2 ਨਾਮੀ ਬਾਬਿਆਂ ਦੀਆਂ ਖੁੱਲੀਆਂ ਪੋਲਾਂ? ਪਿੰਡਾਂ ਵਾਲੇ ਆਏ ਮੈਦਾਨ ਵਿੱਚ, ਲੱਗੀ 145 ਧਾਰਾ | Akaal Channel

  Рет қаралды 134,133

Akaal Channel

Akaal Channel

4 жыл бұрын

#akaalchannel #harpreetsinghmakhu
Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchannel.tv/
KZbin :- goo.gl/EYvzFR

Пікірлер: 210
@sardeepnahal9682
@sardeepnahal9682 4 жыл бұрын
ਮੱਖੂ ਜੀ ੲਿਹ ਕਾਰ ਸੇਵਾ ਵਾਲੇ ਬਾਬਿਅਾ ਨੇ ਪੱਥਰ ਲਾ ਕੇ ੲਿਤਿਹਾਸਕ ਗੁਰੂ ਘਰਾ ਦੀ ਦਿੱਖ ਮਹੱਤਤਾ ਤੇ ੲਿਤਿਹਾਸਕ ਪੱਖ ਕਮਜੋਰ ਕਰ ਦਿੱਤਾ ਮਤਲਬ ਗੁਰੂ ਘਰ ਪੱਕੇ ਹੋ ਗੲੇ ਤੇ ਸਿੱਖੀ ਕੱਚੀ ਹੋ ਗੲੀ ਧੰਨਵਾਦ ਜੀ
@gurkiratgill8814
@gurkiratgill8814 4 жыл бұрын
ਇਕ ਹੀ ਗੁਰੂ ਹੈ ਗੁਰੂ ਗਰੰਥ ਸਾਹਿਬ ਜੀ ਬਾਕੀ ਸਾਰੇ ਬਾਬੇ ਫੇਕ ਹਨ
@manpreet7030
@manpreet7030 4 жыл бұрын
ਸਾਰੇ ਵੀਰਾਂ ਨੂੰ ਬੇਨਤੀ ਹੈ ਕਮੈਟ ਪੰਜਾਬੀ ਵਿੱਚ ਲਿਖੀਆਂ ਕਰੋ
@NirmalSingh-qx4tr
@NirmalSingh-qx4tr 4 жыл бұрын
Brother I can write But every can read my comment I'm asking for pardon from our whole Community.
@manpreet7030
@manpreet7030 4 жыл бұрын
@@NirmalSingh-qx4tr ਵੀਰ ਜੀ ਸਮਝ ਨਹੀ ਲੱਗੀ
@NirmalSingh-qx4tr
@NirmalSingh-qx4tr 4 жыл бұрын
@@manpreet7030 ਬੇਟਾ ਜੀ ਅੰਗਰੇਜੀ ਵਿੱਚ ਲਿਖਿਆ ਹੋਇਆ ਕੁਮੈਂਟਸ ਸਾਰੇ ਲੋਕ ਪੜ੍ ਲੈਦੇ ਹਨ ਦੁਨੀਆ ਭਰ ਵਿਚ ਬਾਬਾ ਨਾਨਕ ਸਾਹਿਬ ਹੀ ਹੋਏ ਹਨ ਮੈਂ ਕਿਸੇ ਹੋਰ ਨੂ ਬਾਬਾ ਨਹੀ ਕਦੀ ਨਹੀ ਕਿਹਾਂ
@manpreet7030
@manpreet7030 4 жыл бұрын
@@NirmalSingh-qx4tr ਦਾਦਾ ਜੀ ਮੈਂ ਤਹਾਨੂੰ ਕੋਈ ਗਲਤ ਗੱਲ ਨਹੀ ਕਈ
@malkitsidhu8098
@malkitsidhu8098 4 жыл бұрын
ਜਿਨ੍ਹਾਂ ਸਮਾਂ ਸਿੱਖ ਕੌਮ ਜਾਗ੍ਰਿਤ ਨੀ ਹੁੰਦੀ ਤੇ ਬਾੱਬਿਆਂ ਨੂੰ ਭਜਾਉਂਦੇ ਨੀ ਸਿੱਖੀ ਵਧਦੀ ਫੁੱਲਦੀ ਨੀ, ਇਹ ਟੋਲਾ ਇਸੇ ਤਰ੍ਹਾਂ ਲੁੱਟਦਾ ਰਹੇਗਾ ਜੀ,
@GurmeetSingh-ug6uj
@GurmeetSingh-ug6uj 4 жыл бұрын
ਪਿੰਡ ਵਾਲੇ 101% ਸਹੀ ਹੈ ਇਸ ਬਾਬੇ ਤੇ ਕਾਰਵਾਈ ਹੋਣੀ ਚਾਹੀਦੀ ਹੈ
@CharanSingh-en9vu
@CharanSingh-en9vu 4 жыл бұрын
ਜਿੳੁਂਦਾ ਰਹਿ ਢੱਢਰੀਅਾਂ ਵਾਲਿਅਾ,ਜੇਕਰ ੲਿੱਨਾਂ ਅਖਾੳੁਤੀ ਬਾਬਿਅਾਂ;ਡੇਰੇਦਾਰਾਂ,ਪੁਜਾਰੀਅਾਂ ,ੲਿੱਥੋਂ ਤੱਕ ਕੇ ਗੁੰਡੇ ਧੁੱਮੇਂ ਦੀ ਗੁੰਡਾਗਰਦੀ ਨੂੰ ਲੋਕਾਂ ਸਾਹਮਣੇ ਨਸ਼ਰ ਕਰ ਦਿੱਤਾ।ਸ਼ਰਧਾਲੂਅਾਂ ਨੂੰ ਸਮਝਣ ਦੀ ਲੋੜ ਹੈ।ਧਾਰਮਿਕ ਗੁੰਡਾਗਰਦੀ ਨੂੰ ਨੱਥ ਪਾੳੁਣ ਲੲੀ ਸਰਕਾਰ ਕੀ ਕਰਦੀ ਹੈ,ਲੋਕਾਂ ਨੂੰ ਸੁਚੇਤ ਹੋਣਾਂ ਚਾਹਿਦਾ ਹੈ,ਸਰਕਾਰ ਨੂੰ ਸਿੱਧੇ ਰਾਹ ਪਾੳੁਣਾਂ ਚਾਹਿਦਾ ਹੈ।
@GurcharanDhillon
@GurcharanDhillon 4 жыл бұрын
ਮੇਰੇ ਵਾਲਾ ਬਾਬਾ ਬਹੁਤ ਚੰਗਾ, ਤੇਰੇ ਡੇਰੇ ਵਾਲਾ ਮਾੜਾ.... ਕਿੳੁਂ ਰਣਜੀਤ ਸਿੰਘ ਢਡਰੀਅਾਂ ਵਾਲੇ ਦਾ ਡੇਰਾ ਜਾਂ ਓਸਦੇ ਚੇਲੇ ਬਾਕੀ ਬਾਬਿਅਾਂ ਨਾਲੋਂ ਕਿਵੇਂ ਵੱਖਰੇ ਨੇ?? ਢਡਰੀ ਦੀਅਾਂ ਲੈਂਡ ਕਰੂਜ਼ਰ ਗੱਡੀਅਾਂ ਅਤੇ ੳੁਹਨਾਂ ਚ ਤੇਲ ਕਿਥੋਂ ਅਾੳੁਦਾ?
