Khabran Da Sira : 5 MLAs ਦੀ ਛੁੱਟੀ! ਬਣਿਆ New Akali Dal! Sumedh Saini ਬਾਰੇ Court ਦਾ ਫ਼ੈਸਲਾ | D5 Punjabi

  Рет қаралды 50,451

D5 Channel Punjabi

D5 Channel Punjabi

Күн бұрын

Khabran Da Sira : 5 MLAs ਦੀ ਛੁੱਟੀ! ਬਣਿਆ New Akali Dal ! Sumedh Saini ਬਾਰੇ Court ਦਾ ਫ਼ੈਸਲਾ, ਵੱਡਾ ਝਟਕਾ, 38 ਮੁਲਾਜ਼ਮ ਬਰਖ਼ਾਸਤ, ਰਾਜਧਾਨੀ ‘ਚ ਕਰਫ਼ਿਊ? | D5 Channel Punjabi
#KhabranDaSira #BhagwantMann #AAP #SukhbirBadal #AkaliDal #SumedhSaini #RahulGandhi #America #HaryanaElections2024 #IndiaAliance #DelhiGovernment #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on KZbin which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी KZbin पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on KZbin -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.c...

Пікірлер: 179
@nirmalsinghsood7224
@nirmalsinghsood7224 6 күн бұрын
ਗਰੀਬਾਂ ਲਈ ਹਾ ਦਾ ਨਾਅਰਾ ਮਾਰਨ ਲਈ ਧੰਨਵਾਦ👍👍🙏🙏
@HarjinderSingh-hk7jh
@HarjinderSingh-hk7jh 6 күн бұрын
ਨਕਲੀ ਸਿੱਖ ਲਾਲਪੁਰਾ ਵਰਗੇ ਨਕਲੀ ਸਿੱਖਾਂ ਨੂੰ ਪਛਾਣ ਕਰਕੇ ਪੰਜਾਬ ਵਿੱਚੋਂ ਬਾਹਰ ਕੱਢ ਦਿਓ ਨਹੀ ਤਾਂ ਇਹੋ ਜਿਹੇ ਲੋਕ ਪੰਜਾਬੀਆਂ ਦਾ ਭਲਾ ਨਹੀਂ ਕਰ ਸਕਦੇ
@MohanSingh-o4b
@MohanSingh-o4b 5 күн бұрын
Bilkul theak
@HarjinderSingh-hk7jh
@HarjinderSingh-hk7jh 6 күн бұрын
ਰਾਹੁਲ ਗਾਂਧੀ ਨੇ ਜੋ ਬਿਆਨ ਦਿੱਤਾ ਹੈ ਉਹ ਠੀਕ ਕਹਿਆ ਹੈ ਜੋ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ 84ਵਿੱਚ ਹਮਲਾ ਕੀਤਾ ਉਸ ਵਕਤ ਰਾਹੁਲ ਬੱਚਾ ਸੀ ਬੀ ਜੇ ਪੀ ਪਾਰਟੀ ਨੇ ਸਿੱਖ ਕੌਮ ਨੂੰ ਅੱਤਵਾਦੀ ਕਹਿਕੇ ਐਨ ਐਸ ਏ ਲਗਾਕੇ ਝੂਠੇ ਕੇਸਾਂ ਵਿੱਚ ਜੇਲ੍ਹਾਂ ਵਿੱਚ ਬੰਦ ਕੀਤਾ ਜਾਂਦਾ ਹੈ ਛੱਜ ਤਾਂ ਬੋਲੋ ਛਾਨਣੀ ਕਿਉ ਬੋਲੇ ਬੀਜੇਪੀ ਦੇਸ਼ ਵਿਰੋਧੀ ਹੈ ਰਾਹੁਲ ਗਾਂਧੀ ਜਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਅਜ਼ਾਦ ਪੰਜਾਬ ਜਿੰਦਾਬਾਦ
@JaskaranSingh-oy9wg
@JaskaranSingh-oy9wg 5 күн бұрын
ਉਹ ਹਮਲਾ ਵੀ ਅਡਵਾਨੀ ਦੇ ਇਸ਼ਾਰੇ ਤੇ ਕੀਤਾ ਗਿਆ ਸੀ।
@RydhamYT
@RydhamYT 6 күн бұрын
ਰਾਹੁਲ ਦਾ ਸਵਾਲ ਠੀਕ ਹੈ ਕਿਉਂਕਿ ਕਦੇ ਕੜੇ੍ ਪਹਿਨਣ ਕਰਕੇ ਬੱਚਿਆਂ ਨੂੰ ਪੇਪਰ ਦੇਣ ਤੋਂ ਰੋਕ ਦਿੱਤਾ ਜਾਂਦਾ ਹੈ ਕਦੇ ਜਹਾਜ਼ ਚੜ੍ਹਨ ਤੋਂ ਰੋਕ ਦਿੱਤਾ ਜਾਂਦਾ ਕਦੇ ਪੱਗ ਕਰਕੇ ਵਿਤਕਰਾ ਕੀਤਾ ਜਾਂਦਾ ਹੈ ਹੋਰ ਬਹੁਤ ਕੀਤਾ ‌ਜਾਂਦਾ
@ksdhaliwal3670
@ksdhaliwal3670 6 күн бұрын
