1984-Sant Jarnail Singh Bhindrawale ਨੂੰ ਲੈ ਕੇ ਕੀ ਹੈ myth ਅਤੇ ਕੀ ਸੱਚਾਈ ? Prof. Harpal Singh Pannu |

  Рет қаралды 46,262

Podcast with Prabh Kaur

Podcast with Prabh Kaur

Күн бұрын

Пікірлер: 164
@surjitsingh6134
@surjitsingh6134 7 ай бұрын
ਬਹੁਤ ਹੀ ਵਧੀਆ ਵਿਚਾਰ ਜੀ ਪੰਨੂੰ ਸਾਹਿਬ ਜੀ, ਸਤਿਕਾਰ ਜੀ।
@Podcastwithprabhkaur
@Podcastwithprabhkaur 7 ай бұрын
🙏🏻🙏🏻🙏🏻🙏🏻
@beautifulplanet193
@beautifulplanet193 6 ай бұрын
mam, could you kindly do one favour, plz aware people of punjab about #PunjabLandAct ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ
@Podcastwithprabhkaur
@Podcastwithprabhkaur 6 ай бұрын
@@beautifulplanet193 ਹਾਂਜੀ ਅਸੀ ਇਸਤੇ ਇਕ ਪ੍ਰੋਗਰਾਮ ਬਣਾ ਸਕਦੇ ਹਾਂ।
@Podcastwithprabhkaur
@Podcastwithprabhkaur 6 ай бұрын
@@beautifulplanet193 definitely Sir ਅਸੀ ਇਸ ਮੁੱਦੇ ਤੇ ਇਕ ਪ੍ਰੋਗਰਾਮ ਰਿਕਾਰਡ ਕਰ ਸਕਦੇ ਹਾਂ।
@sukhwindersinghshahzada8416
@sukhwindersinghshahzada8416 7 ай бұрын
ਪਰੌਫਸਰ ਸਾਹਿਬ ਬਹੁਤ ਵਧੀਆ ਤੇ ਸੱਚੀਆਂ ਗੱਲਾਂ ਨੇ ਤੁਹਾਡੀਆਂ
@Gurditsingh6345
@Gurditsingh6345 7 ай бұрын
ਅਤਿ ਸਤਿਕਾਰਯੋਗ ਪੰਨੂ ਸਾਬ 🙏🙏
@rockeydabas7616
@rockeydabas7616 6 ай бұрын
राम राम जी सत श्री अकाल जी मैं नितिश डबास दिल्ली में मेरा पिंड है मैं जाट समाज से हूं बहुत सारी जानकारी आपके माध्यम से मिली आपका आपके चैनल का धन्यवाद करता हूं मैं सिख धर्म से बहुत प्रेम करता हूं और सभी धर्मों का सम्मान भी करता हूं मैं अक्सर हफ्ते में गुरु तेग बहादुर जी महाराज जी की किर्पा से एक बार सीस गंज साहिब अपने बच्चो को लेकर जरूर जाता हूं मैं समेशा यही सोचता था जो संत भिंडरा वाले हैं उन्होंने श्री हरि मंदिर साहिब में ही क्यों अपनी लड़ाई सरकार से लडी लेकिन आज आपके चैनल के माध्यम से बहुत सी चीजें साफ हुई सब सरकार की चल थी
@rockeydabas7616
@rockeydabas7616 6 ай бұрын
मैं 2017 से मसकीन जी की कथा सुनता आ रहा हूं और भी सिख पंथ दे महान कथा वाचक ज्ञानी पिंदरपाल जी, भाई सरबजीत सिंह लुधियाने वाले ,भाई चमनजीत सिंह जी लाल , बाकि बाबा नानक जी की किरपा से पंजाबी भाषा बिना कहीं से सीखे बोल भी लेता हूं और पड़ भी लेता हूं मैं और मेरा बेटा दक्ष हम दोनों पंजाबी में ही गुटका साहिब से गुरु ग्रंथ साहिब जी की बाणी का पाठ करते हैं । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@jaswinderkaur1907
@jaswinderkaur1907 7 ай бұрын
Bahut bahut vadhyea prof pannu Sahib
@5911warga-i8h
@5911warga-i8h 7 ай бұрын
Hi ji
@HarpreetSingh-mb1rt
@HarpreetSingh-mb1rt 7 ай бұрын
ਬਹੁਤ ਵਧੀਆ ਗੱਲ ਬਾਤ।
@BaldevSingh-os8tn
@BaldevSingh-os8tn 6 ай бұрын
ਖ਼ੂਬਸੂਰਤ ਅਤੇ ਵਿਵੇਕਸ਼ੀਲ ਗੱਲਬਾਤ
@singh.pradeep
@singh.pradeep 7 ай бұрын
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@Podcastwithprabhkaur
@Podcastwithprabhkaur 7 ай бұрын
🙏🏻🙏🏻🙏🏻
@jaspalsingh9569
@jaspalsingh9569 5 ай бұрын
ਪੰਨੂ ਸਾਹਿਬ ਤੋ ਦਿਲ ਕਰਦਾ ਸੰਤਾ ਦੀਆ ਗੱਲਾ ਸੁਣੀ ਜਾਈਏ
@randhirsingh2337
@randhirsingh2337 7 ай бұрын
ਇੱਕ ਇਹੋ ਪ੍ਰੋਗਰਾਮ ਹਿੰਦੀ ਵਿਚ ਵੀ ਕਰੋਂ ਜੀ। ਬਹੁਤ ਲੋਕਾਂ ਨੂੰ ‌ਸੰਤਾ ਬਾਰੇ ਗ਼ਲਤ ਦੱਸਿਆ ਗਿਆ ਹੈ।
@InderjitSingh-nv1yu
@InderjitSingh-nv1yu 7 ай бұрын
Kisan andolan ch dalewal warge hindi bolan late te hun ehna nu vi lado.vota wele apa sare padelikhe log sign english ch karde aa te hor sarkari daftra ch vi .eh nikia nikia gala sarkar de record vich hundia ne te apa nu ni dasia janda .te sarkar vi ehi chahudi hai ta jo log hindi bolan te punjabi sube di mang hi khatam hoje.jinu lod hai oh punjabi sikh lave.hun ta sadka de mel pathar te sarkari dastaved vi hindi ch hoge.hun hi punjab bachone lai wad to wad punjabi bolan te likhan di lod gai jis di hond khatam ho rahi hai.