@ranjitsinghsingh8523
@ranjitsinghsingh8523 4 жыл бұрын
@@GurcharanDhillon ਅਕਲ ਬਿਨਾਂ ਖੂਹ ਖਾਲੀ ਇੱਕ ਲੁੱਟ ਰਿਹਾ ਹੈ ਤੇ ਦੂਜਾ ਜਗਾ ਰਿਹਾ ਕਿ ਬਚੋ ਲੁੱਟ ਤੌਂ ਤਾਂ ਦੋਨੋ ਬਰਾਬਰ ਕਿਵੇਂ ਹੋ ਗਏ
@BalwinderSingh-ql1de
@BalwinderSingh-ql1de 4 жыл бұрын
@@ranjitsinghsingh8523 ਉਸ ਨੇ ਵੀ ਇਸੇ ਤਰਾ ਬਣਾਇਆ ਪਰਮੇਸ਼ਰ ਦੁਆਰ
@singh520
@singh520 4 жыл бұрын
ਇਹਨਾਂ ਠੰਗਾ ਤੋਂ ਬਚੋ ਸਾਧ ਸੰਗਤ ਜੀ ਵੀਰਾਂ ਦੀ ਮਦਦ ਕਰੋ
@amritkaur6831
@amritkaur6831 4 жыл бұрын
ਬਿਲਕੁੱਲ ਸਹੀ
@ranjitsinghsingh8523
@ranjitsinghsingh8523 4 жыл бұрын
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਹੀ ਕਹਿੰਦੇ ਹਨ ਕਿ ਅੱਜ ਧਰਮ ਧੰਦਾ ਬਣ ਗਿਆ ਹੈ
@ManpreetKaur-cm6qy
@ManpreetKaur-cm6qy 4 жыл бұрын
ਪੰਜਾਬ ਜਿੰਨੇ ਸਾਧ ਨੇ ਕਿਸੇ ਵੀ ਧਰਮ ਵਿਚੋ ਭਾਵੇ ਸਿੱਖ ਧਰਮ ਵਿਚੋ ਹੋਣ ਭਾਵੇਂ ਹਿੰਦੂਆ ਵਿਚੋ ਹੋਣ ਇਹ ਸਭ ਲੂਟ ਰਹੇ ਨੇ। ਲੋਕਾ ਨੁੱ ਅਪਣੇ ਵੱਡੇ ਵੱਡੇ ਮਹਿਲ ਬਣਾ ਲੈਦੇ ਨੇ ਜੀ ਵੱਡੀਅ ਵੱਡੀਅ ਗੱਡੀਆ ਰੱਖ ਲੈਦੇ ਨੇ ਹਾਈ ਲੈਵਲ ਦੇ ਨਾਲ ਰਹਿਦੇ ਨੇ ਫੇਰ ਅਪਣੇ ਡੇਰੇ ਬਣਾਲੈਦੇ ਨੇ। ਵੱਖਰੇ ਗੁਰਦਵਾਰੇ ਬਣਾ ਲੈਦੇ ਨੇ ਫਿਰ ਅਮਦਨ ਹੋਣ ਲੱਗ ਜਾਂਦੀ ਹੇ ਸੰਤ ਤੇ ਕੱਖਾ ਦਿਆ ਕੁਲੀਆ ਦੇ ਵਿੱਚ ਰਹਿਦੇ ਨੇ ਜੋ ਰੱਬ ਨੁੱ ਪਹੁਚੇ ਹੋਏ ਨੇ ਜੀ ਨਿਵੇ ਬਣਕੇ ਰਹਿਦੇਲੇਕਣ ਹੰਕਾਰ ਨਹੀਹੇ
@angrejsingh8940
@angrejsingh8940 4 жыл бұрын
ਵਾਹਿਗੁਰੂ ਜੀ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਬਖਸ਼ੇ
@gurjitsingh7061
@gurjitsingh7061 4 жыл бұрын
ਬਾਬਿਆ ਕੋਲੋ ਬਚਣ ਵਾਸਤੇ ਸਾਰੀ ਸਿਖ ਕੌਮ ਨੂੰ ਆਪ ਗੁਰੂ ਗਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਨਾ ਚਾਹੀਦਾ ਤੇ ਬਾਬਿਆ ਦਾ ਖਹਿੜਾ ਛਡਣਾ ਚਾਹੀਦਾ
@MalkitSingh-dz8oh
@MalkitSingh-dz8oh 4 жыл бұрын
ਪਿੰਡ ਵਾਲਿਆਂ ਨੂੰ ਬੇਨਤੀ ਹੈ ਜਵਾਨਾਂ ਨੂੰ ਤਿਆਰ ਕਰੋ ਗਤਕਾ ਬਾਜੀ ਕਰਾਟੇ ਲੋੜ ਪੈਣ ਤੇ ਕੰਮ ਆਉਣਗੇ ਇਦਾ ਨਹੀਂ ਸੁਦਰਨੇ
@rampalatwal3874
@rampalatwal3874 4 жыл бұрын
ਬਾਬੀਅਾ ਤੋ ਗੁਰੂ ਘਰ ਅਜਾਦੀ ਦੀ ਲੋੜ ਹੈ
@amarjitboparai7583
@amarjitboparai7583 4 жыл бұрын
ਕਾਰ ਸੇਵਾ ਵਾਲੇ ਜਿੱਥੇ ਮਾਜਰੀ ਟੋਕਰੀ ਰੱਖ ਕੇ ਬਹਿ ਜਾਂਦੇ ਇਨ੍ਹਾਂ ਚੋਰਾਂ ਨੂੰ ਜੂਤੀਆ ਮਾਰ ਕੇ ਗੁਰੂ ਘਰਾਂ ਚੋ ਬਾਹਰ ਕੱਢੋ
@RajinderSingh-cp5gg
@RajinderSingh-cp5gg 4 жыл бұрын
ਪੰਜਾਬ ਵਿੱਚ ਸਿੱਖਾਂ ਦੀ ਮੇਹਨਤ ਦੀ ਕਮਾਈ ਬਾਬੇ ਖਾ ਗਏ 😂😂😂😂
@freesewanhiji4947
@freesewanhiji4947 4 жыл бұрын
Shi gall a bro
@nirmalsingh784
@nirmalsingh784 4 жыл бұрын
ਇੰਨਾਂ ਬਾਬਿਆਂ ਨੇ ਕੋਮ ਨੂੰ ਭੰਬਲ ਭੂਸਿਆਂ ਵਿੱਚ ਪਾਇਆ ਹੋਇਆਂ ਹੈ ਇੰਨਾਂ ਬਾਬਿਆਂ ਕੋਮ ਦੇ ਸਿਰ ਤੋਂ ਲਾਹੁਣਾ ਚਾਹੀਦਾ ਹੈ
@jagrajsinghgill1183
@jagrajsinghgill1183 4 жыл бұрын
