15 ਸਾਲਾਂ ਦੇ ਇਸ ਸਿੰਘ ’ਤੇ ਟੁੱਟਿਆ ਦੁੱਖਾਂ ਦਾ ਪਹਾੜ! ਖੁਦ ਕੰਮ ਕਰ ਭਰ ਰਿਹਾ ਆਪਣੇ ਭੈਣ-ਭਰਾ ਦਾ ਢਿੱਡ

  Рет қаралды 172,277

Rozana Spokesman

Rozana Spokesman

2 жыл бұрын

Rozana Spokesman is Punjab's number one KZbin news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
Follow us
Facebook : / rozanaspokesmanofficial
Instagram : / rozanaspokesman
Twitter : / rozanaspokesman

Пікірлер: 245
@deepambrsr2387
@deepambrsr2387 2 жыл бұрын
ਪੱਥਰ ਦਿਲ ਤੇ ਰਖਿਆ ਛੋਟੇ ਵੀਰ ਨੇ ਸਾਫ ਦਿਖ ਰਿਹਾ, ਅੰਦਰੋ ਰੋ ਰਿਹਾ ,😭 ਸਾਥ ਦੇਣਾ ਬਹੁਤ ਜਰੂਰੀ ਵੀਰ ਦਾ ਨਹੀਂ ਤੇ ਦੁਨੀਆ ਨੂੰ ਨਫਰਤ ਦੀ ਨਜਰ ਨਾਲ ਦੇਖੇ ga
@gurwindersingh2438
@gurwindersingh2438 2 жыл бұрын
ਕੋਈ ਗੱਲ ਕਰਵਾਉ ਮੇਰੇ ਨਾਲ ਅਸੀਂ ਮਦਦ ਕਰਾਂਗੇ ਛੋਟੇ ਵੀਰ ਦੀ, ਜਾ ਕੋਈ ਨੰਬਰ ਦਿਉ ਜਾ ਗੱਲ ਕਰਵਾਉ,
@parminderkaur2471
@parminderkaur2471 2 жыл бұрын
ਪੁੱਤਰ ਅਪਣਾ ਨੰਬਰ ਦਿਓ ਬੱਚੇ ਦੇ ਜਖਮ ਚੇੜੀ ਜਾਨਾ ਐਡਰੈੱਸ ਤਾਂ ਪੁੱਛ ਲੈ ਇੰਟਰਵਿਊ ਕਿਹੜੇ ਕੰਮ ਵਾਸਤੇ ਲਈ ਸੀ ਬੱਚੇ ਨੂੰ ਦੁਖੀ ਕਰਨ ਵਾਸਤੇ
@kainthsaab3306
@kainthsaab3306 2 жыл бұрын
Right g
@user-rc4dv1vw5v
@user-rc4dv1vw5v Ай бұрын
😊😊😊😊
@GurwinderSingh-fr8ij
@GurwinderSingh-fr8ij 2 жыл бұрын
ਵਾਹਿਗੁਰੂ ਜੀ ਮਿਹਰ ਕਰੇ ਵੀਰ ਤੇ
@gursahibsingh2182
@gursahibsingh2182 2 жыл бұрын
ਵਹਿਗੁਰੂ ਜੀ ਮੇਹਰ ਕਰੇ ਪਰਿਵਾਰ ਤੇ ਇਸ ਤਰ੍ਹਾਂ ਦਾ ਕਤੀੜ ਪਿਤਾ ਕਹਾਉਣ ਤੇ ਕਲੰਕਤ ਹੈਂ ਕੰਜ਼ਰ ਨੇ ਜੰਮ ਜੰਮ ਕੇ ਢੇਰ ਲਾਤੇ ਹੁਣ ਪਤੰਦਰਾਂ ਨੂੰ ਛੱਡ ਦਿੱਤਾ
@DharamSingh-sq6fz
@DharamSingh-sq6fz 2 жыл бұрын
ਵਾਹਿਗੁਰੂ ਇਸ ਬੰਚੇਦੀ ਤਰਕੀ ਕਰਨ ਵਾਹਿਗੁਰੂ ਮਹਿਰ ਕਰਨ
@singhsidhu7861
@singhsidhu7861 2 жыл бұрын
ਬੱਚੇ ਦਾ ਪਿੰਡ ਦੱਸਣਾ ਸੀ ਨਾਲ ਫੋਨ ਨੰਬਰ ਵੀ ਦਿਓ
@JasveerSingh-jf3du
@JasveerSingh-jf3du 2 жыл бұрын
ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@surjitkaur1895
@surjitkaur1895 2 жыл бұрын
