ਅਕਾਲੀ ਦਲ ਦੀ ਕੋਰ ਕਮੇਟੀ ਭੰਗ ਹੋਣ ਮਗਰੋਂ , ਬੀਬੀ ਜਗੀਰ ਕੌਰ ਅਤੇ ਵਿਰਸਾ ਸਿੰਘ ਵਲਟੋਹਾ ਆਹਮੋ-ਸਾਹਮਣੇ !

  Рет қаралды 24,000

Pro Punjab Tv

Pro Punjab Tv

Күн бұрын

ਅਕਾਲੀ ਦਲ ਦੀ ਕੋਰ ਕਮੇਟੀ ਭੰਗ ਹੋਣ ਮਗਰੋਂ
ਬੀਬੀ ਜਗੀਰ ਕੌਰ ਅਤੇ ਵਿਰਸਾ ਸਿੰਘ ਵਲਟੋਹਾ ਆਹਮੋ-ਸਾਹਮਣੇ !
#Punjab #ShiromaniAkaliDal #CoreCommittee #BibiJagirKaur #VirsaSinghValtoha #PunjabiNews #LatestNews #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 76
@baghelsingh2886
@baghelsingh2886 Ай бұрын
ਵਲਟੋਹਾ ਤਾਂ ਚਮਚਾ ਸੁਖਬੀਰ ਸਿੰਘ ਬਾਦਲ ਦਾ
@jyotigurm1406
@jyotigurm1406 Ай бұрын
ਪਾਰਟੀ ਹੈ ਤਾ ਹੀ ਪ੍ਰਧਾਨ ਹੈ ।
@kavishrdalbirgill
@kavishrdalbirgill Ай бұрын
ਪ੍ਰਧਾਨ ਪਾਰਟੀ ਨਾਲ ਹੁੰਦਾ ਜੇ ਪਾਰਟੀ ਨਾਲ ਨਾਂ ਹੋਵੇ ਪ੍ਰਧਾਨ ਕਾਦਾ
@tarlochansinghdupalpuri9096
@tarlochansinghdupalpuri9096 Ай бұрын
ਸੁਖਬੀਰ ਬਾਦਲ ਨੇ ਜਿਸ ਤਰਾਂ ਆਪਣੇ ਬਾਪ ਨੂੰ ਕੱਖੋਂ ਹੌਲ਼ਾ ਕਰਕੇ ਤੋਰਿਆ ਉਹ ਇਹੀ ਹਾਲ ਪਾਰਟੀ ਦਾ ਕਰਕੇ ਛੱਡੇ ਗਾ !
@ssingh2503
@ssingh2503 Ай бұрын
ਇਨ੍ਹਾਂ ਲੋਕਾਂ ਨੇ ਰਲ਼ ਮਿਲ਼ ਕੇ ਪੰਜਾਬ ਤਬਾਹ ਕਰਕੇ ਰੱਖ ਦਿੱਤਾ ਹੈ।
@Pargatsarao936
@Pargatsarao936 Ай бұрын
ਵਲਟੋਹਾ ਤਾ ਸੁੱਖੇ ਦੀ ਕੜਛੀ ਆ
@ssingh2503
@ssingh2503 Ай бұрын
ਜਿੱਦਾਂ ਦੀ ਕੋਕੋ, ਉਸ ਤਰ੍ਹਾਂ ਦੇ ਬੱਚੇ। ਜਿੱਦਾਂ ਦਾ ਪ੍ਰਧਾਨ, ਉਸ ਤਰ੍ਹਾਂ ਦੀ ਪਾਰਟੀ।
@vishavjits
@vishavjits Ай бұрын
ਪੱਤਰਕਾਰ ਦੀ ਮੰਸ਼ਾ ਪੂਰੀ ਨੀਂ ਹੋਈ ਸਵਾਦ ਲੈਣਾ ਚਾਉਂਦਾ ਸੀ ਇਨਾ ਨੂੰ ਗਾਲੋ ਗਾਲੀ ਕਰਵਾ ਕੇ ਪਰ ਫੇਲ ho ਗਿਆ,
@jagtartakher5024
@jagtartakher5024 Ай бұрын
Hatt dalla
@harbhajansingh9967
@harbhajansingh9967 Ай бұрын
ਅਕਾਲੀ ਦਲ ਦੀ ਹਾਰ ਦਾ ਮੁੱਖ ਕਾਰਨ ਬਾਦਲ ਪਰਿਵਾਰ ਹੈ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕ ਪੰਜਾਬ ਦੀ ਜਨਤਾ ਵਲੋਂ ਇਨ੍ਹਾਂ ਨੂੰ 99 ਪ੍ਰਸੈਂਟ ਸਵੀਕਾਰ ਨਹੀਂ ਕਰਨਾ