ਜਦੋਂ ਸਾਰਾ ਪਿੰਡ ਇਕੱਠਾ ਹੋ ਤਾਂ ਜਮੀਨ ਕਿਉਂ ਦਿੰਦੇ ਹੋ। ਇਸੇ ਤਰ੍ਹਾਂ ਆਲਮਵਾਲਾ ਜਿਲਾ ਮੋਗਾ ਵਿੱਚ ਵੀ ਸਾਧ ਨੇ ਕਬਜਾ ਕੀਤਾ ਸੀ ਪਿੰਡ ਇਕੱਠਾ ਹੋ ਗਿਆ ਤੇ ਸਾਧ ਭਜਾ ਦਿੱਤਾ ਤੇ ਪਿੰਡ ਨੇ ਸੇਵਾ ਸਾਂਭ ਲਈ।
@amritkaur6831
@amritkaur6831 4 жыл бұрын
100/' ਸਹੀ ਸਲਾਹ, ਪਰ ਕਿਸੇ ਝੂੱਠੇ ਬਾਬੇ ਨੂੰ ਜ਼ਮੀਨ ਦਾਨ ਦੇਨਾਂ ਬਹੁਤ ਵੱਡੀ ਗਲਤੀ ਹੈ
@amriksingh320
@amriksingh320 4 жыл бұрын
ਇਹ ਕਾਰ ਸੇਵਾ ਵਾਲੇ ਬਾਬੇ, ਮਾਰ ਸੇਵਾ ਵਾਲੇ ਬਣ ਗਏ ਹਨ ।
@navjotsingh6826
@navjotsingh6826 4 жыл бұрын
ਇੰਨ੍ਹਾਂ ਕੰਜਰਾਂ ਨੂੰ ਵੀਰੋ ਬਾਬਾ ਨਾ ਆਖੋ ਕਿ ਬਾਬਾ ਸ਼ਬਦ ਆਖਣਾ ਵੀ ਬਾਬਾ ਸ਼ਬਦ ਤੌਹੀਨ ਹੈ
@Jasvir-Singh8360
@Jasvir-Singh8360 4 жыл бұрын
ਪਿੰਡ ਵਾਸੀਆਂ ਨੂੰ ਬੇਨਤੀ ਹੈ ਜੀ ਕ੍ਰਿਪਾ ਕਰਕੇ ਇਹਨਾਂ ਦੋਹਾਂ ਬਾਬਿਆਂ ਦੀਆਂ ਬਿਲਕੁੱਲ ਨਜਦੀਕ ਤੋਂ ਫੋਟੋਆਂ ਅਤੇ ਵੀਡੀਓ ਬਣਾਕੇ ਵਾਇਰਲ ਕੀਤੀਆਂ ਜਾਣ ਜੀ
@dhanday9043
@dhanday9043 4 жыл бұрын
ਸਭ ਪੈਸੇ ਪਿੱਛੇ ਲੱਗੇ ਹਨ ਸਾਰਾ ਸਿਸਟਮ ਖਰਾਬ ਹੋ ਚੁੱਕਾ ।
@amarjitboparai7583
@amarjitboparai7583 4 жыл бұрын
ਅਮਰੀਕ ਸਿੰਘ ਦੂਜਾ ਪੂਲਾਂ ਜੰਮ ਪਿਆ ਸਿੱਖੋ ਇਸਨੂ ਸੋਧਾਂ ਲਾਓ
@amarjitboparai7583
@amarjitboparai7583 4 жыл бұрын
@@sohi5443 ਪਤਾ ਨਹੀਂ ਵੀਰ ਜੀ ਪਰ ਇਸਦੇ ਕਾਰਨਾਮੇ ਬਹੁਤ ਸੁਣਦੇ ਆ
@jagandeepsingh3113
@jagandeepsingh3113 4 жыл бұрын
?
@lakhwinderdhillon547
@lakhwinderdhillon547 4 жыл бұрын
patiala
@navi5258
@navi5258 4 жыл бұрын
ਮਹੰਤਾਂ ਦਾ ਦੂਜਾ ਰੂਪ ਨੇ ਅੱਜ ਦੇ 80% ਬਾਬੇ ....
@sarbjitsinghsidhu5141
@sarbjitsinghsidhu5141 4 жыл бұрын
MASKEEN v Gol Gol gallan ghumaie k JHOOTHA GAPPI........ BRAHMGIANI...... BRAHMNVAD da Prcharn lgia riha hai ji....... Kite Gaur naal suno ji.................
@user-hj3em2fp3k
@user-hj3em2fp3k 4 жыл бұрын
Nature around us 13. --- "ਸਿੱਖ ਸਮਾਜ " ! --- "ਬਾਬਾ ਨਾਨਕ ਜੀ ਦੀ ਵਿਚਾਰਧਾਰਾ ਦੀ ਜਖਣਾਂ ਪੁੱਟਣ ਦੀ ਅੱਸੀਂ ਹੱਦ ਹੀ ਟੱਪ ਲਈ" ! --- ਅਜ ਦਾ ਸਿੱਖ ਸਮਾਜ ਸਿਆਸੀ ਪਾਰਟੀਆਂ, ਅਖੌਤੀ ਟਕਸਾਲਾਂ, ਜਥੇਬੰਦੀਆਂ, ਅਖੌਤੀ ਬਾਬਿਆਂ ਦੇ ਡੇਰਿਆਂ, ਕਈ ਹੋਰ ਧਰਮਾਂ ਦੀ ਰਹਿਤ ਮਰਯਾਦਾ ਨੂੰ 50 % ਅਪਨਾ ਲੈਣ ਕਰ ਕੇ, ਅਖੌਤੀ ਜਾਤਾਂ -ਗੋਤਾਂ ਵਿਚ ਵੰਡੇ ਹੋਣ ਅਤੇ ਆਪਣੇ ਗੁਰੂਦਵਾਰਿਆਂ ਦੀ ਉਸਾਰੀ ਕਰਕੇ, ਸਿੱਖ ਵਿਰੋਧੀਆਂ ਨਾਲ ਸਾਂਝ ਕਰਕੇ ਅਤੇ ਫੇਰ ਇਨ੍ਹਾਂ ਸਾਰਿਆਂ ਗੱਲਾਂ ਦੇ ਨਾਲ ਹੀ ਮਜਬੂਤ ਧੜੇ ਬੰਦਿਆਂ ਵਿਚ ਬੁਰੀ ਤਰਾਂ ਫਸ ਚੁੱਕਿਆ ਹੈ, ਜਿਥੋਂ ਉਸ ਦੀ ਵਾਪਸੀ ਦੀ ਕੋਈ ਗੁੰਜਾਇਸ਼ ਨਹੀਂ, ਜੇ ਕੁਝ ਅੱਗੇ ਦਿਸਦਾ ਹੈ ਤਾਂ ਉਹ ਹੈ ਆਪਸ ਵਿਚ ਹੀ ਸਿੱਖ -ਸਿੱਖ ਲੜ ਭਿੜ ਕੇ ਕਿਸੇ ਹੋਰ ਨਵੇਂ ਫਿਰਕੇ ਯਾ ਪੰਥ ਦੀ ਸਿਰਜਣਾ ਦਾ ਰਾਹ ਸੌਖਾ ਕਰ ਦੇਣ ! ਨਾਲ ਟੈਗ ਕੀਤੀ ਤਸਵੀਰ ਜੋ ਗਵਾਹੀ ਯਾ ਸੰਦੇਸ਼ ਦੇ ਰਹੀ ਹੈ ਉਸਨੂੰ ਇਸ ਵਕ਼ਤ ਸਮਝਣ ਦੀ ਲੋੜ ਹੈ ! ਟਕਸਾਲ ਦੀ ਜਗਾਹ "ਖਾਲਸਾ " ਕਯਾ ਠੀਕ ਨਹੀਂ ਸੀ?