ਅਕੀਦਾ ਜੀ ਸਿੱਖ ਕਿਸਾਨਾਂ ਨੂੰ ਹਵਾਈ ਅੱਡੇ ਤੋਂ ਮੋੜਿਆ। ਇਮਿਤਹਾਨ ਵੇਲੇ ਕਿਰਪਾਨ ਕੜਾ ਲਹਾ ਕੇ ਅੰਦਰ ਜਾਣ ਦਿੱਤਾ।ਇਕ ਇੰਚ ਦੀ ਕਿਰਪਾਨ ਵੀ ਲਾਹੀ ਜਾਂਦੀ ਹੈ।
@buntykhosla5718
@buntykhosla5718 6 күн бұрын
ਅਕੀਦਾ ਸਾਹਿਬ ਜਿਸ ਦਿਨ ਤੋਂ ਨਾਨਕ ਪਾਤਸ਼ਾਹ ਜੀ ਨੇ ਜਿਨਾਓ ਪਹਿਨਣ ਤੋ ਇਨਕਾਰ ਕੀਤਾ ਸੀ ਸਿੱਖ ਧਰਮ ਦੀ ਨੀਂਹ ਉਸ ਦਿਨ ਤੋਂ ਹੀ ਰੱਖੀ ਗਈ ਸੀ ਵਿਰੋਧੀ ਧਿਰ ਤਾਂ ਉਸ ਦਿਨ ਤੋਂ ਹੀ ਇਹ ਅਖੌਤੀ ਸਿੱਖ ਬਣਕੇ ਨਾਨਕ ਪਾਤਸ਼ਾਹ ਜੀ ਦੀ ਸੋਚ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਖ਼ਤਮ ਨਹੀਂ ਹੋਣੀ❤❤❤❤
@BalkarSingh-bj3ok
@BalkarSingh-bj3ok 5 күн бұрын
😊😊😊😊
@Jagtar-h7e
@Jagtar-h7e 5 күн бұрын
ਦੋਨਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅਕੀਦਾ ਜੀ ਬਹੁਤ ਵਧੀਆ ਵਿਚਾਰ ਹਨ 🙏🙏
@SarpanchHarjinderSandhu
@SarpanchHarjinderSandhu 6 күн бұрын
ਅਕੀਦਾ ਸਾਬ੍ਹ ਬਹੁਤ ਵਧੀਆ ਗੱਲ ਕੀਤੀ ਮੈਂ ਵੀ ਜੱਟ ਸਿੱਖ ਆਂ ਜਿਮੀਦਾਰ ਆ ਪਰ ਅਸੀਂ ਗਰੀਬਾਂ ਦੇ ਹੱਕ ਵਿੱਚ ਆਂ
@balbirrupal5778
@balbirrupal5778 6 күн бұрын
ਅਕੀਦਾ ਸਾਹਿਬ ਦਾ ਗਰੀਬਾਂ ਦੇ ਹਕ ਵਿੱਚ ਅਤੇ ਸਰਮਾਏਦਾਰਾ ਦੇ ਵਿਰੁਧ ਅਵਾਜ ਚੁਕਣ ਦਾ ਬਹੁਤ ਧੰਨਵਾਦ। ਪਰਮਾਤਮਾ ਤੁਹਾਡੀ ਸਿਹਤ ਤੰਦਰੁਸਤ ਰਖੇ।
@AjitSingh-ct7cy
@AjitSingh-ct7cy 6 күн бұрын
ਗੁਰਨਾਮ ਸਿੰਘ ਜੀ ਬੁਹਤ ਬਦੀਆ ਕਿਤਾ ਜੀ ਧਨ ਞਾਦ ਜੀ
@jaswantsingh-li5lf
@jaswantsingh-li5lf 6 күн бұрын
ਅਕੀਦਾ ਜੀ ਸਮੇਦ ਸੈਣੀ ਡੀਜੀਪੀ ਆਪਣੇ ਆਪ ਨਹੀਂ ਬਣਿਆ ਸੀ ਬਾਦਲਾਂ ਨੇ ਬਣਾਇਆ ਗਿਆ ਸੀ ਪਰ ਹੁਣ ਜਿੰਨੇ ਵੀ ਅਕਾਲੀ ਦਲ ਵਿੱਚ ਹੁਣ ਤੱਕ ਨਾਲ ਰਰੇ ਹਨ ਸਜ਼ਾ ਸਾਰਿਆਂ ਨੂੰ ਦੇਣੀ ਚਾਹੀਦੀ ਹੈ ਪਰ ਲਗਦਾ ਨਹੀਂ ਬੀ ਕੋਈ ਜਥੇਦਾਰ ਇੰਨਾ ਨੂੰ ਸਜ਼ਾ ਦੇਵੇਗਾ ਕਿਉਂ ਕਿ ਉਹ ਬੀ ਟਾਇਮ ਪਾਸ ਕਰ ਰਿਹਾ ਹੈ ਪਰ ਸਾਡੇ ਗੂਰੂ ਗੋਬਿੰਦ ਸਿੰਘ ਜੀ ਦੇ ਅਕਾਲ ਤਖ਼ਤ ਸਾਹਿਬ ਜੀ ਨੇ ਨਹੀਂ ਇੰਨਾ ਨੂੰ ਬਖਸ਼ਣ ਵਾਲੇ। ਜਾ ਤਾਂ ਇਹ ਸਾਰੇ ਲੋਕ ਆਪਣੇ ਆਪਣੇ ਘਰਾਂ ਵਿੱਚੋਂ ਡੰਡਾਉਤ ਕਰਕੇ ਚੱਲ ਪੈਣ ਕਿ ਸਾਥੋਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹਨ ਸਾਨੂੰ ਅਕਾਲ ਤਖ਼ਤ ਸਾਹਿਬ ਜੀ ਮਾਫ਼ ਕਰ ਦੇਣ ਲਗਦਾ ਹੈ ਪਰ ਇਹ ਲੋਕ ਮੰਨਣ ਲਈ ਤਿਆਰ ਨਹੀਂ ਲੂਬੜ ਚਾਲਾ ਕਰਦੇ ਹਨ ਕਦੇ ਕਹਿੰਦੇ ਹਨ ਜਾਣੇ। ਅਨਜਾਣੇ ਕਦੇ ਚੇਤ ਅਚੇਤ ਕਰਦੇ ਹਨ ਪਰ ਪਤਾ ਕੌਮ ਨੂੰ ਬੀ ਹੈ ਕਿ ਇਹ ਝੂਠ ਬੋਲਦੇ ਹਨ
@BalwinderSingh15468
@BalwinderSingh15468 5 күн бұрын
ਅਕੀਦਾ ਜੀ ਦਾ ਬਹੁਤ ਧੰਨਵਾਦ। ਗਰੀਬ ਮਨੁੱਖ ਚਾਹੇ ਕੋਈ ਵੀ ਹੋਵੇ ।ਜਾਤ-ਪਾਤ ਦਾ ਪੱਤਰਕਾਰ ਜੀ ਦੇ ਮਨ ਵਿੱਚ ਕੋਈ ਭੇਦਭਾਵ ਨਹੀਂ ਹੈ
@AjitSingh-ct7cy
@AjitSingh-ct7cy 6 күн бұрын
ਰਾਹੁਲ ਗਾਂਧੀ ਨੇ ਕਿਹਾ ਬਿਲਕੁਲ ਠੀਕ ਹੈ
