ਬਾਦਲਾਂ ਨੇ ਬਰਨਾਲਾ ਤੋਂ ਖੋਹਿਆ ਸੀ 1986 'ਚ ਅਕਾਲੀ ਦਲ ਹੁਣ ਬਾਦਲਾਂ ਤੋਂ ਖੋਹਣ ਦੀ ਤਿਆਰੀ, ਇਤਿਹਾਸ ਦੁਹਰਾਇਆ ਜਾ ਰਿਹਾ!

  Рет қаралды 51,713

Rozana Spokesman

Rozana Spokesman

Күн бұрын

ਬਾਦਲਾਂ ਨੇ ਬਰਨਾਲਾ ਤੋਂ ਖੋਹਿਆ ਸੀ 1986 'ਚ ਅਕਾਲੀ ਦਲ ਹੁਣ ਬਾਦਲਾਂ ਤੋਂ ਖੋਹਣ ਦੀ ਤਿਆਰੀ, ਇਤਿਹਾਸ ਦੁਹਰਾਇਆ ਜਾ ਰਿਹਾ!
'ਮੇਰੇ ਮ/ਰੇ ਕਿਹੜਾ ਮੇਲੇ ਲੱਗਣੇ ਹੱਟ ਜਾਣਗੇ ਪਰ ਬਾਦਲਾਂ ਤੋਂ ਅਕਾਲੀ ਦਲ ਛੁਡਵਾਉਣ'
ਅਕਾਲੀ ਦਲ ਦੇ ਇਤਿਹਾਸ ਨੂੰ ਫਰੋਲ ਬਾਦਲਾਂ 'ਤੇ ਭੜਕੇ ਮਨਜੀਤ ਸਿੰਘ ਭੋਮਾ!
ਪੱਤਰਕਾਰ : ਸੁਮਿਤ ਸਿੰਘ , ਵੀਡੀਓ ਐਡੀਟਰ: ਸੁਖਨੀਰਜ ਅਮਨ
#SukhbirSinghBadal #ManjitSinghBhuma #AkaliDal #Baranla #History #President #RozanaSpokesman
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/c...
#Rozanaspokesman #spokesmantv

Пікірлер: 139
@HarjinderSingh-kh1gy
@HarjinderSingh-kh1gy 3 ай бұрын
ਜਦੋਂ ਪਾਰਟੀ ਦਾ ਨਾਮ ਹੀ ਅਕਾਲੀ ਦਲ ਬਾਦਲ ਰੱਖ ਲਿਆ ਤਾਂ ਪੰਥ ਦਾ ਇਸ ਵਿਚ ਕਿ ਰਹਿ ਗਿਆ
@BALKARSINGH-hy6su
@BALKARSINGH-hy6su Ай бұрын
ਵੀਰ ਜੀ ਅਕਾਲੀ ਦਲ ਅਕਾਲ ਤਖਤ ਸਾਹਿਬ ਜੀ ਦਾ ਸਿਆਸੀ ਵਿੰਗ ਸੀ ਨਾ ਕਿ ਕਿਸੇ ਇੱਕ ਦਾ
@tarlochansinghdupalpuri9096
@tarlochansinghdupalpuri9096 3 ай бұрын
ਬਿਲਕੁਲ ਦਰੁਸਤ
@gurmailsinghsingh9590
@gurmailsinghsingh9590 3 ай бұрын
ਬਿਲਕੁਲ ਠੀਕ ਹੈ ਜੀ
@jyotigurm1406
@jyotigurm1406 2 ай бұрын
ਸਾਰੀ ਗੱਲ ਦਲੀਲ ਨਾਲ ਸਮਝਾਈ । ਤੇ ਗੱਲ ਵੀ ਲੱਗਭੱਗ ਠੀਕ ਜਾਪਦੀ ਆ । ਜਦੋ ਸਾਰੇ ਹੱਕ ਪ੍ਰਧਾਨ ਨੂੰ ਹੀ ਦਿੱਤੇ ਤਾ ਪ੍ਰਧਾਨ ਆਪਣੇ ਫੈਸਲੇ ਪਾਰਟੀ ਤੇ ਥੋਪੇਗਾ ਆਪਣੀ ਮਨਮਰਜੀ ਕਰੇਗੀ ।
@kalasidhu-wo3pv
@kalasidhu-wo3pv 3 ай бұрын
ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ
@AmritCheema-o6z
@AmritCheema-o6z 3 ай бұрын
Good
@nishansran7672
@nishansran7672 3 ай бұрын
Akalidal dub gya hai hun eh kosis ker rahe ke bach jawe per hun kahani khatam ho gyee hai
@ariangill2010
@ariangill2010 2 ай бұрын
Sare de sare eee Saab. So annoying Sukhbir saab te bakee saab. 😂
@MandeepSingh-gj6ki
@MandeepSingh-gj6ki 3 ай бұрын
The leader who first tore apart the Akali Dal was himself not right in his actions.
@GurmailSingh-ri8ri
@GurmailSingh-ri8ri 3 ай бұрын
ਇਹ ਸਾਰੇ ਹੀ ਇਕੋ ਥਾਲੀ ਦੇ ਚੱਟੇ ਵੱਟੇ ਹੈਨ ਵਾਹਿਗੁਰੂ ਇੰਨਾ ਨੂੰ ਸਮਿਤ ਬਕਸੇ
@KuldeepSingh-er9rp
@KuldeepSingh-er9rp 3 ай бұрын
ਬਦਲਣ ਦੀ ਲੋੜ ਓਹਨਾ ਨੂੰ ਹੈ ਜਿਨ੍ਹਾਂ ਕੋਲੋ ਆਪਣੇ ਹਲਕੇ ਵਿੱਚ ਕੰਮ ਨੀ ਹੋਏ ਵੋਟ ਕੰਮ ਨੂੰ ਪੈਂਦੀ ਪ੍ਰਧਾਨ ਦੇ ਚਿਹਰੇ ਨੂੰ ਨੀ
@RajvirSingh-o1g
