Farmer vs Taranjit Sandhu | ਮਜੀਠਾ 'ਚ ਸੰਧੂ ਨੂੰ ਪਈਆਂ ਭਾਜੜਾਂ - ਕਿਸਾਨਾਂ ਦੀ ਫੌਜ਼ ਲੈ ਕੇ ਪਹੁੰਚੇ ਪੰਧੇਰ

  Рет қаралды 110,537

ABP Sanjha

ABP Sanjha

Ай бұрын

Majitha Farmer vs Taranjit Sandhu | ਮਜੀਠਾ 'ਚ ਸੰਧੂ ਨੂੰ ਪਈਆਂ ਭਾਜੜਾਂ - ਕਿਸਾਨਾਂ ਦੀ ਫੌਜ਼ ਲੈ ਕੇ ਪਹੁੰਚੇ ਪੰਧੇਰ
#Punjab #Majitha #Farmerprotest
ਤਸਵੀਰਾਂ ਮਜੀਠਾ ਹਲਕੇ ਦੀਆਂ ਹਨ |ਜਿਥੇ ਇਕ ਪਾਸੇ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਚੋਣ ਪ੍ਰਚਾਰ ਕਰਨ ਪਹੁੰਚੇ
ਉਥੇ ਹੀ ਕਿਸਾਨ ਆਗੂ ਸ੍ਰਵਨ ਸਿੰਘ ਪੰਧੇਰ ਦੀ ਅਗਵਾਈ ਚ ਸੈਂਕੜੇ ਕਿਸਾਨ ਸੰਧੂ ਨੂੰ ਸਵਾਲ ਜਵਾਬ ਕਰਨ ਪਹੁੰਚ ਗਏ |
ਪ੍ਰਸ਼ਾਸਨ ਵਲੋਂ ਹਾਲਾਤ ਨੂੰ ਵੇਖਦਿਆਂ ਹੋਇਆਂ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ | ਜਿਸ ਤੋਂ ਕਿਸਾਨ ਖਫ਼ਾ ਨਜ਼ਰ ਆਏ |
ਨਾਰਾਜ਼ ਕਿਸਾਨਾਂ ਨੇ ਤਰਨਜੀਤ ਸਿੰਘ ਸੰਧੂ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਪ੍ਰਦਰਸ਼ਨ ਕੀਤਾ |
ਕਿਸਾਨ ਆਗੂ ਸ੍ਰਵਨ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਉਹ ਸਵਾਲ ਜਵਾਬ ਕਰਨ ਆਏ ਸਨ ਜਿਸ ਤੋਂ ਸੰਧੂ ਭੱਜ ਨਿਕਲੇ |
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZbin: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...

Пікірлер: 219
@penduchannelphullanwal8522
@penduchannelphullanwal8522 Ай бұрын
ਬੀਜੇਪੀ ਦੇ ਉਮੀਦਵਾਰ ਬਣਨ ਤੋਂ ਪਹਿਲਾਂ ਸਰਦਾਰਾਂ ਨੂੰ ਵੀ ਪੰਜਾਬ ਵਾਰੇ ਸੋਚਣਾ ਚਾਹੀਦਾ ਹੈ।
@prabhjotkaur629
@prabhjotkaur629 Ай бұрын
ਵਾਹਿਗੁਰੂ ਬੇਅੰਤ ਕਿਰਪਾ ਕਰਨ ਪਧੇਰ ਵੀਰਜੀੳ ਤੁਸੀ ਸਾਡੇ ਲਈ ਹੱਕ ਸੱਚ ਤੇ ਹਮੇਸ਼ਾ ਲੜ ਰਹੇ ਹੋ ਵਾਹਿਗੁਰੂ ਸਾਰੇ ਕਿਸਾਨ ਜਥੇਬੰਦੀ ਤੇ ਅੰਗ ਸੰਗ ਸਹਾਈ ਰਹੇ ਸੱਚੋ ਸੱਚ ਨਿਬੜੈ ਵਾਹਿਗੁਰੂ ਕਿਰਪਾ ਕਰਨ 🙏🙏🙏🙏
@DarshanSingh-fh5rs
@DarshanSingh-fh5rs Ай бұрын
ਭਾਜਪਾ ਨੇ ਤੁਹਾਡਾ ਕੁੱਝ ਨਹੀਂ ਕਰਨਾ ਕਿਸਾਨ ਵੀਰੋ ਵਾਹਿਗੁਰੂ ਜੀ ਇਹ ਲੋਕਾਂ ਨੂੰ ਸਜਾ ਜਰੂਰ ਮਿਲੇਗੀ
@santokhsinghthind7441
@santokhsinghthind7441 Ай бұрын
