ਐਨੀ ਤੇਜ਼ ਗਰਮੀ ਵਿੱਚ ਸੀਨੇ ਠੰਡ ਪਾਉਣ ਵਾਲੀ ਠੰਡਾਈ ਰਗੜਾ ਕਿਵੇਂ ਤਿਆਰ ਕਰੀਏ RAGDA DESI ENERGY DRINK

  Рет қаралды 92,635

Rupblogars

Rupblogars

Ай бұрын

Thandai recipe#makeeathealthy#thandairecipe #thandaimasala #summerdrinks2024
गर्मियों में, कुछ दिन ये पी लो, सिरदर्द-कमजोरी-थकान कोसो दूर भाग जाएगी | Saunf Sharbat/Fennel Drink
RAGDA DESI ENERGY DRINK | BADAM RAGDA IN MIXER
Thandai recipe#makeeathealthy
Healthies Drink Of India Power Drink | Street Drink | Veg Village Food
Badam ragda in mixer,Badam ragda thandai,DESI ENERGY DRINK,Desi power drink,Desi protein badam ragda recipe,Garmiyo me badam ragda kaise banaye,Ragda drink,badam ragda,badam ragda desi,badam ragda k fayde,badam ragda kaise banaye,badam ragda ke fayde,badam ragda recipe,desi energy drink badam ragda,garmiyo me badam ragda pine ke fayde,pehalwan diet,punjabi r,punjabi vlog,ragda desi power drink,thandai,thandai recipe,traditional thandai
masala kitchen,easy homemade recipes,saunf ka sharbat,fennel seeds drink,ramjan recipe,vrat recipe,fennel seeds sharbat premix,shorbet recipe,summer recipe,aniseed drink,variyali sharbat benefits,benefits of saunf sharbat,saunf sharbat,roohafza recipe,rose sharbat,ganne ka ras,ramadan recipe,maayehkaisekarun?,summer refreshing drink,gola recipe,chuski recipe,lemon sharbat,orange sharbat recipe,instant drink recipe,fast recipe,navratri special

Пікірлер: 82
@Gur787
@Gur787 Ай бұрын
Wah kaya baat hai ji
@kartargrewal8638
@kartargrewal8638 11 күн бұрын
kyon na apan,ਏਹਦਾ ਕਾਨੂੰਨੀ ਅਤੇ ਸਥਾਈ ਹੱਲ ਹੈਗਾ, ਪੰਜਾਬ ਲੈਂਡ ਐਕਟ, ਪੰਜਾਬੀਆਂ ਨੂੰ "ਪੰਜਾਬ ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ ਜਿਵੇਂ ਕਿ ਇਹ ਹਿਮਾਚਲ ਅਤੇ ਉੱਤਰਾਖੰਡ ਵਿੱਚ ਹੈ, ਬਾਹਰਲੇ ਲੋਕਾਂ ਦੇ ਪੰਜਾਬ ਵਿੱਚ ਜ਼ਮੀਨ ਖਰੀਦਣ 'ਤੇ ਪਾਬੰਦੀ ਲਗਾਈ ਜਾਵੇ। ਪੰਜਾਬ ਨੂੰ "ਪੰਜਾਬ ਲੈਂਡ ਐਕਟ" ਦੀ ਲੋੜ ਹੈ।
@Nihal___gill
@Nihal___gill Ай бұрын
ਬਹੁਤ ਵਧੀਆ ਜੀ
@bablihunjan3737
@bablihunjan3737 Ай бұрын
Right sister very yummy 😋 yummy yummy 😋 ❤❤❤❤❤
@RoopSingh-px6bn
@RoopSingh-px6bn Ай бұрын
Wahaguru ji
@paramjeetchahal6196
@paramjeetchahal6196 27 күн бұрын
ਬਹੁਤ ਵਧੀਆ ਜੀ ❤❤❤❤❤
@HARJITSINGH-qo6pl
@HARJITSINGH-qo6pl Ай бұрын
