#0041

  Рет қаралды 34,806

Virasat Media Canada

Virasat Media Canada

Күн бұрын

Пікірлер: 113
@VirasatMediaCanada
@VirasatMediaCanada 10 ай бұрын
Studio Whatsapp: 94173-06321 / +1(416)837-1515 ਸਤਿਕਾਰ ਸਹਿਤ ਆਪ ਨੂੰ ਦੱਸਣਾ ਚਾਹੁੰਦੇ ਹਾਂ ਕਿ ਵਿਰਾਸਤ ਮੀਡੀਆ ਕੈਨੇਡਾ ( TV / Radio and You tube channal ) ਉਹਨਾਂ ਲੋਕਾਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਲਈ ਉਪਰਾਲਾ ਕਰ ਰਿਹਾ ਹੈਂ ਜਿੰਨਾਂ ਕੋਲ ਜ਼ਿੰਦਗੀ ਦਾ ਅਥਾਹ ਤਜ਼ਰਬਾ ਹੈ ਅਤੇ ਆਪਣੇ ਖੇਤਰ ਦੇ ਧਨੀ ਹਨ । ਜੇਕਰ ਤੁਸੀਂ ਵੀ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਵਿਰਾਸਤ ਮੀਡੀਆ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋਂ ।
@sukhwinderkhinda86
@sukhwinderkhinda86 10 ай бұрын
Eh gallan Sachian veer. Menu bachaon vich v ek 108 vale veer da hee yogdan a
@Rose20.20
@Rose20.20 10 ай бұрын
ਬਹੁਤ ਵਧੀਆ ਕੈਂਟ ਬੰਦਾ ਵੀਰ ਆਵਾਜ਼ ਵੀ ਵਧੀਆ ਫੱਕਰ ਬੰਦਾ
@panjabiboy4932
@panjabiboy4932 10 ай бұрын
Ambulance vale vira nu dilo Salute aa❤ so rabb di mai ehna kar k hi jyona ena da ehsan ni bhul sakda Respect krya kro ehna vira di... ehe deserve karde aa
@Manpreetpauljatt
@Manpreetpauljatt 10 ай бұрын
ਬਾਈ ਮੈ ਵੀ 108 ਦੇ ਕੰਟਰੋਲ ਰੂਮ ਵਿਚ ਕੰਮ ਕਰਦਾ ਹੁਣ ਬਹੁਤ ਬੂਰਾ ਹਾਲ ਨਾ ਸੈਲਰੀ ਵਧਾਉਦੇ ਨਾ ਟਾਇਮ ਤੇ ਸੈਲਰੀ ਦੇਦੇ ਫੇਰ ਗੱਡੀ ਵੀ ਆਪਣੀ ਮਰਜੀ ਨਾਲ ਜਾਣ ਦਿਦੇ ਬਾਈ ਜੇ ਮਰੀਜ ਬਚਾਉਣਾ ਤਾ ਟੈਪੂ ਭਾਵੇ ਕਰਲੋ ਜੇ 108 ਚ ਪ ਲਿਆ ਫੇਰ ਨੀ ਬਚਦਾ ਸਰਕਾਰ ਕੋਈ ਐਕਸਨ ਨੀ ਲੇ ਰਹੀ ਵੀਹ ਪਰੂਫ ਤਾ ਮੇਰੇ ਕੋਲ ਪੲਏ ਕੰਪਨੀ ਦੇ ਕਿਵੇ ਸਰਕਾਰ ਨੂੰ ਲੁਟ ਰਹੇ
@howtopunjabi5668
@howtopunjabi5668 10 ай бұрын
Tuhda v ehi hal a
@malkeetsingh2741
@malkeetsingh2741 10 ай бұрын
108 ਐਮਬੂਲੈਂਸ ਹਾਲਤ ਬਹੁਤ ਮਾੜੀ ਆ
@howtopunjabi5668
@howtopunjabi5668 10 ай бұрын
@@malkeetsingh2741 sare jane ralke dharne lyo
@jantijatana3110
@jantijatana3110 10 ай бұрын
ਕੰਪਨੀ ਮੁਲਾਜਮਾ ਨਾਲ਼ ਧੱਕਾ ਕਰ ਰਹੀ ਆ ਸਰਕਾਰ ਕੰਪਨੀ ਨੂੰ ਪੰਜਾਬ ਚੋ ਬਾਹਰ ਕਰੇ
@jagtarsinghtarisingh38
@jagtarsinghtarisingh38 10 ай бұрын
ਕੰਪਨੀ ਮੁਲਾਜ਼ਮਾਂ ਨਾਲ ਬੁਹਤ ਧੱਕਾ ਕਰ ਰਹੀ ਹੈ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਕੰਪਨੀ ਦੀ ਜਾਚ ਹੋਣੀ ਚਾਹੀਦੀ ਹੈ
