ਅੱਜ ਦੇ ਪਾਟੋਧਾੜ ਦੇ ਮਾਹੌਲ ਵਿਚ ਸਿੱਖ ਸਾਂਝੇ ਫੈਸਲੇ ਕਿਵੇਂ ਕਰਨ? ਸਿੰਘਾਂ ਨੇ ਪੁਰਾਤਨ ਵਿਧੀ ਨਾਲ ਕੀਤਾ ਗੁਰਮਤਾ

  Рет қаралды 25,807

SikhSiyasat

SikhSiyasat

Күн бұрын

Пікірлер: 27
@raghbirsingh6145
@raghbirsingh6145 Ай бұрын
ਵਾਹਿਗੁਰੂ ਜੀ ਬਹੁਤ ਵੰਧਿਆ ਉਪਰਾਲਾ ਹੈ॥ ਮਿਲ ਬੈਠ ਕੇ ਕਿਸੇ ਵੀ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ॥ ਸਭ ਤੋ ਪਹਿਲਾਂ ਸਾਨੂੰ ਵਿਸ਼ਾ ਰੱਖਣਾ ਜ਼ਰੂਰੀ ਹੈ ਅਸੀ ਕਿਊ ਇਕੱਤਰ ਹੋਏ ਹਾ॥ ਕੀ ਲੋੜ ਪੈ ਗਈ ਕੇ ਅਸੀ ਇੱਕ ਇਕੱਠ ਸੱਦਿਆ॥ ਫੇਰ ਸਭ ਬੁਲਾਰੇ ਉਸੇ ਹੀ ਵਿਸ਼ੇ ਤੇ ਬੋਲਣ ਤੇ ਆਪਣੇ ਸੁਝਾ ਦੇਣ ਕੇ ਅਸੀ ਇਸ ਸਮੱਸ਼ਆ ਦਾ ਹੱਲ ਕਿਵੇ ਲੱਭ ਸਕਦੇ ਹਾ॥ ਅੰਤ ਉਸ ਗੋਸ਼ਟੀ ਕੇ ਵਿਚਾਰਾਂ ਦਾ ਨਿਚੋੜ ਕੱਢਕੇ ਸਭ ਨੂ ਦੱਸਿਆ ਜਾਏ ਕੇ ਇਹ ਬਹੁਮਤ ਸਹਿਮਤੀ ਹੈ॥ ਫਿਰ ਸਭ ਉਸ ਨੂੰ ਮੰਨਣ ਤੇ ਹੋਰ ਬਾਦ ਵਿਵਾਦ ਕਰਨ ਦੀ ਥਾਂ ਇਕਮੁਠਤਾ ਵੱਲ ਵਧਣ॥ ਇਕੱਲੇ ਸਲਾਹ ਨਾਲੋ ਪੰਜਾਂ ਦੇ ਰਾਏ ਸਦਾ ਹੀ ਸਿਆਣੀ ਹੋਏਗੀ॥ ਤਾ ਗੂਰੂ ਸਾਹਿਬ ਸਾਨੂੰ ਪੰਜਾਂ ਦੀ ਜੁਗਤ ਦੱਸ ਗਏ ਹਨ॥ ਵਾਹਿਗਰੂ ਸਾਨੂੰ ਸਭ ਨੂੰ ਵਿਵੇਕ ਬਖਸ਼ੇ ਤੇ ਇਹ ਸੋਝੀ ਦੇਵੇ॥ ਅੱਜ ਦਾ ਜੁਗ ਵਿਚਾਰ ਦਾ ਜੁਗ ਹੈ ਕਿਰਪਾਨ ਦਾ ਜੁਗ ਨਹੀ॥
@pritpalsimgh863
@pritpalsimgh863 Ай бұрын
Ohi jathey daar baney, jis ney phelon Gurmukhi sangat daa dill jityaa hove. Keo kee Gurmukhi Sagat hee Guru daa roop ah. Vaheguru Vaheguru.
@AmritpalSingh-cf4iv
@AmritpalSingh-cf4iv Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਇਕੱਤਰਤਾ ਵਿੱਚ ਕਿਵੇਂ ਸ਼ਾਮਲ ਹੋਇਆ ਜਾ ਸਕਦਾ ਹੈ ਜੀ ।
@malkitsinghbaath6428
@malkitsinghbaath6428 Ай бұрын
Bilkul sahi hai ji
@JatinderSingh-bl1ws
@JatinderSingh-bl1ws Ай бұрын
Very nice bhai sahib
@kulk8864
@kulk8864 Ай бұрын
Very good Ji waheguru ji
@KhushiDhaliwal-gc6qo
@KhushiDhaliwal-gc6qo 7 күн бұрын
Dhan dhan Mata saheb kaur ji,🗡️🪯🦅
@KalerSingh-s8n
@KalerSingh-s8n Ай бұрын
Waheguru ji smat wksi sangt nu
@Kammy-w3o
@Kammy-w3o Ай бұрын
Very good aford
@AmrikSingh-mu3ly
@AmrikSingh-mu3ly Ай бұрын
ਖਾਲਸਾ ਅਸੀ ਜਦੋ ਪੰਜ ਪਿਅਾਰੇ ਹੈ ੫ ਪਿਅਾਰੇ ਮੋਸਟ ਹੈ ਇਹੋ ਰੀ ਅਕਾਲ ਤਖਤ ਦਾ ਨਿਰਨਾ ਕਰਨ ਜਥੇਦਾਰਹੀ ਕਰਨ ਜੀ
@tirathsingh1530
@tirathsingh1530 Ай бұрын
Akal takht Sahab Azad hona chahida hai
@harjitlitt1375
@harjitlitt1375 Ай бұрын
Waheguru ji
@MrMental-j8m
@MrMental-j8m Ай бұрын
Waheguru ji ka Khalsa waheguru ji ki Fatehe Khalistan Zindabad 🙏♥️
@HarjitWahlakhalistanjindabadsf
@HarjitWahlakhalistanjindabadsf Ай бұрын
Raj bina nahi dharm challe hai, dharm bina sab dale male hai, so apne ayad Raj di mang di himmat kro ji waheguruji
@parveensingh4751
@parveensingh4751 Ай бұрын
ਨਿਮਰਤਾ ਸਹਿਤ ਬੇਨਤੀ ਹੈ ਕਿ ਐੱਸਜੀਪੀਸੀ ਦੀਆ ਵੋਟਾ ਬਣ ਰਹੀਆਂ ਨੇ ਇਸ ਤੋਂ ਬਾਅਦ ਵੋਟਾਂ ਵੀ ਪੈਣਗੀਆ ਜਿਸ ਨਾਲ ਸਿੱਖ ਪਾਰਲੀਮੈਂਟ ਦੇ ਨੁਮਾਇੰਦੇ ਚੁਣੇ ਜਾਣੇ ਹਨ ਆਪ ਸਬ ਮਿਲ ਕੇ ਸਾਰੇ ਸਿਸਟਮ ਤੇ ਕਾਬਜ਼ ਹੋਕੇ ਵਧੀਆ ਪ੍ਰਬੰਧ ਦੇ ਸਕਦੇ ਹੋ ਇਸ ਲਈ ਪੰਥ ਵਿਚ ਹੋਰ ਬਖੇੜਾ ਪੈਦਾ ਨਾ ਕਰੋ ਆਪਣੇ ਆਪ ਆਪੇ ਹੀ ਪੰਥ ਦੇ ਨੁਮਿਆਂਦੇ ਨਹੀਂ ਬਣਦੇ ਮੇਰੇ ਖਿਆਲ ਮੁਤਾਬਕ ਆਪ ਸਭ ਆਪੇ ਹੀ ਜਥੇਦਾਰ ਬਣਨਾ ਚਾਹੁੰਦੇ ਹੋ
@jasvirsinghgrewal7883
@jasvirsinghgrewal7883 Ай бұрын
🙏🙏🙏🙏🙏
@sonakhehra1295
@sonakhehra1295 Ай бұрын
This. Was. Pocket. Selection
@darshansingh-gr4uv
@darshansingh-gr4uv Ай бұрын
No political man be allowed in this attempt and even in such meetings. In every city/village there are devoted people. Bhai Mandeep Singh ji has rightly said that even for the division of Taksal, the political people are responsible. Instead, the SGPC Act, 1925 is the biggest hurdle for your good job to let Amritdhari, devoted, truthful and daily Nitnemi/ gurbani reciters who are well aware of Gurmat/Gurbani /Naam Abhiasi and having clean image:instead, the renowned saints serving various historical gurdwaras must be consulted as they have the practical experience. We are now so degraded that we are silent when our Punjabi alphabetical letters' Nanna, lalla, and vowels sihaari, bihaari' are being distorted. Why this flowery new way of writing? I have written in comments and have met SGPC employees even yesterday and the Mahawak writer has changed a bit today. While reciting Chaupai in Rehras 'sagri srisht dikhai achambhav' is changed to 'sigri srishat'. In the morning, waak taking Granthi while reciting even Jathedar and Head granthi was saying'tvei parsad to tav parsad and 'kot Inder Indran sahe sahan ganije which should be"sahu sahaan gnije" and shant 88 and 109 be read to confirm that it is sah or sahe. I am sorry to say if you ask them they say, "Asi santhya lai hai and if you ask from whom they tell from taksaal and that is deliberately being said to defame Bhinderwale. So, the political leaders be totally avoided as they are groupingly concerened with their bosses for which they are being paid one way or the other.
@sonakhehra1295
@sonakhehra1295 Ай бұрын
All. Expenses. B. Shouldered. By. Sikh. Body. For. Takhat
@kulwantsingh2634
@kulwantsingh2634 Ай бұрын
❤Right 3 different jathas select. But 3 more sub jathas/committees must constitute to the screening & proposal of : 1) 5 Jathedars . 2)Members S.G.P.C. 3)Parchar & other matters. before Panthak ekath/Sarbat Khalsa to finalise a Gurmatta in the light of S.G.Granth Sahib ji.❤
@sevenstar2944
@sevenstar2944 Ай бұрын
1:40:57 j ja da Di to maT​@@kulwantsingh2634
@simarkhetistore417
@simarkhetistore417 Ай бұрын
Sab to. Pahla. Kamm ta sgpc. Di choon jitti jave. Ona chir. Tuhanu kise. Lage nahi lagan Dena fir. Kurbani wale te taÿag. Wale hi agge aoen te. Ona. De. Piche main body vi Hove ta. Fesle. Pure hon ge
@SukhdevSingh-bz9zc
@SukhdevSingh-bz9zc Ай бұрын
Parkash kine
@babusingh-y6f
@babusingh-y6f Ай бұрын
ਭਰਾਵੋ ਦਾਦੂਵਾਲ ਵਰਗੇ ਗਦਾਰਾ ਨੇ ਇਹ ਤੁਹਾਡੇ ਗੁਰਮਤੇ ਕਦੇ ਵੀ ਸਿਰੇ ਨਹੀਂ ਚੜਨ ਦੇਣੇ ਕਿਉਂਕਿ ਬਾਦਲ ਦਲ ਨੂੰ ਤਾਂ ਹਰੇਕ ਆਦਮੀ ਕਿਸੇ ਵੀ ਗੁਰਮਤ ਵਿੱਚ ਨਹੀ ਬੁਲਾਦਾ ਹੈ ਪਰ ਦਾਦੂਵਾਲ ਵਰਗੇ ਹਰੇਕ ਥਾਂ ਆਗੂ ਬਣੇ ਹੁੰਦੇ ਹਨ ਜੋ ਕਿ ਬਾਦਲ ਦਲ ਨਾਲੋ ਸੌ ਗੁਣਾ ਗਾਤਕ ਹਨ ਜਦੋ ਕਿਤੇ ਕੋਈ ਵੀ ਇਕੱਠ ਹੁੰਦਾ ਹੈ ਦਾਦੂਵਾਲ ਵਰਗੇ ਠੱਗ ਅੱਗੇ ਆ ਜਾਂਦੇ ਹਨ ਉਹੋ ਜਿਹਾ ਤੋ ਬੱਚ ਕੇ ਚੱਲਣਾ ਪਵੇਗਾ
@mohansingh3290
@mohansingh3290 Ай бұрын
Waheguru ji
@InderBtw
@InderBtw Ай бұрын
🙏🙏🙏🙏🙏
Ice Cream or Surprise Trip Around the World?
00:31
Hungry FAM
Рет қаралды 13 МЛН
The Singing Challenge #joker #Harriet Quinn
00:35
佐助与鸣人
Рет қаралды 35 МЛН