50 ਹਜ਼ਾਰ ਦੀ ਲਾਟਰੀ ਨਿਕਲੀ ਪਰਚੀ ਗੁੰਮ ਗਈ ਇਹ ਵੀਰ ਦਿਮਾਗੀ ਅੱਪਸੈਟ ਹੋ ਗਿਆ 10 ਸਾਲ ਤੋ ਸੜਕਾਂ ਤੇ ਨਰਕ ਕੱਟ ਰਿਹਾ ਸੀ.

  Рет қаралды 600,798

Pal Kharoud

Pal Kharoud

Күн бұрын

Пікірлер: 407
@JassiLove-x3q
@JassiLove-x3q 5 ай бұрын
ਬਾਬਾ ਜੀ ਬਹੁਤ ਸ਼ਕਤੀ ਆ ਤੁਹਾਡੇ ਧਨ ਆ ਤੁਸੀਂ ਇਨ੍ਹਾਂ ਲੋਕਾਂ ਇਨਸਾਨ ਬਣੋਦੇ ਆ ਜੋ ਸਾਡੇ ਆਪਣੇ ਘਰਾ ਚੋ ਨਕੀਲੇ ਤੁਸੀਂ ਇਨਾ ਨੂੰ ਸਾਫ ਦੇ ਆ ਵਿਹੀਗੂਰ ਜੀ ਤੁਹਾਨੂੰ ਹੋਰ ਸ਼ਕਤੀ ਦੇਵੇ 🙏🙏🙏🙏
@deesabai2541
@deesabai2541 Жыл бұрын
Krode bar thank you, lok plie hi ,sari guru nank dive ji dea,plie de rste chl ki seva kronea utm seva hi .
@ParamjitKaur-y4s
@ParamjitKaur-y4s 10 ай бұрын
Thanks.paal veer.ji
@ravinderkour1321
@ravinderkour1321 Жыл бұрын
ਵਾਹਿਗੁਰੂ ਜੀ ਮੇਰੇ ਪਾਲ ਵੀਰ ਨੂੰ ਹਮੇਸ਼ਾ ਚੜਦੀਕਲਾ ਚ ਰੱਖੀ ਕੋਟ ਕੋਟ ਧਨਵਾਦ ਏਨਾ ਦੀ ਮਾਤਾ ਜੀ ਦਾ ਜੀ ਦਾ ਜਿੰਨਾ ਨੇ ਐਸੇ ਸੂਰਮੇ ਵੀਰ ਨੂੰ ਜਨਮ ਦਿੱਤਾ 🙏🙏
@ushaadya4486
@ushaadya4486 Жыл бұрын
A
@SunilKumar-on3gd
@SunilKumar-on3gd Жыл бұрын
Pyiyp
@annaostowska298
@annaostowska298 Жыл бұрын
🌿🙏🙏🙏😭😫🥺🙉💔🤷🙏💝🇵🇱🇵🇱
@virpalsaran4987
@virpalsaran4987 Жыл бұрын
​@@ushaadya4486\$w$~.qp
@GagandeepSingh-xc9ur
@GagandeepSingh-xc9ur Жыл бұрын
0
@rajdeepkaur6032
@rajdeepkaur6032 Жыл бұрын
Satpal Singh Veer Ji Waheguru Ji Tahanu nd tuhade sab privaara nu Tandrusti Bhari Lambi Umar Bakshan Ji
@singhdhaliwal6483
@singhdhaliwal6483 Жыл бұрын
ਚੰਗੀ ਗੱਲ ਆ ਬਾਈ ਪੰਜਾਬੀਆਂ ਦੀ ਸਿੱਖਾਂ ਦੀ ਹੈਲਪ ਸਾਨੂੰ ਪਹਿਲੇ ਦਰਜੇ ਦੇ ਆਧਾਰ ਤੇ ਕਰਨੀ ਚਾਹੀਦੀ ਆ ਬਾਈ ਜੋ ਤੁਸੀਂ ਕਰ ਰਹੇ ਹੋ ਬਹੁਤ ਚੰਗਾ ਲੱਗਾ ਆਵਾਂਗੇ ਵੀਰ ਜਦੋਂ ਵੀ ਇੰਡੀਆ ਆਏ
@ashubhagat9511
@ashubhagat9511 Жыл бұрын
🙏🙏veere .mai te tuhadi fan ho gyii veere.sachi ehna rbb dea bndea vll dekh k Rona e nikl janda.rbb tuhanu lammbia umra bakshe ta jo tuc eda e seva krde rho .