@boharsingh2849
@boharsingh2849 10 ай бұрын
ਪੰਜਾਬ ਸਰਕਾਰ 108 ਐਬੂਲੈਂਸ ਵੱਲ ਧਿਆਨ ਦੇਵੇ ਜੀ
@gsingh1924
@gsingh1924 10 ай бұрын
ਪੰਜਾਬ ਸਰਕਾਰ 108 ਐਂਬੂਲੈਂਸ ਸੇਵਾ ਵੱਲ ਧਿਆਨ ਦੇਵੇ
@Gurtejkotra
@Gurtejkotra 10 ай бұрын
ਧੰਨਵਾਦ ਚੈਨਲ ਵਾਲੇ ਵੀਰ ਦਾ
@gsingh1924
@gsingh1924 10 ай бұрын
108 ਐਂਬੂਲੈਂਸ ਸੇਵਾ ਨੂੰ ਹੋਰ ਬਿਹਤਰ ਕੀਤਾ ਜਾਵੇ
@Hunterjatt79
@Hunterjatt79 9 ай бұрын
ਬਸ ਦੋ ਤਿੰਨ ਦਿਨ ਖੜ੍ਹਜਾ ਬਾਈ ਐਂਬੂਲੈਂਸ ਸੇਵਾ ਵਿੱਚ ਲਿੰਮੋਜਿਨ ਗੱਡੀ ਆਇਆ ਕਰੂਗੀ 😂😂😂😂
@shankymalhi8906
@shankymalhi8906 10 ай бұрын
Veer hor tan sab kuch bht vadhiyaa aa..but video di shuruaat vich introduction bht hi jyaada vadhiaa Hundi aa...bht vadhiyaa shbdaa vich tusi har vaar system te tanj krde ho..shbdaa di chon te istmaal bht hi vadhiaa trike naal krde ho...hor kise daa pta nhi meinu bht vadhiaa laggeaa trikaa tuhaada..system baare boln daa..
@pawankamboj5883
@pawankamboj5883 10 ай бұрын
Maan shaab ji. Thode agge banti ha k 108 de muljma nal insaaf kro ji
@deepstudio6012
@deepstudio6012 10 ай бұрын
ਵੀਰ ਜੀ ਤੁਹਾਡੇ ਜਿੰਨੇ ਵੀ ਪੋਡਕਾਸਟ ਆਏ ਹਨ ਮੈਂ ਉਨ੍ਹਾਂ ਨੂੰ ਬਹੁਤ ਧਿਆਨ ਨਾਲ ਦੇਖਿਆ ਤੇ ਸਮਝਣ ਦੀ ਕੋਸ਼ਿਸ਼ ਵੀ ਕੀਤੀ। ਸਿੱਟਾ ਬਾ ਕਮਾਲ ਬਹੁਤ ਵਧੀਆ ਰਿਹਾ ਹੈ। ਮੈਂ ਖੁਦ ਇਕ ਸਾਬਕਾ ਫੋਟੋਗਰਾਫ਼ਰ ਹਾਂ। ਸਾਡੇ ਏਸ ਖ਼ੇਤਰ ਵਿੱਚ ਵੀ ਬਹੁਤ ਕੁਝ ਵਿਚਰਿਆ ਹੈ। ਕਾਫੀ ਕੁੱਝ ਤਾਂ ਖ਼ੁਦ ਆਪਣੇ ਤਨ ਤੇ ਵੀ ਹੰਢਾਇਆ ਹੈ। ਮੈਂ ਆਪਣੇ ਸਾਰੇ ਫੋਟੋ ਗਰਾਫਰ ਵੀਰਾਂ ਲਈ ਵੀ ਇੱਕ ਇਹੋ ਜਿਹਾ ਪੋਡਕਾਸਟ ਚਹੁੰਦਾ ਹਾਂ। ਅਸਲੀਅਤ ਇਹ ਹੈ ਕਿ ਤੁਸੀਂ ਏਸ ਖ਼ੇਤਰ ਦੇ ਸਿਰਮੌਰ ਜਾਫੀ ਤੇ ਰੇਡਰ ਹੋ। ਬਾਕੀ ਆਪਜੀ ਦੀ ਮਰਜ਼ੀ ਹੈ।
@vickykhaira7573
@vickykhaira7573 10 ай бұрын
Veer ji dukh vich v hass reha good
@jaswindersinghkhalsa9768
@jaswindersinghkhalsa9768 10 ай бұрын
Danwaad bai ji 108ambulance staff di gall karn lyi
@HardeepSingh-or9dm
@HardeepSingh-or9dm 10 ай бұрын
ਸਭ ਗੱਲਾਂ ਵਧੀਆ ਬੋਲੀ ਆਹ ਬਾਈ ਤੁਸੀ ਪਰ ਲੋਟੂ ਕੰਪਨੀ ਦਾ ਸਭ ਤੂੰ ਬੁਰਾ ਹਾਲ ਆਹ ਪੰਜਾਬ ਸਰਕਾਰ ਨੂੰ ਬੇਨਤੀ ਆ ਕੀ ਇਸ ਲੋਟੂ ਕੰਪਨੀ ਤੇ ਸੀਬੀਆਈ ਜਾਂਚ ਕੀਤੀ ਜਾਵੇ
@jagvirsingh7566
