15 ਸਾਲਾਂ ਬਾਅਦ ਪੰਜਾਬ ਵਾਪਸੀ | Canada Ke Kabristan ? | Ep-01 | Sarbjeet Singh Sidhu | B Social

  Рет қаралды 182,821

B Social

B Social

9 ай бұрын

15 ਸਾਲਾਂ ਬਾਅਦ ਪੰਜਾਬ ਵਾਪਸੀ ,ਕਨੇਡਾ ਬਾਰੇ ਦੱਸੇ ਹੈਰਾਨੀਜਨਕ ਕਿੱਸੇ | Canada Ke Kabristan ? | Sarbjeet Singh Sidhu | karan Aulakh | B Social
#Canada
#SarbjitSinghsidhu
#Bsocial
Episode : Canada Ke Kabrista
Guest :karan Aulakh
Host : Sarbjeet Singh Sidhu ( / sar
Camera By : Varinder Singh & Harmanpreet Singh
Editor : Mandeep Singh
Digital Producer : Gurdeep Kaur Grewal
Label : B Social

Пікірлер: 444
@mankind905
@mankind905 8 ай бұрын
ਵਤਨ ਵਾਪਸੀ ਤੇ ਬਾਈ ਤੁਹਾਡਾ ਪੰਜਾਬ ਚ ਸੁਆਗਤ ਹੈ।
@mankind905
@mankind905 8 ай бұрын
ਜਿਉਦੇ ਵੱਸਦੇ ਰਵੋ ਪੰਜਾਬ ਦੀ ਧਰਤੀ ਤੇ।
@ManinderSingh-qc9db
@ManinderSingh-qc9db 9 ай бұрын
ਬਹੁਤ ਬਹੁਤ ਮੁਬਾਰਕਾਂ ਬਾਈ । ਕਰਮਾਂ ਵਾਲੇ ਹੋਂ ਪਰਤ ਆਏ 🌸
@BhupinderKDhaliwal1
@BhupinderKDhaliwal1 8 ай бұрын
ਆਪਣੀ ਬੋਲੀ ਆਪਣਾ ਦੇਸ਼ ਆਪਣਾ ਭੇਸ ਆਪਣਾ ਕਲਚਰ ਰਹਿਣ ਸਹਿਣ ਖਾਣ ਪੀਣ ਸਾਡਾ ਵੱਖਰਾ ਹੈ ਜੋ ਅਨੰਦ ਪੰਜਾਬ ਵਿੱਚ ਹੋਰ ਕਿਤੇ ਨਹੀਂ ਹੈ ਜੋ ਸੁੱਖ ਛੱਜੂ ਦੇ ਚੁਬਾਰੇ ਨਾ ਉਹ ਮਿਲਦਾ ਬਲਖ ਬੁਖਾਰੇ ? 🏵️🏵️❄️❄️🤙🤙♥️♥️♥️♥️♥️♥️ 30:16
@yarasingh4040
@yarasingh4040 8 ай бұрын
ਹੇ ਪਿਆਰੇ, ਵਧੀਆ ਕਿਹਾ. ਪਰ ਅੰਗਰੇਜ਼ੀ ਨੂੰ ਬਾਹਰ ਸੁੱਟ ਕੇ ਮਹਾਨ ਪੰਜਾਬੀ ਦੀ ਸੁੰਦਰਤਾ ਅਤੇ ਮੌਲਿਕਤਾ ਨੂੰ ਵੀ ਸੁਰਜੀਤ ਕਰੋ, ਖਿਚੜੀ ਬਣ ਗਈ ਸਾਡੀ ਬੋਲੀ। ਭਲਾ ਦੱਸੋ ਦੋ ਬੰਦੇ ਹੋਣ ਅਤੇ ਵਿਚੋੰ ਇੱਕ ਨੂੰ ਸਿਰਫ ਪੰਜਾਬੀ ਦਾ ਹੀ ਗਿਆਨ ਹੋਵੇ ਉਸਨੂੰ ਤੁਸੀੰ ਅਨਪੜ ਮੂਰਖ ਨਹੀੰ ਆਖ ਸਕਦੇ।
@SukhwinderSingh-ss6qp
@SukhwinderSingh-ss6qp 8 ай бұрын
ਬਾਈ ਜੀ ਦੀ ਸੋਚ ਨੇ ਰੂਹ ਖੁਸ਼ ਕਰ ਦਿੱਤੀ
@maanpb13ala28
@maanpb13ala28 9 ай бұрын
ਬਾਈ ਜੇ ਕੋਈ ਵਾਪਿਸ ਆਇਆ ਤਾਂ ਉਸਦੀ ਹੌਸਲਾਂ ਅਫਜਾਈ ਕਰਿਆ ਕਰੋ ਐਂਵੀ ਨਾਂ ਲੱਤਾਂ ਖਿੱਚਣ ਲੱਗ ਜਿਆ ਕਰੋ ਬਾਈ ਏਹੀ ਕਹਿੰਦਾ ਵੀ ਕਮਾ ਕੇ ਇੱਥੇ ਲਗਾਉ ਏਥੋ ਵੇਚ ਵੱਟ ਕੇ ਨਾ ਜਾਉ ਬਾਕੀ ਸੱਚਾਈ ਬਹੁਤੇ ਲੋਕਾਂ ਦੇ ਹਜਮ ਨੀ ਆਉਂਦੀ ਜੋ ਉੱਧਰੋਂ ਆ ਕੇ ਦੱਸਦੇ ਆ
@jagdeepdhaliwal3515
@jagdeepdhaliwal3515 8 ай бұрын
Na na bai Canada de chamche de chitad mach jande ne eho jehe bande dia galan sun k
@maanpb13ala28
@maanpb13ala28 8 ай бұрын
@@jagdeepdhaliwal3515 ਸਹੀ ਗੱਲ ਆ ਵੀਰੇ
@jagdeepdhaliwal3515
@jagdeepdhaliwal3515 8 ай бұрын
@@maanpb13ala28bharava main v 7 saal laga k aya Mainu kahi jande es to kam ni hoya othe khamkha he bund barood bani jandi lokan di
@pek1240
@pek1240 8 ай бұрын
eh vi hun aa ke eh na na kahi jave ke canada ena bura othe bura hal a ehne bachhe bacha laye sade ta gaye sanu vi apne ghar da pata na
@sarbjeetkaur2816
@sarbjeetkaur2816 8 ай бұрын
ਪ੍ਰਮਾਤਮਾਂ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ..... Good decision...... ਤੁਹਾਡੇ ਵਰਗੇ ਨੌਜਵਾਨ ਬਾਕੀਆਂ ਲਈ ਸੇਧ ਬਣੋਗੇ
@yarasingh4040
@yarasingh4040 8 ай бұрын
ਹੇ ਪਿਆਰੇ, ਵਧੀਆ ਕਿਹਾ. ਪਰ ਅੰਗਰੇਜ਼ੀ ਨੂੰ ਬਾਹਰ ਸੁੱਟ ਕੇ ਮਹਾਨ ਪੰਜਾਬੀ ਦੀ ਸੁੰਦਰਤਾ ਅਤੇ ਮੌਲਿਕਤਾ ਨੂੰ ਵੀ ਸੁਰਜੀਤ ਕਰੋ, ਖਿਚੜੀ ਬਣ ਗਈ ਸਾਡੀ ਬੋਲੀ। ਭਲਾ ਦੱਸੋ ਦੋ ਬੰਦੇ ਹੋਣ ਅਤੇ ਵਿਚੋੰ ਇੱਕ ਨੂੰ ਸਿਰਫ ਪੰਜਾਬੀ ਦਾ ਹੀ ਗਿਆਨ ਹੋਵੇ ਉਸਨੂੰ ਤੁਸੀੰ ਅਨਪੜ ਮੂਰਖ ਨਹੀੰ ਆਖ ਸਕਦੇ।
@Kiranpal-Singh
@Kiranpal-Singh 8 ай бұрын
ਕਨੇਡਾ ਵਿੱਚ ਮਿਹਨਤ ਦਾ ਮੁੱਲ ਮਿਲਦਾ ਹੈ, ਏਨੇ ਕੁ ਪੈਸੇ ਹਰ ਬੰਦਾ ਕਮਾ ਲੈਂਦਾ ਹੈ ਕੇ ਗੁਜਾਰਾ ਵਧੀਆ ਚੱਲ ਜਾਂਦਾ, ਹੁਣ ਤਾਂ ਬਹੁਤ ਲੋਕਾਂ ਦੇ ਵੱਡੇ ਕਾਰੋਬਾਰ ਤੇ ਚੰਗੀਆਂ ਨੌਕਰੀਆਂ ਵੀ ਹਨ, ਰਾਜਨੀਤੀ ਵਿੱਚ ਕਾਮਯਾਬ ਹਨ, ਵੈਨਕੂਵਰ ਵੱਲ ਖੇਤੀ ਵੀ ਕਰਦੇ ਹਨ, ਪੰਜਾਬ ਵਿੱਚ ਗੁਜਰਾਨ ਵਧੀਆ ਹੈ ਤਾਂ ਬਾਹਰ ਜਾਣ ਦੀ ਲੋੜ ਨਹੀਂ ! ਪੰਜਾਬ ਜਾਂ ਬਾਹਰ ਕਿਤੇ ਵੀ ਰਹੀਏ, ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, ਖੁਸ਼ੀ ਤਾਂ ਸਾਡੀ ਮਾਨਸਿਕ ਸੋਚ ਤੇ ਨਿਰਭਰ ਹੈ !!