@jivanbanghubangu21
@jivanbanghubangu21 6 ай бұрын
Sare sikh kisa Alag Desh di mang nahi karda..kuch log Canada ton Sylum lain lai Bharat nu badnam karda a Tusi vota la k dakh lo jamanat v nahi bachni Maan nu kine saal ho gye kadi jeetaya jad sahi mudda di gall kiti te Jitt gya
@rockeydabas7616
@rockeydabas7616 6 ай бұрын
सही बात कही आपने जी
@sarbjitsinghuppal4875
@sarbjitsinghuppal4875 6 ай бұрын
@@InderjitSingh-nv1yuਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਜਿਸਨੇ ਸਾਡੇ ਬਾਰੇ ਜਾਨਣਾ ਹੈ ਉਹ ਪੰਜਾਬੀ ਸਿੱਖ ਲਵੇ ਪਰ ਜਿਵੇਂ ਕਿ ਸੰਤਾਂ ਬਾਰੇ ਗਲਤ ਧਾਰਨਾ ਸਾਰੇ ਭਾਰਤ ਵਿੱਚ ਮੀਡੀਆ ਨੇ ਫੈਲਾਈ ਹੋਈ ਹੈ ਜੇਕਰ ਉਹਨਾਂ ਬਾਰੇ ਅਸੀਂ ਸਹੀ ਗੱਲ ਉਹਨਾਂ ਲੋਕਾਂ ਸਾਹਮਣੇ ਰੱਖਣੀ ਹੈ ਤਾਂ ਹਿੰਦੀ ਵਿੱਚ ਰਿਕਾਰਡ ਕਰਨਾ ਕੋਈ ਮਾੜੀ ਗੱਲ ਨਹੀਂ
@Nupa-bb1xs
@Nupa-bb1xs 6 ай бұрын
Kuj v karlo , hindu lok nafrati hundi hai.
@Parvinderhanda
@Parvinderhanda 6 ай бұрын
🚩 ੴ ਵਾਹਿਗੁਰੂ ਜੀ ਕਾ ਖਾਲਸਾ ☬ 🚩 🚩 ☬ ਵਾਹਿਗੁਰੂ ਜੀ ਕੀ ਫਤਿਹ ੴ 🚩
@satishurdu9818
@satishurdu9818 16 күн бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਹੀ ਸਪੁਤਰ ਹਨ। ਸਚ ਸਚ ਸਚ ਸਚ ਸਚ ਸਚ ਸਚ ਸਚ।
@Beimaan1313
@Beimaan1313 7 ай бұрын
Never forget 1984 🙏🏻
@nirmalsingh-ro7qh
@nirmalsingh-ro7qh 7 ай бұрын
Sant Baba Jarnail Singh ji Khalsa bhinderawale 🙏
@AvtarNirman
@AvtarNirman 6 ай бұрын
ਵਾਹਿਗੁਰੂ ❤
@rnbguy2009
@rnbguy2009 7 ай бұрын
Bahut hi Vadiya conversation. Very good questions which are poured into young generation's mind to hate Sant Jarnail Singh. Prof saab also cleared many of the good questions. Bahut bahut dhanwaad ji. 🙏🙏🙏
@Podcastwithprabhkaur
@Podcastwithprabhkaur 7 ай бұрын
Thank you so much sir 🙏🏻
@shyamnagpal419
@shyamnagpal419 6 ай бұрын
❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉 सतनाम श्री वाहेगुरु। बेटा हर वीडियो अनमोल रत्न समान है। कमाल कर दिया।
@OnkarSingh-zw2lv
@OnkarSingh-zw2lv 7 ай бұрын
Waheguru ji mehr kryo apne Sikha te
@darshangarcha9666
@darshangarcha9666 6 ай бұрын
ਪੁਨੂੰ ਸਾਹਿਬ ਜੀ ਮੇਰੇ ਮਨ ਤੁਸੀਂ ਇੱਕ ਸ਼ੰਕਾ ਪੈਦਾ ਕਰ ਦਿੱਤਾ ਹੈ ਕਿ ਸੰਤ ਜਰਨੈਲ ਸਿੰਘ ਜੀ ਦਰਬਾਰ ਸਾਹਿਬ ਦੀ ਜਗ੍ਹਾ ਬੈਠ ਕੇ ਧਰਮ ਯੁੱਧ ਨਹੀਂ ਕਰਨਾ ਚਾਹੀਦਾ ਸੀ, ਪਰ ਮੇਰੀ ਸੋਚ ਮੁਤਾਬਕ ਸੰਤ ਜੀ ਸੱਚੇ ਸੁੱਚੇ ਕਿਰਦਾਰ ਦੇ ਮਾਲਕ ਸਨ ਉਹ ਅਰਦਾਸ ਦੀ ਕੀਮਤ ਨੂੰ ਸਮਝਦੇ ਸਨ ਤੇ ਮੌਕੇ ਦੇ ਧਾਰਮਿਕ ਲੀਡਰਾਂ ਨੂੰ ਦਰਸਾਉਣਾ ਚਾਹੁੰਦੇ ਸਨ, ਹੁਣ ਤੇ ਸਬੂਤ ਮਿਲ ਚੁੱਕੇ ਹਨ ਕਿ 1982 ਦੇ ਕਰੀਬ ਦਰਬਾਰ ਸਾਹਿਬ ਨੂੰ ਢਾਣ ਦੀ ਸਿਖਲਾਈ ਬਾਕਾਇਦਾ ਤੌਰ ਤੇ ਦਿੱਤੀ ਗਈ। ਤੇ ਇਸਦੇ ਨਾਲ 42 ਹੋਰ ਗੁਰਧਾਮਾਂ ਉੱਤੇ ਵੀ ਹਮਲਾ ਕੀਤਾ ਗਿਆ (ਜੂਨ 84) ਵਿੱਚ ਫਿਰ ਕਿਵੇਂ ਅਸੀਂ ਕਹਿ ਸਕਦੇ ਹਾਂ ਕਿ ਸੰਤਾਂ ਨੂੰ ਦਰਬਾਰ ਸਾਹਿਬ ਦੀ ਜਗ੍ਹਾ ਤੇ ਨਹੀਂ ਬੈਠਣਾ ਚਾਹੀਦਾ ਸੀ, ਇਸਦੇ ਵਾਰੇ ਜ਼ਰੂਰ ਦੇਣੇ ਜੀ । 🙏🏽🙏🏽