@jagvirsingh7566 10 ай бұрын
Bahut vadia 22G gallan kita ne tusi Sahi akas Dasya emt te pilot veer da
@tupindersingh9515
@tupindersingh9515 10 ай бұрын
Bht vadia segha bai .. good job 👍
@jasvirmaan4110
@jasvirmaan4110 10 ай бұрын
ਜੇ ਸਰਕਾਰ ਖੁਦ ਚਲਾਵੇ 108 ਐਂਬੂਲੈਂਸਾਂ ਨੂੰ ਤਾਂ ਡਰਾਈਵਰ ਨੂੰ ਵਧੀਆ ਤਨਖਾਹ ਦੇਕੇ ਵੀ ਸਰਕਾਰ ਫ਼ਾਇਦੇ ਵਿੱਚ ਰਹੇਗੀ ਕਿਉਂਕਿ ਪ੍ਰਾਈਵੇਟ ਕੰਪਨੀ ਜੋ ਡੇੜ ਲੱਖ ਲੈਕੇ ਸਰਵਿਸ ਦਿੰਦੀ ਹੈ ਤਾਂ ਜੇ ਉਹਨਾਂ ਨੂੰ ਮੁਨਾਫਾ ਹੁੰਦਾ ਹੈ ਤਾਂਹੀ ਉਹ ਚਲਾ ਰਹੇ ਹਨ
@harpreetsandhu8878
@harpreetsandhu8878 10 ай бұрын
Punjab 108 union zindabad👍👍👍👍
@rockyrajput9922
@rockyrajput9922 10 ай бұрын
108 union zindabad 👍
@lakhvirsingh6337
@lakhvirsingh6337 10 ай бұрын
Good job Bhai 👌👌👍👍
@mehkammaan7157
@mehkammaan7157 10 ай бұрын
ਆਪਣੇ ਨਾਲੋਂ ਪਾਕਿਸਤਾਨ ਦੀ ਅਬਲੇਸ wold ਰਾਕਡ
@jagvirsingh7566
@jagvirsingh7566 10 ай бұрын
108 union zindabad
@gsingh1924
@gsingh1924 10 ай бұрын
108 ਐਂਬੂਲੈਂਸ ਕਰਮਚਾਰੀਆਂ ਦੀ ਗੱਲ ਸੁਣਨੀ ਚਾਹੀਦੀ ਹੈ
@harvindersingh3868
@harvindersingh3868 10 ай бұрын
108 ambulance staff nu pakka karo
@gurmejsingh1582
@gurmejsingh1582 10 ай бұрын
108 ambulance staff pilot nu regular kro cm Saab ji
@mangalram7337
@mangalram7337 10 ай бұрын
Mangal Ram 108,unionjindabad
@simonmattu85
@simonmattu85 10 ай бұрын
108 ambulance de employees nal 2011 to sosan ho reha hai jado v koyi apni avaj chukda hai osnu company terminate kr dendi hai daso hun asi kithe jahiye koyi nhi sunda sadi Sare de sare ignore kr rahe ne BhagwantMann ਸਾਬ ਸਾਨੂੰ ਤੁਹਾਡੇ ਤੇ ਬਹੁਤ ਆਸਾ ਉਮੀਦਾਂ ਹਨ ਅਸੀਂ ਕੋਈ ਮਰੀਜ ਦਾ ਨੁਕਸਾਨ ਨਹੀਂ ਕਰ ਰਹੇ ਕਿਰਪਾ ਕਰਕੇ ਜੋ 108 ਐਂਬੂਲੈਂਸ ਚਲਾਉਣ ਵਾਲੀ ਕੰਪਨੀ ਹੈ ਉਹ ਮੁਲਾਜ਼ਮਾਂ ਦਾ ਸ਼ੋਸਣ ਕਰਨ ਤੇ ਲੱਗੀ ਹੋਈ ਹੈ ਤੇ ਮਾਨਸਿਕ ਤੌਰ ਤੇ ਤੰਗ ਕਰ ਰਹੀ ਹੈ
@gsingh1924
@gsingh1924 10 ай бұрын
108 ਐਂਬੂਲੈਂਸ ਸੇਵਾ ਚਲਾ ਰਹੀ ZHL ਕੰਪਨੀ 48 ਘੰਟੇ ਪ੍ਰਤੀ ਹਫਤੇ ਦੀ ਬਜਾਏ 72 ਘੰਟੇ ਪ੍ਰਤੀ ਹਫਤੇ ਡਿਊਟੀ ਲੈ ਰਹੀ ਹੈ ਜੋ ਕਿ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਗੈਰ-ਕਾਨੂੰਨੀ ਹੈ।