@RajvirSingh-o1g 3 ай бұрын
ਇਹ ਇਕ ਸਿਰਫ ਪਾਰਟੀ ਨਹੀਂ ਹੈ ਇਹ ਇਕ ਵਿਚਾਰਧਾਰਾ ਹੈ ਤੇ ਇਸ ਵਿਚਾਰਧਾਰਾ ਨੂੰ ਸਿਰਮੌਰ ਕਰਨ ਵਿੱਚ ਸੁਖਬੀਰ ਸਿੰਘ ਬਾਦਲ ਹੀ ਸਮਰੱਥ ਹੈ।
@ramindersandhu1948
@ramindersandhu1948 3 ай бұрын
Ajj kal ihu jihy kai leader interweo kar rahy aa patarkar nu sadd sad k isdi kiddi I den aa panth nu sikh kom da makhol banna ditta ihu jihy akhauuti jihy bandy😊
@kuldeepsinghdhiman2759
@kuldeepsinghdhiman2759 3 ай бұрын
ਓ ਭਾਈ ਤੂੰ ਬਾਕੀਆਂ ਨੂੰ ਛੱਡ ਇਸ ਸੁਖਬੀਰ ਬਾਦਲ ਦੀ (ਜਿਹੜਾ ਪ੍ਰਧਾਨਗੀ ਉਤੇ ਚਿਪਕਿਆ ਬੈਠਾ ਹੈ) ਪੰਥ ਨੂੰ ਕਿਹੜੀ ਦੇਣ ਹੈ ਇਹੀ ਦਸਦੇ
@skoon327
@skoon327 3 ай бұрын
​@@kuldeepsinghdhiman2759 Sadi he galti hai jina nai esnu vota paea
@LovepreetSingh-gq2bf
@LovepreetSingh-gq2bf 3 ай бұрын
ਕੀ 2019....2022 ਹਾਰਾ ਦਾ ਜੁੰਮੇਵਾਰ ਸਿਰਫ ਬਾਦਲ ਹੈ ਤੁਸੀ ਦੋਸ਼ੀ ਨਹੀਂ ਹੋ
@ajaysanyal6299
@ajaysanyal6299 3 ай бұрын
ਸਭ ਤੋਂ ਵੱਡੇ ਬੇਸ਼ਰਮ ਬੰਦੇ ਤੁਸੀਂ ਹੋ
@suminderjeetsingh6767
@suminderjeetsingh6767 3 ай бұрын
ਜਦੋਂ ਤਕ ਤੁਹਾਡੇ ਵਰਗੇ ਮਤਲਬਪ੍ਰਸਤ ਲੋਕ ਇਹਨਾਂ ਬਾਦਲਾਂ ਨੂੰ ਸਰਦਾਰ ਦੀ ਉਪਾਧੀ ਨਾਲ ਨਿਵਾਜੋਗੇ, ਉਹਨਾਂ ਚਿਰ ਕੁੱਝ ਭੀ ਬਦਲਣ ਵਾਲ਼ਾ ਨਹੀਂ, ਮੇਰੇ ਤੋਂ ਲਿਖਵਾ ਕੇ ਲਵੋ
@rickysingh2775
@rickysingh2775 3 ай бұрын
Yes true
@IqbalSingh-x6k
@IqbalSingh-x6k 2 ай бұрын
ਹਰ ਗੱਲ਼ ਤੇ ਸਰਦਾਰ ਨਾ ਕਹੋ ਗੱਲ਼ ਜੱਚਦੀ ਨੀ ।
@SatnamSingh-wv9gg
@SatnamSingh-wv9gg 3 ай бұрын
ਜਿਹੜੇ ਦੰਲੇ ਬਾਦਲ ਦੇ ਨਾਲ ਅੱਜ ਖੜੀ ਨੇ ਉਨ੍ਹਾਂ ਨੂੰ ਤਾਂ ਓ ਲਗਦਾ ਵੀ ਲੋਕਾਂ ਨੂੰ ਮੂਰਖ਼ ਬਣਾ ਕੇ ਅਸੀਂ ਇਸੇ ਤਰ੍ਹਾਂ ਐਸ਼ਪ੍ਰਸਤੀ ਅੱਗੇ ਸਾਡੇ ਬੰਚੇ ਵੀ ਕਰਨਗੇ ਕਿਉਂਕਿ ਜੈਊਕ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਉਂਦੇ ਨੇ ਫੇਰ ਉਨਾਂ ਦੇ ਮੁੰਡਿਆਂ ਨੂੰ ਟਿਕਟਾਂ ਕਿਵੇਂ ਮਿਲਣਗੀਆਂ ਉਹ ਭੂੰਦੜ ਵਰਗੇ ਚੀਮੇ ਤਾਂ ਇਹ ਸੋਚਦੇ ਨੇ ਜੇ ਕੋਈ ਹੋਰ ਪ੍ਰਧਾਨ ਬਣਦਾ ਏ ਫੇਰ ਸਾਡੀ ਚਮਚਾ ਗਿਰੀ ਕਿਵੇਂ ਚੱਲੇਗੀ ਉਹ ਆਪਣੇ ਬੱਚਿਆਂ ਨੂੰ ਸੈਟ ਕਿਵੇਂ ਕਰਨਗੇ ਇੰਨ੍ਹਾਂ ਸਾਰਿਆਂ ਨੂੰ ਖ਼ਤਮ ਕਰਕੇ ਨਵੀਂ ਪੀੜ੍ਹੀ ਨੂੰ ਮੌਕਾ ਦਿੱਤਾ ਜਾਵੇ
@rickysingh2775
@rickysingh2775 3 ай бұрын
Nobody knows what can happen tomorrow
@balkaursinghrama6104
@balkaursinghrama6104 3 ай бұрын
ਕੈਪਟਨ ਕੰਵਲਜੀਤ ਸਿੰਘ ਜੀ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਸਨ ਕਿ ਕੁੱਝ ਇਲੈਕਸ਼ਨ ਹਾਰੇ ਹੋਏ ਚੁਗਲਖੋਰ ਵੱਡੇ ਬਾਦਲ ਦੇ ਨੇੜੇ ਬੈਠੇ ਹਨ ਉਹ ਬਾਦਲ ਨੂੰ ਇਹੀ ਕਹਿੰਦੇ ਰਹਿੰਦੇ ਕਿ ਜੋ ਵੱਡੇ ਅਹੁਦੇ ਹਨ ਉਹ ਪਰਿਵਾਰ ਵਿਚ ਹੀ ਰੱਖੇ ਜਾਣ l ਜੋ ਵੀ ਕੋਈ ਇਸ ਲਾਈਨ ਤੋਂ ਹਟਕੇ ਗੱਲ ਕਰਦਾ ਚੁਗਲਖੋਰ ਵੱਡੇ ਬਾਦਲ ਨੂੰ ਕਹਿ ਕੇ ਖੁੱਡੇ ਲਾਈਨ ਲਗਵਾ ਦਿੰਦੇ ਰਹੇ I ਅੱਜ ਵੀ ਉਹੀ ਬੰਦੇ ਸੁਖਬੀਰ ਦੇ ਨੇੜੇ ਬੈਠੇ ਅਕਾਲੀ ਦਲ ਦੀਆਂ ਜੜ੍ਹਾਂ ਵਿਚ ਤੇਲ ਦੇ ਰਹੇ ਹਨ I