Wah je wah Very Good information Waheguru Mehar Kare🙏🙏🌹🌹
@balwinderkaur3477
@balwinderkaur3477 Ай бұрын
Very nice 👍👍
@santoshrani8873
@santoshrani8873 Ай бұрын
ਬਹੁਤ ਹੀ ਵਧੀਆ ਜੀ ❤
@ranjodhsaini5078
@ranjodhsaini5078 Ай бұрын
ਸਤਿ ਸ਼੍ਰੀ ਅਕਾਲ ਜੀ
@MalkeetSingh-zs8uh
@MalkeetSingh-zs8uh 29 күн бұрын
Very good ji 👌 Ashi be banude a ji bathinda distik
@nachhatervirk5657
@nachhatervirk5657 Ай бұрын
ਬਹੁਤ ਵਧੀਆ ਢੰਗ ਤਰੀਕਿਆਂ ਨਾਲ ਗੱਲਬਾਤ ਕਰਦਿਆਂ ਠੱਡਾਈ ਬਣਾਉਣ ਬਾਰ ਜਾਣਕਾਰੀ ਦਿੱਤੀ ਧੰਨਵਾਦ ਜੀ ❤❤❤❤🎉🎉🎉
@AnitaSharma-zt9wr
@AnitaSharma-zt9wr Ай бұрын
Tusi bahut vadiya tarike nal dasiya ajj thandai banun da asli pata lagiyake kis tara banai di a
@ChardikalaYT
@ChardikalaYT Ай бұрын
waheguru ji ka khalsa waheguru ji ki fateh
@vipankaur4657
@vipankaur4657 Ай бұрын
Bohut tasty banni aa
@GurnamSingh-pj4pv
@GurnamSingh-pj4pv Ай бұрын
ਵੀਰ ਜੀ, ਸਾਰਾ ਪੰਜਾਬ ਈ ਅੰਗਰੇਜ਼ੀ ਪੜ ਗਿਆ। ।ਵਿਰਲੇ ਈ ਮੇਰੇ ਵਰਗੇ ਪੰਜਾਬੀ ਚ ਕੁਮੈਂਟਸ ਲਿਖਦੇ ਨੇ।। ਗੁਰਨਾਮ ਤਖਰ
@Rupblogars
@Rupblogars Ай бұрын
Ji
@jasvirkaur5915
@jasvirkaur5915 21 күн бұрын
ਜੀ
@kartargrewal8638
@kartargrewal8638 11 күн бұрын
bai ji,ਏਹਦਾ ਕਾਨੂੰਨੀ ਅਤੇ ਸਥਾਈ ਹੱਲ ਹੈਗਾ, ਪੰਜਾਬ ਲੈਂਡ ਐਕਟ, ਪੰਜਾਬੀਆਂ ਨੂੰ "ਪੰਜਾਬ ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ ਜਿਵੇਂ ਕਿ ਇਹ ਹਿਮਾਚਲ ਅਤੇ ਉੱਤਰਾਖੰਡ ਵਿੱਚ ਹੈ, ਬਾਹਰਲੇ ਲੋਕਾਂ ਦੇ ਪੰਜਾਬ ਵਿੱਚ ਜ਼ਮੀਨ ਖਰੀਦਣ 'ਤੇ ਪਾਬੰਦੀ ਲਗਾਈ ਜਾਵੇ। ਪੰਜਾਬ ਨੂੰ "ਪੰਜਾਬ ਲੈਂਡ ਐਕਟ" ਦੀ ਲੋੜ ਹੈ।
@sudeshx3468
@sudeshx3468 Ай бұрын
Very yummy yummy ju
@JasbirKaur-fo3jh
@JasbirKaur-fo3jh Ай бұрын
Sat shri akal rup ji Jasbirkaur Ambala City very nice Beautiful video ❤🎉🎉🎉🎉🎉❤
@sbajwa4057
@sbajwa4057 Ай бұрын
ਅਸੀਂ ਇਸ ਫੋਕ ਦੀ ਆਟਾ ਘਿਉ ਵਿੱਚ ਭੁੰਨ ਕੇ ਪੰਜੀਰੀ ਬਣਾ ਲੈਂਦੇ ਸੀ ਬਹਤ ਸਵਾਦ ਬਣਦੀ ਹੈ ਜੀ ।
@daljitbual1355
@daljitbual1355 Ай бұрын
Kheer ch vi pa sakde
@mastram4122
@mastram4122 Ай бұрын
Behan ji aap ne safai ke sath banai hai Mera bi dil pine ko kar Raha hai jammu se mast Ram
@labhpreetsidhu4180
@labhpreetsidhu4180 Ай бұрын
Very nice 👍👍👍
@aryanverma0888
@aryanverma0888 Ай бұрын
Bohot vadia video lagi, tuhada har ek dharam nu izzat karna, greet karn da tarika, tuhada negative/positive cheeza bare proper dasna. Sab vadia lagya.