@moosamereveerdapind6755
@moosamereveerdapind6755 10 ай бұрын
Very gud sir g
@Gurtejkotra
@Gurtejkotra 10 ай бұрын
ਦੁਨੀਆਂ ਦੀ ਪਹਿਲੀ ਐਂਬੂਲੈਂਸ ਆ ਜਿਸ ਵਿੱਚ ਡੀਜ਼ਲ ਵੀ ਦਫਤਰ ਵਾਲਿਆਂ ਦੇ ਤੇ ਪੈਂਦੇ 50ਲੀਟਰ ਤੋਂ ਵੱਧ ਨੀ ਪਵਾਉਣ
@gurmejsingh1582
@gurmejsingh1582 10 ай бұрын
108 ambulance union jindabaad
@gurtiansingh2060
@gurtiansingh2060 10 ай бұрын
Good job
@gursimaransinghdhillon9443
@gursimaransinghdhillon9443 10 ай бұрын
Good morning sir
@boharsingh2849
@boharsingh2849 10 ай бұрын
ਪੰਜਾਬ ਸਰਕਾਰ 108 ਐਬੂਲੈਂਸ ਦੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰੋ ਜੀ
@rockyrajput9922
@rockyrajput9922 10 ай бұрын
108 ambulance union zindabad 👍
@GaganDeep-tm3ty
@GaganDeep-tm3ty 10 ай бұрын
Very good job
@jagsirsidhu5207
@jagsirsidhu5207 10 ай бұрын
Good job bai seggge veer
@sranamanjeet1114
@sranamanjeet1114 10 ай бұрын
Good job bro
@BaljeetSingh-fr3by
@BaljeetSingh-fr3by 9 ай бұрын
🙏🙏
@avigaminggamer8488
@avigaminggamer8488 10 ай бұрын
108 union jindabaad
@GaganDeep-tm3ty
@GaganDeep-tm3ty 10 ай бұрын
Good bro
@mangalsinghmangalsingh9786
@mangalsinghmangalsingh9786 10 ай бұрын
Very nice 👍👍
@navneetsharma2306
@navneetsharma2306 10 ай бұрын
#bhagwantmaan #drbalbirSingh #healthministerPunjab
@TejiLassoi
@TejiLassoi 10 ай бұрын
❤🎉
@sukhvirsinghmaan4928
@sukhvirsinghmaan4928 10 ай бұрын
ਸਾਰਾ ਕੁਝ ਬਣਦਾ ਐਵੇ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ,, ਹਾਂ ਪੱਕੇ ਕਰਨੇ ਚਾਹੀਦੇ ਜਾਂ ਤਨਖਾਹ ਵਧਾਓਣੀ ਚਾਹੀਦੀ,,,ਇਹ ਮੰਨੇ ਨਾ ਮੰਨੇ ਪਰ ਢੋਲੇ ਦੀਆ ਲਾਓਦੇ ਆ 108 ਆਲੇ ਹਾਂ ਕੲੀ ਤੰਗੀਆ ਵੀ ਹੈਗੀਆ
@satwinderkaur4269
@satwinderkaur4269 10 ай бұрын
Punjab govt 108 ambulance employees nu apne under kare
@balwindersingh-dj8ie
@balwindersingh-dj8ie 10 ай бұрын
108 ambulance employee nu insaff dyo jnb
@brantsingh6262
@brantsingh6262 10 ай бұрын
❤❤❤
@tupindersingh9515
@tupindersingh9515 10 ай бұрын
#cm#cmo Punjab 108 muljma wal dhyan deo 🙏