@Surjitsingh-rp2uf
@Surjitsingh-rp2uf Жыл бұрын
ਵਾਹਿਗੁਰੂ ਮੇਹਰ ਕਰਨ ਜੀ ਵੀਰ ਜੀ ਦੇ ਉਪਰ ਜੀ
@makingyourlifeparwanaji7811
@makingyourlifeparwanaji7811 Жыл бұрын
ਵਾਹਿਗੁਰੂ ਜੀ ਕੁਲਵਿੰਦਰ ਵੀਰ ਨੂੰ ਜਲਦੀ ਠੀਕ ਕਰਨਾ ਅਤੇ ਵੀਰ ਪਾਲ ਸਿੰਘ ਨੂੰ ਸੇਵਾ ਦਾ ਬਲ਼ ਬਖਸ਼ਣਾ ਜੀ
@luckymaan9928
@luckymaan9928 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@RKashif786
@RKashif786 Жыл бұрын
Bhai g hum English main msg kia karo please sir
@HarjinderSingh-ul6lp
@HarjinderSingh-ul6lp Жыл бұрын
ਵਾਹਿਗੁਰੂ ਜੀ ਮੇਰੇ ਪਾਲ ਸਿੰਘ ਵੀਰ ਨੂੰ ਲੰਮੀਆਂ ਉਮਰਾਂ ਵਖਸੀ ਅਤੇ ਤਰੱਕੀ ਵਖਸੀ ਬਹੁਤ ਵਧੀਆ ਸੇਵਾ ਹੈ ਇਨ੍ਹਾਂ ਦੀ
@HardeepSingh-xq2jh
@HardeepSingh-xq2jh Жыл бұрын
ਵਾਹਿਗੁਰੂ ਭਲੀ ਕਰਨ‌ ਜੀ 🙏🏻🙏🏻🙏🏻🙏🏻🙏🏻
@JaswantSingh-bf8be
@JaswantSingh-bf8be Жыл бұрын
Pal bhaji tusi bahut hi ziada sohna Kam karde o g Rabb kar k meri umer v tuhanu lagg jave g bahut ziada sohna Kam karde o g bhaji
@tayyabmahfooz
@tayyabmahfooz Жыл бұрын
Ap bohat Acha kar rhy ho insaniat k liye Allah ap ko kush rakhy love from Pakistan
@manjitsingh9615
@manjitsingh9615 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਵੀਰ ਜੀ। ਦੁਨੀਆਂ ਤੇ ਬਹੁਤ ਹੀ ਘੱਟ ਲੋਕ (ਪਾਲ ਵੀਰ ਤੇ ਮਿੰਟੂ ਵੀਰ ਜਾ ਹੋਰ ਵੀ ਵੀਰ ਹਨ ਜੋ ਇਨ੍ਹਾਂ ਵੀਰਾਂ ਵਾਂਗੂ ਲੋਕਾਂ ਦੀ ਮੱਦਦ ਕਰਦੇ ਹਨ) ਦੁਨੀਆਂ ਤੇ ਬਹੁਤ ਹੀ ਘੱਟ ਹੁੰਦੇ ਹਨ। ਮੈ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਇਨ੍ਹਾਂ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖੇ ਜੀ। ਜੋ ਜੋ ਵੀਰ ਪੰਜਾਬ ਵਿੱਚ ਇਹੋ ਅਜਿਹੇ ਹਲਾਤਾਂ ਵਿੱਚ ਹਨ ਵਾਹਿਗੁਰੂ ਜੀ ਉਨ੍ਹਾਂ ਨੂੰ ਵੀ ਜਲਦੀ ਤੋਂ ਜਲਦੀ ਠੀਕ ਕਰਨ ਤੇ ਵਾਹਿਗੁਰੂ ਜੀ ਅੱਗੇ ਬੇਨਤੀ ਹੈ ਕਿ ਇਨ੍ਹਾਂ ਹਲਾਤਾ ਵਿੱਚ ਕੋਈ ਨਾ ਆਵੇ
@simrankour537
@simrankour537 Жыл бұрын
🙏🙏🙏
@vickydauniya8021
@vickydauniya8021 Жыл бұрын
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਲ ਵੀਰ ਜੀ ਤੇ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏
@KRISHANSINGH-my9fv
@KRISHANSINGH-my9fv Жыл бұрын
Very very good ਵਾਹਿਗੁਰੂ ਜੀ
@RameshKumar-pu4fo
@RameshKumar-pu4fo 8 ай бұрын
ਵਾਹਿਗੁਰੂ ਜੀ ਮੇਰੇ ਬਾਲ ਵੀਰ ਨੂੰ ਚੜ੍ਹਦੀਕਲਾ ਚ ਰੱਖੀ ਕੋਟੀ ਕੋਟੀ ਧੰਨਵਾਦ ਮਾਤਾ ਜੀ ਦਾ ਜਿਨਾਂ ਨੇ ਇਸ ਸੂਰਮੇ ਨੂੰ ਜਨਮ ਦਿੱਤਾ
@shaitannarok
@shaitannarok Жыл бұрын
Achha kiya Sardarji sbko achhe raste mein lana ❤❤ aap log ka shukriya 🎉🎉
@msajjadjutt5073
@msajjadjutt5073 Жыл бұрын
بہت اچھا کام کر رہے ہیں
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ। ਵਾਹਿਗੁਰੂ ਜੀ ਸੇਵਾ ਕਰਨ ਵਾਲਿਆਂ ਨੂੰ ਚੜ੍ਹਦੀ ਕਲਾ ਬਖਸ਼ੋ ਜੀ ਸ
@harmeetkharoud8994
@harmeetkharoud8994 9 ай бұрын
ਪਾਲ ਵੀਰ ਜੀ ਤੁਹਾਨੂੰ ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ ਵੀਰ ਜੀ ਜੋ ਸੇਵਾ ਤੁਸੀਂ ਕਰ ਰਹੇ ਹੋ ਬਹੁਤ ਉੱਤਮ ਸੇਵਾ ਹੈ ਮਾਲਕ ਤੁਹਾਨੂੰ ਬਲ ਬਖਸ਼ੇ
@tarasingh3904
@tarasingh3904 Жыл бұрын
ਵਾਹਿਗੁਰੂ ਜੀ ਗੂਰਸਿੱਖ ਵੀਰ ਜੀਓ ਆਪ ਜੀ ਬਹੁਤ ਪਰਉਪਕਾਰ ਕਰ ਰਹੇ ਹੋ ਮਦਦ ਕਰ ਰਹੇ ਓ ਦਿਮਾਗੀ ਤੋਰ ਤੇ ਪਰੇਸਾਨ ਲੋਕਾਂ ਦੀ ਵਾਹਿਗੂਰੂ ਜੀ ਆਪ ਜੀ ਦੀ ਸਦਾ ਚੜ੍ਹਦੀਕਲਾ ਰੱਖੇ 🙏🙏🙏🙏🙏
@PardeepSingh-wp4qb
@PardeepSingh-wp4qb Жыл бұрын
God bless u 22 hi. Waheguru kirpa kare
@chandansandhu5855
@chandansandhu5855 Жыл бұрын
ਧੰਨਵਾਦ ਜੀ ਸਾਰੇ ਪਰਉਪਕਾਰੀ ਵੀਰਾਂ ਦਾ , ਬਾਬਾ ਨਾਨਕ ਦੇਵ ,ਲਾਜ ਪੱਤ ਰੱਖੇ ,ਚੜ੍ਹਦੀਕਲਾ ਬਖਸ਼ਣ ।
@RameshKumar-pu4fo
@RameshKumar-pu4fo 8 ай бұрын
ਵਾਹਿਗੁਰੂ ਜੀ ਮੇਰੇ ਬਾਲ ਵੀਰ ਨੂੰ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ
@BalwinderKaur-mu9zb
@BalwinderKaur-mu9zb Жыл бұрын
ਪਾਲ ਪੁੱਤਰ ਹਮੇਸ਼ਾ ਚੜਦੀਆਂ ਕਲਾਂ ਵਿੱਚ ਰਹੋ 🙏
@sagarbainswal
@sagarbainswal Жыл бұрын
Waheguru mehar kare bhai apke upar b apko tarikiyan de apka sath de waheguru veer ji ap bohat ache ho
@jaggikheriwala1383
@jaggikheriwala1383 8 ай бұрын
Waheguru ji tenu hmesha khush rakhe pal veere ❤
@arshdhillon3580