ਕਿਸਾਨ ਮਜ਼ਦੂਰ ਜਵਾਨ ਏਕਾਧਿਕਾਰ ਜਿੰਦਾਬਾਦ ਜਨ ਅੰਦੋਲਨ ਜਿੰਦਾਬਾਦ ਸਮੁੱਚੀ ਮਨੁੱਖਤਾ ਦੀ ਸਾਂਝ ਜਿੰਦਾਬਾਦ ਘਟੀਆ ਸਰਕਾਰਾਂ ਜਿਆਦਾਤਰ ਘਟੀਆ ਲੀਡਰ ਪ੍ਰਸ਼ਾਸਨ ਮੁਰਦਾਬਾਦ ਪੰਜਾਬ ਭਾਰਤ ਦੇਸ਼ ਜਿੰਦਾਬਾਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਧੰਨ ਵਾਹਿਗੁਰੂ
@manindersingh352
@manindersingh352 Ай бұрын
ਬਿਲਕੁਲ ਠੀਕ ਚਕ ਕੇ ਰਖੋ ਕਿਲੀ
@GurmeetSingh-ud1dv
@GurmeetSingh-ud1dv Ай бұрын
ਬਹੁਤ ਵਧੀਆ ਕੰਮ ਕੀਤਾ ਹੈ ਜੀ ਏ ਚੋਰਾਂ ਨੂੰ ਏਦਾਂ ਹੀ ਚੱਲਦਾ ਕਰੋ
@SonuSaini-hy8bw
@SonuSaini-hy8bw Ай бұрын
84bhul k cong Govt bana gaye🥄🥄 ohh hi bjp viruddh jada likhde bolde ji. Poltic nu politic naal maaro 😨😨app cong comrade kisan voter ❓VS😷 shopkeeper mazdoor labhbharti spl Hindu voter eak side ho reha nahi lagda ki❓
@kuljeetsingh2945
@kuljeetsingh2945 Ай бұрын
ਜੈ ਜਵਾਨ ਜੈ ਕਿਸਾਨ
@sikh8396
@sikh8396 Ай бұрын
ਵਾਹਿਗੁਰੂ ਜੀ ਮੇਹਰ ਕਰੋ ਸਾਡੇ ਕਿਸਾਨਾਂ ਤੇ
@mpsingh8793
@mpsingh8793 Ай бұрын
ਇਸ ਪੁਲਿਸ ਅਫ਼ਸਰ ਨੇ ਹੀ ਭਾਈ ਅੰਮ੍ਰਿਤਪਾਲ ਸਿੰਘ ਨਾਲ ਪੰਗਾ ਲਿਆ ਸੀ ਅਜਨਾਲੇ ਵਿਚ
@kulwantsingh3183
@kulwantsingh3183 20 күн бұрын
ਪੰਧੇਰ ਸਾਬ੍ਹ ਅਤੇ ਨਾਲ ਦੇ ਸਾਥੀ ਭਾਜਪਾ ਦੀ ਹਰ ਇੱਕ ਹਰਕਤ ਤੋਂ ਚੰਗੀ ਤਰਾਂ ਜਾਣੂੰ ਹਨ ਜੋ ਭਾਜਪਾ ਪੰਜਾਬ ਤੇ ਥੋਪਣਾ ਚਹੁੰਦੀ ਹੈ ਜੀ ਕਿਸਾਨ ਲੀਡਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜੋ ਜੋ ਆਪਣੇ ਸਰੀਰਾਂ ਤੇ ਕਸ਼ਟ ਸਹਿ ਕੇ ਪੰਜਾਬੀਆਂ ਦੀ ਸੇਵਾ ਕਰ ਰਹੇ ਹਨ ਜੀ ਵਾਹਿਗੁਰੂ ਸਾਹਿਬ ਜੀ
@jatindersingh9255
@jatindersingh9255 Ай бұрын
ਕਿਸਾਨ ਏਕਤਾ ਜਿੰਦਾਬਾਦ
@RajBajwa-ze6bi
@RajBajwa-ze6bi Ай бұрын
Kisan ekta jindabad
@mohindersingh4067
@mohindersingh4067 Ай бұрын
ਬਾਈ ਜਿਨ੍ਹਾਂ ਨੂੰ ਤੁੰ ਵਿਹਲੜ ਕਹਿੰਦਾ ਇਹ ਵਿਹਲੜ ਹੀ ਸਾਰੇ ਭਾਰਤ ਦਾ ਢਿੱਡ ਭਰਦੇ ਹਨ। ਤੂੰ ਉਹਨਾਂ ਤੇ ਡਾਂਗਾਂ ਮਾਰਨ ਦੀਆਂ ਗੱਲਾਂ ਕਰਦਾ। ਸ਼ਰਮ ਕਰਲੈ।