@pargatsingh-io8gc
@pargatsingh-io8gc 6 күн бұрын
Yes
@AjitSingh-ct7cy
@AjitSingh-ct7cy 6 күн бұрын
ਲਖ ਲਾਹਣਤ ਲਾਲ ਪੁਰੇ ਦੇ ਇਸ ਦੇ ਛਿਤਰਾ ਦਾ ਹਾਰ ਪਾਓ
@ratanjit9675
@ratanjit9675 6 күн бұрын
ਅਕੀਦਾ ਜੀ ਆਪ ਦੀ ਸੋਚ ਬਹੁਤ ਵਧੀਆ ਹੈ ਜੋ ਗਰੀਬਾਂ ਬਾਰੇ ਸੋਚਦੇ ਹੋ
@nirmalkaur2650
@nirmalkaur2650 5 күн бұрын
ਬਹੁਤ ਧੰਨਵਾਦ ਜੀ
@bakhshishsinghvirk1055
@bakhshishsinghvirk1055 5 күн бұрын
ਵਾਹਿਗੁਰੂ ਕਿਰਪਾ ਕਰਕੇ ਆਪਣੇ ਖਾਲਸੇ ਦੀ ਰੱਖਿਆ ਕਰਨ ਜੀ
@oberaiharjinder6973
@oberaiharjinder6973 6 күн бұрын
ਧਾਮੀ ਸਾਹਿਬ ਅਕੀਦਾ ਜੀ ਹਿੰਦੂ ਧਰਮ ਅਨੁਸਾਰ ਰਾਮ ਅਤੇ ਕ੍ਰਿਸ਼ਨ ਨੂੰ ਵਿਸ਼ਨੂੰ ਦਾ ਅਵਤਾਰ ਮੰਨਿਆ ਜਾਂਦਾ ਹੈ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਤਰੇਤੇ ਤੈ ਮਾਣਿਓ ਰਾਮ ਰਘਵੰਸ ਕਹਾਇਓ ਭਾਵ ਵਿਸ਼ਨੂ ਬਾਰੇ ਗੱਲ ਹੋ ਰਹੀ ਹੈ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਥਾਰਥ ਕੀਓ ਉਗਰ ਸੈਣ ਕਉ ਰਾਜ ਅਬੈ ਭਗਤਾ ਜਨ ਦੀਓ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਅਰਜਨ
@charanjeetsingh9857
@charanjeetsingh9857 5 күн бұрын
ਜੋ ਕੰਮ ਰੋਹਲਗਂਦੀ ਦੇ ਇੱਕ ਬਿਆਨ ਨੇ ਸਿੱਖਾਂ ਨਾਲ ਹੋ ਰਹੇ ਧੱਕੇ ਦੀ ਪੂਰੇ ਬਲਡ ਦੇ ਬੱਚੇ ਬੱਚੇ ਤੱਕ ਪੁਚਾ ਦਿੱਤਾ ਬਹੁਤ ਹੀ ਚੰਗਾ ਕੰਮ ਕੀਤਾ ਹੈ ਇਸ ਕਰਕੇ ਰਾਹੁਲ ਗਾਂਧੀ ਬੁਦਾਈ ਦੇ ਹੱਕ ਹਨ
@ShivrajSingh-ls8qj
@ShivrajSingh-ls8qj 6 күн бұрын
ਏ ਸ ਵੱਡੇ ਕਾਰਖਾਨੇ ਦਾਰ ਵੱਡੇ ਅਫਸਰ ਤੇ ਵੱਡੀ ਕਿਸਾਨੀ ਬਿਜਲੀ ਅੰਨੇਵਾਹ ਫ਼ੂਕ ਰਹੇ ਹਨ ਮੁਫ਼ਤ ਵਿੱਚ
@MohinderSingh-kj4vo
@MohinderSingh-kj4vo 6 күн бұрын
ਅਕਾਲੀ ਦਲ ਦੇ ਨਾਂ ਦੇ ਉਤੇ ਨਿਤ ਨਵੀਂ ਜਥੇਬੰਦੀ ਬਣਾਉਣ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕਾਰਵਾਈ ਕਰਨ ਲਈ ਬੇਨਤੀ ਹੈ।ਅਕਾਲੀ ਦਲ ਇਕ ੳੁੱਤਮ ਤੇ ਪਰਉਪਕਾਰੀ ਜਥੇਬੰਦੀ ਹੈ। ਸਾਰੇ ਅਕਾਲੀ ਦਲ ਭੰਗ ਕਰਕੇ ਇਕ ਸਿੱਖ ਕੌਮ ਦੀ ਪੈਰਵੀ ਕਰਨ ਵਾਲੀ ਜਥੇਬੰਦੀ ਸ਼੍ਰੋ ਅਕਾਲੀ ਦਲ ਕਾਇਮ ਕੀਤਾ ਜਾਵੇ ਜੀ।
@Jattfarmerr78
@Jattfarmerr78 5 күн бұрын
ਉਦੋ ਭਾਰਤ ਦੇਸ ਦੀ ਬੇਇਜਤੀ ਨਹੀ ਹੋਈ ਸੀ ਜਦੋ ਮੋਦੀ ਕਹਿੰਦਾ ਸੀ ਮੈਨੂੰ ਸਰਮ ਆਉਦੀ ਮੈ ਭਾਰਤ ਵਿੱਚ ਜਨਮ ਲਿਆ ਹੈ
@chainsapran6738
@chainsapran6738 6 күн бұрын
ਬਹੁਤ ਵਧੀਆ ਕੀਤਾ ਜੀ
@GurmeetSingh-k8i
@GurmeetSingh-k8i 6 күн бұрын
ਵਾਹ ਜੀ ਵਾਹ ਅਕੀਦਾ ਸਾਹਿਬ ਗਰੀਬ ਵਿਅਕਤੀਆ ਦੀ ਮੱਦਦ ਕਰਨ ਲਈ ਧੰਨਵਾਦ ਵਾਹਿਗੁਰੂ ਆਪ ਨੂੰ ਤਰੱਕੀਆਂ ਖ਼ੁਸ਼ੀਆਂ ਅਤੇ ਚੜਦੀ ਕਲਾ ਬਖਸ਼ਿਸ਼ ਕਰਨ ਜੀ।
@DalsherSingh-r2l
@DalsherSingh-r2l 6 күн бұрын