@laxmansingh11
@laxmansingh11 Ай бұрын
ਵਿਰਸਾ ਸੱਭ ਵੱਡਾ ਚਿਮਚਾ ਬੱਣ ਗਿਆ ਐ ਬੇਸ਼ਮ ਬਾਦਲਾਂ ਦਾ ਇਹਨਾਂ ਚੱਵਲਾ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਐ ਜੀ
@aulakhsingh5103
@aulakhsingh5103 Ай бұрын
ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:11
@ravinderthandal801
@ravinderthandal801 Ай бұрын
Sir tusi details vch apni gall public naal share kro jo tuhade nuksan kity hnn sukhbir singh badal ne ho skda ki personally sukhbir singh badal nu pta he na hoye koi v gall jo tusi apne comment vch dassi hai
@harbhajansinghsekhon2899
@harbhajansinghsekhon2899 Ай бұрын
ਬਾਦਲ ਅਕਾਲੀ ਦਲ ਤਾ ਆਰਆਰਐਸ ਦੇ ਚਮਚੇ ਨੇ, ਜੋ ਆਰਆਰਐਸ ਕਹਿਦਾ ਏ, ਬਾਦਲ ਉਸੇ ਤਰਾਂ ਕਰਦਾ ਏ।
@kamaljitsingh843
@kamaljitsingh843 Ай бұрын
ਬਾਦਲ ਪਰਿਵਾਰ ਨੇ ਪਾਰਟੀ ਦੀ ਬੇਹਤਰੀ ਵਾਸਤੇ ਐਸੇ ਕਦਮ ਚੁੱਕੇ ਹਨ ਕਿ ਪਾਰਟੀ ਦਾ ਗ੍ਰਾਫ ਜ਼ੀਰੋ ਹੋ ਗਿਆ ਹੈ,ਹਾਲੇ ਤਾਂ ਆਗੇ ਆਗੇ ਦੇਖਨਾ ਹੋਤਾ ਹੈ ਕਿਆ। ਇਹ ਸਭ ਕੁੱਝ ਹੳਮੈ ਦਾ ਪ੍ਰਗਟਾਵਾ ਹੈ।
@tejindersingh4588
@tejindersingh4588 Ай бұрын
ਬਾਲਟੋਚਾ ਬਿਲਕੁਲ ਹਿੱਲ ਚੁੱਕਿਆ..ਸੁੱਖੇ ਅਮਲੀ ਦਾ ਖੱਬਾ...ਟ
@ranagill9951
@ranagill9951 Ай бұрын
ਚੰਗਾ ਕੀਤਾ
@kuldeepsinghpannu1158
@kuldeepsinghpannu1158 Ай бұрын
ਗਾਂਡੂ ਪ੍ਰਧਾਨ ਹ ਅਕਾਲੀ ਉਹ ਤੁਹਾਡਾ
@inderjitsinghgill2754
@inderjitsinghgill2754 Ай бұрын
ਪਤਰਕਾਰ ਜੀ ਸੀਨੀਅਰ ਲੀਡਰਾਂ ਨਾਲ ਕੋਈ ਸਿਆਣਾ ਬੰਦਾ ਲਿਆਯਾ ਕਰੋ
@adv.madanlal13
@adv.madanlal13 Ай бұрын
Bibi Jagir Kaur is becoming mature day by day.....every misdeed committed during SAD RULE has been reported to Akal Takhat....hope for the best..