@ranikaur1945
@ranikaur1945 8 ай бұрын
,ਸ਼ਾਬਾਸ਼ ਪੁੱਤਰ ਜੀ ਪੰਜਾਬ ਵਰਗੀ ਕੋਈ ਕਿਤੇ ਥਾਂ ਨਹੀ ਜੀ
@sandhufinance6856
@sandhufinance6856 8 ай бұрын
ਵੀਰ ਜੀ ਬਹੁਤ ਵਧੀਆ ਕੀਤਾ ਆਪਣੇ ਪਿੰਡ ਪੰਜਾਬ ਆ ਗੲਏ ਬਹੁਤ ਖੁਸ਼ੀ ਹੋਈ
@Bikramm100
@Bikramm100 8 ай бұрын
ਸਾਰੇ ਪੰਜਾਬੀ ਇਮਾਨਦਾਰੀ ਨਾਲ ਮਿਹਨਤ ਕਰਕੇ ਤੇ ਇਕ ਇਮਾਨਦਾਰ ਸਿਸਟਮ ਬਣਾ ਕੇ ਪੰਜਾਬ ਵਿੱਚ ਹੀ ਮਿਹਨਤ ਕਰਨ ਤਾਂ ਪੰਜਾਬ ਕੈਨੇਡਾ ਤੋਂ ਲੱਖ ਗੁਣਾ ਵਧਿਆ ਸਟੇਟ ਬਣ ਜਾਓ
@Kiranpal-Singh
@Kiranpal-Singh 8 ай бұрын
ਕਰਨ ਸਿੰਘ ਔਲਖ (ਨਾਮ ਨਾਲ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਆ ਸਿੰਘ, ਨਾਮ ਨਾਲ ਲਾਇਆ ਕਰੀਏ) ਨੌਜਵਾਨ ਨੇ ਕਨੇਡਾ ਵਿੱਚ ਗੰਭੀਰਤਾ ਨਾਲ ਮਿਹਨਤ ਕਰਕੇ (ਭਾਵੇਂ ਕੰਮ ਲੋੜ ਤੋਂ ਵੱਧ ਕਰਦਾ ਰਿਹਾ) ਵਧੀਆ ਤਰੱਕੀ ਕੀਤੀ, ਹੁਣ ਬਿਹਤਰ ਜਿੰਦਗੀ ਲਈ ਪੰਜਾਬ ਦੇਸ਼ ਰਹਿਣ ਦਾ ਫੈਸਲਾ ਲਿਆ, ਪੰਜਾਬ ਵਿੱਚ ਸਭ ਨੂੰ ਮਿਹਨਤ ਕਰਨ ਤੋਂ ਸੇਧ ਲੈਣੀ ਚਾਹੀਦੀ ਹੈ !
@fugitivefelon
@fugitivefelon 8 ай бұрын
ਮੈ ਕੈਨੇਡਾ 2006 ਵਿਚ ਗੀਆ ਸੀ ਤੇ 2009 ਵਿਚ ਵਾਪਸ ਆ ਗਿਆ ਸੀ ਬਿਨਾ ਏਕ ਵੀ ਡਾਲਰ ਕੰਮ ਕੇ ਵਾਪਸ ਨਹੀ ਲਿਆ ਜੌ ਕਮਾਇਆ 3 ਸਾਲ ਵਿਚ ਓਥੇ ਹੀ ਖ਼ਰਚ ਕਰਤਾ ਸੀ। ਤੇ 15 ਸਾਲ ਵਿਚ ਇੰਡੀਆ ਵਿਚ ਕੈਨੇਡਾ ਤੁ ਵੀ ਵਧੀਆ ਲਾਈਫ ਜੀ ਰਿਹਾ ਤੇ ਪੈਸਾ ਕਮਾ ਰਿਹਾ । ਮੇਰੇ ਕੋਲ 4 ਗੱਡੀਆ ਨੇ ਏਕ ਕਨਾਲ ਵਿਚ ਅੰਮ੍ਰਿਤਸਰ ਸਿਟੀ ਵਿੱਚ ਘਰ ਹੈ । ਜੌ ਮੈ ਕਨੈਡਾ ਵਿਚ ਹੱਡ ਤੌਰ ਤੌਰ ਕਮਾਉਣਾ ਸੀ ਓਹੋ ਸਬ ਕੁਝ ਮੈ ਬਾਰੇ ਆਰਾਮ ਨਾਲ ਕਮਾ ਲਿਆ ਤੇ ਅੱਜ ਵੀ ਕੰਮਾ ਰਿਹਾ ਤੇ ਅੱਜ ਵੀ ਕੈਨੇਡਾ ਨਾਲੋ ਵੱਧ ਕਮਾਈ ਪੰਜਾਬ ਵਿਚ ਰਹੇ ਕੇ ਕਰ ਰਿਹਾ।
@fugitivefelon
@fugitivefelon 7 ай бұрын
ਜੈ ਕੋਈ ਜਾਣਾ ਇੰਡੀਆ ਵਾਪਸ ਆਉਣਾ ਚੋਂਦਾ ਵਾਂ ਪਰ ਉਸਨੂੰ ਨਹੀ ਪਤਾ ਇੰਡੀਆ ਕੰਮ ਕਿ ਕਰਨਾ ਵਾਂ ਪੈਸਾ ਕਿਦਾ ਕਮਾਉਣਾ ਵਾਂ ਤਾਂ ਮੈਨੂੰ ਮੈਸੇਜ ਕਰ ਲਵੇ ਮੈ ਦੱਸ ਗਾ ਇੰਡੀਅਨ ਵਿਚ ਕਰੋੜ ਰੁਪਿਆ ਕਿੱਦਾ ਕਮਾ ਸਕਦੇ ਅਸੀ ਜੌ ਬਾਹਰ ਵੀ ਨਹੀ ਕਮਾ ਸਕਦੇ।
@jaswindersingh-bo7zj
@jaswindersingh-bo7zj 7 ай бұрын
​@@fugitivefelonsat shri akkal g
@fugitivefelon
@fugitivefelon 6 ай бұрын
@@jaswindersingh-bo7zj sat akhal ji paaji
@Morigudmandeep
@Morigudmandeep 6 ай бұрын
​@@fugitivefelon ha dso y
@fugitivefelon
@fugitivefelon 6 ай бұрын
@@Morigudmandeep hanji
@sukhmandersingh5447
@sukhmandersingh5447 8 ай бұрын
ਵਾਹਿਗੁਰੂ ਵਾਹਿਗੁਰੂ ਬਹੁਤ ਵਧੀਆ ਬਾਈ ਜੀ ਨਾ ਹੀ ਪਰਮਾਤਮਾ ਸਾਰੇ ਪੰਜਾਬ ਨੂੰ ਹੱਸਦਾ ਵੱਸਦਾ ਰੱਖੀ
@surjitgill6411
@surjitgill6411 8 ай бұрын
ਸਹੀ ਗੱਲ ਹੈ ਮੇਰੇ ਬੱਚਾ ਖੇਤੀ ਕਰਦਾ ਮੈਨੂੰ ਜਦੋਂ ਕੋਈ ਅਣਪੜ੍ਹ ਜਿਸ ਦਾ ਕੋਈ ਬੱਚਾ ਅਚਾਨਕ ਬਾਹਰ ਗਿਆ ਹੋਵੇ ਪੁੱਛਦਾ ਕਿਵੇਂ ਬੱਚੇ ਸੈਟ ਕਲਲੇ ਮੈਂ ਕਿਹਾ ਹਾਂ ਖੇਤੀ ਕਰਦਾ ਤਾਂ ਬੜੇ ਘੁਮੁੰਡ ਨਾਲ ਕਹਿੰਦਾ ਅੱਛਾ ਬਾਹਰ ਨੀ ਸੈਟ ਕੀਤੇ। ਮੈਂ ਹੈਰਾਨ ਹੁੰਦਾ ਯਾਰ ਕਮਾਲ ਆ ਇਹ ਲੋਕ ਉਜਾੜੇ ਨੂੰ ਹੀ ਸੈਟ ਕਰਨਾ ਕਹਿੰਦੇ ਆ। ਕਮਾਲ ਦੀ ਗੱਲ ਹੈ। ਅਣਪੜ੍ਹ ਵੀ ਮੱਤਾਂ ਦਿੰਦੇ ਆ।
@pek1240
@pek1240 8 ай бұрын
