ਸ਼ਹੀਦ ਭਾਈ ਮਨਜੀਤ ਸਿੰਘ ਨਥਾਣਾ ਤੇ ਤੇਜਿੰਦਰ ਸਿੰਘ ਗੋਰਾ ਦੋਨੋ ਭਰਾ ਅੱਗ ਦੀਆਂ ਨਾਲਾਂ ਸਨ

  Рет қаралды 45,729

The Sikh

The Sikh

3 ай бұрын

Waheguru Ji Ka Khalsa Waheguru JI Ki Fateh JI
ਦਸਮ ਗ੍ਰੰਥ ਸਹਿਬ ਸਾਹਿਬ ਬਾਰੇ ਪਾਏ ਸ਼ੰਕਿਆ ਦੇ ਜਵਾਬ ,ਸਿੱਖ ਇਤਿਹਾਸ ਅਤੇ ਦੁਨੀਆ ਭਰ ਦੇ ਦਿਲਚਸਪ ਇਤਿਹਾਸ ਰੌਚਿਕ ਜਾਣਕਾਰੀ ਲ਼ਈ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ।
Topic- dastan ਸ਼ਹੀਦਾਂ ਦੀ
Follow Facebook Page :
fb.watch/v/b4aSVYptN/
#jindbadali #punjabilatestnews #dasamgranth #punjabi
Like Subscribe Share ---

Пікірлер: 67
@khalsachardikala
@khalsachardikala 3 ай бұрын
ਧਰਮੀ ਫੌਜੀ ਮੇਰੇ ਗਰੀਬ ਵੱਲੋ ਮਹਾਨ ਸ਼ਹੀਦ ਭਾਈ ਮਨਜੀਤ ਸਿੰਘ ਜੀ ਅਤੇ ਭਾਈ ਤਜਿੰਦਰ ਸਿੰਘ ਗੋਰਾ ਕੇ ਸੀ ਐਫ ਜੀ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਭਾਈ ਤਜਿੰਦਰ ਸਿੰਘ ਗੋਰਾ ਦੇ ਮੈ ਕਈ ਵਾਰੀ ਦਰਸ਼ਨ ਕੀਤੇ ਸਨ ਜੀ।
@JaswinderSingh-bh5hy
@JaswinderSingh-bh5hy 2 ай бұрын
Tusi Dharmi Faugi o ? Waheguru ji ka Khalsa Waheguru ji ki Fathe 🙏
@user-lb6bb2hm7w
@user-lb6bb2hm7w Ай бұрын
ਵਾਹਿਗੁਰੂ ਜੀ
@sahotabaljit55
@sahotabaljit55 2 ай бұрын
ਪ੍ਰਣਾਮ ਸ਼ਹੀਦਾਂ ਨੂੰ,ਜਿਹਨਾਂ ਜਾਨ ਧਰਮ ਤੋਂ ਵਾਰੀ।
@Navpreetsingh-fq4fd
@Navpreetsingh-fq4fd Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@amarjitsingh1946
@amarjitsingh1946 Ай бұрын
ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ ਜੀ 🙏🙏⛳⛳
@SukhwinderSingh-qb5sk
@SukhwinderSingh-qb5sk Ай бұрын
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
@kaironkhan4457
@kaironkhan4457 2 ай бұрын
ਸਾਡੇ ਬਹੁਤ ਪਿਆਰੇ ਦੋਸਤ ਸਨ ਦੋਨੋਂ ਸਿੰਘ ਸੂਰਮੇ
@deepindersidhu3650
@deepindersidhu3650 3 ай бұрын
ਬਹੁਤ ਹੀ ਮਾਸੂਮ ਸਨ ਇਹ ਦੋਵੇਂ ਭਰਾ।
@harmohitsinghkang8809
@harmohitsinghkang8809 2 ай бұрын
ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ❤❤❤❤❤
@sukhakhalsa-jl2cs
@sukhakhalsa-jl2cs 3 ай бұрын
ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@kaironkhan4457
@kaironkhan4457 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@manjindersingh7379
@manjindersingh7379 2 ай бұрын