@RabhiRabhwindersingh
@RabhiRabhwindersingh Ай бұрын
Badal company natk krdee❤❤❤❤
@tajindersohal890
@tajindersohal890 Ай бұрын
Akalidal da end hun
@SatnamSingh-wv9gg
@SatnamSingh-wv9gg Ай бұрын
ਬੀਬੀ ਜੀ ਇਹ ਜਿਹੜੀਆ ਪਾਵਰਾ ਤੁਸੀਂ ਪਹਿਲਾਂ ਇੰਨ੍ਹਾਂ ਪਿਉ ਪੁੱਤ ਨੂੰ ਦਿੱਤੀਆਂ ਨੇ ਉਹ ਤਾਂ ਫਿਰ ਵਰਤੂਗਾ ਇਹ ਉਸ ਦਾ ਕਸੂਰ ਨੀ ਤੁਸੀਂ ਸਾਰੇ ਗਦਾਰਾਂ ਨੇ ਬਾਦਲ ਲਾਣੇ ਨੂੰ ਸਾਰੀ ਸਿੱਖ ਕੌਮ ਦੇ ਸਿਰ ਤੇ ਬਹਾਇਆ ਏ ਜਦੋਂ ਇਹ ਪਹਿਲਾ ਮਨਮਾਨੀਆਂ ਕਰਦੇ ਸੀ ਉਦੋਂ ਤੁਸੀਂ ਇੰਕਠੇ ਹੋਕੇ ਰੋਕਿਆ ਨਾ ਅੱਜ ਜਦੋਂ ਸੋਨੂੰ ਲੋਕਾਂ ਨੇ ਨਿਕਾਰਤਾ ਫੇਰ ਛੋਡੀਆ ਅੱਖਾਂ ਖੁੱਲ੍ਹੀਆਂ ਨੇ ਜਦੋਂ ਜਮਾ ਸਿਰ ਉਪਰੋ ਪਾਣੀ ਲਾਂਘਿਆਂ ਜੇਤੁਸੀ ਪਹਿਲਾਂ ਬੋਲਦੇ ਸੋਨੂੰ ਅੱਜ ਆ ਦਿਨ ਨੀ ਸੀ ਦੇਖਣੇ ਪੈਂਦੇ ਤੇ ਨਾ ਹੀ ਸਿੱਖ ਕੌਮ ਦਾ ਇੰਨ੍ਹਾਂ ਨੁਕਸਾਨ ਹੋਣਾ ਸੀ ਬੀਬਾ ਜੀ
@ssingh2503
@ssingh2503 Ай бұрын
ਵਿਚਾਰੇ ਪਤਰਕਾਰ ਦੀ ਮੰਸ਼ਾ ਅਧੂਰੀ ਰਹਿ ਗਈ,ਬੜਾ ਹੀ ਦੁੱਖ ਹੋਇਆ।
@HarjinderSingh-e3z
@HarjinderSingh-e3z Ай бұрын
❤❤❤❤❤Ok
@amansidhu8696
@amansidhu8696 Ай бұрын
ਪੱਤਰ ਕਾਰ ਦੀ ਗੱਲ ਨੀ ਬਣੀ ਲੜਾਉਣਾ ਚਹੁੰਦਾ ਸੀ
@harpalmohar6174
@harpalmohar6174 Ай бұрын
Laraun di Koshish te bari kiti patarkar ne par Bibi g samajdari ton Kam le gai😅 soo sad media bhut thale gir gya
@jagbrar8141
@jagbrar8141 Ай бұрын
ਸੁਖਬੀਰ ਸਿਆਣਪ ਕਰੇ ਚੁਪ ਚਾਪ ਘਰੇ ਬੈਠ ਜਾਵੋ। ਆਪੇ ਜਦੋ ਛਿੰਦੋ ਛੱਤਰੀ ਹੋ ਕਿ ਖਿੰਡ ਪੁੰਡ ਗਏ ਕੰਮ ਛੂਤ ਨਾ ਆਇਆ ਤਾ ਸੁਖਵੀਰ ਨੂੰ ਘਰੇ ਬੈਠ ਨੂੰ ਪ੍ਰਧਾਨ ਬਣਾਉਣ ਗੇ।
@ssingh2503
@ssingh2503 Ай бұрын
ਪਰਜੀਵੀ ਵਿਹਲੜ ਲਾਣਾ।
@harbhajansingh9967
@harbhajansingh9967 Ай бұрын