ਬੱਚੇ ਨੇ ਕੂਮੈਂਟ ਵਿਚ ਦਸਿਆ ਕਿ ਉਹ ਗੜ੍ਹੀ ਸਾਹਿਬ ਗੁਰਦੁਆਰੇ ਨੇੜੇ ਵਾਰਡ ਨੰਬਰ 2 ,ਚਮਕੌਰ ਸਾਹਿਬ ਰਹਿੰਦਾ ਹੈ। ਪਤਰਕਾਰ ਨੂੰ ਪੂਰਾ ਐਡਰੈਸ ਪੁਛਣਾ ਚਾਹੀਦਾ ਸੀ।
@Deephdstudio2626
@Deephdstudio2626 2 жыл бұрын
ਵਾਹਿਗੁਰੂ ਜੀ ਮੇਹਰ ਕਰਿਓ ਏਸ ਬੱਚੇ ਤੇ
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਬੱਚੇ ਨੂੰ ਚੜੵਦੀਕਲਾ ਬਖਸ਼ੋ ਜੀ। ਗੁਰਸਿੱਖੀ ਜੀਵਨ ਬੱਖਸੋ ਜੀ।
@darshanSingh-qc1ho
@darshanSingh-qc1ho 2 жыл бұрын
ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ
@SandeepSharma-pt3bq
@SandeepSharma-pt3bq 2 жыл бұрын
ਰਿਪੋਰਟਰ ਸਾਹਿਬ, ਤੁਸੀਂ ਇਸ ਇੰਟਰਵਿਊ ਵਿੱਚ ਇਸ ਮੁੰਡੇ ਦਾ ਇਲਾਕਾ, ਕੋਈ ਥਾਂ, ਪਿੰਡ ਜਾਂ ਜਿਲ੍ਹਾ ਨਹੀਂ ਦੱਸਿਆ। ਕੋਈ ਫ਼ੋਨ ਨੰਬਰ ਵੀ ਨਹੀਂ ਦਿੱਤਾ। ਜੇ ਕੋਈ ਇਸ ਮੁੰਡੇ ਤੇ ਇਸਦੇ ਪਰਿਵਾਰ ਦੀ ਮਦਦ ਕਰਨੀ ਚਾਹੇ, ਤਾਂ ਕਿਵੇਂ ਕਰੇਗਾ। ਲੋਕਾਂ ਨੂੰ ਬੇਨਤੀ ਹੈ ਕਿ ਇਸ ਮੁੰਡੇ ਦੀ ਭਾਲ ਕਰ ਕੇ ਇਸਦੀ ਮਦਦ ਜਰੂਰ ਕਰੋ ਜੀ।
@majorkaur8506
@majorkaur8506 2 жыл бұрын
2222fffweek
@satvirkaur164
@satvirkaur164 2 жыл бұрын
ਵਾਹਿਗੁਰੂ ਜੀ, ਬੱਚੇ ਨੂੰ ਸਕਤੀ ਦਿਉ
@balwantkaurchahal8382
@balwantkaurchahal8382 2 жыл бұрын
ਵਹਿਗੁਰੂ ਜੀ ਮੇਹਰ ਕਰਨਾ ਇੰਨਾ ਬੱਚਿਆਂ ਤੇ ਮੇਹਰ ਕਰਨਾ ਬੱਲ ਬਖਸ਼ੇ ਵਹਿਗੁਰੂ ਜੀ ਇੰਨਾ ਤੇ ਮੇਹਰ ਕਰੀ।
@daljindersumra3473
@daljindersumra3473 2 жыл бұрын
Waheguru g
@gurlabhsra1998
@gurlabhsra1998 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਗੇ ਹੌਸਲਾ ਨਹੀਂ ਛੱਡਣਾ ਬੇਟੇ
@jagpal0058
@jagpal0058 2 жыл бұрын
❤️❤️❤️honsla rakh chotte veer waheguru nu fikr aa teri jnm dita roti v likhi aa teri 🙏🏻🙏🏻🙏🏻🙏🏻
@prabhjotdhaliwal457
@prabhjotdhaliwal457 2 жыл бұрын
Ju
@user-oy4sm2yk1s
@user-oy4sm2yk1s 2 жыл бұрын
ਵਾਹਿਗੁਰੂ ਸਾਹਿਬ ਜੀ
@beantsingh8629
@beantsingh8629 2 жыл бұрын
ਵਾਹਿਗੁਰੂ ਮੇਹਰ ਕਰੇ ਬਚੇ ਤੇ
@ParamjitKaur-rm8yg
@ParamjitKaur-rm8yg 2 жыл бұрын
ਮਾਮੇ ਮਾਮੀਆਂ ਕੋਈ ਨਹੀਂ ਬਣਦੇ ਸਗੋਂ ਨਾਨੇ ਨਾਨੀ ਤੋਂ ਨਾਨਾ ਨਾਨੀ ਬਣਦੇ ਹਨ ਜੇ ਹੋਣ ਤਾਂ
