲਾਉਣ ਨੂੰ ਦਿਲ ਕਰਦਾ ਬੱਸ ਤਿੰਨ ਦਿਨ ਫੇਰ ਘੱਟਣ ਲੱਗ ਜਾਂਦਾ ਮੈਂ ਆਏ ਕੈਦਾ ਸੀ
@nekpreetsingh0941
@nekpreetsingh0941 6 ай бұрын
19 din ch 1 min v nhi sutta c jdo last year 2023 june ch center gya main... 3 din tan koi hosh nhi rhi mainu doctors dasde c baad ch k tu 3 dina baad aaj utheya aa raat 3 waje akh khuli c hospital ch c bhukh bahut laggi c doctor ne odo 3 am te morning ee mainu 2burger with mountain due cold drink mngwaa k dita c
@varindersandhu2553
@varindersandhu2553 7 ай бұрын
KZbin 🆔Pinda sandhu
@EntertainmentHub-td4cn
@EntertainmentHub-td4cn 7 ай бұрын
Badi Jung jitt k Aya jehda interview laini payi dunia Chad di ae Nasha bas neet chahidi aa
@sukhpalsingh9688
@sukhpalsingh9688 6 ай бұрын
ਕੀ ਇਹ ਸੱਚ ਏ ਕਿ ਜਿਹੜਾ ਬੰਦਾ 45 ਦਿਨ ਚਿੱਟਾ ਪੀਣ ਵਾਲਾ ਜਾ ਬਿਫਰੋਜਿਨ (ਜੀਭ ਵਾਲੀ ਗੋਲੀ ) ਖਾਣ ਵਾਲਾ ਬਾਪ ਨਹੀਂ ਬਣ ਸਕਦਾ
@WariseSingh
@WariseSingh 5 ай бұрын
Sab jhoot a bro ..eda di koi gal nhi Mei aap 2005 to smack penda reha 8 tak peti phr Chita pen lag gya ajj v Pena 37 center Katt chukiya Mei but hle tak nhi hatya jwak hunde a kyu nhi hunde ...
@mirjajatt360
@mirjajatt360 6 ай бұрын
Es interview da Koi Matlab hai koi???? MAKSAD ki hai thoda channel walio, es interview nu karan da. 1😡😠
@Jaggilakhia05
@Jaggilakhia05 6 ай бұрын
ਕਿਸੇ ਦੇਸ਼ ਭਗਤ ਦੀ ਬਹਾਦਰੀ ਦੀ ਮਿਸਾਲ ਦਿਓ ਕਿੱਥੇ ਅਮਲੀ ਬੰਦੇ ਗੱਪ ਸੁਣਾ ਰਹੇ ਹੋ
@VikramSend
@VikramSend 6 ай бұрын
Bai eh aaj de smaj da kauda sach hai
@Jaggilakhia05
@Jaggilakhia05 6 ай бұрын
ਕੋਈ ਵੀ ਨਸ਼ਾ ਸਰੀਰ ਦੀ ਨੀ ਸਗੋ ਦਿਮਾਗ ਦੀ ਲੋੜ ਹੁੰਦੀ ਆ,,,,,,,,,, ਪਾਗਲੋ
@SukhwinderSingh-jj6yw
@SukhwinderSingh-jj6yw 5 ай бұрын
All.raete
@BinduMavi-rq8zh
@BinduMavi-rq8zh 6 ай бұрын
kzbin.info/www/bejne/hXa8f4qaYriqqK8si=LysfAtkdIGg_0pcy ਗੋਰੇ ਸਿਗ ਰਹੇ ਪੰਜਾਬੀ ਦੀ ਆਇਲਟਸ ਪੰਜਾਬ ਆਓਣ ਵਾਸਤੇ 😂😂😂
- А что в креме? - Это кАкАооо! #КондитерДети
00:24
Телеканал ПЯТНИЦА
Рет қаралды 8 МЛН
Fast and Furious: New Zealand 🚗
00:29
How Ridiculous
Рет қаралды 22 МЛН
MISS CIRCLE STUDENTS BULLY ME!
00:12
Andreas Eskander
Рет қаралды 17 МЛН
Женская драка в Кызылорде
00:53
AIRAN
Рет қаралды 476 М.
- А что в креме? - Это кАкАооо! #КондитерДети
00:24
Телеканал ПЯТНИЦА
Рет қаралды 8 МЛН