ਅਕਾਲੀਆਂ ਦੀ ਏਕਤਾ ਇਤਫਾਕ ਬਾਦਲਾਂ ਦੇ ਅਹੰਕਾਰ ਕਾਰਨ ਟੁੱਟ ਗਿਆ ਅਤੇ ਪਾਰਟੀ ਦਾ ਉਭਾਰ 0 ਹੋਇਆ ਜੋ ਕਿ ਆਉਣ ਵਾਲਾ ਸਮਾਂ ਬਹੁਤ ਹੀ ਗੰਭੀਰ ਰੂਪ ਧਾਰਨ ਕਰੇਗਾ।
@Amriksingh-cn5oh
@Amriksingh-cn5oh Ай бұрын
Jado akalidal hun new bane ga ih kahde pardan
@JaswinderSingh-uf1ce
@JaswinderSingh-uf1ce Ай бұрын
Party Rehegi fir he pardan rehega
@kulwinderbrar5198
@kulwinderbrar5198 Ай бұрын
ਬੀਬਾ ਕੌਣ ਆ ਇਹ ਵੀ ਚੈੱਕ ਕਰੋ
@baldevsinghgill6557
@baldevsinghgill6557 Ай бұрын
ਪ੍ਰੋ ਸਾਹਿਬ ਤੁਸੀਂ ਕਰੋ ਪ੍ਰਧਾਨ ਜੀ ਜੱਦੀ ਪੁਸ਼ਤੀ ਅਧਿਕਾਰ ਦੀ ਗੱਲ ਨਾਂ ਰਿਹਾ ਬਾਂਸ ਨਾ ਵੱਜੇਗੀ ਬੰਸਰੀ
@jssandhu1536
@jssandhu1536 Ай бұрын
Shiromni akali dal jindabad
@ssingh2503
@ssingh2503 Ай бұрын
ਹੁਣ ਕਿਉਂ ਰੋਂਦੀ ਏ ਬੀਬਾ, ਜਦੋਂ ਜੀਜਾ ਲੈ ਗਿਆ ਸਾਕ
@Sukhjinder5911
@Sukhjinder5911 Ай бұрын
Beshrma di dul gyi daal
@BalwinderSingh-oc7zd
@BalwinderSingh-oc7zd Ай бұрын
ਤੂ ਬੋਲ ਪਿਅਆ ਬੇਸ਼ਰਮਾ ਤੇਰਾ ਕੋੲਈ ਦੀਨ ਹੈ ਵਲਟੌਹ ਕੰਜਰ.ਹੈ ਕੰਜਰ ਰਹੇਗਾ ਬੜੀ ਲ❤❤❤ਟ ਮਚਾੲਈ ਅਆ ੲਇਸ਼ ਸ਼ਕਸ ਨੇ
@DUSHMAN-bk4in
@DUSHMAN-bk4in Ай бұрын
ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
@jaswantrai5840
@jaswantrai5840 Ай бұрын
Sikh Sangat nu request hai koe ve eh jo har ikk he patarkar ban baith da hai, ehna lokan dian videos sunan de, comment karan de jarurat ne. Ehna lokan da kamm sikh nation nu divide karke apne daal roti kamona hai. Tusi sare ehna to jiada samaj daar hon.