@arshdhillon3580 Жыл бұрын
Veere tusi insaniyat de tor te bahot shi km kr rheo theek a te rab thonu duniya dia saria khushia deve thode vrge nojwan ghar ghar hoge punjab dubara sone di chidi bn sakda
@narinderkour9323
@narinderkour9323 Жыл бұрын
Paul veer I have no word describe work whaguru
@preetsinghsaini9503
@preetsinghsaini9503 Жыл бұрын
Raab chardikala vich rakhe veere tanu
@BalrajSingh-sr6fv
@BalrajSingh-sr6fv 9 ай бұрын
ਵਾਹਿਗੁਰੂ ਜੀ 🙏🙏🙏
@kalasoni8267
@kalasoni8267 9 ай бұрын
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
@yasmeenbibi26
@yasmeenbibi26 Жыл бұрын
Bhai i am sonia AP buht acha Kam kry rhy mry bhai b asy hi chal gy donia Sy mjy buht Khushi hoi k AP ya Kam kr rhy hain God bless you
@ranjitgill7432
@ranjitgill7432 Жыл бұрын
ਪਾਲ ਸਿਘ ਵੀਰ ਜੀ ਇਕ ਵਾਰੀ ਬਚੇ ਨਾਲ ਥੋੜੀ ਗਲਬਾਤ ਦਿਖਾ ਦਿਉ।ਬੜੀ ਮਿਹਰਬਾਨੀ ਹੋਵੇਗੀ।
@sukhabakshi7970
@sukhabakshi7970 9 ай бұрын
Meri dilo vere nu .ram ram bai bhut vadiya sewa nibah rahe ho
@jaswantkaur7768
@jaswantkaur7768 Жыл бұрын
ਵੀਰ ਜੀ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@DOGARPHOTOSTATENDK
@DOGARPHOTOSTATENDK Жыл бұрын
Boht vdiya kita ji eh jeya bndeya di jrur madat krni chahidi hai🙏🙏
@kaimzzz760
@kaimzzz760 Жыл бұрын
Legend Edda di hi hunde ne jo asal insaniyat di sewa karn vich hi aapni khushi man de ne salute to you pal bro waheguru hamesha tuhanu sewa de saroor vich rakhn ,,,, nanak naam chardi kalla tere bhane sarbat da bhalla 🙏🏻🙏🏻🙏🏻
@bhupinder846
@bhupinder846 Жыл бұрын
ਵਾਹਿਗੁਰੂ ਜੀ ਮੇਹਰ ਕਰੋ ਪਾਲ ਵੀਰ ਔਰ ਏਨਾ ਡੀ ਸਾਰੀ ਟੀਮ ਨੂੰ ਸੇਵਾ ਕਰਨ ਦੀ ਤੰਦਰੁਸਤੀ ਬਖਸ਼ਣ ਜੀ ਵਾਹਿਗੁਰੂ ਜੀ
@rajwinderkhangura3050
@rajwinderkhangura3050 Жыл бұрын
Pal veere waheguru ji chardi kala ch rakhan.