@kirandeepsingh8767
@kirandeepsingh8767 10 ай бұрын
ਕੰਪਨੀ ਨੇ ਹੁਣ ਤਾਨਾਸ਼ਾਹ ਰੁਖ ਅਪਣਾ ਕੇ 100 ਦੇ ਕਰੀਬ ਮੁਲਾਜ਼ਮਾਂ ਨੂੰ ਕੱਢ ਦਿੱਤਾ ਗਿਆ ਹੈ 14 ਸਾਲ ਜ਼ਿੰਦਗੀ ਦੇ ਗਾਲ ਦਿੱਤੇ ਮੁਲਾਜ਼ਮਾਂ ਨੇ
@VickyJoshi-q2f
@VickyJoshi-q2f 10 ай бұрын
danger job
@gursewaksingh9554
@gursewaksingh9554 10 ай бұрын
ਲੋਟੂ ਕੰਪਨੀ ਨੂੰ ਬਾਹਰ ਕਰੋ
@satnamsingh8345
@satnamsingh8345 10 ай бұрын
M.E. SATNAM FEROZEPURE 108 ambulance
@moosamereveerdapind6755
@moosamereveerdapind6755 10 ай бұрын
Sareya loka nu sath dena chahida hai
@vikasKumar-to9uy
@vikasKumar-to9uy 9 ай бұрын
Bai ik din sare ambulance Khali kardo sarkar nu pta lagju
@howtopunjabi5668
@howtopunjabi5668 10 ай бұрын
108 ambulance Zhl company kha gyi government bht kuj krdi a but company rupee apni jeb ch pa ke lai jande a
@Hunterjatt79
@Hunterjatt79 9 ай бұрын
ਬਾਈ ਮਾਲ ਪੱਤਾ ਛਕਦੈ 😂😂 ਕਿਉਂਕਿ ਸ਼ੁਰੂ ਚ ਕਿਹਾ ਕਹਿੰਦਾ ਮੇਰੀ ਸ਼ਕਲ ਮਨਮੋਹਨ ਵਾਰਿਸ ਨਾਲ ਮਿਲਦੀ ਐ 😂😂😂😂1% ਵੀ ਨੀ ਮਿਲਦੀ।😂😂😂😂😂😂😂
@sukhwindersukh6487
@sukhwindersukh6487 10 ай бұрын
108 staff wal Dian dioo cm saab
@moosamereveerdapind6755
@moosamereveerdapind6755 10 ай бұрын
108 valeya di sarkar sune
@gur0955
@gur0955 10 ай бұрын
108 Ambulance Dian Manga pooria Honia chahidyan
@sabhisingh3303
@sabhisingh3303 10 ай бұрын
108 ambulance mulajma di manga pooria kro ji
@prabhjotkaur150
@prabhjotkaur150 10 ай бұрын
10 hjaar tankhah vich parivar nahi palde Sarkaar nu kujh sochna chahida ehna baare
@SukhaSingh-km4wj
@SukhaSingh-km4wj 10 ай бұрын
Maan Shib Socho PLZ Kithe Ral Jaonge Forn Mulkan nal
@gurmejsingh1582
@gurmejsingh1582 10 ай бұрын
Ziqista health care limited company Jo health care de naam te Punjab di Jawani te khazane nu loot rahi ae company system nu Blacklist kr ke Punjab cho bahar kadian jaave
@manidersingh5591
@manidersingh5591 9 ай бұрын
108 valee veraa nu p b crkar changi selery devve g
@kawaljitsingh8827