@msmehmi55
@msmehmi55 5 ай бұрын
Good information. Appriciate
@charanjitgill215
@charanjitgill215 7 ай бұрын
ਬਹੁਤ ਵਧੀਆ ਗਲਬਾਤ ਧੰਨਵਾਦ ਜੀ।
@harrybatth2191
@harrybatth2191 7 ай бұрын
Sant Jarnail Singh Khalsa bhindrawala zindabad
@JasvirSingh-bn3nx
@JasvirSingh-bn3nx 7 ай бұрын
Parnam sahraa Nu ji. Never forget 1984 🙏
@Shareable_clips
@Shareable_clips 7 ай бұрын
Bahot sohni vichar ❤❤
@keshbahadursingh9891
@keshbahadursingh9891 4 ай бұрын
Bot vadhia vichar pannu sahab
@surinderchopra5565
@surinderchopra5565 7 ай бұрын
Red salute pannu sahib ji
@jotsanghera7199
@jotsanghera7199 7 ай бұрын
Waheguru Ji
@narinderpalsingh6063
@narinderpalsingh6063 4 ай бұрын
🙏🙏
@5911warga-i8h
@5911warga-i8h 7 ай бұрын
Hale Tak be santa de tasver drabe barei nu ❤❤❤❤❤
@JasmeetKaur-s3t
@JasmeetKaur-s3t 7 ай бұрын
Sahi gala a 🙏🙏
@warispunjab6392
@warispunjab6392 7 ай бұрын
ਸਿੱਖ ਬਹੁਗਿਣਤੀ ਇਲਾਕਾ ਤਾਂ ਮਿਲਦਾ। ਜੇ 47 ਤੋਂ ਬਾਅਦ ਸਿੱਖਾਂ ਨੂੰ ਇਕ ਇਲਾਕੇ ਵਿਚ ਵਸਾਇਆ ਜਾਂਦਾ। ਸਾਡਾ ਦੁਸ਼ਮਣ ਬਹੁਤ ਕਪਟੀ ਤੇ ਬੇਇਮਾਨ ਸੀ। ਜਾ ਦੂਸਰੇ ਅਰਥਾ ਰਾਹੀਂ ਕਹਾ ਬਹੁਤ ਸਮਝਦਾਰ ਸੀ। ਉਨ੍ਹਾਂ ਨੇ 47 ਤੋਂ ਬਾਅਦ ਹੀ ਸਿੱਖਾਂ ਨੂੰ ਅਲੱਗ ਅਲੱਗ ਵਸਾਉਣਾ ਸ਼ੁਰੂ ਕਰ ਦਿੱਤਾ ਤੇ ਸ਼ਹਿਰਾਂ ਵਿਚ ਹਿੰਦੂਆਂ ਨੂੰ ਵਸਾਇਆ ਜਾ ਸਰਲ ਸ਼ਬਦਾਂ ਵਿਚ ਕਹਾ ਸਿੱਖਾਂ ਦੀਆਂ ਜੜ੍ਹਾਂ ਵਿਚ ਵਸਾਉਣਾ ਸ਼ੁਰੂ ਕੀਤਾ।
@jivanbanghubangu21
@jivanbanghubangu21 6 ай бұрын
Eh kam muslim Patvaria ne kita c Muslim jyada dikhon lai na ki hindua ne.Hindu 47 ton pahla sikha naal hi sann or Guru sahibaan ne ehna lai aapa varia c ki gall karda o tusi bai
@satishurdu9818
@satishurdu9818 16 күн бұрын
ਬਹੁਤ ਚੰਗੀ ਸੋਚ
@gagandeepgill1642
@gagandeepgill1642 7 ай бұрын
Absolutely right
@HarjinderSingh-dc2kg
@HarjinderSingh-dc2kg 7 ай бұрын
Waheguru aap ji nu chardi kla vich rakhe
@KuldeepSingh-qq9ds
@KuldeepSingh-qq9ds 7 ай бұрын
पन्नु साब 👍👍🌹🌹🙏
@goguisukwinder617
@goguisukwinder617 7 ай бұрын
ਪੋ੍ : ਸਾਹਿਬ ਆਕਾਲ ਤਖਤ ਸਾਹਿਬ ਰਾਜਨੀਤਿਕ ਤੇ ਸਮਾਜਿਕ ਦੇਖ ਰੇਖ ਕਰਨ ਦਾ ਇਤਿਹਾਸ ਹੈ ਜੇ ਅਕਾਲ ਤਖ਼ਤ ਸਾਹਿਬ ਕੋਲ ਹਥਿਆਰ ਸ਼ਾਸਤਰ ਨਾ ਹੋਣ ਤਾਂ ਤੁਸੀਂ ਕਿਸੇ ਮਜ਼ਲੂਮ ਦੀ ਰੱਖਿਆ ਕਿਵੇਂ ਕਰੋਂਗੇ ਸੰਤਾਂ ਨੂੰ ਸ਼ਹੀਦ ਸਿੱਖਾਂ ਨੂੰ ਯੋਗ ਅਗਵਾਈ ਵਾਲੀ ਲੀਡਰ ਖੋਹਣ ਤੇ ਹਿੰਦੂਆ ਦੀਆਂ ਵੋਟਾਂ ਲੈਣ ਲਈ ਕੀਤਾ ਗਿਆ।
@BabbuPanjab-kl8tz