@anilsharma-kw5zt
@anilsharma-kw5zt Ай бұрын
Very nice
@kamalpannu3603
@kamalpannu3603 Ай бұрын
Nice 👍
@user-py7ri5xu5v
@user-py7ri5xu5v Ай бұрын
Nice ji
@duttsaab2888
@duttsaab2888 Ай бұрын
Nice 👍👍
@sbajwa4057
@sbajwa4057 Ай бұрын
Very nice 👍🏻
@dukhihirdamansamjaona1557
@dukhihirdamansamjaona1557 Ай бұрын
ਵਾਹਿਗੁਰੂ ਜੀ
@kanwaljeetsingh7863
@kanwaljeetsingh7863 Ай бұрын
Waheguru
@SarojBal-sk8vq
@SarojBal-sk8vq Ай бұрын
Waheguru ji ka khalsa Waheguru ji ki fateh didi ji
@user-ck8yx2vx8o
@user-ck8yx2vx8o Ай бұрын
Wdia ji
@SukhjeetKaur-nz8ej
@SukhjeetKaur-nz8ej Ай бұрын
Very nice bita ji
@5satrdesifood
@5satrdesifood Ай бұрын
ਸਿੰਘਾਂ ਦੀ ਖੁਰਾਕ 🙏
@atindermalhi1758
@atindermalhi1758 Ай бұрын
👌👌👌👌
@BalwinderKaur-fx6rz
@BalwinderKaur-fx6rz Ай бұрын
ਦੀਦੀ ਸਾਰੇ ਸਮਾਨ ਦੀ ਮਿਕਦਾਰ ਗ੍ਰਾਮਾ ਵਿੱਚ ਦੱਸੋ
@Anmolkzana
@Anmolkzana 23 күн бұрын
ਮੇਰੇ ਦਾਦਾ ਜੀ ਵੀ ਇਸੇ ਪਿੰਡ ਦੇ ਵਸਨੀਕ ਸਨ ਬੂਟਾ ਰਾਮ ਗੁਲਾਟੀ
@harvinderkaur7855
@harvinderkaur7855 Ай бұрын
Very.nice❤❤
@johncena3356
@johncena3356 Ай бұрын
Bht sohni and informative video didi
@sukhdeepkaur5471
@sukhdeepkaur5471 Ай бұрын
😋
@SandeepRanu-qh4lx
@SandeepRanu-qh4lx Ай бұрын
@AmandeepKaur-vt4np
@AmandeepKaur-vt4np Ай бұрын
Sat shri akal bhanji from Aman Lidder Attari
@jasbirkaur8134
@jasbirkaur8134 Ай бұрын
Bhut vadhia ji ,, es vich Kuja Mishri vi pai jandi hai ji
@simratsandhu8069
@simratsandhu8069 Ай бұрын
Tnx rup ji.... I always make like this.... Tuhade kolo kiwan mangwa sakdi a sarbloh de batte????
@Twinsiblings14
@Twinsiblings14 Ай бұрын
Asi v bnayi c dear ghr ik boond v pani ni use kita c sare mixture cho oil niklgya c fr dudh pa k ohnu shaaneya c bahut swad bnni c 🥰 vakya ghr vrgi cheej di koi reees nhi hundi😋
@balwinderrajput937
@balwinderrajput937 Ай бұрын
bhut vadeya km krde ho sister ji tusi loka nu motivation krn da ...bhut bhut dhnwad eni chngi jankari den de lai rab tuhanu hamesa kus rake .....