@kawaljitsingh8827 10 ай бұрын
108 Ambulance de employees nal 2011to sason ho rha
@boharsingh2849
@boharsingh2849 10 ай бұрын
ਇਹ ਲੋਟੂ ਕੰਪਨੀ ਐ ਬਾਈ ਜੀ
@pramodsinghrajput8905
@pramodsinghrajput8905 10 ай бұрын
Sarkar bhi naal rali hegi
@moosamereveerdapind6755
@moosamereveerdapind6755 10 ай бұрын
#bhagwantmann
@GurwinderSingh-qr7nl
@GurwinderSingh-qr7nl 10 ай бұрын
Zhl company nu punjab ton bhar karo
@Lovepreetsingh-hs3pz
@Lovepreetsingh-hs3pz 10 ай бұрын
Company nu bhar kro
@pavitarkahlon7991
@pavitarkahlon7991 10 ай бұрын
108 da mulajma da hall karo
@moosamereveerdapind6755
@moosamereveerdapind6755 10 ай бұрын
9500 salary nal ki kriye...
@vikasKumar-to9uy
@vikasKumar-to9uy 9 ай бұрын
Punjab vich only dharna joga hi rehgya bai pehla badal tabbar fear congres ne hun am part sab ne burra hal karta.
@pawankamboj5883
@pawankamboj5883 10 ай бұрын
Eh zhl. Company 108 de muljma nal bhot beinsafi kar rahi ha te bhot dhakeshi kar rahi ha
@SukhS-i3j
@SukhS-i3j 10 ай бұрын
ZHL company sarkar de khajane nu chunna la Rahi Hai ehnu punjab cho black list krke dfa kro
@moosamereveerdapind6755
@moosamereveerdapind6755 10 ай бұрын
Pkke kre govt
@moosamereveerdapind6755
@moosamereveerdapind6755 10 ай бұрын
Sarkar sune
@sukhbirsingh2486
@sukhbirsingh2486 10 ай бұрын
Company nu blacklist karo
@balwindersidhu5201
@balwindersidhu5201 10 ай бұрын
Kihda pjnd aa 108 driver da
@satnamsingh8345
@satnamsingh8345 10 ай бұрын
ਫੱਕਰਸਰ ਠੇਹਰਦੀ distt ਸ਼੍ਰੀ ਮੁਕਤਸਰ ਸਾਹਿਬ
@limitededition57
@limitededition57 10 ай бұрын
pta ni ounjab srkar kehdi kumbhkrn di nind sutti pyi jehda punjab srkar khjane nu chuna lgda ni bcha rhi
@sukhbirsingh2486
@sukhbirsingh2486 10 ай бұрын
108 ambulance walia da bura hall aa cm saab socho kuch
@ravi3814
@ravi3814 10 ай бұрын
Speed limit for ambulance 😮? What is this stupid rule...