@SonuSaini-hy8bw
@SonuSaini-hy8bw Ай бұрын
84bhul k cong Govt bana gaye ohh hi bjp viruddh jada likhde bolde ji. Poltic nu politic naal maaro 😨😨app cong comrade kisan voter ❓VS😷 shopkeeper mazdoor labhbharti spl Hindu voter eak side ho reha nahi lagda ki❓
@Gags77
@Gags77 Ай бұрын
​@@SonuSaini-hy8bw bjp v wahi raste me hai
@teetubrar7387
@teetubrar7387 Ай бұрын
​@@SonuSaini-hy8bwਬੀਜੇਪੀ ਮੋਦੀ ਸਭ ਤੋਂ ਵੱਡਾ ਲਨ ਆ ਕਾਰਪੋਰੇਟ ਦਾ
@SukhBeer-hc8vf
@SukhBeer-hc8vf Ай бұрын
ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ਖਾਲਸਾ ਰਾਜ ਦੀ ਸਥਾਪਨਾ
@ajayromeosaab7330
@ajayromeosaab7330 Ай бұрын
ਬੀਜੇਪੀ ਦੇ ਜਿੰਨੇ ਵੀ ਉਮੀਦਵਾਰ ਹਨ ਸਾਰਿਆਂ ਨੂੰ ਸ਼ੰਭੂ ਬਾਰਡਰ ਬਾਰੇ ਸਵਾਲ ਪੁੱਛੇ ਜਾਣ
@jagrajsandhu8421
@jagrajsandhu8421 Ай бұрын
ਇਹ ਹੈ ਕਿ, ਅੰਮ੍ਰਿਤਸਰ ਸਾਹਿਬ ਦੀ ਸੀਟ ਤੋਂ, ਕੇਂਦਰ ਸਰਕਾਰ ਦੀ ਨੀਤੀ ਨੀਅਤ ਸੋਚ ਵਾਲੇ ਕਿਸੇ ਨੂੰ ਵੋਟ ਨਹੀਂ ਭਾਵੇਂ ਕਾਂਗਰਸੀਆਂ ਭਾਜਪਾਈਆਂ ਬਾਦਲਕਿਆਂ ਜਾਂ ਅਕਾਲੀ ਦਲ ਬਾਦਲਕਿਆਂ ਆਦਿ,
@harjinderbajak4930
@harjinderbajak4930 Ай бұрын
ਪਧੇਰ ਸਹਿਬ ਜਿੰਦਾ ਬਾਦ
@samshersingh41
@samshersingh41 Ай бұрын
ਕਿਸਾਨ ਏਕਤਾ ਜਿੰਦਾ ਬਾਦ ਮੋਟੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@surinderbhatia5971
@surinderbhatia5971 Ай бұрын
ਇਹਨਾ ਭੱਜਣਾ ਹੀ ਭੱਜਣਾ ਆਪ ਵਾਲੇ ਵੀ ਭੱਜਣਗੇ ਕਿਸਾਨਾ ਨੂੰ ਵੇਖਕੇ
@user-oo5iu8on7e
@user-oo5iu8on7e Ай бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@sukhjitsingh6668
@sukhjitsingh6668 Ай бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@kuljeetsingh2945
@kuljeetsingh2945 Ай бұрын
ਕਿਸਾਨ ਮਜਦੂਰ ਯੂਨੀਅਨ ਏਕਤਾ ਜਿੰਦਾਬਾਦ ਜਿੰਦਾਬਾਦ
@surinderbhatia5971
@surinderbhatia5971 Ай бұрын
ਕਿਸਾਨ ਮਜਦੂਰ ਏਕਤਾ ਜਿਦਾਬਾਦ
@user-zd1sl4co4g