@BabbuPanjab-kl8tz 7 ай бұрын
❤❤❤❤❤❤
@harinderkaur4309
@harinderkaur4309 7 ай бұрын
Pannu g shukriya
@SikanderdhindsaKala
@SikanderdhindsaKala 7 ай бұрын
Sant janawad ❤❤❤❤❤
@kushalveersingh200
@kushalveersingh200 7 ай бұрын
ਅਤਿਅੰਤ ਮਹੱਤਵਪੂਰਨ
@HarwinderSinghMaann
@HarwinderSinghMaann 6 ай бұрын
Pannu saab SSA ji Tuhadi har ik gall sahi a ji But sant ji ne Akal thakat to jung kio kiti eh da answer AR Darshi di book The Gallant Defender ch hai Prabh mam please read Baki pannu saab salute a ji Bshut sohna te sahi bolde a ji
@Podcastwithprabhkaur
@Podcastwithprabhkaur 6 ай бұрын
Sure sir 🙏🏻
@avnisinghparmar6956
@avnisinghparmar6956 7 ай бұрын
✨🌼
@AmanBarnala-y6d
@AmanBarnala-y6d 7 ай бұрын
🙏🙏🌸🌸❤️❤️
@singhdhillon1
@singhdhillon1 7 ай бұрын
ਸੰਤ ਜੀ ਸਿੱਖ ਧਰਮ ਅਨੁਸਾਰ ਪੂਰੇ ਸੰਤ ਸਿਪਾਹੀ ਸਨ। ਪਰ ਤੰਗ ਸੋਚ ਵਾਲਾ ਬੰਦਾ ਇਸ ਨੂੰ ਸਮਝ ਨਹੀਂ ਸਕਦਾ।
@satishurdu9818
@satishurdu9818 16 күн бұрын
ਤੁਸੀਂ ਦੇਖੋ ਜਦੋਂ ਆ ਪ੍ਰੇਸ਼ਨ ਬਲੂ ਸਟਾਰ ਖਤਮ ਹੋਈਆ ਤਾਂ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਬਾਹਰ 100 ਸਰਕਾਰੀ ਗਸ਼ਤੀਆਂ ਯਾਨੀ ਕਾਲ ਗਰਲਜ਼ ਪੇਸ਼ ਕਰਕੇ ਉਨਾ ਤੋਂ ਬਿਆਨ ਦਿਵਾਏ ਗਏ, ਕਿ ਸੰਤਾਂ ਦੇ ਬੰਦਿਆਂ ਨੇ ਸਾਡੇ ਨਾਲ ਰੇਪ ਕੀਤਾ
@nirmalgill2653
@nirmalgill2653 7 ай бұрын
Sat shri akal ji.bahut hi suljhe hoye insan hn professor sab .
@manpreetsran2959
@manpreetsran2959 7 ай бұрын
@tajinderkaur8959
@tajinderkaur8959 7 ай бұрын
Wahaguu meher Karan ji
@gurpanthsingh7267
@gurpanthsingh7267 6 ай бұрын
ਲੋਕਾਂ ਨੂੰ ਜਿੰਨੀ ਗ਼ਲਤ ਜਾਣਕਾਰੀ ਅਖੌਤੀ ਪੱਤਰਕਾਰ/ਪੋਡਕਾਸਟਰ/ਡਿਜਿਟਲ ਕ੍ਰਿਇਟਰ ਦੇ ਰਹੇ ਹਨ, ਰਹੇ ਰੱਬ ਦਾ ਨਾਮ। ਜੇ ਕੋਈ ਮੇਰੇ ਵਰਗਾ ਇਨ੍ਹਾਂ ਨੂੰ ਸਵਾਲ ਪੁੱਛੇ ਤਾਂ ਇਹ ਜਵਾਬ ਨਹੀਂ ਦਿੰਦੇ। ਸਤਿ ਸ੍ਰੀ ਆਕਾਲ ਜੀ, ਪਿਛਲੇ ਦਿਨੀਂ ਤੁਸੀਂ ਹਰਪਾਲ ਸਿੰਘ ਪੰਨੂੰ ਹੁਰਾਂ ਨਾਲ਼ ਪੋਡਕਾਸਟ ਕੀਤਾ। ਜਿਸ ਵਿੱਚ ਉਹ ਕਹਿੰਦੇ ਹਨ ਕਿ ਮਾਸਟਰ ਤਾਰਾ ਸਿੰਘ ਨੇ ਸੰਤਾਲੀ ਤੋਂ ਪਹਿਲਾਂ ਵੀ ਖ਼ਾਲਿਸਤਾਨ ਦਾ ਐਲਾਨ ਕੀਤਾ ਸੀ। ਉਂਝ ਤਾਂ ਤੁਹਾਨੂੰ ਉੱਥੇ ਹੀ ਪੰਨੂੰ ਸਾਹਿਬ ਤੋਂ ਇਸ ਗੱਲ ਦਾ ਹਵਾਲਾ ਮੰਗਣਾ ਚਾਹੀਦਾ ਸੀ, ਜੋ ਕਿ ਤੁਸੀਂ ਨਹੀਂ ਮੰਗਿਆ। ਮੈਂ ਉਨ੍ਹਾਂ ਨੂੰ ਮੈਸੇਜ ਕੀਤਾ - "ਸਤਿ ਸ੍ਰੀ ਆਕਾਲ ਬਾਬਾ ਜੀ, ਪਿਛਲੇ ਦਿਨੀਂ ਤੁਸੀਂ ਪ੍ਰਭ ਕੌਰ ਹੁਰਾਂ ਨਾਲ਼ ਇੰਟਰਵਿਊ ਕੀਤੀ, ਜਿਸ ਵਿਚ ਤੁਸੀਂ ਕਿਹਾ ਕਿ ਮਾਸਟਰ ਤਾਰਾ ਸਿੰਘ ਨੇ 1947 ਤੋਂ ਪਹਿਲਾਂ ਵੀ ਖ਼ਾਲਿਸਤਾਨ ਦਾ ਐਲਾਨ ਕੀਤਾ ਸੀ। ਕੀ ਇਸ ਗੱਲ ਦਾ ਹਵਾਲਾ ਦੱਸ ਸਕਦੇ ਹੋ ? ਮਿਹਰਬਾਨੀ।" ਉਨ੍ਹਾਂ ਦਾ ਜਵਾਬ - "ਡਾ ਕਿਰਪਾਲ ਸਿੰਘ ਪੰਜਾਬ ਦਾ ਬਟਵਾਰਾ" ਮੈਂ ਇਹ ਕਿਤਾਬ ਦੇਖੀ, ਕੁਝ ਹੋਰ ਇਤਿਹਾਸ ਦੇ ਮਾਹਿਰ ਬੰਦਿਆਂ ਨਾਲ਼ ਗੱਲ ਕੀਤੀ ਪਰ ਮੈਨੂੰ ਕਿਤੇ ਐਲਾਨ ਦਾ ਜ਼ਿਕਰ ਨਹੀਂ ਮਿਲਿਆ। ਮੈਂ ਫਿਰ ਪੰਨੂੰ ਸਾਹਿਬ ਨੂੰ ਮੈਸੇਜ ਕੀਤਾ - "ਬਾਬਾ ਜੀ, ਕੀ ਤੁਸੀਂ ਪਾਕਿਸਤਾਨ ਦੀ ਮੰਗ ਦੇ ਵਿਰੋਧ ਚ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ ਅਕਾਲੀ ਦਲ ਵੱਲੋਂ ਵੱਖਰੇ ਸਿੱਖ ਰਾਜ ਲਈ ਪਾਸ ਕੀਤੇ ਮਤਿਆਂ ਨੂੰ ਮਾਸਟਰ ਤਾਰਾ ਸਿੰਘ ਵੱਲੋਂ ਕੀਤਾ 'ਐਲਾਨ' ਕਹਿ ਰਹੇ ਹੋ ?" ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ। ਦਰਅਸਲ ਉਹ ਪਾਕਿਸਤਾਨ ਦੀ ਮੰਗ ਦੇ ਵਿਰੋਧ ਵਿਚ ਅਕਾਲੀ ਦਲ/ਸਿੱਖਾਂ ਵੱਲੋਂ ਕੀਤੀ 'ਖ਼ਾਲਿਸਤਾਨ ਦੀ ਮੰਗ' ਨੂੰ 'ਖ਼ਾਲਿਸਤਾਨ ਦਾ ਐਲਾਨ' ਕਹਿ ਰਹੇ ਹਨ। ਮੰਗ ਤੇ ਐਲਾਨ ਦੋ ਅੱਡੋ ਅੱਡ ਸੰਕਲਪ ਹਨ, ਮੰਗ ਦਾ ਮਤਲਬ ਹੁੰਦਾ 'ਸਾਨੂੰ ਆਹ ਚਾਹੀਦਾ ਹੈ' ਤੇ ਐਲਾਨ ਦਾ ਮਤਲਬ ਹੁੰਦਾ 'ਅਸੀਂ ਆਹ ਕਰਾਂਗੇ'। ਪਤਾ ਨਹੀਂ ਸੰਕਲਪਾਂ ਦਾ ਇਹ ਹੇਰਫੇਰ ਪੰਨੂੰ ਸਾਹਿਬ ਤੋਂ ਅਣਜਾਣੇ ਚ ਹੋ ਗਿਆ ਜਾਂ ਉਨ੍ਹਾਂ ਜਾਣ ਕੇ ਕੀਤਾ ਹੈ, ਇਹ ਤਾਂ ਓਹੀ ਦੱਸ ਸਕਦੇ ਹਨ।
@kushalveersingh200
@kushalveersingh200 7 ай бұрын
ਬਹੁਤ ਹੀ ਜ਼ਰੂਰੀ
@pavishsharma8193
@pavishsharma8193 7 ай бұрын
Reporter Sahiba tu mere naal live discussion kar main ready va
@harvirsingh3577
@harvirsingh3577 7 ай бұрын
Mard e mujahid sant jarnail singh ❤❤
@manusharma5059
@manusharma5059 6 ай бұрын
I saw Golden Temple fortifications in May end 1984. Pls be truthful. Zail Singh helped him propped up. I know the place where they met. Sikhs made a mistake by not kicking him out of the Golden Temple.
@pavishsharma8193
@pavishsharma8193 7 ай бұрын
ASI Hindu Sikhan ne Tuhada Ki vigadeya Pannu ji ,,
@pravsra9709
@pravsra9709 7 ай бұрын
Patarkaar jdo interview krde jis masle te gl krn ja rhe hune o… os masle de brabar de questions v prepare krya kro pls … ek blue star blue star …. Ki clear krna chohna o??
@ManishKumar-yv7sg
@ManishKumar-yv7sg 2 ай бұрын
Guru dee baani bolan waalaa guru dee ott vich rehan waalaa aatankawaadi kive ho sakdaa sant ji nu koti koti parnaam mahapurushaa nu shaat shaaat naman.
@gagankaur4209
@gagankaur4209 7 ай бұрын
ਅੱਜ ਵੀ ਮੀਡਿਆ ਸਿੱਖਾਂ ਨੂੰ ਬਦਨਾਮ ਕਰਨ ਤੇ ਲਗਾ ਹੋਇਆ ਆ
@pavishsharma8193
@pavishsharma8193 7 ай бұрын
Sade pyare Panjab nu Khush rehan deyo Pannu ji ,,,
@DeepuRamgarhia-el3gw
@DeepuRamgarhia-el3gw 7 ай бұрын
Khush e a punjab tuc desh nu ਖੁਸ਼ rhen de devo
@Vip-ve4kq
@Vip-ve4kq 3 ай бұрын
​@@DeepuRamgarhia-el3gwbai ehna ne gobar kha kha ke laini deni kar rakhi aa desh di
@avssidhu
@avssidhu 7 ай бұрын
ਸੰਤ ਜਰਨੈਲ ਸਿੰਘ ਕਿਉਂ ਨਹੀਂ ਲਿਖਿਆ ਪਰੋਗਰਾਮ ਵਾਲਿਓ
@Podcastwithprabhkaur
@Podcastwithprabhkaur 7 ай бұрын
Ki nahi likhia sir ?