@jasbirkaur1016
@jasbirkaur1016 Ай бұрын
Iss mixture nu aate and ghee vich roast krke panjiri bna lene ha ji.😊
@Rajveer-sh2rh
@Rajveer-sh2rh 27 күн бұрын
1 badam - 100rs de 2 shonf - 10rs 3 gulab patia - 30rs 4 kharbuje de beej - 30rs 5 kali mirch - 10rs 6 choti elachi - 20rs Baki jo kush ad kerna apne ap add kr sakde Jive ki 20rs di mishri Sab cheza pansari di shop to le sakde
@jasvirkaur5915
@jasvirkaur5915 11 күн бұрын
Ih kine person's de laye hai matra g
@JaswinderKaur-xg4pl
@JaswinderKaur-xg4pl Ай бұрын
Tuhadi safai bahut aa ji
@darshan2895
@darshan2895 Ай бұрын
Thik haa sab badam alag pani vich pana chayya da haa
@creativeuser6801
@creativeuser6801 Ай бұрын
Mam nale tuci plastic de bartan use ni karde te eh balti v plastic di hai
@manishdhanday7785
@manishdhanday7785 29 күн бұрын
Mam mai aa bata te bikaneri torhi magani hai.
@prabhjitkaur1735
@prabhjitkaur1735 Ай бұрын
Very nice g .. Batte de price ?
@user-oj8sl1yg8e
@user-oj8sl1yg8e Ай бұрын
Kaju paa sakde ha ..
@RenoBala
@RenoBala Ай бұрын
😅
@gurtajgill3770
@gurtajgill3770 Ай бұрын
Behan ji AAP gadnig de video da toor karveo❤❤
@harmeetkaur2388
@harmeetkaur2388 Ай бұрын
Di edi vadia recipe banake plastic na Verto ji
@Rupblogars
@Rupblogars Ай бұрын
Ok ji
@ManjeetSingh-dl3xx
@ManjeetSingh-dl3xx Ай бұрын
Badam nakli hege vaa gurbandi badam use karo
@HarjeetSingh-zl5ns
@HarjeetSingh-zl5ns Ай бұрын
ਬਾਟੇ ਦੀ ਸਫਾਈ/ਮਾਜਣ ਤੇ ਵੀ ਵਿਡੀਉ ਬਣਾ ਦਿਓ ਜੀ।
@Rupblogars
@Rupblogars Ай бұрын
ਰੇਤ ਨਾਲ ਜਾ ਸਵਾਹ ਨਾਲ
@HarjeetSingh-zl5ns
@HarjeetSingh-zl5ns Ай бұрын
@@Rupblogars 🙏
@darshan2895
@darshan2895 Ай бұрын
Aur pani pa ka phir filter kr sakda ho kafee sara pani pa ka phir filter kr sakda ho
@Rupblogars
@Rupblogars Ай бұрын
Not a bad idea
@vinodkumarshukla4886
@vinodkumarshukla4886 Ай бұрын