@user-zd1sl4co4g Ай бұрын
ਕਿਸਾਨ ਮਜ਼ਦੂਰ ਜ਼ਿੰਦਾਬਾਦ ਠੋਕ ਕੇ ਰੱਖੋ
@user-gx7gc2yj7i
@user-gx7gc2yj7i Ай бұрын
Good kissan ekta jindabad
@jitsingh8827
@jitsingh8827 Ай бұрын
Good kishan ekta
@user-qf5cw1sd9p
@user-qf5cw1sd9p 28 күн бұрын
ਕਿਸਾਨ ਏਕਤਾ ਜ਼ਿੰਦਾਬਾਦ ਭਾਜਪਾ ਦੇ ਛਿੱਤਰ ਮਾਰੋ ਸਿਰ ਦੇ ਵਿੱਚ
@bhajanbhangu4766
@bhajanbhangu4766 Ай бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏🙏🙏🙏🙏🙏🙏🙏💗💗💗🙏🙏
@ekamrandhawa5123
@ekamrandhawa5123 Ай бұрын
ਕਿਸਾਨ👳💦 ਜਿੰਦਾਬਾਦ
@sisong1963
@sisong1963 29 күн бұрын
Stay Strong! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ! Deg Teg Fateh, Panth Ki Jeet!
@Pargatsinghkhera-fh2iq
@Pargatsinghkhera-fh2iq 16 күн бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@kamaaldeep5233
@kamaaldeep5233 Ай бұрын
K ਕਿਸਾਨ ਮਜ਼ਦੂਰ ਇਹਨਾਂ ਨੂੰ ਨਹੀਂ ਕਦੇ ਵਿਚਾਰਿਆਂ ਨੂੰ ਇਨਸਾਫ ਮਿਲਦਾ
@chahal2742
@chahal2742 Ай бұрын
Only kisan majdoor 🎉 jindabad
@majorsingh1124
@majorsingh1124 Ай бұрын
Kisan majdur Ekta jindabad jindabad❤❤🎉🎉
@HARJITSINGH-qo6pl
@HARJITSINGH-qo6pl Ай бұрын
Farmers are very much correct. Each MP candidate should give reply to their queries.
@majarsingh6550
@majarsingh6550 Ай бұрын
Good
@sharnjitkaur4354
@sharnjitkaur4354 27 күн бұрын
Waheguru ji chardi Kala ch rakhna kisan majdoor Ekta jindabad 🙏 💐🙏💯👍🏻
@anmoldhaliwal6714
@anmoldhaliwal6714 Ай бұрын
ਇਹ ਤਾ ਮੋਦੀ ਸਰਕਾਰ ਹੁਣ ਚਾਰ ਜੁਨ ਤੋਂ ਬਾਦਵੇਖੇਉ
@BalkarSingh-og4xb
@BalkarSingh-og4xb Ай бұрын
ਇਸ ਨੇ ਕਿਹੜਾ ਜਿਤਣਾ ਹੈ, ਫਿਰ ਤੁਰ ਕੇ ਚਲਾ ਜਉ
@tejindersingh4588
@tejindersingh4588 Ай бұрын
V Good 👍 KISSAN EKTA JINDABAD...