@avssidhu
@avssidhu 7 ай бұрын
ਹੁਣ ਠੀਕ ਲਿਖਿਆ ਏ।ਧੰਨਵਾਦ।ਪਹਿਲਾਂ ਜਰਨੈਲ ਸਿੰਘ ਭਿੰਡਰਾਂਵਾਲੇ ਲਿਖਿਆ ਸੀ
@Podcastwithprabhkaur
@Podcastwithprabhkaur 7 ай бұрын
@@avssidhu sir aapa kuj vi change nahi kita.. ih as it is hi show ho raha hau
@prabhjeetsingh1127
@prabhjeetsingh1127 2 ай бұрын
ਇੰਦਰਾ ਗਾਂਧੀ ਛੇ ਮਹੀਨੇ ਪਹਿਲਾ ਤਿਆਰੀ ਕਰਵਾਈ ਸੀ ਉਦੁ ਸੰਤ ਜਰਨੈਲ ਸਿੰਘ ਜੀ ਅਕਾਲ ਤਖਤ ਤੇ ਨਹੀ ਸਨ
@jarmanjitsingh7699
@jarmanjitsingh7699 7 ай бұрын
Bhenji sir cover krke Santa di interview kro
@Podcastwithprabhkaur
@Podcastwithprabhkaur 7 ай бұрын
ਜੀ ਜਰੂਰ, ਅੱਗੇ ਤੋਂ ਧਿਆਨ ਰੱਖਾਂਗੇ 🙏🏻
@kamaljeetsidhu3060
@kamaljeetsidhu3060 7 ай бұрын
ਜਦੋ kps gill ਆਉਂਦਾ ਸੀ ਟਕਸਾਲ ਵਿਚ ਉਹ ਕੀ ਲੈਣਾ ਆਉਂਦਾ ਸੀ। ਹਰ ਗੱਲ ਉਤੇ ਪੰਕਤੀਆਂ ਨਾ ਵਰਤਿਆ ਕਰੋਂ,
@buttarao1350
@buttarao1350 7 ай бұрын
Wmk
@pavishsharma8193
@pavishsharma8193 7 ай бұрын
Sach ta eh hai ji ,,, Indera Gandi janani Panjab da Mahol Kharaab Karan layi Jarnail singh nu laike. Aayi c
@satishurdu9818
@satishurdu9818 16 күн бұрын
ਤੁਸੀਂ ਦੇਖੋ ਸੰਤ ਜਰਨੈਲ ਸਿੰਘ ਜੀ ਖਾਲਸਾ ਨੇ ਆਪਣੇ ਲਾਈ ਕੁਝ ਵੀ ਨਹੀਂ ਮੰਗਿਆ, ਆਮ ਲੋਕਾਂ ਲਈ ਹੀ ਮੰਗਿਆ।
@InderjitSingh-nv1yu
@InderjitSingh-nv1yu 7 ай бұрын
Jinha ne desh da beda gark kita rastarpati banan de lalch karn .
@kushalveersingh200
@kushalveersingh200 7 ай бұрын
ਅਤਿਅੰਤ ਗੰਭੀਰ
@InderjitSingh-nv1yu
@InderjitSingh-nv1yu 7 ай бұрын
Punu sahib ji jagjeet singh cuhan kon c je mastar tara singh ne kalistan di mang kiti .khalistan ik galt soch hai jis nu punjabia te sikha ne dutkaria c.eh ik hare hoe te dutkare hoe insan di soch hai jo lidar banna chahuda c.
@pavishsharma8193
@pavishsharma8193 7 ай бұрын
Biba ji eh Shashikaal Ki cheez hai Sanu vi Samjhao ,,,,
@pavishsharma8193
@pavishsharma8193 7 ай бұрын
JE tuhanu Akal hove ta tusi sat shri Akal bologe Sab naal
@pavishsharma8193
@pavishsharma8193 7 ай бұрын
Shashikaal Shashikal jhoothe te darpok log bolde ne
@jaspreetsinghmalhi7708
@jaspreetsinghmalhi7708 7 ай бұрын
Sat Sri akal aa jado koi jaldi naal bologe o es tra hi bolda
@harbansbrar1946
@harbansbrar1946 7 ай бұрын
ਬੀਬਾ ਤੁਸੀ ਘੜੇ ਚ ਪਰਚੀ ਪਾਉਣ ਵਾਲੀ ਕਿਸ ਆਧਾਰ ਤੇ ਕਹਿ ਰਹੇ ਹੋ …? ਸਿੱਖਾਂ ਵਾਰੇ ਸਿੱਖਾਂ ਦੇ ਆਜ਼ਾਦ ਦੇਸ਼ ਲੈਣ ਲਈ ਸੰਘਰਸ਼ ਵਾਰੇ ਬਗੈਰ ਜਾਣਕਾਰੀ ਤੋਂ ਨਾਲ ਸੁਆਲ ਕਰੋ ਨਾ ਅਫਵਾਹ ਫੈਲਾਉ …॥
@Podcastwithprabhkaur
@Podcastwithprabhkaur 7 ай бұрын
ਜੇ ਤੁਸੀਂ ਧਿਆਨ ਨਾਲ ਸੁਣਿਆ ਹੋਏਗਾ ਤਾ ਤੁਸੀਂ ਇਹ ਸਵਾਲ ਨਾ ਪੁੱਛਦੇ। ਮੇਰਾ ਸਵਾਲ ਹੀ ਮਿੱਥ ਅਤੇ ਸੱਚਾਈ ਦੇ ਉਥੇ ਹੈ, ਕੀ ਇਹਨਾਂ ਵਿਚੋ ਕਿਹੜੀਆਂ ਗੱਲਾਂ ਸੱਚੀਆਂ ਹਨ ਤੇ ਕਿਹੜੀਆਂ ਸਿਰਫ ਕੂੜ ਦਾ ਪ੍ਰਚਾਰ। ਜਿਹਨਾਂ ਵਿਚੋ ਬਹੁਤੀਆਂ ਸਿਰਫ ਝੂਠ ਦਾ ਪਿਟਾਰਾ ਨਿਕਲੀਆਂ। ਕੀ ਆਪਣੇ ਮਨ ਦੇ ਸ਼ੰਕਿਆਂ ਸੰਬੰਧੀ ਸਵਾਲ ਕਰਨਾ ਗਲਤ ਹੈ ?