bai padia likhia kon hunda bhala kise ik do subject nal pad jan nal bandha har ik vishe da mahir ta ni ho janda jana na jana tuhadi marzi par study ghumand ni sikhaundi jive tu dikha reha ke mai bahut padia likhia anpad das reha dojian nu dasi ta kinne kille ne tere bachhe nu jhenu set dasi jana gal eh aa ke bai sada ho reha tenu je tere munda vi band lain joga hunda hun nu kadia hona si
@sanisingh4676
@sanisingh4676 8 ай бұрын
ਦਿਮਾਗੀ ਬਿਮਾਰ ਨੇ ਵਿਚਾਰੇ
@harbanshsingh8361
@harbanshsingh8361 8 ай бұрын
ਬਾਈ ਜੀ ਤੁਸੀ ਗਰੇਟ ਹੋ।
@jaswindersinghmann2542
@jaswindersinghmann2542 8 ай бұрын
ਬਹੁਤ ਸਹੀ ਜਾਨਕਾਰੀ ਦਿਤੀ ਹੈ ਬਾਈ ਨੇ👌🏼👌🏼👌🏼🙏
@amarindersingh9740
@amarindersingh9740 9 ай бұрын
ਬਹੁਤ ਬਹੁਤ ਧੰਨਵਾਦ ਬਾਈ ਬਹੁਤ ਖੁਸ਼ੀ ਹੋਈ ਆਪ ਵਾਪਸ ਆ ਗਏ ।ਆਪਣੀ ਧਰਤੀ ਆਪਣੀ ਹੈ, ਗੁਰੂਆਂ ਧਰਤੀ ਹੈ ਮਹਾਪੁਰਸ਼ਾਂ ਸਾਧੂ ਸੰਤਾਂ ਜਿੱਥੇ ਸਕੂਨ ਮਿਲਦਾ ਪਿੰਡ ਦੀ ਮਿੱਟੀ ਵਿੱਚ ਆ ਕੇ ਇਕ ਆਪਣੀ ਸੁਗੰਧੀ ਹੈ
@soniathind4940
@soniathind4940 8 ай бұрын
Veere ahi thinking meri aa
@AvtarSingh-lr7bj
@AvtarSingh-lr7bj 8 ай бұрын
​@@soniathind4940ਅ ਵੀ ਜਦ ਜੀ
@jpj903
@jpj903 8 ай бұрын
Bhain ta garh ti pani Di mitti Di bhaiya e bhaiya firda.., sali sugandh kehdi aa musk marda
@jarnaildhillon2208
@jarnaildhillon2208 8 ай бұрын
Very good story but older
@RamanSooch-pb4to
@RamanSooch-pb4to 7 ай бұрын
​ Un ya bye 😊😂 51:21
@mandeepgill5876
@mandeepgill5876 7 ай бұрын
ਅਸੀਂ ਪੰਜਾਬ ਵਿੱਚ ਰਾਜੇ ਹਾ ਪਤਾ ਨਹੀਂ ਕਿਉਂ ਬਾਹਰਲੇ ਦੇਸ਼ਾਂ ਵੱਲ ਕਿਉਂ ਭੱਜਦੇ ਹਾ ਬਾਹਰਲੇ ਦੇਸ਼ਾਂ ਵਿੱਚ ਵੀਹ ਵੀਹ ਘੰਟੇ ਲਾ ਕੇ ਹੁਣ ਕੁਝ ਨਹੀਂ ਸਾਰੀ ਉਮਰ ਕਰਜ਼ਾ ਨਹੀਂ ਲੈੰਦਾ ਪੰਜਾਬ ਵਿੱਚ ਸਾਡਾ ਬਣਿਆ ਸਾਰਾ ਕੁਝ ਛੱਡ ਕੇ ਭੱਜਦੇ ਹਾ
@manmeetkaur2606
@manmeetkaur2606 8 ай бұрын
ਬਹੁਤ ਮੁਬਾਰਕਾਂ ਵੀਰੇ ਪੰਜਾਬ ਮੁੜਨ ਲਈ
@user-tr9rc8sg4u
@user-tr9rc8sg4u 8 ай бұрын
ਬਹੁਤ ਵਧੀਆ ਗਲ ਬਾਤ ਕੀਤੀ ਗਈ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤
@parveenkumar-yf4pt
@parveenkumar-yf4pt 7 ай бұрын
ਇੰਨਿਆ ਡੂੰਘੀਆਂ ਤੇ ਸਚੀਆਂ ਗੱਲਾਂ ਵੀਰ ਦੀਆਂ।
@jassar100
@jassar100 8 ай бұрын
Gurbani says ਮਨਮੁਖ ਚੰਚਲ ਮਤਿ ਹੈ ਅੰਤਰਿ ਬਹੁਤੁ ਚਤੁਰਾਈ ॥ ਕੀਤਾ ਕਰਤਿਆ ਬਿਰਥਾ ਗਇਆ ਇਕੁ ਤਿਲੁ ਥਾਇ ਨ ਪਾਈ ॥ ਪੁੰਨ ਦਾਨੁ ਜੋ ਬੀਜਦੇ ਸਭ ਧਰਮ ਰਾਇ ਕੈ ਜਾਈ ॥ ਬਿਨੁ ਸਤਿਗੁਰੂ ਜਮਕਾਲੁ ਨ ਛੋਡਈ ਦੂਜੈ ਭਾਇ ਖੁਆਈ ॥ ਜੋਬਨੁ ਜਾਂਦਾ ਨਦਰਿ ਨ ਆਵਈ ਜਰੁ ਪਹੁਚੈ ਮਰਿ ਜਾਈ ॥ ਪੁਤੁ ਕਲਤੁ ਮੋਹੁ ਹੇਤੁ ਹੈ ਅੰਤਿ ਬੇਲੀ ਕੋ ਨ ਸਖਾਈ ॥ ਸਤਿਗੁਰੁ ਸੇਵੇ ਸੋ ਸੁਖੁ ਪਾਏ ਨਾਉ ਵਸੈ ਮਨਿ ਆਈ ॥ ਨਾਨਕ ਸੇ ਵਡੇ ਵਡਭਾਗੀ ਜਿ ਗੁਰਮੁਖਿ ਨਾਮਿ ਸਮਾਈ ॥ Christian people follow gurbani more than these Sikhs. They have less attachment than these people. Christian countries respect and treat equal but akhauty Sikhs still carry caste system. If Canada is that bad then you must call your sister as well , why she live there. Desi loka ne hi gandh paiya uthe.