ਰਾਹੁਲ ਗਾਂਧੀ ਨੇ ਗ਼ਲਤ ਵੀ ਕੀ ਕਿਹਾ
@nirmalsinghnarain1952
@nirmalsinghnarain1952 6 күн бұрын
ਸੂਖੀ ਚਹਿਲ ਨੂਂ ਪੂਛੋ ਕਿੰਨੇ ਬਚਿਆ ਨੂੰ ਕਕਾਰ ਪਹਿਨਣ ਕਾਰਨ ਇਮਤਿਹਾਨ ਹਾਲ ਵਿੱਚ ਪੇਪਰ ਦੇਣ ਤੌ ਰੋਕਿਆ ਜਾਦਾ ਹੈ ਕੀ ਇਹ ਧਕਾ ਸਿੱਖਾ ਨਾਲ ਨਹੀ ਹੈ ਧੰਨਵਾਦ
@GurmeetSingh-k8i
@GurmeetSingh-k8i 6 күн бұрын
ਸਤਿ ਸ੍ਰੀ ਆਕਾਲ ਜੀ ਅਕੀਦਾ ਜੀ ਜਿਹੜੇ ਰਾਖਸ ਬੁੱਧੀ ਵਾਲੇ ਚਾਰ ਬੌਤਲਾ ਤਾਂ ਕੀ ਡਰੰਮ ਵੀ ਪੀ ਸਕਦਾ ਹੈ।
@JaskaranSingh-oy9wg
@JaskaranSingh-oy9wg 6 күн бұрын
100%ਸੱਚ ਬੋਲਿਆ ਰਾਹੁਲ ਗਾਂਧੀ ਜੀ ਨੇ। ਸੁੱਖੀ ਦਲਾਲੀ ਕਰਨ ਦੀਆਂ ਐਕਟੀਵਿਟੀ ਜ ਵਿਚ ਮਾਹਰ ਹੈ।ਇਹ ਬੰਦੇ ਸਿੱਖ ਹੋ ਹੀ ਨਹੀਂ ਸਕਦੇ।
@jeskaur-ts2ye
@jeskaur-ts2ye 5 күн бұрын
Very good news sir ji 🙏
@bdjdbvnfnvn647
@bdjdbvnfnvn647 6 күн бұрын
ਵੀਰ ਜੀ ਇਸ ਤਰ੍ਹਾਂ ਦੇ ਸਿੱਖ ਵਿਕੇ ਹੋਏ ਹੁੰਦੇ ਨੇ ਪੇਸੀਆ ਖ਼ਾਤਰ ਲੈਲਪੁਰਾ ਪੈਸੇ ਨਾਲ ਲੇ ਕੇ ਜਾਵੇਗਾ
@sohansinghsandhu4025
@sohansinghsandhu4025 6 күн бұрын
ਅਕੀਦਾ ਦਾ ਸਿਖ ਬਚਿਆਂ ਦੇ ਕਤਲ ਹੀ ਬਾਦਲ ਪਰਿਵਾਰ ਕਰਵੌੰਦਾ ਰਿਹਾ ਹੈ ?
@jashansidhu6381
@jashansidhu6381 6 күн бұрын
ਕਿਸੇ ਹਦ ਤਕ ਸਹੀ ਕਿਹਾ ਹੈ ਰਾਹੁਲ ਨੇ ਬਿਨਾਂ ਵਜ੍ਹਾ ਨ ਸ ਏ ਲਗਾ ਕਿਤੇ ਕਿਰਪਾਨ ਕੜੇ ਕੀਤੇ ਅਫਸਰ ਤੇ ਕਟਾਸ ਹਰ ਜਗ੍ਹਾ ੨ ਨੰ ਦੇ ਸਹੀਰੀ ਮਨੇਆ ਜਾਂਦਾ ਹੈ ਬਿਲਕੁਲ ਸਹੀ ਕਿਹਾ ਗਾਂਧੀ ਨੇ
@drgssidhumaur5870
@drgssidhumaur5870 5 күн бұрын
ਸੱਚੀ ਗੱਲ ਮਿਰਚਾਂ ਵਾਂਗ ਲੱਗਦੀ ਹੈ
@RanaRai-w3l
@RanaRai-w3l 6 күн бұрын
Very good speech akida g
@KuldeepSingh-bw9mq
@KuldeepSingh-bw9mq 6 күн бұрын
ਬਹੁਤ ਵਧੀਆ ਤਰੀਕੇ ਨਾਲ ਖ਼ਬਰਾ ਪੜਦੇ ਹਨ ਮੇਰਾ ਵੀਰ
@jagjitsinghkubey145
@jagjitsinghkubey145 6 күн бұрын
Very good talking akida sahib
@devinderdhillon8564
@devinderdhillon8564 5 күн бұрын
Mr Singh you are a great patarkar please carry on
@shouryabhaivlogs3888
@shouryabhaivlogs3888 5 күн бұрын
Bjp ਦੇ ਰਹਿੰਦਿਆਂ ਇਕੱਲੇ ਸਿੱਖਾਂ ਨੂੰ ਹੀ ਨਹੀਂ ਸਗੋਂ ਦੇਸ਼ ਦੇ ਸਾਰੇ ਘੱਟ ਗਿਣਤੀਆਂ ਨੂੰ ਖ਼ਤਰਾ ਮਹਿਸੂਸ ਹੋ ਰਿਹਾ ਹੈ। ਰਾਹੁਲ ਸੱਚ ਬੋਲ ਰਿਹਾ ਹੈ ਉਸ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ l 😊😊😊😊
@harrygill3484
@harrygill3484 6 күн бұрын
Akida sir no words for your praise.so nice i am thakful to u Word to word answer dita har gal da.tuhade varge hire kom nu jarurt hai.a s fauji .pheloke.tarn taran.