ਇਹਨਾਂ ਸਹੀਦਾਂ ਦੀ ਸੋਚ ਤੇ ਮਾਣ ਕਰਦੇ ਹਾਂ 🙏🙏🙏🙏🙏
@HardeepSingh-kh2jk
@HardeepSingh-kh2jk 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@kawaljeetkaur1294
@kawaljeetkaur1294 Ай бұрын
ਵਾਹਿਗੁਰੂ ਵਾਹਿਗੁਰੂ ਕੋਟੀ ਕੋਟੀ ਪ੍ਰਣਾਮ ਵਰਤਮਾਨ ਸ਼ਹੀਦ ਸਿੰਘਾਂ ਨੂੰ ਕੋਟ-ਕੋਟ ਪ੍ਰਣਾਮ ਵਾਹਿਗੁਰੂ ਜੀ ਇਹਨਾਂ ਦੇ ਪਰਿਵਾਰਾਂ 'ਚ ਸੁੱਖ ਸ਼ਾਂਤੀ ਵਰਤਾਉਣਾ ਜੀ ਮਿਹਰ ਭਰਿਆ ਹੱਥ ਰੱਖਣਾ
@harpalsinghsingh3758
@harpalsinghsingh3758 Ай бұрын
Waheguru ji❤❤❤
@user-xm5rm7bp7j
@user-xm5rm7bp7j 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@billusabb850
@billusabb850 Ай бұрын
Waheguru waheguru satnam satguru waheguru satnam
@user-vs7fx6xc7r
@user-vs7fx6xc7r 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@OnkarGill-kq5qt
@OnkarGill-kq5qt Ай бұрын
Waheguru ji
@dilbagsran1544
@dilbagsran1544 Ай бұрын
Waheguru ji 🙏
@jaideepsingh6491
@jaideepsingh6491 Ай бұрын
ਮੈ 11ਸਾਲ ਦਾ ਸੀ ਜਦੋਂ ਇਹਨਾਂ ਸੂਰਮਿਆ ਨੂੰ ਪਿੰਡ ਪੂਹਲੀ ਬਠਿੰਡਾ ਵਿਖੇ ਪਾਣੀ ਤੇ ਦੁੱਧ ਦੀ ਸੇਵਾ ਕੀਤੀ ਸੀ ਰਾਤ ਦੇ 7ਕ ਵਜੇ ਇੱਹ ਮੇਰੇ ਮਾਸੜ ਦੇ ਘਰ ਆਏ ਸੀ
@taqdeerbhullar4155
@taqdeerbhullar4155 Ай бұрын
ਭਾਈ ਗੁਰਜੀਤ ਸਿੰਘ ਕਾਕਾ ਤੇ ਭਾਈ ਗੁਰਮੀਤ ਸਿੰਘ ਮੀਤਾ ਵਾਰੇ ਵੀ ਗੱਲ ਕੀਤੀ ਜਾਵੇ
@manjitbhandal595
@manjitbhandal595 2 ай бұрын
ਪਰਣਾਮ ਸਹੀਦ ਸਿੰਘਾ ਨੂੰ ਯੋਦੇ ਮਾ ਦੇ ਪੁਤ ❤
@balrajsingh9754
@balrajsingh9754 2 ай бұрын
ਬਾਈ ਜੀ ਜੋ ਕੁਝ ਅਜ ਹੋ ਰਿਹਾ ਉਦੋਂ ਵੀ ਸਰਕਾਰਾਂ ਇਸੇ ਤਰਾਂ ਲੋਕਾਂ ਨੂੰ ਤਗ ਕਰਦੀਆ ਸੀਂ ਤਗ ਹੋ ਕੇ ਹਥਿਆਰ ਚੁੱਕਣੇ ਹੀ ਪਏ ਸਨ
@AmanpreetsinghSingh-sv9rm
@AmanpreetsinghSingh-sv9rm 3 ай бұрын
Waheguru Ji
@gurpreetgill8922
@gurpreetgill8922 3 ай бұрын
Waheguru ji dhan dhan shri guru ram Das shaib ji
@baljindersingh6332
@baljindersingh6332 Ай бұрын
🙏🙏🙏
@gurlabhsingh8072
@gurlabhsingh8072 2 ай бұрын
ਇਹਨਾਂ ਨੌਜਵਾਨਾਂ ਨੂੰ ਗਲਤ ਰਾਹ ਨਾ ਤੋਰਿਆ ਜਾਂਦਾ ਤਾਂ ਯਹੂਦੀ ਕੌਮ ਵਾਗ ਸਿੱਧੇ ਪਾਸੇ ਸਰਕਾਰ ਸਾਡੇ ਆਪਣੇ ਸਿੱਖ ਲੀਡਰ ਨਾ ਤੋਰਦੇ ਗੱਲ ਪੰਜਾਬ ਦੀ ਅੱਗੇ ਦੀ ਹੋਣੀ ਸੀ
@HarpreetsinghMaan-sg1kt
@HarpreetsinghMaan-sg1kt 2 ай бұрын
Mere nanke pind de c eh jodhe
@sonubodal465
@sonubodal465 2 ай бұрын