@mohindersidhu4659
@mohindersidhu4659 8 ай бұрын
ਜਵਾਨ, ਕੈਨੇਡਾ ਦੀ ਸਥਿਤੀ ਬਿਲਕੁਲ ਸਹੀ ਦੱਸਣ ਲਈ ਧੰਨਵਾਦ ਕਰਦੇ ਹਾਂ।
@khalsa4572
@khalsa4572 8 ай бұрын
Eh sach nahi eh indian govt da narrative aa par sare ehnu samj nahi sakde
@jagdeepdhaliwal3515
@jagdeepdhaliwal3515 8 ай бұрын
@@khalsa4572ki galat keh reha main v 7 saal laga k aya sab sach keh reha
@pek1240
@pek1240 8 ай бұрын
@@jagdeepdhaliwal3515 kithe laye bai ji 7 sal mainu vi 30 sal ho gaye canada rehnde nu sade ta takreeban sare close family wale 35 ku jane ne sab vadia set aa koi ni savere uth ke kam te janda ghar var free karne ta shado bachian layi vi ik ik extra la ke shade ne halat sab de vakhre vakhre ne jive eh munda vapis gia ehde kol changi zameen haigi pichhe te eh ethe job hee karda reha je apna koi business karda hor gal honi si jhedi zameen di gal karda vi ik crore da killa ho jana oh jhede ghar asi ethe 3 4 lakh de laye si 2 2 million de ho gaye growth ta har tha jina mada kehnde ne canada nu fer kise museebat pain te jhak de bhar val nu hee ne kissan andolan vele kalle punjab wale vand lainde badam pizze ja hor jina parbandh bahron hoyia eh ta kha ke thali thukan wali gal aa
@AvtarA-xh1wd
@AvtarA-xh1wd 8 ай бұрын
ਉਹ ਆਪਣੇ ਸਿਟੀਜਨ ਦੀ ਮੌਤ ਨਹੀਂ ਚਾਹੁੰਦੇ, ਬਸ ਏਸ ਕਰਕੇ ਦੱਸਦੇ ਆ ਵੀ ਸੇਫ ਨਸ਼ਾ ਕਿਵੇਂ ਕਰਨਾ ਪਰ ਪੰਜਾਬੀ ਗਲਤ ਅੰਦਾਜਾ ਲਾਈ ਜਾਂਦੇ ਹਨ
@AvtarA-xh1wd
@AvtarA-xh1wd 8 ай бұрын
ਯਾਰ ਕੋਕੀਨ ਕਿਹੜੇ ਨਸ਼ੇ ਨੂੰ ਕਹਿੰਦੇ ਹਨ
@Bxrrbxrr
@Bxrrbxrr 8 ай бұрын
Best decision of life . And best decision for coming generations.
@ginderkaur6274
@ginderkaur6274 7 ай бұрын
ਬਹੁਤ ਵਧੀਆ ਕੀਤਾ ਬੇਟਾ ਆਪਣੀ ਧਰਤੀ ਉਪਰ ਆ ਕੇ ਆਪਣੀ ਬੋਲੀ ਆਪਣਾ ਦੇਸ਼ ਆਪਣਾ ਪਹਿਰਾਵਾ
@rajwinder1968
@rajwinder1968 7 ай бұрын
ਪੁੱਤ ਸਾਰੇ ਬੱਚੇ ਤੇਰੇ ਵਾਲੀ ਸੋਚ ਅਪਨਾਉਣ ਤਾ ਪੰਜਾਬ ਬਚ ਸਕਦਾ
@varinder251
@varinder251 8 ай бұрын
I am living in Finland.. This guy is Right.. each and every word is 100% true
@user-my9sv3bu1j
@user-my9sv3bu1j 8 ай бұрын
😢❤❤❤😊
@romeoandjuliet6522
@romeoandjuliet6522 7 ай бұрын
Fimland also very lonly like canada
@j1982lakh
@j1982lakh 8 ай бұрын
ਬਹੁਤ ਵਧੀਆ ਫੈਸਲਾ ਵੀਰ
@HarjinderSINGH-gh6hr
@HarjinderSINGH-gh6hr 8 ай бұрын
ਵਾਪਸ ਆ ਕੇ ਪੰਜਾਬੀਆ ਨੂੰ ਆਪਣਾ ਪੰਜਾਬ ਸਾਂਭਣਾ ਚਾਹੀਦਾ ਹੈ! ਨਹੀਂ ਤਾਂ ਭਾਈਆਂ ਨੇ ਦੱਬ ਲੈਣੀਆਂ ਕੋਠੀਆਂ ਤੇ ਪੈਲੀਆਂ! ਪਿਛਲੇ ਦਿਨੀਂ ਲੁਧਿਆਣੇ ਇੱਕ ਬੀਬੀ ਦੀ ਭਈਏ ਨੇ ਕੋਠੀ ਦੱਬੀ ਹੈ! 🙏
@decentmedia556
@decentmedia556 6 ай бұрын
ਬਾਈਆ ਪਾਰਟੀ punjab ਲਈ ਖਤਰਾ 🚫🚫
@maheep_singhTV
@maheep_singhTV 7 ай бұрын
I am also coming back .... punjab zindabad
@karamjitdhaliwal2672
@karamjitdhaliwal2672 8 ай бұрын
ਵੀਰ ਇਹ ਬਹੁਤ ਸੱਚ ਹੈ, ਹੁਣ ਲੋਕਾਂ ਨੇ ਸੁਖ ਸਾਦ ਪੁਛਣੀ ਭੁੱਲ ਹੀ ਗਏ , ਬਸ ਬੱਚੇ ਕੀ ਕਰਦੇ , ਐਲਸ ਨਹੀਂ ਕਰੀ, ਬਾਹਰ ਨਹੀਂ ਜਾਣਾ, ਬਸ ਇਹੋ ਗਲਾਂ ਨੇ ਤਾਂ ਹਰ ਬੰਦੇ ਕੋਲ,
@harjitlitt1375
@harjitlitt1375 8 ай бұрын