@ParamjitSingh-ts1kx
@ParamjitSingh-ts1kx Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@ashwaninanda7883
@ashwaninanda7883 Ай бұрын
Good pandher saab❤
@sarwansingh1803
@sarwansingh1803 29 күн бұрын
ਪੰਧੇਰ ਸਹਿਬ ਜਿੰਦਾਬਾਦ
@ranranjit237
@ranranjit237 15 күн бұрын
ਇਹਨਾਂ ਬਹੁਤ ਜ਼ਿਆਦਾ ਅੱਤ ਚੁੱਕੀ ਹੋਈ ਹੈ ਹੱਦ ਤੋ ਵੱਧ ਅੰਤ ਹੋ ਗਿਆ ਹੈ
@sisong1963
@sisong1963 29 күн бұрын
Thanks!
@sukhiwindersingh871
@sukhiwindersingh871 28 күн бұрын
BJP ਪਾਰਟੀ ਮੋਦੀ ਮੁਰਦਾਬਾਦ ਮੁਰਦਾਬਾਦ ਹੈ ਜੀ
@harpreetsingh-ic8th
@harpreetsingh-ic8th Ай бұрын
Kisan Ekta Jindabad
@rajansharma2394
@rajansharma2394 Ай бұрын
Bahut wadiya Kissan veer zindabaad
@pardeepkular2460
@pardeepkular2460 Ай бұрын
िਛਤਰ ਫੇਰੋ ਬੀ ਜੇ ਪੀ ਤੇ ਝਾੜੂ ਵਾਲੇਅਾ ਦੇ िਕਸਾਨ ਮਜਦੂਰ ਏਕਤਾ िਜੰਦਾਬਾਦ
@narinderkang6480
@narinderkang6480 Ай бұрын
Kisan majdur ekta jindabaad
@jaspalsandhu2333
@jaspalsandhu2333 Ай бұрын
Good pander kisan jindabad
@sharjitsingh9700
@sharjitsingh9700 Ай бұрын
ਬਹੁਤ ਵਧੀਆ ਜੈ ਜਵਾਨ ਜੈ ਕਿਸਾਨ
@gurmelsingh4465
@gurmelsingh4465 Ай бұрын
Jia kissan
@BalwinderSingh-lz4ec
@BalwinderSingh-lz4ec 28 күн бұрын
Kissan ekta zindabad mazdoor zindabad
@Bhawani74101
@Bhawani74101 27 күн бұрын
ਤਰਨਜੀਤ ਹਿੰਦੂ ਭੱਜ ਗਿਆ 😂😂😂 ਵੋਟਾਂ ਕਿੰਝ ਲੈਣ ਗੇ
@GurmeetSingh-fu4tm
@GurmeetSingh-fu4tm Ай бұрын
Panther jindabad
@BalwinderSingh-sn8gr
@BalwinderSingh-sn8gr 25 күн бұрын
ਭੰਦੇਰ ਸਾਹਿਬ ਜਿੰਦਾਬਾਦ ਕਿਸਾਨ ਮਜਦੂਰ ਸੰਘਰਸ਼ ਕਮੇਟੀ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ
@SukhjiderDhaliwal
@SukhjiderDhaliwal Ай бұрын
❤❤❤❤ Kisan Ekta jindabad
@indermohan4420
@indermohan4420 26 күн бұрын
Well done.