@P.Babrah58
@P.Babrah58 2 ай бұрын
ਸੁਰਜੀਤ ਸਿੰਘ ਬਰਨਾਲਾ ਮੁੱਢਲੇ ਤੌਰ ਤੇ ਪੜ੍ਹਿਆ-ਲਿਖਿਆ ਸ਼ਰੀਫ਼ ਬੰਦਾ ਸੀ, ਛੱਡ ਗਿਆ ਸਭ ਕੁਝ। ਪ੍ਰੰਤੂ ਇਹ ਬੰਦੇ ਪੂਰੇ ਖੱਚ ਨੇ , ਖਾਕੀ ਨਿੱਕਰ ਥੱਲਿਓਂ ਦੀ ਪਾਈ ਰੱਖਦੇ ਆ। ਇਹਨਾਂ ਨੂੰ ਦੂਰ ਕਰਨਾ ਡਾਹਢਾ ਔਖਾ ।
@mangatkular5941
@mangatkular5941 3 ай бұрын
ਕੈਪਟਨ ਕੰਵਲਜੀਤ ਸਿੰਘ ਜੀ ਸਰਦਾਰ ਸਾਬ ਜਿਉਂਦੇ ਹੁੰਦੇ ਕੈਪਟਨ ਸਾਬ ਜੀ ਇਹਨਾ ਬੋਲਾ ਅਤੇ ਆਪਣੇ ਦਫ਼ਤਰ ਚ ਫੋਟਾ ਨਾ ਲਾਉਣਾ ਵੀ ਮੌਤ ਦਾ ਕਾਰਨ ਬਣਿਆ ਜੇਕਰ ਅਕਾਲੀਦਲ ਚ ਅੱਜ ਕੈਪਟਨ ਕੰਵਲਜੀਤ ਸਿੰਘ ਜੀ ਜਿਉਂਦੇ ਹੁੰਦੇ ਤਾ ਆਹ ਦਿਨ ਨਾ ਦੇਖਣੇ ਪੈਦੇ ਪਾਰਟੀ ਨੂੰ
@BalbirSingh-hy5qp
@BalbirSingh-hy5qp 2 ай бұрын
ਸੁਖਬੀਰ ਸਿੰਘ ਬਾਦਲ ਨੂੰ ਉਸਦਾ ਪਿਉ ਕਹਿ ਗਿਆ ਹੈ ਕਿ ਤੂ ਪ੍ਰਧਾਨਗੀ ਨਾ ਛੱਡੀ ਨਹੀਂ ਤਾਂ ਪੰਜਾਬ ਦੇ ਲੋਕ ਸਾਡੇ ਟਬਰ ਨੂੰ ਮਿਟੀ ਵਿਚ ਰੋਲ ਦੇਣਗੇ ਕਿਉਕਿ ਮੈਂ ਲੋਕਾਂ ਦੇ ਬੜੇ ਪੁਤ ਮਰਵਾਏ ਹਨ ਸੁਮੇਧ ਸੈਣੀ ਨੂੰ ਡੀ,ਜੀ,ਪੀ ਲਾਇਆ ਤੇ ਮੁਹੰਮਦ ਮੁਸਤਫਾ ਨੂੰ ਆਕਾਲੀ ਦਲ ਦਾ ਆਹੁਦੇਦਾਰ ਬਣਾਇਆ ਤੇ ਉਹਦੀ ਘਰ ਵਾਲੀ ਟਿਕਟ ਦੇਕੇ ਮੰਤਰੀ ਬਣਾਇਆ।
@KashmirSingh-zf1bv
@KashmirSingh-zf1bv 3 ай бұрын
ਕੈਪਟਨ ਕੰਵਲਜੀਤ ਸਿੰਘ ਇੱਕ ਸੱਚਾ ਅਕਾਲੀ ਸੀ
@jasmersingh2556
@jasmersingh2556 3 ай бұрын
ਲੋਕਾਂ ਦੇ ਫਤਵੇ ਮੰਨ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਚਮਚਾਗਿਰੀ ਕਰਕੇ ਪਾਰਟੀ ਪੈਰਾਂ ਸਿਰ ਨਹੀਂ ਹੋਣੀ। ਅਕਾਲੀ ਦਲ ਵਿੱਚ ਪੰਥਕ ਸੋਚ ਵਾਲੇ ਬਹੁਤ ਕਾਬਲ ਬੰਦੇ ਹਨ ਜਿਹੜੇ ਅਕਾਲੀ ਦਲ ਤੇ ਪੰਥ ਨੂੰ ਚੜ੍ਹਦੀ ਕਲਾ ਵਿਚ ਲਿਆ ਸਕਦੇ ਹਨ।
@SachinKumar-o7n
@SachinKumar-o7n 3 ай бұрын
ਪਹਿਲੀ ਗੱਲ ਤਾਂ ਇਹ ਸੁਖਬੀਰ ਬਾਦਲ ਨੇ ਕਿਸੇ ਨੂੰ ਪ੍ਰਧਾਨ ਮੰਨਣਾਂ ਹੀ ਨੀ
@SatnamSingh-wv9gg
@SatnamSingh-wv9gg 3 ай бұрын
ਇੱਕੋ ਗੱਲ ਆ ਭਰਾਵੋ ਆ ਅੰਕਲ ਜੀ ਕਿਹਾ ਹੋਰ ਬਹੁਤ ਵੀਡੀਓ ਸੁਣੀਆਂ ਨੇ ਕਿਸੇ ਵੀ ਬੰਦੇ ਨੇ ਇੰਨ੍ਹਾਂ ਨੂੰ ਸੁਲਾਹਾਇਆ ਨੀ ਬਾਦਲ ਕਿਇ ਨੂੰ ਇੰਨ੍ਹਾਂ ਤੋਂ ਬਚਜੋ ਇਹ ਪ੍ਰਵਾਨ ਨੂੰ ਪਾਸੇ ਕਰੋ ਜਿਹੜੀਆਂ ਗ਼ਲਤੀਆਂ ਇੰਨ੍ਹਾਂ ਨੇ ਕੀਤੀਆਂ ਉਹ ਬਖਸ਼ਣ ਯੋਗ ਨਹੀਂ ਇੰਨ੍ਹਾਂ ਨੂੰ ਪਾਸੇ ਕਰੋ ਜੇ ਪੰਜਾਬ ਤੇ ਪੰਥ ਬਚਾਉਣਾ ਹੈ ਸਿਆਣੇ ਬਣੋ ਭਰਾਵੋ
@sarwansingh8653
@sarwansingh8653 3 ай бұрын
ਬੀਰ ਆਪ ਬਿਲਕੁਲ ਸਹੀ ਕਹ ਰਹੇ ਹੋ
@harpsandhu37
@harpsandhu37 2 ай бұрын
ਬੁੱਢਾ ਬਾਦਲ ਖਾਨ ਬੜੀ ਚੀਜ਼ ਸੀ ਸੁੱਖੇ ਅਮਲੀ ਨੂੰ ਪ੍ਰਧਾਨ ਬਣਾ ਦਿੱਤਾ ||
@AmarjitSingh-bv6fl
@AmarjitSingh-bv6fl 3 ай бұрын
Guru Saab da Sraf Sukhe te .Os ne oh Kam kite c jinnah nu Guru Saab te Koum ne KDE v maff ni karna
@paramjitsingh-vt5rp
@paramjitsingh-vt5rp 3 ай бұрын
ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿਤੀ ਹੈ ਜੀ ਭੋਮਾ ਸਾਹਿਬ ਨੇ।