@GurpreetSingh-pe5hq
@GurpreetSingh-pe5hq Ай бұрын
ਲੋਕ ਨਕਾਰ ਚੁੱਕੇ ਹਨ ਇਹਨਾ ਨੂੰ
@RabhiRabhwindersingh
@RabhiRabhwindersingh Ай бұрын
Eh sare chor ne veer ji sikh vrodhi party ❤❤❤❤❤❤❤
@ssingh2503
@ssingh2503 Ай бұрын
ਹੱਥੀਂ ਦਿੱਤੀਆਂ ਗੰਢਾਂ, ਮੂੰਹ ਨਾਲ ਖੋਲ੍ਹਣੀਆਂ ਪੈ ਗਈਆਂ।
@BantaSingh-tt8zt
@BantaSingh-tt8zt Ай бұрын
ਚੱਕੀ ਹੋਈ ਲੰਬੜਾਂ ਦੀ ਠਾਣੇਦਾਰ ਦੇ ਬਰੋਬਰ ਬੋਲੇ
@Amriksingh-cn5oh
@Amriksingh-cn5oh Ай бұрын
Lok nuh nhi la rahe party pardan beda garak te ho gya
@BaldevSingh-mi5lg
@BaldevSingh-mi5lg Ай бұрын
Valtoha nu Khadoor Sahib de lokan ne Darpan dass ditta ki oh hun kinne ku pani vich hai. Eho jehe bandeyan ne Akali Dal di ajj di halat keeti. Kise waqt Punjab de lok Akali Dal te fakhar karde sann. Iss waqt lok ehna nu nafrat di nigah naal dekhde hann. Vadde Badal ne Sukhbir Singh Badal nu kisse waqt kujh lokan nu party vich shamil na karn vaste kiha ci. Te eh vi keh ditta ci ki eh lok party da beda gark karnge. Par Sukhbir Badal ne ikk na manni te ehna lokan nu shamil kar leya te vadde Badal di gal sach ho gayi.
@balbirsinghrakkran8176
@balbirsinghrakkran8176 Ай бұрын
Kor kmeti apne mitran de bna lange
@jagbrar8141
@jagbrar8141 Ай бұрын
ਕੁੜੀ ਮਾਰਾ ਨੂੰ ਸਿੱਖੀ ਵਿੱਚ ਕੋਈ ਥਾਂ ਨਹੀ ਹੈ।
@SukhdevSingh-uv6sx
@SukhdevSingh-uv6sx Ай бұрын
Yes Mr,Valtoha will definitely say President Akali Dal can do anything but can Mr Valtoha tell what progress has been done by the Akali Dal under the President ship of Badals after 2017? Pl count failures
@user-dx4rk1xu4w
@user-dx4rk1xu4w Ай бұрын
Vdhia Kita Sukhbir Badl Ne
@user-mg6gs6jn9b
@user-mg6gs6jn9b Ай бұрын
Dogra Da Tolla 💯🤣😂🤓😅😄😃😆🤩 waheguro je na Matt marte an de 🥰
@gurcharansingh4251
@gurcharansingh4251 Ай бұрын
ਇਹੋ ਜਿੱਹੇ ਬੰਦੇ ਹੋਣਗੇ ਪਾਰਟੀ ਹੈਨੀ ਪੜਧਾਨ ਹੈਨੀ
@amrikwahla
@amrikwahla Ай бұрын
It makes no difference for dismissal of kore committee as both the groups have already been rejected by the democracy way in votes by the people . Now these leaders will not be accepted by the sikh population in punjab. They may go any where or may do any efforts no fruitful result the akali will get from public. Now they may go to hell they are the culprit who have destroyed the punjab. While in power they could not get any thing from center for the development of punjab so people rejected them.
@avtarsingh2140
@avtarsingh2140 Ай бұрын
Sikh punth de gaddar badal parivar guru gharan nu luttan vale beadvian karvan vale ehna da namo nishan khatam ho javega guru Ramdas de ghar nu dhah laoun vale da The end hone vala hai
@balbirsinghrakkran8176
@balbirsinghrakkran8176 Ай бұрын
Pardhan kol adhikar hai par jo marji kre usde bap da adhikar sabh kujh te nhi...