@vijaypalsingh4083
@vijaypalsingh4083 4 жыл бұрын
ਜਜ਼ਬਾਤੀ ਹੋ ਕੇ ਤੁਸੀਂ ਗੱਲਤ ਸ਼ਬਦਾਬਲੀ ਨਾ ਵਰਤੋ । ਕਿਸੇ ਚੰਗੇ ਸਿੱਖ ਕੌਮ ਦੇ ਹਿਸਟੋਰਿਅਨ ਨੂੰ ਜ਼ਰੂਰ ਮਿਲੋ। ਆਪਣੇ ਲੇਵਲ ਤੇ ਕਈ ਸਾਧਨ ਵਰਤ ਕੇ ਮਨ ਵਿਚ ਚਾਹ ਪੇਂਦਾ ਕਰੋ। ਫਿਰ ਹੀ ਮਨ ਦੀ ਮਜ਼ਬੂਤੀ ਤੇ ਸਿੱਧੇ ਰਸਤੇ ਤੇ ਚੱਲਣ ਲਈ ਰਾਹ ਪੱਧਰਾ ਦਿਸੇਗਾ । ਨਹੀਂ ਤਾਂ ਸੰਕੇ ਰਾਹ ਵੀ ਰੋਕਣ ਗੇ ਤੇ ਮੰਜ਼ਿਲ ਵੀ ਧੁੰਦਲੀ ਦਿਖਾਈ ਦੇਵਗੀ ਫੇਰ ਸਮੇਂ ਨੂੰ ਉਲਾਮਾ ਨਾ ਦਿਉ ਉਸ ਨੇ ਆਪਣੀ ਚਾਲ ਤੁਰਨਾ ਹੈ। ਫ਼ੋਨ ਸਿਰਫ ਅੱਛੇ ਗਿਆਨ ਦੇ ਲਈ ਵਰਤਿਆ ਲਾਹੇਵੰਦ ਹੈ । ਧੰਨਵਾਦ
@vijaypalsingh4083
@vijaypalsingh4083 4 жыл бұрын
ਵੀਰ ਕਾਹਲੇ ਨਾ ਪਿਆ ਕਰੋ । ਝੂਠੇ ਬਾਬੇ ਸਾਧ ਸਾਡੇ ਸਮਾਜ ਦੀ ਪੈਦਾਇਸ਼ ਹਨ । ਸਾਡਾ ਫ਼ਰਜ਼ ਬਣਦਾ ਇਹਨੂੰ ਪਛਾਣ ਕੇ ਦੂਰੀ ਬਣਾਈ ਰੱਖੀਏ। ਤੇਰੇ ਲਿਖੇ ਸ਼ਬਦ ਮੇਨੂੰ ਪ੍ਰਵਾਣ ਹਨ ਇਹ ਕੋਈ ਮਸਲੇ ਦਾ ਹੱਲ ਨਹੀਂ । ਜਿੰਨਾਂ ਚਿਰ ਗਿਆਨ ਨਹੀ ਸਾਡੇ ਕੋਲ ਸਮਾਜ ਵਿਚ ਧੜੇ ਬੰਦੀ ਜ਼ਰੂਰ ਬਣਗੀ । ਤੁਹਾਡਾ ਧੰਨਵਾਦ ।
@sarbjitsinghsidhu5141
@sarbjitsinghsidhu5141 4 жыл бұрын
PATIALA SHAHI 😍 Lokaan nu Prhe Likhe hon de Baawjood ih nhi ji pta HS RANDHAWA RSS da Chamcha GAPP KAHAANIA da SHIROMANY hai ji............... Lgda RANDHAWA ji GAPP da SWAD Lainde ne ne ih lok ...........Tuseee v Kirtpur GUFA vali GAPP KAHAANIA suno ji DHAN ho javo ji.... 😍 😂 😂 😂 😂 😂 😂 😂 😂 😂
@hakamsingh6926
@hakamsingh6926 4 жыл бұрын
ਸਾਧ ਲਾਣੇ ਤੇ ਸਾਨੂੰ ਅੰਧਾ ਵਿਸਵਾਸ ਨਹੀਂ ਕਰਨਾ ਚਾਹੀਦੀ ਪੜ੍ਹੇ ਲਿਖੇ ਲੋਕਾਂ ਨੂੰ ਅਗੇ ਆਉਣਾ ਚਾਹੀਦਾ ਹੈ। ਇਥੋਂ ਦਾ ਪੈਸਾ ਪਿੰਡ ਦੀ ਭਲਾਈ ਤੇ ਲੱਗਣਾ ਚਾਹੀਦਾ ਬਾਬਿਆ ਨੇ ਤਾਂ ਰਿਆਸਤਾ ਬਣਾਈਆ ਹੋਈਆ ਹਨ।
@GurpreetSingh-bh3xi
@GurpreetSingh-bh3xi 4 жыл бұрын
ਗੰਦ ਪਾਇਆ ਬੂਬਣਿਆਂ ਨੇ ਸਬ ਗੋਲਕਾਂ ਹਣੱਪਣ ਲੱਗੇ
@AvtarSingh-gx7fd
@AvtarSingh-gx7fd 4 жыл бұрын
Waheguru Ji Maher karn Ji
@japsinghsidhu5414
@japsinghsidhu5414 4 жыл бұрын
ਸਾਰਿਆਂ ਇਤਿਹਾਸਕ ਯਾਦਗਾਰਾਂ ਬਰਬਾਦ ਕਰਕੇ ਸੰਗਮਰਮਰ ਲਾਕੇ ਦਿੱਖ ਈ ਬਦਲਤੀ
@swaransinghsingh6764
@swaransinghsingh6764 4 жыл бұрын
Thanks Akaal channel good well done VERY proud of you
@jattsaab9724
@jattsaab9724 4 жыл бұрын
ਸ਼ਮਾ ਖ਼ਰਾਬ ਨਾ ਕਰੋ ਇਸ ਨੂੰ ਸੌਦਾ ਲਉ ਜਲਦੀ ਨਹੀਂ ਤਾਂ ਫਿਰ ਪਛਤਾਉਗੇ
@MalkitSingh-dz8oh
@MalkitSingh-dz8oh 4 жыл бұрын
ਵੀਰ ਜੀ ਤਹਡੇ ਪਿੰਡ ਤਹੁਡੇ ਗੁਰੂ ਘਰ ਦੀ ਜਮੀਨਾ ਕਿਓਂ ਕਹਦੇ ਜਮੀਨਾ ਲੈ ਲੈਓ ਇਦਾ ਨਾ ਕਹੋ
@manjitsingh9644
@manjitsingh9644 4 жыл бұрын
ਬਾਬਿਆਂ ਦਾ ਖਹਿੜਾ ਛੱਡੋ ਸਿੱਖੋ
@diamondmanager8079
@diamondmanager8079 4 жыл бұрын
Waheguru ji ka khalsa Waheguru ji ka fateh
@akalroop5991
@akalroop5991 4 жыл бұрын
baba dhiyal ji ena sarya ton sahi ne bht sewa kiti ona guru ghar di waheguru ji baba ji nu jaldi theek kr dain 🙏🙏🙏🙏