@babusingh-y6f
@babusingh-y6f 2 ай бұрын
ਢੀਡਸੇ ਨੇ ਵੱਖ ਹੋ ਕੇ ਵੇਖ ਲਿਆ ਇਹ ਸਾਰੇ ਬਾਗੀ ਚੱਲੇ ਹੋਏ ਕਾਰਤੂਸ ਹਨ ਆਖੀ ਜੋ ਮਰਜ਼ੀ ਜਾਣ
@HarbhajanSarwara
@HarbhajanSarwara 2 ай бұрын
ਬਹੁਤ ਵਧੀਆ ਢੰਗ ਨਾਲ ਦੱਸਿਆ। ਹੁਣ ਉਸ ਨੂੰ ਭਜਾਉਣ ਦਾ ਇੰਤਜ਼ਾਮ ਜਲਦੀ ਕਰੋ ਨਹੀ ਤਾਂ ਪੰਥ ਨੂੰ ਯਤੀਮ ਬਣਨ ਵਿੱਚ ਦੇਰ ਨਹੀਂ ਲੱਗਣੀ।ਮੇਰੇ ਸ਼ਬਦ ਕੌੜੇ ਜ਼ਰੂਰ ਹਨ ਪਰ ਮਜਬੂਰੀ ਹੈ। ਅਸੀਂ ਕਹਿੰਦੇ ਹਾਂ “ਖ਼ਾਲਸਾ ਅਕਾਲ ਪੁਰਖ ਕੀ ਫ਼ੌਜ “ ਪਰ ਅਸੀਂ ਭੁੱਲ ਗਏ ਪੰਥ ਦੇ ਵਾਲੀ ਦੀ ਬਾਣੀ”ਜਬ ਏਹ ਗਹੇ ਬਿਪਰਨ ਕੀ ਰੀਤ…..”। ਫੇਰ ਕੀ ਹੋਵੇਗਾ ਪੰਥ ਦਾ?ਗਲਤੀ ਦੀ ਮੁਆਫ਼ੀ। ਸਭ ਨੂੰ ਫਤਿਹ ਜੀ।
@HarbhajanSarwara
@HarbhajanSarwara 2 ай бұрын
ਬਹੁਤ ਹੀ ਵਧੀਆ ਲਿਖਿਆ ਹੈ ਜੀ।ਧੰਨਵਾਦ।
@LovepreetSingh-gq2bf
@LovepreetSingh-gq2bf 3 ай бұрын
ਤੁਸੀ ਆਪਣੇ ਨਿੱਜੀ ਮਸਲਿਆਂ ਕਰਕੇ ਸੁਖਬੀਰ ਨੂੰ ਟਾਰਗੇਟ 🎯 ਕਰ ਰਹੇ ਹੋ
@OnkarSingh-jt7tk
@OnkarSingh-jt7tk 3 ай бұрын
ਜਿੳਦਾ ਰਹਿ ਸ਼ੇਰਾਂ
@GurnekSingh-l6c
@GurnekSingh-l6c 2 ай бұрын
Right and Ture aa ji 💚🙏🙏👍👌👌☝️☝️☝️☝️☝️✍️💯👏
@mandeepkaur-k1c
@mandeepkaur-k1c 3 ай бұрын
spokesman zindabad
@MehardeepSingh-k5g
@MehardeepSingh-k5g 2 ай бұрын
Badal == corruption + greedy + iayash + business man + mandd budhi + kom da dushman + Guru ghar da dokhi + Beadbeaa
@nssingh4968
@nssingh4968 3 ай бұрын
Sukhbir badal is not fit president of akali dal he has not knowledge about Sikhism
@AryanKumar-fg7rc
@AryanKumar-fg7rc Ай бұрын
ਸਰਦਾਰ ਪ੍ਰੀਤ ਸਿੰਘ ਸੈਂਣੀ ਦੀ ਸ਼ਹਾਦਤ ਨਾ ਭੁੱਲ ਜਾਇਓ ਉਸਨੇ ਬਹੁਤ ਮਿਹਨਤ ਕੀਤੀ ਐਸ ਜੀ ਪੀ ਸੀ ਤੇ ਬਾਦਲ ਪਰਿਵਾਰ ਦੇ ਕਬਜੇ ਤੇ ਐਸ ਜੀ ਪੀ ਸੀ ਵਿੱਚ ਬਿਠਾਏ ਮਸੰਦਾਂ ਦੀਆ ਧੋਖਾਧੜੀਆਂ ਉਜਾਗਰ ਕਰਨ ਲਈ ਜਿਹੜੇ ਸਬੂਤ ਉਸ ਵੀਰ ਨੇ ਇਕੱਠੇ ਕੀਤੇ ਸੀ ਉਹਨਾਂ ਦੀ ਪੈਰਵਹੀ ਕਰੋ ਬਾਦਲ ਪਰਿਵਾਰ ਤੋਂ ਪਾਰਟੀ ਦਾ ਕਬਜ਼ਾ ਹੀ ਨਹੀਂ ਐਸ ਜੀ ਪੀ ਸੀ ਵਿੱਚ ਬਿਠਾਏ ਮਸੰਦਾਂ ਤੋਂ ਵੀ ਨਾਲ ਹੀ ਐਸ ਜੀ ਪੀ ਸੀ ਮੁਕਤ ਕਰਵਾਈ ਜਾਵੇ
@AryanKumar-fg7rc
@AryanKumar-fg7rc Ай бұрын
ਸ਼੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੀ ਗੋਲਕ ਦੀ ਬਾਦਲ ਪਰਿਵਾਰ ਨੇ ਬਹੁਤ ਦੁਰਵਰਤੋਂ ਕੀਤੀ ਸਾਰਿਆਂ ਇਲੈਕਸ਼ਨਾਂ ਵਿੱਚ ਹੁਣ ਗੁਰੂ ਸਾਹਿਬ ਨੇ ਸਜ਼ਾ ਦੇਣੀ ਆ ਇਨ੍ਹਾਂ ਦਾ ਪਹਿਚਾਣ ਖ਼ਤਮ ਕਰਕੇ ਹੁਣ ਓਹ ਸਜਾਵਾਂ ਨਹੀਂ ਹੋਣੀਆਂ ਜੋ ਮਸੰਦ ਦਿੰਦੇ ਸੀ ਧਾਰਮਿਕ ਸਜ਼ਾ ਦੇ ਦਿਤੀ ਜੋੜੇ ਝਾੜ੍ਹਨ ਦੀ ਇੰਨੇ ਬੜੇ ਗੁਨਾਹ ਹੋਣ ਤਾਂ ਸਜ਼ਾ ਜੋੜੇ ਝਾੜਨ ਦੀ ਕਮਾਲ ਕਰਦੇ ਸੀ ਮਸੰਦ ਵੀ ਅਸਲੀ ਸਜਾਵਾਂ ਹੁਣ ਮਿਲਣੀਆਂ ਸ਼ੁਰੂ ਹੋਈਆ ਦੇਖੋ ਸਈ ਬਣਦਾ ਕੀ ਆ ਇਨ੍ਹਾਂ ਦਾ ਜਿੰਨੇ ਪਾਪ ਕੀਤੇ ਆ ਇਨ੍ਹਾਂ ne
@kiransinghgill1793
@kiransinghgill1793 2 ай бұрын