@jagseerdeol1298
@jagseerdeol1298 Ай бұрын
ਪੰਥ ਦੇ ਨਾਮ ਕਲੰਕ ਹਨ ਦੋਨਾਂ
@SukhdevSingh-bj1jv
@SukhdevSingh-bj1jv Ай бұрын
Choor choor na sab
@jagtartakher5024
@jagtartakher5024 Ай бұрын
Khilri hoie bohker wargi dahri wala malesh valtoha mari hoie jameer wala jis ne sant jarnail singh khalsa ji sangat kiti gaddar hath khare karke kaom nu badlan nal ral ke bachoun laie shri darbar sahib ton bahar aayia te ajj tak badlan nal ral ke kaom nu bachounda aa riha?
@gurpreetrandhawa2230
@gurpreetrandhawa2230 Ай бұрын
ਕੁੜੀ ਮਾਰ, ਅਕ੍ਰਿਤਘਣ ਜੰਗੀਰੋ ਜੇ ਅਕਾਲੀ ਦਲ ਇਨ੍ਹਾਂ ਹੀ ਮਾੜਾ ਸੀ ਫਿਰ ਤੂੰ ਇਸ ਵਿੱਚ ਦੁਬਾਰਾ ਸ਼ਾਮਲ ਕਿਉਂ ਹੋਈ,ਕਿ ਟਿਕਟ ਦਾ ਲਾਲਚ ਸੀ ਛੱਜ ਤਾਂ ਬੋਲੇ ਛਾਣਨੀ ਵੀ ਬੋਲੇ
@karamsingh5855
@karamsingh5855 Ай бұрын
ਜਗੀਰੋ ਮਸ਼ਦ ਤਾ ਪਹਿਲਾ ਹੀ ਸਿੱਖ ਕੌਮ ਦੀ ਗਦਾਰ ਦੁਸ਼ਮਣ ਹੈ ਕਿਉ ਕਿ ਜਗੀਰੋ ਤਾ BJP ਨਾਲ ਰਲ ਕੇ SGPC ਦੇ ਇਲੈਕਸ਼ਨ ਲੜ ਚੁੱਕੇ ਹਨ ਜਗੀਰੋ ਨੂੰ ਜਦੋ ਸ਼੍ਰੀ ਆਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੇ ਸ਼੍ਰੀ ਆਕਾਲ ਤਖਤ ਸਾਹਿਬ ਜੀ ਵਿਖੇ ਬੁਲਾਇਆ ਗਿਆ ਸੀ ਤਾ ਇਸ ਜਗੀਰੋ ਨੇ ਸ਼੍ਰੀ ਆਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਨੂੰ ਔਰੰਗਜੇਬ ਦਾ ਫੁਰਮਾਨ ਕਿਹਾ ਸੀ ਇਸ ਕਰਕੇ ਇਸ ਨੂੰ ਕੋਈ ਹੱਕ ਨਹੀ ਕਿ ਇਹ ਕਿਸੇ ਸਿੱਖ ਲਈ ਕੋਈ ਗੱਲ ਕਰੇ
@KaramveerSingh-po5kn
@KaramveerSingh-po5kn Ай бұрын
Badal jangero sare e kaum da bheda gark krn ale a uapa ehna ne e laoune shuru kite c punjab ch
А ВЫ ЛЮБИТЕ ШКОЛУ?? #shorts
00:20
Паша Осадчий
Рет қаралды 3,7 МЛН
Just Give me my Money!
00:18
GL Show Russian
Рет қаралды 1,2 МЛН
Sigma Girl Pizza #funny #memes #comedy
00:14
CRAZY GREAPA
Рет қаралды 3,7 МЛН
А ВЫ ЛЮБИТЕ ШКОЛУ?? #shorts
00:20
Паша Осадчий
Рет қаралды 3,7 МЛН