You are 100% true. This is the fact this gentleman narrated actual picture of Canada- Harjit Singh Litt from Surrey Canada
@yarasingh4040
@yarasingh4040 8 ай бұрын
ਹੇ ਪਿਆਰੇ, ਵਧੀਆ ਕਿਹਾ. ਪਰ ਅੰਗਰੇਜ਼ੀ ਨੂੰ ਬਾਹਰ ਸੁੱਟ ਕੇ ਮਹਾਨ ਪੰਜਾਬੀ ਦੀ ਸੁੰਦਰਤਾ ਅਤੇ ਮੌਲਿਕਤਾ ਨੂੰ ਵੀ ਸੁਰਜੀਤ ਕਰੋ, ਖਿਚੜੀ ਬਣ ਗਈ ਸਾਡੀ ਬੋਲੀ। ਭਲਾ ਦੱਸੋ ਦੋ ਬੰਦੇ ਹੋਣ ਅਤੇ ਵਿਚੋੰ ਇੱਕ ਨੂੰ ਸਿਰਫ ਪੰਜਾਬੀ ਦਾ ਹੀ ਗਿਆਨ ਹੋਵੇ ਉਸਨੂੰ ਤੁਸੀੰ ਅਨਪੜ ਮੂਰਖ ਨਹੀੰ ਆਖ ਸਕਦੇ।
@karanbeersingh-ui2yh
@karanbeersingh-ui2yh 7 ай бұрын
Very good 22 ji, mere kol England da pasport (citizen) hai .but mai india reh reya ha kheti baadi karda.apna ghar is best.Thx
@havneetkaberwal753
@havneetkaberwal753 8 ай бұрын
Bai ji bohat vadia suneha dita hai tusi panjab ate canada de loka lai apni dharti apni hond ate apne culture nu le k Rooh kush ho gai thoda interview sun k , kali kali gal dil nu lagi ❤❤❤
@charnjeetkaleka1430
@charnjeetkaleka1430 8 ай бұрын
ਪੰਜਾਬ ਪੁਰਖਿਆਂ ਦਾ ਮੁਲਕ ਹੇਅ ਅਸੀਂ tusi ਮਿਲ ਬੈਠ ਹਾਲ ਚੰਗਾ ਕਰਾਂਗਾ
@jagrajsingh5817
@jagrajsingh5817 8 ай бұрын
ਹੱਸਦਾ ਵੱਸਦਾ ਰਹੇ ਪੰਜਾਬ ਇਹੋ ਦੁਆਵਾਂ ਕਰੀਏ
@BhupinderKDhaliwal1
@BhupinderKDhaliwal1 8 ай бұрын
ਬਲਕੁਲ ਸਚਾਈ ਹੈ 18 j 20 ਘੰਟੇ ਕੰਮ ਕਰੋ ਸਾਰੀ ਜ਼ਿੰਦਗੀ ਘਰ ਨਹੀ ਬਣਦਾ ਹੈ ਸਾਰਾ ਸਾਰਾ ਪ੍ਰਵਿਾਰ ਕੰਮ ਕਰਦਾ ਹੈ ਤਦ ਕਿਤੇ ਜਾ ਕੇ ਕਿਸ਼ਤਾਂ ਤੇ ਘਰ ਲੈ ਹੁੰਦਾ ਹੈ ਬਹੁਤ ਹਾਰਡ ਵਰਕ ਹੈ ਪੰਜਾਬ ਨਾਲ ਦੀ ਰੀਸ ਨਹੀ ਹੈ ਆਪਣਾ ਘਰ ਦੇਸ਼ ਆਪਣਾ ਹੀ ਹੈ ਬੇਗਾਨੇ ਦੇਸ਼ਾਂ। ਵਿੱਚ ਬੇਗਾਨੇ ਹੀ ਰਹਿੰਦੇ ਹਾ ਦਿਲ ਨਹੀ ਲੱਗਦਾ ਹੈ 15:40
@SimarDeep-ye6yt
@SimarDeep-ye6yt 2 ай бұрын
ਮੈ ਗੁਰਸਿੱਖ ਲਾਚਾਰ ਦਿਹਾੜੀਦਾਰ ਵਾ ਮੈ ਹੈਲਫ ਮੰਗੀ ਪਰ ਕਿਸੇ ਨੇ ਨਹੀ ਕੀਤੀ ਮੇਰੇ ਕਮ ਤੇ ਸਟ ਲਗ ਗਈ ਹੁਣ ਵਿਹਲਾ ਹਾ ਮੈ ਸਬਜੀ ਦਾ ਕਮ ਕਰਨਾ ਹੈ ਮੇਰੀ ਹੈਲਫ ਕਰਦੋ ਮਾਤਾ ਮੇਰੀ ਇਸ ਦੁਨੀਆ ਵਿਚ ਨਹੀ ਹੈ ਭਾਪਾ ਹੋਇਆ ਨਾ ਹੋਇਆ ਇਕ ਬਰਾਬਰ
@gurtejkhiala8397
@gurtejkhiala8397 9 ай бұрын
ਹੱਡੀਆਂ ਹੰਢਾਈ ਤੇ ਡੂੰਘੀ ਸੋਚ ਦੇ ਵਿੱਚੋਂ ਨਿੱਕਲੇ ਗਹਿਰ ਗੰਭੀਰ ਜਜ਼ਬੇ ਭਰਪੂਰ ਗੱਲਬਾਤ।
@lakhbeer_sidhu
@lakhbeer_sidhu 5 ай бұрын
Ohne paise v bhut kmaaye canada ch bro ehh v vekho otho paise kmma ke aithe zmeen bnai a onne,,
@jasbirsandhu7473
@jasbirsandhu7473 9 ай бұрын
Salute salute and salute
@jaswindersinghmann2542
@jaswindersinghmann2542 8 ай бұрын
ਜਿਹੜਾ ਜਿਹੜਾ ਕੁਝ ਪੰਜਾਬ ਚ ਹੈ ਉਹੀ ਕੁਝ ਕਨੇਡਾ ਚ ਵੀ ਹੈ । ਜਿਵੇ ਮਹਿਗਾਈ, ਨਛਾ, ਲੜਾਈਆ ਆਦਿ
@amninderdhaliwal4226
@amninderdhaliwal4226 8 ай бұрын
Ik ik gall Sachi bai di 💯
@user-fz2ml1pr1d
@user-fz2ml1pr1d 8 ай бұрын
ਬਹੁਤ ਵਧੀਆ ਵੀਰ ❤❤
@kuldippelia2255
@kuldippelia2255 5 ай бұрын
ਕਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ ਕੀ ਹੈ? ਗਲੋਬ ਐਂਡ ਮੇਲ ਅਖਬਾਰ ਦੇ ਮੁਤਾਬਿਕ ਕਨੇਡਾ ਵਿੱਚ 1,000,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਹਨ। ਇਨ੍ਹਾਂ ਵਿੱਚ ਵੱਡੀ ਗਿਣਤੀ ਭਾਰਤ ਤੋਂ ਆਏ ਹੋਇਆਂ ਦੀ ਹੈ। 1. ਭਾਰਤੀ ਵਿਦਿਆਰਥੀ ਅਕਸਰ 20-25 ਲੱਖ ਰੁਪਿਆ ਲਾ ਕੇ ਕਨੇਡਾ ਆਉਂਦੇ ਹਨ 2. ਅਕਸਰ 4-5 ਜਣੇ ਇੱਕ ਬੇਸਮੈਂਟ ਵਿੱਚ ਰਹਿੰਦੇ ਹਨ 3. ਕਈ ਵਿਦਿਆਰਥੀ depression ਦਾ ਸ਼ਿਕਾਰ ਹੋ ਜਾਂਦੇ ਹਨ 4. ਅਕਸਰ junk food ਖਾਕੇ ਗੁਜ਼ਾਰਾ ਕਰਦੇ ਹਨ 5. ਘੱਟੋਘਟ ਤਨਖਾਹ ਵਾਲੇ ਕੰਮ ਕਰਦੇ ਹਨ 6. ਡਿਪਲੋਮਾ ਪੂਰਾ ਕਰਨ ਦੇ ਬਾਦ ਵੀ ਜ਼ਿਆਦਾਤਰ ਮਜ਼ਦੂਰੀ ਦੇ ਕੰਮ ਕਰਦੇ ਹਨ ਅੰਤਰਰਾਸ਼ਟਰੀ ਵਿਦਿਆਰਥੀ ਕਨੇਡਾ ਵਿੱਚ PR ਲੈਣ ਲਈ ਆਉਂਦੇ ਹਨ। PR ਪ੍ਰਾਪਤ ਕਰਨ ਲਈ ਕੁਲ 5 ਸਾਲ ਤਕ ਲੱਗ ਜਾਂਦੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ PR ਲੈਣ ਤੋਂ ਬਾਦ ਇਨ੍ਹਾਂ ਦਾ ਭਵਿੱਖ ਕੀ ਹੋਵੇਗਾ? ਕੀ ਇਹ ਚੰਗੀ ਜ਼ਿੰਦਗੀ ਗੁਜ਼ਾਰ ਸਕਣਗੇ? ਆਪਣਾ ਖੁੱਦ ਦਾ ਘਰ ਲੈ ਸਕਣਗੇ? ਕਿਰਾਏ ਤੇ 2 ਬੈਡਰੂਮ ਦਾ ਅਪਾਰਮੈਂਟ 2500 ਡਾਲਰ ਪ੍ਰਤੀ ਮਹੀਨਾ ਲੈ ਸਕਣਗੇ? ਕਨੇਡਾ ਵਿੱਚ ਸੇਹਤ ਸਹੂਲਤਾਂ ਲੱਗਭਗ ਜ਼ੀਰੋ ਹਨ, ਜੇ ਕਰ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਮੈਡੀਕਲ ਸਹਾਇਤਾ ਦੀ ਲੋੜ ਹੋਵੇ ਤਾਂ ਕੀ ਬਣੇਗਾ? ਕਨੇਡਾ ਦੀ ਵਿਦਿਆ ਪ੍ਰਣਾਲੀ ਹਾਈ ਸਕੂਲ ਬੱਚੇ ਰੋਬੋਟ ਦੀ ਤਰਾਂ ਪੈਦਾ ਕਰਦੀ ਹੈ, ਕੀ ਉਹ ਆਪਣੇ ਬੱਚਿਆਂ ਨੂੰ ਅਜਿਹੇ ਸਿਸਟਮ ਵਿੱਚ ਪਾ ਕੇ ਖੁਸ਼ ਹੋਣਗੇ? ਮੇਰੇ ਕਹਿਣ ਦਾ ਭਾਵ ਹੈ ਕਿ ਉਹ ਭਾਰਤ ਨਾਲੋਂ ਚੰਗੀ ਜ਼ਿੰਦਗੀ ਬਿਤਾਉਣ ਲਈ ਕਨੇਡਾ ਦੀ PR ਲੈਣ ਲਈ ਆਪਣੇ ਮਾਂ ਬਾਪ ਨੂੰ ਇਕੱਲਿਆਂ ਛੱਡ ਕੇ, ਅਤੇ 5 ਸਾਲ ਤੇ ਲੱਖਾਂ ਰੁਪਿਆ ਖਰਚ ਕੇ ਵਿਦਿਆਰਥੀਆਂ ਦੇ ਤੌਰ ਤੇ ਇੱਥੇ ਆਉਂਦੇ ਹਨ, ਕੀ ਇਹ ਸਹੀ ਹੈ? ਪ੍ਰੋ: ਕੁਲਦੀਪ ਪੇਲੀਆ ਸਰੀ, ਕਨੇਡਾ
@damandeepsinghwaraich7716
@damandeepsinghwaraich7716 8 ай бұрын
ਪੈਸੇ ਦੀ ਖੇਡ ਸਜਣਾਂ, ਲੋੜਵੰਦ ਦਾ ਜਵਾਬ ਵੱਖਰਾ ਹੋਵੇਗਾ
@judgerandhawa1361
@judgerandhawa1361 8 ай бұрын
ਬਹੁਤ ਕੀਮਤੀ ਵਿਚਾਰ ਵੀਰ ਦੇ!
@gurpreetmahal4549
@gurpreetmahal4549 8 ай бұрын
ਪੰਜਾਬ ਆ ਗਏ ਵੀਰ PR cancel ਕਾਰਵਾਈ ਕੈਨੇਡਾ ਦੀ
@jassgill313
@jassgill313 8 ай бұрын
ਬਹੁਤ ਵਧੀਆਂ
@gurchainhundal5313
@gurchainhundal5313 8 ай бұрын
ਪੰੰਦਰਾ ਸਾਲ ਲਾਕੇ ਕਨੇਡਾ ਹੁਣ ਆਖਦਾ ਕੁਝ ਨਹੀ ਉਥੇ ਜਿਥੋ ਸ਼ੂਰੁ ਕੀਤਾ ਸੀ ਉਸ ਜਗਾ ਆ ਫੇਰ ਪਤਾ ਲੱਗੋ
@jagdeepdhaliwal3515
@jagdeepdhaliwal3515 8 ай бұрын
Koi logic nal swal puch eh ki swal aa
@dalvirboparai6471
@dalvirboparai6471 9 ай бұрын
ਅਵਾਜ਼ ਘੱਟ ਆਉਂਦੀ ਹੈ ਵੀਰ ਜੀ 🙏👍
@AmarjitSingh-ig3wp
@AmarjitSingh-ig3wp 8 ай бұрын
ਬਹੁਤ ਹੀ ਸੋਹਣੀਆਂ ਤੇ ਅਕਲ ਵਾਲੀਆ ਗੱਲਾਂ ਕੀਤੀਆਂ
@dansinghmannmann3456
@dansinghmannmann3456 8 ай бұрын
ਪੁੱਤਰਾ ਤੈਨੂੰ ਸਲਾਮ ਹੈ ਚੰਗੀ ਸੋਚ ਹੈ ਤੇਰੀ ਮੇਰਾ ਏਕ ਹੀ ਪੋਤਰਾ ਹੈ ਅਮਰੀਕਾ ਉੱਠ ਗਿਆ 30 ਕਿਲੇ ਸੀ ਮੈ ਬੁਹਤ ਉਦਾਸ ਰਹਿਦਾ ਹਾ
@sippykaur8252
@sippykaur8252 8 ай бұрын
Bohat vdia veer g tuc waps ghar aage ..me Europe ch rehdi aa me 4 saal pela try kita c waps jane lai ..sanu waps ni jan ditta gya .india wale ni magde aasi india aayie. Me bachya nu apni maa boli culture na jodna Magdi c india jan de nam te mnu ta mantlly torcher sehna pya pr sanu waps ni jan ditta. Aasi gahr bnaya c mere husbnad ne othe kabja kra ditta bhava to..kothi te Beiman da tag de ditta. Divorce ho gya sirf ghar wapsi de nam te .tuadi wife bot lucky aa tuc kismet wale aa waps gahre aage😢
@inderjeetchahal1515
@inderjeetchahal1515 9 ай бұрын
We agree with you all the best thoughts
@JagjeetSingh-bo1vx
@JagjeetSingh-bo1vx 7 ай бұрын
ਗਲਾਂ ਸੋਹਣੀਆਂ ਕੀਤੀਆਂ
@JaySingh-bo5uj
@JaySingh-bo5uj 7 ай бұрын
I came back as well. Life is really peaceful here.