11:04 ਅੱਜ ਭੋਮਾ ਸਾਹਿਬ ਭਾਜਪਾ ਤੇ ਬੁਲਾਰੇ ਬਣ ਕੇ ਅਕਾਲੀ ਦਲ ਨੂੰ ਭੰਡਣ ਲੱਗੇ ਹੋਏ ਨੇ ਇਹ ਕਹਿ ਰਹੇ ਨੇ ਕਿ 1996 ਵਿੱਚ ਇਹ ਖੇਤਰੀ ਪਾਰਟੀ ਨਹੀਂ ਰਹੀ ਇਸ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਗਿਆ ਇੰਨੇ ਸਿਆਣੇ ਸੂਝਵਾਨ ਹੋਣ ਤੋਂ ਬਾਅਦ ਵੀ ਇਹਨਾਂ ਨੂੰ ਇਹ ਸਮਝ ਨਹੀਂ ਆਈ ਕਿ ਚਾਹੇ ਪੰਜਾਬੀ ਪਾਰਟੀ ਬਣਾ ਵੀ ਲਈ ਹੋਵੇ ਉਸ ਨਾਲ ਪਾਰਟੀ ਦੇ ਖੇਤਰੀ ਹੋਣ ਤੇ ਤਾਂ ਕੋਈ ਫਰਕ ਨਹੀਂ ਪੈਂਦਾ ਸਗੋਂ ਪੰਜਾਬੀ ਪਾਰਟੀ ਦਾ ਸਿੱਧਾ ਸਿੱਧਾ ਮਤਲਬ ਇਹੀ ਹੈ ਕਿ ਪੰਜਾਬ ਦੀ ਪਾਰਟੀ ਅਤੇ ਇਸ ਦਾ ਕੋਈ ਹੋਰ ਮਤਲਬ ਬਣ ਹੀ ਨਹੀਂ ਸਕਦਾ ਇੱਕ ਖੇਤਰੀ ਪਾਰਟੀ ਹੋਣ ਤੋਂ ਬਿਨਾਂ ਪਰ ਫਿਰ ਵੀ ਤੁਸੀਂ ਪੰਥਕ ਨਾ ਹੋਣ ਦਾ ਇਲਜਾਮ ਲਗਾ ਸਕਦੇ ਹੋ ਜਿਸ ਦਾ ਕਿ ਸਾਫ ਸਾਫ ਹਰ ਇੱਕ ਸੂਝ ਰੱਖਣ ਵਾਲੇ ਵਿਅਕਤੀ ਨੂੰ ਪਤਾ ਹੈ ਕਿ ਚੋਣ ਕਮਿਸ਼ਨ ਵੱਲੋਂ ਇਹ ਸਾਫ਼ ਹਦਾਇਤਾਂ ਸਨ ਕਿ ਕੋਈ ਵੀ ਪਾਰਟੀ ਧਰਮ ਜਾਂ ਪੰਥ ਦੇ ਨਾਂ ਤੇ ਨਹੀਂ ਚੱਲ ਸਕਦੀ ਉਸ ਤੇ ਕੁਝ ਸ਼ਰਤਾਂ ਆਇਦ ਕੀਤੀਆਂ ਹੋਈਆਂ ਸਨ ਜਿਸ ਕਰਕੇ ਇੱਕ ਸਵ: ਬਜ਼ੁਰਗ ਵਕੀਲ ਖੇੜਾ ਸਾਹਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਖਾਤਮੇ ਲਈ ਕੇਸ ਵੀ ਕੀਤਾ ਗਿਆ ਸੀ ਤੇ ਜਿਸ ਦਾ ਆਧਾਰ ਇਹੀ ਸੀ ਕਿ ਇਹ ਪਾਰਟੀ ਧਰਮ ਨਾਲ ਜੁੜੀ ਹੋਈ ਹੈ ਇਸ ਕਰਕੇ ਜੇਕਰ ਉਸ ਸਮੇਂ ਦੇ ਸਾਰੇ ਕੁੱਲ ਵਟਾ ਕੁੱਲ ਲੀਡਰ ਸਾਹਿਬਾਨਾਂ ਦੀ ਸਹਿਮਤੀ ਨਾਲ ਇਹ ਸਟੈਪ ਲਿਆ ਗਿਆ ਸੀ ਕਿ ਪਾਰਟੀ ਨੂੰ ਇੱਕ ਪੰਜਾਬੀ ਪਾਰਟੀ ਹੋਣ ਦਾ ਨਾਅਰਾ ਦਿੱਤਾ ਜਾਵੇ ਕਿਉਂਕਿ ਕਰਨਾ ਜੋ ਵੀ ਹੁੰਦਾ ਹੈ ਤੁਸੀਂ ਉਹੀ ਕਰਨਾ ਹੁੰਦਾ ਹੈ ਪਰ ਘੱਟੋ ਘੱਟ ਇਸ ਤਰ੍ਹਾਂ ਦਿੱਖ ਬਦਲਣ ਦੇ ਨਾਲ ਉਸ ਤੇ ਚੋਣ ਕਮਿਸ਼ਨ ਵੱਲੋਂ ਕੋਈ ਸਵਾਲ ਖੜਾ ਨਾ ਹੋਵੇ ਕਿਉਂਕਿ ਕੇਂਦਰ ਤਾਂ ਪਹਿਲਾਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ ਅਤੇ ਉਹਨਾਂ ਨੂੰ ਕੋਈ ਵੀ ਬਹਾਨਾ ਮਿਲਣਾ ਨਹੀਂ ਚਾਹੀਦਾ ਇਸੇ ਲਈ ਉਸ ਸਮੇਂ ਦੇ ਸੂਝਵਾਨ ਲੀਡਰ ਸਾਹਿਬਾਨਾਂ ਵੱਲੋਂ ਇਹ ਸਟੈੱਪ ਲਿਆ ਗਿਆ ਸੀ ਪਰ ਅਸੀਂ ਕਿਸੇ ਨਾ ਕਿਸੇ ਤਰੀਕੇ ਹਰ ਇੱਕ ਗੱਲ ਦੀ ਵਿਰੋਧਤਾ ਕਰਨੀ ਹੁੰਦੀ ਹੈ
@kiransinghgill1793
@kiransinghgill1793 2 ай бұрын
ਮਨਜੀਤ ਸਿੰਘ ਭੋਮਾ ਨੂੰ ਇੱਕ ਵਾਰ ਇਹ ਕਿਉਂ ਨਹੀਂ ਪੁੱਛਿਆ ਜਾਂਦਾ ਕਿ ਇਹ ਭਾਈ ਸਾਹਿਬ ਦਿੱਲੀ ਕਮੇਟੀ ਨਾਲ ਕਿਸ ਹੈਸੀਅਤ ਵਿੱਚ ਜੁੜੇ ਨੇ ਇਹਨਾਂ ਨੇ ਜੋ ਹਥਿਆਰ ਬੰਦ ਸੰਘਰਸ਼ ਕੀਤਾ ਉਸ ਤੋਂ ਬਾਅਦ ਇਹ ਰਾਜਨੀਤੀ ਵਲ ਨੂੰ ਵਧੇ ਪਰ ਸਿਰਫ ਅਕਾਲੀ ਦਲ ਦਾ ਵਿਰੋਧ ਕਰਨ ਕਰਕੇ ਹੀ ਇਹਨਾਂ ਨੂੰ ਦਿੱਲੀ ਕਮੇਟੀ ਵਿੱਚ ਆਹੁਦਾ ਬਖਸ਼ਿਆ ਗਿਆ ਅਤੇ ਦਿੱਲੀ ਕਮੇਟੀ ਤੇ ਕਿਸ ਦਾ ਕਬਜ਼ਾ ਹੈ ਸਭ ਨੂੰ ਪਤਾ ਹੈ ਕਿ ਕਿਵੇਂ੍ਰਰ੍ਰ ਭਾਜਪਾ ਦਿੱਲੀ ਕਮੇਟੀ ਨੂੰ ਆਪਣੇ ਮਤਲਬ ਲਈ ਵਰਤ ਰਹੀ ਹੈ ਅਤੇ ਕਿਸੇ ਸਮੇਂ ਸਿੱਖ ਪੰਥ ਦੇ ਸਿਪਾਹੀ ਅੱਜ ਭਾਜਪਾ ਦੇ ਮੋਢੀ ਬਣ ਕੇ ਪੰਥ ਤੇ ਹਮਲੇ ਬੋਲ ਰਹੇ ਨੇ ਇਹਨਾਂ ਨੂੰ ਜੇਕਰ ਕੋਈ ਇਤਰਾਜ ਹੁੰਦਾ ਵੀ ਇਹ ਗੱਲ ਕਰ ਸਕਦੇ ਸਨ ਪਰ ਭਾਜਪਾ ਦੇ ਹਿੱਤ ਪੂਰਨ ਲਈ ਉਹਨਾਂ ਦੇ ਝੋਲੀ ਚੁੱਕ ਬਣ ਕੇ ਕੋਈ ਵੀ ਗੱਲ ਕਰਨਗੇ ਤਾਂ ਪੰਥ ਕਿਉਂ ਇਹਨਾਂ ਦੀ ਗੱਲ ਵਿੱਚ ਹਾਮੀ ਭਰੇਗਾ ??