@kartarsinghsingh6531
@kartarsinghsingh6531 5 күн бұрын
ਸੁੰਨਤ ਵਾਲਾ ਸ਼ਿਅਰ ਬਾਬਾ ਬੁਲ੍ਹੇ ਸ਼ਾਹ ਸ਼ਾਹ ਦਾ ਹੈ
@nirmalsinghnarain1952
@nirmalsinghnarain1952 6 күн бұрын
ਅਕੀਦਾ ਸਾਹਿਬ ਇਹ ਬਾਈ ਲੋਕਾ ਵਿੱਚ ਫਰੈਕਸਨ ਪਾਓਣ ਦੀ ਗਲ ਕਰ ਰਹੇ ਹਨ ਜਦੌ ਕਿ ਪਿੰਡਾ ਵਿੱਚ ਇਸ ਤਰਾਂ ਦੀ ਕੋਈ ਗੱਲ ਨਹੀਂ ਧੰਨਵਾਦ
@satnamsingh5187
@satnamsingh5187 5 күн бұрын
Rahul is great person it’s much better than mody.Rahul is stand for Sikhs .Godi media is worse media.ਜਿਨੇ ਵੀ ,ਬੀ ਜੇ ਪੀ ਚ ਲੋਕ ਗਏ ਨੇ ਭੇਖ ਬਦਲ ਕਿ ਉੱਨਾਂ ਤੇ ਯਾਦਾ ਤਰ ਯਕੀਨ ਕੀਤਾ ਹੀ ਨਹੀ ਜਾ ਸਕਦਾ ॥ ਤੁਸੀ ਬਿਲਕੁਲ ਸਹੀ ਹੀ ਕਹਿ ਰਹੇ ਹੋ !👍👍👍
@RAMSINGH-fh8kl
@RAMSINGH-fh8kl 6 күн бұрын
ਸਲੂਟ ਜੀ ਅਕੀਦਾ ਸਾਹਿਬ ਜੀ
@JagtarSingh-uq6xs
@JagtarSingh-uq6xs 5 күн бұрын
ਕਿਸੇ ਵੀ ਸਿੱਖ ਮਸਲੇ ਦਾ ਹੱਲ ਕੀਤਾ ਅਜ ਤਕ ਸਚ ਕਿਹਾ ਹੈ ਰਾਹੁਲ ਗਾਂਧੀ ਨੇ ਜੋ ਸਿੱਖਾਂ ਤੇ ਸਿਖਾਂ ਦੇ ਧਰਮ ਤੇ ਹਮਲੇ ਹੋ ਰਹੇ ਹਨ ਕੀ ਸਰਕਾਰ ਨੂੰ ਪਤਾ ਨਹੀਂ ਕਿਮੇ ਹੋ ਗਿਆ ਸਾਰਾ ਕੁਝ
@AjitSingh-iw1oz
@AjitSingh-iw1oz 6 күн бұрын
Good, Akida ji, keep it up.
@sohansinghsandhu4025
@sohansinghsandhu4025 6 күн бұрын
ਜਿਹੜੇ ਸਿਖ ਲੀਡਰ ਭਾਜਪਾ ਦੀ ਝੋਲੀ ਚਿ ਬੈਠੇ ਹਨ ਉਹ ਉਹ ਦਿਲੋਂ ਸਿਖ ਨਹੀਂ ਸਿਖੀ ਦੇ ਵਿਰੋਧੀ ਹਨ।ਸਿਖ ਬਹਾਦਰ ਕੌਮ ਜਿੰਦਾਬਾਦ।
@sarojkaur3642
@sarojkaur3642 5 күн бұрын
Very very good ji.