@DarshanSingh-qq9gh
@DarshanSingh-qq9gh Жыл бұрын
ਵਾਹਿਗੁਰੂ ਜੀ ਸਾਡੇ ਪਾਲ ਵੀਰ ਜੀ ਨੂੰ ਚੜਦੀਕਲਾ ਵਿੱਚ ਰੱਖਣ ਦਿਲੋਂ ਧੰਨਵਾਦ ਵੀਰ ਜੀ
@narinderpallsingh6932
@narinderpallsingh6932 Жыл бұрын
Veer ji dhanyvad
@luckymaan9928
@luckymaan9928 Жыл бұрын
ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ
@gursidhu895
@gursidhu895 Жыл бұрын
ਵਾਹੇਗੁਰੂ ਜੀ ਵਾਹੇਗੁਰੂ ਜੀ ਵਾਹੇਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@baljinder1862
@baljinder1862 Жыл бұрын
Waheguru ji ka Khalsa waheguru ji father 🙏🏻🙏🏻🙏🏻🙏🏻🌹🌹❤️
@RKashif786
@RKashif786 Жыл бұрын
I'm Pakistan 🇵🇰 from nankana Sahib Allah Pak khair kare sub par aameen 🙏🙏🙏
@sandeepkhaira4973
@sandeepkhaira4973 Жыл бұрын
ਵੀਰ ਸਤਪਾਲ ਅਸਲੀ ਰੱਬ ਦਾ ਰੂਪ ਅਾ ਵੀਰਾ ਹਮੇਸ਼ਾ ਚੜਦੀਕਲਾ ਚ ਰਹੇ
@dilbagsingh3514
@dilbagsingh3514 Жыл бұрын
ਸੇਵਾ ਕਰਨ ਦਾ ਬਲ ਬਖਸ਼ਨ, ਗੁਰੂ ਸਾਹਿਬਾਨ, ਸਤਪਾਲ ਵੀਰ ਨੂੰ
@mohinderkour1499
@mohinderkour1499 Жыл бұрын
Y ji gaju Majra balian nu jail krvay aa pall puttr ji bouht hi shlaga jog kam keeta hy waheguru ji tuhanu himmt den ate chardi kla bakshn ji
@Khalsaakaalpurkh
@Khalsaakaalpurkh Жыл бұрын
Good job khalsa ji
@lovely.dogs.8994
@lovely.dogs.8994 Жыл бұрын
ਪਾਲ ਵੀਰ ਨੂੰ ਮਹਾਰਾਜ ਚੜ੍ਹਦੀ ਕਲਾ ਚ ਰੱਖੇ
@shafiqshafiq4727
@shafiqshafiq4727 Жыл бұрын
بہت خوب
@jaspreetkaur3673
@jaspreetkaur3673 Жыл бұрын
Koi virla hi hundda ajj kal help karn vale ji waheguru tuhanu hamesa khush ate Chad di Kala ch rakhe ji waheguru ji ka Khalsa waheguru ji ki Fateh ji
@komalkaur5767
@komalkaur5767 Жыл бұрын
🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻
@NarinderSingh-ol9lp
@NarinderSingh-ol9lp Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@SD-ie2lx
@SD-ie2lx 11 ай бұрын
Thanks!
@lalisidhu8108
@lalisidhu8108 Жыл бұрын
ਵਾਹਿਗੁਰੂ ਮੇਹਰ ਕਰੇ ਇਸ ਵੀਰ ਤੇ
@dayalsingh8878
@dayalsingh8878 Жыл бұрын
Pal Veer Je Chrdikala Ur Great Man.Pathankotia Pb
@championgamemap6485
@championgamemap6485 Жыл бұрын
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ
@surindergill9090
@surindergill9090 Жыл бұрын
ਵਾਹਿਗੁਰੂ ਜੀ ਸਭ ਦਾ ਭਲਾ ਕਰੇ ਤੰਦਰੁਸਤੀ ਦੇਵੇ ਲੰਬੀ ਉਮਰ ਕਰੇ ਪਾਲ ਵੀਰੇ ਨੂੰ
@ManmeetSandhu-Music
@ManmeetSandhu-Music Жыл бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ 🙏❤
@apnafarzofficial
@apnafarzofficial Жыл бұрын
Am pakistani man love u bro sooo much good work beer ji
@balvindersidhu2204
@balvindersidhu2204 Жыл бұрын