@AryanKumar-fg7rc
@AryanKumar-fg7rc Ай бұрын
ਨਾ ਹੀ ਅਕਾਲੀ ਦਲ ਬਾਦਲ ਨਾ ਹੀ ਅਕਾਲੀ ਦਲ ਮਾਨ ਸਿਰਫ ਤਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਪੂਰੀ ਕੌਂਮ ਅਤੇ ਪੰਥ ਦੀ ਪਾਰਟੀ ਬਣੇਗੀ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੀ ਕਿਰਪਾ ਹੋਵੇਗੀ
@HarbhajanSingh-gp8un
@HarbhajanSingh-gp8un 2 ай бұрын
ਬਾਦਲ ਪਰਿਵਾਰ ਨੂੰ ਸਿੱਖ ਕੌਮ ਵਿਚੋਂ ਛੇਕਿਆ ਜਾਵੇ ਕਿਉ ਕਿ ਸੁਖਬੀਰ ਬਾਦਲ ਨੇ ਆਪਣੇ ਬਾਪ ਨਾਲ ਰਲ ਕੇ ਡੀਜੀਪੀ ਸੁਮੇਧ ਸੈਣੀ ਨੂੰ ਲਾਇਆ ਜਿਸ ਨੇ ਸਾਡੀ ਕੌਮ ਦੇ ਬੇਕਸੂਰ ਲੋਕਾਂ ਨੂੰ ਸ਼ਹੀਦ ਕੀਤਾ ਅਤੇ ਆਪਣੇ ਰਾਜ ਵਿੱਚ ਗੁਰੂ ਸਹਿਬ ਦੀ ਬੇਅਦਬੀ ਸਰਸੇ ਵਾਲੇ ਸਾਧ ਨਾਲ ਰਲ ਕੇ ਕਰਵਾਈ ਹੋਰ ਤਾਂ ਹੋਰ ਇਹ ਨੇ ਸਾਲ਼ੇ ਨੇ ਦਵਾ ਪਾ ਕੇ ਸਰਸੇ ਵਾਲੇ ਸਾਧ ਨੂੰ ਮੁਆਫੀ ਦੁਆਈ
@HarjinderSingh-b4i
@HarjinderSingh-b4i 2 ай бұрын
ਵੀਰ ਜੀ ਇਹਨਾ ਕਁਲੀ ਪਾਰਟੀ ਹੀ ਖ਼ਤਮ ਨਹੀ ਕੀਤੀ ਇਹਨਾ ਨੇ ਤਾਂ ਪੰਜਾਬ ਅਤੇ ਪੰਜਾਬ ਦੀ ਜਵਾਨੀ ਕਿਸਾਨੀ ਪਾਣੀ ਸਭ ਕੁੱਝ ਖ਼ਤਮ ਕਰ ਦਿੱਤਾ ਆਪਣੇ ਘਰ ਭਰ ਲਏ
@VeeroVeero-m6o
@VeeroVeero-m6o 2 ай бұрын
ਪੰਥਕ ਆਕਾਲੀ ਦਲ ਖੜਾ ਕਰੋ।ਸੁਖਬੀਰ ਦੀ ਰੀੜ੍ਹ ਦੀ ਹੱਡੀ ਵਾਲੇ ਮਣਕੇ ਖਿਲਰ ਚੁੱਕੇ ਹਨ।
@amrikwahla
@amrikwahla 3 ай бұрын
It is pointed out to public and ask SAD(B)leaders to declare the property in the news papers of all old SAD(B) leaders that since their getting power , chair, should declare how much property they have before getting power and what they got till today so that people may know that how rich/money SAD(B) leaders made after getting power and chair
@Sukhmandersingh-n9
@Sukhmandersingh-n9 Ай бұрын
ਇਹ ਤਾਂ ਹੈ ਨਾ ਜੀ ਇੱਕ ਹੱਥ ਕਰਲਾ ਤੇ ਦੂਜੇ ਹੱਥ ਭਰ ਲਾ ਪਰਮਾਤਮਾ ਦੇ ਘਰੇ ਡੇਰ ਨੇਰ ਨਹੀਂ ਇਨਸਾਫ ਇਥੇ ਹੀ ਹੋਣਾ ਜੋ ਕੁਝ ਇਹਨਾਂ ਨੇ ਕੀਤਾ
@AnupSingh-ox3co
@AnupSingh-ox3co 3 ай бұрын
Sikh kom ke bahut baeztee ho rahi hai taksali akali dal ko aaga ah kar majboot Karo g sat Sri akal g
@kulwindersingh8679
@kulwindersingh8679 3 ай бұрын
Good ❤😂🎉😢
@BalrajSingh-y7g
@BalrajSingh-y7g 3 ай бұрын
Kitian dulle dian pesh ladhi de aaian galti sukhdir ne kiti bhugat akali dal riha
@ssd8666
@ssd8666 3 ай бұрын
Very informative interview Thank you bapu g
@baljinderaulakh5540
@baljinderaulakh5540 2 ай бұрын
ਬਿਲਕੁਲ ਠੀਕ ਆ ❤❤❤ਇਹ ਬਾਦਲ ਖਾਨ ਦੇ ਕੰਡੇ ਬੀਜੇ ਆ
@BzbBzbjnzjs
@BzbBzbjnzjs 2 ай бұрын
Es trn sukhe amli ne nhi
@MohinderSingh-hr6pk
@MohinderSingh-hr6pk 3 ай бұрын
Sukhbir singh should honourable resign in party interest
@parmveersandhu8860
@parmveersandhu8860 Ай бұрын
ਬਾਦਲ ਭਜਾਓ ਪੰਥ ਤੈ ਪੰਜਾਬ ਬਚਾਓ
@charanjeetsingh6137
@charanjeetsingh6137 2 ай бұрын
Lokk teh chelee sukhbir sukhbir keh keh hi ohdi fatti bilkul pachh denn geh.... Manpreet ayalli nu akali dal di pardhangi deh denni chaidi hai;
@nirmalsinghgill1779
@nirmalsinghgill1779 2 ай бұрын
ਸਚੀਆ ਗਲਾਂ
@KuldeepSingh-fp4ef
@KuldeepSingh-fp4ef 2 ай бұрын
Barnala kihra ghat c black thandr ihney hi kraia c anandpur sahib to bhashn karda Julia v shad k bhaj gya c
@kuldeepsidhu7423
@kuldeepsidhu7423 Ай бұрын
Tusee.saraa.paranaa.lideraa.nu.parmatma.chak.la.punjab.ta.s.g.p c.bach.zu
@charanjeetsingh6137
@charanjeetsingh6137 2 ай бұрын
Sukhbir teh ehde baap deh karre Punjab naal dhokhe,, lokk kadde nhi bhul sakde😮😮
@BalrajSingh-y7g
@BalrajSingh-y7g 3 ай бұрын
Very good bhoma saab
@gurpreetsingh-gz3kc
@gurpreetsingh-gz3kc Ай бұрын
Panth bachaona te Akali Dal bachaona jaroori aa. Pardhan koi hor vi ho sakda aa. S G P C te Akal Takht Jathedar koi Pvt. Ltd Co nahin.