@jasanaulakh1446
@jasanaulakh1446 4 жыл бұрын
ਭਾਜੀ ਸਾਰੇ ਮਹਾਪੁਰਸ਼ਾਂ ਨੂੰ ਇਕ ਤੱਕੜੀ ਵਿਚ ਨਾਂ ਤੋਲੋ ਚੰਗੇ ਸਾਧੂ ਸੰਤ ਵੀ ਹਨ ਤਨ ਮਨ ਨਾਲ ਸੇਵਾ ਕਰਨ ਵਾਲੇ ਜਿਹੜੇ ਸੰਗਤ ਨੂੰ ਆਪਣੇ ਗੋਡਿਆਂ ਨਾਲ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਹਨ ਤੇ ਮਨੁੱਖਤਾ ਦੀ ਸੇਵਾ ਕਰਦੇ ਹਨ ਜਿਸਤਰਾਂ ਬਾਬਾ ਹਜਾਰਾ ਸਿੰਘ ਜੀ ਗੁਰੂ ਕਾ ਬਾਗ ਵਾਲੇ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਬਾਬਾ ਬਲਵਿੰਦਰ ਸਿੰਘ ਜੀ ਹਜੂਰ ਸਾਹਿਬ ਵਾਲੇ ਬਾਬਾ ਬੀਰ ਸਿੰਘ ਜੀ ਅੌਰੰਗਾਬਾਦ। ਬਾਬਾ ਕਰਤਾਰ ਸਿੰਘ ਜੀ ਭਿੰਡਰਾਂਵਾਲੇ ਵਾਲੇ ਜਿਨਾ ਨੇ ਇੰਦਰਾ ਗਾਂਧੀ ਦੇ ਹੱਥ ਵਿੱਚੋਂ ਮੈਕ ਖੋਹ ਲਿਆ ਸੀ
@JaswinderSingh-xy6ik
@JaswinderSingh-xy6ik 4 жыл бұрын
ਬਾਬਾ ਕੋਈ ਵੀ ਪੰਜਾਬ ਵਿਚ ਨਾ ਰਿਹਾਨ ਦਿਉ ਏਹ ਠੱਗ ਬਾਬੇ 🦎 🐍 🐁 🐞 🦉 🐛 🐓 ਕਿਸ ਤਰ੍ਹਾਂ ਜਨਤਾ ਨਲ ਠੱਗੀ ਕਰ ਦੇ ਨੇ ਪੰਜਾਬ ਨੂ ਬਾਬੇ ਦੀ ਕੀ ਲੋੜ ਹੈ
@balwindersinghgrewal5931
@balwindersinghgrewal5931 4 жыл бұрын
ਵੀਰ ਜੀ ਐਂਦਾ ਦੇ ਕੇਸ ਬਹੁਤ ਹਨ ਇਕ ਕੇਸ ਬਠਿੰਡਾ ਸ਼ਹਿਰ ਦਾ ਹੈ ਅਜੀਤ ਰੋਡ ਤੇ ਗੁਰੂ ਘਰ ਸਾਹਿਬ ਯਾਦਾ ਬਾਬਾ ਅਜੀਤ ਹੈ ਪਰ ਕਿਹਾ ਜਾਂਦਾ ਬੀਬੀ ਮਹਾਤਮਾਂ ਵਾਲਾ ਗੁਰੂ ਘਰ ਕੋਈ ਪ੍ਰਬੰਧਕ ਕਮੇਟੀ ਨਹੀ ਬੀਬੀ ਮਹਾਤਮਾਂ ਦਾ ਸਕਾ ਭਤੀਜਾ ਗੁਰਪ੍ਰੀਤ ਸਿੰਘ ਦਾ ਕਬਜਾ ਹੈ ਗੁਰੂ ਕਾ ਗੋਲਕ ਇਹੀ ਸ਼ਖਸ ਸੰਭਾਲ ਰਿਹੈ ਹੋਰ ਕਿਸੇ ਨੂੰ ਖੰਗਣ ਨੀ ਦਿੰਦਾ ਇਸਦੀ ਮਨ ਮਰਜੀ ਸਦਕਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਅਗਣੀ ਬੇਅਬਦੀ ਹੋ ਗਈ ਸੀ ਉਸ ਸਮੇਂ ਤਖਤ ਸ੍ਰੀ ਦਮਦਮਾ ਸਾਹਿਬ ਦੋ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਮੁੱਖ ਸਿੰਘ ਸਨ ਉਸ ਸਮੇਂ ਆਏ ਵੀ ਸਨ ਗੁਰੂ ਘਰ ਪਰ ਕਾਰਵਾਈ ਕੋਈ ਨਹੀ ਹੋਈ ਬੇਨਤੀ ਹੈ ਸਿੱਖ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਇਧਰ ਵੀ ਧਿਆਨ ਦੇਣ ਅਜਿਹੇ ਹੋਰ ਵੀ ਗੁਰੂ ਘਰ ਹੋਣਗੇ ਜਿਨ੍ਹਾ ਦਾ ਪ੍ਹਬੰਧ ਸੰਭਾਲਣ ਦੀ ਲੋਡ਼ ਹੈ ਮਖੂ ਸਾਹਬ ਤੁਸੀਂ ਵੀ ਕੋਈ ਉਪਰਾਲਾ ਕਰੋ ਤੁਹਾਨੂੰ ਵੀ ਬੇਨਤੀ ਹੈ
@jatindersinghmangat6424
@jatindersinghmangat6424 4 жыл бұрын
Enlightening and interesting facts. 🤝👍🙏🙏🙏
@comredgurdipsinghsingh799
@comredgurdipsinghsingh799 4 жыл бұрын
ਬਾਬਿਆਂ ਦੀ ਮਦਦ ਸਰਮਾਏਦਾਰ ਪਾਰਟੀਆਂ ਦੇ ਬੇਈਮਾਨ ਲੀਡਰ ਕਰਦੇ ਹਨ। ਲੀਡਰਾਂ ਦੀ ਮਦਦ ਇਹ ਅਖੌਤੀ ਧਰਮ ਦੇ ਠੇਕੇਦਾਰ ਆਪਣੇ ਅੰਧ-ਵਿਸ਼ਵਾਸੀ ਮੂਰਖ ਭਗਤਾਂ ਨੂੰ ਵੋਟਾਂ ਪਾਉਣ ਦਾ ਹੁਕਮ ਕਰਦੇ ਹਨ ।ਫਿਰ ਇਹ ਨੇਤਾ ਇਹਨਾਂ ਬਾਬਿਆਂ ਵਲੋਂ ਕੀਤੇ ਜਾਂਦੇ ਕੁਕਰਮਾਂ ਦੀ ਸ਼ਰੇਆਮ ਮਦਦ ਕਰਦੇ ਹਨ।ਇਸ ਠਗ ਚੋਰ ਲੁਟੇਰੇ ਬਾਬਾ ਅਮਰੀਕ ਸਿੰਘ ਕਾਰਸੇਵਾ ਵਾਲੇ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪੱਤਰਕਾਰ ਜਿਹੜੇ ਸਚਾਈ ਪੇਸ ਨਹੀਂ ਕਰਦਾਂ ਇਹ ਦਾ ਮਤਲਬ ਹੈ ਪਤਰਕਾਰ ਨੂੰ ਬਾਬੇ ਨੇ ਖਰੀਦ ਲਿਆ ਹੈ।ਉਠੋ ਜਾਗੋ ਬਾਬਿਆ ਨੇ ਬਹੁਤ ਲੁਟ ਮਚਾਈ ਹੈ ।
@SurinderSingh-gd1mk
@SurinderSingh-gd1mk 4 жыл бұрын
ਗੁਰ ਘਰਾ ਨੂੰ ਵਾਪਾਰ ਘਰ ਬਣਾ ਦਿਤਾ
@sheikhsaab4092
@sheikhsaab4092 4 жыл бұрын
Dhan Dhan baba Nanaka.