@RanjeetSingh-dy3nz
@RanjeetSingh-dy3nz 8 ай бұрын
Very nice, video bahut acchai laggi. Thanks g
@ramandeepsekhon8835
@ramandeepsekhon8835 7 ай бұрын
My IDOL I’m also from Edmonton maybe I will never be back home …Live bro and GBU
@charanjeetsandhu1669
@charanjeetsandhu1669 8 ай бұрын
ਬਹੁਤ ਵਧੀਆ ਸੋਚ ਕਰਣ 22ਦੀ
@inderjeetchahal1515
@inderjeetchahal1515 9 ай бұрын
Absolutely right ji, nobody know about truth, lndia is much much more batter for living, best thoughts
@khalsa4572
@khalsa4572 9 ай бұрын
Betha tu c bahar he hona aa
@mansooralam3150
@mansooralam3150 8 ай бұрын
Very good decision every person can live here
@AmandeepSingh-eb6wp
@AmandeepSingh-eb6wp 8 ай бұрын
Best of luck Good decision veer
@RoopSingh-qx7qi
@RoopSingh-qx7qi 8 ай бұрын
Waheguru Chad di kla ch rakhe good massage in the future
@sukhigrewal413
@sukhigrewal413 8 ай бұрын
Beta ji waheguru ji MEHAR KARAN you have taken BEST decision to come back to Punjab TUHADE TE Guru Nanak sahib ji de bahut kirpa hai waheguru ji MEHAR KARAN all ways to you and your family members you have taken great step you are great example for the people to come back to Punjab BEST WISHES from SS GREWAL
@yarasingh4040
@yarasingh4040 8 ай бұрын
ਹੇ ਪਿਆਰੇ, ਵਧੀਆ ਕਿਹਾ. ਪਰ ਅੰਗਰੇਜ਼ੀ ਨੂੰ ਬਾਹਰ ਸੁੱਟ ਕੇ ਮਹਾਨ ਪੰਜਾਬੀ ਦੀ ਸੁੰਦਰਤਾ ਅਤੇ ਮੌਲਿਕਤਾ ਨੂੰ ਵੀ ਸੁਰਜੀਤ ਕਰੋ, ਖਿਚੜੀ ਬਣ ਗਈ ਸਾਡੀ ਬੋਲੀ। ਭਲਾ ਦੱਸੋ ਦੋ ਬੰਦੇ ਹੋਣ ਅਤੇ ਵਿਚੋੰ ਇੱਕ ਨੂੰ ਸਿਰਫ ਪੰਜਾਬੀ ਦਾ ਹੀ ਗਿਆਨ ਹੋਵੇ ਉਸਨੂੰ ਤੁਸੀੰ ਅਨਪੜ ਮੂਰਖ ਨਹੀੰ ਆਖ ਸਕਦੇ।
@surendersingh8947
@surendersingh8947 8 ай бұрын
Bahut Khoob. Hats off to you. Sat Sri Akaal.
@lakhwinderchandi5626
@lakhwinderchandi5626 7 ай бұрын
God bless you❤❤❤❤❤❤❤
@user-yh3sh9nx4j
@user-yh3sh9nx4j 9 ай бұрын
Lots of love to you and god bless you
@amriksingh9589
@amriksingh9589 8 ай бұрын
ਬਾਈ ਤੇਰੇ ਪਰਿਵਾਰ,ਉਪਰ ਗੁਰੂ ਨਾਨਕ ਦੇਵ ਜੀ ਦੀ ਬਹੁਤ ਕਿਰਪਾ ਹੈ ਜੌ ਤੁਹਾਨੂੰ ਵਾਪਸ ਬੁਲਾ ਲਿਆ ਟੈਮ ਸਿਰ ਜਿਹੜਾ 5-7,ਸਾਲ ਬਾਅਦ ਵਾਪਸ ਆਉਣ ਗੇ ਉਨਾ ਦਾ ਨਾ ਇਥੇ ਕੁਝ ਵੱਟਿਆਂ ਜਾਣਾ ਹੈ ਨਾਂ ਉਥੇ ਉਹੀ ਹੋਉ ਧਰਤੀ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਲੋਕਾਂ ਨੇ ਨਹੀਂ ਸੁਧਰਣਾ ਆਪੇ ਹੀ ਧੱਕੇ ਖਾ ਕੇ ਮੁੜਨ ਗੇ ਫਿਰ ਪਛਤਾਉਣ ਗੇ
@vedivalsingh724
@vedivalsingh724 9 ай бұрын
Right veer ji
@kamalchaudhary9654
@kamalchaudhary9654 8 ай бұрын
Bauth vadia ji God bless you salute ❤
@parmjeetdha3681
@parmjeetdha3681 8 ай бұрын
Bhut vadia kitta veere vapes aa ke waheguru ji aap ji nu sda khush tandrusti te chaddikala bakshan 🙏🙏🙏
@harpreetkaur5022
@harpreetkaur5022 8 ай бұрын
Ask him did he surrender his citizenship of Canada
@jagwinderpannu1571
@jagwinderpannu1571 7 ай бұрын
@@harpreetkaur5022 eeh ni dasna ehna ne
@bgrwl45
@bgrwl45 8 ай бұрын
Very nice interview ❤
@peplosboutique4983
@peplosboutique4983 8 ай бұрын
Waheguru ji chardi kala vich rakhan
@gurnamram7654
@gurnamram7654 9 ай бұрын
good veer ji ❤❤
@pardeepsharma303
@pardeepsharma303 5 ай бұрын
👌Good information for punjabi student
@dilpreetsingh7764
@dilpreetsingh7764 8 ай бұрын
Bro told all the things right.Its 100 percent true. People here i can see are commenting that leave ur citizenship. He has all the right he want to leave or not. I know thats why he would have taken the oci card which is totally fine. Many people do that and he has al the right to do that and live a great life in india. I also everytime after my 30 age think about that i want to move to india and i do not want my generation to live here as well so that they will be with lur routes and culture
@clarityamazon9220
@clarityamazon9220 7 ай бұрын
bahut vdia
@sudhirkhanna8642
@sudhirkhanna8642 6 ай бұрын
Nice interview on each point explained by this true punjabi.God bless beta.
@jagdeepdhaliwal3515
@jagdeepdhaliwal3515 8 ай бұрын
Jithe sakoon hai othe rehna chahida kise nal zid behas ni mera sakoon Punjab asi punjab rehne han❤ vasda rahi guru Gobind singh sache patshah di dharti
@shubegsingh8394
@shubegsingh8394 7 ай бұрын
ਵਾਹ ਬੜੀ ਵਧੀਆ ਗਲਬਾਤ ਹੋ ਰਹੀ ਬਹੁਤ ਚੰਗੀ ਸੋਚ ਆਉ ਕਿਉਂ ਲਗਦਾ ਕਿ ਵਾਪਸ ਆਉਣਾ ਪਊ ਪਰ ਘਾਟਾ ਨਸਲ ਕੁੜੀ ਦਾ
@Modified251
@Modified251 9 ай бұрын
Good vy g
@DEEPSINGH-xr1vi
@DEEPSINGH-xr1vi 9 ай бұрын
Good veer ji
@sahibsinghcheema4151
@sahibsinghcheema4151 7 ай бұрын
ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏
@harmindergill6606
@harmindergill6606 8 ай бұрын
Bahut vadhia bhai sahib ji
@fatehman2255
@fatehman2255 8 ай бұрын
Bahut vadia kita apne vatan a k 👍👍👍👍👍👍👍👍👍👍👍
@hardipsingh4738
@hardipsingh4738 8 ай бұрын
Great step veer g
@amritbains7610
@amritbains7610 7 ай бұрын
GOOD 👍 satisfied life jeune laei hai te successful life dikhone laei, tuhanu khud di Pasand kiti hoei sakoon wali life chahidi hai k loka walo select kiti successful life nu hasil karne ch langh rahi umar? Ehi faraq hai ZINDGI & UMAR ch Bahale mulakhan ch ZINDGI bnon laei umar langh jandi hai PAR tez raftar ch ohi hamesha laei door ho jandi hai jehnu asal ch ZINDGI kaihnde aa
@nirmalsingh-ss6oh
@nirmalsingh-ss6oh 8 ай бұрын
Bohat vadhiya faisla kita tushin vapis aaun da.