@JaswinderSingh-w2k8y
@JaswinderSingh-w2k8y Ай бұрын
Soptking company prèwat pand jeda deskt bathinda sir iam company 6.7 years now company Punjabi man no anter sir news krod company the man gab ha sir inkvir krol
@MehardeepSingh-k5g
@MehardeepSingh-k5g 2 ай бұрын
Good knowledge man
@daljeetsinghdeol1056
@daljeetsinghdeol1056 3 ай бұрын
Good 💯👍
@turlochanmalhi3130
@turlochanmalhi3130 2 ай бұрын
How did Badals gather wealth? Badals fooled Punjabis for a long time. Stop talking and act now!
@realsujansingh
@realsujansingh 2 ай бұрын
Sukhbir Badal khan nu jini v sheti ho skda panth vicho pkke taur te sheko fir hee koi Sikh kaum daa Bhlla hou
@gurpreetsingh-gz3kc
@gurpreetsingh-gz3kc Ай бұрын
Sahi interview, sahi khulase.
@MohanSingh-o4b
@MohanSingh-o4b 2 ай бұрын
Drugs Smake buses majathiya
@charanjeetsingh6137
@charanjeetsingh6137 2 ай бұрын
Captain kawaljeet vee badal neh hi marwaya😢
@bsr840
@bsr840 3 ай бұрын
ਸਾਰੇ ਲੀਡਰਾਂ ਨੂੰ ਬੇਨਤੀ ਹੈ ਕਿ ਪ੍ਰਧਾਨ ਬਦਲ ਕੇ ਵੇਖੋ ਸਾਰਿਆਂ ਨੂੰ ਏਦੂੰ ਵੱਧ ਸਤਿਕਾਰ ਮਿਲੇਗਾ।
@GurdeepSingh-x2x5k
@GurdeepSingh-x2x5k 3 ай бұрын
Bhai sahab aurat aaj to bada leader Banega pahla tarika
@ashwaninath2242
@ashwaninath2242 3 ай бұрын
Pradhan de ladai ha inha ne aaps ch he lad pena kuch ne banda
@SurjitKumar-nx7gs
@SurjitKumar-nx7gs 2 ай бұрын
Waheguru ji
@AsAs-mb3rg
@AsAs-mb3rg 2 ай бұрын
16 ani such
@SudhirSingh-o6b
@SudhirSingh-o6b 3 ай бұрын
ਅੱਜ ਦੇ ਸਮੇਂ ਚ ਅਕਾਲੀ ਦਲ ਨੂੰ ਬਹੁਤ ਸਾਰੇ ਹੋਰ ਪਾਰਟੀਆ ਦੇ ਲੀਡਰਾਂ ਨੇ ਉਸ ਨੂੰ ਮੁਕਾਉਣ ਤੇ ਜ਼ੋਰ ਲਾਇਆ ਸੀ ਪਰ ਉਹ ਅੱਜ ਦੇ ਸਮੇਂ ਚ ਮੁੱਕੀ ਨਹੀਂ
@ajaysanyal6299
@ajaysanyal6299 3 ай бұрын
ਤੁਸੀਂ ਕਿਹੜਾ ਕੋਈ ਚੰਗਾ ਕੰਮ ਕੀਤਾ ਆਪ ਦੀ ਪੀੜੀ ਥੱਲੇ ਪਹਿਲਾਂ ਸੋਟਾ ਮਾਰ ਲਓ ਫਿਰ ਕਿਸੇ ਨੂੰ ਗੱਲ ਕਰਨਾ
@MehardeepSingh-k5g
@MehardeepSingh-k5g 2 ай бұрын
Parkash chand. Ha ha. Right
@RoopSidhu-f4x
@RoopSidhu-f4x 2 ай бұрын
Nice thinking
@AmrikSingh-tt6ni
@AmrikSingh-tt6ni Ай бұрын
Good veer ji
@RoopSidhu-f4x
@RoopSidhu-f4x 2 ай бұрын
Great Effort
@RoopSidhu-f4x
@RoopSidhu-f4x 2 ай бұрын
True Lines
@RoopSidhu-f4x
@RoopSidhu-f4x 2 ай бұрын
Very good
@BaldevSingh-ks1ts
@BaldevSingh-ks1ts 2 ай бұрын
Very nice
@HarjinderSingh-e3z
@HarjinderSingh-e3z 2 ай бұрын
❤ok
@HarjinderSingh-e3z
@HarjinderSingh-e3z 2 ай бұрын
Ok❤
@BantaSingh-tt8zt
@BantaSingh-tt8zt 3 ай бұрын
ਤੁਸੀਂ ਪੰਜ ਸੱਤ ਬੰਦੇ ਪੰਥ ਬਣੇਂ ਫਿਰਦੇ ਉ ਕੌਂਣ ਪੁਛਦਾ ਏ ਕਿ ਗੰਜਾ ਮਾਸੜ ਕੀਹਦਾ ਹੈ ਪੰਚਾਇਤ ਮੈਂਬਰ ਤਾਂ ਤੁਸੀਂ ਬਣ ਨਹੀਂ ਸਕਦੇ
@kuldeepsinghdhiman2759
@kuldeepsinghdhiman2759 3 ай бұрын
ਠੀਕ ਹੈ ਪਰ ਬਣਦਾ ਹੁਣ ਅੱਗੇ ਬਾਦਲ ਵੀ ਨਹੀਂ ਜਿਥੋਂ ਤੱਕ ਮਰਜ਼ੀ ਜ਼ੋਰ ਲਾ ਲਵੇ । ਲੋਕ ਅੱਕੇ ਪਏ ਨੇ ਇਸ ਗ਼ਦਾਰ ਟੱਬਰ ਤੋਂ।
@HarjinderSingh-e3z
@HarjinderSingh-e3z 2 ай бұрын
Jo❤
@GurmeetUppal-wd8fl
@GurmeetUppal-wd8fl 3 ай бұрын
ਕਿਆਸਰਾਈਆਂ
@BzbBzbjnzjs
@BzbBzbjnzjs 3 ай бұрын