@BalbirSingh-ho5mp
@BalbirSingh-ho5mp 6 күн бұрын
Rahoul is right
@KulwantSingh-fu4bg
@KulwantSingh-fu4bg 5 күн бұрын
ਜਦੋਂ ਮੋਦੀ ਕਹਿੰਦਾ ਸੀ ਕਿ ਮੈਨੂੰ ਸਰਮ ਆਤੀ ਹੈ ਕਿ ਮੈਂ ਭਾਰਤ ਵਿੱਚ ਜਨਮ ਲਿਆ ਹੈ
@GursahibSinghHundal-qc4dr
@GursahibSinghHundal-qc4dr 5 күн бұрын
ਬਹੁਤ ਵੱਡਾ ਬਿਆਨ ਦਿੱਤਾ ਰਾਹੁਲ ਨੇ ਭਾਜਪਾ ਨੂੰ ਸਿੱਖਾ ਦਾ ਰਫਰੈਡਮ ਕਰਵਾ ਲੈਣਾ ਚਾਹੀ ਦਾ
@nirbhaisingh9561
@nirbhaisingh9561 6 күн бұрын
Very good Adidas sahib
@NareshSharma-q6n
@NareshSharma-q6n 6 күн бұрын
Gurdas maan very good singer
@jasbirbatth7791
@jasbirbatth7791 6 күн бұрын
@gssetia160
@gssetia160 5 күн бұрын
ਇਹ ਸਾਰੇ ਬੀ ਜੇ ਪੀ ਅਤੇ ਆਰ ਐਸ ਐਸ ਦੇ ਸਿੱਖ ਹਨ
@dhadikamalsinghbaddowal5167
@dhadikamalsinghbaddowal5167 5 күн бұрын
ਪੰਜਾਬੀਆਂ ਤੋਂ ਲੱਖਾਂ ਰੁਪਈਏ ਲੈਦੇ ਨੇ
@karansinghsaroya7074
@karansinghsaroya7074 6 күн бұрын
Good akidaji
@HarpalSingh-qh9pf
@HarpalSingh-qh9pf 6 күн бұрын
ਰਹੂਲ ਗਾਂਧੀ ਜੀ ਸੱਚ ਫ਼ਰਮਾਇਆ ਹੈ ਕਿਉਂਕਿ ਜਿਹੜਿਆਂ ਨੂੰ ਲੱਗਦਾ ਹੈ ਕਿ ਸਿੱਖ ਕੌਮ ਨੂੰ ਭਾਜਪਾ ਆਰ ਐਸ ਐਸ ਇਹ ਸਿੱਖ ਨੂੰ ਦਵਾ ਰਹੀ ਹੈ ਸਹੀ ਕਿਹਾ ਕਿਉਂਕਿ ਸਿੱਖਾਂ ਵਾਸਤੇ ਦੇਸ਼ ਹੋਰ ਕਾਨੂੰਨ ਬਾਕੀ ਵਾਸਤੇ ਦੇਸ਼ ਦਾ ਹੋਰ ਕਨੂੰਨ ਜੋ ਵੀ ਸਜ਼ਾ ਭੂਗਤ ਚੂੱਕੇ ਹਨ ਉਹਨਾਂ ਨੂੰ ਕਿਉਂ ਨਹੀਂ ਛੱਡੇ ਬਾਕੀ ਨੂੰ ਵਾਰ ਵਾਰ ਪੈਰੋਲ ਦਿੰਦੇ ਹਨ ਰਹੂਲ ਗਾਂਧੀ ਸੱਚ ਫ਼ਰਮਾਇਆ ਹੈ
@KuldeepSingh-sb8kh
@KuldeepSingh-sb8kh 5 күн бұрын
Very very nice akida ji
@rampreetgrewal1138
@rampreetgrewal1138 5 күн бұрын
ਆਕੀਦਾ ਸਾਹਿਬ ਰਾਹੁਲ ਗਾਂਧੀ ਬਿਲਕੁਲ ਸੱਚ ਕਿਹਾ ਜੋ ਭਾਜਪਾ ਨੂੰ ਹਾਜਿਮ ਨਹੀਂ ਹੈ। ਰਾਹੁਲ ਗਾਂਧੀ ਬਹੁਤ ਛੇਤੀ MP ਬਣਨਗੇ। । ਇਸੇ ਕਰਕੇ ਭਾਜਪਾ ਦਾ ਹਾਜਮਾ ਖਰਾਬ ਹੋ ਗਿਆ। ਜੇ ਭਾਜਪਾ ਨੂੰ ਬਹੁਮਤ ਮਿਲ ਜਾਂਦੀ ਇੰਡੀਆ ਵਿੱਚ ਸਿਰਫ ਹਿੰਦੂਬਾਦ ਹੋ ਜਾਣਾ ਸੀ । ਜੋ ਕਿ ਰਾਹੁਲ ਆਉਣ ਕਰਕੇ ਬਚਾਅ ਹੋ ਗਿਆ।
@parkashom4803
@parkashom4803 5 күн бұрын
ਹਰਦੀਪ ਪੂਰੀ ਦੇਖਣ ਨੂੰ ਸਿੱਖ ਹੈ ਉਹ ਆਰ ਐਸ ਐਸ ਦਾ ਕੋਲੀ ਚਟ ਹੈ।
@jindermangat2541
@jindermangat2541 6 күн бұрын
Good job
@balwindercheema5147
@balwindercheema5147 6 күн бұрын
ਜਿਹੜੇ ਮਲੇਰਕੋਟਲੇ ਵਾਲਿਆਂ ਨੁ ਗੁਰੂ ਸਾਹਿਬ ਨੇ ਵਾਰ ਦੇ ਕਿ ਬਚਾਇਆ ਓਹੀ ਅੱਜ ਸਿਖਾਂ ਨੁ ਕਿੱਦਾਂ ਮਾਰਿਆ
@RajinderBrar-v4c
@RajinderBrar-v4c 5 күн бұрын
ਸਰ ਜੀ ਆਪ ਜੀ ਨੂੰ ਦਿਲੋ ਸਲੂਟ ਆ ਜੀ
@MANO_CHALIA
@MANO_CHALIA 6 күн бұрын
Akida sahib you have given bravely answer to surjit manuke i always listen your news daily I am fan of your all team brother sitting with you even sister and dhillon sahib also I am from Manochahal kalan
@BalkarSingh-ie5ke
@BalkarSingh-ie5ke 5 күн бұрын