ਪਰ ਬਾਈ ਜੀ ਕਿ ਮਿਲਾ ਹੈ Balwinder singh pakhoke ਦੀਆ interveiw ਦੇਖ ਕੇ ਪਤਾ ਲੱਗਦਾ ਹੈ
@amritsandhu2138
@amritsandhu2138 2 ай бұрын
ਦਿਲਜੀਤ ਦੀ ਚਮਕੀਲਾ ਫ਼ਿਲਮ ਦੇਖ ਕੇ ਲੋਕ ਆਪਣੇ ਆਪਣੇ ਹੀ ਖਾੜਕੂ ਸਿੰਘਾ ਨੂੰ ਮਾੜਾ ਆਖਣ ਲੱਗ ਪਾਏ ਆ.. ਏਨਾ ਲੋਕਾ ਨੂੰ ਸਮਝਾਓ ਕਿਸੇ ਤਰੀਕੇ ਨਾਲ
@HarjitKaur-sb7jo
@HarjitKaur-sb7jo 2 ай бұрын
Sikh kohm allways doing sagarsh allways we will be get our khalistan because so many year britsh people lived in bludy hindustan thay get freedom nearly 200 year after we made mistake stayed with them we will get it if our all sikhs get together
@mdeepgill2775
@mdeepgill2775 Ай бұрын
ਜੋ ਇਨਸਾਨ ਗੁਰੂ ਸਾਹਿਬਾਂ ਤੇ ਪੁਰਾਤਨ ਸਿੱਖ ਇਤਿਹਾਸ ਨਹੀ ਪੜਿਆ ਘੋਖਿਆ, ਉਹ ਕਦੇ ਵੀ ਨਹੀ ਸਮਝ ਸਕਦੇ ਕਿ ਕੌਮ ਮੋਜੂਦਾ ਸਮੇਂ ਕਿਉ ਤੇ ਕਿਸ ਲਈ ਸ਼ੰਘਰਸ ਕਰ ਰਹੀ ਹੈ,ਪੈਰ,ਪੈਰ ਤੇ ਪੰਜਾਬ ਨੇਂ ਕੁਰਬਾਨੀ ਦਿੱਤੀ ,ਪਰ ਹਰ ਸਮੇਂ ਸਿੱਖ ਕੌਮ ਤੇ ਪੰਜਾਬ ਦੇ ਹੱਕ ਮਾਰਦੇ ਰਹੇ
@pawankaur9251
@pawankaur9251 2 ай бұрын
Duja De Khila rahe hain Das De Ki Main Apne Mitra aap Devi khilare Darshan mfms land Mare video Kaise kara diya Na Paya karo bahut bahut dhanyvad
@rameshkumar-tr2gj
@rameshkumar-tr2gj 2 ай бұрын
ko pent ate tie lake viyah chale lagthe
@dilshersinghmalhi-gv3pd
@dilshersinghmalhi-gv3pd 2 ай бұрын
Aho teri bhain di doli len aun lge aa jije tere
@malbinder6797
@malbinder6797 2 ай бұрын
@@dilshersinghmalhi-gv3pdsidha ma bhen te jaane on bas ah thodi aukaat aa.
@surinderpalsingh9389
@surinderpalsingh9389 2 ай бұрын
Hun hal ve vekhia kde ghr e ja ke hun be dasde hal ehna da
@rameshkumar-tr2gj
@rameshkumar-tr2gj 2 ай бұрын
kharku te az kite nazar nahi aaunde panjab police az vi kam kar rahi hai ek dubai vicho aaya lehar chalan wala onu aasam jail bhaz dita baki sare so gye 1947 to leke 2024 tak kinia lehra chalaiya palle kuch nahi pia kuon kamyaab nahi hoye enu samzan di lorh hai
@JaswinderSingh-bh5hy
@JaswinderSingh-bh5hy 2 ай бұрын
Koi na, samea di gal a...tu aje enjoy kar😊...