Theek hai tuhadi gall je rabb na kar sukhe amli nu kush ho jaave tan akali dal khatam ho jaavega😢
@AtmaSingh-r9f
@AtmaSingh-r9f 3 ай бұрын
😊
@LovepreetSingh-gq2bf
@LovepreetSingh-gq2bf 3 ай бұрын
ਸੁਖਬੀਰ ਦੇ ਲੋਕ ਸਭਾ ਬਠਿੰਡਾ ਚ ਕਿਵੇਂ ਜਿੱਤ ਗੇ
@AjminderSingh-r5l
@AjminderSingh-r5l 3 ай бұрын
ਭੋਮਾ ਇਕ ਸ਼ੋਮਣੀ ਅਕਾਲੀ ਦਲ ਦਾ ਅੰਦਰੂਨੀ ਮਾਮਲਾ ਹੈ ਫੈਸਲਾ ਪਾਰਟੀ ਦੀ ਲੀਡਰਸ਼ਿਪ ਅਤੇ ਡੈਲੀਗੇਟ ਇਜਲਾਸ ਵਰਕਿੰਗ ਕਮੇਟੀ ਮੈਂਬਰਾ ਨੇ ਕਰਨਾ ਕਿ ਕੋਣ ਪ੍ਰਧਾਨ ਰਹੇਗਾ ਕੋਣ ਹਟੇਗਾ ਤੇਰੇ ਵਰਗੇ ਬੀਜੇਪੀ ਦੇ ਏਜੰਟ ਦੀ ਸਲਾਹ ਦੀ ਸ਼ੋਮਣੀ ਅਕਾਲੀ ਦਲ ਨੂੰ ਕੋਈ ਲੋੜ ਨਹੀ ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ ਹਰਿਆਣਾ ਕਮੇਟੀ ਬਣਾਉਣ ਦਿ ਤੁ ਸਵਾਗਤ ਕੀਤੀ ਦਿੱਲੀ ਕਮੇਟੀ ਜਿਸ ਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਬੀਜੇਪੀ ਦਾ ਤੋਤਾ ਬਣ ਕੇ ਕੰਮ ਕਰ ਰਿਹਾ ਤੁ ਉਸੇ ਪ੍ਰਧਾਨ ਵਲੋਂ ਪੰਜਾਬ ਵਿੱਚ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਲਾਇਆ ਹੋਇਆ ਹੈ ਤੁਸੀਂ ਲੋਕਾ ਭੋਰਾ ਜਿੰਨੀ ਸ਼ਰਮ ਨਾ ਆਈ ਕਿ ਬੀਜੇਪੀ ਨੇ 700 ਦੇ ਕਰੀਬ ਕਿਸਾਨ ਦਿੱਲੀ ਬਾਡਰ ਤੇ ਸ਼ਹੀਦ ਕਰਵਾ ਦਿੱਤਾ ਤੁਸੀਂ ਉਸੇ ਭਾਜਪਾ ਦੇ ਚਮਚੇ ਬਣੇ ਹੋਏ ਹੋ ਤੇਰੀ ਕੀ ਔਕਾਤ ਕਿ ਤੁ ਪੰਜਾਬ ਦੇ ਸਿੱਖ ਮਹਾਰਾਜੇ ਸ਼ੇਰੇ ਪੰਜਾਬ ਸਰਦਾਰ ਰਣਜੀਤ ਸਿੰਘ ਦੇ ਫੈਸਲੇ ਤੇ ਟਿੱਪਣੀ ਕਰੇ
@MandeepSingh-gj6ki
@MandeepSingh-gj6ki 3 ай бұрын
ਅਕਾਲੀ ਦਲ ਪਾਰਟੀ ਹਮੇਸ਼ਾ ਹੀ ਗਰੀਬਾਂ ਦੇ ਹੱਕਾਂ ਦੇ ਲਈ ਗੱਲ ਕਰਦਾ ਹੈ ਅਸੀ ਉਹਨਾਂ ਦੇ ਨਾਲ਼ ਹਾ
@MandeepSingh-gj6ki
@MandeepSingh-gj6ki 3 ай бұрын
ਅਕਾਲੀ ਦਲ ਨੂੰ ਸਹੀ ਲੀਹਾਂ ਤੇ ਤੋਰਨ ਆਲ਼ੇ ਆਹ ਲੀਡਰ ਪਹਿਲਾ ਆਪ ਤਾ ਸਹੀ ਲੀਹਾਂ ਤੇ ਆ ਜਾਣ
@GillGill-fy8kv
@GillGill-fy8kv 3 ай бұрын
ਜਦੋ ਸਿਧਾਤ ਏਕਤਾ ਦੇ ਨਾਅਰੇ ਮਾਰਦੇ ਉਦੋ ਤੁਸੀ ਵੀ ਸੀ ਅਸੀ ਅੱਖੀ ਵੇਖਿਆ ਸੀ ਤਸੀ ਵੀ ਗਲਤੀ ਮੰਨੋ
@ManjitSingh-gr4jg
@ManjitSingh-gr4jg 3 ай бұрын
Koe. Kom dee gale nai karda saray pardan gee nu RONDAY
@munishindersingh6227
@munishindersingh6227 3 ай бұрын
ਸਪੋਕਸਮੈਨ ਟੀਵੀ ਨੂੰ ਕੁਝ ਜਿਆਦਾ ਹੀ ਚਾਅ ਚੜ੍ਹਿਆ ਪਿਆ....ਇਹ ਸਭ ਕੁਝ ਦਿਖਾ ਦੇਣਗੇ ਪਰ ਕਦੇ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਬਾਰੇ ਕੋਈ ਕਵਰੇਜ ਨਹੀਂ ਕਰਦੇ
@kuldeepsinghdhiman2759
@kuldeepsinghdhiman2759 3 ай бұрын
ਲੋਕ ਪਹਿਲਾਂ ਕਿਹੜਾ ਅਣਜਾਣ ਹਨ ਇਸ ਬਾਦਲ ਤੇ ਇਹਦੀ ਚਮਚਾ ਜੁੰਡਲੀ ਬਾਰੇ। ਤਾਹੀਂ ਤਾਂ ਹੁਣ ਵੋਟਾਂ ਦਿਨੋਦਿਨ ਘਟਦੀਆਂ ਹੀ ਜਾਂ ਰਹੀਆਂ ਹਨ।
@SudhirSingh-o6b
@SudhirSingh-o6b 3 ай бұрын
ਸੁਖਬੀਰ ਬਾਦਲ ਲੋਕਾਂ ਦੇ ਮਨਾਂ ਵਿੱਚ ਬਹੁਤ ਵੱਡਾ ਲੀਡਰ ਹੈ
@jartarsingh-u1y
@jartarsingh-u1y 3 ай бұрын
c1984...vich...tusi..hatte..khary..kar. ke..aye..ci..yad..hai
@JaswinderSingh-w2k8y
@JaswinderSingh-w2k8y Ай бұрын
Soptking company prèwat pand jeda deskt bathinda sir iam company 6.7. Years kam Keith now company Punjabi man no anter news sir krod
Новый уровень твоей сосиски
00:33
Кушать Хочу
Рет қаралды 4,9 МЛН
哈莉奎因怎么变骷髅了#小丑 #shorts
00:19
好人小丑
Рет қаралды 53 МЛН
когда не обедаешь в школе // EVA mash
00:57
EVA mash
Рет қаралды 3,5 МЛН
Show with Pyare Lal Garg | Political | EP 503 | Talk with Rattan
50:28
Talk with Rattan
Рет қаралды 40 М.
Новый уровень твоей сосиски
00:33
Кушать Хочу
Рет қаралды 4,9 МЛН