Good
@rajinderrajinder1966
@rajinderrajinder1966 6 күн бұрын
Thik bol reha hai
@harjindersinghdhillondhill9350
@harjindersinghdhillondhill9350 5 күн бұрын
ਰਾਹੁਲ ਗਾਂਧੀ ਸਹੀ ਬੋਲ ਰਿਹਾ ਹੈ ਬਾਜਪਾ ਨੂੰ ਜੇ ਬਹੁਮਤ ਮਿਲ ਜਾਂਦਾ ਘੱਟ ਘਾਤਗਿਣਤੀ ਨਾਲ ਬਹੁਤ ਮਾੜਾ ਹੋਣਾ ਸੀ
@ashmeetbrar8169
@ashmeetbrar8169 6 күн бұрын
Nice. Akeda. Ji
@MalkeetSingh-pk6sf
@MalkeetSingh-pk6sf 6 күн бұрын
ਜਿਹੜੀ ਕੁੜੀ ਰਾਜਸਥਾਨ ਵਿਚ ਪੇਪਰ ਦੇਣ ਗਈ ਸੀ ਉਸ ਨੂੰ ਕਕਾਰ ਲਾਹੁਣ ਨੂੰ ਕਿਹਾ ਸੀ ਹਰਦੀਪ ਸਿੰਘ ਪੁਰੀ ਜੀ ਗਦਾਰਾਂ ਨੂੰ ਕੌਣ ਕੁੱਝ ਕਹਿੰਦੇ ਹਨ ਬੰਬਈ ਰੇਲ ਵਿੱਚ ਟੀ ਟੀ ਨਾਲ ਕੀ ਹੋਇਆ ਸੀ ਟਿੰਮਾ ਸ੍ਰੀ ਗੰਗਾਨਗਰ ਨਗਰ ਜੇ ਭਾਰਤੀ ਜਨਤਾ ਪਾਰਟੀ ਗਦਾਰ ਵਿਚ ਗਦਾਰ ਸਿੱਖ ਉਹਨਾਂ ਨੂੰ ਕੋਈ ਖਤਰਾ ਨਹੀਂ ਆਮ ਸਿੱਖਾਂ ਨੂੰ ਖਤਰਾ ਹੈ
@Madan_Mirpuria
@Madan_Mirpuria 6 күн бұрын
ਗਰੀਬ ਲੋਕਾਂ ਦੇ ਪੱਖ ਵਿੱਚ ਆਗੀਦਾ ਸਾਬ ਜੀ ❤
@MohinderSingh-xd5ec
@MohinderSingh-xd5ec 6 күн бұрын
Akida Ji welldone. Good pgme But ban Surjit Manuke. He always waste your valuable time.
@rajbindersingh8237
@rajbindersingh8237 5 күн бұрын
ਸਹੀ ਹੋ ਤੁਸੀ ਰਾਹੁਲ ਬਿਲਕੁਲ ਗਲਤ ਨਹੀਂ
@SurindersinghSurindersin-qh3gc
@SurindersinghSurindersin-qh3gc 6 күн бұрын
ਬਹੁਤ ਵਧੀਆ ਸੋਚ ਵਾਲੇ ਪੱਤਰਕਾਰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ❤
@jarnailsingh4217
@jarnailsingh4217 5 күн бұрын
ਰਾਹੁਲ ਗਾਂਧੀ ਨੇ ਸਿੱਖਾਂ ਦੇ ਲਈ ਬਿਲਕੁਲ ਸਹੀ ਕਿਹਾ ਹੈ ਜੋ ਵਿਰੋਧ ਕਰ ਰਹੇ ਹਨ ਉਹ ਸਿੱਖ ਕੌਮ ਦੇ ਗੱਦਾਰ ਹਨ
@gurmailkaur2197
@gurmailkaur2197 6 күн бұрын
ਅਕੀਦਾ ਸਾਹਿਬ ਵੀਰ ਇਹ ਪਤਾ ਨੀ ਕਿਹੜੀ ਕਜਾਤ ਹੈ ,ਪਿਛੇ ਸਿੰਘ ਲਾਇਆ hai
@satwindersharma249
@satwindersharma249 6 күн бұрын
Dhilone sahib good
@MohanSingh-o4b
@MohanSingh-o4b 5 күн бұрын
Rahul very good ji
@karansinghsaroya7074
@karansinghsaroya7074 6 күн бұрын
Goid
@RajKumar-xt5me
@RajKumar-xt5me 6 күн бұрын
ਕਿਸਾਨਾਂ ਬਾਰੇ ਸਵਾਲ ਦਾ ਜਵਾਬ ਇਸ ਚੈਨਲ ਕੋਲ ਨਹੀਂ ਸੀ ਜਾ ਦੇਣਾ ਨਹੀਂ ਚਾਹੁੰਦਾ ਇਹ ਚੈਨਲ
@darshanjoga2038
@darshanjoga2038 5 күн бұрын
ਅਕੀਦਾ ਸਾਹਿਬ ਸੁਮੇਧ ਸੈਣੀ ਨੂੰ ਫਾਂਸੀ ਨਹੀਂ ਹੋਣੀ ਚਾਹੀਦੀ ਇਸ ਬੰਦੇ ਨੂੰ ਤਾਂ ਫਾਹੇ ਲਾਉਣਾ ਚਾਹੀਦਾ। ਜਾਂ ਫ਼ਿਰ ਇਸ ਬੰਦੇ ਨੂੰ ਪੈਰਾਂ ਤੋਂ ਵੰਡਣ ਲੱਗਜੇ ਫਿਰ ਹਰੇਕ ਬੰਦੇ ਦਾ ਨਾਮ ਲੈਕੇ ਅਗਲਾ ਟੱਕ ਮਾਰੇ।
@msrayat6409
@msrayat6409 5 күн бұрын
Good coverage
@gurdarshansingh8953
@gurdarshansingh8953 6 күн бұрын
ਅਕੀਤਾ ਸਾਹਿਬ ਜੀ ਤੁਹਾਡੀ ਬਹੁਤ ਵਧੀਆ ਸੋਚ ਹੈ। ਇਹੋ ਜਿਹੇ ਲੋਕਾਂ ਨੂੰ ਕੀ ਪਤਾ ਕਿ ਗਰੀਬਾਂ ਦੀ ਕੀ ਮਜਬੂਰੀ ਹੈ। ਇਹੋ ਜਿਹੇ ਲੋਕਾਂ ਨੂੰ ਇਸ ਤਰ੍ਹਾਂ ਹੀ ਜਬਾਬ ਦਿੰਦੇ ਰਹਿਣਾ ਤਾਂ ਜ਼ੋ ਕਿ ਇਹ ਤੁਹਾਡਾ ਕੀਮਤੀ ਸਮਾਂ ਖਰਾਬ ਨਾ ਕਰਨ। ਇਹੋ ਜਿਹੇ ਲੋਕ ਅੰਦਰ ਤੋਂ ਖੋਖਲੇ ਹੁੰਦੇ ਹਨ। ਧੰਨਵਾਦ ਜੀ 🙏