@jaggisidhu7370
@jaggisidhu7370 6 ай бұрын
1955 ch kehde sant c darbar sahib ? odo police ne boota sanne andar aw ke fair kita santa ne keha c k pehla beadbi kr k chli gyi police pr hun boota sanne andar aye modiya te jan ge😊
@AmarSingh-si9dd
@AmarSingh-si9dd 7 ай бұрын
Damdami Taksal Sikh Sampardawa vicho sab toh vadh jatiwad nu hawa dindi aa.
@pamatakhar7523
@pamatakhar7523 6 ай бұрын
Lots gaps fluency none regarding. Not a fully loaded interview it was tea party again today lots of liesy these so callled. Scholarly very disappointed not research at sll
@navjotkaur7573
@navjotkaur7573 7 ай бұрын
ਸਟੇਟ ਆਪਣੇ ਏਜੰਟ ਨੂੰ ਵਰਤ ਕੇ ਮਰਵਾਉਂਦੀ ਹੀ ਹੈ ਜੀ,
@pavishsharma8193
@pavishsharma8193 7 ай бұрын
Tuhanu JE Pelhan pata hai te tusi Sarkar naal mile ho kutteyo kaminyo
@gurpremsingh4991
@gurpremsingh4991 6 ай бұрын
J tusi hje v nhi samjde fer kde v nhi samjde
@vloggerandgamer6648
@vloggerandgamer6648 7 ай бұрын
Sare dal ayr babe maje ch rehnede han akhe bhuke jat nu katora laba pani pe pe kar afre
@jashandeepsingh1180
@jashandeepsingh1180 7 ай бұрын
13:40 te baba tapla khaa gya .
@GursewakSingh-jz1wi
@GursewakSingh-jz1wi 7 ай бұрын
Hn mainu v inj hi lgga
@kamalbalian2668
@kamalbalian2668 7 ай бұрын
Right
@gurbanigavehbhaiRajbirSingh
@gurbanigavehbhaiRajbirSingh 7 ай бұрын
Right
@SatnamSingh-sh8fm
@SatnamSingh-sh8fm 7 ай бұрын
ਘੱਲੂਘਾਰੇ ਦੀ ਗਲ ਹੋ ਰਹੀ ਹੈ ਤੇ ਹੋਸਟ ਭੈਣ ਹਸ ਕਿਸ ਗਲ ਤੋਂ ਰਹੀ ਹੈ ?
@Podcastwithprabhkaur
@Podcastwithprabhkaur 7 ай бұрын
ਇੰਟਰਵਿਊ ਧਿਆਨ ਨਾਲ ਦੇਖੋ ਵੀਰ ਜੀ, ਸੰਤਾਂ ਦੇ ਪਿਆਰੇ ਪਲ਼ਾਂ ਦੀ ਗੱਲ ਹੋ ਰਹੀ ਸੀ। jis ਤੇ ਪੰਨੂ ਜੀ ਅਤੇ ਹੋਸਟ ਦੋਨੋ ਹੱਸ ਰਹੇ ਨੇ। ਇਸ ਵਿਚ ਕੀ ਕੁਝ ਗ਼ਲਤ ਹੈ ?
@rabindersingh765
@rabindersingh765 7 ай бұрын
ਇੰਟਰ ਵਿਊ ਬਹੁਤ ਸੁਚੱਜੇ ਢੰਗ ਨਾਲ ਕੀਤੀ ਹੈ ਪੰਨੂ ਸਾਹਿਬ ਬਹੁਤ ਸਤਿਕਾਰ ਯੋਗ ਵਿਅਕਤੀ ਹਨ ਸਤਿਕਾਰ ਕਰੋ ਜੀ।
@rabindersingh765
@rabindersingh765 7 ай бұрын
ਇੰਟਰ ਵਿਊ ਬਹੁਤ ਸੁਚੱਜੇ ਢੰਗ ਨਾਲ ਕੀਤੀ ਹੈ ਪੰਨੂ ਸਾਹਿਬ ਬਹੁਤ ਸਤਿਕਾਰ ਯੋਗ ਵਿਅਕਤੀ ਹਨ ਸਤਿਕਾਰ ਕਰੋ ਜੀ।
@rajdix2313
@rajdix2313 7 ай бұрын
5 hjar hindu katal krn d gall krn wala sant kida ban gya
@VIJAYq5x
@VIJAYq5x 4 ай бұрын
जो सचे सिखो के साथ नही वो इन्सानित के साथ नही
@satinderdhaliwal9493
@satinderdhaliwal9493 7 ай бұрын
Eh baba mitha bann ke bde vadde jhoth bolda
@preetjhorran8766
@preetjhorran8766 7 ай бұрын
Dasna ji ki jhooth boleya ?
@punjjaabdesh8659
@punjjaabdesh8659 7 ай бұрын
ਜਾਣਦੇ ਓਂ ਜੀ ਤੁਸੀਂ ਵੈਸੇ ਇਹਨਾਂ ਨੂੰ??