@satnamkaur43
@satnamkaur43 8 ай бұрын
Very emotional video it seems you are expressing my views
@yarasingh4040
@yarasingh4040 8 ай бұрын
ਹੇ ਪਿਆਰੇ, ਵਧੀਆ ਕਿਹਾ. ਪਰ ਅੰਗਰੇਜ਼ੀ ਨੂੰ ਬਾਹਰ ਸੁੱਟ ਕੇ ਮਹਾਨ ਪੰਜਾਬੀ ਦੀ ਸੁੰਦਰਤਾ ਅਤੇ ਮੌਲਿਕਤਾ ਨੂੰ ਵੀ ਸੁਰਜੀਤ ਕਰੋ, ਖਿਚੜੀ ਬਣ ਗਈ ਸਾਡੀ ਬੋਲੀ। ਭਲਾ ਦੱਸੋ ਦੋ ਬੰਦੇ ਹੋਣ ਅਤੇ ਵਿਚੋੰ ਇੱਕ ਨੂੰ ਸਿਰਫ ਪੰਜਾਬੀ ਦਾ ਹੀ ਗਿਆਨ ਹੋਵੇ ਉਸਨੂੰ ਤੁਸੀੰ ਅਨਪੜ ਮੂਰਖ ਨਹੀੰ ਆਖ ਸਕਦੇ।
@robinbhatti909
@robinbhatti909 7 ай бұрын
Eder techi odher techi,per k leyaau Canada to,,, Sone di gadi te,chadd ke aau Canada to...❤❤❤❤ nice 👍 veer 👍
@jassaryan7187
@jassaryan7187 8 ай бұрын
paji di ek ek gal 100% sahi ha
@ajaibsingh3350
@ajaibsingh3350 8 ай бұрын
Bai ji bahut vadhia vichar is interview ch pesh keete han
@amarjitarora642
@amarjitarora642 8 ай бұрын
Let those willing to go abroad should listen this man as well as others who hv returned to India after spending many years
@bhagatrangara7083
@bhagatrangara7083 8 ай бұрын
ਕੰਨ ਖੋਲ੍ਹਣ ਵਾਲੀ ਇੰਟਰਵਿਊ!
@yarasingh4040
@yarasingh4040 8 ай бұрын
ਹੇ ਪਿਆਰੇ, ਵਧੀਆ ਕਿਹਾ. ਪਰ ਅੰਗਰੇਜ਼ੀ ਨੂੰ ਬਾਹਰ ਸੁੱਟ ਕੇ ਮਹਾਨ ਪੰਜਾਬੀ ਦੀ ਸੁੰਦਰਤਾ ਅਤੇ ਮੌਲਿਕਤਾ ਨੂੰ ਵੀ ਸੁਰਜੀਤ ਕਰੋ, ਖਿਚੜੀ ਬਣ ਗਈ ਸਾਡੀ ਬੋਲੀ। ਭਲਾ ਦੱਸੋ ਦੋ ਬੰਦੇ ਹੋਣ ਅਤੇ ਵਿਚੋੰ ਇੱਕ ਨੂੰ ਸਿਰਫ ਪੰਜਾਬੀ ਦਾ ਹੀ ਗਿਆਨ ਹੋਵੇ ਉਸਨੂੰ ਤੁਸੀੰ ਅਨਪੜ ਮੂਰਖ ਨਹੀੰ ਆਖ ਸਕਦੇ।
@sandeepsinghgoraya
@sandeepsinghgoraya 7 ай бұрын
Mian v 2008 da ae and jive v a vdia life bateet krrhe a, dont know whats the case with this person.. baki kise ne chalo vaps v jana hnda a...
@KulwinderSingh-si1or
@KulwinderSingh-si1or 7 ай бұрын
​@@yarasingh4040,,....b.l,jj
@endeavour1349
@endeavour1349 6 ай бұрын
Vehlarran ne hi taan Punjab da bhathaa bathaya hai. Jebaan hath paa ke ghumde rahae, bachean nu babu banoun de chakkar vich.🎉
@rajajsingh3132
@rajajsingh3132 8 ай бұрын
Jo apne dharm apni Mitti naal Jurryea hoyea. Us lai eh video Amrit smaan a. Jehra nai us lai koi value nai. Asin v pta ni kehre subhaage din vapis aawange apne pind USA ton. Bai bhut Bhaaga waala a. Dilon Duawaan bai lai
@RoopSingh-qx7qi
@RoopSingh-qx7qi 8 ай бұрын
Bahut bahut mubarakbad
@satnamkaur43
@satnamkaur43 8 ай бұрын
. Very emotional 1:01:40
@sarbjitsingh3435
@sarbjitsingh3435 6 ай бұрын
ਵਾਹਿਗੁਰੂ ਚੜਦੀਕਲਾ ਚ ਰੱਖੇ
@nilamrani9287
@nilamrani9287 8 ай бұрын
good man good dsigan g apna desh apni boli ❤❤❤❤ hera banda a
@FaraattaTv
@FaraattaTv 8 ай бұрын
Best decision bai ji , Punjab ❤
@sabsosanvlog810
@sabsosanvlog810 8 ай бұрын
Good decision bro.
@gurdeep2759
@gurdeep2759 6 ай бұрын
100% Right
@harjitlitt1375
@harjitlitt1375 8 ай бұрын
Nice video watched completely
@Jaspal_Singh60
@Jaspal_Singh60 8 ай бұрын
Very nice interview 👍
@jaswinderpal9754
@jaswinderpal9754 5 ай бұрын
ਜਿਊਂਦਾ ਰਹਿ ਪੁੱਤ,ਸਭਤੋਂ ਵੱਡਾ ਸੱਚ ਕਿ ਮੁੰਡਿਆ ਦੀਆਂ ਪਤਨੀਆਂ ਨਹੀਂ ਮਨਦੀਆਂ ਤੇ ਬੱਚੇ ਵੀ ਨਹੀਂ ਅਡਜਸਟ ਕਰਦੇ
Khó thế mà cũng làm được || How did the police do that? #shorts
01:00
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 35 МЛН
KINDNESS ALWAYS COME BACK
00:59
dednahype
Рет қаралды 120 МЛН
Самое Романтичное Видео ❤️
00:16
Глеб Рандалайнен
Рет қаралды 3,8 МЛН
Show with Gurmeet Kaur | Reverse Migration | EP 336 | Talk with Rattan
37:13
i respect girl #respectshorts #respect
0:32
Movie Copy
Рет қаралды 25 МЛН
Ужасное свидание🤯 #стальноймужик #жиза #еда
0:50
SteelMan XXL | Стальной мужик
Рет қаралды 1,5 МЛН
I Almost Crushed The Poor Cockroach😵🥲🥺
0:20
Giggle Jiggle
Рет қаралды 15 МЛН
I Can't Believe We Did This...
0:38
Stokes Twins
Рет қаралды 82 МЛН