Waheguru ji es bir nu tandrustiya Chardikla bakshe🙏🙏 Pal bayi nu tandrustiya Chardikla bakshe waheguru ji🙏🙏🙏🙏
@bhupinder846
@bhupinder846 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jassisingh6319
@jassisingh6319 Жыл бұрын
Waheguru ji ka khalsa waheguru ji ki fateh 🙏🙏❤❤
@bhajanverma.9136
@bhajanverma.9136 Жыл бұрын
Mata rani tuhanu chardi kala ch rakkhe mere veer🙏🏻🙏🏻🙏🏻🙌🙌🙌sari team nu sat sri akal ji🙌🙌🙏🏻🙏🏻
@krishivmehta6575
@krishivmehta6575 Жыл бұрын
Vishvaas nhi honda Sardaar veer tere jaise achhchhe bande vi hain aj de yug vich poori team te parmatma kirpa kare . Sab to vadda dharm yehi hai asli baba nanak di dussi rah hai jo tusi chal rahe ho
@mintusingh8867
@mintusingh8867 Жыл бұрын
Baba gurunanak dev ji baba Satpal Singh ji nu apne charna vich rakhan ji
@saman2156
@saman2156 Жыл бұрын
Wahaguru ji 🙏🙏🙏🙏🙏
@ashusuman5839
@ashusuman5839 Жыл бұрын
Sadi sarkaar nu v chahida k ina waste kuj krn te rabb ina nu lambi umar dewe
@CRICKETSPORTS.569
@CRICKETSPORTS.569 Жыл бұрын
Very nice work GOD bless you 🤗
@jagdishbahia9162
@jagdishbahia9162 Жыл бұрын
Waheguru ji Sab te Maher kareo ji🙏🙏🙏🙏
@gurlabhsingh525
@gurlabhsingh525 Жыл бұрын
I salute from heart to this legend
@yashwindervlogs6772
@yashwindervlogs6772 Жыл бұрын
Sat shri Akaal pal veer ji
@ਰੱਬਦਾਬੰਦਾ-ਖ4ਤ
@ਰੱਬਦਾਬੰਦਾ-ਖ4ਤ Жыл бұрын
ਵਾਹਿਗੁਰੂ ਜੀ
@NirmalSinghSinghJaypanjpeerjiD
@NirmalSinghSinghJaypanjpeerjiD Жыл бұрын
PAL VEER JAY HIND 🎉❤ ❤❤🎉
@chamkourbrarabhun3193
@chamkourbrarabhun3193 Жыл бұрын
Waheguru jaldi mehar kru Bai kulwinder te,, rabb chardi kla ch rakhe Bai pal ji nu,,,
@gursidhu895
@gursidhu895 Жыл бұрын
ਵਾਹੇਗੁਰੂ ਜੀ ਪਾਲ ਵੀਰ ਜੀ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਨ੍ਹ ,ਪਾਲ ਵੀਰੇ ਤੁਸੀ ਇਹਨਾ ਬੇਦੋਸ਼ਿਆਂ ਲਈ ਰੱਬ ਓ,❤❤
@MandeepSingh-g4b
@MandeepSingh-g4b Жыл бұрын
Satnam waheguru g Maher kareo g as very g ta
@jassdhaliwal6941
@jassdhaliwal6941 Жыл бұрын
ਵਾਹਿਗੁਰੂ ਜੀ ਮਿਹਰ ਕਰੋ 🙏🙏
@jasvirshah9620
@jasvirshah9620 Жыл бұрын
Waheguru ji waheguru ji waheguru ji
@jassi4839
@jassi4839 Жыл бұрын
Waheguru hamesha tandrust rkhe veer te🙏
@majorsingh795
@majorsingh795 Жыл бұрын
ਵਾਹਿਗੁਰੂ ਜੀ ਕੁਲਵਿੰਦਰ ਵੀਰ ਤੇ ਮਿਹਰ ਕਰਨ
@malkitsingh9391
@malkitsingh9391 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਾਲ ਵੀਰ ਜੀ
@prabhjotkaur4318
@prabhjotkaur4318 Жыл бұрын