@samkahlon9957
@samkahlon9957 4 жыл бұрын
Karta always brings truth out.
@daljitrandhawa446
@daljitrandhawa446 4 жыл бұрын
ਭਾਈ ਸਾਹਿਬ ਹਰੀਆ ਨੂੰ ਬਾਬਾ ਜੀ ਕਿਉਂ ਕਹਿੰਦੇ ਹੋ ਬਾਬੇ ਸਾਰੇ ਚੋਰ ਹਨ ਲਹੂ ਪੀਣੀਆਂ ਜੋਕਾਂ ਹਨ।ਤੁਹਾਨੂੰ ਲੋਕਾਂ ਨੂੰ ਹਲੇ ਵੀ ਭਾਈ ਰਣਜੀਤ ਸਿੰਘ ਜੀ ਹੋਰਾਂ ਦੀ ਸਮਝ ਨਹੀਂ ਆ ਰਹੀ ਅਪਣੇ ਦਿਮਾਗ਼ ਖੋਲੋ ਜੁਤੀਆਂ ਮਾਰੋ ਇਹ ਕੁਤਿਆ ਦੇ ਕਿਉਂ ਇਹਨਾਂ ਨੂੰ ਅਪਣੀ ਕਿਰਤ ਲੁਟਾ ਰਹੇ ਹੋ।ਜੇਕਰ ਕੋਈ ਸੁਣ ਨਹੀਂ ਰਿਹਾ ਕੋਰਟ ਵਿਚ ਜਾਵੋ ਹਾਈ ਕੋਰਟ ਸੁਪਰੀਮ ਕੋਰਟ ਅੱਗੇ ਵੀ ਬਹੁਤ ਕੁਝ ਹੈ ਇਹਨਾਂ ਤੋ ਡਰੋਂ ਨਾ ਖਹਿੜਾ ਨਾ ਸੱਡੋ ਜਦੋ ਤੱਕ ਤੁਹਾਨੂੰ ਇਨਸਾਫ਼ ਨਹੀਂ ਮਿਲਦਾ ਸਾਰੇ ਪਿੰਡਾਂ ਨੂੰ ਇਕਠੇ ਹੋ ਕਿ ਇਕ ਦੂਸਰੇ ਦੀ ਮਦਦ ਕਰਨੀ ਚਾਹੀਦੀ ਹੈ।
@mukhtiarsandhu
@mukhtiarsandhu 4 жыл бұрын
ਸ਼ਰਧਾ ਕਿੱਥੇ ਆ ਹੁਣ ਮਸਲਾ ਸਾਰਾ ਖਾਣ ਦਾ ਏ
@harbhajansingh4479
@harbhajansingh4479 4 жыл бұрын
ਨਕਲੀ ਬਾਬਿਆ ਨੂੰ ਪੈਸੇ ਨਾ ਦਿਓ ਗੱਲ ਸਾਰੀ ਪੈਸੀਆ ਦੀ ਆ
@RanjitSingh-rb8gm
@RanjitSingh-rb8gm 4 жыл бұрын
ਜਦੋ ਕਿਸੇ ਕਰਮਚਾਰੀ ਨੂੰ 6-7ਮਹੀਨੇ ਤਨਖਾਹ ਨਹੀ ਮਿਲਦੀ ਤਾ ਵੀ ਉਹ ਕਰਮਚਾਰੀ ਆਪਣਾ ਪਰਿਵਾਰ ਪਾਲਦਾ ਹੈ ਪਰ ਆਪਾ ਹਰ ਰੋਜ ਗੋਲਕਾ ਵਿੱਚ ਲੱਖਾ ਰੁਪਏ ਪਾ ਆਉਨੇ ਆ ਇਹਨਾ ਨੂੰ ਚੋਰ ਬਣਾਓੁਣ ਵਿੱਚ ਲਗਦਾ ਪੁਰਾ ਯੋਗਦਾਨ ਸੰਗਤਾ ਦਾ ਹੈ! ਹੋ ਸਕਦਾ ਮੈ ਗਲਤ ਹੋਵਾ ...
@RanjitSingh-rb8gm
@RanjitSingh-rb8gm 4 жыл бұрын
6ਮਹੀਨੇ ਸ਼ੋ ਖਾਵੋ ਕਿ ਅਸੀ ਕੋਈ ਚੜਾਵਾ ਨਹੀ ਚਾੜਨਾ
@user-ch8mz9fe7e
@user-ch8mz9fe7e 4 жыл бұрын
ਵੀਰ ਜੀ ਦੂਜਾ ਪੱਖ ਵੀ ਸਾਹਮਣੇ ਲੈ ਕੇ ਆਓ ਤਾਂ ਜੋ ਸੰਗਤ ਨੂੰ ਸੱਚ ਪਤਾ ਲੱਗੇ।
@kesarnirmaan5711
@kesarnirmaan5711 4 жыл бұрын
Bahut sare Gurdawara Sahib Punjab vich han Jihna kol bahut sari jameen hai kise Guru ghar Te SGPC ne kite koi sangat diSehmatti ton bina kabja nahin kitta
@bahadursingh616
@bahadursingh616 4 жыл бұрын
ਬਾਬਾ ਅਮਰੀਕ ਸਿੰਘ ਪਟਿਆਲਾ ਵਾਲੇ ਹੈ ਕਾਰਸੇਵਾ ਵਾਲੇ ਮੇਰਾ ਫੋਨ ੮੮੯੦੯੭੪੨੧੦
@sajansandhu4932
@sajansandhu4932 4 жыл бұрын
ਸਾਡੇ ਪਿੰਡ ਭਕਨਾ ਖੁਰਦ ਵਿਚ ਗੂਰੂ ਘਰ ਦੀ ਜ਼ਮੀਨ ਪਿੰਡ ਤੋਂ ਚੋਰੀ ਖਰੀਦੀ ਸ਼ਰਾਬੀਆ ਨੇ ਦਾਸ ਨੂੰ ਦੋ ਵਾਰੀ ਥਾਣੇ ਵੀ ਫੜਾਇਆ ਗੁਰੂ ਘਰ ਗਤਕਾ, ਗੁਰਬਾਣੀ ਦੇ ਸ਼ਬਦਾਂ, ਤੇ ਗੁਰੂ ਸਾਹਿਬਾਨ ਸ਼ਹੀਦਾਂ ਦੇ ਨਾਂ ਬੋਲਣ ਤੇ ਪਬੰਧੀ ਥਾਣੇ ਜਾ ਕੇ ਲਵਾਈ ਦੀਰੀ ਰਾਮਾ ਬੂਰਾ ਸਰਕਾਰੀ ਟਾਊਟਾਂ ਨੇ ਲਵਾਈ
@kuldipsingh5787
@kuldipsingh5787 4 жыл бұрын
ਹਰ ਧਾਰਮਿਕ ਸੰਸਥਾ ਦੀ ਰੋਜ ਦੀ ਆਮਦਨ ਖਰਚ
@OnkarSingh-lq8ck
@OnkarSingh-lq8ck 4 жыл бұрын
Once a very aged Brahamgiani Sant had suggested about the character that he was on the lookout for "baney banaye a-lan-ey labh de phir da hai ", he ( Hari Singh Randhawa-wala ) used to visit his Gurudwara every Sunday and would do his "Katha". This is an incident prior to 1990 !!! But this is known to very few people who were close to the Sant Brahamgiani ji ( this name I would not like to disclose, )!!! This incident only confirms the character of Har Singh Randhawa-wale.