@baljinderbuby6298
@baljinderbuby6298 2 жыл бұрын
Bhua.nu dard.hunda .bacha dus reha .nankeya KDE ni pushya
@gurbhejsingh3497
@gurbhejsingh3497 2 жыл бұрын
Bhua v ajj kl ohna time hundi aa jina time paise aa mere nl sb hya 😔
@user-hy5fs7vv1t
@user-hy5fs7vv1t 2 жыл бұрын
ਵਾਹਿਗੁਰੂ ਜੀ ਮੇਹਰ ਕਰੀ ਵੀਰ ਤੇ 🙏
@AvtarSingh-il1ig
@AvtarSingh-il1ig 2 жыл бұрын
ਵਾਹਿਗੁਰੂ ਜੀ
@amanpreetkaur4096
@amanpreetkaur4096 2 жыл бұрын
ਵਾਹਿਗੁਰੂ ਜੀ ਮੇਹਰ ਕਰੋ 🙏
@alamjeetsingh2027
@alamjeetsingh2027 2 жыл бұрын
3 3 2 3 e3 3 3eee 3e
@alamjeetsingh2027
@alamjeetsingh2027 2 жыл бұрын
saxe 2 WA 2 c you to
@gurveer.singh.grewal.3361
@gurveer.singh.grewal.3361 Жыл бұрын
@@alamjeetsingh2027 ਤੇਰੀ ਭੈਣ ਦੀ ਛੋਲੀ ਚ ਲਨ ਪਾਇਆ ਕੀ ਬਕਵਾਸ ਲਿਖ ਰਿਹਾ
@ManmeetSandhu-Music
@ManmeetSandhu-Music 2 жыл бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ 🙏❤
@sarinasandhu411
@sarinasandhu411 2 жыл бұрын
ਸਾਰੇ ਰਿਪੋਰਟਾਂ ਨੂੰ ਬੇਨਤੀ ਹੈ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਵੀਡੀਓ ਪਾਉਦੇ ਹਨ ਤਾ ਸਕਰੀਨ ਤੇ ਪਿੰਡ ਤੇ ਫੂਨ ਨੰਬਰ ਦੱਸਿਆ ਕਰੋ ਜੇ ਕੋਈ ਮਦਦ ਕਰਨਾ ਚਾਹੇ ਤਾ ਕਿਵੇ ਕਰ ਸਕਦੇ ਹਨ ਹੁਣ ਤੁਸੀਂ ਫੂਨ ਨੰਬਰ ਤਾ ਦੱਸਿਆਂ ਨਹੀਂ ਕੋਈ ਮਦਦ ਕਿਵੇਂ ਕਰ ਸਕਦਾ ਹੈ
@gursharanbatth3748
@gursharanbatth3748 Жыл бұрын
ਸਾਰੀਆਂ ਖੇਡਾਂ ਮੂਕਦਰਾਂ ਦੀਆਂ ਧੂਰ ਦੀਆਂ ਲਿਖਤਾਂ ਕੌਣ ਟਾਲੇ ਵਾਹਿਗੁਰੂ ਜੀ
@daljitsingh3631
@daljitsingh3631 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@gurdevkaur1209
@gurdevkaur1209 Жыл бұрын
ਪੁੱਤ ਜੁਗ ਜੁਗ ਜੀਅ ਵਾਹਿਗੁਰੂ ਜੀ ਤੈਨੂੰ ਕਾਮਯਾਬੀਆਂ ਦੇਣ ਤੇਰੀ ਕਹਾਣੀ ਸੁਣ ਕੇ ਅੰਤਰ Pਆਤਮਾ ਰੋਣ ਲੱਗ ਪਈ ਜਿਸ ਵੀਰ ਨੇ ਬੱਚੇ ਦੁੱਖ ਭਰੀ ਕਹਾਣੀ ਸੁਣੀ ਉਸ ਵੀਰ ਜੀ ਦਾ ਵਾਹਿਗੁਰੂ ਜੀ ਭ ਲਾ ਕਰਨ ਇਸ ਬੱਚੇ ਦੀ ਮੱਦਦ ਕਰਨੀ ਚਾਹੀਦੀ ਹੈ ਜੀ
@desiapnachulataranjitkaur1120