Waheguru ji ka khalsa waheguru ji ki fateh 🙏🙏Enni nek rooh❤️❤️schyy veere enna vdiya kamm kr rhe o tusi👍bhot vdi fan tuhadi 🌟tusi hmesha bhot khush rho rbb tuhanu trkiyan bkshn 😊tuhadi sanstha bhot trrki kre veere 💯💯bol ke byan ni kita ja skda tuhde iss ਉਪਰਾਲੇ ਨੂੰ ❤️❤️waheguru ji rbb da roop o tusi maan aa tuhade te 🌟
@princekhalsa1818
@princekhalsa1818 Жыл бұрын
Waheguru ji ka Khalsa waheguru ji ki Fateh weerji sox pa dio Kulvinder nu please
@PamiKaur-c6d
@PamiKaur-c6d Жыл бұрын
Wehguru mehar kary jii🙏🙏🙏🙏👍
@pendusansi5040
@pendusansi5040 Жыл бұрын
Satnam waheguru ji maher kare sab te 🙏🙏🤗🤗🇮🇳🇮🇳⚘⚘
@rabbnaaljurho8921
@rabbnaaljurho8921 Жыл бұрын
Waheguru Chardi kalaa wich rakhe Waheguru sabb te mehar kre Waheguru
@gurpreetsuman503
@gurpreetsuman503 2 ай бұрын
Waheguru ji mehr krn sab te 🙏🙏
@pritamvirk1850
@pritamvirk1850 Жыл бұрын
Waheguru ji waheguru ji mehar kro ji
@colgpskatal6600
@colgpskatal6600 Жыл бұрын
You are doing good job you must give your number to all gurudwara in pathankot. Rab sab nu thik kare guru Nanak ji sab de madad kare
@iffatgillani433
@iffatgillani433 3 ай бұрын
Allah khush rakhy apko
@harjinderkavisher7322
@harjinderkavisher7322 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਕ੍ਰਿਪਾ ਕਰਕੇ ਪੂਰਨ ਕਰਿਉ ਦਾਸ ਦੀ ਅਰਦਾਸ ਰੱਖਿਓ ਗਰੀਬ ਦੀ ਲਾਜ਼ ਨਾ ਕਰਿਉ ਕਿਸੇ ਦੇ ਮੋਥਾਜ ਧੰਨ ਗੁਰੂ ਨਾਨਕ ਦੇਵ ਜੀ ਕ੍ਰਿਪਾ ਕਰਿਉ ਸਰਬੱਤ ਦਾ ਭਲਾ ਕਰਿਉ
@sukhwinderkaur4646
@sukhwinderkaur4646 Жыл бұрын
ਵਾਹਿਗੁਰੂ ਮੇਹਰ ਕਰਨਾ ਕੁਲਵਿੰਦਰ ਵੀਰ ਤੇ ਜੀ ਅਤੇ ਪਾਲ ਵੀਰ ਤੇ 🙏🙏🙏🙏🙏
@karmasingh6501
@karmasingh6501 Жыл бұрын
ਅੱਖਾਂ ਚ ਪਾਣੀ ਆਗਿਆ ❤❤
@harveysingh7495
@harveysingh7495 Жыл бұрын
Waheagure ji 🙏
@shahidwasi8837
@shahidwasi8837 Жыл бұрын
Love you sardar ji love u
@EveryDaySpecia
@EveryDaySpecia Жыл бұрын
ਵਾਹਿਗੁਰੂ ਜੀ ਮੇਹਰ ਕਰੇ ਸਬ ਤੇ ੴ
@rajdeepkaur6032
@rajdeepkaur6032 Жыл бұрын
Waheguru Ji Mehar Karo Ess Veer ji te 🙏🏻 Tandrusti Bakshan Tahanu Waheguru Ji
Pal Kharoud Interview | A Day At Apna Farz Sewa Society Lachkani Patiala
24:19
the balloon deflated while it was flying #tiktok
00:19
Анастасия Тарасова
Рет қаралды 34 МЛН
Elza love to eat chiken🍗⚡ #dog #pets
00:17
ElzaDog
Рет қаралды 10 МЛН
Сюрприз для Златы на день рождения
00:10
Victoria Portfolio
Рет қаралды 2,7 МЛН
How to whistle ?? 😱😱
00:31
Tibo InShape
Рет қаралды 21 МЛН
the balloon deflated while it was flying #tiktok
00:19
Анастасия Тарасова
Рет қаралды 34 МЛН