@samkahlon9957
@samkahlon9957 4 жыл бұрын
Very sad Eh har ke sant na Alhyie Banaras ke Thug. Waheguru Kirpa karo
@BalvirSingh-bx1ex
@BalvirSingh-bx1ex 4 жыл бұрын
Baba ji. Baba ji. Baba ji. Pakhandian nu ehni izzat de rhe ne. Muurakh lok.
@harmindersingh8750
@harmindersingh8750 4 жыл бұрын
We all should have do path at our home
@LEGEND-dw2wx
@LEGEND-dw2wx 4 жыл бұрын
Babae naal na jado guru granth sahib ji de lard lago ji thanwadh ji jankari vadan layi ji 🙏
@khalsa2413
@khalsa2413 4 жыл бұрын
Tankhahaan v vdao g granthi singhaa dyaa
@HarjinderSingh-mm3qi
@HarjinderSingh-mm3qi 4 жыл бұрын
Pind susa, baba jwahar daas ji dere vare vee dasso
@loinloin7598
@loinloin7598 4 жыл бұрын
Money problem
@vaidranjeetsidhukalipur5227
@vaidranjeetsidhukalipur5227 4 жыл бұрын
Very good ji baba mukt punjab bnao ji
@manjitmanjit2538
@manjitmanjit2538 4 жыл бұрын
Rampur wali gal sach a ji
@paramjitsg4047
@paramjitsg4047 4 жыл бұрын
Jathedar harpreet ji dhean deo need a gai hai hari singh nu bu lao akal takhat
@gurwindersingh65
@gurwindersingh65 4 жыл бұрын
Lakha sadana nu miloo ji.
@kalwantdosanjh619
@kalwantdosanjh619 4 жыл бұрын
Oh pind walio 13 kille jameen na shado inah pakhandi babbian noo. Kion unah nu mooh pa rahe ho. Oh kal nu kisse hor pind walian nu tang karooge. Je tusi pind wale ik passe ho te eh tuhada haq hai inah nu Gurdware baran na dio.
@KulwantSingh-ne5zf
@KulwantSingh-ne5zf 4 жыл бұрын
ਭਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲੇ ਕੋਮ ਦੇ ਹੀਰੇ ਨੇ ਼ਹਰੀ ਸਿੰਘ ਰੰਧਾਵੇ ਵਾਲੇ ਤੇ ਅਜਨਾਲਾ ਗਰੁਪ ਇਹ ਸਾਰੇ ਚੋਰ ਨੇ
@bakhshindersingh8163
@bakhshindersingh8163 4 жыл бұрын
Kulwant Singh प
@gopalsingh4764
@gopalsingh4764 3 жыл бұрын
ਇਹ ਠਗਾ ਨੂੰ ਮੰਤਰੀਆਂ ਦੀ ਸ਼ਹਿ
@JoginderSingh-zw4lx
@JoginderSingh-zw4lx 4 жыл бұрын
Guru manu granth. From THE first day of sikhi.but bad Luuk of thses peple they wordhip of BABA.
@surinderpalsingh4600
@surinderpalsingh4600 4 жыл бұрын
Aj lorh hai sikh kaum nu babian de chugal ton bachaun di. Bahut sare pakhadi babe tan sagtan nu Sri harmandir sahib ja hor itihasik guru ghran val jan hi nahi dinde. Har sunday apne dere vich koi na koi programme rakh lainde te ,bass fir apne nal jurhe lokan nu saam tak nikalan hi nahi dena , te lok ihna di sagat kar kar ke fir ihna pakhadian de gun gan lag jande ne. Fir guru nalo tut k ihna de ho k reh jande ne. waheguru mehar karan, sikh kaum suchet hove.
@sunjanjua
@sunjanjua 4 жыл бұрын
Babawaad, te derawaad ne Sikh dharam nigal jaana ik din.. Guru Granth sahib de larh laggiye aao sarrey.
@jeffhoward2320
@jeffhoward2320 4 жыл бұрын
These baba’s are Goons
@preetybajwa941
@preetybajwa941 4 жыл бұрын
NOW DASUYA HOSHIARPUR GURDWARA GARNA SHIB GURGHAR NU TORK HE MACK NEW GURGHAR OLD HISTRY FINESH KARRAHA NA JI THIS IS HISTRY CAK GURGHAR HA PLES HALP THE GURGHAR
@user-by8eq7eo4j
@user-by8eq7eo4j 5 ай бұрын
Mukhu. Sab. Jinda. Bad. G
@sukhpreetsinghartist6080
@sukhpreetsinghartist6080 4 жыл бұрын
Itihasikk gurudwarre maal bann gayee,,,dukana chall payyea,,,,Daan gareeba nu Karo bhole sikho,,,kisse di fees deo, ,ilaaj karauo, kisse da lanter pawa deo,,,,pind eika-itfaak rakhe,,,ta hi kamyabi Hai, ,,nahi ta lutt hoe jau,,,,
@samkahlon9957
@samkahlon9957 4 жыл бұрын
Guru Granth Sahib da Paath sangat Aap karo
@anmolrattansinghsingh136
@anmolrattansinghsingh136 4 жыл бұрын
🤔
@hardialsingh1
@hardialsingh1 4 жыл бұрын
Tu c baba nal jude c ihi tan panga ! Guru Sahib naal judon. Tan ih kujh n hove bhai !
@jassjohal7454
@jassjohal7454 4 жыл бұрын
Sach kiha ji Aap ne! Babia nl na judo gurbani nl jodo
@sunjanjua
@sunjanjua 4 жыл бұрын
Bilkul bhaji, ehi ta trasdi aa Sikh kaum di.
@sunjanjua
@sunjanjua 4 жыл бұрын
Babawaad, te derawaad ne Sikh dharam nigal jaana ik din.. Guru Granth sahib de larh laggiye aao sarrey.
@JasvirSingh-po9zl
@JasvirSingh-po9zl 4 жыл бұрын
Hai oh rabb jee bhindravala ja uss varga bhej dio sikha kol sacha aggu nahi
@jaswindersinghsattowal1554
@jaswindersinghsattowal1554 4 жыл бұрын
Manovadi.soch.rakhn Vale..babeya.no.guru.ghara Vicho.kad.dena.chahi.da.he Garib.loka.no.guru.ghara.vich .nahi.varhan.dide.makhu.saab
@kalwantdosanjh619
@kalwantdosanjh619 4 жыл бұрын
hor jurdo babbian de naal. Sikho, kadon jagoge. eh babbae sarre hee pakhandi te chor ha. Jag pao lago. Hatawo inah nu poojna te inha ton litwara karwana. Where is the Satkar committee?