@pramodsinghrajput8905
@pramodsinghrajput8905 10 ай бұрын
Koi veer 108 ambulance vich job na kre ede vich future kharab krn wli gal
@gurmejsingh1582
@gurmejsingh1582 10 ай бұрын
ZHL company system murdabad
@pavitarkahlon7991
@pavitarkahlon7991 10 ай бұрын
108 mulajma da koi mull nahi a
@fansidhumosewala
@fansidhumosewala 10 ай бұрын
108 wale driver krke e meri death hoye c 2022 ch 😢😢 hospital jaan nu 2 ghante la ditte Ludhiana jana c par raste ch jada time lagan krke meri death hoye raste ch 😢😢 gand a sale dalle 😢😢
@jaswindersinghkhalsa9768
@jaswindersinghkhalsa9768 10 ай бұрын
Bahut burra haal da staff da koi sunda nhi
@jantijatana3110
@jantijatana3110 10 ай бұрын
ਕੰਪਨੀ ਮੁਲਾਜਮਾ ਨਾਲ਼ ਧੱਕਾ ਕਰ ਰਹੀ ਆ ਸਰਕਾਰ ਕੰਪਨੀ ਨੂੰ ਪੰਜਾਬ ਚੋ ਬਾਹਰ ਕਰੇ
@lsklove5086
@lsklove5086 10 ай бұрын
108 union zindabad
@ajaykumar-cy6yg
@ajaykumar-cy6yg 10 ай бұрын
Good job
@harpreetsandhu8878
@harpreetsandhu8878 10 ай бұрын
Good job bhai👌👌👍
@simonmattu85
@simonmattu85 10 ай бұрын
108 ambulance de employees nal 2011 to sosan ho reha hai jado v koyi apni avaj chukda hai osnu company terminate kr dendi hai daso hun asi kithe jahiye koyi nhi sunda sadi Sare de sare ignore kr rahe ne BhagwantMann ਸਾਬ ਸਾਨੂੰ ਤੁਹਾਡੇ ਤੇ ਬਹੁਤ ਆਸਾ ਉਮੀਦਾਂ ਹਨ ਅਸੀਂ ਕੋਈ ਮਰੀਜ ਦਾ ਨੁਕਸਾਨ ਨਹੀਂ ਕਰ ਰਹੇ ਕਿਰਪਾ ਕਰਕੇ ਜੋ 108 ਐਂਬੂਲੈਂਸ ਚਲਾਉਣ ਵਾਲੀ ਕੰਪਨੀ ਹੈ ਉਹ ਮੁਲਾਜ਼ਮਾਂ ਦਾ ਸ਼ੋਸਣ ਕਰਨ ਤੇ ਲੱਗੀ ਹੋਈ ਹੈ ਤੇ ਮਾਨਸਿਕ ਤੌਰ ਤੇ ਤੰਗ ਕਰ ਰਹੀ ਹੈ
@moosamereveerdapind6755
@moosamereveerdapind6755 10 ай бұрын
#bhagwantmann
@Lovepreetsingh-hs3pz
@Lovepreetsingh-hs3pz 10 ай бұрын
Company nu bhar kro
@pavitarkahlon7991
@pavitarkahlon7991 10 ай бұрын
108 union jindabad
@simonmattu85
@simonmattu85 10 ай бұрын
108 ambulance de employees nal 2011 to sosan ho reha hai jado v koyi apni avaj chukda hai osnu company terminate kr dendi hai daso hun asi kithe jahiye koyi nhi sunda sadi Sare de sare ignore kr rahe ne BhagwantMann ਸਾਬ ਸਾਨੂੰ ਤੁਹਾਡੇ ਤੇ ਬਹੁਤ ਆਸਾ ਉਮੀਦਾਂ ਹਨ ਅਸੀਂ ਕੋਈ ਮਰੀਜ ਦਾ ਨੁਕਸਾਨ ਨਹੀਂ ਕਰ ਰਹੇ ਕਿਰਪਾ ਕਰਕੇ ਜੋ 108 ਐਂਬੂਲੈਂਸ ਚਲਾਉਣ ਵਾਲੀ ਕੰਪਨੀ ਹੈ ਉਹ ਮੁਲਾਜ਼ਮਾਂ ਦਾ ਸ਼ੋਸਣ ਕਰਨ ਤੇ ਲੱਗੀ ਹੋਈ ਹੈ ਤੇ ਮਾਨਸਿਕ ਤੌਰ ਤੇ ਤੰਗ ਕਰ ਰਹੀ ਹੈ
@gurlabhsingh3896
@gurlabhsingh3896 10 ай бұрын
Ft
@moosamereveerdapind6755
@moosamereveerdapind6755 10 ай бұрын
#bhagwantmann
Мама у нас строгая
00:20
VAVAN
Рет қаралды 11 МЛН
ТЮРЕМЩИК В БОКСЕ! #shorts
00:58
HARD_MMA
Рет қаралды 2,6 МЛН
Accompanying my daughter to practice dance is so annoying #funny #cute#comedy
00:17
Funny daughter's daily life
Рет қаралды 17 МЛН
Twin Telepathy Challenge!
00:23
Stokes Twins
Рет қаралды 112 МЛН
Мама у нас строгая
00:20
VAVAN
Рет қаралды 11 МЛН