@desiapnachulataranjitkaur1120 2 жыл бұрын
Waheguru ji 🙏
@aishmeenkaur7863
@aishmeenkaur7863 2 жыл бұрын
ਬੇਵਕੂਫ ਪੱਤਰਕਾਰ ਇਸ ਬੱਚੇ ਦਾ ਪਿੰਡ ਸ਼ਹਿਰ ਜ਼ਿਲ੍ਹਾ ਫੋਨ ਨੰਬਰ ਕੁਛ ਤਾਂ ਦੱਸ ਸਵਾਲ ਤੇ ਸਵਾਲ ਕਰੀ ਜਾਂਦੈ ਮਾਸੂਮ ਬੱਚੇ ਦਾ ਸਿਰ ਖਾਈ ਜਾਂਦੈਂ
@Harpal7653
@Harpal7653 2 жыл бұрын
ਸ਼ੁਰੂ ਚ ਸੁੱਖੇ ਦੀ ਐਡ ਜੋ ਕਿਹਾ ਓਹ ਕਰਾਂਗੇ ਪਤੰਦਰੋ 10 ਸਾਲ ਕੁਛ ਕੀਤਾ ਹੁੰਦਾ ਫੇਰ ਐਡ 'ਤੇ ਖਰਚਾ ਕਰਨ ਦੀ ਕੀ ਲੋੜ ਸੀ ਕੀਤੇ ਕੰਮ ਦਿਸ ਪੈਂਦੇ ਆ ਫਲੈਕਸ ਜਾਂ ਐਡ ਲਾ ਕੇ ਦੱਸਣ ਦੀ ਲੋੜ੍ਹ ਨੀਂ ਪੈਂਦੀ ਜੇ ਮਾੜਾ ਮੋਟਾ ਕੀਤਾ ਤਾਂ ਕੋਈ ਅਹਿਸਾਨ ਨੀਂ ਕੀਤਾ ਲੋਕਾਂ ਦਾ ਈ ਪੈਸਾ 10 ਲੋਕਾਂ ਤੇ ਲਾਤੇ ਤੇ 90 ਆਪਣੇ ਬਿਜਨੇਸ ਵਧੌਣ ਤੇ ਤਨਖਾਹਾਂ ਤੇ ਪੈਨਸ਼ਨਾਂ ਵੀ ਤੁਸੀਂ ਲੋਕਾਂ ਤੋਂ ਲੈਂਦੇ ਬੁਢਾਪਾ ਵਿਧਵਾ ਤੇ ਅੰਗਹੀਣ ਪੈਨਸ਼ਨ 750 ਤੇ ਤੁਹਾਡੇ ਟੱਬਰਾਂ ਦੀ ਪੈਨਸ਼ਨ ਹਜਾਰਾਂ ਚ ਸਦਕੇ ਜਾਈਏ ਤੁਹਾਡੇ ਵਿਕਾਸ ਦੇ
@sukhwinderkaur7145
@sukhwinderkaur7145 2 жыл бұрын
ਹਾਏ ਓਏ,ਰੱਬਾ ਅਜੇਹੇ ਪਿਓ ਨੇ ਇੰਨੇ ਸਿਆਣਾ ਬੱਚਿਆ ਨੁੰ ਕਿਵੇਂ ਜੀ ਕਰਿਆ ਨਿਆਣੇ ਛੱਡਣ ਨੁੰ ਪਿਓ ਨੀਂ ਕੰਜਕ ਆ ਕਿਸੇ ਥਾਂ ਦਾ,ਐਨੀ ਛੋਟੀ ਉਮਰ ਵਿੱਚ ਕਿੰਨਾ ਦੁੱਖ
@GaganKumar-my5vn
@GaganKumar-my5vn 2 жыл бұрын
Knjr hai piyo
@alamjitnirmaan4964
@alamjitnirmaan4964 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਇਸ ਬੱਚੇ🙏
@sultanahmed9228
@sultanahmed9228 2 жыл бұрын
Waheguru ji sab da bhala kro ji Nanak Naam Chadhdikala tere bhane sarbat da bhala
@kuldeepsinghlotey4829
@kuldeepsinghlotey4829 2 жыл бұрын
waheguru meher krey
@SumanSuman-nt5ff
@SumanSuman-nt5ff 2 жыл бұрын
God bless u putt ji💝
@PunjabPolice-wb8ls
@PunjabPolice-wb8ls Жыл бұрын
ਮੇਰੇ ਵੀਰ ਤੂੰ ਬੱਚੇ ਨੂੰ ਹਰ ਸਵਾਲ ਉਸਦਾ ਮਨੋਬਲ ਤੋੜਨ ਵਾਲਾ ਕੀਤਾ ਹੈ। ਬੱਚੇ ਦਾ ਅਡਰੈਸ ਵਗੈਰਾ ਕੁਝ ਨਹੀਂ ਦੱਸਿਆ।
@mohpreet1563
@mohpreet1563 2 жыл бұрын
ਵਾਹਿਗੁਰੂ ਵਾਹਿਗੁਰੂ
@manjindersingh4657
@manjindersingh4657 2 жыл бұрын