ਜੀ ਜੇ ਅਸੀ ਪੈਕਟਾ ਦੁੱਧ ਨਾ ਪਾ ਕੇ ਘਰ ਦਾ ਦੁੱਪ ਪਾਇਏ ਤਾ ਸਹੀ ਰਹੇਗਾ ਤੁਸੀ ਦਸੋ ਮੈੰ ਵਿਡੀਓ ਦੇਖੀ ਵਧੀਆ ਲੱਗੀ ਮੈੰ ਬਣਾਉੰਣ ਦੀ ਕੋਸ਼ਸ ਕਰਦਾ ਜਿਹੜਾ ਸਮੱਗਰੀ ਤੁਸੀ ਦੱਸੀ ਮੈੰ ਇੱਕ ਕਾਪੀ ਤੇ ਨੋਟ ਕਰ ਲਿਆ । ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਡੇ ਪਰਿਵਾਰ ਨੁੰ ਚੱੜਦੀ ਕਲਾ ਵਿੱਚ ਰੱਖਣ ਵਹਿ ਗੁਰੂ ਜੀ ਕਾ ਖਾਲਸਾ ਵਹਿ ਗੁਰੂ ਜੀ ਕੀ ਫਤਿਹ ਜੀ ਮੈੰ ਕੋਈ ਗਲਤ ਕੁਮੈੰਟ ਕੀਤਾ ਹੋਵੇ ਤਾ ਮੈੰਨੂੰ ਮਾਫ਼ ਕਰ ਦਿਓ ਜੀ ।
@Rupblogars
@Rupblogars Ай бұрын
Ne ji bot Asha comment ha Milk jo thonu theek lage
@ManpreetKaur-fp1ud
@ManpreetKaur-fp1ud Ай бұрын
ਗਰਮੀ ਵਿਚ ਤੁਸੀ ਚੁੱਲ੍ਹੇ ਤੇ ਕਿਮੇ ਕੰਮ ਕਰ ਲੇਨਿਓ
@Rupblogars
@Rupblogars Ай бұрын
ji
@artandcraftwithdeep7529
@artandcraftwithdeep7529 Ай бұрын
ਚੁਲ੍ਹੇ ਤੇ ਕੰਮ ਛੇਤੀ ਹੋ ਜਾਂਦੈ ਰਸੋਈ ਵਿੱਚ ਗੈਸ ਤੇ ਕੰਮ ਕਰਦਿਆਂ ਟਾਈਮ ਵੀ ਵੱਧ ਲਗਦੈ ਤੇ ਰਸੋਈ ਵਿੱਚ ਗਰਮੀ ਵੀ ਜਾਦੀ ਲਗਦੀ ਹੈ।
@Ravinderkaur-hk9wm
@Ravinderkaur-hk9wm Ай бұрын
Dry fruits te kali mirch ta mai jma ni kha sakdi
@Rupblogars
@Rupblogars Ай бұрын
Bina bnalo ji
@sukhrajjitkaur2060
@sukhrajjitkaur2060 26 күн бұрын
ਸਤਿ ਸ੍ਰੀ ਆਕਾਲ ਜੀ ਸਭ ਕੁਝ ਤਾ ਠੀਕ ਹੈ ਪਰ ਮੇਰੇ ਨਾਨਾ ਜੀ ਕਹਿੰਦੇ ਹੁੰਦੇ ਸੀ ਜਿਹੜਾ ਫੋਗ ਹੈ ਇਹ ਨੀ ਖਾਈਦਾ ਇਹ ਨੁਕਸਾਨ ਕਰਦਾ ਹੈ ਯਾਨੀ ਕਿ ਬਾਥਰੂਮ ਰੁਕ ਜਾਂਦਾ ਉਹ ਸਾਨੂੰ ਤਾਂ ਦਸਦੇ ਸੀ ਕਿਉਂਕਿ ਅਸੀਂ ਇਹ ਫੋਗ ਖਾਣਾ ਚਾਹੁੰਦੇ ਸੀ ਵੈਸੇ c ਕਹਿੰਦੇ c ਕੇ ਸਾਰਾ ਅਸਰ ਤਾਂ ਇਹਦਾ ਨਿਚੋੜ ਕੇ ਕੱਢ ਲਿਆ ਬਾਕੀ ਕੀ ਬਚਿਆ ਫੋਗ
@Rupblogars
@Rupblogars 26 күн бұрын
Ji bilkul therk
@rehmat_2023
@rehmat_2023 Ай бұрын
ਸਤਿ ਸ਼੍ਰੀ ਅਕਾਲ ਜੀ 🙏 🙏 ਜੇਕਰ ਕਿਸੇ ਕੋਲ ਕੁੰਡਾ ਸੋਟਾ ਨਹੀ ਹੈ ਕਿ ਉਹ ਮਿਕਸਰ ਵਿਚ ਪੀਸ ਸਕਦੇ ਹਾਂ ਜਰੂਰ ਦਸਿਓ ਜੀ 🙏 🙏
@Rupblogars
@Rupblogars Ай бұрын
ji
@manjeetsinghchopra2227
@manjeetsinghchopra2227 Ай бұрын
No oh gal nahi bandi
@user-py7ri5xu5v
@user-py7ri5xu5v Ай бұрын
Nice ji
@mahfoojkhanmahfoojkhan119
@mahfoojkhanmahfoojkhan119 Ай бұрын
Very nice 👍👍
아이스크림으로 체감되는 요즘 물가
00:16
진영민yeongmin
Рет қаралды 39 МЛН
100❤️
00:19
MY💝No War🤝
Рет қаралды 6 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 20 МЛН
Nutritious Thandai/Shardai drink and fun recipe with my dad :) | Lavleen Kaur (dietitian)
18:11
아이스크림으로 체감되는 요즘 물가
00:16
진영민yeongmin
Рет қаралды 39 МЛН