@navdeepsingh8388
@navdeepsingh8388 Ай бұрын
Kisan mazdor eakta jindabad
@user-po9ck4kw3t
@user-po9ck4kw3t 12 күн бұрын
ਕਿਸਾਨਾ ਸਹੀ ਸਵਾਲ ਕਰ ਰਹੇ ਆ
@tyygg5632
@tyygg5632 29 күн бұрын
❤❤
@luckysatish5423
@luckysatish5423 27 күн бұрын
Good.suppory farmer
@sonumember5149
@sonumember5149 Ай бұрын
Kissan ekta zindabad
@baljindersingh2607
@baljindersingh2607 Ай бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ-🙏🙏
@BalwinderSingh-vi8pb
@BalwinderSingh-vi8pb Ай бұрын
Very good
@RajaRaja-zv1ym
@RajaRaja-zv1ym Ай бұрын
very good kisan
@AvtarSingh-uw8cl
@AvtarSingh-uw8cl Ай бұрын
Very nice ji
@plcrepairingretrofitting2799
@plcrepairingretrofitting2799 Ай бұрын
kisan ekta jindabad
@ParamjeetKaur-zy3km
@ParamjeetKaur-zy3km 29 күн бұрын
किसान परेशान, रेला रोकिया जनता परेशान पर नेता मौजा krde. गरीबा di हा लगेगी जरूर. किसान सच hi परेशान ने. ट्रेन विच चिप्स लया 55 ग्राम 30 रुपए da. ओहि आलू किसान 5ya10 रुपए vechda. ओवी सख्त मेहनत करके पैदा करदा. कम्पनी 500 रुपए vechdi, apni मर्जी naal रेट lgandi
@Pargatsinghkhera-fh2iq
@Pargatsinghkhera-fh2iq 16 күн бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@hardeepnijjar4518
@hardeepnijjar4518 Ай бұрын
Good pandhear sahib
@user-ud7wp6fp4j
@user-ud7wp6fp4j Ай бұрын
🙏🙏
@jobanbir1941
@jobanbir1941 Ай бұрын
Kisan ekta zindabad
@sisong1963
@sisong1963 29 күн бұрын
👌✊✌🙏
@ranjeetsingh5886
@ranjeetsingh5886 Ай бұрын
Waheguru ji 🙏🏻 waheguru ji 🙏🏻
@karamjitkaur2935
@karamjitkaur2935 Ай бұрын
ਕਿਸਾਨ,ਵੀਰ, ਜੀ,ਤੁਸੀ,ਕਮਲ, ਦਾ,ਫੁੱਲ, ਬੂਜਾਦੋ,ਮਾਨ, ਨੇ,ਵੀਰ, ਜੀੳਨੂ,ਤਾ,ਢਅਡ,ਈ,ਖਿਲਅ,ਤੁਸੀ,ਅਪ, ਦਾ,ਸਾਥ,ਦੋ,ਸ,ਮਾਨ ਸਾਹਿਬ, ਧੋਡੇ,ਨਾਲ ਹੈ,❤❤❤🎉🎉
@user-wi8zt1rn4w
@user-wi8zt1rn4w Ай бұрын
Singh sab sach
@MalkitSingh-ks1fp
@MalkitSingh-ks1fp Ай бұрын
Kisan Ekta jindabad
@kuljeetsingh2945
@kuljeetsingh2945 Ай бұрын
ਵੈਰੀ ਗੁੱਡ ਜੀ
@user-by2pb4vo4p
@user-by2pb4vo4p Ай бұрын
ਅਮਿ੍ਤਪਾਲ ਨੂ ਇਸੇ ਪੁਲਿਸ ਨੇ ਡਿਬਰੂਗੜ ਭੇਜਿਆ
@kulbirsingh3455
@kulbirsingh3455 20 күн бұрын
ਨੀਲੀ ਪੱਗ ਕਿਉਂ ਬੱਨੀ ਜੀ ਕੀ ਦੱਸਣਾ ਚਾਉਂਦੇ ਹੋ 🥱🥱🥱🥱
@JaswinderKaur-qr1ro
@JaswinderKaur-qr1ro 27 күн бұрын
Bhajaeo enna chorra nu jo hak de gal ne karanee ta vottaa kess gal diyaa kissan mazdoor jindabad waheguruji chardikala karoo
@jaspalkang7668
@jaspalkang7668 Ай бұрын
Sometimes the intelligent people make the most stupid decisions.-That is what Taranjit Singh Sandhu did.After knowing that Punjab is burning and people are suffering because of BjP govt. policies.Where is Punjab capital Chandigarh,zPunjab waters,release of imprisoned Sikhs,while rapists and murderers in Gujarat can be released.Why NSA on Sikhs only.?So people will never support BJP candidates in Punjab.