waheguru ji meher kryo veer te .....lakh lahnat eho je baap de
@sandypreet2709
@sandypreet2709 2 жыл бұрын
God bless u putt 🙏🏻🙏🏻
@karamjitratol7504
@karamjitratol7504 Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏🙏🙏🙏🙏
@lovetejindiavillagelife8901
@lovetejindiavillagelife8901 Жыл бұрын
God bless you beta
@pardeeppassi8385
@pardeeppassi8385 2 жыл бұрын
ਪਤਰਕਾਰ ਸਾਹਿਬ ਤੁਸੀਂ ਬੱਚੇ ਨੈਗੇਟਿਵ ਨਾਂ ਕਰੋ,ਇਹਨੂੰ ਹੌਸਲਾ ਦਿਉ,ਵੀਡੀਓ ਬਨਾਉਣ ਦਾ ਮਕਸਦ ਕੀ ਹੈ ਜਦੋਂ ਇਹਦਾ ਅਕਾਉਟ ਨੰ,ਜਾ ਕੰਟਰੈਕਟ ਨੰਬਰ ਹੀ ਨਹੀਂ ਦਿੱਤਾ, ਸਿਰਫ ਆਪਣੇ ਲਾਈਕ ਲੈਣ ਲਈ, ਇਸਦੀ ਵੀਡੀਓ ਦੁਬਾਰਾ ਆਡਿਟ ਕਰਕੇ ਇਹਦੇ ਨੰਬਰ ਸਕਰੀਨ ਤੇ ਲਿਖੋ
@debideol1714
@debideol1714 2 жыл бұрын
@Kaur Kamal hlo
@debideol1714
@debideol1714 2 жыл бұрын
@Kaur Kamal email ki a
@L.R.C786
@L.R.C786 Жыл бұрын
He parmatma dil se ardaas karta hoon is bachche nu roj gaar te tandarusti bakshi
@sukhveergill2242
@sukhveergill2242 2 жыл бұрын
ਵਾਹਿਗੁਰੂ ਮੇਹਰ ਕਰੇ ਇਸ ਬੱਚੇ ਤੇ
@ramanpal1218
@ramanpal1218 Жыл бұрын
God bless you beta ji
@ale-cj6ls
@ale-cj6ls Жыл бұрын
ਇਹਨਾਂ ਬੱਚਿਆਂ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਤੇ ਇਹਨਾਂ ਦੇ ਪਿਤਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
@saranjitkaur7798
@saranjitkaur7798 Жыл бұрын
Great boss salute
@kakakaka.4201
@kakakaka.4201 2 жыл бұрын
Satnam Waheguru Ji 🙏🙏🙏
@rachsaysvainday9872
@rachsaysvainday9872 2 жыл бұрын
ਵਾਹਿਗੁਰੂ ਜੀ ਮਿਹਰ ਕਰਨ
@jaskiratsingh4174
@jaskiratsingh4174 2 жыл бұрын
Waheguru kirpa karn 🙏
@khusikang8382
@khusikang8382 Жыл бұрын
Waheguru ji 🙏 waheguru ji
@paramdasparamdas6632
@paramdasparamdas6632 Жыл бұрын
Beta jee my sympathy to you and your so tender age Waheguru ek din bhaut deven gae🥲 Nanak naam chardi kala tere bhane sarbat da bhala. Canada as PARAM das 🇨🇦🇨🇦🇨🇦🇨🇦🇨🇦