@parmjitsinghpami8230
@parmjitsinghpami8230 6 күн бұрын
ੲੇਅਰਪੋਰਟ ਤੇ ਕਿਸਾਨ ਲੀਡਰਾ ਨੇ ਕਿਓ ਰੋਕਿਅਾ ਗਿਅਾ ਕਿਓਕਿ ੳੁਹਨਾ ਲੀਡਰਾ ਦੇ ਕਿਰਪਾਨਾ ਪਾੲੀਅਾ ਹੋੲੀਅਾ ਸਨ, ਕਿਨੇ ਹੀ ਸਰਦਾਰ ਲੜਕਿਅਾ ਨੂੰ ਕੈਸਾ ਤੋ ਫੜ ਕੇ ਕੂਟਿਅਾ ਗਿਅਾ, ਭਾਜਪਾ ਵਾਲੇ ਬੇਸਰਮ ਹਨ, ਰਾਹਾਲ ਗਾਧੀ ਸੱਚ ਬੋਲ ਰਹੇ ਹਨ।
@jatindercheema9484
@jatindercheema9484 6 күн бұрын
ਸ਼ਾਖਾ ਦੀਆ ਪੰਗਾ ਲਾਹ ਕੇ ਦਾਹੜੀ ਆ ਪੁਟਦੇ ਹਨ ਕੋਈ ਕੇਸ ਦਰਜ਼ ਨਹੀਂ ਹੈ
@chetinkaur6060
@chetinkaur6060 6 күн бұрын
Very good Gurnam Singh ji salute tuhady soch te
@nsingh4895
@nsingh4895 6 күн бұрын
ਬਹੁਤ ਵਧਿਆ ਅਕੀਦਾ ਸਾਹਿਬ
@SurinderSingh-bp3iy
@SurinderSingh-bp3iy 5 күн бұрын
ਜੋਗੀ ਅੱਲ੍ਹਾ ਯਾਰ ਖ਼ਾਂ
@kartarsingh5270
@kartarsingh5270 6 күн бұрын
ਬਿਲਕੁਲ ਸਹੀ ਕਹਿ ਰਹੇ ਹੋ
@wrestlingstylesttw
@wrestlingstylesttw 5 күн бұрын
Akidasahib,good
@jatindercheema9484
@jatindercheema9484 6 күн бұрын
Rahul Ne Jo Kaha theek hai
@giansingh6988
@giansingh6988 6 күн бұрын
ਇਹ ਜਿਹੜੇ ਪੰਜਾਾਬੀ ਲੀਡਰ ਹਨ ਇਹ ਸਾਰੇ ਲੀਡਰ ਆਪਦਾ ਹੀ ਮਤਲਬ ਕਢਦੇ ਹਨ ਇਹਨਾ ਨੂ ਪਬਿਲਕ ਨਾਲ ਕੋਈ ਵਾਸਤਾ ਨਹੀ ਹੈ
@parmveersandhu8860
@parmveersandhu8860 6 күн бұрын
ਅਕੀਦਾ ਸਾਹਬ ਸੁਆਦ ਲਿਆਤਾ ਮਾਨੂਕੈ ਨੂੰ ਜੁਆਬ ਦੈ ਕੈ
@kuljitsinghwaheguruji6043
@kuljitsinghwaheguruji6043 6 күн бұрын
Bilkul sahi gal hi
@tahalsingh36
@tahalsingh36 6 күн бұрын
उतराखण्ड में गुरुद्वारा प्रबंधक कमेटी नानक मता साहब में बीजेपी काबिज हैं
@dpsingh7689
@dpsingh7689 6 күн бұрын
bilkul therk kiha rahul nai
@tirathsinghdhillon1699
@tirathsinghdhillon1699 6 күн бұрын
Well Done
@SikanderSingh-s2n
@SikanderSingh-s2n 5 күн бұрын
ਬਿਜਲੀ ਚੋਰ ਤਾਂ ਵੱਡੇ ਹੀ ਹੈ ਨੇ ਸਮਗਲਰ ਵੱਡੇ ਨੇ ਉਹਨਾਂ ਨੂੰ ਕੋਈ ਨੀ ਬਲਾਉਂਦਾ ਫਿਰ ਕਹਿੰਦੇ ਨਸ਼ਾ ਬੰਦ ਕਰ ਦਿਆਗੇ
@AjayKumar-bd5pt
@AjayKumar-bd5pt 5 күн бұрын
Akida Sahib Good Gariba De Hakk Vich Bolna Chahida
@angrejchouhan-s3f
@angrejchouhan-s3f 6 күн бұрын
Very good
@user-kh8ts8uv2u
@user-kh8ts8uv2u 6 күн бұрын
BJP party not in favour of Sikhs
Modus males sekolah
00:14
fitrop
Рет қаралды 21 МЛН
HAH Chaos in the Bathroom 🚽✨ Smart Tools for the Throne 😜
00:49
123 GO! Kevin
Рет қаралды 10 МЛН
Шок. Никокадо Авокадо похудел на 110 кг
00:44
나랑 아빠가 아이스크림 먹을 때
00:15
진영민yeongmin
Рет қаралды 19 МЛН
Modus males sekolah
00:14
fitrop
Рет қаралды 21 МЛН