@kbhullardeep
@kbhullardeep 7 ай бұрын
Eh ensan jhooth nahi bol sakda
@SUKHJINDERPAL125
@SUKHJINDERPAL125 6 ай бұрын
bindrawala sant nhi, Attwadi si
@globaltryst713
@globaltryst713 7 ай бұрын
Dekho paida ta kita congress ne hi
@pitbul-z8b
@pitbul-z8b 7 ай бұрын
ਸਟੇਟ ਅਾਪਣੇ ਏਜੰਟਾਂ ਨੂੰ ਕਿਉਂ ਨਹੀਂ ਮਾਰਦੀ! ਜ਼ਰੂਰ ਮਾਰਦੀ ਹੈ। ਓਸਾਮਾ ਬਿਨ ਲਾਦੇਨ ਨੂੰ CIA ਨੇ ਹੀ ਬਣਾਇਆ ਤੇ ਖੁਦ ਹੀ ਮਾਰਿਆ । ਪੰਨੂ ਸਾਹਿਬ ਖੁਦ ਸਟੇਟ ਦੇ ਬੰਦੇ ਹਨ , ਕਿਵੇਂ ਮੰਨ ਜਾਣ। ਸਟੇਟ ਪਖੀ ਸੰਤਾਂ ਦਾ ਆਧੁਨਿਕ ਰੂਪ ਹੈ ਹਰਪਾਲ ਪੰਨੂ। ਜਨਮ ਸਾਖੀਆਂ ਸੁਣਾ ਸੁਣਾ ਕੇ ਸੰਗਤ ਨੂੰ ਸੰਮੋਹਿਤ ਕਰਨਾ ਇਹਨਾ ਦੀ ਡਿਊਟੀ ਹੈ।
@anandaaatam530
@anandaaatam530 7 ай бұрын
Dur phittey mooh tera . Tu Dr pannu noo he marra keh riha. Tu ghagha te dhunda party vaala hai. Pls Go to Hell with your whole group……😢
@hardialsingh9201
@hardialsingh9201 7 ай бұрын
Pata nhi tui kadi apne sochia j ki tusi ki keh te ki karde j
@VIJAYq5x
@VIJAYq5x 4 ай бұрын
गांधीओ ने मिलके भारत के हर उस अभिन अंग को हमेशा भारत से काट नि कोशिस की है जो भारत को मज्भुत करे वाहेगुरु
@rajneesh2084
@rajneesh2084 6 ай бұрын
Not call saint to defame name of saints
@Vikramkamboj52637
@Vikramkamboj52637 7 ай бұрын
Do video on genocide of Hindus in punjab by khalistani.... Hindus were being killed in punjab before than 1984....its all documented.....check punjab files site..... Bhindrawale was a terrorist....he killed DIG ATWAL at the stairs of Golden temple........ Stop making him a messiah
@kanwaljitsingh8391
@kanwaljitsingh8391 7 ай бұрын
Please correct your information and read better
@gurjotsingh8934
@gurjotsingh8934 7 ай бұрын
Shut up. Give me a single evidence. You can't because there's none! Have you ever spoken about the PROVEN nationwide genocide of Sikhs? No your tongue would rot speaking about that!
@KuldeepSingh-ey7bs
@KuldeepSingh-ey7bs 7 ай бұрын
why Govt not accept demands ?
@Vikramkamboj52637
@Vikramkamboj52637 7 ай бұрын
@@KuldeepSingh-ey7bs so u will kill 35000 Hindus .....if govt don't accepts your demand??... Is government is daddy ji?....daso puttar ki chahida hai ..... Kade tah chajj di gall Karo ......
@gurjotsingh8934
@gurjotsingh8934 7 ай бұрын
@@Vikramkamboj52637 bullshit
@TGR_Gaming_125_com
@TGR_Gaming_125_com 6 ай бұрын
Baba Deep Singh ne kite yudh kita hamesha govt kardi a Rahi hy shanti bang
@harmailkaur2091
@harmailkaur2091 7 ай бұрын
Waheguruji 🙏🙏
@darshangarcha9666
@darshangarcha9666 6 ай бұрын
ਪੁਨੂੰ ਸਾਹਿਬ ਜੀ ਮੇਰੇ ਮਨ ਤੁਸੀਂ ਇੱਕ ਸ਼ੰਕਾ ਪੈਦਾ ਕਰ ਦਿੱਤਾ ਹੈ ਕਿ ਸੰਤ ਜਰਨੈਲ ਸਿੰਘ ਜੀ ਦਰਬਾਰ ਸਾਹਿਬ ਦੀ ਜਗ੍ਹਾ ਬੈਠ ਕੇ ਧਰਮ ਯੁੱਧ ਨਹੀਂ ਕਰਨਾ ਚਾਹੀਦਾ ਸੀ, ਪਰ ਮੇਰੀ ਸੋਚ ਮੁਤਾਬਕ ਸੰਤ ਜੀ ਸੱਚੇ ਸੁੱਚੇ ਕਿਰਦਾਰ ਦੇ ਮਾਲਕ ਸਨ ਉਹ ਅਰਦਾਸ ਦੀ ਕੀਮਤ ਨੂੰ ਸਮਝਦੇ ਸਨ ਤੇ ਮੌਕੇ ਦੇ ਧਾਰਮਿਕ ਲੀਡਰਾਂ ਨੂੰ ਦਰਸਾਉਣਾ ਚਾਹੁੰਦੇ ਸਨ, ਹੁਣ ਤੇ ਸਬੂਤ ਮਿਲ ਚੁੱਕੇ ਹਨ ਕਿ 1982 ਦੇ ਕਰੀਬ ਦਰਬਾਰ ਸਾਹਿਬ ਨੂੰ ਢਾਣ ਦੀ ਸਿਖਲਾਈ ਬਾਕਾਇਦਾ ਤੌਰ ਤੇ ਦਿੱਤੀ ਗਈ। ਤੇ ਇਸਦੇ ਨਾਲ 42 ਹੋਰ ਗੁਰਧਾਮਾਂ ਉੱਤੇ ਵੀ ਹਮਲਾ ਕੀਤਾ ਗਿਆ (ਜੂਨ 84) ਵਿੱਚ ਫਿਰ ਕਿਵੇਂ ਅਸੀਂ ਕਹਿ ਸਕਦੇ ਹਾਂ ਕਿ ਸੰਤਾਂ ਨੂੰ ਦਰਬਾਰ ਸਾਹਿਬ ਦੀ ਜਗ੍ਹਾ ਤੇ ਨਹੀਂ ਬੈਠਣਾ ਚਾਹੀਦਾ ਸੀ, ਇਸਦੇ ਵਾਰੇ ਜ਼ਰੂਰ ਦੇਣੇ ਜੀ । 🙏🏽🙏🏽
@amanKumar-lg3xo
@amanKumar-lg3xo 6 ай бұрын
10ਵੇ ਗੁਰੂ ਨੇ ਵੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਸੀ 10 ਲੱਖ ਮੁਗਲ ਫ਼ੌਜ ਦਾ ਘੇਰਾ ਪਾਇਆ ਸੀ।
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
УНО Реверс в Амонг Ас : игра на выбывание
0:19
Фани Хани
Рет қаралды 1,3 МЛН
-5+3은 뭔가요? 📚 #shorts
0:19
5 분 Tricks
Рет қаралды 13 МЛН
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН