ਅਕਾਲੀ ਦਲ ਛੱਡ AAP 'ਚ ਸ਼ਾਮਿਲ ਹੋਣ ਤੋਂ ਬਾਅਦ ਬੋਲੇ Surjit Kaur ਦੇ ਪੁੱਤ,ਦੱਸੀ ਪਾਰਟੀ ਤੋਂ ਮੂੰਹ ਮੋੜਨ ਦੀ ਵਜ੍ਹਾ

  Рет қаралды 30,135

DainikSavera

DainikSavera

3 күн бұрын

#akalidal #aap #surjitkaur
ਅਕਾਲੀ ਦਲ ਛੱਡ AAP 'ਚ ਸ਼ਾਮਿਲ ਹੋਣ ਤੋਂ ਬਾਅਦ ਬੋਲੇ ਸੁਰਜੀਤ ਕੌਰ ਦੇ ਪੁੱਤ,ਦੱਸੀ ਪਾਰਟੀ ਤੋਂ ਮੂੰਹ ਮੋੜਨ ਦੀ ਵਜ੍ਹਾ
After leaving Akali Dal and joining AAP, Surjit Kaur's son spoke about the reason for turning his back on the party.
#akalidalnews #aapnews #politicalparty #joining #politicsnews #punjabpolitics #politicsnewstoday #politics_news #newsupdate #latestnews #todaynews #latestnewstoday
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 101
@santokhsingh6343
@santokhsingh6343 2 күн бұрын
ਬਾਗੀ ਹੋਏ ਸੀ ਤਾਂ ਬਾਗੀਆਂ ਦਾ ਸਾਥ ਦਿੰਦੇ।ਆਪ ਪਾਰਟੀ ਵਿੱਚ ਕਿਉਂ ਗਈ। ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨਾਲ ਹੈ।
@amriksingh8773
@amriksingh8773 2 күн бұрын
ਕਲਯੁੱਗ ਦੇ ਜ਼ਮਾਨੇ ਵਿਚ ਕਿਸੇ ਤੇ ਵੀ ਕੋਈ ਭਰੋਸਾ ਹੀ ਨਹੀ ਰਹਾ , ਸੱਤਾ ਦੇ ਲਾਲਚ ਵਿੱਚ ਕੋਈ ਕਿਤੇ ਵੀ ਆ ਜਾ ਸਕਦਾ ਹੈ।
@gurchetansingh153
@gurchetansingh153 2 күн бұрын
ਕਾਕਾ ਜੇਕਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹੋ ਫਿਰ ਅੱਜ ਤੱਕ ਅਸਤੀਫਾ ਕਿਉਂ ਨਹੀਂ ਦਿੱਤਾ,ਕੁਰਸੀ ਮੋਹ ਵਿਚ ਫਸ ਬੁਚੜ ਦਾ ਪੱਲਾ ਕਿਉਂ ਫੜਿਆ
@jovansingh1934
@jovansingh1934 2 күн бұрын
ਦਲ ਬਦਲਣਾ ਡਿੱਗੀ ਹੋਈ ਸੋਚ ਸਟੈਂਡ ਨਹੀਂ
@RAMSINGH-fh8kl
@RAMSINGH-fh8kl 2 күн бұрын
ਸੁਖਬੀਰ ਬਾਦਲ ਦੀ ਬਿਸਨੇਸ ਸੋਚ ਹੈ ਪੰਥਕ ਸੋਚ ਬਿਲਕੁਲ ਨਹੀਂ
@sabi-mansa
@sabi-mansa 2 күн бұрын
ਭੰਡ ਬੁੱਚੜ ਭਜਾਓ ਪੰਜਾਬ ਬਚਾਓ ਬਈਆ ਕੰਪਣੀ ਭਜਾਓ ਪੰਜਾਬ ਬਚਾਓ ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏
@NarinderSingh-um4yt
@NarinderSingh-um4yt 2 күн бұрын
ਇਹਨਾਂ ਦਾ ਕੋਈ ਦੀਨ ਧਰਮ ਵੀ ਹੈ, ਇੱਕ ਘਰ ਤੇ ਡਾਇਣ ਦੀ ਛੱਡ ਦਿੰਦੀ ਹੈ
@HARDEEPSINGH-me6hl
@HARDEEPSINGH-me6hl 2 күн бұрын
ਜੁਬਾਨ ਦੇ ਪੱਕੇ ਨਹੀਂ ਜੁਬਾਨ ਕੱਚੇ ਨਿਕਲੇ ਤੁਸੀਂ।ਜਿਹੜੇ ਨਾਲ ਤੁਰੇ ਸੀ ਉਨ੍ਹਾਂ ਦੀ ਇੱਜਤ ਰਖ ਲੈਂਦੇ,
@SatinderpalSinghGill-ii6jh
@SatinderpalSinghGill-ii6jh Күн бұрын
😂😂
@inderpalsingh4958
@inderpalsingh4958 2 күн бұрын
ਲਖ ਲਾਹਨਤ ਤੁਹਾਡੇ ਲਈ 90-90 ਸਾਲ ਦੇ ਲੋਕ ਤੁਹਾਡੇ ਨਾਲ ਤੁਰੇ ਸਨ।
@sabi-mansa
@sabi-mansa 2 күн бұрын
ਡਰਾਮਾ ਕੰਪਨੀ ਆਪ ਫੇਲ ਆ ਬਈਆ ਕੰਪਣੀ ਭਜਾਓ ਪੰਜਾਬ ਬਚਾਓ ਬੰਧੂਆ ਮਜਦੂਰ, ਦਲ ਬਦਲੂ ਦੱਲੇ ਠੋਕੋ
@AmarjitSingh-eq3rl
@AmarjitSingh-eq3rl 2 күн бұрын
ਅਸਲੀ ਅਕਾਲੀ ਪਿੱਛੇ ਨਹੀ ਹਟਦੇ ਹਾਰ ਜਿੱਤ ਅਲਗ ਗੱਲ ਹੈ ਅਵੇ ਇਧਰ ਉਧਰ ਦੀਆਂ ਗੱਲਾਂ ਕਰ ਰਿਹਾ ਹੈ
@gnsingh411
@gnsingh411 2 күн бұрын
ਲੜਾਈ ਕੁਰਸੀ ਦੀ ਹੈ, ਗੁਰਸਿੱਖਾਂ ਨੇ ਕੀ ਲੈਣਾ ਰਾਜਨੀਤੀ ਤੋਂ? ਗੁਰੂ ਘਰ ਵਿੱਚ ਝਾੜੂ ਫੇਰ ਦਿਆ ਕਰਨ, ਪਾਠ ਕਰ ਲਿਆ ਕਰਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਲਿਆ ਕਰਨ।
@defullterdhillon
@defullterdhillon 2 күн бұрын
ਸੇਵਾ ਹੋਰਾ ਨੂੰ ਕਰਨ ਦਾ ਮੌਕਾ ਦਉ ਨਾ ਜਾ ਉਹ ਕੁਰਸੀਆ ਲਾਉਣ ਦਰੀਆ ਵਸਾਉਣ ਨੂੰ ਆ ਪਹਿਲਾ ਦਾਦਾ ਦਰੀਆ ਵਸਾਉਦੇ ਰਹੇ ਫਿਰ ਪਿਉ ਤੇ ਹੁਣ ਅਸੀ ਤੁਸੀ ਲੁੱਟ ਕੇ ਖਾਗੇ ਪੰਜਾਬ ਨੂੰ ਦੱਸ ਦੇ ਸੇਵਾ ਹੁਣ ਲੋਕ ਸਿਆਣੇ ਹੋ ਗੇ
@ruplalsehgal1117
@ruplalsehgal1117 2 күн бұрын
wonder mistake result big zero now
@ManoharLal-wq5dy
@ManoharLal-wq5dy 2 күн бұрын
यह बात SAD के लीडर को समझ नहीं आती वो कहते है हम पंथ के लिए खड़े हैं लोगों के काम जाए भाड़ में उनको सत्ता नहीं चाहिए उनको सिर्फ पंथक लोग ही चाहिए आज की तारीख में कोन पंथक है जो सिख आप पार्टी में है और दूसरा कॉंग्रेस में और तीसरा बीजेपी में है जो बाकी बचा वो रह गया SAD में अब तो परमात्मा ही SAD का मालिक है
@harmailsingh8109
@harmailsingh8109 2 күн бұрын
ਅਜ਼ਾਦ ਲੜਦੇ ,ਆਹ ਕੀ ਕੀਤਾ ਤੁਸੀ?ਕਤੀੜ
@jaspalsidhu9245
@jaspalsidhu9245 2 күн бұрын
ਬੀਬੀ ਸੁਰਜੀਤ ਕੌਰ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਕੇ ਸੁਖਵੀਰ ਸਿੰਘ ਬਾਦਲ ਨੂੰ ਆਕਸੀਜਨ ਦੇਣ ਦਾ ਕੰਮ ਕੀਤਾ ਹੈ।
@TheRiseofDesis
@TheRiseofDesis Күн бұрын
Jamaanat jabt hi krvani hai jehdi marji party valo krva lo
@baljitsingh6957
@baljitsingh6957 Күн бұрын
ਪਰ ਤੁਸੀਂ ਹੁਣ ਬਹੁਤ ਵੱਡਾ ਗ਼ਲਤ ਫ਼ੈਸਲਾ ਕੀਤਾ ਹੈ। ਬੇਸ਼ੱਕ ਅਕਾਲੀ ਦਲ ਨੇ ਵੀ ਗ਼ਲਤ ਸੀ।
@user-hd9yl8ny4r
@user-hd9yl8ny4r Күн бұрын
ਇਸਨੂੰ ਵੀ ਬਾਜੇਕੇ ਦੇ ਬਰਾਬਰ ਗਿੱਦੜਬਾਹਾ ਤੋ ਖੜਾ ਕਰੋ 😅😅
@dasaundhasinghpannu6612
@dasaundhasinghpannu6612 2 күн бұрын
ਉਹ ਤਾ ਕਹਿਣਾ ਸੀ ਕਿ ਤੁਸੀਂ ਤਿਆਰ ਰਹੋ ,,ਜੇ ,ਬਸਪਾ ਨਾਲ ਸਮਝਾਉਤਾ ਨਾਂ ਹੋਇਆ ਤਾਂ ਕੈਡੀਡੇਟ ਤੁਸੀ ਹੋਵੋਗੇ।ਐਲਾਨ ਕਰਨ ਤੋਂ ਬਾਅਦ ਨਾ ਵਾਪਸ ਲੈਣਾ,ਕਿਸੇ ਦੇ ਵੀ ਹਿਤ ਚ ਨਹੀ।।
@jogindersingh-eb2jk
@jogindersingh-eb2jk 2 күн бұрын
Kaka jee committed sin you should have not ran away it better you should have not filed nomination papers you have supported Sukhbir Singh Badal by joining AAP
@romysandhusandhu3359
@romysandhusandhu3359 2 күн бұрын
ਜਿਹੜੇ ਲੱਖਾਂ ਰੁਪਏ ਲੋਕਾਂ ਨੂੰ ਵਾਪਿਸ ਕਰੋ ਤੁਸੀਂ,,,, ਬਾਦਲ ਦਲ ਬੇਵਕੂਫ ਹੈ ਤੁਸੀਂ,,,, ਤੁਸੀਂ ਜੋ ਲੋਕਾਂ ਤੋਂ ਲੱਖਾਂ ਰੁਪਏ ਲੈ ਹਨ,,,,,
@namberdarjosan6728
@namberdarjosan6728 Күн бұрын
ਦੁਰ ਫਟੇ ਮੂੰਹ ਤੇਰਾ ਰਹਾ ਨਾ ਛੋਕਰੇ ਦਾ ਛੋਕਰਾ
@gaganpreetkaur8thb268
@gaganpreetkaur8thb268 Күн бұрын
ਇਨ੍ਹਾਂ ਦਾ ਕੋਈ ਧਰਮ ਨਹੀਂ ਕੋਈ ਸਰਮ ਨਹੀ ਬੇਸ਼ਰਮ ਬੰਦੇ
@NachattarSingh-ge9mj
@NachattarSingh-ge9mj 2 күн бұрын
Lotu Tola
@inderjeetsingh7927
@inderjeetsingh7927 2 күн бұрын
Very good g bahut vdia kita g
@anjummanocha9724
@anjummanocha9724 Күн бұрын
Chor party aap all founder member left AAP party sell rajay sabha tickets. Arvind kejriwal never meet Anna Hazare after becoming CM
@nachhattarsingh2122
@nachhattarsingh2122 Күн бұрын
ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤ।। ਫ਼ਿਰਾਕ ਗਉ ਤੋਂ ਵੀ ਗਏ ਗੁਜ਼ਰੇ ਲੋਕ।।
@OnkarSingh-jt7tk
@OnkarSingh-jt7tk 2 күн бұрын
ਮੁਕਦੀ ਗੱਲ ਮਾਇਆ ਦੀ
@studioharmanpatiala2523
@studioharmanpatiala2523 Күн бұрын
Hun sewa app vich reh k kar lo kis ne rokia
@gurpalsingh5986
@gurpalsingh5986 Күн бұрын
Hun kehnde fir akali dal ch vapis a gyi
@sabi-mansa
@sabi-mansa 2 күн бұрын
AAP 🐒🐒 BJP Murdabad ਭੰਡ ਬੁੱਚੜ ਭਜਾਓ ਪੰਜਾਬ ਬਚਾਓ ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏
@user-cw7pw6so4z
@user-cw7pw6so4z 2 күн бұрын
Besharm politician has not akali spirit cion
@Kulbirrandhawa-dg5ij
@Kulbirrandhawa-dg5ij Күн бұрын
Ni no
@jogindersingh-eb2jk
@jogindersingh-eb2jk 2 күн бұрын
S Sukhbir Singh Badal and Bhagwant Mann cm Punjab are friendly he supported Sukhbir Badal by joining you in his party
@inderjitsingh8364
@inderjitsingh8364 Күн бұрын
ਅਕਾਲੀਦਲ ਜਿਦਾਬਾਦ
@Kiranpal-Singh
@Kiranpal-Singh 2 күн бұрын
*ਕੀ ਪਤਾ ਸੁਖਬੀਰ ਦੇ ਬਾਦਲ ਦਲੀਆਂ ਨੇ ਹੀ, ਨਰਾਜ ਧੜੇ ਨੂੰ ਥੱਲੇ ਲਾਉਣ ਲਈ ਆਪ ਵਿੱਚ ਸ਼ਾਮਲ ਕਰਵਾਇਆ ਹੋਵੇ* ? ਸੁਖਬੀਰ ਬਾਦਲ ਦਾ ਹਿਮਾਇਤ ਵਾਪਸ ਲੈਣਾ ਗਲਤ ਫੈਸਲਾ ਸੀ, ਸੁਰਜੀਤ ਕੌਰ ਨੇ ਆਪਣੇ ਸਾਥ ਦੇਣ ਵਾਲਿਆਂ ਦਾ ਕੀ ਮਾਣ ਰੱਖਿਆ ? ਸ਼ਰਮ ਸ਼ਬਦ ਵੀ ਛੋਟਾ ਪੈ ਰਿਹਾ !
@kashmir2445
@kashmir2445 2 күн бұрын
ਜਿਹੜੇ ਤੁਹਾਡੇ ਸਾਥ ਦੇ ਰਹੇ ਸੀ ਕਿਆ ਉਹ ਤੁਹਾਡੇ ਇਸ ਫ਼ੈਸਲੇ ਹਨ ਜੀ!
@gurmelsingh1602
@gurmelsingh1602 Күн бұрын
ਜੇ ਆਪਣੇ ਭੱਜ ਜਾਣ ਤਾ ਕੀ ਕਰੇ ਸੁਰਜੀਤ ਕੌਰ ਫੇਰ ਤਾ ਵਿਗੇਨੇ ਹੀ ਚੰਗੇ ਜੇੜੇਆ ਨ ਲੰਬੇ ਲਾਲੇ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਮਾਨ ਸਾਹਿਬ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਜਿੰਦਾਬਾਦ ਗੁਰਮੇਲ ਸਿੰਘ ਨੰਬਰਦਾਰ
@Sarjeevansingh687-fy9mp
@Sarjeevansingh687-fy9mp 2 күн бұрын
Good. Speech. Ji
@anjummanocha9724
@anjummanocha9724 Күн бұрын
Chor party aap all founder member left AAP party sell rajay sabha tickets. Arvind kejriwal never meet Anna Hazare after becoming CM
@SatinderpalSinghGill-ii6jh
@SatinderpalSinghGill-ii6jh Күн бұрын
ਟੱਟੂ ਦੀ ਗੁਡ ਸਪੀਚ ਹੈ ਫਿਰ ਵਾਪਿਸ ਚਲੇ ਗਏ 😂😂
@balwinderpannu2765
@balwinderpannu2765 2 күн бұрын
Paid
@kuldeepSingh-zu9pt
@kuldeepSingh-zu9pt Күн бұрын
ਵੀਰ ਇਹਨਾਂ ਨੂੰ ਕੁਝ ਨਾ ਕਹੋ ਸੁਖਵੀਰ ਜੌ ਕਰ ਰਿਹਾ ਉਹ ਠੀਕ ਆ l
@japjeet437
@japjeet437 Күн бұрын
Tatu juban de pke a tusi
@satnamsingh4701
@satnamsingh4701 Күн бұрын
Y tusi lok pasa dekhde ho
@satnamsingh4701
@satnamsingh4701 Күн бұрын
Y tusi pase de putt ho
@bittasidhums
@bittasidhums 2 күн бұрын
Loga
@romysandhusandhu3359
@romysandhusandhu3359 2 күн бұрын
ਮੋਟਾ ਪੈਸਾ ਬਣਾ ਲਿਆ ਇਹਨਾਂ ਨੇ,,,, ਆਮ ਆਦਮੀ ਪਾਰਟੀ ਮੋਟੇ ਪੈਸੇ ਲੈ ਹਨ,,,,, ਲੱਖ ਲੱਖ ਦੀ ਲਾਹਣਤ ਤੁਹਾਡੇ,,,,,
@RanjitSingh-oq1lq
@RanjitSingh-oq1lq Күн бұрын
Bakwas.karda
@AvtarSingh-vp8vg
@AvtarSingh-vp8vg 2 күн бұрын
X
@GurpreetSingh-ut2bm
@GurpreetSingh-ut2bm Күн бұрын
Sukhveer nhi dabda ohna nu pta lag janda kutea bara
@lakhmirsinghkhalsa8282
@lakhmirsinghkhalsa8282 9 сағат бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ ਕੌਮ ਦੇ ਹੀਰੇ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ ਬਸਤੀ ਮਿੱਠੂ
@gurmeetgermany3395
@gurmeetgermany3395 2 күн бұрын
mango la li aap kolu
@Jaswinder_singh277
@Jaswinder_singh277 Күн бұрын
chore man
@taranvirbains7209
@taranvirbains7209 2 күн бұрын
Lok apna dekhde a kithe set a bass
@ManjeetSingh-nr3pc
@ManjeetSingh-nr3pc Күн бұрын
ਦਲਿਆਂ ਦਾ ਪੁੱਤ ਦੱਲਾ ਪੁੱਤ ਦੱਲਾ ਜਿਹੜਾ ਦਾਦੇ ਪਿਓ ਨੇ ਪੱਟ ਲਿਆ ਓਹ ਮਾ ਪੱਟ ਲਊ ਰਹਿੰਦਾ ਪੁੱਤ ਪਟ ਲਫ਼ਊ ਕੰਜਰੋ ਰੱਬ ਨੂੰ ਜਾਨ ਦੇਣੀ ਆਂ ਚਿਚੜੋ
@lakhmirsinghkhalsa8282
@lakhmirsinghkhalsa8282 9 сағат бұрын
ਬਿਲਕੁਲ ਸੱਚ ਹੈ ਕਿ ਪ੍ਰੀਤਮ ਨੇ ਕਾਲੀ ਸਰਕਾਰ ਵੇਲੇ ਲੋਕਾਂ ਨਾਲ ਠੱਗੀਆਂ ਮਾਰੀਆਂ ਕਰੋੜਾਂ ਰੁਪਏ ਇਕੱਠੇ ਕੀਤੇ ਨਾਜਾਇਜ ਕਬਜੇ ਕੀਤੇ ਆਪਣੇ ਹੀ ਮੁਹੱਲੇ ਵਿਚ ਆਪਣੇ ਹੀ ਗੁਆਂਢੀਆਂ ਦੇ ਘਰ ਢੁਹਾਏ ਬੇਘਰ ਕਰ ਦਿੱਤੇ ਗਏ ਹੁਣ ਵੋਟਾਂ ਨਹੀਂ ਮਿਲਣੀਆਂ ਲਖਮੀਰ ਸਿੰਘ ਖਾਲਸਾ ਬਸਤੀ ਮਿੱਠੂ ਜਲੰਧਰ
@ruplalsehgal1117
@ruplalsehgal1117 2 күн бұрын
jalandhar seat sirf congress jitegi best of all congress jitao dal badloo bhajao
@sabi-mansa
@sabi-mansa 2 күн бұрын
AAP 🐒🐒BJP in punjab 0
@AmarjitSingh-uh7tr
@AmarjitSingh-uh7tr 2 күн бұрын
Mla.to.jiada.kum.fir.to.jit.garor.honi.c
@jagroopsingh5592
@jagroopsingh5592 2 күн бұрын
Good Discussion
@Kenkalsi
@Kenkalsi 2 күн бұрын
Taanga cchadd ke siddha Range Rover te?
@kuldeepsinghgill2078
@kuldeepsinghgill2078 2 күн бұрын
Aam admi zindabaad
@anjummanocha9724
@anjummanocha9724 Күн бұрын
Chor party aap all founder member left AAP party sell rajay sabha tickets. Arvind kejriwal never meet Anna Hazare after becoming CM. Most currept party' aap
@AvtarSingh-gs1si
@AvtarSingh-gs1si 2 күн бұрын
ਸੁਰਜੀਤ ਕੌਰ ਦਾ ਪੂਤਰ ਸਹੀ ਬੋਲ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਨੂ ਮੰਨਣ ਵਾਲੇ ਹਨ
@Kiranpal-Singh
@Kiranpal-Singh 2 күн бұрын
ਫਿਰ ਨਾਲ ਖੜੇ ਲੋਕਾਂ ਨਾਲ ਧੋਖਾ ਕਿਉਂ ਕੀਤਾ, ਲਾਲਚ ਹੈ ?
@JasPinder-gx3xs
@JasPinder-gx3xs 2 күн бұрын
BHOT VDEEA GUL HAI. BETE NO TAINTION SUKHBIR NOO PTAA LUG NAOO JURAUT HUR EKK VICH HAI THANKS RS DHALIWALL ❤
@darshansran3363
@darshansran3363 2 күн бұрын
Every body is free to join any party which he wants. Best wishes
@amriksingh8773
@amriksingh8773 2 күн бұрын
Yes bro , best wishes ਕਿਸਨੂੰ ਤੇ ਕਿਸ ਗਲ ਦੀਆ।ਜਿੰਦਗੀ ਵਿੱਚ ਬੇ - ਅਸੂਲ ਹੋਣ ਦੀਆ।
@Kiranpal-Singh
@Kiranpal-Singh 2 күн бұрын
ਬੇਸ਼ਰਮੀ ਧਾਰਨ ਦੀਆਂ
@RamSingh-ss1yp
@RamSingh-ss1yp 2 күн бұрын
AAP zindabad ❤❤❤❤❤
@Kiranpal-Singh
@Kiranpal-Singh 2 күн бұрын
ਸਭ ਭ੍ਰਿਸ਼ਟ
@RamSingh-ss1yp
@RamSingh-ss1yp Күн бұрын
@@Kiranpal-Singh who are you comment me this is my right human rights I am 68 years old I know everything
@anjummanocha9724
@anjummanocha9724 Күн бұрын
Chor party aap all founder member left AAP party sell rajay sabha tickets. Arvind kejriwal never meet Anna Hazare after becoming CM
@RamSingh-ss1yp
@RamSingh-ss1yp Күн бұрын
@@anjummanocha9724 AAP zindabad sada maan zindabad
@RamSingh-ss1yp
@RamSingh-ss1yp Күн бұрын
@@anjummanocha9724 🐕‍🦺🐕‍🦺🐕‍🦺🐕‍🦺🐕‍🦺
@NachattarSingh-ge9mj
@NachattarSingh-ge9mj 2 күн бұрын
Lotu Tola
МАМА И STANDOFF 2 😳 !FAKE GUN! #shorts
00:34
INNA SERG
Рет қаралды 4,2 МЛН
Did you believe it was real? #tiktok
00:25
Анастасия Тарасова
Рет қаралды 22 МЛН
МАМА И STANDOFF 2 😳 !FAKE GUN! #shorts
00:34
INNA SERG
Рет қаралды 4,2 МЛН