@JaswinderSingh-bh5hy
@JaswinderSingh-bh5hy 2 ай бұрын
Bamana de v ta bond Punjab police mar di a...par tu enjoy kar
@JaswinderSingh-bh5hy
@JaswinderSingh-bh5hy 2 ай бұрын
Tu ta ni koj kita ? Punjab shad k Delhi paj gea si.....par tu enjoy kar😅
@surinderpalsingh9389
@surinderpalsingh9389 2 ай бұрын
Ohna de exen police da taseded ba chabel
@rameshkumar-tr2gj
@rameshkumar-tr2gj 2 ай бұрын
zo biziya ohi badna pena jini jaldi samaz aa jave ona changa hunda bazra bizia kanak nahi milni
@JasveerSingh-kc6sy
@JasveerSingh-kc6sy 2 ай бұрын
kpsgillgreatman
@rameshkumar-tr2gj
@rameshkumar-tr2gj 2 ай бұрын
azadhi to pehle gurudwara sudhar lehar 1947 di bund panjabi suba lehar aanandpur sahib mata kharku lehar 1978 to 1993 akali dal da mukhmantri 5 bari aze vi rondeya dhori sharm aani chahidi ki sadi sunda koi nahi
@nashubrar9503
@nashubrar9503 Ай бұрын
Kyu pangey Lena,,eh kaum vaddi gandi ai,,pisha nhi shad di 😂😂
@rameshkumar-tr2gj
@rameshkumar-tr2gj 2 ай бұрын
ade bahadar si pakistan kuon chdia afganistan kuon chadia bangla desh kuon chadia hun panjab chadh ke bahar jana shuru karta paise kaman di khatir
@nashubrar9503
@nashubrar9503 Ай бұрын
Kyu zeher oogle reha veer Ramesh Kumar,, khoon vich e hunda qauma de Sikh qaum zabar nhi seh skdi
@rameshkumar-tr2gj
@rameshkumar-tr2gj 2 ай бұрын
1978 to 1995 tak panjab vich hazara police wale mare gye odho attwadia nu panjabi nazar nahi aaye jadho police ne thokne shuru kite te panjabi nazar aan lag paye eh panjab police hai jihri bharat di sabto maan wali police hai aaz vi katil nu nepal to vi far ke le aaudi hai
@user-hu2xr2kc2w
@user-hu2xr2kc2w 2 ай бұрын
ਬਾਬਾ ਜੀ ਸ਼ਹੀਦ ਭਾਈ ਕਾਬਲ ਸਿੰਘ ਹਿਰਦੇਵਾਲ ਬਾਰੇ ਦੱਸਿਓ
@daljindersamra2739
@daljindersamra2739 3 ай бұрын
ਵਾਹਿਗੁਰੂ ਜੀ
@kulwant747
@kulwant747 3 ай бұрын
Waheguruji
@RainSingh-yt2hd
@RainSingh-yt2hd 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@MannaSandhu-6616
@MannaSandhu-6616 2 ай бұрын
Waheguru ji 🙏
@zorasingh3140
@zorasingh3140 3 ай бұрын
ਵਾਹਿਗੁਰੂ ਜੀ
@HarwindarSingh-ls7vx
@HarwindarSingh-ls7vx 2 ай бұрын
Waheguru jii
@nariansinghbajwa9921
@nariansinghbajwa9921 2 ай бұрын
Waheguru ji
@sukhpalsingh3275
@sukhpalsingh3275 3 ай бұрын
ਵਾਹਿਗੁਰੂ ਜੀ
@SIDHUMOOSE792
@SIDHUMOOSE792 2 ай бұрын
Waheguru ji
@SIDHUMOOSE792
@SIDHUMOOSE792 2 ай бұрын
Waheguru ji🙏
@gulvirsingh4915
@gulvirsingh4915 3 ай бұрын
ਵਾਹਿਗੁਰੂ ਜੀ
Vivaan  Tanya once again pranked Papa 🤣😇🤣
00:10
seema lamba
Рет қаралды 33 МЛН
How Many Balloons Does It Take To Fly?
00:18
MrBeast
Рет қаралды 20 МЛН
DO YOU HAVE FRIENDS LIKE THIS?
00:17
dednahype
Рет қаралды 88 МЛН
Can You Draw A PERFECTLY Dotted Line?
00:55
Stokes Twins
Рет қаралды 105 МЛН
Vivaan  Tanya once again pranked Papa 🤣😇🤣
00:10
seema lamba
Рет қаралды 33 МЛН