@jagdevsidhu698
@jagdevsidhu698 23 күн бұрын
ਚੋਣਾਂ ਦਾ ਬਾਈਕਾਟ ਕਰੋ
@sukhisandhu4900
@sukhisandhu4900 Ай бұрын
❤❤❤❤
@madanlal-qf9sh
@madanlal-qf9sh Ай бұрын
BJP BHAGAO DESH BACHAO
@PuranSingh-xh2td
@PuranSingh-xh2td Ай бұрын
ਗਲਤ ਗਲ ਹੈ ਬਾਈ
@kawalbhangu1787
@kawalbhangu1787 Ай бұрын
Kuin
@Gags77
@Gags77 Ай бұрын
No vote to bajpa vote india nu do jo kisan se liyea kuch kre
@BalwinderSingh-sn8gr
@BalwinderSingh-sn8gr 25 күн бұрын
4:05
@msmaninder450
@msmaninder450 Ай бұрын
waheguru waheguru waheguru waheguru waheguru
@kbhupi83
@kbhupi83 29 күн бұрын
Bhagwant- BJP di B team
@Carryfans973
@Carryfans973 Ай бұрын
Ajay Mishra Teni to seat Kyon Nahin khoi gai Mantri pad to Kyon Nahin hataya Gaya
@gopalkaushal6329
@gopalkaushal6329 Ай бұрын
BJP 🎉
@JoginderSingh-ow7yw
@JoginderSingh-ow7yw Ай бұрын
Bjp Kejriwal chacha bhatija dangerous for country. Sandhu Sahib maintain your respect ad think for goid of country
@BhawansinghAulakh
@BhawansinghAulakh 25 күн бұрын
ਇਹ ਜਾਣ ਬੁੱਝ ਕੇ ਮਹੋਲ ਖਰਾਬ ਕਰਦੇ ਬੀ ਜੇ ਪੀ ਵਾਲੇ ਜਦੋਂ ਪਤਾ ਵੋਟ ਨਹੀਂ ਪੈਣੀਂ
@tajbirsingh7440
@tajbirsingh7440 Ай бұрын
Sada Halka Majitha
@MadanLal-fy6bz
@MadanLal-fy6bz 16 күн бұрын
6000 Pension Samjh Levo 😊
@ParamjitsinghSingh-cm7rf
@ParamjitsinghSingh-cm7rf Ай бұрын
Japara
@SushilaDevi-rb6zd
@SushilaDevi-rb6zd Ай бұрын
Roj hi sawal kade congress nu ,app nu akalidal nu puchhe aj sawala de jabab kini bari de ne h
@harmanriar-zr5yf
@harmanriar-zr5yf 24 күн бұрын
Ekale ehna nu nahi tusi aam party nd Congress nd akali dal party da v virodh kro veere
@wamansingh4117
@wamansingh4117 Ай бұрын
BJP ਹੀ ਕਿਉਂ ਦਿੱਲੀ ਦੀਆਂ ਸਾਰੀਆਂ ਪਾਰਟੀਆਂ, ਬਾਦਲਾਂ ਸਮੇਤ ਦਾ ਬਾਈਕਾਟ ਕਰੋ ਵੀਰੋ ਅਦਲੀ ਦਲ ਅਮ੍ਰਿਤਸਰ ਨੂੰ ਵੋਟ ਪਾਕੇ ਦੁਨੀਆਂ ਨੂੰ ਦੱਸ ਦਿਓ ਕਿ ਪੰਜਾਬ ਭਾਰਤ ਤੋਂ ਆਜ਼ਾਦ ਹੋਣਾ ਚਾਹੁੰਦਾ ਏ ਇਹ ਤੁਹਾਡਾ referendum ਹੀ ਹੋਵੇਗਾ
@harpreetgill736
@harpreetgill736 Ай бұрын
Sandhu are Kameeni kaum in Punjab
Normal vs Smokers !! 😱😱😱
00:12
Tibo InShape
Рет қаралды 95 МЛН
Glow Stick Secret (part 2) 😱 #shorts
00:33
Mr DegrEE
Рет қаралды 50 МЛН
Normal vs Smokers !! 😱😱😱
00:12
Tibo InShape
Рет қаралды 95 МЛН