@manjotkaur6732
@manjotkaur6732 2 жыл бұрын
Waheguru ji mehar kreo sb te
@Darshansingh-fs4hn
@Darshansingh-fs4hn 2 жыл бұрын
Waheguru ji mehar kario
@mrssingh9494
@mrssingh9494 Жыл бұрын
Waheguru ji mihar kro pls
@armankhokhar3625
@armankhokhar3625 2 жыл бұрын
Waheguru Ji
@khalsajatha7144
@khalsajatha7144 2 жыл бұрын
Waheguru Waheguru Waheguru Waheguru Waheguru Waheguru Waheguru Waheguru
@jagirsingh9219
@jagirsingh9219 2 жыл бұрын
Waheguru ji waheguru kirpa kro
@paramjitkaur-sm2no
@paramjitkaur-sm2no 2 жыл бұрын
God bless you beta.🙏
@ShamsherSingh-jg5ns
@ShamsherSingh-jg5ns Жыл бұрын
waheguru ji mehar karo pra te
@amritrajput1871
@amritrajput1871 2 жыл бұрын
Waheguru ji mehr karo veer te
@jeevanluthra8367
@jeevanluthra8367 2 жыл бұрын
Waheguru ji mehr kro ji chote veer te
@LakhvirSingh-vf4eg
@LakhvirSingh-vf4eg 2 жыл бұрын
Sat Nam Sri waheguru ji ki fathe ji Ka khalsa ji waheguru ji
@yashkaur7058
@yashkaur7058 2 жыл бұрын
Weheguru ji mehar rekhe,
@deepsweet4753
@deepsweet4753 2 жыл бұрын
Waheguru ji nu thode to jada fikar a bache..oh tutan ne denge chotte.waheguru g sub theak kar denge . himmat nu Salam
@jaspreetjohal6087
@jaspreetjohal6087 2 жыл бұрын
🙏Waheguru ji 🙏 Waheguru ji 🙏 Waheguru ji 🙏 Waheguru ji 🙏 Sarbat da bhala karo ji 🙏
@GurpreetSingh-me3ui
@GurpreetSingh-me3ui 2 жыл бұрын
God bless you
@gurmeetkaur1216
@gurmeetkaur1216 2 жыл бұрын
God.bless.beta.you.hi.raba.choti.omer.duke.vadde.aho.jah.ganda.baap.ana.bacche.no.jame.ke.sar.nhi.li.he.raba.kise.the.v.maa.na.mare.ase.bacche.te.waheguruji.mehar.kro