@kalwantdosanjh619
@kalwantdosanjh619 4 жыл бұрын
Meri samajh nahi aa rahi ke tuhanu 35 saal lagg gai eh samjhan lai ke 35 saalan vich inah babbian ne pind lai kujh nahi keeta!! Jara socho, Rs4-5lkh har maheenai naal kee kujh keeta ja sakda hai. free education for kids village marriage hall library dispensary You could bring the village to at least the same level if not better than the villages in Amerca, Canada etc. There is still time - wake up people. TAKE CONTROL
@gurpreetgurm4897
@gurpreetgurm4897 4 жыл бұрын
Makku je appa sare nu ek hokea jena gurdwara Sahib nu rupee kamhune samjedea unnu bazu gurdwara Sahib vich sawa logu aage leyu
@udayveersingh8238
@udayveersingh8238 4 жыл бұрын
Changa hovega j Sikh Sidhe Ho k Hari Randawe wale te Akhouti Kaar Seva Wale Lgaare Saad Amreek nu Danga naal doraa do ge wadhia..nahi..kal nu tuhade graan ch vi warange...
@samerthapa6331
@samerthapa6331 Жыл бұрын
Bin,,,, name,,,, dar,,, tohe,,, nahe,,,,, ta,,,, jamm,,,, kruu,,,,, khuara,,,,,, 😇😇😇😇😇😇😇😇😇😇😇😇😇😇😇😇😇
@karamjitsingh-im9rx
@karamjitsingh-im9rx 4 жыл бұрын
22 ji ik do ajehe babean nu soda lao
@LAKHVINDERSINGH-uu1ze
@LAKHVINDERSINGH-uu1ze 4 жыл бұрын
Pind wale veer Sara apne gar vich alag alag veer da gar vich path kro 1 Sal lai guru gar jao par koi chadva na chado Sara masla ape hi suder jau g
@navdeepsingh-vl8uo
@navdeepsingh-vl8uo 4 жыл бұрын
Dharm nu business banake paisa kama rahe ne lok badal warge ,ram rahim , dhadreawala ,behas ext....ne apne apne dera khol ke business kar rahe ne te loka nu kehnde ne Sade kol aayo
@sukhpaldhaliwal6099
@sukhpaldhaliwal6099 4 жыл бұрын
ਸਾਡਾ ਅਪਣਾ ਕਸੂਰ ਹੈ ਆਪਾਂ ਕਿਉਂ ਬਾਬੇ ਬਣਾਉਂਦੇ ਹਾਂ ਆਪਣਾ ਪ੍ਰਬੰਧ ਪਿੰਡ ਦਾ ਆਪ ਕਰੀਏ ਬਾਬੇ ਖਾਣ ਦੇ ਕੁਤੇ ਨੇ ਆਪਣੀ ਜਾੲਿਦਾਦ ਬਣਾਈ ਜਾਂਦੇ ਨੇ ਮਖੂ ਸਾਹਿਬ ਵਾਰ ਵਾਰ ਗੱਲ ਨਾ ਦੁਹਰਾਇਆ ਕਰੋ
@harbhajansinghmehta6732
@harbhajansinghmehta6732 4 жыл бұрын
Guru Ghar azad krao ji
@punjabivloggerspain4916
@punjabivloggerspain4916 4 жыл бұрын
Amrek singh.......kon ha eh???? Kehrda baba ehh???
@KaranSingh-pc8mc
@KaranSingh-pc8mc 4 жыл бұрын
Sikh koum shoru toh babian de mire lagi hoe hun. Galti pendu singhan diyan vi barabar di hai. Enna ne zamin lene time kion sath nahin ge vishwas kion kita. Hun mahant Narain Dass toh kabza kho ke leyna pai ga.
@gsbgsbdeep9571
@gsbgsbdeep9571 4 жыл бұрын
Amreek Kar Seva ala kank kathi Kar ke Mandi ch vechdinda5 .7 truck
@gurbindersafety241
@gurbindersafety241 4 жыл бұрын
Bhai ranjeet singh g dhandrian vale ena gallan varre tahi kehnde ne ke bhai samjo only sabad guru nal hi juro dasmia te varsia manaunia bannd karo
@pardeepsinghshah5665
@pardeepsinghshah5665 4 жыл бұрын
There's a solution for the problems: get Akal Takht to issue a hukamnama that no money will be put in the golak from now. All dirty politicians and babay will disappear in a day. But, no one will ever issue such hukamnama. Everyone is corrupt in that country. Politicians, babay and beaurocrats. Berhaay gharak hai.
@gurwinderpunia1522
@gurwinderpunia1522 4 жыл бұрын
Dhadri varge a sab nu khatam karo sabad guru magar lago phelan varge babe nahi rehe
@user-gn9qc5yb2v
@user-gn9qc5yb2v 4 жыл бұрын
ਢੰਡਰੀਆਂ ਵਾਲੇ ਨੇ ਤਾਂ ਪਹਿਲੇ ਹੈ Randahve ਵਾਲੇ ਵਾਰੇ ਪਰਦਾ ਖੋਲ੍ਹਿਆ ਹੋਇਆ ਸੀ ,
@gurwinderpunia1522
@gurwinderpunia1522 4 жыл бұрын
Paise da matha tekna band karo sab hul honge te tusi gurdware de kharch layee mahina de devo par matha paise da na teko
@AmritPalSingh-my1wz
@AmritPalSingh-my1wz 4 жыл бұрын
You r 100% write brother
@meetcheema6940
@meetcheema6940 4 жыл бұрын
Ki banu duniyaa da
@BaljitSingh-ze9fy
@BaljitSingh-ze9fy 4 жыл бұрын
Kar sewa wale babe sikh history nu destroy kar rahe ne aur pind wale sidhe lojja nu lut rahe ne. Kirpa karke aina babea da boycott karo
@harmindersingh8750
@harmindersingh8750 4 жыл бұрын
Babe na inha nu akhia , ahe vade vade thage
@gursahibbhullar9334
@gursahibbhullar9334 4 жыл бұрын
ena chir tusi kithe c hun tuhanu paisa disan lag gaya guru ghar da
@modrenking4700
@modrenking4700 4 жыл бұрын
Babea nu bhar kadoo jmin b kyu diye gurughar di hai
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 6 МЛН
Каха и суп
00:39
К-Media
Рет қаралды 6 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 13 МЛН
Нажимай выше ☝️☝️☝️ #а4 #глент #риви #viral
0:25
Как меняются люди
Рет қаралды 2,4 МЛН
покупки за продуктами сейчас вс раньше
0:23
Playing hide and seek with my dog 🐶
0:25
Zach King
Рет қаралды 29 МЛН
Grandma Cat - the Hot Dog Eating Champion #gaming #food #challenge  #cartoon
0:15
Super Emotional Stories
Рет қаралды 7 МЛН
Зловив цю істоту в себе на городі
0:26
РІКАРДО
Рет қаралды 2,1 МЛН
Зачем он туда залез?
0:25
Vlad Samokatchik
Рет қаралды 3 МЛН