@gagandeepsingh-cg2qm
@gagandeepsingh-cg2qm 2 жыл бұрын
WAHEGURU JI MAHER KARAN
@SandeepSingh-cw1rv
@SandeepSingh-cw1rv Жыл бұрын
Waheguruj markarnj
@rekhakaur420
@rekhakaur420 2 жыл бұрын
Waheguru ji
@avtarsinghavtarsingh5209
@avtarsinghavtarsingh5209 2 жыл бұрын
Rabb bhala kare isda te isde parivaar da
@hjvlogs9031
@hjvlogs9031 2 жыл бұрын
Wehguru ji mahr karn
@gggamaing2807
@gggamaing2807 2 жыл бұрын
Wmk ❤️❤️❤️❤️
@JASVIRSINGH-vh2jn
@JASVIRSINGH-vh2jn Жыл бұрын
Waheguru ji Maher karn ji 🙏
@gagandeepsingh2196
@gagandeepsingh2196 2 жыл бұрын
Menu ta vir da face vekh k hi Ron a geya ki, vir ki sochda rehnda hou man ch, apni umer de bacheya nu maa baap nal ghumdeya
@BaljinderSingh-gm2wu
@BaljinderSingh-gm2wu 2 жыл бұрын
Very Nice
@sarinasandhu411
@sarinasandhu411 2 жыл бұрын
ਬੇਫਕੂਫ ਰਿਪੋਰਟ ਫੂਨ ਨੰਬਰ ਤਾ ਪੁਛ ਲੈਦਾ
@ashaaneja7513
@ashaaneja7513 2 жыл бұрын
😭😭😭😭❤
@GaganKumar-my5vn
@GaganKumar-my5vn 2 жыл бұрын
Waheguru ji waheguru ji
@gurmailsingh7793
@gurmailsingh7793 2 жыл бұрын
wahaguru ji
@KuldipSingh-ih6bd
@KuldipSingh-ih6bd 2 жыл бұрын
Wahguru ji
@manpreetbhullar831
@manpreetbhullar831 2 жыл бұрын
ਇਹ ਪਿਓ ਸੀ, ਕਿ ਮਹਾਰਾਜਾ ਸੀ, ਕਿਸੇ ਦੇਸ ਦਾ,,, ਵਿਆਹਾਂ ਤੇ ਟੱਕ ਚਾੜ, ਛੱਡਿਆ,, ਹੀਰਿਆਂ ਵਰਗੇ ਬੱਚੇ ਆ,, ਜਿਨ੍ਹਾਂ ਪਿੱਛੇ ਲੋਕ ਖੂਹਾਂ ਚ ਜਾਲ ਪਾਉਂਦੇ, ਫਿਰਦੇ ਨੇ,, ਬੱਚਿਆਂ ਦਾ ਖਿ਼ਆਲ ਰੱਖਣਾ ਚਾਹੀਦਾ ਸੀ,, ਬੰਦੇ ਨੂੰ,,
@sukhwinderkaur7145
@sukhwinderkaur7145 2 жыл бұрын
ਹਵਸ ਦਾ ਸਿਕਾਰੀ,ਹੈ ਪਿਓ ਨਹੀ ਕੰਜਕ ਕਿਸੇ ਥਾਂ ਦਾ
@jaswantbhangu9845
@jaswantbhangu9845 2 жыл бұрын
Responseibilty is the big thing
@barindersingh-tr1ee
@barindersingh-tr1ee 2 жыл бұрын
This father need police action.This man like the women
@deepladdo8872
@deepladdo8872 2 жыл бұрын
Wahguru gg mehar krio preet putttr ty🙏🙏
@AmandeepSingh-um3ej
@AmandeepSingh-um3ej 2 жыл бұрын
🙏🙏🙏👍👍
@sharanjitkaur8127
@sharanjitkaur8127 2 жыл бұрын
ਪੱਤਰਕਾਰ ਨੂੰ ਕੋਈ ਢੰਗ ਨਹੀ ਸਵਾਲ ਕਰਨ ਦਾ।ਬੱਸ ਮਾਇਕ ਫੜ੍ਹ ਲਿਆ ਹੱਥ ਵਿੱਚ ਤੁਰ ਪਿਆ
@sewaksidhu5116
@sewaksidhu5116 Жыл бұрын
Swad na la koi kam de gal kar jawak nal tu vihah puch ke hor rishta karna onu ik
@singhjaspreet7239
@singhjaspreet7239 2 жыл бұрын
🙏🙏👍👍
@anjukukreja775
@anjukukreja775 Жыл бұрын
Babaji mehar karn ji 🙏
@harveysingh7495
@harveysingh7495 2 жыл бұрын
Waheagure ji
@Jatindersingh-op3mg
@Jatindersingh-op3mg 2 жыл бұрын
Lakh lahtn aa tare te sarkare
@deepladdo8872
@deepladdo8872 2 жыл бұрын
Wahguru gg kise bacha de ma na mara ini shoti umar ch 😭😭
@birpalkaur9832
@birpalkaur9832 2 жыл бұрын
nasha krnh wale sikhnh es toh zindagi da matlab...bahut bahadur bacha darpok ni..waheguru di mehar hi aa es bache tai jo zindagi toh hareya ni ladh reha.
@yashpalsingh4590
@yashpalsingh4590 2 жыл бұрын
WAHEGURU
@mtjatt3322
@mtjatt3322 2 жыл бұрын
ਸੁਆਲ ਘਟ ਕਰ ਕੁੱਝ ਪੱਲਿਉਂ ਦੇ
@JashandeepSingh-xl7px
@JashandeepSingh-xl7px Жыл бұрын
Wmk
@expertjattvloges..4756
@expertjattvloges..4756 2 жыл бұрын
Wmk g🙏🙏🙏
@sunilmadara1474
@sunilmadara1474 2 жыл бұрын
❤️❤️❤️❤️🙏🙏🙏🙏
@harmansandhu7576
@harmansandhu7576 2 жыл бұрын
Waheguruji eda da din kise te na ave
@jasbirkaurgrewal5207
@jasbirkaurgrewal5207 2 жыл бұрын
Roti khaadhi hai k nhi Kali Maa puchhdi . God bless u !!
The child was abused by the clown#Short #Officer Rabbit #angel
00:55
兔子警官
Рет қаралды 14 МЛН